Right veer...main changi trah jaanda..last 20/22 saala to paji nal pyar aa...bchya nu boht pyar krda paji..saara panga hi bai saaliyaan da..paji v pichle 10/12 saala to preshan aa boht...vich reh k vi boht close to vekhya hoya main...last thode din pehla vaise paji di mother sister te brother di death ho gyi..oh te vaise hi ina upset aa..saaliya ne boht kuch kita bai kyi war..sb pta sareya nu..
Maadi janani maady bandy da koyi hall nahi hunda madem ji rabb bakshi rakhy bahut aukha a bhawy maada banda mil jawy kisy kudi nu ja maadi kudi mil jawy kisy nu jamana bada kharab a jis di lah gayi loyi ki krooga koyi
22 g Lehmber bhaji bilkul sehi ne rojee ehna di dosari wife va te ena de 2 betiya uk wich ne mein personally jaan da va ehna nu te ena di family nu ena di 1 beti shalu te 1 shivani uk wich badi beti di marriage gurdaspur suchetgarh wich hoi hai ona di uk wich rahesh hai ena da damad ve dekheya ena de naal interview den aya c 1 wari Lehmber bhaji nu full support va sacha banda genuine person ena diya 2 doteeya ve hai Eni cheti judge kari jande ne lokh we support u Lehmber bhaji
Lembher is right Relatives especially in Punjabis are very jealous in 99% cases and women in particular The man has every right to raise his family the way he feels will be the best for his kids
Akal ta maa ne deni c maa ta aap beakal aa Lehmbar ta kmai krn vala bechara.ik janani garh reh ke garh te bache v ni sambhal skdi..aah akal diti aa bachea nu..peo de dushman bna ta .. very sad
ਇਹ ਬੰਦਾ ਗਲਤ ਨਹੀਂ ਹੋ ਸਕਦਾ ਜਿਹੜਾ ਅਜੇ ਤੱਕ ਵੀ ਵਿੱਚੋਂ ਪ੍ਰਵਾਰ ਦਾ ਪੱਖ ਰੱਖੀ ਜਾਦਾ ਹੋਵੇ ਆਪਾ 22 ਦੇ ਨਾਲ ਵਾ
ਬਾਈ ਦੀਆਂ ਸਾਰੀਆਂ ਗੱਲਾਂ ਸੁਣ ਕੇ ਸੱਚਮੁੱਚ ਅੱਖਾਂ ਰੋਣ ਲੱਗ ਗਈਆਂ ਮੇਰੀਆਂ 😭😭😭😭😭😭 ਬਹੁਤ ਮਾੜਾ ਹੋ ਰਿਹਾ ਬਾਈ ਨਾਲ
Shut the fuck up
