Why Sidhu Moosewala was hit ? Who is Goldy Brar & what did he confess to

แชร์
ฝัง
  • เผยแพร่เมื่อ 6 ก.ย. 2024
  • Video on Soft targets in gang wars posted 2+months back
    • How student leaders be...
    To join Channel Membership click 👇
    / @riteshlakhiunplugged
    To contact Ritesh Lakhi
    E-mail: riteshlakhi1976@gmail.com
    Whatsapp Call- +919873173605

ความคิดเห็น • 1.9K

  • @RajSingh-xf3tb
    @RajSingh-xf3tb 2 ปีที่แล้ว +115

    ਤੁਹਾਡੀ ਕੱਲ ਦੀ security ਵਾਲੀ ਵੀਡੀਓ ਵੀ ਦੇਖੀ ਸੀ ਤੁਹਾਡੀ ਲੰਮੀ ਸੋਚ ਸੀ ਜੋ ਤੁਸੀਂ ਕੱਲ ਹੀ ਕਿਹ ਦਿੱਤਾ ਸੀ ਕੇ ਪੰਜਾਬ ਵਿੱਚ ਸਿੱਧੂ moose ਵਾਲਾ ਵਰਗੇ ਲੋਕਾਂ ਲਈ security widraw ਗ਼ਲਤ ਸਾਬਿਤ ਹੋਵੇਗੀ.. you r gem of journalism

  • @paramjeetsinghughra8180
    @paramjeetsinghughra8180 2 ปีที่แล้ว +23

    ਜਿਸਦਾ ਆਪ ਜੀ ਨਾਂ ਨਹੀਂ ਲੈਣਾ ਚਾਹੁੰਦੇ, ਉਹ ਮਹਿਲਾ ਗਾਇਕ ਨਿਮਰਤ ਖਹਿਰਾ ਹੈ !!!
    Good Reporting !!!

    • @jattmoosewala83
      @jattmoosewala83 2 ปีที่แล้ว

      ਸੋਨੂੰ ਕੀਕਣ ਪਤਾ ਬੀ ਨਿਮਰਤ ਖਹਿਰਾ ਹੈ ਜੀ ?

    • @amansidhu3508
      @amansidhu3508 2 ปีที่แล้ว

      Rupinder Handa may be

    • @healthcare486
      @healthcare486 2 ปีที่แล้ว

      Aag lge in mhila gayako ko akal bech k kha gyi h।

    • @karmjitsingh390
      @karmjitsingh390 2 หลายเดือนก่อน

      Afsana khan

  • @naharsingh2490
    @naharsingh2490 2 ปีที่แล้ว +45

    ਮੈਨੂੰ ਨਿੱਜੀ ਤੌਰ ਤੇ ਐਸੇ ਗੱਭਰੂ ਦੇ ਭਰ ਜਵਾਨੀ ਵਿੱਚ ਚਲੇ ਜਾਣ ਦਾ ਬਹੁਤ ਅਫਸੋਸ ਹੈ।

  • @anandaaatam530
    @anandaaatam530 2 ปีที่แล้ว +20

    Though the story is very sad but my heart wants to a special Thx for a Very Detailed reporting with using high Academic sweet Punjabi language, I feel proud of a Punjabi Patarkaari is still alive by having Our brother Lakhi ji ,
    U R awesome …🙏❤️🙏

  • @dhainchand1643
    @dhainchand1643 2 ปีที่แล้ว +431

    ਗੈਂਗਸਟਰ ਕਲਚਰ ਖ਼ਤਮ ਹੋਣਾ ਚਾਹੀਦਾ ।ਜਿਓਂ ਅਤੇ ਜਿਊਂਣ ਦਿਓ । ਕਿਰਤ ਕਰੋ ਤੇ ਰੋਟੀ ਖਾਓ।

    • @bittuchambal3008
      @bittuchambal3008 2 ปีที่แล้ว +4

      Right ji🙏

    • @kalher1
      @kalher1 2 ปีที่แล้ว +6

      Right

    • @SumitKumar-xd8dh
      @SumitKumar-xd8dh 2 ปีที่แล้ว +3

      🙏🙏🙏

    • @indiashining6902
      @indiashining6902 2 ปีที่แล้ว +7

      @@PunjabiGhazal tu chauhna k ethe v US vangu jwaak skoola ch gun lai k jaan te bachya nu maran? likhan lgge akal krya kro. Apne channel da name vekh te apni gall vekh ki kiti ae tu

    • @ManjotSingh-bb9ml
      @ManjotSingh-bb9ml 2 ปีที่แล้ว +4

      @@PunjabiGhazal pajii gyaan vandaan to pela halaat dekho 🥲

  • @jattmoosewala83
    @jattmoosewala83 2 ปีที่แล้ว +6

    ਅੱਜ ਵੀ ਦਿਲ ਭਾਰਾ ਹੋ ਜਾਂਦਾ, ਮਹੀਨਾ ਹੋਗਿਆ ਸਿੱਧੂ ਦਾ ਕਤਲ ਹੋਏ ਨੂੰ

  • @kamaljhamat6620
    @kamaljhamat6620 2 ปีที่แล้ว +47

    सर सभी चैनलों के सभी पत्रकारों को देख सुन लिया लेकिन मैं सच में आपकी वीडियो का ही इंतजार कर रहा था थैंकस सर जी

  • @maheshs6856
    @maheshs6856 2 ปีที่แล้ว +57

    I personally don't know Sidhu but few things I have noticed in the last few days
    1 He fought POVERTY WHICH IS The BIGGEST CURSE IN OUR SOCIETY
    2 IN 6 YEARS HE MADE A HOUSE WHERE ALL THESE CELEBS ARE COMING TO PAY THEIR LAST RESPECT
    3 HE WAS EDUCATED
    4 HE WANTED TO BRING A CHANGE IN SOCIETY
    5 HE HAS LEFT ENOUGH RESOURCES AND MONEY FOR HIS PARENTS AND RELATIVES TO SURVIVE
    6 HE HAD NO GODFATHER
    7 HE WANTED TO LIVE IN PUNJAB NOT LIKE THE SO-CALLED PUNJABIS WHO LIVE IN MUMBAI OR CANADA AND CALL THEMSELVES PUNJABIS
    8 HE WAS A WONDERFUL SON AS HE LOVED HIS PARENTS.
    9 GREAT SINGER AND A GREAT SON OF SOIL
    10 WHEN YOU THINK OF ALL THE QUALITIES HE POSSESSED ITS A LOSS TO COMMUNITY AND COUNTRY AND NOT JUST HIS PARENTS.

    • @anandaaatam530
      @anandaaatam530 2 ปีที่แล้ว +2

      Well said. No other words to say anything. I think it isn’t only your remarks almost every person who is neutral, felt same way and unknowingly this great qualities of him made SIDHU hero of every one . Thx for describing his personality very wonderfully.
      Gs
      Canada 🍁

    • @harjindermandair9310
      @harjindermandair9310 ปีที่แล้ว +2

      We need future leaders like Deep sidhu, sidhu musse Vala many more like him who thinks about youth future of next Generation without discrimination want to take country to the next level he paid 24 croarh rupees income tax in few years one thing more people gone to Canada, England, United States, Europe they all brings foreign currency to Bharat Mata we should be proud of them they are also fighting with poverty they went out of their own country because they could not get jobs they want to come back to their mother land but not incourged by their country

    • @kahiankahi2502
      @kahiankahi2502 ปีที่แล้ว

      Lol

    • @kahiankahi2502
      @kahiankahi2502 ปีที่แล้ว

      @@harjindermandair9310you want people or singers who promote gun culture? You want people who have relations with gangsters? Pity on you

  • @bobby_sidhu
    @bobby_sidhu 2 ปีที่แล้ว +59

    ਇਹ Gangsters ਸਰਕਾਰਾਂ ਨੇ ਜਿੰਦਾ ਕਿਉਂ ਰੱਖੇ ਹੋਏ ਹਨ। ਇੰਨ੍ਹਾਂ ਨੂੰ ਖੁੱਲ੍ਹ ਕਿਸ ਨੇ ਦਿੱਤੀ ਹੋਈ ਹੈ?

    • @preetathwal2785
      @preetathwal2785 2 ปีที่แล้ว +1

      Right

    • @kashanmalik8739
      @kashanmalik8739 2 ปีที่แล้ว +1

      kiyonki eh ona de he banaye hoye ne te fer use krke te khtam kar dinde a ja fer ik gangster nu doze nu maran lai use kita janda te fer oss nu maran lai hor hire kite jande ne te fer så on continues..

    • @Curiouzzz750
      @Curiouzzz750 2 ปีที่แล้ว

      Because they are used as tools to their dirty work

    • @bobby_sidhu
      @bobby_sidhu 2 ปีที่แล้ว

      @@Curiouzzz750 ਹਾਲੇ ਅੰਨ੍ਹੇ ਭਗਤ ਕਹਿਣਗੇ ਇਨ੍ਹਾਂ ਨੂੰ ਵਕਤ ਤਾਂ ਦਿਓ 70 ਸਾਲਾਂ ਦਾ ਗੰਦ ਪਿਆ ਹੋਇਆ, ਮੈਨੂੰ ਤਾਂ ਨਹੀਂ ਲਗਦਾ ਪਿੱਛਲੇ ਸਮੇਂ ਕੋਈ ਗੈਗਸਟਰ ਵਰਤਣ ਵਾਲੀ ਸਰਕਾਰ ਆਈ ਹੋਉ, ਕੇਂਦਰੀ ਏਜੰਸੀਆ ਜਰੂਰ 1978 ਤੋਂ 1995 ਤੱਕ ਪੰਜਾਬ ਨਾਲ ਦੁਸ਼ਮਣੀ ਕਢਦੀਆਂ ਰਹੀਆਂ।

  • @kamaldhillon97
    @kamaldhillon97 2 ปีที่แล้ว +29

    ਮੇਰੀ ਸਮਝ ਤੋਂ ਬਾਹਰ ਹੈ ਕਿ ਲੱਖੀ ਵੀਰ ਜੀ ਐਨੀਆਂ ਗੱਲਾਂ ਕਿਵੇਂ ਯਾਦ ਰੱਖ ਲੈਂਦੇ ਨੇ। ਇਸਨੂੰ ਕਹਿੰਦੇ ਨੇ ਘੈਂਟ ਰਿਪੋਰਟਰ

  • @gsinghjawanda5373
    @gsinghjawanda5373 2 ปีที่แล้ว +111

    ਇਹਨਾਂ ਨੂੰ ਸਿਆਣੇ ਕੌਣ ਕਹੂਗਾ ਅਾਵਦੇ ਭਰਾਵਾਂ ਨੂੰ ਮਾਰੀ ਜਾਂਦੇ ਇਹ ਕਿਹੜਾ ਬਹਾਦਰੀ ਵਾਲਾ ਕੰਮ ਹੈ ! ਜੇ ਇਹ ਲੋਕ ਫਰੌਤੀਅਾ ਲੈਣ ਜਾ ਪੈਸਿਆਂ ਖਾਤਰ ਇੱਕ ਦੂਜੇ ਨੂੰ ਮਾਰੀ ਜਾਂਦੇ ਹਨ ਫਿਰ ਤਾਂ ਚੋਰ ਇਕੱਠੇ ਹੋਏ ਹਨ !

    • @JagtarSingh-rl4tm
      @JagtarSingh-rl4tm 2 ปีที่แล้ว +3

      bilkul sahi keha g par asi jimmebar h sanu eh gunde bdmas badha lagde a asi ta sachool de masatar nu techara karo jande a ,, guru de Sikh bnna c asi apni apni jat de sikh ban ge ,,jal bahut bada ,hun niklna bahut mushkil h

  • @jainusbabbal4739
    @jainusbabbal4739 2 ปีที่แล้ว +6

    "Main geet gaunda hai maut de moosewala naiyo nachaar" song Moosedrilla...

  • @birinderkaur5001
    @birinderkaur5001 2 ปีที่แล้ว +41

    You are one of the finest journalists Punjab has. I consider you Ravish Kumar of Punjab. Such fine reporting! No background music nonsense, pure reporting. This is the finest piece on this ongoing gangwar. Thank you for the deep insight. I dint have this much clarity about this earlier. Subscribed!

    • @karanvashisht5175
      @karanvashisht5175 2 ปีที่แล้ว +5

      Apologies are you comparing with Ravish Kumar Pandey the biased journalist, please go through his background.

    • @aartibhardwaj9892
      @aartibhardwaj9892 2 ปีที่แล้ว +3

      Ravish kumar koi honest ni aa oh congress da and baki media modi da

    • @abhinavgarg8292
      @abhinavgarg8292 2 ปีที่แล้ว +1

      Thoo hai ravish or rubbish kumar te...ek number da chatto hai congress da

  • @user-te9vj6vl7l
    @user-te9vj6vl7l 2 ปีที่แล้ว +5

    ਇਸ ਵਿਚ ਕਤਲ ਕਰਨ ਵਾਲੀ ਕੋਈ ਖ਼ਾਸ ਵਜ਼ਾ ਨਹੀਂ ਸੀ
    ਮਾਂ ਦਾ ਪੁੱਤ ਮਾਰ ਦੇਣਾ ਕੋਈ ਬਹਾਦਰੀ ਨਹੀਂ
    ਗੈਂਗਸਟਰ ਆਪਣੇ ਨੂੰ ਹੀ ਮਾਰ ਸਕਦੇ
    ਕੌਮ ਵਿਰੋਧੀ ਕੋਈ ਨਹੀਂ ਮਾਰਿਆ ਇਹਨਾਂ
    ਲੱਖ ਲਾਹਨਤ ਹੈ ਤੁਹਾਡੀ ਸੋਚ ਤੇ
    ਬੁਝਦਿਲ ਲੋਕੋਂ ਵਾਹਿਗੁਰੂ ਤੁਹਾਡਾ ਖਾਤਮਾ ਜ਼ਲਦੀ ਕਰੇ🙏🙏🙏

  • @amanrattu08
    @amanrattu08 2 ปีที่แล้ว +20

    ਇਨ੍ਹਾਂ ਗੈਂਗਸਟਰਾਂ ਦੇ Encounters ਸ਼ੁਰੂ ਕਰਨੇ ਪੈਣੇ ਹੁਣ।

  • @invisible9170
    @invisible9170 2 ปีที่แล้ว +8

    Still Can't believe,Sidhu is no more💔💔🥺😪yadoon mai jatt hamesha rahe ga,Dil da naye mara tera Sidhu moose wala😭😭 (SR from 🇵🇰 🇵🇰🇩🇪🇩🇪 🇵🇰

  • @naharsingh2490
    @naharsingh2490 2 ปีที่แล้ว +88

    ਗਾਇਕ ਕਲਾਕਾਰਾਂ ਨੂੰ ਆਪਣੇ ਫ਼ੀਲਡ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ।ਉਹ ਹਮੇਸ਼ਾਂ ਵਧੀਆ ਸੋਚ ਵਾਲੇ ਸਮਾਜ ਦੀ ਵਧੀਆ ਸਿਰਜਣਾ ਕਰਨ ਵਾਲੇ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹਥਿਆਰਾਂ ਤੋਂ ਦੂਰ ਰਹਿ ਕੇ ਘਰ ਪਰਿਵਾਰ, ਸਮਾਜ ਅਤੇ ਦੇਸ਼ ਦੇ ਲੋਕ ਸੱਭਿਆਚਾਰ ਨੂੰ ਸਮਰਪਿਤ ਭਾਵਨਾ ਵਾਲੇ ਗੀਤ ਗਾਉਂਣੇ ਚਾਹੀਦੇ ਹਨ।

    • @boomboomkohli420
      @boomboomkohli420 2 ปีที่แล้ว +2

      He promoted terror , gets what he believed for.

