Chajj Da Vichar (1604) || ਮੈਂ ਕਿਉਂ ਕੀਤਾ ਸੀ ਸਿੱਧੂ ਮੂਸੇਵਾਲਾ ਰਿਲੀਜ਼ ਗਿੱਪੀ ਗਰੇਵਾਲ ਨੇ ਖੋਲ੍ਹੇ ਸਾਰੇ ਭੇਤ

แชร์
ฝัง
  • เผยแพร่เมื่อ 1 ก.ย. 2022
  • #PrimeAsiaTV #ChajjDaVichar #SwarnSinghTehna #HarmanThind #GippyGrewal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 425

  • @Gurtej413
    @Gurtej413 ปีที่แล้ว +57

    Kis kis ne sidhumoosewala 👑👑 22 di gal sunan lai eh interview dekhi... Mai te dekhi.

    • @gurbhejsingh9126
      @gurbhejsingh9126 ปีที่แล้ว

      Yes

    • @ramindersingh6209
      @ramindersingh6209 ปีที่แล้ว +1

      Sidhu di khich hi eni ae...
      Jithe Sidhu di charcha Hove othe Dil khud -B-khud chalea janda...
      Sidhu nahi bhulda kade....
      Bekadre lokan ne zeondea g os di kadar nahi pai....
      Tehna v ohna vichon ik hai g....
      Lot of love 💕 for Shubhdeep Sidhu Moosewala...

    • @bk-ed5jv
      @bk-ed5jv ปีที่แล้ว

      Man v veer love u siddhu veer

  • @ManojKumar-rp8cu
    @ManojKumar-rp8cu ปีที่แล้ว +68

    38:26 sidhu moose wala the legend ❤️❤️❤️

    • @bhindersingh4676
      @bhindersingh4676 ปีที่แล้ว +6

      ਧੰਨਵਾਦ ਜੀ ਮੈਂ ਤੁਹਾਡੇ ਕੁਮੈਟ ਨੂੰ ਦੇਖ ਕੇ 38.26ਤੋ ