By Mistake I Had Two Marriages | Two Wife Live Like Sisters | Billa Singh

แชร์
ฝัง
  • เผยแพร่เมื่อ 3 ต.ค. 2024
  • By Mistake I Had Two Marriages | Two Wife Live Like Sisters | Billa Singh ‪@adeebtvchannel‬
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchannel

ความคิดเห็น • 119

  • @jasminekaur1640
    @jasminekaur1640 3 หลายเดือนก่อน +14

    ਲਓ ਜੀ ਕਲਜੁਗ ਰਿੜਦਾ ਰਿੜਦਾ ਹੁਣ ਤੁਰਨ ਲੱਗ ਪਿਆ ਹੈ
    12 ਸਾਲ ਦੀ ਕੁੜੀ ਬਣੂਗੀ ਨਾਨੀ ਐਸੇ ਦਿਨ ਦੁਨੀਆਂ ਤੇ ਇੱਥੇ ਆਉਣਗੇ ਬਈ
    ਬਚਣਗੇ ਸੱਜਣਾ ਉਹ ਜਿਹੜੇ ਵਾਹਿਗੁਰੂ ਦਾ ਨਾਮ ਧਿਆਉਣ ਗੇ ਬਾਈ

  • @kauritalyton8560
    @kauritalyton8560 3 หลายเดือนก่อน +14

    ਅਜ ਕਲ ਦੋ ਦੋ ਵਿਆਹ trend e ਚਲ ਪਿਆ 😂😂😂😂😂😂ਏਥੇ ਇਕ ਹੁਦੇ ਕਈਆ ਦੇ ਏਹ ਦੋ ਦੋ ਚਕੀ ਫਿਰਦੇ ਅੋਖਾ

  • @inderjeetpurewall7663
    @inderjeetpurewall7663 3 หลายเดือนก่อน +7

    ਦੂਜੀ ਜ਼ਨਾਨੀ ਜਿਆਦਾ ਤੇਜ ਹੈ ਹੁਣ ਇਹੀ ਘਰ ਨੂੰ ਚਲਾਏਗੀ ਪਹਿਲੀ ਤਾ ਬਹੁਤੀ ਚੁੱਸਤ ਨਹੀ ਲੱਗਦੀ ।

  • @Preetsekhon2829
    @Preetsekhon2829 3 หลายเดือนก่อน +26

    ਇਥੇ ਕੁੜੀਆਂ ਦਾ ਕਾਲ ਪਿਆ ਹੋਇਆ, ਵਿਚਾਰੇ ਮੁੰਡੇ ਕਿੰਨੇ ਹੀ ਕਵਾਰੇ ਫਿਰਦੇ ਆ, ਉਹਨਾਂ ਨੂੰ ਰਿਸ਼ਤਾ ਨਹੀਂ ਹੁੰਦਾ, ਕਾਰਨ ਇਹ ਕਿ ਪੰਜਾਬ ਵਿੱਚ ਕੁੜੀਆਂ ਲੱਭਦੀਆਂ ਨਹੀਂ, ਤੇ ਐਸ ਭਾਈ ਸਾਹਿਬ ਨੂੰ ਦੇਖ ਲਓ ਦੋ ਦੋ ਘਰ ਵਾਲੀਆਂ ਲਈ ਫਿਰਦੇ ਹਨ😢😢😢😢😢😢😢😢😊😊😊😊

  • @kamaljitkaur6687
    @kamaljitkaur6687 3 หลายเดือนก่อน +24

    ਜੇਕਰ ਗੱਲਬਾਤ ਸੀ ਤਾਂ ਹੀ ਞਿਆਹ ਹੋਇਆ ਦੂਸਰੀ ਜਨਾਨੀ ਬਹੁਤ ਚੁਸਤ ਆ

    • @NishaArjun-w3u
      @NishaArjun-w3u 2 หลายเดือนก่อน

      Chkkr c taahi kita

  • @Amandeep4659-j1q
    @Amandeep4659-j1q 3 หลายเดือนก่อน +18

    Apni dhee ya sister bna k ghar naal rakh k kite rishta krwa dena c.. Koi rabb da banda mil e janda..

