Sukhbir Badal ਨੂੰ ਤਨਖਾਹੀਆ ਐਲਾਨਣ ਤੋਂ ਬਾਅਦ Virsa Singh Valtoha ਦਾ ਪਹਿਲਾ ਬਿਆਨ ਆਇਆ ਸਾਹਮਣੇ

แชร์
ฝัง
  • เผยแพร่เมื่อ 30 ต.ค. 2024

ความคิดเห็น • 199

  • @amarseera2843
    @amarseera2843 หลายเดือนก่อน +13

    ਸੁਖਬੀਰ ਸਿੰਘ ਨੂੰ ਸਜ਼ਾ ਦੇ ਤੌਰ ਤੇ ਅਕਾਲੀ ਦਲ ਅਤੇ ਸਿਆਸੀ ਸਰਗਰਮੀਆਂ ਕਰਨ ਤੋਂ ਸਦਾ ਲਈ ਬੰਦਿਸ਼ ਲਾਉਣੀ ਚਾਹੀਦੀ ਹੈ।

  • @artandcraftwithdeep7529
    @artandcraftwithdeep7529 2 หลายเดือนก่อน +63

    ਇਹਦੀ ਔਕਾਤ ਨੀ ਹੈਗੀ ਮਹਾਰਾਜਾ ਰਣਜੀਤ ਸਿੰਘ ਦੀ ਬਰਾਬਰੀ ਕਰਨ ਦੀ ਇਹਨਾਂ ਨੇ ਗਲਤੀਆਂ ਨਹੀਂ ਗੁਨਾਹ ਕੀਤੇ ਹਨ।

    • @BikramjitSingh-q3i
      @BikramjitSingh-q3i 2 หลายเดือนก่อน +2

      ਆ ਗੁਨਾਹ ਆ ਕੇ ਲੋਕਾਂ ਨੂੰ ਰੋਟੀ ਦਿੱਤੀ ਜਾ ਆ ਗੁਨਾਹ ਬਿੱਲ ਮਾਫ਼ ਕੀਤੇ ਜਾ ਆ ਗੁਨਾਹ ਸੜਕਾਂ ਬਣਾਈਆਂ ਹੋਰ ਕਿੰਨੇ ਕੰਮ ਮੈਂ ਗਿਨਾ ਸਕਦਾ ਨਮਕ ਹਰਾਮ ਹੋ ਗੲਏ ਲੋਕ

    • @dalbirsinghbhullar372
      @dalbirsinghbhullar372 2 หลายเดือนก่อน

      ​@@BikramjitSingh-q3iryt

    • @baljindersingh5243
      @baljindersingh5243 2 หลายเดือนก่อน

      ਇਹ ਤੁਹਾਨੂੰ ਚਮਚਿਆਂ ਨੂੰ ਹੀ ਲਗਦਾ ਹੈ।​@@BikramjitSingh-q3i

    • @wahegurujiwaheguruji4306
      @wahegurujiwaheguruji4306 2 หลายเดือนก่อน +4

      ​@@BikramjitSingh-q3i
      ਉਹ ਦੱਲਿਆਂ ਆਹ ਗੁਨਾਹ ਕੀਤੇ ਆ ਤੇਰੇ ਆਕਾ ਨੇ
      *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
      ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

    • @SKl-d4m
      @SKl-d4m 2 หลายเดือนก่อน +3

      Road sukhe ne jeb cho nhi bnaye Punjab te krja chukeya ha​@@BikramjitSingh-q3i

  • @BalwinderSingh-oe6eu
    @BalwinderSingh-oe6eu 2 หลายเดือนก่อน +26

    ਇਹਨਾਂ ਨੂੰ ਸ਼੍ਰੋਮਣੀ ਕਮੇਟੀ ਤੋ ਬਾਹਰ ਕਢੋ

  • @KarnailSingh-j4u
    @KarnailSingh-j4u 2 หลายเดือนก่อน +35

    ਪਰਮਾਤਮਾ ਦਾ ਜਾਣਦਾ ਹੀ ਆ ਲੋਕ ਵੀ ਜਾਣਦੇ ਆ ਤੁਹਾਡਾ ਬੇੜਾ ਗਰਕ ਹੋਣਾ ਵਲਟੋਆ

  • @thakarsingh6687
    @thakarsingh6687 2 หลายเดือนก่อน +33

    ਵਾਈ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਇਸ ਨੂੰ ਚੈਨਲ ਤੇ ਨਾ ਲਿਆ ਕਰੋ ਨਫਰਤ ਕਰਦੇ ਨੇ

  • @SatpalSingh-p6j
    @SatpalSingh-p6j 2 หลายเดือนก่อน +31

    ਵਲਟੌਹਾ ਮੀਣਾ

    • @SKl-d4m
      @SKl-d4m 2 หลายเดือนก่อน +2

      Pittbull

  • @AvtarSingh-pb6ti
    @AvtarSingh-pb6ti 2 หลายเดือนก่อน +9

    ਪੱਤਰਕਾਰ ਨੂੰ ਬੇਨਤੀ ਹੈ ਕਿ ਬਲਟੋਹਾ ਨੂੰ ਚੈਨਲ ਤੇ ਨਾ ਲਿਆਇਆ ਕਰੋ , ਇਸ ਨੂੰ ਲੋਕ ਪਸੰਦ ਨਹੀਂ ਕਰਦੇ ।👎

  • @bsr840
    @bsr840 2 หลายเดือนก่อน +12

    ਸਿੱਖ ਧਰਮ ਸੁਖਬੀਰ ਇੰਸਾਂ ਲਈ ਇੱਕ ਜ਼ਰੀਆ ਸੀ ਰਾਜ ਕਰਨ ਲਈ।

  • @nishan7751
    @nishan7751 2 หลายเดือนก่อน +21

    ਸਭ ਰਲੇ ਨੇ ਜਿੰਨਾ ਸਜਾ ਸੁਣਾਈ ਉਹ ਵੀ ਇਹਨਾ ਨੂ ਪੱਛ ਦੱਸ ਵਿਚਾਰ ਵਟਾਂਦਰਾ ਕਰਨ ਤੋਂ ਬਦ ਫੋਰਮੈਲਟੀ ਹੈ।

  • @surindersomi8407
    @surindersomi8407 หลายเดือนก่อน +6

    ਇਹ ਤਾਂ ਵੱਡਾ ਬੇਸ਼ਰਮ ਹੈ।

  • @LakhwinderSingh-lt5bu
    @LakhwinderSingh-lt5bu 2 หลายเดือนก่อน +16

    ਅੱਜ ਆਖਾਂ ਅਕਾਲੀ ਫੂਲਾ ਸਿੰਘ ਨੂੰ ਕਿਤੇ ਅਕਾਸ਼ ਵਿਚੋਂ ਗੱਜ, ਮਖੋਟੇ ਪਾ ਕੇ ਧਰਮ ਦੇ ਸਹੀ ਫੈਸਲੇ ਤੋਂ ਗਏ ਭੱਜ।ਰੁਜ਼ਗਾਰ ਦਾਤਿਆਂ ਦੇ ਵਿਰੋਧ ਫ਼ੈਸਲਾ ਲੈਣਾ ਕੋਈ ਖਾਲਾ ਜੀ ਦਾ ਵਾੜਾ?

