ਅਕਾਲ ਉਸਤਤ । Akaal Ustat । Giani Birbal Singh Ji । Dasam Granth । Gurbani । Shri Anandpur Sahib

แชร์
ฝัง
  • เผยแพร่เมื่อ 1 ม.ค. 2025

ความคิดเห็น • 421

  • @KamalSingh-bh5oo
    @KamalSingh-bh5oo 11 หลายเดือนก่อน +21

    ਸਰਵਕਾਲ ਕਾ ਕਾਲ ਮਹਾਕਾਲ ਸਦਾ ਹੀ ਅਕਾਲ

  • @pargatsingh4609
    @pargatsingh4609 9 หลายเดือนก่อน +241

    ਗਿਆਨੀ ਜੀ ਮੈਂ ਪੰਜ ਚੋਪਈ ਸਾਹਿਬ ਦੇ ਪਾਠ ਸੁਣਨ ਤੋਂ ਬਾਅਦ ਅਕਾਲ ਉਸਤਤਿ ਦਾ ਪਾਠ ਸੁਣ ਦਾ ਮੇਰੇ ਸਾਰੇ ਕੰਮ ਬਣਨ ਲੱਗ ਪਏ ਨੇ ਜੋ ਨਹੀਂ ਬਣ ਰਹੇ ਸੀ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ❤❤🙏🙏

    • @Nishansingh-uf1wq
      @Nishansingh-uf1wq 7 หลายเดือนก่อน +12

      Akaal

    • @Nothing-pp3zo
      @Nothing-pp3zo 7 หลายเดือนก่อน +7

      Uncle g ki raati son vele sun skde hedfon lgake ??

    • @Nishansingh-uf1wq
      @Nishansingh-uf1wq 6 หลายเดือนก่อน +3

      @@Nothing-pp3zo yes akaal nu har wele yad kr skde h

    • @SurjitsinghSandhu-k8j
      @SurjitsinghSandhu-k8j 6 หลายเดือนก่อน +4

      ​@@Nothing-pp3zoyes

    • @BaljinderSingh-uz6nk
      @BaljinderSingh-uz6nk 5 หลายเดือนก่อน +3

      Dhan Dhan siri guru gobind singh ji Maharaj 🙏

  • @jasvirsingh1332
    @jasvirsingh1332 ปีที่แล้ว +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khalsaforever531
    @khalsaforever531 9 หลายเดือนก่อน +31

    🙏🏻🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਤੁਹਾਡੇ ਚਰਨਾਂ ਤੋਂ ਜਾਵਾਂ ਬਲਿਹਾਰ ਮੇਰੇ ਮਾਲਕਾ ਜੀਉ🌹🙏🏻❤💘❤

  • @kuldeepkaur7351
    @kuldeepkaur7351 9 หลายเดือนก่อน +45

    ਭਾਈ ਸਾਹਿਬ ਜੀ ਉਪਰ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਬਹੁਤ ਰਸ ਆਵਾਜ਼ ਹੈ ਵਾਹਿਗੁਰੂ ਜੀ 🙏 🙏 🙏

    • @GianiBirbalSinghJi
      @GianiBirbalSinghJi  9 หลายเดือนก่อน +4

      ਧੰਨਵਾਦ ਜੀ 🙏

    • @JasveerKaur-zn8ix
      @JasveerKaur-zn8ix 3 หลายเดือนก่อน

      ਹਾਂ ਜੀ ਮੈਂ ਰੋਜ਼ ਪਾਠ ਸੁਣਦੀ ਆ ਜੀ

  • @kuldeepkaur7351
    @kuldeepkaur7351 9 หลายเดือนก่อน +9

    🙏 🙏 🙏 ਵਾਹਿਗੁਰੂ ਜੀ 🙏 🙏 🙏🙇‍♀️ 🙇‍♀️ 🙇‍♀️ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏 🙏 🙏 🙏 🙇‍♀️ 🙇‍♀️ 🙇‍♀️ 🙇‍♀️ ਵਾਹਿਗੁਰੂ ਜੀ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏 🙏 🙏