    • @sharrysaini9892
      @sharrysaini9892 2 ปีที่แล้ว +2

      Paji a bina hathiara tu geet ne ga sakde

    • @jaipalcse
      @jaipalcse 2 ปีที่แล้ว +5

      je nae geet ga sakde te fr ida he haal hona una da v, vadhe bane firde gangster fr mudke security mangde firde ne.

    • @boomboomkohli420
      @boomboomkohli420 2 ปีที่แล้ว

      @@jaipalcse bilkul sahi baat

    • @viralvortex12-l2h
      @viralvortex12-l2h 2 ปีที่แล้ว

      @@jaipalcse bhagwant tan koi geet ni gaunda ohnu kadi security fer ??nale ohdi bhen nu ki lod ??

  • @SurinderSingh-ln3pv
    @SurinderSingh-ln3pv ปีที่แล้ว +5

    ਸਿੱਧੂ ਦਾ ਨਾਮ ਪਾਰਸ ਸਿੱਧੂ ਹੋਣਾ ਚਾਹੀਦਾ ਸੀ ਕਿਉਕੇ ਜਿਸ ਨਾਲ ਖੱੜ ਗਿਆ ਜਾ ਜਿਸ ਚੀਜ ਨੂੰ ਹੱਥ ਲਾਇਆ ਉਹ ਸੋਨਾ ਬਣਾ ਦਿਤਾ ਜੱਟ ਨੇ

  • @ilyasanjum1197
    @ilyasanjum1197 2 ปีที่แล้ว +18

    Legends never die
    Sidhu moosa wala will be missed all over the world especially Pakistani punjab

  • @nexion5144
    @nexion5144 2 ปีที่แล้ว +16

    ਪੰਜਾਬ ਦੀ ਪੁਲਸ਼ ਬਹੁਤ ਗੰਦੀ ਹੈ ਜਦੋ ਜਾਣਕਾਰੀ ਦੇਣ ਅਾਏ ਰੀਪੋਰਟਰਾ ਨੂੰ ਤਾ ਇਕ ਅਾਫੀਸ਼ਰ ਦੰਦ ਕॅਢ ਰੇਹਾ ਸੀ , ਦੂਜਾ ਕਤਲ ਹੋਣਤੇ िਸਰਫ ਇਕ ਪੋਸਟ ਪਵਾਕੇ ਕੰਮ ਨਬੇੜ िਦੰਦੀ ਹੈ ਪੁਲਸ਼ ਜਦਕੇ ਕੋਈ ਪੁਛਣ ਵਾਲਾ ਹੋਵੇ ਕੇ ਕਤਲ ਕਰਨ ਵਾਲੇ ਤਾ ਦੋਸ਼ੀ ਪੰਜਾਬ िਵਚ ਹੀ ਨੇ ਫੜੋ ਤੇ ਸ਼ਖਤ ਸਜਾ ਦੇਵੋ ਪੁिਲਸ਼ ਦਾ िਮਅਾਰ ਬਹੁਤ िਗਰ िਗਅਾ ਹੈ

  • @khalifacollection6036
    @khalifacollection6036 2 ปีที่แล้ว +45

    I don't know where's it Ends but unfortunately we Lost gem 💎 Sidhu Moose Wala he doesn't deserve that he promised to Visit Pakistan how he leaves out without fulfilling it Still million of eye's are crying here in Pakistan But he always live alive in our ❤️ 💜 big Lost Mansaa didn't protect Bhai Sidhu 😭😭😭

    • @rashpalgrewal6553
      @rashpalgrewal6553 2 ปีที่แล้ว +1

      ਵਾਹ ਬਾਈ ਜੀ ਇਹ ਹੈ ਪੱਤਰਕਾਰੀ ਨਹੀਂ ਰੀਸਾਂ ਜੀ

    • @panjab_warriors87
      @panjab_warriors87 ปีที่แล้ว

      .. SIDHU MOOSSE WALA always live our ❤...

  • @singhsaab9505
    @singhsaab9505 2 ปีที่แล้ว +44

    Lakhi g you are true journalist 💯✅

    • @joginderjhalley8712
      @joginderjhalley8712 2 ปีที่แล้ว

      @@indianshersingh7790 I I I I ýýýyyyyyyyyyýýy66y66666666666y6y66yyyyyyýyyyyyyy666666y666yy66yyy6yyy6yyyyyyy6yy66y6666666yy6y6y6yyy66yyyyýyyyyyyy666666y6yy6yy6yy6yyyy6yyyyyyyyyyyy6yy6y6yy6y6666666666y66y66yyy6y66y6yyyyy66yy6yyyyyyyyyyy66y66666666666666y6666yy6y6y66y66yyyyyy666y6yyyy66y666666666yyyyyyyyyyyyyyyyy6yyy6yy6yy6yyy66666yyyyy66yy66yyy66666666666y6yy666yyy666666666666666666776777677777777666666666666676676667667767667667676776777677776667uu7ùyyyyy6666677⁷ý⁷ù⁷uù⁷yù⁷yu⁷yù⁷ý7⁷yu77⁷⁷⁵

    • @sukhbirsingh9656
      @sukhbirsingh9656 2 ปีที่แล้ว

      Don't worry how people react to your reports। Your कर्म is to tell the truth । To please all is not your calling । Keep up the good work।

  • @sukhdevsinghbhatti3235
    @sukhdevsinghbhatti3235 2 ปีที่แล้ว +4

    ਜੇਕਰ ਜੇਲ ਅੰਦਰ ਬੈਠ ਕੇ ਸਾਰਾ ਕੁਝ ਕਰੀ ਜਾਂਦੇ । ਫਿਰ ਰੈਸਟੋਰੈਂਟ ਕਹੋ ਜੇਲ ਕਾਦੀ।ਲੋਕਾਂ ਦੇ ਅੱਖੀ ਘਟਾ ਪਾਉਣ ਦੀ ਜੇਲ ਸੁਧਾਰ ਘਰ ਨਾ ਰਖਿਆ ਗਿਆ ਏਸੇ ਲੋਕਾਂ ਜੀਨ ਕਿ ਹਕ ਜਿਹੜੇ ਦੂਜਿਆਂ ਦੀਆ ਜਾਣ ਦੇ ਵਪਾਰੀ ਬਣੇ ਬੈਠੇ ਨੇ।ਸਾਰਾ ਮਾੜੇ ਕਾਨੂੰਨ ਦੀ ਮੇਹਰਬਾਨੀ ਸਦਕਾ ਮੁਲਜ਼ਮ ਛੁੱਟ ਜਾਂਦੇ ਨੇ ਇਨਸਾਫ਼ ਲੈਣ ਵਾਲੇ ਨੂੰ ਇਨਸਾਫ਼ ਨਹੀਂ ਮਿਲਦਾ ਮੁਲਜ਼ਮ ਨੂੰ ਫਾਇਦਾ ਮਿਲ ਜਾਂਦਾ🙏

  • @nishansingh-lr5hv
    @nishansingh-lr5hv 2 ปีที่แล้ว +197

    ਨਹੀਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ😔🙏
    ੧ - ਦੀਪ ਸਿੱਧੂ
    ੨- ਸੰਦੀਪ ਨੰਗਲ ਅੰਬੀਆਂ
    ੩-ਸਿੱਧੂ ਮੂਸੇ ਵਾਲਾ

    • @Merapeo877
      @Merapeo877 2 ปีที่แล้ว +17

      Oye o ta accident vich mareya sale ashiq nu saheed kehi jande

    • @ludhianvi1
      @ludhianvi1 2 ปีที่แล้ว +1

      @@Merapeo877 😅🤣🤣

    • @nischatsingh2896
      @nischatsingh2896 2 ปีที่แล้ว +13

      @@Merapeo877 jaa ke pogo vekh ke deep sidhu da accident show keeta gya te reality jo oh v vekh, avein Ajjtakk waalian khabra sunn ke ethe naa avein raula paa.