  • @surjansingh3809
    @surjansingh3809 2 หลายเดือนก่อน +7

    ਬਾਦਲ ਨੂੰ ਅਸਤੀਫ਼ਾ ਦੇ ਕੇ ਸਿਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਹੈ

  • @JASWINDERSINGH-vs9qi
    @JASWINDERSINGH-vs9qi 2 หลายเดือนก่อน +45

    ਨਾਮ ਵਲਟੋਹਾ ਹਰੇਕ ਕੰਮ ਤੇ ਪੱਟਦਾ ਟੋਆ

    • @mahindersingh9852
      @mahindersingh9852 2 หลายเดือนก่อน

      😂😂

    • @KuldeepSinghPruthi-bw9mq
      @KuldeepSinghPruthi-bw9mq หลายเดือนก่อน

      ਬਾਈ ਜੀ ਇਹਨਾਂ ਨੇ ਟੋਏ ਵਿੱਚ ਆਪ ਹੀ ਡਿੱਗ ਪੈਣਗੇ

  • @SinghSukhvinder-z1i
    @SinghSukhvinder-z1i 2 หลายเดือนก่อน +5

    ਸਿਰਸੇ ਵਾਲੇ ਸਾਧ ਤਾਂਈ ਮੁਆਫੀ ਦਿਤੀ 92 ਲੱਖ ਇਸ਼ਤਿਹਾਰ ਤੇ ਖਰਚ ਹੋਏ ਫਿਰ ਸਾਧ ਦਾ ਬਿਆਨ ਆਇਆ ਕਿ ਮੈ ਤੇ ਮੁਆਫੀ ਮੰਗੀ ਨਹੀਂਉ ਇਸ ਬਾਰੇ ਜੇ ਕੋਈ ਵੀਰ ਜਵਾਬ ਦੇਣ ਚਾਹੇ ਤਾ ਫਿਰ ਵੀਰ ਜੀਉ ਦਲੀਲ ਨਾਲ ਧੀਰਜ ਨਾਲ ਪਿਆਰ ਨਾਲ ਧੰਨਵਾਦ ਵੀਰ

  • @hardevsingh2815
    @hardevsingh2815 2 หลายเดือนก่อน +1

    ਕੁਛ ਨਹੀਂ ਹੋਣਾ। ਪੰਜਾਬ ਦਾ ਨੁਕਸਾਨ ਹੋ ਰਿਹੈ ਤੇ ਹੁੰਦਾ ਰਹਿਣੈ। ਸਭ ਰਾਜਨੀਤੀ ਹੈ। ਨਾ ਕੋਈ ਪੰਜਾਬ ਦਾ ਹਮਾਇਤੀ ਹੈ ਤੇ ਨਾ ਹੀ ਕੋਈ ਪੰਥ ਦਾ ਹਮਦਰਦੀ।

  • @Kiranpal-Singh
    @Kiranpal-Singh 2 หลายเดือนก่อน +2

    ਵਲਟੋਹੇ ਵਰਗੇ ਤਾਂ ਮੰਨਦੇ ਹੀ ਨਹੀਂ ਸੀ ਕੇ ਸੁਖਬੀਰ ਬਾਦਲ ਗਲਤ ਹੈ ??

  • @KarajSingh-br2fv
    @KarajSingh-br2fv 2 หลายเดือนก่อน +14

    ਸਖਬੀਰ ਨੂ ਆਕਲ ਨਹੀ ਆਣੀ ਕੁਰਸੀ ਬਦਲੇ ਜਿਨੇ ਨੇ ਭਾਈ ਗੁਰਦੇਵ ਸਿਘ ਕੋਓਕੇ ਨੂ ਸਹੀਦ ਕਰਵੇ ਦਿਤਾ ਇਨੂ ਨੂ ਮਾਫੀ ਨਹੀ ਮਿਲਨੀ ਚਾਹੀ ਦੀ

    • @mann-kg4pg
      @mann-kg4pg 2 หลายเดือนก่อน

      ਬਿਲਕੁਲ ਠੀਕ ਇਹਨਾਂ ਨੇ ਆਪਣੇ ਸਾਹਮਣੇ ਮਰਵਾਇਆ ਸੀ।

  • @bsr840
    @bsr840 2 หลายเดือนก่อน +2

    ਸੁਖਬੀਰ ਇੰਸਾਂ ਨੇ ਐਮ ਬੀ ਏ ਦੀ ਪੜ੍ਹਾਈ ਕੀਤੀ ਹੈ। ਇਸ ਲਈ ਉਸ ਮੂਰਖ ਨੇ ਰਾਜਨੀਤੀ ਨੂੰ ਬਿਜ਼ਨਸ ਸਮਝ ਕੇ ਕੰਮ ਕੀਤਾ।

  • @RangitSinghHarike-uy7md
    @RangitSinghHarike-uy7md หลายเดือนก่อน +1

    328ਗੁਰੂ ਗ੍ਰੰਥ ਸਾਹਿਬ ਕਿਥੇ ਵੇਚੇ ਸਵਿੰਧਾਨ ਤੋੜ ਕੇ। ਸਿਖਾਂ ਦੇ ਕਾਤਲਾਂ ਨੂੰ ਡੀ ਜੀ ਪੀ ਲਾਉਣਾ।ਇਜਿਹਾਰ ਆਲਮ ਨੇ ਡੁਪਲੀਕੇਟ ਖੜਾਕੂ ਬਣਾਏ ਉਸ ਪ੍ਰੀਵਾਰ ਨੂੰ ਐਮ ਐਲ ਏ ਸੀਟ ਬਖਸ਼ੀ। ਬਹਿਬਲਕਲਾਂ ਗੋਲੀ ਕਾਂਡ ਬਾਦਲਾਂ ਆਪ ਕਰਾਇਆ ਗਵਾਹ ਸਬੂਤ ਸਭ ਮਿਲ ਗਿਆ ਸੈਟਰ ਸਰਕਾਰ ਨਹੀਂ ਚਾਹੁੰਦੀ ਪੰਜਾਬੀਆਂ ਨੂੰ ਕਿਸੇ ਵੀ ਗੱਲ ਉਪਰ ਇਨਸਾਫ਼ ਮਿਲੇ ਹੋਰ ਵੀ ਬਹੁਤ ਕੁਝ।।