  • @kuldeepkaur7351
    @kuldeepkaur7351 9 หลายเดือนก่อน +8

    ਵਾਹਿਗੁਰੂ ਜੀ 🙏 🙏 🙏 🙇‍♀️ 🙇‍♀️ 🙇‍♀️ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏 🙏 🙏 🙇‍♀️ 🙇‍♀️ 🙇‍♀️ 🙇‍♀️ ਵਾਹਿਗੁਰੂ ਜੀ ਜਨਮ ਸਫਲਾ ਹੋ ਗਿਆ ਸਿੱਖ ਪਰਿਵਾਰ ਵਿੱਚ 😢ਜਨਮ ਦਿੱਤਾ ਵਾਹਿਗੁਰੂ ਜੀ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 🙏 🙏 🙏 🙇‍♀️ 🙇‍♀️ 🙇‍♀️ 🙇‍♀️ ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ 🙏 🙏 🙏 🙇‍♀️ 🙇‍♀️ 🙇‍♀️ 🙇‍♀️ ਵਾਹਿਗੁਰੂ ਜੀ ਤੇਰਾ ਕੋਟਨ ਕੋਟਨ ਸ਼ੁਕਰਾਨਾ ਜੀ 🙏 🙏 🙏 ਦਸਮੇਸ਼ ਪਿਤਾ ਜੀ ਦੀ ਬਾਣੀ ਸ੍ਰਵਣ ਕਰ ਰਹੇ ਹਾਂ 🌹🌹🌹🌹🌹🌹🌹🌷🌷🌷🌷🌷🌷🌺🌺🌺🌺🌺🌺😇

  • @navneetsingh7761
    @navneetsingh7761 ปีที่แล้ว +39

    ਗੁਰੂ ਜੀ ਇੱਕ ਹੀ ਹੈ ਆਪ ਨਰਾਇਣ ਕਲਾ ਧਾਰ ਜੱਗ ਮੇ ਪਾਵਰ ਵਰੇ।ਗੁਰੂ ਜੀ ਆਪ ਹੀ ਦਸਾ ਜਾਮੇ ਵਿੱਚ ਆਏ ਸਨ।ਉਹ ਇੱਕ ਜੋਤ ਦਸਾ ਵਿੱਚ ਵਰਤੇ ਸਨ ਹੋਰ ਕੋਈ ਨਹੀ ।

    • @milestonepropertiespb
      @milestonepropertiespb 2 หลายเดือนก่อน

    • @milestonepropertiespb
      @milestonepropertiespb 2 หลายเดือนก่อน +1

      Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji 🙏🙏

  • @vikrantskhalsa4513
    @vikrantskhalsa4513 ปีที่แล้ว +34

    ਵਾਹਿਗੁਰੂ ਜੀ ਬਹੁਤ ਵਧੀਆ
    ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਹੈ
    ਆਪ ਜੀ ਵਰਗੇ ਗੁਰਸਿੱਖ ਬਖਸ਼ੇ ਨੇ ਕੌਮ ਨੂੰ
    ਸਤਿਗੁਰ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਗੁਰਮਤਿ ਤੇ ਆਪਸੀ ਪਿਆਰ ਦੇ ਕੇ ਨਿਹਾਲ ਕਰਨ। ਬਹੁਤ ਸ਼ੁਕਰਾਨਾ ਜੀ

    • @GianiBirbalSinghJi
      @GianiBirbalSinghJi  ปีที่แล้ว +5

      ਵਾਹਿਗੁਰੂ ਜੀ ਵਾਹਿਗੁਰੂ ਜੀ 🙏
      ਸ਼ੁਕਰਾਨੇ ਜੀ

  • @JaswinderSingh-w2d
    @JaswinderSingh-w2d ปีที่แล้ว +20

    ਧੰਨ ਧੰਨ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @iambaj
    @iambaj 11 หลายเดือนก่อน +14