    • @harjindersidhu4097
      @harjindersidhu4097 2 ปีที่แล้ว

      Kyu deep kehda kise maa da putt ni c. Tu boln ton pehla apni maa bare soch tu maare te teri death te teri maa da haal soch ki hu. Ove e eh v kise de putt c.

    • @plcrepairingretrofitting2799
      @plcrepairingretrofitting2799 2 ปีที่แล้ว +3

      Rss katal karwandi ha

  • @misty__5911
    @misty__5911 ปีที่แล้ว +2

    #Justiceforsidhumoosewala

  • @gurpreetmachhike7867
    @gurpreetmachhike7867 2 ปีที่แล้ว +21

    ਓ ਬਾਈ ਤੈਨੂੰ ਵੀ ਪਤਾ ਯਰ ਬੰਦਾ ਫੇਮਸ ਸੀ ਤਾਂ ਮਾਰਿਆ ਗਿਆ ਮੈਨੇਜਰ ਨੂੰ ਬਚਾਉਣਾ ਕੀ ਗਲਤ ਆਪਣੇ ਨਾਲ ਰਿਲੇਟੜ ਨੂੰ ਕੌਣ ਨੀ ਬਚਾਉਂਦਾ

  • @jasskataria2350
    @jasskataria2350 2 ปีที่แล้ว +14

    ਜਿੰਨੇ ਵੀ ਗੈਂਗਸਟਰ ਨੇ ਭਾਵੇਂ ਬਿਸ਼ਨੋਈ,ਜੱਗੂ,ਗੋਲਡੀ, ਲਕਿ,ਬਾਬਾ ਤੇ ਇਹਨਾਂ ਵਰਗੇ ਹੋਰ।ਇਹਨਾਂ ਸਾਰੀਆਂ ਦਾ ਇਨਕਾਉਂਟਰ ਹੋਣਾ ਚਾਹੀਦਾ।

  • @seabourne17
    @seabourne17 2 ปีที่แล้ว +66

    He was a diamond of music industry which we lost

    • @vivekattri7284
      @vivekattri7284 2 ปีที่แล้ว +2

      Legend never die 😭😭…Rip moosewala

    • @gurjantkhattra6859
      @gurjantkhattra6859 2 ปีที่แล้ว +1

      Sarkar da kaeoe kosar ne

    • @Arshdeepsingh-hb1bp
      @Arshdeepsingh-hb1bp 2 ปีที่แล้ว

      @@gurjantkhattra6859 sarkar da kasorr kuti sarkar da security sari bayiee nu de deti

    • @Raman42002
      @Raman42002 2 ปีที่แล้ว

      Sidhu hathyaran di gal karda si, Simranjeet Maan di gal karda si,As layi Sarkar ne marwaya jivveh Deep Sidhu nu marwaya, Bishnoi te Goldy kutte bille hunde ne.Game Picho Koi hor Khelda peya hai 🙏

  • @jaurepultown4860
    @jaurepultown4860 2 ปีที่แล้ว +4

    23.27 ਤੇ ਰਿਤੇਸ਼ ਲੱਖੀ ਨੇ ਜੋ ਬੋਲਿਆ, ਅਸਲ ਵਜ੍ਹਾ ਇਹੀਓ ਹੈ ਸਿੱਧੂ ਮੂਸੇ ਵਾਲੇ ਨੂੰ ਮਾਰਨ ਦੀ, ਕਿਉੰਕਿ ਸਿਰਫ ਤੇ ਸਿਰਫ ਉਹ ਗੈਂਗਸਟਰ ਲਾਇਮ ਲਾਈਟ ਤੇ ਫੇਮ ਲੈਣਾ ਚਾਹੁੰਦੇ ਸੀ ਤੇ ਉਹਨਾ ਸਿਰਫ ਅਪਣਾ ਨਾਮ ਚਮਕਾਉਣ ਲਈ ਸਾਡੇ ਪੰਜਾਬ ਦਾ ਇਕ ਹੀਰਾ ਪੁਤ ਸਾਥੋਂ ਸਦਾ ਲਈ ਖੋਹ ਲਿਆ ਤੇ ਅੱਜ ਪੂਰੀ ਦੁਨੀਆਂ ਭਰ ਦੇ ਲੋਕਾਂ ਵੱਲੋਂ ਉਹਨਾਂ ਗੇਗਸਟਰਾਂ ਨੂੰ ਬਦ ਦੁਆਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਸੇ ਕਰਕੇ ਉਹ ਸੱਚੇ ਹੋਣ ਦੇ ਮਾਰੇ ਵਾਰ ਵਾਰ ਮੀਡੀਏ ਤੇ ਆਕੇ ਸਿੱਧੂ ਬਾਰੇ ਝੂਠ ਬੋਲ ਰਹੇ ਨੇ, ਪਰ ਪੁਲਿਸ ਨੇ ਵੀ ਕਹਿਤਾ ਕਿ ਸਿੱਧੂ ਦਾ ਕਿਸੇ ਵੀ ਗੈਂਗ ਨਾਲ ਕੋਈ ਸੰਬੰਧ ਨਹੀਂ ਸੀ

  • @kamaljeetsinghsidhu8014
    @kamaljeetsinghsidhu8014 2 ปีที่แล้ว +77

    Sad ending of middle class boy 😔 who struggled a lot and shook the music industry.
    He ended up being a scapegoat in the game of hypocrite rich political class and some idiot criminals(outcomes of poor upbringing)

    • @arshdeepsingh61
      @arshdeepsingh61 2 ปีที่แล้ว +3

      True

    • @sidhuhonie
      @sidhuhonie 2 ปีที่แล้ว +1

      I agree bro it's very sad... but watching the whole video it clearly indicates that being a part of these gangs( no matter small or big the part is) it is not good for one's health... so we can't exactly same a scapegoat

    • @robbenvanpersie1562
      @robbenvanpersie1562 2 ปีที่แล้ว +2

      @@sidhuhonie was he a part of gang?

    • @Kkkk-to5vm
      @Kkkk-to5vm ปีที่แล้ว

      @@robbenvanpersie1562 yes

  • @GUNIDAS
    @GUNIDAS 2 ปีที่แล้ว +16

    ਬਹੁਤ ਹੀ ਬਦਕਿਸਮਤ ਅਤੇ ਦੁੱਖਦਾਈ ਘਟਨਾ ਹੈ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ। ਬੁਰਿਆਈ ਦੇ ਨਤੀਜੇ ਕਦੇ ਚੰਗੇ ਨਹੀਂ ਨਿਕਲਦੇ।

    • @virtuosoproductions4589
      @virtuosoproductions4589 2 ปีที่แล้ว

      That's what I think. Violence is downward spiral with no end. These young boys dont realize it.