  • @ranjitsinghbal1630
    @ranjitsinghbal1630 2 หลายเดือนก่อน +2

    ਤਨਖਾਹੀਆ ਕਰਾਰ ਦਿਤਾ ਕਿਹਨੇ ਆ ਚਿਮਟਿਆਂ ਨੇ ਇਹਨੂੰ ਪੰਥ ਚੋ ਛੇਕਣਾ ਜਾਣਾਂ ਚਾਹੀਦਾ

  • @sarabsingh5487
    @sarabsingh5487 2 หลายเดือนก่อน +2

    ਇਹ ਵੀ ਬਹੁਤ ਵੱਡਾ ਬਦਲਾਅ ਏ,

  • @surjitsingh8362
    @surjitsingh8362 2 หลายเดือนก่อน +13

    ਪੰਥ ਚੋ ਛੇਕਨਾ ਚਾਹੀਦਾ ਸੁਖਬੀਰ ਬਾਦਲ ਨੂੰ

  • @balvirsingh5810
    @balvirsingh5810 2 หลายเดือนก่อน +2

    ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣ ਦਾ ਫ਼ੈਸਲਾ ਹੋਣਾ ਚਾਹੀਦਾ ਹੈ

  • @parvinder_devinagar2160
    @parvinder_devinagar2160 2 หลายเดือนก่อน +2

    ਲੈ ਕਹਿੰਦਾ ਇਤਿਹਾਸ ਸਿਰਜਿਆ ਜਾ ਰਿਹਾ "ਬੇਸ਼ਰਮਾ ਦੀ ਡੁੱਲਗੀ ਦਾਲ ਕਹਿੰਦੇ ਅਸੀਂ ਤਾਂ ਭੁੰਜੇ ਪੈ ਪੈ ਖਾਂਦੇ ਆ "

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਸੁੱਖ ਗੱਪੀ ਤੇ ਅਮਲੀ ਦੋਸ਼ੀ ਨੇ ਤਾ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਤਨਖਾਹਾਂ ਲਾ ਹੇ ਦੋਸ਼ੀ

  • @boparaiksingh8947
    @boparaiksingh8947 2 หลายเดือนก่อน

    ਜਦ ਮਹਾਰਾਜਾ ਰਣਜੀਤ ਸਿੰਘ ਜੀ ਤਨਖਾਈਆ ਕਰਾਰ ਹੋਏ ਤੇ ਕੋੜੇ ਵੱਜੇ ਸੋ ਜੋ ਵੀ ਸਜ਼ਾ ਮਿਲੀ ਉਸ ਤੋਂ ਬਾਦ ਵੀ ਉਹ ਮਹਾਰਾਜਾ ਹੀ ਰਹੇ

  • @naibsingh-d6h
    @naibsingh-d6h 2 หลายเดือนก่อน +3

    ਸੁਖਵੀਰ ਨੂੰ ਤਾਂ ਮਾਫ ਵੀ ਕਰ ਦੇਣਗੇ ਜਥੇਦਾਰ ਸਾਹਿਬਾਨ ਪਰ ਉਸ ਟਾਇਮ ਸਰਸੇ ਆਲੇ ਸਾਦ ਨੂੰ ਮਾਫੀ ਦੇ ਦਿਤੇ ਇਸ਼ਤਿਹਾਰਾਂ ਦਾ 94 ਲੱਖ ਕੋਣ ਦੇਵੇਗਾ

  • @buttarsaabkandila3308
    @buttarsaabkandila3308 หลายเดือนก่อน

    ਜਿਹੜੇ ਜਥੇਦਾਰ ਨੇ ਮਾਫ਼ੀਨਾਮਾ ਜਾਰੀ ਕੀਤਾ ਸੀ ਉਹ ਵੀ ਤਨਖ਼ਾਹੀਆ ਕਰਾਰ ਦਿੱਤਾ ਜਾਵੇ

  • @SimarjeetSingh-w8k
    @SimarjeetSingh-w8k หลายเดือนก่อน

    Sarder amrtpal Singh ji kalhsa mp mp mp mp mp jindabad

  • @kirpalsingh3924
    @kirpalsingh3924 หลายเดือนก่อน

    ਵਲਟੋਹੀ ਦੋਸ਼ ਦਾਸ਼ ਕਿਸਨੇ ਆਇਦ ਕਰਨੇ ਸੱਭ ਕੁੱਝ ਵਾਹਿਗੁਰੂ ਹੀ ਜਾਣਦਾ।

  • @SukhdeepSingh-vo8zk
    @SukhdeepSingh-vo8zk หลายเดือนก่อน +1

    ਇਹੋ ਜਿਹੇ ਡਰਾਮੇ ਕਰਨ ਨਾਲ ਕੌਮ ਕਦੇ ਵੀ ਮਾਫ ਨਹੀਂ ਕਰੇਗੀ ਹੁਣ ਲੋਗ ਪੜੇ ਲਿਖੇ ਹੋ ਗਏ ਨੇ ਸਭ ਜਾਣਦੇ ਨੇ ਇਸ ਤਰਾਂ ਨਹੀਂ ਬਕਸ਼ੇ ਜਾਣੇ ਬੁੱਢੇ ਬਾਦਲ ਦਾ ਫਖ਼ਰੇ ਕੌਮ ਵੀ ਵਾਪਿਸ ਹੋਣਾ ਚਾਹੀਦਾ ਹੈ

  • @JaswinderSingh-y5b9l
    @JaswinderSingh-y5b9l 2 หลายเดือนก่อน +13

    Sukhbir nu panth cho sekna chahiye

  • @gurpreetsidhu2196
    @gurpreetsidhu2196 2 หลายเดือนก่อน +1

    ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗਲਤੀ ਕੀਤੀ ਤੇ ਸਿਰ ਨੀਵਾ ਕਰਕੇ ਸਜਾ ਪਾਈ ਇੰਨਾ ਨੇ ਪਾਪ ਕੀਤੇ ਨੇ ਇੰਨਾ ਨੂੰ ਸਜਾ ਨਹੀ ਦੰਡ ਮਿਲਣਾ ਚਾਹੀਦਾ ਪੰਥ ਵਿੱਚੋ ਸ਼ੇਕ ਕੇ ਪਰ ਇਹ ਜਥੇਦਾਰ ਕਰ ਨਹੀ ਸਕਦੇ ਹੋਣਾ ਉਹ ਹੈ ਜੋ ਇਹ ਲਿੱਖ ਕੇ ਦੇਣਗੇ

  • @Jaswantsingh-qz5pv
    @Jaswantsingh-qz5pv 2 หลายเดือนก่อน

    ਜੱਥੇਦਾਰ ਬਾਬਾ ਅਕਾਲੀ ❤❤ਫੂਲਾ ਸਿੰਘ ਜੱਥੇਦਾਰ ਆਕਾਲ ਤਖਤ ਸਾਹਿਬ ਜੀ

  • @NarinderSingh-um2xc
    @NarinderSingh-um2xc 2 หลายเดือนก่อน

    ਛੱਡੋ ਯਾਰ ਇਸ ਦਾ ਕੀ ਸੁਣਨ

  • @AjitSingh-iw1oz
    @AjitSingh-iw1oz หลายเดือนก่อน

    ਅਕਾਲੀ ਆਗੂ ਬੀਜੇਪੀ ਦੀ ਚਾਣਕਿਆ ਨੀਤੀ ਦਾ ਸ਼ਿਕਾਰ ਹੋ ਗਏ। ਨਾ ਪੂਰਾ ਹੋਣ ਵਾਲਾ ਘਾਟਾ ਪੈ ਚੁੱਕਾ ਹੈ।

  • @JashanSandhu-l4m
    @JashanSandhu-l4m 2 หลายเดือนก่อน +3

    ਕੋਮ ਦੇ ਗਦਾਰ ਆ

  • @Yu_vraj9093
    @Yu_vraj9093 2 หลายเดือนก่อน

    ਵਲਟੋਹਾ ਸਾਹਿਬ ਜੀ ਵਰਗੇ ਲੀਡਰਾਂ ਕਰਕੇ ਹੀਇਹ ਸਭ ਹੋਇਆ

  • @GurnamSingh-iq4qd
    @GurnamSingh-iq4qd 2 หลายเดือนก่อน

    ਜੇਕਰ ਅਕਾਲੀ ਦਲ ਨੇ ਗ਼ਲਤ ਕੀਤਾ ਸੀ ਤਾਂ ਜਿਹੜੇ ਅਕਾਲੀ ਲੀਡਰ ਅੱਜ ਖਿਲਾਫ ਖੜ੍ਹੇ ਹਨ ਉਹਨਾਂ ਨੂੰ ਵੀ ਸਜ਼ਾ ਦਿਉ ਕਿਉਂਕਿ ਇਹਨਾਂ ਨੇ ਉਸ ਵਕ਼ਤ ਅਕਾਲੀ ਦਲ ਦਾ ਸਾਥ ਕਿਉਂ ਨਹੀਂ ਛੱਡਿਆ,

  • @GurnamSingh-iq4qd
    @GurnamSingh-iq4qd 2 หลายเดือนก่อน +2

    ਪੱਤਰਕਾਰ ਅਕਾਲੀਆਂ ਦੀ ਘੇਰਾਬੰਦੀ ਕਰ ਰਹੇ ਹਨ, ਕਾਂਗਰਸ ਨੂੰ ਕੋਈ ਨਹੀਂ ਪੁੱਛਦਾ ਅਕਾਲ ਤਖ਼ਤ ਸਾਹਿਬ ਕਿਉਂ ਢਾਹਿਆ

    • @GurdeepJatana
      @GurdeepJatana 2 หลายเดือนก่อน +2

      ਬਾਈ, ਉਹ, ਤਾਂ,,ਦੁਸ਼ਮਣ,ਕੋਮ,ਹੈ, ਸਿਖਾਂ,ਦੀ, ਇਹ,ਸੱਭ,ਤੋਂਵੱਡੇ, ਇਕੋਂ,ਹੀ,ਗੱਲ,ਸੀ, ਦੋਵੇਂ, ਹੀ,ਰਲੇ, ਮਿਲੇ,ਹੋਏ,ਬੱਸ, ਲੋਕਾਂ, ਨੂੰ, ਬੇਵਕੂਫ, ਬਣਾਉਂਦੇ,ਸਨ, ਤੇਘਰ,ਭਰਦੇਸਨ,

  • @bhajansingh2857
    @bhajansingh2857 2 หลายเดือนก่อน

    ਜਿਹੜੇ ਗੁਰੂ ਦੇ ਸਿੱਖ ਹਨ ਉਰ ਕਿਸੇ ਦੀ ਨਿੰਦਿਆ ਨਹੀ ਕਰਦੇ ਪੱਤਰਕਾਰ ਸਵਾਦ ਲੈ ਰਹੇ ਹਨ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਖੌਤੀ ਲੀਡਰਾਂ ਨੂੰ ਮੂੰਹ ਨਹੀਂ ਲਗਾਉਣਾਂ ਚਾਹੀਦਾ ਜੀ🙏

  • @sekhonsekhon4142
    @sekhonsekhon4142 2 หลายเดือนก่อน

    ਥੁੱਕ ਕੇ ਚੱਟਣਾ ,ਕਿਹੜਾ ਲੂਣ ਮਿੱਰਚ ਚੱਟਣਾ ਪੈਂਦਾ ॥ਬੇਸ਼ਰਮ ਦੀ ਪਿੱਠ ਤੇ ਉੱਗਿਆ ਬੋਹੜ , ਕਹਿੰਦਾ ਅਸੀਂ ਛਾਂਵੇ ਬਹਿਕੇ ਖ਼ਾਨੇ ਹੁੰਦੇਂ ਹਾਂ॥

  • @chamkauraulakh8036
    @chamkauraulakh8036 2 หลายเดือนก่อน

    ਖਾਲੀ ਦਲ ਮੁਰਦਾਬਾਦ ।ਬੇਸ਼ਰਮ ਬਾਦਲ ਪਰਿਵਾਰ ।

  • @ajaibsingh3873
    @ajaibsingh3873 หลายเดือนก่อน

    ਅਕਾਲ ਪੁਰਖ ਹੁਣ ਜਾਨਣ ਲੱਗਿਆ ਹੈ, ਪਹਿਲਾਂ ਨਹੀ ਸੀ ਜਾਣਦਾ? ਵਾਹ ਬਈ ਵਾਹ।

  • @jainderrandhawa2209
    @jainderrandhawa2209 หลายเดือนก่อน +2

    ਓਹ ਹਰ ਸਿੱਖ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੋਸ਼ੀ ਤੇ ਦੋਖੀ ਹੁਓੁ ਜਿਹੜਾ ਆਓਣ ਵਾਲੇ ਸੱਮੇ ਵਿੱਚ ਬਾਦਲ ਜੁੰਡਲੀ ਨੂੰ ਵੋਟਾ ਪਾਓੁ

