Moosewala ਦੀ ਸੋਚ ਨੂੰ ਜਿਉਂਦਾ ਜੱਟ ਨੀਂ | ਪਿਓ ਦੀ ਯਾਰੀ ਖਾਤਿਰ ਛੱਡਿਆ ਆਸਟ੍ਰੇਲੀਆ | Akhar

แชร์
ฝัง
  • เผยแพร่เมื่อ 17 ธ.ค. 2024

ความคิดเห็น •

  • @bhupinderkaurdhaliwal
    @bhupinderkaurdhaliwal 2 ปีที่แล้ว +66

    ਚੰਗੀ ਸੋਚ ਹੈ ਜੋ ਬਾਪ ਦੀ ਖਾਤਿਰ ਵਾਪਿਸ ਆਇਆ ਹੈ ਵਿਦੇਂਸਾ ਦੀ ਖਾਤਿਰ ਮਾਪਿਆ ਨੂੰ ਰੋਲ਼ੋ ਨਾ ਇਹਨਾਂ ਦੀ ਦੇਖ ਭਾਲ ਕਰਨੀ ਬਹੁਤ ਜ਼ਰੂਰੀ ਹੈ ਜੋ ਸਾਨੂੰ ਜਨਮ ਦਿੰਦੇ ਹਨ ਉਹ ਹੀ ਰੁੱਲਣ ਤਾਂ ਸਾਡੀ ਐਸ਼ ਦੀ ਜ਼ਿੰਦਗੀ ਕੀ ਸਵਾਰੇਗੀ ਪਹਿਲਾ ਮਾਂ ਪਿਓ ਹਨ ਚੰਗੀ ਸੋਚ ਕਾਕਾ ਜੀ ਤੁਹਾਡੀ ਤੁਸੀਂ ਜ਼ਿੰਦਗੀ ਵਿੱਚ ਤਰੱਕੀਆਂ ਕਰੋ

    • @johalpattijhaloor4828
      @johalpattijhaloor4828 2 ปีที่แล้ว

      Veer ji aah gal wadhia laggi PR vi hoge aus de pesa vinkma lia aur sab to wadhia gal apne punjab wapis aagia ..good decesion

    • @gsp9i7
      @gsp9i7 2 ปีที่แล้ว

      Je sare bahar chale jange fir punjab tapervasia joga rehju kai te ethe sab kuj hunde v bahar jande a roko hun punjab rehan di pirat pao veer ji

  • @REALDEVIL55
    @REALDEVIL55 2 ปีที่แล้ว +37

    ਨਵਰੀਤ ਬਾਈ ਜਲਦੀ ਹਾਜ਼ਰੀ ਲਵਾਇਆ ਕਰੋ ਬਹੁਤ ਓੁਡੀਕ ਰਹਿੰਦੀ ਤੈਨੂੰ ਤੇ ਰਿਤੇਸ਼ ਲੱਖੀ ਬਾਈ ਦੇ ਪ੍ਰੋਗਰਾਮ ਦੇਖੀ ਦੇ ਆ ਬਾਕੀ ਤਾਂ ਮਾਤਾ ਦਾ ਮਾਲ ਈ ਆ 🙏🙏

  • @jatindersingh-fj7vl
    @jatindersingh-fj7vl 2 ปีที่แล้ว +19

    ਅਸਲੀ ਗੱਲ ਨਹੀਂ ਦੱਸੀ ਭਰਾ ਨੇ ਕਿ ਇਥੇ ਸੋਸਲ ਸਕਿਉਰਟੀ ਨਹੀਂ ਨੋਕਰੀਆ ਪੰਜਾਬੀਆਂ ਨਾਲੋਂ ਬਾਹਰ ਵਾਲੇ ਹਿਮਾਚਲ ਵਾਲੇ ਯੂ ਪੀ ਵਾਲੇ ਜਿਆਦਾ ਕਰ ਰਹੇ ਹਨ ਪੰਜਾਬੀਆਂ ਨੂੰ ਗਿਣੀ ਮਿਥੀ ਸਾਜਿਸ਼ ਨਾਲ ਬਾਹਰ ਦਾ ਰਸਤਾ ਦਿਖਾ ਰਹੇ ਹਨ ਜਦੋਂ ਕਿ ਪੰਜਾਬੀ ਹਿਮਾਚਲ ਵਿੱਚ ਨਾ ਜਗਾ ਲੈ ਸਕਦਾ ਨਾ ਨੌਕਰੀ ਸਰਕਾਰਾਂ ਨੂੰ ਸੋਚਣਾ ਬਣਦਾ

  • @randeeps007
    @randeeps007 2 ปีที่แล้ว +14

    ਬਾਈ ਨੇ ਪਹਿਲਾ ਆਪਣਾ ਕੰਮ ਕਾਰ ਸੱਟ ਕੀਤਾ ਫੇਰ ਆਇਆ ਆ ਵਧੀਆ ਗੱਲ ਆ ਪਹਿਲਾ ਬਹਿ ਕੇ ਖਾਣ ਜੋਗੇ ਬਣਾ ਲੈਣੇ ਚਾਹਿਦੇ ਨੇ ।

  • @babbujass
    @babbujass 2 ปีที่แล้ว +25

    ਇਹ ਵਿਰਲੇ ਲੋਕਾਂ ਦਾ ਕੰਮ ਹੁੰਦਾ ਨਹੀਂ ਕੋਈ ਮੁੜਦਾ ਨਹੀਂ 🙏

  • @simarjeetbhullar2421
    @simarjeetbhullar2421 2 ปีที่แล้ว +33

    ਮੂਸੇ ਵਾਲੇ ਜੱਟ ਵਾਂਗ ਆ ਵੀਰ ਹੈ ਜਿਸਨੂੰ ਪਤਾ ਏ ਨੰਬਰਾਂ ਚ ਕੁਝ ਨੀ ਰੱਖਿਆ

  • @factspk373
    @factspk373 2 ปีที่แล้ว +56

    ਅਮੀਰ ਈ ਛੱਡ ਸਕਦਾ ਗਰੀਬ ਨੀ ਛੱਡ ਸਕਦਾ ਕਨੇਡਾ ਅਮਰੀਕਾ

    • @RoyalBhatti.from.punjab.PB03
      @RoyalBhatti.from.punjab.PB03 2 ปีที่แล้ว +5

      Sahi gal bro

    • @HarpreetSingh-ob7bi
      @HarpreetSingh-ob7bi 2 ปีที่แล้ว +16

      ਇਹ ਗੱਲ ਨੀ ਬਾਈ ਬੰਦਾ ਕਮਾਈਆਂ ਕਰਨ ਜਾਂਦਾ ਇਹ ਦੇ 10-12ਸਾਲ ਲਾ ਕੇ ਵੀ ਬੰਦਾ ਗ਼ਰੀਬ ਈ ਰਹਿ ਗਿਆ ਤਾਂ ਫਿਰ ਓ ਭਾਵੇਂ ਸਾਰੀ ਉਮਰ ਈ ਗਾਲ ਦੇ ਫਿਰ ਓ ਗ਼ਰੀਬ ਈ ਰਹਿਣਾ ਸਬਰ ਸੰਤੋਖ ਵੀ ਹੋਣਾ ਚਾਹੀਦਾ ਯਰ ।
      ਬਾਕੀ ਬਾਈ ਦੀ ਸੋਚ ਬਹੁਤ ਵਧੀਆ ਆ ਜੀ।

    • @amarchahal6700
      @amarchahal6700 2 ปีที่แล้ว +7

      5 crore ghar te launde a ohi ethe invest karo bai soch vadia

    • @Sidhu_G38
      @Sidhu_G38 2 ปีที่แล้ว +6

      ਇਹ ਗੱਲ ਨਹੀ ਪੰਜਾਬ ਨੂੰ ਪਿਆਰ ਕਰਨ ਵਾਲੇ ਹੀ ਸਮਝ ਸਕਦੇ ਹਨ ਵੀਰ ਤੇਰੀ ਸੋਚ ਨੂੰ ਸਲਾਮ ਹੈ । ਵਾਹਿਗੁਰੂਤੈਨੂੰ ਲੰਮੀਆ ਉਮਰਾ ਬਖਸ਼ੇ

    • @gurpreetsandhu1747
      @gurpreetsandhu1747 2 ปีที่แล้ว

      Fr SC/ST ਸਮਾਜ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੇ

  • @jatindersingh-fj7vl
    @jatindersingh-fj7vl 2 ปีที่แล้ว +22

    ਸਿਵਿਆ ਤੇਰੀ ਪੰਜਾਬੀ ਬਹੁਤ ਵਧੀਆ👍💯

  • @robinpreetsingh602
    @robinpreetsingh602 2 ปีที่แล้ว +21

    Love you jatta ❣️sidhu mossewale fan

  • @harpreetkaur8063
    @harpreetkaur8063 2 ปีที่แล้ว +2

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ

  • @sukhdevcheema7611
    @sukhdevcheema7611 2 ปีที่แล้ว +2

    ੨੨ ਤੇਰੀ ਸੋਚ ਨੂੰ ਸਲਾਮ ਏ
    ਵਾਹਿਗਰੂ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ
    ਸਾਰੀਆਂ ਦੀ ਸੋਚ ਤੇਰੇ ਵਰਗੀ ਹੋਵੇ ਤੇ ਚੰਗੀ ਕਮਾਈ ਕਰ ਕੇ ਆਪਣੇ ਘਰਾਂ ਨੂੰ ਮੁੜ ਆਉਣ ਤੇ ਪੰਜਾਬ ਪੰਜਾਬੀਆਂ ਦਾ ਹੀ ਰਹਿ

  • @sandeepdhillon6719
    @sandeepdhillon6719 2 ปีที่แล้ว +36

    ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ 🙏ਬਹੁਤ ਵਧੀਆ ਸੋਚ ਹੈ ਵੀਰ ਜੀ 🙏

  • @prabhjotkhalsa5318
    @prabhjotkhalsa5318 2 ปีที่แล้ว +48

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ

    • @Gullaram11
      @Gullaram11 2 ปีที่แล้ว

      Jis kam bhar na chale ji chit na lage .
      Oh fir appne dash aoun nu bhout wadi kurbani dus de .
      Punjabi ik fukri kom aa *harik cheeg cho fame labdi firdi*

    • @jassrar3402
      @jassrar3402 2 ปีที่แล้ว

      WEHGURU ji

    • @jassrar3402
      @jassrar3402 2 ปีที่แล้ว

      Bhut jyada vadia brother

    • @karamjitkaur9235
      @karamjitkaur9235 2 ปีที่แล้ว +1

      ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਵਾਹਿਗੁਰੂ

    • @rajpallitt8365
      @rajpallitt8365 2 ปีที่แล้ว

      @@Gullaram11 ਤੇਰੇ ਵਰਗੇ ਕੁਤੇ ਬੰਦੇ ਸਾਨੂੰ ਫੁਦੂ ਬੰਦੇ ਸਾਨੂੰ ਪੰਜਾਬੀਆ ਨੂੰ ਫੁਕਰੇ ਦੱਸਦੇ ਆ ਤੈਨੂੰ ਇਹ ਨੀ ਪਤਾ ਤੁਸੀ ਲੋਕ ਇਹ ਪੰਜਾਬੀਆ ਕਰਕੇ ਹੀ ਇਥੇ ਦੇਸ ਵਿਚ ਆਰਾਮ ਦੀ ਜਿੰਦਗੀ ਜਿਉਂਦੇ ਹੋ ਜੇ ਪੰਜਾਬੀ ਨਾ ਹੁੰਦੇ ਤੁਹਾਨੂੰ ਲੋਕਾ ਨੂੰ ਇਥੇ ਗੁਲਾਮ ਬਣਾ ਰੱਖਣਾ ਸੀ

  • @gurchransingh5674
    @gurchransingh5674 2 ปีที่แล้ว +2

    ਬਹੁਤ ਵਧੀਆ ਫੈਸਲਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤਰੱਕੀਆਂ ਬਖਸ਼ਣ ਲਾਲਚੀ ਦੁਨੀਆਂ ਦੇ ਸਮੇਂ ਵਿੱਚ ਪੰਜਾਬ ਨੂੰ ਪਿਆਰ ਕਰਨ ਲਈ ਧੰਨਵਾਦ ਦਿਲੋ ਸਲੂਟ

  • @Jaskaransingh-on2bo
    @Jaskaransingh-on2bo 2 ปีที่แล้ว +16

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 22ਜੀ

  • @amarbirsingh7986
    @amarbirsingh7986 2 ปีที่แล้ว +3

    ਵੀਰ ਮੇਰੇ ਛੋਟੇ ਰੂਹ ਗੁਰਦਾਸਪੁਰ ਵਿੱਚ ਰਹਿੰਦੀ ਆ ਪਰ ਪਿੱਛੇ ਕੁੱਝ ਨਹੀ ਡੋਕੀ ਲਾਅ ਆਏ ਆ ਜੇ ਤੇਰੇ ਵਰਗਾਂ ਮੇਰਾ ਬਾਪੂ ਵੀ ਹੋਵੇ ਇੱਕ ਦਿਨ ਇਟਲੀ ਨਾਂਅ ਰਹਾਂ ਅੱਜ ਮੇਰੇ ਕੋਲ ਵੀ ਗੱਡੀ ਆ ਵਧਾਈਆਂ ਕੰਮ ਆ ਪਰ ਦਿਲ ਰੂਹ ਮੇਰੇ ਪਿੰਡ ਆ ਪਰ ਮਜ਼ਬੂਰੀ ਆ ਵੀਰ ਰਹਿਣਾਂ ਪੈਣਾਂ।

  • @punjabdehaani
    @punjabdehaani 2 ปีที่แล้ว +3

    ਬਾਈ ਮੇਰੀ ਗੱਲ ਕੌੜੀ ਜ਼ਰੂਰ ਲੱਗੂ ਪਰ ਪੰਜਾਬ ਮਾੜਾ ਨੀਂ ਪੰਜਾਬ ਦੀ ਧਰਤੀ ਮਾੜੀ ਨੀਂ ਜੋ ਅਸੀਂ ਜਹਿਰੀਲੀ ਬਣਾ ਲੀ ਪੰਜਾਬ ਨਾਲ ਹਰ ਇਨਸਾਨ ਜੁੜਿਆ ਹੋਇਆ ਪਰ ਪੰਜਾਬ ਵਿੱਚ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਹੈ ਨੀਂ ਇਹ ਵੀਰ ਬਹੁਤ ਜ਼ਿਆਦਾ ਸਮਾਂ ਪੰਜਾਬ ਨਹੀਂ ਰਹਿੰਦਾ ਤੁਸੀਂ ਦੇਖ ਲਿਉ ਵਾਪਸ ਜ਼ਰੂਰ ਜਾਵੇਗਾ

  • @amitojsachdeva2243
    @amitojsachdeva2243 2 ปีที่แล้ว +4

    ਹਰ ਬੰਦਾ ਆਪਣਾ ਭਲਾ ਸੋਚਦਾ ! ਬਾਈ ਦੀ ਸੋਚ ਵਧੀਆ, ਹਰ ਬੰਦਾ ਓਹੀ ਕੰਮ ਕਰਦਾ ਜਿਦੇ ਚ ਓਦਾ ਆਪਣਾ ਮੰਨ ਲਗਦਾ ! ਇਹ ਬਾਈ ਕੱਲੇ ਬਾਪੂ ਕਰ ਕੇ ਨਹੀਂ ਆਪਣੇ ਮੰਨ ਦੇ ਸੰਤੋਖ ਲਈ ਆਇਆ , ਕਿਸੇ ਨੂੰ ਬਾਹਰ ਰਹਿ ਕੇ ਆਨੰਦ ਆਉਂਦਾ, ਤੇ ਕਿਸੇ ਨੂੰ ਪੰਜਾਬ ਰਹਿ ਕੇ !

  • @sidhu22522
    @sidhu22522 2 ปีที่แล้ว +16

    ਵਾਹਿਗੁਰੂ ਵੀਰ ਨੂੰ ਤੇ ਇਸਦੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।🙏

  • @ManjeetSingh-cb6fw
    @ManjeetSingh-cb6fw 2 ปีที่แล้ว +13

    ਮੇਰਾ ਦੇਸ਼ ਪੰਜਾਬ

    • @harkiratsingh6548
      @harkiratsingh6548 2 ปีที่แล้ว

      Punjab khtam karn Depia sarkara

    • @sandhuprabh553
      @sandhuprabh553 2 ปีที่แล้ว +2

      @@harkiratsingh6548.But honna nhi baai

  • @shindachahal216
    @shindachahal216 2 ปีที่แล้ว +1

    ਬਾਈ ਆਹੀ ਗੱਲ ਹਰ ਇੱਕ ਪੰਜਾਬੀ ਦੇ ਦਿਲ ਚ ਆ ਜੋ ਵੀ ਪਰਦੇਸ ਚ ਆ

  • @deepsandhu6509
    @deepsandhu6509 2 ปีที่แล้ว +8

    ਵਾਹ ਵੀਰੇ ਜੇ ਸਾਰਿਆਂ ਦੀ ਇਹ ਸੋਚ ਹੋ ਜਾਵੇ

  • @ranjeetsinghsandhu8635
    @ranjeetsinghsandhu8635 2 ปีที่แล้ว +2

    ਮੇਰਾ ਦੇਸ਼ ਹੋਵੇ ਪੰਜਾਬ

  • @gurcharansingh5775
    @gurcharansingh5775 2 ปีที่แล้ว +10

    ਬਹੁਤ ਵਧੀਆ ਇੰਟਰਵਿਊ ਬਾਈ ਜੀ

  • @meenatharajwala7344
    @meenatharajwala7344 2 ปีที่แล้ว +13

    Sidhu moose wala duniya da badshah si 💪💪💪💪💪 Sidhu moose wala India da number 1 singer si 💪💪💪💪💪 Sidhu moose wala duniya da number 1 singer si 💪💪💪💪💪 Sidhu moose wala India da Hero si 💪💪💪 Hor koi nai ok 💪💪💪 love you bai Miss u bro 😭😭😭

  • @prabhjotkhalsa5318
    @prabhjotkhalsa5318 2 ปีที่แล้ว +16

    ਬਹੁਤ ਸੋਹਣੀ ਸੋਚ ਹੈ ਭਰਾ ਦੀ

  • @abhimaan4726
    @abhimaan4726 2 ปีที่แล้ว +20

    ਆਪਣੇ ਬੱਚਿਆਂ ਨੂੰ ਸਿੱਖਿਆਓ ਏਹ ਗੱਲਾਂ ਕਿ ਅੱਖਰ ਵਾਲੇ ਸਚਿਆ ਗੱਲਾਂ ਕਰਦੇ ਆਂ ਤੇ ਸੱਚਾ ਸੁੱਚਾ ਸੱਚ ਵਿਖੋਦੇ ਆ ਬਾਈ ਜੀ

  • @nadoherwala7630
    @nadoherwala7630 2 ปีที่แล้ว +7

    Moose wala zindabad 🦅

  • @ParamjitSingh-jp8fz
    @ParamjitSingh-jp8fz 2 ปีที่แล้ว +1

    ਐਹੋ ਜਹੇ ਬੱਚੇ ਰੱਬ ਕਰਮਾ ਨਾਲ ਦਿੰਦਾ

  • @peaceformind627
    @peaceformind627 2 ปีที่แล้ว +5

    ਜਜਬਾਤੀ ਬੰਦੇ ਹੀ ਏਦਾ ਦੇ ਫੈਸਲੇ ਲੈ ਸਕਦੇ ਬਾਕੀ ਦਿਲ ਨੂੰ ਸਕੂਨ ਮਿਲਣਾ ਜਰੂਰੀ ਹੁੰਦਾ,,ਪੈਸਾ ਤਾਂ ਦੁਨੀਆਂ ਕੋਲ ਬਹੁਤ ਆ ਸਕੂਨ ਮਿਲਣਾ ਜਰੂਰੀ ਆ

  • @karanbeersingh9851
    @karanbeersingh9851 2 ปีที่แล้ว +18

    Very nice,mai 20 years to uk reh reha, I have British passport, mai vi India ja reha kheti karni with family ❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏

    • @civiltech7219
      @civiltech7219 ปีที่แล้ว

      Vadia decision aa tera

    • @amarindersingh4659
      @amarindersingh4659 ปีที่แล้ว

      ਜੇ ਵੀਹ ਸਾਲ ਹੋ ਗਏ ਫਿਰ ਹੋਰ ਉਡੀਕ ਨਾ ਕਰ ਬਾਈ ਤੁਰਜਾ ਵਾਪਿਸ ਟੈਮ ਨਾਲ

  • @navdeep8678
    @navdeep8678 2 ปีที่แล้ว +3

    ਜਿਉਂਦਾ ਰਹਿ ਜੱਟਾ

  • @SUNNY-z5v
    @SUNNY-z5v 2 ปีที่แล้ว +3

    Bahut vdya Sandesh apni mitti nal bahut pyar aaj kal ta koi Onda ni bai ji tusi aye bahut Dhanbad 22 ji

  • @harpreetkasana9863
    @harpreetkasana9863 2 ปีที่แล้ว +11

    You are not the only one bro. Me Australia shad aya same reason. Good to see someone with similar thought process.

    • @SunnySingh-xj9od
      @SunnySingh-xj9od 2 ปีที่แล้ว

      Why.

    • @harpreetkasana9863
      @harpreetkasana9863 2 ปีที่แล้ว +1

      @@SunnySingh-xj9od parents layee .

    • @SunnySingh-xj9od
      @SunnySingh-xj9od 2 ปีที่แล้ว

      @@harpreetkasana9863 well done.

    • @amarindersingh4659
      @amarindersingh4659 ปีที่แล้ว

      ਹੋਰ ਵੀ ਮੁੜਨਗੇ ਆਉਣ ਵਾਲੇ ਸਮੇ ਚ ਹਜਾਰਾਂ
      ਤੁਸੀ ਪਹਿਲ ਕੀਤੀ ਬਹੁਤ ਚੰਗਾਂ
      ਪਰ ਬਾਈ ਤੁਸੀ ਵੀ ਇੰਟਰਵਿਊ ਕਰਵਾਉ ਆਪਣੀ
      ਜਿੰਨਾ ਪਰਚਾਰ ਵਧੂ ਉਹਨਾ ਹੋਰ ਵੀ ਜੋ ਮੁੜਨਾ ਚਹੁੰਦਾ ਉਹਦਾ ਹੌਂਸਲਾ ਵਧੂ

  • @anuradhasharma1369
    @anuradhasharma1369 2 ปีที่แล้ว +14

    Navreet u doing very best things for society. I luv your voice since kisan andolan. Being a journlist i also luv your precious work for motherland

  • @LakhvirSingh-qo2xf
    @LakhvirSingh-qo2xf 2 ปีที่แล้ว +1

    💔💔💔💔💔💔💔💔 Mera veer Sidhu 😓😓 O Rab ji 💔💔💔💔💔💔💔💔💔💔💔💔💔💔💔💔💔💔

  • @official__kuljeet__sidhus
    @official__kuljeet__sidhus 2 ปีที่แล้ว +1

    Miss you sidhu moosewala ustaad g 💔💔💔💔💔💔😭😭😭😭😭😭

  • @simarkaur9486
    @simarkaur9486 2 ปีที่แล้ว +5

    Bahut wadiya soch hai kash hor punjabi vi ehi soch apnaun

  • @gurbhajsingh2187
    @gurbhajsingh2187 2 ปีที่แล้ว +3

    ਵਧੀਆ ਸੋਚ ਆ ਵੀਰ ਦੀ

  • @ParamJ20
    @ParamJ20 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @KlairBalminderNagra
    @KlairBalminderNagra 2 ปีที่แล้ว +3

    ਬਹੁਤ ਵਧੀਆ ਵਿਚਾਰ🙏😇

  • @unnatnaturalfarm6464
    @unnatnaturalfarm6464 2 ปีที่แล้ว +6

    Bhai Navreet Sivia interview bahut kaint karda aa
    Kaint journalists

  • @Sammy001-f1y
    @Sammy001-f1y 2 ปีที่แล้ว +3

    Me and my a lot of friends will return to Punjab. From Canada.