  • @paramjeetsingh2618
    @paramjeetsingh2618 3 หลายเดือนก่อน +3

    बहुत।ही बढ़िया किस्मत ले के आया है वीर ❤❤❤❤❤

  • @mahinderpal9404
    @mahinderpal9404 3 หลายเดือนก่อน +9

    ਮਹਾਰਾਜਾ ਪਟਿਆਲਾ ਬਾ ! ਕਮਾਲ ਕਰਤੀ ਰੱਬਾ !

  • @ramandeepkaur434
    @ramandeepkaur434 3 หลายเดือนก่อน +16

    J sohni jindgi chl rhi c fir agge rista bnaun di ki lodh c

  • @cutenancy
    @cutenancy 3 หลายเดือนก่อน +9

    ਇਦਾਂ ਦੀ ਵਿਡੀਉ ਦੇਖਣ ਗੇ ਲੋਕ ਤਾਂ ਸਾਰੇ ਦੋ ਦੋ ਵਿਆਹ ਕਰਵਾਈ ਜਾਂਨ ਗੇ 😢

    • @gurpreetsran9088
      @gurpreetsran9088 3 หลายเดือนก่อน

      😂😂😂😂ekk ta milldi ni loka. Nu

    • @HarmanjitBraich
      @HarmanjitBraich 3 หลายเดือนก่อน

      Majburiya dasn ethe aa Jane aa

  • @kamaljitkaur6687
    @kamaljitkaur6687 3 หลายเดือนก่อน +11

    ਹੋਰ ਕਿਸੇ ਨਾਲ ਵਿਆਹ ਕਰ ਲੈ ਦੀ ਇਹਨਾ ਵਿੱਚ ਕੀ ਕਰਨ ਆਈ ਸੀ

  • @rbrar3859
    @rbrar3859 3 หลายเดือนก่อน +6

    ਭਰਾਵਾ ਇਹ ਦੱਸ ਇਹਨਾਂ ਨੂੰ ਤਵੀਤ ਕਿੱਥੋਂ ਲਿਆ ਕੇ ਪਿਆਏ ਹਨ।
    ਇਹ ਤੇਰੇ ਮੋਡਿਆ ਤੇ ਚੱੜ ਚੱੜ ਕੇ ਬੈਠ ਦੀਆਂ ਹਨ।