@@rosybali4722 chl gaa ho jaa ke
@@karanmahajan9219 Tere nal kise ne gal ni kiti bekar lok
Phaaji nu full support aa❤️🙏.
Eh gallan sachiyaan ne.🙏
Lehmber ਬਾਈ ਬਿਲਕੁਲ ਸਹੀ ਨੇ
Wife ਕਿਸੇ ਪਿੱਛੇ ਲੱਗ ਕੇ ਅਪਣਾ ਘਰ ਖਰਾਬ ਕਰ ਰਹੀ ਆ
tenu kiwe pta
Right
@@increaseownknowledge tenu pta h tu ds de .
Ryt
Tu utte hi rehnda hona menu lagda
ਇੱਕ ਬੰਦਾ ਅੱਤ ਦੀ ਗਰੀਬੀ ਚੋ ਉੱਠ ਕੇ ਕਾਮਯਾਬੀ ਹਾਸਿਲ ਕਰਦਾ ਤੁਸੀਂ ਸੋਚੋ ਕੀਨੀ ਸਖਤ ਮਿਹਨਤ ਕੀਤੀ ਹੋਣੀ ਬਾਈ ਨੇ ਪਰ ਜਦੋ ਇਹੋ ਜਿਹੇ ਰਿਸ਼ਤੇਦਾਰ ਟੱਕਰ ਜਾਣ ਫੇਰ ਬੰਦਾ ਕੀ ਕਰੇ ਇਥੇ ਆਕੇ ਬੰਦਾ ਜਿੱਤ ਕੇ ਵੀ ਹਾਰ ਜਾਂਦਾ
Right veer ji 🙏
Right veer
Mara rishtedar na hove yr kise da
Right
ਬੰਦਾ ਬਹੁਤ ਵਧੀਆ ਲਹਿੰਬਰ ਬਾਕੀ ਸਾਲੀਆ ਬਹੁਤ ਤੇਜ਼ ਨੇ ਪਤਨੀ ਨੂੰ ਸਮਝਣਾ ਚਾਹੀਦਾ ਹੈ ਤੇਰਾ ਘਰ ਖ਼ਰਾਬ ਹੋ ਜਾਣਾ ਬੀਬਾ ਸਮਝ ਜਾ ਭੈਣਾਂ ਦਾ ਕੁਝ ਨਹੀਂ ਜਾਣਾ
Right
ਕੋਠੀ ਲਹਿੰਬਰ ਦੀ ਚਾੜ੍ਹਨ ਸਾਲੀਆਂ ਕਿਰਾਏ ਤੇ ਵਾਹਿਗੁਰੂ ਕਾਮਰੇਡ ਜੀ ਆਉ ਚਲੀਏ ।
ਨਾਨਕ ਦੁਖੀਆ ਸਭੁ ਸੰਸਾਰੁ 🙏
ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏
ਲਹਿਮਬਰ ਬਹੁਤ ਮਿਹਨਤੀ ਬੰਦਾ
ਗਰੀਬੀ ਚੋ ਉੱਠ ਕੇ ਮਸਾਂ ਪੈਰ ਲੱਗੇ ਨੇ
ਪਰਿਵਾਰਕ ਮੈਬਰਾਂ ਨੂੰ ਸਮਝਣਾ ਚਾਹੀਦਾ
ਲਹਿੰਬਰ ਬਾਈ ਪਹਿਲਾ ਸਾਲੀਆਂ ਦੀ ਜੁਬਾਨ ਵਢ
Tuhade varge hi sported hone chaide ne
Right bro
ਪਤੀ ਪਤਨੀ ਵਿਚ ਝਗਡਾ ਹੁੰਦਾ ਤਾਂ ਸੂਲਾਸਫਾਈ ਹੋ ਜਾਦੀਂ ਆ ਜਦੋ ਗਲ ਦੂਜਿਆਂ ਕੋਲ ਚਲੀ ਜਾਦੀਂ ਆ ਤਾਂ ਘਰ ਊਜਡ ਜਾਦੇਂ ਨੇ ਵਾਈ ਸਹੀ ਆ ਲੈਂਬਰ
Sahi gal a veer
ਬਾਈ ਅਸੀਂ ਤੇਰੇ ਨਾਲ ਆ ਪੂਰਾ ਪੰਜਾਬ ਤੇਰੇ ਨਾਲ ਆ ਕਿਸੇ ਗੱਲੋਂ ਘਬਰਾਈ ਨਾ
Sahi gall aa bro.👌👌💪💪
ਜਿਹੜੀ ਪੇਕਿਆਂ ਦੀ ਮੰਨੂੰ ਉਹਦਾ ਘਰ ਕਦੇ ਨੇ ਵਸਦੇ
Sahi gal aa
paki gal va bro
truth, jithey husband wife de rishte nu sub tu utte nahi samjde ohna da rishte te dosre rishte haavi ho jaande ne
Bhaji mara ghar v mary wife di maa ny kharb kar ta
Right "
ਬਾਈ ਜੀ ਲੈਂਬਰ ਦੀਆਂ ਸਾਲੀਆਂ ਗਲਤ ਨੇ
ਇਹ ਬੰਦਾ ਬਿਲਕੁਲ ਸਹੀ ਆ, ਉਹ ਅਪਣੇ ਘਰ ਜਾਣ ਇਥੇ ਕਿ ਕਰਦੀਆਂ.....
ਸਾਨੂੰ ਸਾਰਿਆਂ ਨੂੰ ਬਾਈ ਲਹਿਮਬਰ ਦੇ ਨਾਲ ਖੜਣਾ ਚਾਹੀਦਾ
Right veer ji 🙏
Right bro
ਲਹਿੰਬਰ verra ਕੋਈ ਗੱਲ naii
ਏ.ਸਁਚਾ ਏ ਸਭ ਕੁਁਝ ਬਁਚਿਆ ਨਾਲ ਲਾ ਰਿਹਾ ੳੁਹ ਜਿਨਾਨੀਆ ਗਲਤ ਆ
