Feature on Gurbax Singh Preetlari

แชร์
ฝัง
  • เผยแพร่เมื่อ 11 ก.ย. 2024
  • Welcome to the Official TH-cam channel of DD Punjabi. It is a 24x7 regional (Punjabi ) TV Channel of India's National Public Service Broadcaster
    Producer : Rajan Masih
    Follow DD Punjabi on
    Twitter : / ddpunjabi
    Facebook: / ddpunjabijal

ความคิดเห็น • 66

  • @pritpalhans4959
    @pritpalhans4959 3 ปีที่แล้ว +12

    Shiv batalvi loved his daughter Anusonia and became a great poet

  • @9091y
    @9091y 4 ปีที่แล้ว +10

    ਪ੍ਰੀਤਾਂ ਦਾ ਪਹਿਰੇਦਾਰ,,,,ਬਹੁਤ ਵਧੀਆ ਮੈਗਜੀਨ ਆ ਪ੍ਰੀਤਲੜੀ,,,,,ਪਿਆਰ ਤੇ ਪ੍ਰੀਤ ਦਾ ਸੁਨੇਹਾ ਦੇਣ ਵਾਲਾ ਇਕ ਅਨੋਖਾ ਤੇ ਨਿਵੇਕਲਾਂ ਢੰਗ ਜੋ ਹਰ ਇਕ ਨੂੰ ਆਪਣੇ ਵੱਲ ਖਿੱਚਦਾ ਹੈ।।ਕਾਫੀ ਲਿਖਤਾਂ ਪੜੀਆਂ ਪਰ ਬਹੁਤ ਪੜਨੀਆ ਬਾਕੀ ਵੀ ਹਨ ,,,ਸਚਮੁੱਚ ਇਕ ਪ੍ਰੀਤ ਨਗਰ ਦੀ ਕਲਪਨਾ ਕਰਨੀ ਤੇ ਉਸਨੂੰ ਉਸੇ ਰੂਪ ਵਿਚ ਉਸਾਰਨਾ ਤੇ ਬਣਾਉਣਾ ਕੋਈ ਮਹਾਨ ਹੀ ਕਰ ਸਕਦਾ ਇਹੋ ਜੇ ਕਾਰਜ,,my best writer.gurbaks singh ji preetlari

  • @TejinderSingh-qt7vx
    @TejinderSingh-qt7vx 4 หลายเดือนก่อน

    ਸ: ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੋਚ ਜਾਂ ਉਹਨਾਂ ਦਾ ਪ੍ਰੀਤ ਨਗਰ ਵਸਾਉਣ ਦਾ ਸੁਪਨਾ🔥 ਸਾਂਝੇ ਝੁੱਲੇ ਦੇ concept ਨੂੰ ਲੈਣ ਕੇ ਅਤੇ ਅਮਰੀਕੀ ਜੀਵਨ ਢੰਗ ਦੇ ਅਨੁਸਾਰ 💞 ਇੱਕ ਆਪਣੀ ਮਰਜ਼ੀ ਦਾ ਸਮਾਜ ਸਿਰਜਣਾ❤️ ਵਿਸ਼ੇਸ਼ ਗੱਲ ਇਹ ਸੀ ਕਿ ਬੱਚਿਆਂ ਨੂੰ ਸਵੈ ਰੁਜ਼ਗਾਰ ਦੇ ਕੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ 🙏🏻

  • @baldevsinghgill6557
    @baldevsinghgill6557 3 ปีที่แล้ว +7

    ਪੰਜਾਬੀ ਭਾਸ਼ਾ ਦਾ ਲਾਸਾਨੀ ਮੁਜੱਸਮਾ ਤੇ ਸਭ ਤੋਂ ਵੱਧ ਪੰਜਾਬੀ ਪਾਠਕ ਪੈਦਾ ਕਰਨ ਵਾਲਾ ਸ਼ਬਦਾਂ ਦਾ ਜਾਦੂਗਰ!!
    ਸਲਾਮ, ਪ੍ਰਣਾਮ, ਨਮਸਕਾਰ ਤੇ ਦਿਲੀ ਸ਼ਰਧਾਂਜਲੀ

  • @Mally620
    @Mally620 6 ปีที่แล้ว +13

    He was an idealist with a very emotional leaning towards working classes.USA is capitalist and Russia socialist so he had leaning towards Russia but he stood for poor and struggling masses of India.His philosophy about love was very positive and inspiring.He is a Gem of Punjabi literature who inspired a whole generation.