    ਚੜ੍ਹਦੀਕਲਾ ਸਿੰਘ ਸਾਹਿਬ ❤ਅਕਾਲਲਲਲਲਲਲਲਲਲਲਲਲਲ੍ਹਲਲਹ

  • @kuldeepkaur7351
    @kuldeepkaur7351 9 หลายเดือนก่อน +7

    🙏 🙏 ਵਾਹਿਗੁਰੂ ਜੀ 🙏 🙏 ਮਨ ਕਰਦਾ ਹੈ ਇਹ ਬਾਣੀ ਸੁਣੀ ਜਾਈਏ 😢😢😢ਵਾਹਿਗੁਰੂ ਜੀ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ 🙏 🙏 🙏 🙇‍♀️ 🙇‍♀️ 🙇‍♀️

    • @Noor-p2y1f
      @Noor-p2y1f 5 หลายเดือนก่อน

      ❤❤

  • @Itzme7he-k
    @Itzme7he-k ปีที่แล้ว +36

    ਰੋਜ਼ sade ghr meri Beti ਸੁਖਮਨੀ ਸਾਹਿਬ ਦਾ ਪਾਠ ਕਰਦੀ ਐ ਵਾਹਿਗੁਰੂ ਜੀ ਆਪਣੀ kirpa kro ਸਾਡੇ ਤੇ

  • @devindersingh2586
    @devindersingh2586 ปีที่แล้ว +11

    ❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarmanSingh-f8f
    @HarmanSingh-f8f 11 หลายเดือนก่อน +14

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🌹🙏

  • @khalsaforever531
    @khalsaforever531 9 หลายเดือนก่อน +11

    🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏🏻🚩❤💘❤

  • @indersingh-zt8yc
    @indersingh-zt8yc ปีที่แล้ว +36

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @manjithsingh7836
    @manjithsingh7836 8 หลายเดือนก่อน +6

    ਵਾਹਿਗੁਰੂ ਜੀ ਓ 🌹🙏🌹🚩 ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਅਨੰਦ ਆਇਆ ਵਾਹਿਗੁਰੂ ਤਾਹਨੂੰ ਤੰਦਰੁਸਤੀ ਬਖ਼ਸ਼ੇ।

  • @user-sandeep249
    @user-sandeep249 8 หลายเดือนก่อน +6

    ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @gurganrandhawa8600
    @gurganrandhawa8600 2 หลายเดือนก่อน +4

    ਬਹੁਤ ਵਧੀਆ ਜੀ ਆਪਜੀ ਦਾ ਧੰਨਵਾਦ ਆਪਜੀ ਨੂੰ ਸੁਣਕੇ ਸਾਨੂੰ ਵੀ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ

  • @manib3911
    @manib3911 6 หลายเดือนก่อน +3

    ਨਮੋ ਸ੍ਰੀ ਸ਼ਸਤ੍ਰਨ ਸਮਰਾਟ 🙏 ⚔️ 🚩
    ਨਮੋ ਸ੍ਰੀ ਖੜਗਧਾਰੀ ਮਹਾਂਕਾਲ ⚔️ 🦅
    ਨਮੋ ਸ੍ਰੀ ਮਹਾਂ ਤੇਜ ਪ੍ਰਤਾਪੀ ਦਸਮ ਅਕਾਲ 📿🙏🦅

  • @KAURQUEEN-pi7ye
    @KAURQUEEN-pi7ye ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏👌👍🤗😃🙇‍♀️

    • @GianiBirbalSinghJi
      @GianiBirbalSinghJi  ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏

  • @Dilbag-er9re
    @Dilbag-er9re 4 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @drsatnamsingh5854
    @drsatnamsingh5854 3 หลายเดือนก่อน +5