tenu kiwe pta
ਵੀਰ ਸੋਹਰਿਆ ਕੋਲ ਨਹੀ ਰਹੀ ਦਾ ਹੁੰਦਾ ਵੰਘਾਰਾ ਬੋਹਤ ਪੇ ਜਾਂਦੀ
ਕੋਈ ਗਲ ਨੀ ਵੀਰ ਜੀ ਵਾਹਿਗੁਰੂ ਤੁਹਾਡੇ ਨਾਲ ਨੇ ਚਿੰਤਾ ਨਾ ਕਰੋ।ਮਾਲਕ ਮੇਹਰ ਕਰਨ ਤੁਹਾਡੇ ਤੇ।
ਜੰਮਕੇ ਪੰਡ ਬੱਚਿਆਂ ਦੀ ਹੁਣ ਜਨਾਨੀ ਕਹੀਦੀ ਮਾਰੀਆਂ ਜੇ ਬੱਦਾ ਗਲਤ ਸੀ ਫੇਰ ਬੱਚੇ ਕਿਥੋ ਆਗੇ ਪਲੀਜ 🙏 ਪਲੀਜ 🙏 ਪਲੀਜ ਇਨਸਾਫ ਦੀ ਗਲ ਕਰੀਉ
Veer g right she need to be understanding
ਜਦੋ ਬੱਚਿਆ ਦੇ ਕੋਲ ਬਾਹਲੀਆਂ ਸੁੱਖ ਸੁਵਿਧਾ ਮਿੱਲਦੀਆ ਹੋਣ ਉਹਨਾ ਦੇ ਪਿਉ ਦਾ ਨਾਮ ਹੋਵੇ ਤਾ ਬੱਚੇ ਪਿਉ ਦੀ ਇੱਜਤ ਘੱਟ ਕਰਦੇ ਹੰਕਾਰ ਬਾਹਲਾ ਕਰਦੇ
Bilkul sahi gal hai bhaji
ਸਾਰਿਆਂ ਸਹੂਲਤਾਂ ਬੰਦ ਕਰ ਦੇਵੇ ਤਾਂ ਕੰਮ ਸੈੱਟ ਹੋ ਜਾਉ
ਇਹ ਕਲਾਕਾਰ ਵੀਰ ਬੁਹੁਤ ਚੰਗਾ ਐ ਕਦੇ ਗ਼ਲਤ ਸੁਣੀਆਂ ਨਹੀਂ ਬਾਕੀ ਪਰਮਾਤਮਾ ਈ ਜਾਣਦਾ ਏ ਕਲਾਕਾਰਾਂ ਨੂੰ ਉਨ੍ਹਾਂ ਦੇ ਚਹੇਤਿਆਂ ਦੇ ਫ਼ੋਨ ਤਾਂ ਬਹੁਤ ਆਉਂਦੇ ਹਨ ਕਿਉਂਕਿ ਲੋਕ ਕਲਾਕਾਰਾਂ ਨੂੰ ਪਿਆਰ ਕਰਦੇ ਨੇ ਇਹ ਕੋਈ ਪੈਸੀਆ ਦਾ ਹੀ ਚੱਕਰ ਏ ਬੰਦਾ ਤਾਂ ਸਹੀ ਲਗਦਾ ਐ
Veer ji ajj kal bande da banda hona he gunah ho gia lagda feminism da jamana chalya hai
Right veer...main changi trah jaanda..last 20/22 saala to paji nal pyar aa...bchya nu boht pyar krda paji..saara panga hi bai saaliyaan da..paji v pichle 10/12 saala to preshan aa boht...vich reh k vi boht close to vekhya hoya main...last thode din pehla vaise paji di mother sister te brother di death ho gyi..oh te vaise hi ina upset aa..saaliya ne boht kuch kita bai kyi war..sb pta sareya nu..
ਉਸਤਾਦ ਲਾਭ ਹੀਰੇ ਨੇ ਸਹੀ ਗਾਇਆ ਵਸੂ ਸੋਰਿਆ ਦੇ ਘਰ ਕਿੱਥੋ ਤੀਵੀ ਜੋ ਚੱਸ ਕਰੇ ਪੇਕਿਆ ਦੀ
ਹੁਸੈਨਪੁਰੀ ਸਾਹਬ ਤੁਸੀਂ ਬਿਲਕੁੱਲ ਸਹੀ ਹੋ,,,, ਤੁਹਾਡੇ ਘਰ ਚ ਆਹ ਸਾਲੀ ਸਾਡੂ ਹੀ ਕਲੇਸ਼ ਦੀ ਜੜ ਆ,,,, ਜਿਹਨਾਂ ਨੇ ਤੁਹਾਡੇ ਘਰਦਾ ਬੇੜਾ ਗਰਕ ਕਰਤਾ,,,, ਵਾਹਿਗੁਰੂ ਅੱਗੇ ਏਹੀ ਦੁਆ ਵਾ ਕਿ ਤੁਹਾਡੀ ਕੋਠੀ ਫੇਰ ਤੋਂ ਘਰ ਬਣੇਂ,,,, 🙏
ਕਿਸੇ ਦੇ ਘਰ ਵਿੱਚ ਬਾਹਰਲੇ ਬੰਦੇ ਦੀ ਜਾਂਦਾ ਦਖਲਅੰਦਾਜ਼ੀ ਮਾੜੀ ਹੁੰਦੀ ਆ ਲਹਿਬਲ ਭਾਜੀ ਘਰ ਦਾ ਮਸਲਾ ਬਹਿਕੇ ਨਬੇੜ ਲਵੋ 🙏
ਲਹਿੰਬਰ ਭਾਈ ਦੀਆਂ ਗੱਲਾਂ ਸੱਚੀਆਂ ਆ ਇਹ ਜਿਹੜੀਆਂ ਸਾਲੀਆ ਉਹਨਾਂ ਦੀ ਗੱਲਤੀਆ ਤੇ ਘਰਵਾਲੀ ਤੇ ਬੱਚਿਆਂ ਦੀ ਗੱਲਤੀਆ ਪਿਉ ਦਾ ਜੋ ਵੀ ਫਰਜ਼ ਬਣਦਾ ਪੁਰਾ ਕਰਦਾ
ਫਿਰ ਵੀ ਜੇ ਮਾੜਾ ਕਿਹਣਾ ਤੇ