  • @jagtarchauhan634
    @jagtarchauhan634 3 หลายเดือนก่อน +10

    ਖੁਸ ਰਹੋ ਵੀਰ

  • @Sukhwinderkaur-f1r2u
    @Sukhwinderkaur-f1r2u 3 หลายเดือนก่อน +29

    Billa banda chlak hunda

  • @jatindersinghlakhanpal3344
    @jatindersinghlakhanpal3344 3 หลายเดือนก่อน +4

    ਬੱਲੇ ਬਿੱਲਾ ਨਾਲੇ ਸੁੱਕਾ ਨਾਲੇ ਗਿੱਲਾ ਪਰ ਵੇਖੀ ਜੇਕ ਨਾ ਹੋਣ ਦੇਵੀ ਢਿੱਲਾ

  • @jotkaur07868
    @jotkaur07868 3 หลายเดือนก่อน +7

    Phli ghrwali bht Masom lg rahi a dowe teij a jehde oda fayada le gye

  • @pawandeepkaur5904
    @pawandeepkaur5904 3 หลายเดือนก่อน +10

    J gharwali do ghar wale fir adjust kroge

  • @InderjitSingh-m7q
    @InderjitSingh-m7q 3 หลายเดือนก่อน +2

    ਬਹੁਤ ਵਧੀਆ ਕੀਤਾ

  • @GurmeetSingh-kb1qy
    @GurmeetSingh-kb1qy 3 หลายเดือนก่อน +24

    ਤੁਤਲੀ ਜੀ ਤੇਜ ਬਹੁਤ ਆ 😂

  • @parmgill3481
    @parmgill3481 3 หลายเดือนก่อน +8

    Totli de ਸਰਦਾਰ ne ਸੂਰਮਾ ਪਿਆ

  • @ParamjeetSingh-sy8lw
    @ParamjeetSingh-sy8lw 3 หลายเดือนก่อน +28

    ਮੈਂ ਇਕ ਦੀ ਲੈਣ ਨੂੰ ਤਰਸਿਆ ਪਿਆਂ ਤੇ ਇਹ ਦੋ ਦੋ ਜਣੀਆਂ ਨੂੰ ਠੋੱਕੀ ਜਾਂਦਾ, ਰੱਬਾ ਇਹ ਗੱਲ ਤੇਰੇ ਲਈ ਠੀਕ ਨਹੀਂ ਇਹਨਾ ਵਿਤਕਰਾ ਕਿਉਂ , ਵਾਹ ਰੀ ਕਿਸਮਤ ਲਗਦਾ ਅਸੀਂ ਸਾਰੀ ਜਿੰਦਗੀ ਹੱਥ ਦੇ ਨਾਲ ਹੀ ਕਪੜੇ ਧੋਵਾਂਗੇ ਸਾਨੂੰ ਕੋਈ ਮਸ਼ੀਨ ਲਗਦਾ ਕੋਈ ਮਿਲਣੀ ਹੀ ਨਹੀਂ

    • @gagan8157
      @gagan8157 3 หลายเดือนก่อน +1

      😂😂😂😂😂

    • @GurpreetSingh-oz9kv
      @GurpreetSingh-oz9kv 3 หลายเดือนก่อน

      😂😂😂😂🎉🎉

    • @Gurjeetkandiara
      @Gurjeetkandiara 3 หลายเดือนก่อน

      Bas luck 😢😅😅😅

    • @akashbirsingh3741
      @akashbirsingh3741 3 หลายเดือนก่อน

      Ķi huya no send me

    • @ParamjeetSingh-sy8lw
      @ParamjeetSingh-sy8lw 3 หลายเดือนก่อน

      @@akashbirsingh3741 kon ho tusi number ki karna mera

  • @vickysinghvicky2618
    @vickysinghvicky2618 3 หลายเดือนก่อน +13

    ਬਹੁਤ ਵਧੀਆ ❤

  • @gammingwithdilpreet1763
    @gammingwithdilpreet1763 3 หลายเดือนก่อน +1

    ਬਹੁਤ ਵਧਿਆ ਯਾਰ ਦੋ ਵਿਆਹ ਕਰਾਉਂਦੇ ਆਸੀ ਛਿੱਤਰ ਖਾ ਬੈਠੇ ਸੀ ਹਲੇ ਦੋ ਦੋ ਨੋਕਰੀਆ ਕਰਦੇ ਸੀ ਉਹ ਵੀ ਸਰਕਾਰੀ

  • @SudhaChumber2018
    @SudhaChumber2018 3 หลายเดือนก่อน +4

    Je o jooth bolde c ta tuc sach kar k dekha dita😂

  • @daljitkaur5824
    @daljitkaur5824 3 หลายเดือนก่อน +2

    ਕੁਝ ਠੀਕ ਨਹੀ ਮੇਰੇ ਸਾਹਬ ਨਾਲ ਮਨਜਬੂਰੀ ਦਾ ਨਾਂ ਸ਼ਕਰੀਆ👌

  • @Simrt-v1t
    @Simrt-v1t 3 หลายเดือนก่อน +7

    Bai apni dhee layi v 2munde labhi fer lagna tanu pataa

  • @daljeetkaur1819
    @daljeetkaur1819 3 หลายเดือนก่อน +19

    Hor koi gal ne Armam malik nu dekh k lage aah v 😂😂😂

  • @lakhwinderkaur210
    @lakhwinderkaur210 3 หลายเดือนก่อน +1

    ਹੇ ਵਾਹਿਗੁਰੂ ....ਮੈਂ ਸਭ ਕੁਝ ਵੰਡ ਸਕਦੀ ਪਰ ਘਰ ਵਾਲਾ ਕਦੀ ਵੀ ਨੀ......