  • @kewalsingh1857
    @kewalsingh1857 3 ปีที่แล้ว +4

    I met Sd. Gurbakhsh Singh in Preet Nagar after 65 war. Also met Sd. Darshan Singh its publisher because his father Sd. Kapoor Singh was in UP , manager of our school.
    I was regular reader of Preet Lari and novels of Nanak Singh, Travelogue of Balraj Sahni.
    Short height, shining face,and white flowing beard, great.

  • @sangeetamohan9583
    @sangeetamohan9583 4 ปีที่แล้ว +3

    Thank you very much I am big fan of DDPUNJABI

  • @darshans8147
    @darshans8147 2 หลายเดือนก่อน

    Excellent

  • @bm19411
    @bm19411 5 ปีที่แล้ว +9

    Gurbaksh Singh preetlari was an inspiration to a whole generation of Punjabi writers and Punjabi people. Now Poonam singh is doing her best to carry forward this institution and great heritage of Punjabi language.Wish her all the best.😘😘

    • @bikkarbhaloor5514
      @bikkarbhaloor5514 2 ปีที่แล้ว

      ਪੰਜਾਬੀ ਨੌਜਵਾਨਾਂ ਵਿਚ ਉਸਾਰੂ ਸੋਚ ਪੈਦਾ ਕਰਨ ਵਾਲੇ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ

  • @vrshchoudhary7
    @vrshchoudhary7 4 ปีที่แล้ว +17

    Shiv Kumar batalvi loved one of his daughters

  • @kulghs
    @kulghs 3 ปีที่แล้ว +3

    Very well documented

  • @KuldeepKaur-fu1sj
    @KuldeepKaur-fu1sj 6 ปีที่แล้ว +7

    He is my favorite writer ever

  • @vijaybajwa
    @vijaybajwa 2 ปีที่แล้ว +1

    Outstanding feature presentation. I remember in 1970-73 my father had subscribed to Preet Lari. He used to read from the publication, as well as from novels of Nanak Singh. Very fond memories. Now, late in life, my love for my "ma-boli" has re-kindled, and I think there's nothing as beautiful as chaste Punjabi! Trying to read literature, slow going, but I'll catch up!

  • @suchasinghsingh8514
    @suchasinghsingh8514 ปีที่แล้ว +1

  • @robertbrowning41
    @robertbrowning41 4 ปีที่แล้ว +4

    Superbly directed and anchored, really liked it.

  • @jaggachahal7046
    @jaggachahal7046 6 ปีที่แล้ว +4

    So so nice

  • @ranjitgill4719
    @ranjitgill4719 4 ปีที่แล้ว +2

    Very nice presentation. Thanks for sharing.Society needs similar presentation our other scholars too.keep it 👍 🙏