    ਦੇਗ ਤੇਗ ਫਤਿਹ ਹਰ ਮਾਦਾਨੇ ਫਤਿਹ

  • @Ravisher0770
    @Ravisher0770 2 หลายเดือนก่อน +3

    ਵਾਹਿਗੁਰੂ ਭਲੀ ਕਰੇ ❤❤❤❤❤

  • @inderjotsingh6852
    @inderjotsingh6852 10 หลายเดือนก่อน +8

    💖🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏💖

  • @ParamjeetSingh-j3w
    @ParamjeetSingh-j3w 4 หลายเดือนก่อน +8

    ਸਤਿਨਾਮ ਵਾਹਿਗੁਰੂਸਾਹਿਬ ਜੀ ਧੰਨ ਧੰਨ ਗੁਰੂ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਮੇਹਰ ਕਾਰਨੀ ਜੀ

  • @EkOnkarSatgurPrasad.
    @EkOnkarSatgurPrasad. 9 หลายเดือนก่อน +6

    ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏

  • @MSMEmanpreetmahlaelectrication
    @MSMEmanpreetmahlaelectrication 10 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @EkOnkarSatgurPrasad.
    @EkOnkarSatgurPrasad. 9 หลายเดือนก่อน +6

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏

  • @gurmindersingh1436
    @gurmindersingh1436 9 หลายเดือนก่อน +5

    ਵਾਹੀਗੁਰੂ ਜੀ 🙏🏹🗡⛳🌿🐊

  • @ranjodhsingh5397
    @ranjodhsingh5397 2 หลายเดือนก่อน +2

    ਵਾਹਿਗੁਰੂ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ

  • @sardarni.1236
    @sardarni.1236 8 หลายเดือนก่อน +19

    ਧੰਨਮੇਰੇਦਸਮੇਸ਼ਪਿਤਾ,👑ਪੰਥਦੇਵਾਲੀ,ਆਪਣੀ
    ਬੱਚੀਤੇਕਿਰਪਾਕਰੋ।ਚਰਨਾ ਨਾਲ ਸਦੇਵ ਜੋੜ ਕੇ ਰੱਖਣਾ ਜੀ। 💞💐⚔️🗡🏹
    ਗਿਆਨੀ ਜੀ, ਮੈਨੂੰ ਤੁਹਾਡੀ ਆਵਾਜ ਸੁਣ ਕੇ ਬਹੁਤ ਅਨੰਦ ਆਉਂਦਾ।

  • @akalustat5604
    @akalustat5604 10 หลายเดือนก่อน +10

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਧੰਨਵਾਦ ਆਪ ਜੀ ਦਾ 🙏

  • @ramansoni6888
    @ramansoni6888 4 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤🎉

  • @rajbeersingh8749
    @rajbeersingh8749 3 หลายเดือนก่อน +1

    ਵਾਹਿਗੁਰੂ,ਗੀ ਵਾਹਿਗੁਰ ਜੀ

  • @DavinderSingh-pw8nx
    @DavinderSingh-pw8nx ปีที่แล้ว +12

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ

  • @kuldeepkaur7351
    @kuldeepkaur7351 8 หลายเดือนก่อน +7

    🙏 🙏 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ 🙏 🙏 🙏 🙇‍♀️ 🙇‍♀️ 🙇‍♀️ 🙇‍♀️ 🙇‍♀️ ਚੜਦੀ ਕਲਾਂ ਹੋ ਜਾਂਦੀ ਹੈ ਇਸ ਬਾਣੀ ਨੂੰ ਸੁਣਨ ਤੋਂ ਬਾਅਦ ਵਾਹਿਗੁਰੂ ਜੀ 🙏 🙏 🙏

  • @harnoorsingh5963
    @harnoorsingh5963 6 หลายเดือนก่อน +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ

  • @PardeepSingh-rn2iv
    @PardeepSingh-rn2iv 2 ปีที่แล้ว +11

    ਧੰਨ ਹੋ ਪਾਤਸ਼ਾਹੋ

  • @PinkyLuthra-j2c
    @PinkyLuthra-j2c 9 หลายเดือนก่อน +5

    Very good👍❤🎉Dasam bani Akal ostat ❤🎉 Heart❤💕💖 Touching🙏 bani hai🎉❤ wahe guru da khalsa waheguru ji dee Fathe ❤💛💚💙💜🤍❤💛💚💙💜🤍

  • @MesterkulwantDhaliwal
    @MesterkulwantDhaliwal 3 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ 🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ranveersingh7234
    @ranveersingh7234 2 หลายเดือนก่อน +1

    Ek omkar Satnam WAHE GURU ji da Khalsa Waheguru jiii di Fateh 🎉🎉🎉🎉🎉🎉🎉🎉🎉

  • @budhsingh28
    @budhsingh28 9 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਸਾਰੀਆਂ ਖੁਸ਼ੀਆਂ ਬਖਸ਼ੇ

  • @kuldeepkaur7351
    @kuldeepkaur7351 9 หลายเดือนก่อน +8

    🙏 🙏 ਵਾਹਿਗੁਰੂ ਜੀ 🙏 🙏 ਜਿੰਨੀ ਵਾਰ ਇਹ ਬਾਣੀ ਸੁਣੀ ਦੇ ਹਾ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ 🙏 🙏 🙏 🙇‍♀️ 🙇‍♀️ 🙇‍♀️ 🙇‍♀️ 🌹🌺🌺🌺🌺🌺🌷🌷🌷🌷🌷🌷🌹🌹🌹🌹🌹

  • @sardarni.1236
    @sardarni.1236 7 หลายเดือนก่อน +2

    ਪੰਥ ਦੇ ਵਾਲੀ, ਸ਼ਮਸੇ਼ਰ ਪਿਤਾ ਧੰਨ ਗੁਰੂ ਗੋਬਿੰਦਸਿੰਘਸਾਹਿਬਜੀ 🙏 ਮੇਰੇ ਬੱਚਿਆਂ, ਮੇਰੇ ਪਰਿਵਾਰ ਦੇ ਅੰਗਸੰਗ ਰਹਿਣਾ। ਮੇਰੇ ਬੱਚਿਆਂ, ਸਿੰਘ ਨੂੰ ਕੋਈ ਰੋਗ ਚਿੰਤਾ ਨਾ ਸਤਾਵੇ। ਚਿੰਤਾ ਮੁਕਤ ਕਰਕੇ ਖੁਸ਼ੀਆ ਖੇੜੇ ਬਖਸੋ 🙏💐👑💞😘ਬੱਚਿਆਂ ਨੂੰ ਰੋਗ ਮੁਕਤ ਕਰੋ😢

  • @sukhdevsingh5328
    @sukhdevsingh5328 9 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhvinderKaur-fx4wm
    @SukhvinderKaur-fx4wm 9 วันที่ผ่านมา

    ਵਾਹਿਗੁਰੂ ਜੀ ਮਿਹਰ ਕਰੋ🙏🙏🙏🙏

  • @amritpalbhullar181
    @amritpalbhullar181 หลายเดือนก่อน +1

    Waheguru jio bhai sahib ji ਬਹੁਤ ਬਹੁਤ ਸ਼ੁਕਰੀਆਂ ਜੀ

  • @Mohansingh-g8t
    @Mohansingh-g8t 3 หลายเดือนก่อน

    ❤ਵਾਹਿਕੁਰੂ ਜੀ❤

  • @kuldeepkaur7351
    @kuldeepkaur7351 หลายเดือนก่อน

    🙏 🙏 🙏 🙏 🙏 🙏 🙏 🙏 🙏

  • @singhsaabg294
    @singhsaabg294 9 หลายเดือนก่อน +5

    waheguruji ka khalsa waheguru ji ki fateh 🌹🌹🌹🌹🌹 waheguru waheguru waheguru waheguru waheguru 🙏🙏🙏🙏🙏