  • @Rajkumar-gu7lf
    @Rajkumar-gu7lf 3 หลายเดือนก่อน +4

    Istara interview Naa lea karo ji saddy admi ve bigad Jan gy😅

  • @gunnunivaancutebrosis7629
    @gunnunivaancutebrosis7629 3 หลายเดือนก่อน +10

    Kahani samjh ni aaye

  • @muskanmehra2466
    @muskanmehra2466 3 หลายเดือนก่อน +4

    Eh second lasy bhut tej aaa bs story bna rhe a relation ch hi c te bs viah kra lya firsy vli bhut poli a

  • @surendersingh1173
    @surendersingh1173 3 หลายเดือนก่อน +4

    Is lady nu salute hai jisne apne gher ale di gel v ha ker diti hun apas vch mil ke rho kisi de gel vch na ana khush rho

  • @JatinderSingh-wb4sj
    @JatinderSingh-wb4sj 3 หลายเดือนก่อน +15

    ਨਵੀਂ ਚਾਚੀ ਤੋਤਲੀ ਆ ਓਏ

  • @mrmrsaulkhvlog9859
    @mrmrsaulkhvlog9859 2 หลายเดือนก่อน +1

    ਮਹੋਲ ਨੁ ਮਦੇ ਨਜਰ ਰਖਦੇ ਹੋਏ ,,ਕਿਸੇ ਦਿਨ ਔਰਤਾ ਨੇ ਵੀ ਦੋ ਦੋ ਵਿਆਹ ਕਰਵਾ ਕੇ ਰਿਹਾ ਕਰਨਾ ,trend chl pyna

  • @KulwinderKaur-j4y
    @KulwinderKaur-j4y 3 หลายเดือนก่อน +1

    10 12ਵਿੱਚੋ ਘਰਦਿਆਂ ਬੀਚਾਰਿਆ ਨੇ ਕਿ ਦੇਣਾ c ਘਰ ਦੇ ਖਰਚ ਰਿਸ਼ਤੇਦਾਰੀ ਦੇ ਜਦੋਂ ਸਿਰ ਪੂਰੀ ਪੈਂਦੀ ਪਤਾ ਲਗਦਾ ਤਨਖਾਹ ਆਣ ਤੇ 2ਦਿਨ ਤਾ ਬੰਦਾ ਸੋਚਦਾ ਹੀ ਹੈ ਜੌ ਏਨਾ ਕੰਮ ਕਰਦਾ ਕੁਝ ਚੰਗਾ ਬਣਾਇਆ ਜਾਵੇ ਬਾਕੀ ਦਿਨ ਨਹੀਂ ਸਰਦਾ ਟਾ ਕਿ ਕਰੇ

  • @JaswinderSingh-bz3vo
    @JaswinderSingh-bz3vo 3 หลายเดือนก่อน +5

    Bai ajj kal ta ek he man nhi tu 2 rakhi a ek galt jarror hovege

  • @GurnamSingh-wk5fe
    @GurnamSingh-wk5fe 3 หลายเดือนก่อน +3

    ਜਿੰਦਗੀ ਵਿੱਚ ਬਹੁਤ ਕੁਝ ਹੁੰਦਾ। ਹੁਣ ਤੁਸੀ ਖੁਸ਼ ਰਹੋ। ਲੋਕਾਂ ਦੀ ਪਰਵਾਹ ਨਾ ਕਰਿਓ।ਭਾਈ ਸਾਹਿਬ ਜੀ ਕਿਸਮਤ ਵਾਲੇ ਹੋ ਜਿਹੜੇ ਦੋ ਦੋ ਸਾਭੀ ਫਿਰਦੇ ਹਨ।