  • @sarassinghjoy9734
    @sarassinghjoy9734 2 ปีที่แล้ว +4

    Bahut vdia lgea Veere Australia vale bai dii soch bahut vdiaa hai kmai kr k kddi ni mud de aapa... Hmesha laalch mein fsse rehte hai fir life vahi khatm ho jaati hai..aana chahiye..ghar vapis... Veera satisfy hai islei salute hai ohna di soch nu👍🙏🙏

  • @gulshanpreet2016
    @gulshanpreet2016 2 ปีที่แล้ว +1

    Wmk ji 🙏🙏🏻 thode sare videos Ncy & kaint

  • @SukhwinderSingh-wq5ip
    @SukhwinderSingh-wq5ip 2 ปีที่แล้ว +4

    ਬਹੁਤ ਵਧੀਆ ਬਾਈ ਜੀ

  • @jagatkamboj9975
    @jagatkamboj9975 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੇ ਜੀਉ

  • @dalbirsinghsingh8144
    @dalbirsinghsingh8144 ปีที่แล้ว

    ਬਹੁਤ ਵਧੀਆ ਆਪਣਾ ਦੇਸ਼ ਆਪਣਾ ਹੀ ਹੈ

  • @makhan4254
    @makhan4254 2 ปีที่แล้ว +1

    Waheguru mehar karay
    God bless you veer ji...

  • @tejinderkaur5820
    @tejinderkaur5820 2 ปีที่แล้ว +4

    Good family life in punjab

  • @Suhkimaan
    @Suhkimaan 2 ปีที่แล้ว +7

    ਮੂਸੇਵਾਲਾ ਦੇ ਮਰਨ ਤੋ ਪਹਿਲਾਂ ਉਹਦੀਆਂ ਇੰਟਰਵਿਊਆ ਇੰਨੀਆਂ ਕਿਉ ਕੀਤੀਆਂ

  • @deepkaur-om8ky
    @deepkaur-om8ky 2 ปีที่แล้ว +5

    THnx navreet veere...bhut Vdiya interview krde ho ik Vdiya message milda jo AWdi life ch ulje pye ne sun k kite na kite ohna de mind ch click kru..veere di voice bhut Vdiya lgdi h...🙏

  • @Sharannijjar
    @Sharannijjar 2 ปีที่แล้ว +4

    Sada munda v india vaps aa giya canada 🇨🇦 to punjab 🇮🇳
    Veere sade family cho 2 munde v vaps aye ne ludhiana to ne

  • @RaviRandhawa1213
    @RaviRandhawa1213 2 ปีที่แล้ว +2

    Waheguru ji hor kirpa kare 💐🙏🌺🙏💐🙏🌺🙏💐

  • @ramandeep4839
    @ramandeep4839 2 ปีที่แล้ว +1

    Boht wdia soch vere...God bless to all

  • @lovepreetsinghsandhu2075
    @lovepreetsinghsandhu2075 2 ปีที่แล้ว +2

    Rabb tenu khush rakhe veer vadia appa othe chale gaye apna punjab kinne sambna

  • @GurpreetSingh-me5wd
    @GurpreetSingh-me5wd 2 ปีที่แล้ว +1

    Sira lata bro end

  • @satindersingh3079
    @satindersingh3079 2 ปีที่แล้ว +3

    Dill khus karta yaara

  • @avtarsinghavtarsingh7983
    @avtarsinghavtarsingh7983 2 ปีที่แล้ว +1

    Kya baat bai👍👍💐💐

  • @deepworld94
    @deepworld94 2 ปีที่แล้ว +4

    Bht vdia decision veer, baba tarakiya deve

  • @deepsardar3331
    @deepsardar3331 2 ปีที่แล้ว +1

    Bhaut vadia soch ...selute as bai

  • @varinderkaursandhu708
    @varinderkaursandhu708 2 ปีที่แล้ว +3

    Proud of you veer ji

  • @akkychoudhary9505
    @akkychoudhary9505 2 ปีที่แล้ว

    ❤️❤️ dil lut liya y ne ik ik sihu moosewale veere ne keh diti c te is brother di bi soch uda di hi aw

  • @manveer007
    @manveer007 2 ปีที่แล้ว +7

    This man is really educated

  • @navjotbhullar2073
    @navjotbhullar2073 2 ปีที่แล้ว +1

    Waheguru ji

  • @gurvindershira9614
    @gurvindershira9614 2 ปีที่แล้ว +4

    Good 👍

  • @gurmindersingh5862
    @gurmindersingh5862 2 ปีที่แล้ว +1

    Bhut vdya soch aa 22 d
    Navreet veera best anchor

  • @preetharika6711
    @preetharika6711 2 ปีที่แล้ว +1

    Bhut vadiya soch aa vere di🙏wmk hmesha🙏🙏 ❤

  • @satinderpalsingh6055
    @satinderpalsingh6055 2 ปีที่แล้ว +1

    Waheguru ji 👏👏👏👏👏👏

  • @amarbirsingh7986
    @amarbirsingh7986 2 ปีที่แล้ว +6

    ਵੀਰ ਮੇਰੀਆਂ ਤੇਰੇ ਕੋਲ ਬਹੁਤ ਕੁੱਝ ਆ ਦਿਲ ਰੂਹ ਮੇਰੀ ਵੀ ਪਿੰਡ ਹੀ ਰਹਿੰਦੀ ਆ ਪਰ ਮੈਂ ਇਟਲੀ ਇੱਕਲਾ ਕੰਮ ਕਰਦਾ ਤੇ ਪਰਿਵਾਰ ਪਾਲਦਾ ਜੇ ਤੇਰੇ ਜਿੰਨਾਂ ਮੇਰੇ ਕੋਲ ਹੋਵੇ ਕੱਲ ਨੂੰ ਇਟਲੀ ਛੱਡ ਦੇਵਾਂ।

    • @dhillonboys630
      @dhillonboys630 2 ปีที่แล้ว

      ਵੀਰ ਜੀ ਜਿਹੜਾ ਬੰਦਾ ਆਪਣੇ ਲੋਕਾਂ ਅਤੇ ਮੁਲਕ ਨੂੰ ਛੱਡ ਕੇ ਬਾਹਰ ਆਉਂਦਾ ਉਸਨੂੰ ਹੀ ਇਹਨਾਂ ਚੀਜ਼ਾਂ ਦੀ ਕੀਮਤ ਬਾਰੇ ਪਤਾ ਲੱਗਦਾ, ਬਹੁਤ ਸਾਰੇ ਸਾਡੇ ਵਰਗੇ ਮਿਡਲ ਕਲਾਸ ਲੋਕ ਪੰਜਾਬ ਮੁੜਨਾ ਚਾਹੁੰਦੇ ਹਨ ਪਰ ਪਿਛੇ ਕੋਈ ਚੰਗਾ ਇਨਕੰਮ ਸੋਰਸ ਨਾ ਹੋਣ ਕਾਰਣ ਨਹੀ ਮੁੜ ਸਕਦੇ ਕਿਉਂਕਿ ਇਸ ਮਹਿਗਾਈ ਦੇ ਜਮਾਨੇ ਵਿੱਚ ਪੈਰ ਪੁਟਣਾ ਵੀ ਬਹੁਤ ਔਖਾ ਹੋਇਆ ਪਿਆ ਹੈ, ਵੈਸੇ ਵੀਰ ਜੀ ਇਟਲੀ ਵਿੱਚ ਵੀ ਆਪਣੇ ਕਾਫੀ ਪੰਜਾਬੀ ਰਹਿੰਦੇ ਹਨ ਕਿਵੇਂ ਦਾ ਮਹੋਲ ਹੈ ਇਟਲੀ ਵਿੱਚ ਕੰਮ ਕਾਰ ਦਾ?

  • @PavanKumar-uj5oc
    @PavanKumar-uj5oc 2 ปีที่แล้ว +2

    Very nice sir ji very good sir ji

  • @dalbirsinghsingh8144
    @dalbirsinghsingh8144 ปีที่แล้ว

    ਪੰਜਾਬ ਨਾਲ ਦਾ ਕੋਈ ਹੋਰ ਥਾ ਨਹੀ ਆ ਲੀਡਰਸ਼ਿਪ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਆ ਗੰਦੀਆ ਸਿਆਸਤਾ ਨੇ ਮਾੜ ਲਿਆ ਮੇਰਾ ਰੰਗਲੇ ਪੰਜਾਬ ਨੂੰ

  • @parmjit9219
    @parmjit9219 2 ปีที่แล้ว +1

    Miss u Sidhu mosewala

  • @sanjanaverma6931
    @sanjanaverma6931 2 ปีที่แล้ว +2

    Paji di soch bhot vdia lgi bhot hi jada apni dharti apni hundi aaa jina v bhar rehlo bhot vdia lgea vedio🙏👌👌👌

  • @vijenderg91
    @vijenderg91 2 ปีที่แล้ว +2

    Waheguru Ji Mehar Kare

  • @satindersingh9848
    @satindersingh9848 2 ปีที่แล้ว

    22 vadia lghya gal baat sunke
    Meri v veere thode ali soch a
    Punjab zindabad

  • @dalbirsinghgrewal4531
    @dalbirsinghgrewal4531 2 ปีที่แล้ว

    Very good puttar ji

  • @GurwinderSingh-ft7ut
    @GurwinderSingh-ft7ut 2 ปีที่แล้ว +1

    Good boy

  • @gurdeepdhillonaustralia
    @gurdeepdhillonaustralia 2 ปีที่แล้ว +2

    Nice brother god bless you 🙏🙏🙏🙏

  • @tejinderkaur5820
    @tejinderkaur5820 2 ปีที่แล้ว +2

    Punjab is good with family

  • @shukhnoor4742
    @shukhnoor4742 2 ปีที่แล้ว

    thanks veer .syed tenu dekh baki muran punjab nu.nhi ta punjab ta khatam aa .jdo agli piri da jnm bahar ho gya