  • @abouthealthproblems7816
    @abouthealthproblems7816 9 หลายเดือนก่อน +5

    Waheguru

  • @ManpreetSingh-ti8qy
    @ManpreetSingh-ti8qy 9 หลายเดือนก่อน +2

    VAHEGURUJIKAKHALSAVAHEGURUJIKIFATEH

  • @mohansingh7391
    @mohansingh7391 9 หลายเดือนก่อน +6

    ❤ ਵਾਹਿਗੁਰੂ ਜੀ ❤

  • @GurnamSingh-
    @GurnamSingh- 7 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @harjindersingh-dn9le
    @harjindersingh-dn9le 8 หลายเดือนก่อน +4

    Waheguru ji ka Khalsa Waheguru ji ki Fateh ji 🙏
    Bohot bohot dhanvad waheguru ji bohat hi kirpa hai gurmukhan te waheguru ji ne bohat mitthi piyari awaaz bakshi hai baar baar bani sunn nu dil karda ye 🙏🙏🙇‍♂️❤️

  • @singhsaab6992
    @singhsaab6992 ปีที่แล้ว +5

    ਭਗਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
    ਸ਼ਕਤੀ ਸਾਹਿਬ ਸ੍ਰੀ ਦਸਮ ਗ੍ਰੰਥ ਜੀ 🙏🙏🙏🌹🌹🌹

  • @hansvlog3855
    @hansvlog3855 8 หลายเดือนก่อน +6

    Wahaguru ji ❤

  • @Loversworld16
    @Loversworld16 9 หลายเดือนก่อน +5

    Sweet sweet voice bhai Saab ji🙏🙏🙏🙏🙏

  • @KapoorSingh-pi4nt
    @KapoorSingh-pi4nt 3 หลายเดือนก่อน

    Waheguru ji kakalsa waheguru ji ki fetahe👏👏👏👏👏👏👏👏👏👏👏🌹🌹🌹🌹🌹🌹🌹🌹🌹🌹🌹

  • @malkeetsinghkhalsa6843
    @malkeetsinghkhalsa6843 10 หลายเดือนก่อน +4

    Waheguru Waheguru Waheguru Waheguru Waheguru

  • @singhbikram5345
    @singhbikram5345 8 หลายเดือนก่อน +5

    SATNAM WAHEGURU JI KA KHALSHA WAHEGURU JI KI FHATE SATNAM JI

    • @GianiBirbalSinghJi
      @GianiBirbalSinghJi  7 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏

  • @bhupindersinghdhamidhami1345
    @bhupindersinghdhamidhami1345 9 หลายเดือนก่อน +3

    Ma bajrang bali bhaght ha veer g nice Singh shaab ❤

  • @Demonsinghh
    @Demonsinghh 7 หลายเดือนก่อน +5

    Waheguruji 🌿⚔️❤️

  • @TaraMandal-t2j
    @TaraMandal-t2j 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❤🌹🌺🌸🌼🌷💐❄🥀💘🙏❤🌹🌺🌸🌼🌷🥀👏🌻💐🙏❤🌹🌺🌸🌼🌷🥀👏🌻💐❄🙏❤🌹🌺🌸🌼🌷🥀👏🌻💐

    • @GianiBirbalSinghJi
      @GianiBirbalSinghJi  หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।🙏🏻

  • @MandeepSingh-nm2qj
    @MandeepSingh-nm2qj 11 หลายเดือนก่อน +4

    Akaaaaaaaaaaaaal hi akaaaaaaaaaaaaaaaaaaaaaaaaaal

  • @SatnamPannu-wp3wc
    @SatnamPannu-wp3wc 5 หลายเดือนก่อน +4

    waheguru ji ka khalsa waheguru ji ki fathe

  • @SehajJotSingh123
    @SehajJotSingh123 4 หลายเดือนก่อน

    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ ਜੀ।*. 🙏🙏🙏🙏🙏🙏🙏🙏
    🍃🌺🍃🌺🍃🌺🍃🌺
    *💥 WAHEGURU JI💥*

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ 🎉❤❤❤

  • @rajinderkularsomal6201
    @rajinderkularsomal6201 5 หลายเดือนก่อน +8

    Sukrana sukrana sukrana khalse ji❤❤❤🎉🎉🎉🙏🙏🙏

  • @harbhajansingh-wj8xs
    @harbhajansingh-wj8xs หลายเดือนก่อน +1

    Satnam weheguru

  • @BaljitSingh-xj7vm
    @BaljitSingh-xj7vm 6 หลายเดือนก่อน +2

    WAHEGURU

  • @ravishammi699
    @ravishammi699 ปีที่แล้ว +6

    ਗੁਰੂ ਸਾਹਿਬ ਜੀ ਦੇ ਰਤਨ

  • @Unknown-rj6vp
    @Unknown-rj6vp 3 หลายเดือนก่อน

    Sukhar hai waheguru ji Sukhar hai🙏🏻🙏🏻

  • @RajpreetKaur-p5r
    @RajpreetKaur-p5r 8 หลายเดือนก่อน +4

    Waheguru ji waheguru ji waheguru ji waheguru ji waheguru ji ❤

  • @KuldeepKaur-ho8rc
    @KuldeepKaur-ho8rc 8 หลายเดือนก่อน +4

    Waheguru ji kea bean kra

  • @lieutenant_harmanpreetsing9046
    @lieutenant_harmanpreetsing9046 2 หลายเดือนก่อน

    Guru pita chardikla vich rakhan gyani g ❤

  • @LaddisandhuSandhu-c2f
    @LaddisandhuSandhu-c2f 5 หลายเดือนก่อน +5

    🙏🙏❤

  • @Nanudhir
    @Nanudhir 8 หลายเดือนก่อน +4

    Waheguru ji d apar rehmatan

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @billsingh3477
    @billsingh3477 ปีที่แล้ว +12

    ਵਾਹਿਗੁਰੂ ਅਨੰਦ ਆਇਆ ਦਸਮ ਦੀ ਬਾਣੀ ਸੁਣ ਕੇ ਵਾਹਿਗੁਰੂ ਸਤਿਨਾਮ ਜੀ

  • @AmarjotSingh007
    @AmarjotSingh007 5 หลายเดือนก่อน +1

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤੇ

  • @kamaljeetkaur6873
    @kamaljeetkaur6873 11 หลายเดือนก่อน +5

    Waheguru waheguru waheguru mehar kro ji 🌹🌹🌹🌹💐💐💐💐🌹💐💐🌹💐🌹💐🌹💐🌹🥀🥀🥀🌹🌹💐🌹🥀🌺🌷🌷🌷🌷🪷🙏🤲🙏🤲🙏🤲🤲🤲🤲🤲🤲🤲🤲🤲🤲

  • @Unknown-rj6vp
    @Unknown-rj6vp 3 หลายเดือนก่อน

    Baksh lo waheguru ji Baksh lo🙏🏻🙏🏻

  • @simirandhawa9451
    @simirandhawa9451 8 หลายเดือนก่อน +4

    Waheguru ji🙏🙇‍♀️🌺🌸

  • @amritbharaj5259
    @amritbharaj5259 5 หลายเดือนก่อน +3

    Satnam Shri Waheguru ji

  • @nirvair6042
    @nirvair6042 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀਓ 🙏🙏