  • @jatindersinghganda5298
    @jatindersinghganda5298 3 หลายเดือนก่อน +3

    👌🏻👍🏻❤❤🎉🎉

  • @navvofficial9686
    @navvofficial9686 3 หลายเดือนก่อน +4

    Jado koi gal hondi ha .tabhi log bolte h

  • @PalwinderJatt-r4n
    @PalwinderJatt-r4n 3 หลายเดือนก่อน +5

    ❤❤❤

  • @SurinderSingh-f6z
    @SurinderSingh-f6z 3 หลายเดือนก่อน +1

    Lucky man

  • @varinderkaur5027
    @varinderkaur5027 3 หลายเดือนก่อน +8

    Ithai ek vivah nhi hunda eh do lye firda, bad impact of arman malik vlog in public

  • @surindergrewal4965
    @surindergrewal4965 3 หลายเดือนก่อน +2

    👍❤️👌👌

  • @GurnamSingh-j6c
    @GurnamSingh-j6c 3 หลายเดือนก่อน +2

    Kismat ch jo likhy o ben jannda 22

  • @HarjitSingh-e4v
    @HarjitSingh-e4v 3 หลายเดือนก่อน +3

    ਇਹਦੀ ਬੰਦੇ ਦੀ ਸਿਹਤ ਦਾ ਖਿਆਲ ਰੱਖਿਆ ਕਰੋ
    ਭਰਪੂਰ ਸਿੰਘ ਨੂੰ ਭਰਭੂਰ ਹੀ ਰੱਖਿਓ ਖਾਲੀ ਨਾ ਕਰ ਦਿਓ

  • @bestwishes99
    @bestwishes99 หลายเดือนก่อน

    ਆਹ ਕੋਹੜ ਕਿਰਲਾ ਜਿਹਾ ਜਿੱਦਾਂ ਦਾ ਮਰਜੀ ਆ ਪਰ ਪਹਿਲੀ ਘਰਵਾਲੀ ਦਿਲੋਂ ਰੋਂਦੀ ਹੋਣੀ ਆ ਕਿਉੰਕਿ ਜਿਸ ਨਾਲ 8 ਸਾਲ ਰਹੇ ਹੋਈਏ ਫੇਰ ਜਦੋਂ ਓਹ ਕਿਸੇ ਹੋਰ ਨਾਲ ਮੂੰਹ ਮਾਰੇ ਫੇਰ ਇਨਸਾਨ ਦਾ ਦਿਲ ਅੰਦਰ ਤਕ ਵਲੂੰਦਰੇਆ ਜਾਂਦਾ ਆ, ਹੁਣ ਵਿਚਾਰੀ ਕੈਮਰੇ ਅੱਗੇ ਬੱਸ ਮਜਬੂਰੀ ਚ ਆਹ ਸਭ ਬੋਲ ਰਹੀ ਆ ਪਰ ਦਿਲ ਤਾਂ ਅੰਦਰੋ ਰੋਂਦਾ ਹੋਣਾ ਕਿਉੰਕਿ ਸੌਂਕਣ ਤਾਂ ਸੌਂਕਣ ਹੀ ਹੁੰਦੀ ਆ ਫੇਰ, ਅਗਲੀ ਦਿਲ ਤੇ ਪੱਥਰ ਰੱਖ ਕੇ ਬੈਠੀ ਆ, ਉਪਰੋਂ ਦੂਜੀ ਜਨਾਨੀ ਤੇਜ਼ ਵੀ ਬੜੀ ਆ ਤੇ ਪਹਿਲੀ ਇੰਨੀ ਤੇਜ਼ ਵੀ ਨੀ ਲਗਦੀ