  • @ranjitazaadkanjhlaazaad6836
    @ranjitazaadkanjhlaazaad6836 4 ปีที่แล้ว +5

    ਅਕਤੂਬਰ -2012 ਵਿਚ ਦਾਸ ( ਰਣਜੀਤ ਆਜ਼ਾਦ ਕਾਂਝਲਾ ) ਤੇ ਡਾ.ਹਰਪੀ੍ਤ ਸਿੰਘ ਰਾਣਾ ਹੁਰੀਂ ਪੀ੍ਤਨਗਰ ਫੇਰਾ ਪਾਇਆ ਸੀ ! ਉਹਨਾਂ ਦੇ ਘਰ ਪਹੁੰਚੇ ਤੇ ਸ. ਹਿਰਦੇਪਾਲ ਸਿੰਘ ਤੇ ਓਮਾ ਭੈਣ ਜੀ ਨੇ ਸਾਡਾ ਨਿੱਘਾ ਸਵਾਗਤ ਕੀਤਾ ਤੇ ਸਾਨੂੰ ਉਹ ਸਾਰੇ ਸਥਾਨਾਂ ਬਾਰੇ ਦਿਖਾਇਆ ਤੇ ਦੱਸਿਆ ਜਿਹਾ ਕਿ ਏਸ ਡਾਕੂਮੈਂਟਰੀ ਵਿਚ ਵੀਰ ਰਮਨ ਜੀ ਵਿਖਿਆਨ ਕਰ ਰਹੇ ਹਨ ! ਓਸ ਥੀਏਟਰ ਦੇ ਵੀ ਦਰਸ਼ਨ ਕੀਤੇ ਹਨ ਜਿਥੇ ਹਰ ਮਹੀਨੇ ਦੇ ਤੀਜੇ ਬੁੱਧਵਾਰ ਰਾਤ ਨੂੰ ਥੀਏਟਰ ਵਿਚ ਕਿਸੇ ਨਾ ਕਿਸੇ ਸਕਿਟ ਪਾਰਟੀ ਵਲੋਂ ਨਾਟਕ / ਇਕਾਂਗੀ ਤੇ ਬੱਚਿਆਂ ਬਾਰੇ ਵੀ ਨਾਟਕ ਤੇ ਪੋ੍ਗਰਾਮ ਕਰਵਾਏ ਜਾਂਦੇ ਹਨ ! ਚਾਹ ਵਗੈਰਾ ਛਕ ਫੇਰ ਅਸੀ ਮੇਰੇ ਨਿੱਘੇ ਮਿੱਤਰ ਮੁਖਤਾਰ ਗਿੱਲ ਪਾਸ ਆ ਗਏ ਤੇ ਉਹਨਾਂ ਦੇ ਚੁਬਾਰੇ ਵਿਚ ਬਹਿ ਕੇ ਖੂਬ ਆਨੰਦ ਮਾਣਿਆਂ ਤੇ ਚੁੁਗਾਵਾਂ ਅੱਡੇ ਤੇ ਭੋਜਨ ਛਕਾ ਕੇ ਸਾਨੂੰ ਵੀਰ ਗਿੱਲ ਨਰੇ ਵਿਦਾ ਕੀਤਾ ! ਇੰਝ ਅਸੀਂ ਪੀ੍ਤਨਗਰ ਦੀ ਯਾਤਰਾ ਕੀਤੀ ! ਸ਼ਾਲਾ ! ਇਹ ਪੀ੍ਤਨਗਰ ਸਦਾ ਵਸਦਾ ਰਹੇ ਤੇ ਪੀ੍ਤ ਲੜੀ ਸਦਾ ਪੀ੍ਤ ਦੀ ਲੜੀ ਬਣ ਕੇ ਪਿਆਰ ਵੰਡਦੀ ਰਹੇ ! ਅਦਬ ਤੇ ਸਤਿਕਾਰ - ਰਣਜੀਤ ਆਜ਼ਾਦ ਕਾਂਝਲਾ (09464697781)

    • @neelusingh12992
      @neelusingh12992 ปีที่แล้ว

      Through his writings he entered my heart and Preet Bhupinder singh veerjee from USA had introduced him in my life - - I loved his usage of words in Punjabi language and eventually fell in love with my Maa-Boli Punjabi through him and heard the same way from Bhupinder veerjee as he was the one who could use the same tone of the sehej Punjabi writings of Daarjee--great contribution to Punjabi literature 🙏🙏🌷🌷