  • @sukhjindersingh1451
    @sukhjindersingh1451 2 ปีที่แล้ว +6

    ਵਾਹਿਗੁਰੂ ਜੀ ਕੀਰਪਾ ਕਰੋ ਬਕਸ਼ ਲਵੋ ਸਾਨੂੰ

  • @tinasehra1556
    @tinasehra1556 9 หลายเดือนก่อน +4

    🙏Waheguru ji 🙏

  • @KuldeepKaur-ho8rc
    @KuldeepKaur-ho8rc 8 หลายเดือนก่อน +4

    Koi lafaj hi nhi bachia kuj bean karn lai Dhan ho Tusi kalngia wale sache patcha ji

    • @gurparkashsingh1205
      @gurparkashsingh1205 3 หลายเดือนก่อน

      WaheGuru ji dukh dalidri door kani ji

  • @RajpreetKaur-p5r
    @RajpreetKaur-p5r 6 หลายเดือนก่อน +3

    Waheguru ji kirpa karo ji

  • @sukhjindersingh1451
    @sukhjindersingh1451 2 ปีที่แล้ว +9

    ਵਾਹਿਗੁਰੂ ਜੀ

  • @sukhchainsinghwarring3780
    @sukhchainsinghwarring3780 2 ปีที่แล้ว +74

    ਬੜੀ ਬਖਸ਼ਿਸ਼ ਹੈ ਖਾਲਸਾ ਜੀਓ ਦਸ਼ਮੇਸ਼ ਪਿਤਾ ਜੀ ਦੀ ਤੁਹਾਡੇ ਉੱਪਰ..! ਵਾਹਿਗੁਰੂ ਰਹਿਮਤਾਂ ਵਰਸਾਉਂਦੇ ਰਹਿਣ..!

  • @BittuSingh-mb1dn
    @BittuSingh-mb1dn 10 หลายเดือนก่อน +5

    ❤❤❤❤❤❤❤🙏🙏🙏🙏🙏🙏🙏

  • @drsatnamsingh5854
    @drsatnamsingh5854 3 หลายเดือนก่อน

    ਬਾਬਾ
    ਜੀ ਬਹੂਤ ਵਧੀਆ ਆਵਾਜ ਜੀ ਮਨ ਖੁਸ ਹੋੲਇਆ

  • @jaswantkaur8599
    @jaswantkaur8599 5 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।।
    ਖਾਲਸਾ ਜੀ ਕੇਸ ਧਰੇ ਨਾ ਮਿਲੇ ਹਰਿ ਪਿਆਰੇ ਦੀ ਥਾਂ ਕੇ ਸਧਰੇ ਪੜਨਾ ਹੈ ।ਮੈ ਵੀ ਆਮ ਛਪੇ ਗੁਟਕਾ ਸਾਹਿਬ ਚੋਂ ਪਾਠ ਕੀਤਾ ਤਾਂ ਲਗਿਆ ਕੇਸਾਂ ਮਹਤਤਾ ਨਹੀਂ ।ਟਕਸਾਲੀ ਗੁਟਕਾ ਸਾਹਿਬ ਨੇ ਸ਼ੰਕਾ ਨਵਿਰਤ ਕਰ ਦਿਤੀ ।

  • @lakhvirsingh5946
    @lakhvirsingh5946 11 หลายเดือนก่อน +8

    Dhan dhan shri guru Gobind Singh ji Maharaj 🙏🙏🙏🙏🙏

  • @swarnsingh6148
    @swarnsingh6148 5 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ❤❤❤

  • @RanjitSingh-zh4ty
    @RanjitSingh-zh4ty ปีที่แล้ว +6

    Aap ji te waheguru ji di apar kirpa hai ji app ji di bani sudh hai ji.

    • @GianiBirbalSinghJi
      @GianiBirbalSinghJi  ปีที่แล้ว +1

      ਸਤਿਗੁਰੂ ਜੀ ਦੀ ਅਸੀਸ ਦਾ ਸਦਕਾ ਹੀ ਆ ਜੀ 🙏
      ਧੰਨਵਾਦ ਜੀ