ਵੀਰ ਘਰਵਾਲੀ ਨੂੰ ਤੇ ਬੱਚਿਆਂ ਨੂੰ ਸਮਝੋਂ ਤੇ ਸਮਜੋਉ ਘਰ ਪਰਿਵਾਰ ਟੁੱਟ ਨਾ ਦਿਉ
ਲੈਬਰ ਹੁਸੈਨਪੁਰ ਜੀ ਬਹੁਤ ਵਧੀਆ ਇਨਸਾਨ ਹੈ ਹਰ ਪਿਤਾ ਆਪਣੇ ਬੱਚਿਆਂ ਲਈ ਫਿਕਰਮੰਦ ਹੁੰਦਾ ਹੈ
Lembher hussainpuria is good person
Banda bechara fass jaanda
Last bande utte illigation hi lagday
ਭਾਜੀ ਗਲਤੀ ਸਾਰੀ ਤੁਹਾਡੀ ਹੈ। ਤੁਸੀਂ ਆਪਣੀ ਵਾਈਫ਼ ਦੇ ਪਹਿਲਾਂ ਸ਼ੁਰੂ ਵਿੱਚ ਡਾਂਗ ਨਹੀਂ ਫ਼ੇਰੀ ਜ਼ਿਆਦਾ ਮਸਤ ਗਈ ਹੈ। ਕੋਈ ਗੱਲ ਨਹੀਂ ਹਜੇ ਵੀ ਮੋਕਾ ਹੈਂ ਸੁਧਾਰੋ ਜ਼ਰੂਰ।
Ryt g
Maadi janani maady bandy da koyi hall nahi hunda madem ji rabb bakshi rakhy bahut aukha a bhawy maada banda mil jawy kisy kudi nu ja maadi kudi mil jawy kisy nu jamana bada kharab a jis di lah gayi loyi ki krooga koyi
Right g
ਸਈ4 ਕਿਆ ਜੀ,
ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ
Main tan 22 lehmber hussainpuri nu support krta
ਸਹੀ ਗੱਲ ਵੀਰ ਦੀ ਇੰਜ ਹੀ ਹੁੰਦਾ ਹੈ ਅੱਜ ਕੱਲ ਕੱਲ ਯੁੱਗ ਆ ਬਈ ਜੀ ਦਾ ਕੋਈ ਕਸੂਰ ਨਹੀਂ ਹੈ ਜ਼ ਤਾਂ ਪੈਸਾ ਖ਼ੋਇਆ ਜਾਂਦਾ ਤਾਂ ਠੀਕ ਸੀ ਨਹੀਂ ਤਾਂ ਮਾੜਾ ਬੰਦਾ
Sahi aa y lehmbar ,,, jado maade loka naal rista jur je ,,,,,
ਪਤਰਕਾਰ ਵੀਰਾ ਨੂੰ ਬੇਨਤੀ ਆ ਖਬਰ ਸਿੱਧੀ ਸਟਾਟ ਕਰ ਦਿਆ ਕਰੋ ਐਵੇਂ ਠਾ ਠੂ ਕਰਨ ਦੇ ਚੱਕਰ ਵਿੱਚ ਟਾਈਮ ਨਾ ਖਰਾਬ ਕਰਿਆ ਕਰੋ।ਬਾਕੀ ਮਾੜੀ ਤੀਵੀਂ ਰੱਬ ਕਿਸੇ ਦੇ ਪੱਲੇ ਨਾ ਪਾਏ।
Shi gal a yra
ਲਹਿੰਬਰ ਵੀਰ ਸਹੀ ਹੈ,,ਸਾਲੀ ਤੇਰੀ ਬੇਈਮਾਨ ਹੈ ਲੁੱਚੀ ਹੈ,, ਮੈਨੂੰ ਤਾਂ ਇੰਝ ਲੱਗਦੀ ਹੈ ਜਿਵੇਂ ਟੈਕਸੀ ਹੁੰਦੀ ਹੈ ਜਿਹਨਾਂ ਜ਼ਿਆਦਾ ਬੋਲਦੀ ਹੈ
😂
22 g Lehmber bhaji bilkul sehi ne rojee ehna di dosari wife va te ena de 2 betiya uk wich ne mein personally jaan da va ehna nu te ena di family nu ena di 1 beti shalu te 1 shivani uk wich badi beti di marriage gurdaspur suchetgarh wich hoi hai ona di uk wich rahesh hai ena da damad ve dekheya ena de naal interview den aya c 1 wari
Lehmber bhaji nu full support va sacha banda genuine person ena diya 2 doteeya ve hai
Eni cheti judge kari jande ne lokh we support u Lehmber bhaji
Sai aa ladbar