  • @hooplights9254
    @hooplights9254 2 ปีที่แล้ว +3

    Kanwer Grewal, Joyti Bhander adress - 52 Franktown Drive, Brampton

  • @sam25332
    @sam25332 2 ปีที่แล้ว +291

    sidhu’s death is very sad and its highly condemnable thing.
    but the time is ripe, we punjabis need to start rooting out toxic culture of gansgterism, badmashi, glorification of violence and inappropriate and irresponsible use of firearms or else more such things will happen in future.

    • @mbchadha
      @mbchadha 2 ปีที่แล้ว +37

      Let’s accept the fact that moosewala was himself running a gang and he was gangster himself

    • @sjnmhn
      @sjnmhn 2 ปีที่แล้ว +19

      He is making enough money to get his own private security and bullet proof cars, why did not he use it after all those threat calls?

    • @OhiSandhu
      @OhiSandhu 2 ปีที่แล้ว +2

      @@sjnmhn ask the killer

    • @ankitsingh-wy8vy
      @ankitsingh-wy8vy 2 ปีที่แล้ว +9

      and Jattwad

    • @fhhvdhuhhvhdvuhvdvh
      @fhhvdhuhhvhdvuhvdvh 2 ปีที่แล้ว +16

      @@mbchadha Nope he was a hard working middle class boy who took punjab punjabi maa boli punjabi music to world level his talent was beyond boundaries he was a person who was anakhi ziddi and never bowed to low level punjabi singers punjabi industry who was jealous of him if sidhu friend shagun preet was involved vicky midukhera case then it means they will kill his friend we all know eachother that doesn't means we are involved in their wrong doings what they do in personal life sidhu was target for punjabi music industry he alone himself was running industry on his shoulders

  • @JashandeepSingh-bx8et
    @JashandeepSingh-bx8et 2 ปีที่แล้ว +2

    22 g thodi videos te focus karna bohot aukha speed te dhyaan dau te video ch visuals add kro...

  • @bhullaroye
    @bhullaroye 2 ปีที่แล้ว +3

    Very well explained.. 👍 ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

  • @KaranDhillon1234
    @KaranDhillon1234 2 ปีที่แล้ว +16

    Thank you for sharing. You’re journalism is commendable. Bringing awareness and understanding the bigger picture is key to stopping these tragedies. RIP Sidhu…🙏

  • @Absofukinlutelyme
    @Absofukinlutelyme 2 ปีที่แล้ว +41

    Ritesh Lakhi ji deserves to be editor in chief of big media house.....paji the way ur uncovering everything about gangsters , please apply for security or be very cautious! UR the BEST!!!!

    • @gurmitsidhu4286
      @gurmitsidhu4286 2 ปีที่แล้ว

      So sad

    • @Raman42002
      @Raman42002 2 ปีที่แล้ว

      Sidhu hathyaran di gal karda si, Simranjeet Maan di gal karda si,As layi Sarkar ne marwaya jivveh Deep Sidhu nu marwaya, Bishnoi te Goldy kutte bille hunde ne.Game Picho Koi hor Khelda peya hai 🙏🙏

  • @gurinderdhillon1470
    @gurinderdhillon1470 2 ปีที่แล้ว +12

    ਲੱਖੀ ਜੀ ਬਹੁਤ ਹੀ ਵਧੀਆ ਤਜਰਬੇਕਾਰ ਸੁਲਝੇ ਹੋਏ ਪਤਰਕਾਰ ਹਨ ਜੋ ਸੁਚੱਜੇ ਢੰਗ ਨਾਲ ਜਾਣਕਾਰੀ ਦੇਣ ਦਾ ਹੁੰਨਰ ਰਖਦੇ ਹਨ

  • @mwabp8552
    @mwabp8552 2 ปีที่แล้ว +11

    Very well job done lucky ji ..like always all explained very thoroughly 👌

  • @bachitarsingh
    @bachitarsingh 2 ปีที่แล้ว +17

    ਸਿੱਧੂ ਮੂਸੇ ਆਲ਼ੇ ਕੋਲ ਅਜੇ ਵੀ 2 ਗੰਨਮੈੱਨ ਤੇ ਬੁੱਲਟ ਪਰੂਫ ਗੱਡੀ ਸੀ
    ਪਰ ਘਟਨਾ ਦੇ ਸਮੇਂ ਉਹ ਦੋਨੋਂ ਗਾਰਡ ਦੇ ਗੱਡੀ ਘਰੇ ਛੱਡਕੇ ਹੋਰ ਗੱਡੀ ਤੇ ਗਿਆ
    ਐਵੇਂ ਸਰਕਾਰ ਦਾ ਕਸੂਰ ਨਾ ਕੱਢੀ ਜਾਵੋ

  • @crimetimes9611
    @crimetimes9611 2 ปีที่แล้ว +271

    Was waiting for ur report ritesh ji. Because u can tell exact truth. It's very sad we lost a bright star , a human and a son of mother

    • @samrindersingh6696
      @samrindersingh6696 2 ปีที่แล้ว

      Same. Thank you Lakhi Ji.

    • @thenextweet508
      @thenextweet508 2 ปีที่แล้ว

      th-cam.com/channels/WOY0A3Hy8J7FpftXaiG-1Q.html

    • @noorofficial1029
      @noorofficial1029 2 ปีที่แล้ว +4

      Condolence from Pakistan

    • @indersinghheyi7624
      @indersinghheyi7624 2 ปีที่แล้ว +2

      I’m sorry but it doesn’t work on Me I think qq

    • @sjnmhn
      @sjnmhn 2 ปีที่แล้ว +10

      He is spreading Gun culture in his songs, now he is killed by those bullets, so sad!

  • @jainusbabbal4739
    @jainusbabbal4739 ปีที่แล้ว +6

    Geet gaunda hai maut de moosewala naio nachaar

  • @amansingh-vj6ew
    @amansingh-vj6ew 2 ปีที่แล้ว +7

    Was waiting for your video and your views on incident. Lakhi ji you was raising issues regarding security of vip's from some days and unfortunately it happened. Its sad for all of us and it should not be happened. I salute your reporting. You are such a great reporter. RIP sidhu 💔

  • @Breaking_Bad_Heisenberg
    @Breaking_Bad_Heisenberg 2 ปีที่แล้ว +131

    The best solution is to encounter all the bloody gangsters in Punjab Jails. RIP Legend 29-5 🙏🏻🙏🏻

    • @landsection3815
      @landsection3815 2 ปีที่แล้ว

      Rest I do not know, but God willing his killers will be killed within 500 days of this kill

    • @indianlittlepuff0013
      @indianlittlepuff0013 2 ปีที่แล้ว +1

      @kara bool kehde Maan Saab ??