  • @GillGill-fy8kv
    @GillGill-fy8kv 2 หลายเดือนก่อน

    ਸੰਗਤ ਸਭ ਜਾਣਦੀ ਤੁਹਾਡੇ ਲਈ ਸੁਖਬੀਰ ਸਿੰਘ ਸਭ ਕੁਝ ਹੈ ਪੰਥ ਹੱਕ ਨਾਅਰਾ ਨਹੀਂ ਮਾਰ ਸਕਦੇ ਕੁਰਬਾਨੀ ਵਾਲੇ ਲੋਕ ਅੱਗੇ ਲੈ ਕੇ ਆੳ ਸਭ ਪਤਾ ਤੁਹਾਨੂੰ ਪਰ ਲਾਲਚ ਸੱਚ ਨਹੀਂ ਬੋਲਣ ਦੇਦਾ ਹਾਏ ਕੁਰਸੀ ਉੱਤੇ

  • @SimarpreetKaur-j6y
    @SimarpreetKaur-j6y หลายเดือนก่อน +1

    Shiromani commetti vi badal gang da saath de rahi hai

  • @GodFACT00
    @GodFACT00 2 หลายเดือนก่อน

    ਵਲਟੋਆ,ਕੋਣ,ਨਾ,ਤਿਨਾ,ਨਾਤੇਰਾਚੋ,,ਬਾਦਲ,ਲੋਟਾ🎉 4:28

  • @baldevsingh8799
    @baldevsingh8799 หลายเดือนก่อน

    ਵਲਟੋਹਾ ਉਦਾਸ ਨਹੀਂ ਬਲ ਕਿ ਫੱਟੀ ਹੋਈ ਹੈ ਇਸ ਨੂੰ ਪੰਜਾਬ ਛੱਦਣ ਦਾ ਹੁਕਮ ਹੋਣਾ ਚਾਹੀਦਾ

  • @dalbirsingh5890
    @dalbirsingh5890 หลายเดือนก่อน

    ਇੱਕ ਪਰਿਵਾਰ ਦੇ ਜੁੱਤੀ ਚੱਟਾਂ ਤੋਂ ਬਿਨਾਂ ਸਾਰੀ ਕੌਮ ਸਾਰਾ ਪੰਜਾਬ ਇਹਨਾਂ ਵਾਰੇ ਜਾਣਕਾਰੀ ਰੱਖਦੇ ਹਨ ਸਿਰਫ ਇਹਨਾਂ ਨੂੰ ਹੀ ਚੰਗਾ ਚੰਗਾ ਦਿਸਦਾ ਕਿਉਂਕਿ ਜ਼ੋ ਕੀਤਾ ਇਕੱਠਿਆਂ ਹੀ ਕੀਤਾ

  • @KuldeepSingh-kn1ip
    @KuldeepSingh-kn1ip 2 หลายเดือนก่อน

    ਕੌਮ ਕਦੇ ਵੀ ਮੁਆਫ ਨਹੀਂ ਕਰੇਗੀ

  • @mandeepsekhon3582
    @mandeepsekhon3582 2 หลายเดือนก่อน

    ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਕੁੜੀ ਮਾਰ ਜਗੀਰੋ ਨੂੰ ਸਿੱਖ ਕੌਮ ਵਿੱਚੋਂ ਹੀ ਛੇਕ ਦੇਣਾ ਚਾਹੀਦਾ ਹੈ

  • @GurdeepJatana
    @GurdeepJatana 2 หลายเดือนก่อน

    ਬਾਈ , ਇਨਾਂ, ਨੂੰ ਚੈਨਲ, ਤੇ ਨਾ, ਲਿਆ, ਕਰੋ, ਸ਼ਕਲਾਂ, ਵੇਖ, ਕੇ ਲੋਕੀਂ, ਤੁਹਾਨੂੰ,ਵੀ, ਨਫ਼ਰਤ,ਕਰਨ, ਲੱਗ, ਜਾਣਗੇ, ਫਿਰ,ਸਾਰਾ, ਦਿਨ, ਮਾੜਾ, ਲੰਘਦਾ

  • @JashanSandhu-l4m
    @JashanSandhu-l4m 2 หลายเดือนก่อน

    ਪੰਥ ਚੋ ਛੇਕ ਦਿਉ

  • @AmandeepSingh-bu4wn
    @AmandeepSingh-bu4wn 2 หลายเดือนก่อน

    ਵਲਟੋਹਾ ਚਵਲ ਏ

  • @GurjitjattGurjitjatt
    @GurjitjattGurjitjatt 2 หลายเดือนก่อน

    ਇਸ ਦਾ ਵੀ ਸੋਦਾ ਲੱਗਣਾ ਚਾਹੀਦਾ ਹੈ ਵਿਲਟੋਹਾ ਦਾ

  • @amandeepkaur7064
    @amandeepkaur7064 หลายเดือนก่อน

    ਪਲਟੋ ਇਹ ਨੂੰ ਫਾਂਸੀ ਤੇ ਚੜਾਇਆ ਜਾਵੇ

  • @baljindersingh5243
    @baljindersingh5243 2 หลายเดือนก่อน

    ਖਵਾਜੇ ਦਾ ਗਵਾਹ ਡੱਡੂ,,,

  • @JashanSandhu-l4m
    @JashanSandhu-l4m 2 หลายเดือนก่อน

    ਵਲਟੋਹਾ ਹੱਥ ਖੜੇ ਕਰਕੇ ਬਾਹਰ ਆਇਆ ਸੀ

  • @guridabbwali5136
    @guridabbwali5136 2 หลายเดือนก่อน +2

    ਅ ਕਿਦਰ ਦਾ ਕਾਨੂੰਨ ਹੈ ਗਲਤੀ ਕਰੋ ਤੇ ਆਪਣੇ ਲਾਏ ਜਥੇਦਾਰ ਤੋ ਮਾਫ਼ੀ ਮੰਗ ਲਵੋ ਲੋਕਾਂ ਨੂੰ ਵੀ ਦਸੋ ਗੁਨਾਹ ਕੀ ਸੀ

  • @GurnamSingh-iq4qd
    @GurnamSingh-iq4qd 2 หลายเดือนก่อน

    ਪੱਤਰਕਾਰਾਂ ਦੀ ਸਿਰਸੇ ਵਾਲੇ ਨੂੰ ਪੁੱਛਣ ਦੀ ਜੁਰਅਤ ਨਹੀਂ ਬੇਅਦਬੀ ਬਾਰੇ ਪੁੱਛਣ ਦੀ

  • @gurbachansinghsingh4687
    @gurbachansinghsingh4687 หลายเดือนก่อน

    ਲਗਦੀ ਤਾਂ ਹੈਣੀ ਕੋਈ ਗੁਰਮਰਯਾਦਾ ਦੀ ਉਲੰਗਣਾ ਹੋਈ ਫੇਰ ਵੇਖੋ ਕੋਈ ਹੋਈ ਹੋਵੇਤਾਂ

  • @hardeepnijjar4518
    @hardeepnijjar4518 2 หลายเดือนก่อน

    Ajj te awaz e bahar nai nikal rahi

  • @MohinderSingh-kj4vo
    @MohinderSingh-kj4vo 2 หลายเดือนก่อน

    ਵਲਟੋਹਾ ਸਾਹਿਬ ਸੰਗਤ ਦੇ ਸਹਿਯੋਗ ਨਾਲ ਹੀ ਚਲਣਾ ਯੋਗ ਹੈ। ਅਕਾਲ ਤਖਤ ਸਾਹਿਬ ਦੇ ਹੁਕਮ ਤੇ ਟਿਪਣੀ ਕਰਨੀ ਅਕਾਲ ਤਖਤ ਸਾਹਿਬ ਨੂੰ ਚੈਂਲੰਜ ਕਰਨ ਬਰਾਬਰ ਹੈ।

  • @BantaSingh-tt8zt
    @BantaSingh-tt8zt 2 หลายเดือนก่อน +6

    ਚੱਕੀ ਹੋਈ ਲੰਬੜਾਂ ਦੀ ਠਾਣੇਦਾਰ ਦੇ ਬਰੋਬਰ ਬੋਲੇ ਇਹ ਉਹੋ ਹੀ ਬੀਬੀ ਏ

  • @HarpreetSingh-fk9tw
    @HarpreetSingh-fk9tw 2 หลายเดือนก่อน

    ਇਹ ਬੜਾ ਬੇਸ਼ਰਮ ਬੰਦਾ ਉਦਾਸ ਨਹੀ ਹੁੰਦਾ।।ਭੲਈ ਅਮ੍ਰਿਤ ਪਾਲ ਤੋਂ ਹਾਰਨ ਵਾਲੀ ਬੇਚਤੀ ਅਜੇ ਹਜ਼ਮ ਨਹੀਂ ਹੋਈ।ਵਿਚਾਰੇ ਦੀ ਮਾਂ ਸੁਖਬੀਰ ਕੌਰ ਨੂੰ ਧਾਰਮਿਕ ਸਜ਼ਾ ਵਿਚਾਰੇ ਕੋਲੋਂ ਛੇਦ ਸਦਮਾ ਨਾਂ ਸੈਣ ਨਾ ਹੋਵੇ।

  • @jagdeepsinghwalia9875
    @jagdeepsinghwalia9875 หลายเดือนก่อน

    Say only Sukhbir

  • @triloksingh7552
    @triloksingh7552 หลายเดือนก่อน

    ਇਹ ਸਾਰੀ ਜੁੰਡਲੀ ਹੀ ਦੋਸ਼ੀ ਆ

  • @jasvindersingh4781
    @jasvindersingh4781 หลายเดือนก่อน

    ਇਹ ਇਕੱਲਾ ਸੁਖਬੀਰ ਬਾਦਲ ਨੀ ਦੋਸ਼ੀ, ਇਹਨਾਂ ਸਾਰਿਆਂ ਮਿਲਕੇ ਬੱਜਰ ਪਾਪ ਕੀਤੇ ਨੇ, ਉਸ ਵੇਲੇ ਇਹਨਾਂ ਨੂੰ ਕੁਰਸੀਆਂ ਦਾ ਨਸ਼ਾ ਹੀ ਇੰਨਾ ਸੀ, ਇਹ ਸੰਗਤਾਂ ਦੀਆਂ ਅਰਦਾਸਾਂ ਨੇ, ਜਿਹੜਾ ਵੀ ਇਹਨਾਂ ਪਾਪਾਂ ਚ ਸ਼ਾਮਲ ਨੇ ਉਹ ਕੋਈ ਨੀ ਬੱਚਦਾ।

  • @amandeepkaur7064
    @amandeepkaur7064 หลายเดือนก่อน

    ਵਲਟੋਹਾ ਤੁਹਾਡਾ ਬੇੜਾ ਗਰਕ ਹੋਣਾ ਆ

  • @nirvearsingh8926
    @nirvearsingh8926 2 หลายเดือนก่อน +3

    ਇਹ ਡਰਾਮਾ ਚਲ ਰਿਹਾ ਹੈ ਬਾਦਲ ਪਰਿਵਾਰ ਦਾ ਬਾਦਲ ਪਰਿਵਾਰ ਨੂੰ ਤਨਖਾਹੀਆ ਨਹੀਂ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਸੀ

    • @parkashsinghkhurmi2941
      @parkashsinghkhurmi2941 2 หลายเดือนก่อน

      ਬਿਲਕੁਲ ਸਹੀ ਕਿਹਾ ਹੈ ਵੀਰ ਜੀ

    • @parkashsinghkhurmi2941
      @parkashsinghkhurmi2941 2 หลายเดือนก่อน

      ਤੁਸੀਂ ਇੱਕ ਲੁਟੇਰੇ ਨੂੰ ਸਵਾਲ ਪੁੱਛ ਰਹੇ ਹੋ

  • @malkitsingh-cl3wb
    @malkitsingh-cl3wb หลายเดือนก่อน

    ਵਲਟੋਹਾ ਦਾ ਅੱਜ ਅਸਲੀ ਪਿਓ ਤਾ ਬਾਦਲ ਸੀ ਜੋ ਮਰ ਗਿਆ।ਅਦਾਸ ਤਾ ਹੁਣ ਹੋਣਾ ਹੀ ਆ।

  • @paramjitsingh2651
    @paramjitsingh2651 2 หลายเดือนก่อน

    Valtoha saib nu ve nal karde

  • @BalwinderSingh-oe6eu
    @BalwinderSingh-oe6eu 2 หลายเดือนก่อน +3

    ਡਰਾਮਾ ਰਚਿਆ ਗਿਆ

  • @malkitsingh-cl3wb
    @malkitsingh-cl3wb หลายเดือนก่อน

    ਵਲਟੋਹਾ ਇਹ ਗਲਤੀ ਨਹੀ ਮਾਂਵਾ ਦੇ ਪੁੱਤ ਮਾਰੇ ਤੁਸੀ ਕੰਜਰੋ।

  • @rinkuthapa7818
    @rinkuthapa7818 2 หลายเดือนก่อน

    Akal Takht Jathedar is indirectly appointed by Sukhbir Singh Badal. How would he do justice?

  • @sarajjaitu4900
    @sarajjaitu4900 หลายเดือนก่อน

    ਮਾਹਾਰਾਜਾ ਰਣਜੀਤ ਸਿੰਘ ਸਿੱਘ ਦਾ ਵੇਰਵਾ ਦੇ ਦੇਂਦੇ ਇਹਨਾਂ ਗਦਾਰਾਂ ਨਾਲ ਟਿਪਣੀ ਕਰਦੇ ਨੇ ਮਾਹਾਰਾਜਾ ਰਣਜੀਤ ਸਿੰਘ ਨੇ ਕੋਮ ਨਾਲ ਕੋਈ ਗਦਾਰੀ ਨਹੀਂ ਸੀ ਕੀਤੀ ਇਹ ਤਾਂ ਮਾਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਵਰਗੇ ਨਹੀ ਆ

  • @didersingh7524
    @didersingh7524 2 หลายเดือนก่อน

    ਵਿਰਸਾ ਮਾਝੇ ਦੀ ਮੈਲ ਵੀ ਬਰਾਬਰ ਦਾ ਦੋਸੀ ,,ਇਹਨੂੰ ਕੀ ਪੁਛਦੇ ਹੋ ਦੋਸੀ ਨੂੰ

  • @JagjitSingh-fj7du
    @JagjitSingh-fj7du 2 หลายเดือนก่อน

    ਸਾਰਾ ਪੈਸਾ ਵੀ ਬਾਦਲ ਨੂੰ ਜਾ ਰਿਹਾ ਗੋਲਕਾਂ ਦਾ ਹੁਣ ਤਨਖਾਹ ਵੀ la ਤੀ

  • @KarnailSingh-j4u
    @KarnailSingh-j4u 2 หลายเดือนก่อน +2

    ਅਕਾਲੀਆਂ ਨੇ ਚੰਡੀਗੜ੍ਹ ਦੇ ਵਿੱਚ ਸਾਰਾ ਹਰਿਆਣਾ ਵਾਰਡ ਤਾ

  • @surindersinghsidhamerimathohri
    @surindersinghsidhamerimathohri 2 หลายเดือนก่อน +1

    ਲਖ ਲਾਣਤ ਪੰਜਾਬ ਦਿਆ ਬੇਵਕੂਫ ਸਿੱਖਾ ਨਾਸਮਝ ਸਿੱਖਾ ਭੇਖੀ ਸਿੱਖਾ ਤੇ ਜਿੱਨਾ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਨੂੰ ਵੋਟਾ ਪਾਈਆ ਤੇ ਹੁਣ ਵੀ ਬਾਦਲ ਨਰਕੀਏ ਮਜੀਠੀਆ ਨਰਕੀਏ ਦੇ ਨਾਲ ਚਲ ਰਹੇ ਹਨ ਤੇ ਉਨ੍ਹਾ ਦੀਆ ਜੁਤੀਆ ਚੱਕ ਜੁਤੀਆ ਚੱਟ ਰਹੇ ਹਨ।
    ਇਹ ਲੋਕ ਖਾਨਦਾਨੀ ਗੋਰਿਆ ਦਿਆ ਪਿੱਠੂਆ ਨੂੰ ਇਹ ਸਿੱਖੀ ਦੇ ਸਿੱਖ ਕੌਮ ਦੇ ਗਦਾਰ ਹਨ ਤੇ ਸਨ।
    ਇੰਨਾ ਪੰਜਾਬ ਹਰ ਪੱਖੋ ਲੁੱਟ ਲਿਆ ਤੇ ਬਰਬਾਦ ਕੀਤਾ ਤੇ ਹੇ ਹੀ।
    ਪਰ ਇੰਨਾ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ BJP AND RSS ਹੱਥ ਠੋਕੇ ਬਣ ਕੇ ਸਿੱਖ ਕੌਮ ਨੂੰ ਛੱਡ ਡੇਰਿਆ ਦੀ ਪੁਸਤ ਪਨਾਹੀ ਕੀਤੀ।
    ਇਸ ਲਈ ਪੰਜਾਬ ਦੇ ਖਾਸ ਕਰਕੇ ਸਿੱਖ?
    ਇਹ ਕਿਸ ਤਰਾ ਦੇ ਸਿੱਖ ਹਨ ਜਿਹੜੇ ਇੰਨਾ ਨੂੰ ਪੰਥਕ ਮੰਨ ਕੇ ਵੋਟ ਪਾਉਦੇ ਸੀ ਤੇ ਪਾਉਦੇ ਆ?
    ਇੰਨਾ ਚੋਰ ਗੁਨਾਹਗਾਰਾ ਨੂੰ ਵੋਟਾ ਪਾਉਣ ਵਾਲੇ?
    1, ਨਾਸਮਝ ਸਿੱਖ?
    2, ਬੇਵਕੂਫ ਸਿੱਖ।
    3, ਭੇਖੀ ਸਿੱਖ।
    4, ਚੋਰ ਸਿੱਖ।
    ਗੁਰੂ ਸਾਹਿਬਾਨ ਦਾ ਸਿੱਖ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ।
    ਪਰ ਗੁਰੂ ਵਿਚਾਰ ਵਾਲਿਆ ਸਿੱਖਾ ਦੀ ਸਮਝ ਵਾਲੇ ਸਿੱਖ ਹੇ ਹੀ ਨ੍ਹੀ ਜੇ ਹੇ ਤੇ ਉਹ ਬਹੁਤ ਹੀ ਘੱਟ ਹਨ ਤੇ ਉਹ ਰਾਜ ਨੀਤੀ ਵਿੱਚ ਨ੍ਹੀ ਆਉਦੇ?
    ਪੰਜਾਬ ਦੇ ਅਜ ਕਲ ਦੇ ਸਿੱਖ?
    ਭੇਖੀ ਸਿੱਖਾ ਦੀ ਕਿਸਮ ਕੀ ਹੇ, ਇਸ ਦੀ ਸਮਝ ਦੀ ਜਰੂਰਤ ਹੇ? ਜਿਆਦਾਤਰ ਭੇਖ ਪਾਉਣ ਨੂੰ ਸਿੱਖੀ ਮੰਨਦੇ ਹਨ।
    ਭੇਖੀ ਸਿੱਖ = ਗੁਰੂ ਅਕਲ ਦੀ ਘਾਟ।
    ਜਿਵੇ ਸ਼ੇਰ ਤੇ ਸੂਰ ਦੀ ਖੱਲ ਪਾਈ ਹੋਈ ਹੋਵੇ। ਦੇਖਣ ਨੂੰ ਦੂਰ ਤੋ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਦੇਖਣ ਤੇ ਪਤਾ ਚਲੇ ਗਾ। ਕਿ ਇਹ ਤੇ ਗੰਦ ਗੂੰਹ ਦਾ ਸ਼ਿਕਾਰ ਕਰ ਰਿਹਾਅ ਹੇ। ਇਹ ਤੇ ਸ਼ੇਰ ਨ੍ਹੀ? ਸ਼ੇਰ ਦਾ ਭੇਖ ਪਾਇਆ ਹੋਇਆ ਹੇ।
    ਇਹ ਹੇ ਪੰਜਾਬ ਦਿਆ ਸਿੱਖਾ ਦੀ ਤ੍ਰਾਸਦੀ ਕਿ ਕੁਝ ਵੀ ਸਿੱਖੀ ਦਾ ਨੁਕਸਾਨ ਕਰਨਾ ਹੇ ਤੇ ਸਿੱਖ ਕੌਮ ਨਾਲ ਲੜਨ ਲਈ? ਲੜਾਈ ਦੀ ਜਰੂਰਤ ਨ੍ਹੀ? ਭੇਖ ਪਾ ਲਵੋ? ਸਿੱਖੀ ਦਾ ਭੇਖ ਪਾ ਲਵੋ? ਤੇ ਜੋ ਜੀ ਚਾਹੇ ਅਜ ਕਲ ਦੇ ਸਿੱਖਾ ਨੂੰ ਕਰੋ ਜਿਸ ਤਰਾ ਮਰਜੀ ਨੁਕਸਾਨ ਕਰੋ ਪਰ ਕਰੋ ਭੇਖ ਪਾ ਕੇ ਕਰੋ।
    ਇਹ ਹੇ ਪੰਜਾਬ ਦੀ ਤ੍ਰਾਸਦੀ ਭੇਖ ਪਾਉਣ ਨੂੰ ਸਿੱਖ ਸਿੱਖੀ ਮੰਨਣ ਲੱਗ ਪਏ ਹਨ।