  • @shivdevsingh3626
    @shivdevsingh3626 4 ปีที่แล้ว +5

    ਪ੍ਰੀਤਲੜੀ ਮੇਰਾ ਹਰਮਨ ਪਿਆਰਾ ਰਸਾਲਾ ਸੀ | ਮੈਂ ਇਸਦਾ ਪਾਠਕ ਵੀ ਸਾਂ ਅਤੇ ਸਰਦਾਰ ਗੁਰਬਖਸ਼ ਸਿੰਘ ਜੀ ਦਾ ਬਹੁਤ ਦਿਲੋਂ ਪ੍ਰਸ਼ੰਸਕ ਵੀ ਸਾਂ | ਰੁੱਖਾਂ ਦੀ ਜੀਰਾਂਦ ਉਹਨਾਂ ਦਾ ਸ਼ਾਹਕਾਰ ਨਾਵਲ ਹੈ | ਉਹਨਾਂ ਦੇ ਇਸ ਸੰਸਾਰ ਤੋਂ ਜਾਣ ਨਾਲ ਪੰਜਾਬੀ ਸਾਹਿਤ ਅਤੇ ਪ੍ਰੀਤਲੜੀ ਨੂੰ ਬਹੁਤ ਵੱਡਾ ਧੱਕਾ ਲੱਗਾ ਸੀ |

  • @jaipalbhatia5729
    @jaipalbhatia5729 ปีที่แล้ว +2

    Anusuia da nam sun ke shiv kumar batalvi di yaad aa jandi aa kive birhon vivh tarp ke aes duniya nu alwida keh geiye.

    • @TejinderSingh-qt7vx
      @TejinderSingh-qt7vx 5 หลายเดือนก่อน

      ਸ਼ਿਵ ਕੁਮਾਰ ਬਟਾਲਵੀ ਦਾ ਵਿਆਹ ਹੋਇਆ ਸੀ ਦੋ ਬੱਚੇ ਜੋ ਕਿ ਇਸ ਵਕਤ ਕਨੇਡਾ ਵਿੱਚ ਰਹਿ ਰਹੇ ਹਨ 😭😭😭😭😭😭😭

  • @jatinderpaul8527
    @jatinderpaul8527 6 ปีที่แล้ว +3

    Best writter. Unbiyahi maa.

  • @bnderma
    @bnderma 5 ปีที่แล้ว +6

    ਪ੍ਰੀਤਨਗਰ,ਜਿੱਥੇ ਅੱਜ ਵੀ ਸ:ਗੁਰਬਖ਼ਸ਼ ਸਿੰਘ ਦੀ ਰੂਹ ਦੇ ਦਰਸ਼ਣ ਹੁੰਦੇ ਹਨ।

    • @kartarsingh9905
      @kartarsingh9905 3 ปีที่แล้ว

      Where is preet Nagar now sir? Please let me know sir please 🙏

    • @sukhrajsingh738
      @sukhrajsingh738 3 ปีที่แล้ว +1

      @@kartarsingh9905 preet nagar amritsar vich ha near police station lopoke chogawan

  • @harpreetsandhu7774
    @harpreetsandhu7774 3 ปีที่แล้ว +1

    Very nice ji

  • @skaur9852
    @skaur9852 5 ปีที่แล้ว +4

    nice information

  • @kulbhushanpuri524
    @kulbhushanpuri524 2 ปีที่แล้ว +1

    Good shout preet lari ji..

  • @knowledgehub1391
    @knowledgehub1391 6 ปีที่แล้ว +3

    Best writter

  • @RajKumar-bf9gj
    @RajKumar-bf9gj 3 ปีที่แล้ว +1

    Jawani weley kisey waqt Preet ladi mera manpasand risala si assi badi shok nal padhdey si fir ik waqfey tu bad aj eh vidio dekh key yadan tajian ho gayian .Afsos ajj Punjabi shayed us nu bhull gayey hun. Una da Punjabi nu dita yogdan bhulaya nahi ja sakda.