  • @renughotra8375
    @renughotra8375 3 หลายเดือนก่อน +4

    Armaan malik ka trand aa gaya

  • @manavstudio8259
    @manavstudio8259 3 หลายเดือนก่อน

    Do do njare 😂😂😂

  • @JagdishSingh-kh1rn
    @JagdishSingh-kh1rn 3 หลายเดือนก่อน

    Good.billa.je

  • @akaalandmimi
    @akaalandmimi 3 หลายเดือนก่อน +1

    Inspired by arman malik 😂

  • @kyrieirving5909
    @kyrieirving5909 3 หลายเดือนก่อน +4

    Lao ji hun ek hor armaan malik paida ho gea

  • @Sanj2020
    @Sanj2020 3 หลายเดือนก่อน +1

    Pehli wife te bhout dukhi a bechari

  • @mrmrsaulkhvlog9859
    @mrmrsaulkhvlog9859 2 หลายเดือนก่อน

    ਅਰਮਾਨ ਮਲਿਕ ਦਾ ਬੇੜਾ ਗਰਕ ਹੋਇਆ ਉਨੇ ਦੋ ਵਿਆਹ ਕਰਵਾਕੇ ,,

  • @aamritpal9966
    @aamritpal9966 3 หลายเดือนก่อน +1

    yr srm ni rhi loka ch apni aashqi nu mazboori da kinne sohne treeke nl roop de dinde a srm ni iho jiha da interview lain jnde a

  • @desirecord3384
    @desirecord3384 3 หลายเดือนก่อน +1

    Trend e chl pya eh ta hun pta ni kinne ku ghr ujaandan ge eh jelok

  • @kaurmandy7905
    @kaurmandy7905 2 หลายเดือนก่อน

    Crazy😅

  • @GurdeepSingh-oh4jo
    @GurdeepSingh-oh4jo 3 หลายเดือนก่อน +25

    ਦੂਜੀ ਚਾਲੂ ਲਗਦੀ ਆ

    • @GurdeepSingh-oh4jo
      @GurdeepSingh-oh4jo 3 หลายเดือนก่อน

      @@amankaur8929 ਜਿਹੜੇ ਬਿਲੇ ਹੁੰਦੇ ਆ ਬੜੇ ਤੇਜ਼ ਹੁੰਦੇ ਆ

  • @AmarjitChahal-eg5sr
    @AmarjitChahal-eg5sr 3 หลายเดือนก่อน

    ਬਾਈ ਮੈਂ ਗੁਰੂ ਮੰਨਦਾ ਵਿਆਹ ਮੇਰੇ ਵੀ ਦੋ ਹੋਏ ਨੇ ਪਰ ਪਹਿਲੀ ਨਾਲ ਤਲਾਕ ਤੋਂ ਬਾਅਦ ਜੇ ਮੈਨੂੰ ਸਕੀਮ ਪਹਿਲਾਂ ਦੱਸ ਦਿੰਦਾ ਮੈਂ
    ਨਾਲ ਗੋਰੇ ਆ ਵਾਗ ਨਜ਼ਾਰੇ ਲੈਂਦਾ ਸੌਰੀ ਦਿਆ😂

    • @mrmrsaulkhvlog9859
      @mrmrsaulkhvlog9859 2 หลายเดือนก่อน

      😂😂 ਇਕ ਇ ਰੱਖ ਹੁਣ

  • @mannusran3053
    @mannusran3053 3 หลายเดือนก่อน +9

    bhi khrab lgda akha biliya bhi diya

  • @Roop3139
    @Roop3139 3 หลายเดือนก่อน

    Sade nal babe de gya c eh😂😂😂

  • @JagpalSingh-t8n
    @JagpalSingh-t8n 3 หลายเดือนก่อน

    Ena nu ta tu sabi khda Dona nu eh ta hun tere rakhn di himat ni hegi ho ta tu 50saal da rakhi khda😂😂😂