@@rajdeepsingh7233 Hanji
Lesson of life ...is father is great...❤️
ਜਿਹੜੀ ਜਨਾਨੀ ਪੇਕਿਆਂ ਦੀ ਸੁਣੇ ਉਸਦਾ ਘਰ ਕਦੇ ਨਹੀਂ ਬਸਦਾ ਵੀਰ ਜੀ ਤੁਸੀਂ ਆਪਣੇ ਬਚਿਆਂ ਨੂੰ ਪਿਆਰ ਨਾਲ ਰਖੋ ਥੋੜ੍ਹਾ ਆਪਣੇ ਸੁਭਾਅ ਨੂੰ ਬਦਲ ਲਵੋ ਬਚਿਆ ਨੂੰ ਅਪਣੇ ਵਲ ਕਰੋ
ਵਾਹਿਗੁਰੂ ਜੀ ਇਹ ਗੱਲ ਤਾਂ ਠੀਕ ਹੈ ਸਾਲੀਆ ਨੂੰ ਆਪਣੇ ਆਪਣੇ ਘਰ ਰਹਿਣਾ ਚਾਹੀਦਾ ਹੈ ਮੀਆਂ ਬੀਵੀ ਜਿਸ ਤਰਾਂ ਮਰਜ਼ੀ ਰਹਿਣ ਉੱਹਣਾ ਦਾ ਮਤਲਬ ਨਹੀਂ ਬਣਦਾ ਕਿਸੇ ਗੱਲ ਵਿੱਚ ਬੋਲਣ ਦਾ ਲੜਾਈ ਦਾ ਕਾਰਨ ਸਾਲੀਆ ਹਨ 🙏🙏
Shi lagda veer baaki kon shi kon galt waheguru ji jaanda 🙏🙏🙏🙏
Haan yaar baki Rabb janda
It's our duty to support lehmber bai,. He is innocent, lehmber ne Punjab Da Naam Roshan kita worldwide. Punjab satnd with u
ਬਾਈ ਸਾਲੀਆ ਕਾਹਦੀਆ ਨੇ ਇਹ ਤਾ ਅਠਾਰਾ ਟਾਇਰੇ ਟਰਾਲੇ ਹੀ ਨੇ,....ਹਾ ਹਾ ਹਾ🤣🤣
Hhahahhhahhhahaahhhhh.......i.liked
22 tyre aa y ena da
Sahi gall Bhaji
ਜਨਾਨੀਆਂ ਕਾਹਦੀਆਂ ਮੱਝਾਂ ਪਾਲੀਆਂ
Banda hi shreef a kha k charda hunda jma ni bolnia c
ਲਹਿਬਰ ਬਾਈ ਜਮਾ ਸਹੀ ਬੰਦਾ ਸਾਥ ਦਿਓ ਬਾਈ ਦਾ..
ਸਾਲੀਆਂ ਦਾ ਕੀ ਕੰਮ ਆ ਘਰੇ ਰਹਿਣ ਦਾ ਇਹਨਾਂ ਦੇ
ਲਹਿੰਬਰ ਬਾਈ ਠੀਕ ਲੱਗਦਾ, ਇਸ ਨੇ ਜਾਇਦਾਦ ਵੀ ਘਰਵਾਲੀ ਦੇ ਨਾਮ ਕੀਤੀ ਹੋਈ ਹੈ।
ਲੈਂਬਰ ਵੀਰ ਜੀ ਆਪਣੀ ਜਗਾ ਸਹੀ ਨੇ, ਲੈਂਬਰ ਦੀ ਵਾਇਫ ਨੂੰ ਦਿਮਾਗ ਲਗਾਉਣਾ ਚਾਹੀਦਾ ਹੈ ਵੱਸਦੇ ਘਰਾਂ ਨੂੰ ਐਮੇ ਹੀ ਉਜਾੜ ਦਿੱਤਾ ਜਾਂਦਾ ਹੈ,
Waheguru ji mehar krn bhaji ❤️🙏
Lembar Apne father nl bht love krdaa
👍🙏🙏🙏🙏🙏
Es gal da hi ohna nu dukh a.
ਪਹਿਲਾਂ ਮਾਂ ਪਿਉ ਬਾਕੀ ਸਭ ਕੁਝ ਬਾਅਦ ਵਿੱਚ
HJi bt ek gl eh v main tkribn dkhi aa jo insaan avde maa peo da pyr stkaar krda ohna di avdi aulaad bhtt madi nikldi aa 🥲🥲🥲🥲😞😞😞😞😞😞😞😞
@@geetunaharkaur2529 never ever ever
ਵਧੀਆ ਬੰਦਾ ਲੈਹਿਬਰ ਬਾਈ
ਜਨਾਨੀਆ ਅਪਣੇਆ ਨਾਲ ਖੁਸ਼ ਰੱਹਦੀਆ
ਪੇਕੇ ਘਰ ਵਾਲਿਆਂ ਨਾਲ ਘੱਟ ਰੱਖਦੀਆ
ਡੰਡਾ ਫੇਰ ਕੇ ਸਾਲੀ ਨੂੰ ਕੱਢ ਬਾਹਰ ਪਹਿਲਾ ਤਾਂ
Bilkul sahi a veer ji
ਵਾਹਿਗੁਰੂ ਸਭ ਦੇ ਘਰ ਪਰਿਵਾਰ ਵਿੱਚ ਪਿਆਰ ਬਖਸ਼ਣ ।
ਜੋਂ ਤੂ ਗਾਇਆ ਸੀ ਲੱਗਦਾ ਜ਼ਰੂਰ ਤੈਨੂ ਕਿਸੇ ਨੇ ਪੱਟਿਆ ਵੀਰੇ ਤੁਸੀਂ ਜਿਦ ਛੱਡੋ ਇਕੱਠੇ ਹੋਸੋ ਬੱਚਿਆਂ ਦੀ ਜ਼ਿਦਗੀ ਖਰਾਬ ਹੋਜੇਊਗੀ ਹੋਰ ਵੀਰ ਜੀ ਗੂਰੂ ਰਾਮ ਦਾਸ ਜੀ ਦੇ ਘਰੇ ਜਾਊ ਮੱਥਾ