    • @prabhjotsandhu2184
      @prabhjotsandhu2184 ปีที่แล้ว

      Veer mere vichar bhi same tuhade varge han preet lari vare

  • @ਆਪੇਦੀਖੋਜਤੋਂਰੱਬਦੀਤੱਕ

    ਵਾਹਿਗੁਰੂ
    ਪ੍ਰੀਤਲੜੀ ਦੇ ਅਸੀਂ ਪਾਠਕ ਰਹੇ ਸੀ
    ਉਨ੍ਹਾਂ ਦਾ ਅਪਨਾ ਸਥਾਨ ਹੈ
    ਵਾਹਿਗੁਰੂ

  • @gouravsharma2034
    @gouravsharma2034 4 ปีที่แล้ว +2

    👌👌

  • @wakhraswag3272
    @wakhraswag3272 3 ปีที่แล้ว +1

    Thanks all the viewers

  • @HarjitSingh-ew9zy
    @HarjitSingh-ew9zy ปีที่แล้ว +1

    Any video or audio sample of Gurbaksh Singh Preetlari?

  • @drdarshanjitsingh8420
    @drdarshanjitsingh8420 4 ปีที่แล้ว +2

    Dr darshan jit Singh Dar ji ek buhat change insaan c

  • @kuldipsingh3109
    @kuldipsingh3109 ปีที่แล้ว

    Parsan lambs Umar main 16 Yr di Umar vich parah c sade dadi ji ne lagwaya c monthly preet lari.

  • @nitinkasotiya5760
    @nitinkasotiya5760 3 ปีที่แล้ว +6

    Shiv kumar se kya problem thi 🙏

  • @baldevsingh8715
    @baldevsingh8715 8 ปีที่แล้ว +5

    Madam, but some say he was leftist writer pro USSR.

    • @saintsoldier5671
      @saintsoldier5671 6 ปีที่แล้ว

      He leaning towards USSR only after USA dropped nuclear bomb.

    • @ManinderSinghthegr8
      @ManinderSinghthegr8 3 ปีที่แล้ว +2

      Is it a crime to be a socialist?

    • @baldevsingh8715
      @baldevsingh8715 3 ปีที่แล้ว

      @@ManinderSinghthegr8 Every ideology has its own base and arguments but it is indeed CRIME to infiltrate and misinterpret other ideology like as he was doing and misguiding the Sikhs !

    • @ManinderSinghthegr8
      @ManinderSinghthegr8 3 ปีที่แล้ว

      @@baldevsingh8715 But all the socialists cannot be held responsible for what one individual is doing. All five fingers are different.

    • @ashokkalia4151
      @ashokkalia4151 ปีที่แล้ว

      what can be a more ignorant comment. Do you even have an idea what socialism stands for.

  • @simmibhullar4827
    @simmibhullar4827 3 ปีที่แล้ว +1

    Eh kudi Jo bol rhi hai eh (anusuya) hai???

    • @ManinderSinghthegr8
      @ManinderSinghthegr8 3 ปีที่แล้ว

      Poonam Singh hai.. It's an old documentary.. You can see her recent interview on Dr Sangha's channel

  • @harshsall6800
    @harshsall6800 ปีที่แล้ว

    Preetnagar loponke

  • @baljeetbk6245
    @baljeetbk6245 3 ปีที่แล้ว +2

    Pyar da suneha den wala apni ladki da pyar bardasht nahi kr skeya,shiv kumar batalwi da kat.........

    • @ManinderSinghthegr8
      @ManinderSinghthegr8 3 ปีที่แล้ว

      Check the latest interview of Poonam Singh on this topic.. It's not like that..

    • @jatinkultham9743
      @jatinkultham9743 ปีที่แล้ว

      Explain plz if you know

  • @sukhdevsingh3708
    @sukhdevsingh3708 3 ปีที่แล้ว

    Siv.nu.jar.aie.jad.fokan.sitem.tre.dea.galla.chalea

  • @sangeetamohan9583
    @sangeetamohan9583 4 ปีที่แล้ว +2

    Thank you very much I am big fan of DDPUNJABI

  • @harshsall6800
    @harshsall6800 ปีที่แล้ว

    Preetnagar loponke