  • @sukhchainsingh227
    @sukhchainsingh227 3 หลายเดือนก่อน

    Hun jakeen joha udh gia ess video to baad

  • @KulwinderKaur-j4y
    @KulwinderKaur-j4y 3 หลายเดือนก่อน

    ਮਾਂ ਪਿਓ ਏਨੇ v mare nahi ਹੁੰਦੇ

  • @amritpal1630
    @amritpal1630 3 หลายเดือนก่อน +2

    ❤❤❤❤😊

  • @SurinderKaur-kw4if
    @SurinderKaur-kw4if 2 หลายเดือนก่อน

    It is illegal Tuadi te f IR kiuhn nahi hooi App dono ko & jai banty hai aida tan har banda koi na koi bahana kad ke doosra virah karaega pahli wife udas aour majboor nazar aandi hai

  • @DeepGill-wg2ur
    @DeepGill-wg2ur 3 หลายเดือนก่อน +4

    ਕਤੀੜ

  • @NavdeepBhupal
    @NavdeepBhupal 3 หลายเดือนก่อน +5

    Eh koi khas gl nhi sade pind bi hege

  • @PlPl-v8w
    @PlPl-v8w 3 หลายเดือนก่อน

    🙏♥️♥️

  • @singhdeep0792
    @singhdeep0792 3 หลายเดือนก่อน

    Bai sanu ta ik v nhi mildi

  • @AmarjitSingh-eq3rl
    @AmarjitSingh-eq3rl 3 หลายเดือนก่อน +1

    ਰਲ ਮਿਲ ਕੇ ਯੋਰਪ ਤਰੀਕੇ ਨਾਲ ਨਜ਼ਾਰੇ ਲਵੋ

    • @komalji-wx2qu
      @komalji-wx2qu 3 หลายเดือนก่อน

      Bhar eda nhi krde j ek lady nl marriage kiti ohde nl rahna j nhi ta divorse es tea nhi do do marriage 😂

  • @NishaArjun-w3u
    @NishaArjun-w3u หลายเดือนก่อน

    Totli jehi bdi tez h ida chkkr c pehla

  • @gurimeet7506
    @gurimeet7506 3 หลายเดือนก่อน

    2 3 Sal ruk ja veer fir dsi ki hal ne

  • @parmjitsingh5411
    @parmjitsingh5411 3 หลายเดือนก่อน

    apni izatt bna liya gal muk gayee galat taa hunda je nazayaj rishta rakhda

  • @sidhusahab6862
    @sidhusahab6862 3 หลายเดือนก่อน

    Aaa lok samj nu bhut galt sed dede aaa ana di na video bano

  • @renughotra8375
    @renughotra8375 3 หลายเดือนก่อน +2

    Samaj ke liye bad msg

  • @jassdarapuria
    @jassdarapuria 3 หลายเดือนก่อน

    ek moti ek patli 😅

  • @doabewale940
    @doabewale940 3 หลายเดือนก่อน +7

    Sanu ek nhi mildi eh do do lai betha. Je teria do hor salia ta menu de de

  • @navvofficial9686
    @navvofficial9686 3 หลายเดือนก่อน +5

    Dusri orat bhaut chalk h.munda bi karab h

  • @NishaArjun-w3u
    @NishaArjun-w3u หลายเดือนก่อน

    Boldi mainu badnam kita c te loka ne kita c tainu odi wife ne te nhi

  • @situationalenglish5244
    @situationalenglish5244 3 หลายเดือนก่อน

    Ki sang lahi ee lokka ne 2 viah kron di eho jehi aa tiwi aa ne jo eho j mrda nu bdawa de rhiya 2 janiya reh k...j eda hi chlda reha oh din door ni ghr waliya v 2 ghr Wale bnon giya..viah wrge pakk rishte ch lokka ne gand paa rkheya