ਟੇਕ ਟੇਕ ਕਿ ਆਏ ਕਲੇਸ਼ ਖਤਮ ਹੋਜੂਗਾ
lehmber shi lagda a
Kime shi hai,oh kiraye Lai kothi dekhan aaye c,kothi vich aaya ta nai c,fer kbja kime hunda
@@jasvirkaur2915 ਸਹੀ ਆ ਬਾਈ ,,ਘਰਦੀ ਗ਼ਲਤ ਆ ਇਹਦੀ ਸਾਲੀਆ ਗ਼ਲਤ ਆ
Lembher is right
Relatives especially in Punjabis are very jealous in 99% cases and women in particular The man has every right to raise his family the way he feels will be the best for his kids
ਲिਹੰਬਰ ਸॅਚਾ ਬॅਦਾ
Lehmbar 👍👍👍
ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਵੀਰ ਜੀ I I support you
ਜਿੰਨੀ ਮਰਜ਼ੀ ਘਰ ਵਿੱਚ ਲੜਾਈ ਹੋਵੇ ਘਰ ਵਿੱਚ ਬਜ਼ੁਰਗਾਂ ਨਾਲ ਬੈਠ ਕੇ ਮਸਲਾ ਨਿਬੇੜ ਲੈਣਾ ਚਾਹੀਦਾ ਨਈ ਤਾਂ ਲੋਕ ਗੱਲਾਂ ਬਹੁਤ ਚੱਕਦੇ ਨੇ
Bahat mandbagi news
Right veer ji
ਬਾੲੀ ਜਨਾਨੀ ਜਦੋ ਕਿਸੇ ਦੇ ਹਥ ਚੜ ਜਾੲੇ ੳੁਦੋ ਘਰ ੳੁਜੜ ਜਾਂਦਾ ਮੇਰੇ ਨਾਲ ਵੀ ੲੇਦਾਂ ੲੀ ਹੋੲਿਅਾ ਰਬ ਮੇਹਰ ਕਰੇ
ਇਹ ਬੰਦੇ ਦੀ ਹਰ ਗੱਲ ਸੱਚ ਆ 🙏 ਇਸ ਦੀ ਘਰਵਾਲੀ ਝੂਠੀ ਆ
Bhai bilkul sahi aa
ਸਿਰਾ ਬੰਦਾ 👍
ਲੈਂਬਰ ਬਾਈ ਲੋਕ ਬਹੁਤ ਸਿਆਣੇ ਨੇ ਸਮਝਦਾਰ ਨੇ। ਸਭ ਨੂੰ ਪਤਾ ਤੇਰੇ ਘਰ ਵਿੱਚ ਸਿਆਪਾ ਕਿਉਂ ਤੇ ਕਿਹਨੇ ਪਾਇਆ। ਜੁਆਕ ਜੋ ਮਰਜੀ ਕਹੀ ਜਾਣ ਸਬ ਨੂੰ ਪਤਾ ਕਿ ਕਿਹਨੇ ਪੁੱਠੀ ਪੱਟੀ ਪੜਾਈ ਆ। ਫਿਕਰ ਨਾ ਕਰ ਜਿਹਨੇ ਵੀ ਗਲਤ ਕੀਤਾ ਮਾੜਾ ਕੀਤਾ ਰੱਬ ਆਪੇ ਸਬਕ ਸਿਖਾਉ। ਅੱਜ ਕਲ trend ਹੀ ਆ ਮਸ਼ਹੂਰ ਆਦਮੀ ਨੂੰ ਬਦਨਾਮ ਕਰਨ ਲਈ ਜਨਾਨੀ ਨਾਲ ਜੋੜ ਦਿੰਦੇ ਨੇ ਤੇ ਮਸ਼ਹੂਰ ਔਰਤ ਨੂੰ ਮਰਦ ਨਾਲ ਜੋੜ ਦਿੰਦੇ ਨੇ ਤੇ ਨਜਾਇਜ ਸੰਬੰਦਾ ਦੀ ਤੇਹਮਤ ਲਾ ਦਿੰਦੇ ਨੇ।
Ur right ....
You are right
75,75 ਹਜ਼ਾਰ ਫੀਸਾਂ ਲੈਣ ਵਾਲ਼ੇ ਸਕੂਲਾਂ ਨੇ ਕੋਈ ਅਕਲ ਨਹੀਂ ਦਿੱਤੀ ਬਚਿਆ ਨੂੰ? ਬਾਕੀ ਬਈ ਜਾਦਾ ਖੁਲ ਨਾ ਦਿਉ ਨਿਆਣਿਆ ਨੂੰ। ਸਲੀਆ ਨੂੰ ਕੱਡੋ ਪਾਪਾ ਜੀ ਲਈ ਕੇਅਰ ਟੇਕਰ ਰੱਖੋ ਇੱਦਾ ਦੀ ਕਮਾਈ ਦਾ ਕੀ ਫਾਇਦਾ ਜੇਕਰ ਆਪਣੇ ਮਾਂ ਪਿਓ ਪੁਖੇ ਰਹਿਣ। ਬਾਕੀ ਜੋ ਕਰਮਾ ਦਾ ਕੀਤਾ ਏਸੀ ਉਮਰੇ ਬੁਗਤਨਾ ਪੈਂਦਾ।
Akal ta maa ne deni c maa ta aap beakal aa Lehmbar ta kmai krn vala bechara.ik janani garh reh ke garh te bache v ni sambhal skdi..aah akal diti aa bachea nu..peo de dushman bna ta .. very sad
Lehmber bai g tuhadiyan gallan bilkul genuine hai ..