  • @theeasternstartigergroup2015
    @theeasternstartigergroup2015 2 หลายเดือนก่อน +1

    All dramatic script

  • @theeagleshope3815
    @theeagleshope3815 2 หลายเดือนก่อน

    Parchi wala jathedar

  • @SherSingh-hf3cg
    @SherSingh-hf3cg 2 หลายเดือนก่อน

    Noker malk nu kdi sja de sakda?

  • @BeantSingh-hd6to
    @BeantSingh-hd6to หลายเดือนก่อน

    ਅਕਾਲੀ ਦਲ ਨੂੰ ਡੋਬਣ ਵਾਲਾ ਵਲਟੋਹਾ

  • @tehalsinghsherkhan901
    @tehalsinghsherkhan901 2 หลายเดือนก่อน

    ਇਸ ਨੂੰ ਚੈਨਲ ਤੋਂ ਨਾ ਬੁਲਾਇਆ ਕਰੋ ਲੋਕ ਨਫ਼ਰਤ ਕਰਦੇ ਹਨ ਇਸ ਤੋਂ

  • @charanjivsingh4776
    @charanjivsingh4776 หลายเดือนก่อน

    Sukhbir insa

  • @paramjitsingh2651
    @paramjitsingh2651 2 หลายเดือนก่อน

    Tankheya karar hona he se

  • @SwarnSingh-d5q
    @SwarnSingh-d5q หลายเดือนก่อน

    Virsa singh. Nu. Akaltakht the jathydar chahida a.

  • @palgill6734
    @palgill6734 2 หลายเดือนก่อน

    Shame on you and all your party and friends and your families on you

  • @SukhrajSingh-dt2mv
    @SukhrajSingh-dt2mv หลายเดือนก่อน

    Feature tou var gyaa 😅😅

  • @bhindermangat2777
    @bhindermangat2777 2 หลายเดือนก่อน

    SGPC and akal takhat should be free from traitors and masands like sukha simro majidhia and valtoha

  • @KarnailSingh-j4u
    @KarnailSingh-j4u 2 หลายเดือนก่อน

    3:43

  • @ParamjitNijjar-q4q
    @ParamjitNijjar-q4q 2 หลายเดือนก่อน

    Valtoha should be punished same way

  • @SukhdevSingh-lb1ie
    @SukhdevSingh-lb1ie หลายเดือนก่อน

    Pap hi aane kite udas hona hi h.

  • @GurtejSinghSidhu-jt2we
    @GurtejSinghSidhu-jt2we 2 หลายเดือนก่อน

    Waltoha Ganda,mushkil,Sadia goha

  • @JaspalSingh-sy5os
    @JaspalSingh-sy5os 2 หลายเดือนก่อน

    ਪੱਤਰਕਾਰ। ਸਾਬ। ਜੀ। ਕਿਹਦੀ। ਇਟਰਵਿਉ। ਕਰ। ਰਹੇ। ਹੋ। ਜੋ। ਬਾਦਲਾਂ। ਦਾ। ਕੜਛਾ। ਹੈ। ਉਹ। ਤਾਂ।ਬਾਦਲਾਂ। ਦੀ। ਬੋਲੀ। ਬੋਲੇਗਾ। ਇਹ। ਸਭ। ਦੋਸੀ਼। ਨੇ। ਕਿਸੇ। ਚੰਗੇ। ਗੁਰਸਿਖ। ਬੰਦੇ। ਦਾ। ਇੰਟਰਵਿਉ। ਕਰਿਆ। ਕਰੋ। ਇੰਨਾ। ਦਾ। ਬੇੜਾ। ਡੁੱਬ। ਚੁੱਕਾ। ਹੈ। ਸਭ। ਸੰਗਤ। ਇੰਨਾ। ਨੂੰ। ਨਫਰਤ। ਕਰਦੀ। ਏ। ਇਹ। ਹੁਣ। ਚੁੱਪ। ਕਰਕੇ। ਆਪਣੇ। ਆਪ। ਨੂੰ। ਘਰਾਂ। ਅੰਦਰ। ਬੰਦ। ਲੈਣ।

  • @mandipsingh2052
    @mandipsingh2052 2 หลายเดือนก่อน

    Danik Savera please speak to respectful people like Jathedar Ranjit Singh and not to gadar’s like Valtoha

  • @singhSingh-wn7zh
    @singhSingh-wn7zh หลายเดือนก่อน +1

    Maharaja ranjeet ji ne ikhaa naal ehna julam nhi kitaa jina es badal laane ne kita

  • @JogaSingh-xs9jb
    @JogaSingh-xs9jb หลายเดือนก่อน

    ਵਲਟੋਹਾ ਕੰਜਰ ਬੰਦਾ ਪੱਤਰਕਾਰ ਵੀਰ ਜੀ ਇਹ ਦਾ ਨਾਮ ਲੈ ਕੇ ਸਾਰਾ ਦਿਨ ਮੂਡ ਖਰਾਬ ਹੋ ਜਾਦਾ ਇ