  • @sanjeevsharma6680
    @sanjeevsharma6680 2 ปีที่แล้ว

    Bhai toon tan apna apna lagda vann.Teri vedio dekh ke anand jiha aa janda,farmers ezitation delhi to jurria tere nall.tere bolan vich apna punn bahut hee jyada hai.might b next year I am in India,jaroor millanga.god bless you

  • @nexion5144
    @nexion5144 2 ปีที่แล้ว

    ਨਵਰੀਤ ਬਾਈ ਜॅਟ ਸ਼ਬਦ ਦੀ ਵਰਤੋ ਨਾ ਕਰੇਅਾ ਕਰ ਅਾਪਾ ਸਾਰੇ िਸॅਖ ਧਰਮ ਦੇ ਅਨੁਅਾਈ ਹਾ🙏

  • @Punjabimunde6073
    @Punjabimunde6073 2 ปีที่แล้ว +2

    Waheguru sda kush rkhe tuhanu 🙏

  • @gorasaab5347
    @gorasaab5347 ปีที่แล้ว

    bahut vadia veer ,, bahut vadia ,, aapa v Canada chadd ke vapas punjab aaye aaa...
    eithey tohar aa veer ,, aiwey othey dihadi karni

  • @positiveandnegativeworld9083
    @positiveandnegativeworld9083 2 ปีที่แล้ว +2

    Salute🙏

  • @karmjeetkaur5971
    @karmjeetkaur5971 2 ปีที่แล้ว +1

    Bht vadiya wmk ji

  • @ranjeetthind835
    @ranjeetthind835 2 ปีที่แล้ว

    Veer bhut vdia lgya sun ke

  • @ਸੰਘਾਸਾਬ-ਠ2ਭ
    @ਸੰਘਾਸਾਬ-ਠ2ਭ 2 ปีที่แล้ว +2

    ਵੀਰ ਇਹਦੇ ਵਿਚ ਬਹੁਤ ਵੱਡੀ ਗੱਲ ਨੀ ਇੰਡੀਆ ਆਉਣਾ, ਜਿਹਦੇ ਕੋਲ਼ ਪੈਸੇ ਹੈਗੇ ਆ ਵਧਿਆ ਸਰੀ ਜਾਂਦਾ ਉਹ ਆ ਸਕਦਾ ਇੰਡੀਆ, ਜੇ ਸਿਰ ਤੇ ਕਰਜਾ ਹੋਵੇ ਘਰ ਦੀਆ ਮਜਬੂਰੀਆਂ ਹੋਣ ਫੇਰ ਬੰਦਾ ਆਵੇ ਗੱਲ ਤੇ ਤਾਂ ਬਣ ਦੀ ਆ, 12 ਸਾਲ ਕਿਹੜਾ ਘੱਟ ਹੁੰਦੇ ਆ ਜੋ ਕੱਟ ਆਇਆ

  • @mohsincheema195
    @mohsincheema195 ปีที่แล้ว

    Navreet bhai u style oxm

  • @GS-il9wz
    @GS-il9wz 2 ปีที่แล้ว

    Bot vdia decision leya veerg✅❤️

  • @ohiii9253
    @ohiii9253 2 ปีที่แล้ว +3

    Salute to u bro ❤️

  • @kulwantkaur4354
    @kulwantkaur4354 2 ปีที่แล้ว

    Very good very good.always proud our country.

  • @SandeepSingh-cu6eu
    @SandeepSingh-cu6eu 2 ปีที่แล้ว

    Bhut kaint gal akhi veer ne

  • @mukeshsalaria1318
    @mukeshsalaria1318 2 ปีที่แล้ว +1

    ravneet bhai bahut time bad video le k aaye thoda jaldi aaya kro.bahut vadia interview krde ho tusi .baki Australia wale paji v bahut vadia .asin v ik din aa jana punjab .jald hi paji .baki ravneet bhai Raab tuhanu Tarakiya deve love u bhai.

  • @The_Race_of_Life
    @The_Race_of_Life 2 ปีที่แล้ว

    Navreet veere , Love aa yaraa

  • @komalpreetkaur1472
    @komalpreetkaur1472 2 ปีที่แล้ว

    Navreet veera bout badia,veer de soch bout Changi lagi g sanu

  • @SukhwinderSingh-jb2oy
    @SukhwinderSingh-jb2oy 2 ปีที่แล้ว +1

    Panjab jindabad Panjabi jindabad

  • @kapitane1
    @kapitane1 2 ปีที่แล้ว +1

    bade dina baad Navreet bai

  • @makhankalas660
    @makhankalas660 2 ปีที่แล้ว +1

    God bless you