    • @Peehumukesh
      @Peehumukesh 2 ปีที่แล้ว +3

      Yogi lao pnjab me, up me yogi k aane k bd koi dnga nhi hua , etni population or muslims h , gangstro ko dr hi nhi , vrna up walo ko pta h 7 puste jail me sdegi

    • @indianlittlepuff0013
      @indianlittlepuff0013 2 ปีที่แล้ว +2

      @kara bool cm ta khud kejriwal da pithoo hai te kejriwal Modi da .... Andro ikko hai eh bahar hi draame dikhande

  • @user-yn4uq3gm2h
    @user-yn4uq3gm2h 2 ปีที่แล้ว +2

    28ਮਈ 2022 ਸਿੱਧੂ ਮੂਸੇਵਾਲਾ ਨਾਲ ਰਾਤ ਅਖੀਰਲੀ ਮੁਲਾਕਾਤ।
    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਬਹੁਤ ਸਤਿਕਾਰ ਕਰਦਾ ਸੀ। ਸਾਨੂੰ SYL ਨਹਿਰ ਤੇ ਆਉਣ ਵਾਲਾ ਸਾਰਾ ਗਾਣਾ ਵੀ ਸੁਣਾ ਕੇ ਸਾਂਝਾ ਕੀਤਾ। ਗਾਣੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਪਾਇਆ Sikh SOVEREIGENTY ਬਾਰੇ ਵੀ ਪਾਇਆ ਅਤੇ ਬਲਵਿੰਦਰ ਜਟਾਣਾਂ ਬਾਰੇ ਵੀ ਪਾਇਆ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸੰਗਰੂਰ ਚੌਣਾਂ ਵਿੱਚ ਮੱਦਦ ਲਈ ਫੋਨ ਤੇ ਗੱਲ ਵੀ ਕੀਤੀ। ਬਾਈ ਦੇ ਗਾਣੇ ਦੇ ਬੋਲ ਹਨ----ਤੁਸੀਂ ਧੱਕੇ ਨਾਲ ਖੋਹੋਂਗੇ ਅਸੀਂ ਤੁਪਕਾ ਵੀ ਨਹੀਂ ਦਿੰਦੇ😭

  • @pritvirk1
    @pritvirk1 2 ปีที่แล้ว +46

    ਲੱਖੀ ਵੀਰ, ਤੁਹਾਡੀਆਂ ਵੀਡੀਓਜ਼ ਸਰਕਾਰ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ

    • @HarvinderSingh-yg9sc
      @HarvinderSingh-yg9sc 2 ปีที่แล้ว +2

      Sb pta ohna nu ..adhe ku gangster hi ne o v

    • @burnbaltimore3901
      @burnbaltimore3901 2 ปีที่แล้ว +1

      Fer innu v littar payney

    • @arshdeepsingh61
      @arshdeepsingh61 2 ปีที่แล้ว +3

      Gangster bnaye kinne ne. Gappi Sukhe nu puchna chahida

  • @GurwinderSingh-hu4js
    @GurwinderSingh-hu4js 2 ปีที่แล้ว +5

    Lakhi veer ji bare v Sidhu ne kuch din pehla interview ch keha c and tuhadi sachi journalism di tareef keeti c..sacha banda ,sache journalism to nahi darda...

  • @meradeshhovepunjab2937
    @meradeshhovepunjab2937 2 ปีที่แล้ว +35

    ਬੋਹੁਤ ਹੀ ਮਾੜਾ ਕੀਤਾ ਸਿੱਧੂ ਨੂੰ ਮਾਰ ਦਿੱਤਾ ਪਾਪੀਆਂ ਨੇ 😭😭😭😭😭😭

  • @shivdevmalhi
    @shivdevmalhi 2 ปีที่แล้ว

    Very good sir..
    ਅਖੀਰ ਤੁਸੀਂ ਲਾਈਮ ਲਾਈਟ 'ਚ ਲਿਆ ਦਿੱਤਾ।
    ਬਹੁਤ ਬਹੁਤ ਧੰਨਵਾਦ ਪੰਜਾਬ ਮੀਡੀਆ ਦਾ॥

  • @malikmudassarkhalil
    @malikmudassarkhalil 2 ปีที่แล้ว +3

    Moosewala ik brand c .jira pooray punjab da nam roshan kar reya c.
    Miss you sidhu pai.
    From Pakistan

  • @bhagatsarchannel8920
    @bhagatsarchannel8920 2 ปีที่แล้ว +1

    ਰਿਤੇਸ਼ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਹਰ ਗੱਲ ਕੀਤੀ ਹੈ!ਧੰਨਵਾਦ!

  • @satnams6661
    @satnams6661 2 ปีที่แล้ว +24

    ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਨੌਜਵਾਨਾਂ ਦਾ ਕੀ ਬਣੂ 🙏🙏

  • @kuldipsinghdhesi7018
    @kuldipsinghdhesi7018 2 ปีที่แล้ว +3

    ਬਹੁਤ ਦੁੱਖ ਭਰੀ ਖਬਰ ਰਿਤੇਸ ਲੇਖੀ ਜੀ ਧੰਨਵਾਦ!

  • @sadhusingh3109
    @sadhusingh3109 2 ปีที่แล้ว +16

    ਲੱਖੀ ਵੀਰ ਜੀ ,ਇਹ ਕਤਲ ਕਰਨ ਨਾਲ ਕੋਈ ਲਾਹਾ ਪ੍ਰਾਪਤ ਨਹੀ ਹੋਣਾ ,ਕਿਓ ਨੌਜਵਾਨ ਵੀਰੋ ਆਵਦੇ ਘਰ ਓਜਾੜ ਰਹੇ ਹੋ ।ਆਪਾ ਵੀ ਮਰ ਜਾਣਾ ।ਇਹ ਕੰਮ ਮਾਰ ਮਰਾਈ ਆਪਸ ਵਿੱਚ ਕਦੇ ਮੁਕਦਾ ਨਹੀ ।ਸਗੋ ਵਧਦਾ ਨਜਰ ਆਓਦਾ ।ਬੰਦ ਕਰੋ ਇਹ, ਮਾਰ ਮਰਾਈ ।ਬੇਨਤੀਆ ਆ ਸੋਨੂੰ ਨਾ ਕਰੋ ਇਹ ਕੰਮ ।

  • @kamaldhillon97
    @kamaldhillon97 2 ปีที่แล้ว

    Best One News Lakhi Saab ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਵੀਰ Ritesh Lakhi ਜੀ ਵੱਲੋਂ

  • @bilawalakramakram7487
    @bilawalakramakram7487 2 ปีที่แล้ว +53

    Rip legend 😭😭😭😭😭😭😭😭😭😭😭😭😭😭😭
    From all Pakistan 🇵🇰

  • @JobFarming
    @JobFarming 2 ปีที่แล้ว +2

    ਜੇਹੜੇ gangsterism ਨੂੰ ਸਿੱਧੂ ਨੇ ਹਮੇਸ਼ਾ ਸਹਰਾਹਾ,ਜਿਸਨੂੰ ਹਮੇਸ਼ਾ ਆਪਣਾ ਰਾਹ ਦੱਸਿਆ ਓਹੀ gangsterism ਦਾ ਇਹ ਸ਼ਿਕਾਰ ਬਣ ਗਿਆ।।

  • @navinkumarbishnoi249
    @navinkumarbishnoi249 2 ปีที่แล้ว +23

    लखी सर जी आपकी पिछली रिपोर्ट में जिसका आपने डर जताया वोही हुआ

  • @aliusman1121
    @aliusman1121 2 ปีที่แล้ว +109

    Very sad to hear that he is no more with us... condolences to his family and all his fans. But also shocked to know about the gangsterism in Indian Punjab. It must be stopped ✋.
    What a legend he was 💔
    From Pakistan 🇵🇰

    • @Neel20
      @Neel20 2 ปีที่แล้ว +6

      Sidhhu mosewala 💐 k fan Pak me b dekh k achha laga

    • @mohammediqbalsandhu1661
      @mohammediqbalsandhu1661 2 ปีที่แล้ว +6

      @@Neel20 Sidhu Moosewala di baut vaddi fan following hegi a Pakistan ch, especially amongst the younger generations

    • @gamingbolt2812
      @gamingbolt2812 2 ปีที่แล้ว

      ੱੱੱ

    • @007jashan
      @007jashan 2 ปีที่แล้ว +1

      @@Neel20 111111111111111111111111111111111111111111111111111111111111111111111111111111111111111111111111111111111111111111111111111Å

    • @Hamidali-fc7pm
      @Hamidali-fc7pm 2 ปีที่แล้ว +1

      Tutu guy Uyghuruh ugh

  • @artkhokhar
    @artkhokhar 2 ปีที่แล้ว +117

    Great singer great person
    His work was a masterpiece he truly made his place in hearts with his performance 🇵🇰RIP legend

    • @noorofficial1029
      @noorofficial1029 2 ปีที่แล้ว +3

      From Pakistan

    • @sjnmhn
      @sjnmhn 2 ปีที่แล้ว +3

      He is spreading Gun culture in his songs, now he is killed by those bullets, so sad!