  • @harindersingh1910
    @harindersingh1910 3 หลายเดือนก่อน

    Chnge karm kite ve hai 22 ne

  • @ManpreetKaur-rg9cx
    @ManpreetKaur-rg9cx 3 หลายเดือนก่อน +1

    ਬਕਵਾਸ ਲੋਕ।

  • @LovejeetBains
    @LovejeetBains 3 หลายเดือนก่อน

    Bhut Galt kita

  • @rajku5446
    @rajku5446 3 หลายเดือนก่อน

    ਦੋਨਾਂ ਦੀ ਚੱਟ ਕੇ ਲਿਆ ਕਰ ਓਕੇ 👍

  • @AryanKumar-fg7rc
    @AryanKumar-fg7rc 3 หลายเดือนก่อน

    Munde de ghrde bina gl to ni teri job shdwa rhe c raula ta purana lgda mjboori vich munde di faimily ne auk chubiya

  • @gurmindermanku3216
    @gurmindermanku3216 3 หลายเดือนก่อน

    ਘਰ ਬਚ ਗਿਆ

  • @rimjhimkaur5160
    @rimjhimkaur5160 3 หลายเดือนก่อน

    2 marriage acceptable ne Sikhi ch.??? Ek naal te divorce hoya hou..... Dujji janani tez lgdi, story bnai jandi aa bs.

  • @Jaswinder_kaur1984
    @Jaswinder_kaur1984 2 หลายเดือนก่อน

    Bandar aa j Teri ghar vali v do rakh laidi fer tu chup rehda ,sudene tenu khush ta hi rakhda c k tu chup rahe mera ta dil karda ehda muh bhan diya bandar jhe da , bacheya te ki asar hoyega aayi badi madam

  • @SandeepKaur-angad
    @SandeepKaur-angad 3 หลายเดือนก่อน

    Koi gl jii ni bnni kahani d

  • @americanstorm1158
    @americanstorm1158 3 หลายเดือนก่อน +1

    😢

  • @Sanj2020
    @Sanj2020 3 หลายเดือนก่อน

    Shame on you and on this channel

  • @PreetGill-x4e
    @PreetGill-x4e 23 วันที่ผ่านมา

    𝙍𝙚𝙖𝙡𝙩𝙞𝙤𝙣 𝙩𝙖 𝙘 𝙢𝙣𝙣𝙤 𝙟𝙖 𝙣𝙖 𝙖𝙬𝙚 𝙣𝙞 𝙫𝙞𝙖𝙝 𝙠𝙧𝙤𝙣𝙙𝙖 𝙠𝙤𝙞 𝙥𝙚𝙝𝙡𝙞 𝙗𝙝𝙤𝙡𝙞 𝙫𝙘𝙝𝙖𝙧𝙞

  • @jatindersinghlakhanpal3344
    @jatindersinghlakhanpal3344 3 หลายเดือนก่อน

    ਅਐਵੇ ਕਹਿੰਦੇ ਗੋਰਾ ਗਬਰਾ ਆਦਮੀ ਤੇ ਼਼਼਼਼਼਼਼਼਼

  • @Jaswinder_kaur1984
    @Jaswinder_kaur1984 2 หลายเดือนก่อน

    Bandar aa j Teri ghar vali v do rakh laidi fer tu chup rehda ,sudene tenu khush ta hi rakhda c k tu chup rahe mera ta dil karda ehda muh bhan diya bandar jhe da , bacheya te ki asar hoyega aayi badi madam

  • @Jaswinder_kaur1984
    @Jaswinder_kaur1984 2 หลายเดือนก่อน

    Bandar aa j Teri ghar vali v do rakh laidi fer tu chup rehda ,sudene tenu khush ta hi rakhda c k tu chup rahe mera ta dil karda ehda muh bhan diya bandar jhe da , bacheya te ki asar hoyega aayi badi madam