ਪੱਤਰ ਕਾਰ ਵੀਰ ਲੋਕਾਂ ਦੇ ਘਰਾ ਦੇ ਮਸਲੇ ਚੁਕਣ ਦੀ ਥਾ ਆਮ ਲੋਕਾਂ ਦੇ ਮਸਲੇ ਚੁਕਿਆ ਕਰੋ
Eh sab nahi hona ehna kolo
ਇਹ ਵੀ ਆਮ ਲੋਕ ਹੀ ਆ
@@sukhmansanghavlogs6617 ryt
Ehe v ta ik family hi aa..chahe aam chahe khaas hon
Good
Bhai ji bahut sahi hai
ਜਨਾਨੀਆਂ ਕਾਹਦੀਆਂ ਮੱਝਾਂ ਨੇ 😂😂
😂😂😂
😂😂🤣🤣 Sahi gall Bhaji
ਛੋਟੇ ਭਰਾ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ।
ਬਰਗਰ ਪੀਜੇ ਖਾ ਕੇ ਬੱਕਰੀ ਤੋ ਮੱਝਾ ਈ ਬਣਣੀਆ🤣
@@amarjitheyer2118 kyo chaday Dekh keday keday ketay berma kha kha K
Bilkul Shai gal hai ji
ਲੈ ਬਰ ਬਾਈ ਠੀਕ ਲਗਦਾ ਰਿਸਤੇਦਾਰ ਨੂੰ ਪੈਸੇ ਦਾ ਲਾਲਚ ਲ੍ਰਗਦਾ,
ਲਹਿੰਬਰ ਹੁਸੈਨਪੁਰੀ ਹੀਰਾ 💎 ਬੰਦਾ
ਵੀਰ ਜੀ ਇਹਨਾ ਆਪਣੀਆਂ ਸਾਲੀਆ ਨੂੰ ਜੁਤੀਆਂ ਮਾਰਕੇ ਬਾਹਰ ਕੱਢ
Sai galla bilkul
Sahi bol reha bhai
Janani galat h sariya he
ਲਹਿੰਬਰ ਹੁਸੈਨਪੁਰੀ ਸੱਚਾ ਹੈ। ਇਹ ਸਾਰੇ ਪਸਾਦ ਸਾਲੀਆ ਦੇ ਹਨ।
Spot lember husainpuri
ਭਾਈ ਸਾਹਿਬ ਜੀ ਕਲਾ ਕਾਰ ਕੁੱਟਣਾ ਤਾ ਦੂਰ ਕਲਾ ਕਾਰ ਸਾਤੀ ਵਾਲੇ ਹੁੰਦੇ ਨੇ ਸਾਰੀ ਜਿੰਦਗੀ ਕਮਾਉਂਦਾ ਰਿਹਾ ਹੁਣ ਬੁਰਾ ਹੋ ਗਿਆ ਰੋਣਾ ਉਦਾ ਸਾਨੂੰ ਭਾਜੀ ਫਿਕਰ ਨਹੀਂ ਕਰਨਾ ਮੈ ਤੇਰੀ ਭੈਣ ਪੈਰਿਸ ਤੋਂ ਹਾਂ ਜੀ ਮੈਂ ਸਰਬਜੀਤ ਸਿੰਘ ਲਧਿਆਣਾ ਚੰਡੀਗੜ ਕੋਠੀਆਂ ਹੈ ਪੈਸੇ ਦੀ ਲੋੜ ਹੁੰਦੀ ਹੈ ਦਸ ਦੇਣਾ ਕੋਠੀ ਵਿੱਚ ਰਹਿਣ ਹੈ ਦਸ ਦੇਣਾ ਚਾਬੀ ਦੇ ਦੇਵੀਗੀ ਵੀਰ ਫਿਕਰ ਨਹੀਂ ਕਰਨਾ ਫੋਨ ਕਰਨਾ ਵੀਰ ਜੀ
Waheguru ji
Bhut vdiya bnda veer eh
i support lehmber hussainpuri
ਪਿਆਰੇ ਬੱਚਿਓ ਬਾਪ ਜੇ ਫੋਨ ਦੇਖਦਾ ਤਾਂ ਤੁਹਾਡੇ ਚੰਗੇ ਲਈ ਦੇਖਦਾ। ਹਰ ਬਾਪ ਸੋਚਦਾ ਮੇਰਾ ਬੱਚਾ ਗ਼ਲਤ ਸੰਗਤ ਵਿੱਚ ਨਾ ਪੇਜੇ। ਤੁਹਾਡੀ ਮਾਸੀ ਸਿਰਫ ਪੈਸੇ ਲਈ ਇਹ ਸਭ ਕਰ ਰਹੀ। ਜੇ ਤੁਸੀਂ ਆਪਣੇ ਬਾਪ ਦਾ ਸਾਥ ਦੇਵੋਗੇ ਤਾਂ ਕਰੋੜਾਂ ਚ ਖੇਡੋਗੇ ਨਹੀਂ ਤਾਂ ਤੁਹਾਡੀ ਮਿੱਸੀ ਨੇ ਤੁਹਾਨੂੰ ਗਲੀ ਵਿਚ ਰੋਲ ਦੇਣਾ। ਜਦੋ ਤੁਸੀਂ ਵਢੇ ਹੋਏ ਫੇਰ ਪਤਾ ਲੱਗਣਾ