    • @kanwalgill3853
      @kanwalgill3853 2 ปีที่แล้ว +2

      The death is a truth of God’s direction . We should remember the good deeds of a bright young artist . It’s difficult to comprehend such loss . Thank you brother for your support. Kindly pray for the young man’s peace of soul .

    • @OhiSandhu
      @OhiSandhu 2 ปีที่แล้ว

      @@sjnmhn i was also not fan but m nt happy like u on this incident. U fckn pasting same shit everywhere.. what's ur price?

    • @HarvinderSingh-yg9sc
      @HarvinderSingh-yg9sc 2 ปีที่แล้ว +9

      @@sjnmhn tune kitni guns karidi uske song sunn k....hindi filmo k sharab pe song sunn k tu sharabi bn gya tha kya...it has nothing to do with his songs

  • @damandeepsingh76
    @damandeepsingh76 2 ปีที่แล้ว +1

    Mr Ritesh lakhi, you have become the encyclopedia of Punjab and journalism.

  • @Tom-ds5uk
    @Tom-ds5uk 2 ปีที่แล้ว +41

    Ritesh is very credible and presentation is excellent.

  • @AmaEverywhere
    @AmaEverywhere 2 ปีที่แล้ว +1

    ਸਟੀਕ ਜਾਣਕਾਰੀ ਧੰਨਵਾਦ ਵੱਡੇ ਬਾਈ

  • @Tusan493
    @Tusan493 2 ปีที่แล้ว +20

    ਗੋਲਡੀ ਭਰਾ ਤੂੰ ਬਹੁਤ ਮਾੜਾ ਕਿੱਤਾ ਸਿੰਧੂ 22 ਨਾਲ

    • @devilediits509
      @devilediits509 2 ปีที่แล้ว +1

      ਹੁਣ ਇਹ ਵੀ ਆਪਣੇ ਭਰਾ ਗੁਰਲਾਲ ਬਰਾੜ ਕੋਲ ਜਾਊ ਗਾ

  • @KamalSharma-bw8nh
    @KamalSharma-bw8nh 2 ปีที่แล้ว +20

    Punjab Police failed him, They knew it is coming but did nothing, we lost a gem😭

  • @VlaadimirMakarov
    @VlaadimirMakarov 2 ปีที่แล้ว +14

    True and Honest reporting Lakhi ji

  • @amarbeersandhu9651
    @amarbeersandhu9651 2 ปีที่แล้ว +12

    We loss turban on billboards 💔💔

  • @pind98
    @pind98 2 ปีที่แล้ว +15

    Great Ritesh jee for bringing the facts to us.

  • @Shahid-Gujjar7
    @Shahid-Gujjar7 2 ปีที่แล้ว +33

    me from gujrat punjab pakistan... very sad to hear about his sudden death.. Sidhu Moosewala was a legend.. he will always live in our hearts... I request to Indian government for urgent justice for Sidhu his family and fans..

  • @Alpha4you.
    @Alpha4you. 2 ปีที่แล้ว +47

    my condolence with the family of sidhu g. from pak 🇵🇰

  • @sweetujass2055
    @sweetujass2055 2 ปีที่แล้ว +7

    We lost our lion
    He was a legend
    😭😭😭 from Pb31 Mansa 151506

  • @arunchoudhary2487
    @arunchoudhary2487 2 ปีที่แล้ว +6

    Sir please always take care yourself be safe always and thanks for your reporting

  • @sachinjasrotia8290
    @sachinjasrotia8290 2 ปีที่แล้ว +6

    It is very sad to hear the demise of moosewala
    Jatt da koi muqabla koi ni.

  • @baldevsinghmankoo3774
    @baldevsinghmankoo3774 2 ปีที่แล้ว +19

    3/4 ਦਹਾਕੇ ਪिਹਲਾਂ िਫਲਮ ਅिਭਨੇਤਾ ਵिਰੰਦਰ ਅਤੇ ਮਸਹੂਰ ਗਾਇਕ ਜੋੜੀ ਚਮਕੀਲਾ ਦਾ ਕਤਲ ਹੋ ਜਾਣਾਂ ਅਜ ੳੁਹਨਾਂ ਦੀ ਯਾਦ ਵੀ ਦਹਰਾੳੁਂਦਾ ਹੈ

  • @gurvindermaan7876
    @gurvindermaan7876 2 ปีที่แล้ว +19

    A big loss to our punjabi industry as he was great artist who had a global following really heartbreaking news for all justice needs to be done fast .🙏🙏😔💔

    • @fahadgee841
      @fahadgee841 2 ปีที่แล้ว +3

      yaar sara alzam jata ty lai ja rhe ne
      modi sarkar vi shamel ha

    • @lovepunjabtv156
      @lovepunjabtv156 2 ปีที่แล้ว

      @@fahadgee841 ln

    • @Arvinder0008
      @Arvinder0008 2 ปีที่แล้ว

      Justice for Vikky Middukhera too , oh vee aavdi maa da jaaya c

  • @annymarsh9883
    @annymarsh9883 2 ปีที่แล้ว +47

    Ritesh bro thanks for clearing everything. But being a true well wisher I suggest you please take care of yourself. Keu k tose jida dsya sb aj goldy brar bare i know a dsna b bnda c pr khyal rakho bro ajkl kuj ni pta lgda. We safe. Te eda hi Reporting krde rho. Bs tohda dyan nal bro keu k we all know kite Report bnonde kuj eda da nikl gya ta ehna loka nu ta bhana chida. Bs vere khyal rakh apna aj de ghtna nad kuj b possible hai🙏🙏Take care stay safe🙏

    • @gurdeepsingh1403
      @gurdeepsingh1403 2 ปีที่แล้ว +2

      I do agree, be careful. May God bless you bro, take care

  • @MANPREETSINGH-fh5lh
    @MANPREETSINGH-fh5lh 2 ปีที่แล้ว +1

    ਬੰਦਾ ਬਹਾਦਰ ਸੀ ਅਤੇ ਇਮਾਨਦਾਰ ਵੀ ਸੀ ਬਹੁਤ ਜ਼ਿਆਦਾ ਮਾੜਾ ਹੋਇਆ ਹੈ ki ਕਰੀਏ pachhtawaa ਹੀ ਰਹਿ ਗਿਆ ਹੈ ਵੇਲਾ ਹੱਥ ਨਹੀਂ ਲੱਗ ਸਕਦਾ ਹਾਏ ਰੱਬਾ

  • @JB_JP_विचार
    @JB_JP_विचार 2 ปีที่แล้ว +23

    Ritesh ji, your report yesterday proved correct on target...
    Unbelievable carelessness by Punjab Government
    Your warning/questioning of Punjab Government proved correct today

  • @amritpal4964
    @amritpal4964 2 ปีที่แล้ว +3

    2 person are playing game of chess in Punjab.
    Kejriwal and
    Ajit Doval
    Rest all others are merely
    Pawns and wood characters.

  • @kavindersingh5929
    @kavindersingh5929 2 ปีที่แล้ว +5

    Well explaind.. With fact & file.
    Real journalism from zero level.

  • @DharminderSingh-ts8il
    @DharminderSingh-ts8il 2 ปีที่แล้ว +5

    ਬਹੁਤ ਹੀ ਮਾੜਾ ਹੋਇਆ ਪਰ ਸੋਚਣ ਵਾਲੀ ਗੱਲ ਹੈ ਕਿ ਗੈਂਗਸਟਰ ਵੀ ਗੀਤਾਂ ਵਿੱਚੋਂ ਹੀ ਪੈਦਾ ਹੁੰਦੇ ਹਨ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਕਿ ਸਾਫ਼ ਸੁਥਰੇ ਗਾਣੇ ਗਾਉ ਤੇ ਜ਼ਮਾਨੇ ਨੂੰ ਸੇਧ ਦੇਣ ਵਾਲੇ ਕੰਮ ਕਰੀਏ

    • @tajinderdeol327
      @tajinderdeol327 2 ปีที่แล้ว

      ਗੈਂਗਸਟਰ ਗੀਤ ਤੋਂ ਨਹੀਂ ਮਾੜਾ ਸਿਸਟਮ ਪੁਲਿਸ ਐਂਡ ਪੋਲੀਟੈਕੀਕਲ ਹੀ ਬਨੋਦੇ ਨੇ

  • @amritgargankit
    @amritgargankit 2 ปีที่แล้ว +33

    Your analysis is always on pin point.... Lakhi ji keep going with this analyses

  • @rockblade9559
    @rockblade9559 2 ปีที่แล้ว

    ਬਹੁਤ ਵਧੀਆ ਰਿਪੋਰਟ ਧੰਨਵਾਦ

  • @gurpyarkhokhar4481
    @gurpyarkhokhar4481 2 ปีที่แล้ว +27

    Always fact based reporting …. RIP SIDHU

  • @Dr.PrettyPsychiatrist
    @Dr.PrettyPsychiatrist 2 ปีที่แล้ว +2

    ਮਾਰਨ ਆਏ ਸੀ, ਅਮਰ ਕਰਕੇ ਚਲੇ ਗਏ |

  • @hassanabbasi8921
    @hassanabbasi8921 2 ปีที่แล้ว +5

    sad news 😪😪😪😪 we love sidu paji from pakistan ....

  • @HarjinderSingh-uf5hn
    @HarjinderSingh-uf5hn 2 ปีที่แล้ว +12

    ਬਹੁਤ ਹੀ ਵਧੀਆ ਪੱਤਰਕਾਰੀ ਕਰ ਰਹੇ ਹੋ ਲੱਖੀ ਜੀ।ਅੱਗੇ ਅੱਗੇ ਤਾਂ ਪੱਤਰਕਾਰੀ ਵੀ ਸੁੰਗੜਦੀ ਜਾ ਰਹੀ ਏ।

  • @jasmeetsingh4810
    @jasmeetsingh4810 2 ปีที่แล้ว +8

    Dhan Dhan guru gobind singh ji maharaj jehna dai char puttar shaheed hoyai tai sii tak nai kiti 🙏 waheguru g

  • @ravisankhyan7114
    @ravisankhyan7114 2 ปีที่แล้ว +1

    Congratulations bhai for 1 million views this one.

  • @amanmohem8394
    @amanmohem8394 2 ปีที่แล้ว +8

    Sir tusi ਹਮੇਸ਼ਾ truth voldae ਹੋ ਸਲੂਟ sir

  • @gbsingh6478
    @gbsingh6478 2 ปีที่แล้ว +2

    Hun fake id tooh post pava k eve inter gang war das dena ehna nai . Current app de government responsibility a for this failure .

  • @AsifAli-ty2hk
    @AsifAli-ty2hk 2 ปีที่แล้ว +91

    Shame on all Punjabi who are fighting each other. It is big loss of Punjab to lose a legend singer. Punjab is destroyed because of enmity.

    • @mbchadha
      @mbchadha 2 ปีที่แล้ว +2

      You are calling a gangster and only a rapper as singer

    • @harpreetkaur837
      @harpreetkaur837 2 ปีที่แล้ว +7

      Sidhu Moosewalla is one of the few who made Punjab proud with their work worldwide and sent strong message worldwide where some try to defame Punjab as 'Urta Punjab'.

    • @dakshsingh576
      @dakshsingh576 2 ปีที่แล้ว +10

      @@harpreetkaur837 most of his songs had the themes of "gang-wars, gun culture, revolt against the law" only which didnt make Punjab proud in any way, ironically he himself became a victim of such event. True Punjabi culture was spread worldwide by people like Shiv Kumar Batalvi not him

    • @HarvinderSingh-yg9sc
      @HarvinderSingh-yg9sc 2 ปีที่แล้ว +4

      @@dakshsingh576 moosewala se pehle to na guns thi na gangster the na gangwar thi na koi killings thi bs uske song sunn k shuru hua sb kuchh....yr sharm kro dont blame all this on his songs

    • @dakshsingh576
      @dakshsingh576 2 ปีที่แล้ว +3

      @@HarvinderSingh-yg9sc am not blaming this on him, aisi killings to 50 saalo se chal rahi
      but she said "Sidhu Moosewalla is one of the few who made Punjab proud with their work worldwide" which is very untrue

  • @harnoor6001
    @harnoor6001 9 หลายเดือนก่อน +1

    Justice for Sidhu moose wala ❤❤

  • @rottweilerbabies9057
    @rottweilerbabies9057 2 ปีที่แล้ว +59

    People will say everything but a mother lost her son 🥺
    A son died in a Cold War like youngster Tupac …

    • @kartikahluwalia8356
      @kartikahluwalia8356 2 ปีที่แล้ว +1

      dont compare him with 2 pac

    • @rottweilerbabies9057
      @rottweilerbabies9057 2 ปีที่แล้ว +2

      @@kartikahluwalia8356 just a comparison only like a youngster died in Cold War being an upcoming rapstar…they met their fate

    • @gagan77100
      @gagan77100 2 ปีที่แล้ว +1

      @@kartikahluwalia8356 sidhu compared himself with Tupac

    • @salmanwani1751
      @salmanwani1751 2 ปีที่แล้ว

      True

  • @harpreetsinghsandhu8181
    @harpreetsinghsandhu8181 2 ปีที่แล้ว

    Very good report BHAJI , Sara kush clear ho Gya , please take care your self BHAJI , you are best , waheguru chardi kalah bakhshe

  • @pawanshridhar8825
    @pawanshridhar8825 2 ปีที่แล้ว +22

    You are great journalist having guts to find true facts of incidents.Brave man congratulations.

  • @sukhvindersodhi7846
    @sukhvindersodhi7846 2 ปีที่แล้ว +2

    Sidhu da koi lena dena ni bebkufa amrit maan ne likheya C song bambiha . Sidhu nal amrit di dosti to pehla

  • @jassisingh2885
    @jassisingh2885 2 ปีที่แล้ว +4

    Sidhu moose Wala the legend Miss you Bhai

  • @karanveerbishnoi4866
    @karanveerbishnoi4866 2 ปีที่แล้ว +8

    RIP SIDHU MOOSEWALA 💔

  • @UneditedGurii
    @UneditedGurii 2 ปีที่แล้ว +13

    बहादुर है भाई तू❣️