Lehmber theek bnda
ਸਾਲੀਆਂ ਤੇ ਸਾਲੀਆਂ ਕੁੱਤੀਆਂ ਵਿੱਚ ਬਹੁਤ ਫ਼ਰਕ ਹੁੰਦਾ ਵੀਰੇ
ਪਿਤਾ ਵੀ ਨੇ ਉਨਾ ਨੂੰ ਹੱਕ ਚੰੰਗਾ ਜਾਂ ਮਾੜਾ ਸੋਚਣਾ ਭਾਜੀ ਸਹੀ ਨੇ
ਭਾਵੇਂ ਲਹਿੰਬਰ ਹੁਸੇਨ ਪੁਰੀ ਮਾੜਾ ਹੋਵੇ ਮਾੜਾ ਵੀ ਹਉਗੇ ਆਪਣੇ ਘਰ ਵਿੰਚ ਮਾੜੇ ਹੋਣਗੇ ਪਰ ਸਾਲੀਆ ਨੂੰ ਇਹਨਾਂ ਘਰ ਵਿੱਚ ਰਹਿਣਾ ਨਹੀਂ ਚਾਹੀਦਾ 🙏🙏
ਬਾਈ ਜਿਹੜੇ ਕਹਿੰਦੇ ਆ ਕੀ ਲਹਿੰਬਰ ਬਾਈ ਬਿਲਕੁਲ ਸਹੀ ਗੱਲਾਂ ਕਰਦਾ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਸਹੀ ਆ ਬਿਲਕੁਲ ਜਾਂ ਉਹ ਸਹੀ ਆ
ਸਰਪੰਚੀ ਕਰਣ ਕੋਣ ਕੋਣ ਆਈਆ
ਲਾਅ
@@amarjitamarjit8303 ਕਿਆ
ਹੁਸੇ਼ਨਪੁਰੀ ਸਾਹਿਬ ਜੀ ਇਹ ਇਲਜਾਮ ਇੱਕ ਦਿਨ ਵਿੱਚ ਪੈਦਾ ਨਹੀ ਹੋਏ ।ਔਰਤ ਦੇ ਸ਼ੱਕ ਨੂੰ ਦੂਰ ਕਰੋ ।ਪ੍ਰੀਵਾਰ ਟੁੱਟਣ ਨਾਲ ਬੰਦੇ ਦੇ ਪੱਲੇ ਕੁਝ ਨਹੀ ਰਹਿੰਦਾ ।ਅਗਰ ਦੂਸਰੀ ਨੂੰ ਛੱਡਣ ਨਾਲ ਪ੍ਰੀਵਾਰ ਇੱਕ ਹੁੰਦਾ ਹੈ ਤਾ ਇਸ ਨਾਲੋ ਕੋਈ ਹੋਰ ਚੰਗੀ ਨਹੀ ਹੋ ਸਕਦੀ । ਅੱਲਾ ਖੈ਼ਰ ਕਰੇ ।
WE SUPPORT LEHMBER HUSSAINPURI✊
Lehmber is good person, they just want money, god is watching lehmber is gonna win this battle
ਵੀਰ ਜੀ ਤੇਰੀ ਆਵਾਜ਼ ਬਹੁਤ ਸੋਹਣੀ ਐ ਤੇਰਾ ਗੀਤ ਸੁਣਿਆ ਸੀ ਮੇਰਾ ਮਾਹੀ ਤੂੰ ਪੱਟਿਆਂ
Right a paji
Good brother aaa
True banda lagda lehmber bai, bachhe chukk ch aaye hoye ne 🙏
Paji tusi sahi o
ਵੀਰੇ ਬੰਦਾ ਕਮਾਈ ਕਰ ਘਰਵਾਲੀ ਨੂੰ ਹੀ ਦਿੰਦਾ ਏ ਆਪਣੇ ਕੋਲ ਕੁਝ ਨਹੀਂ ਰੱਖਦਾ
We support Mr. Lehmbar Hussainpuria..... hr pio apne priwaar da chnga future bhaalda.... sari umr hoge dhkke khaan dya pio... te hun agge massi hogi
ਵੀਰ ਜੀ ਜਦੋ ਚੌਵੀ ਘੰਟੇ ਪੈਸੇ ਕਮਾਉਣ ਵਿੱਚ ਹੀ ਨਿਗਾ ਰੱਖੋ ਘਰ ਪਰਿਵਾਰ ਵੱਲ ਧਿਆਨ ਨਾ ਦਿਓ ਫਿਰ ਏਦਾਂ ਈ ਹੁੰਦੀ ਆ
Wahe Guru ji mehar krn bhai Jìii....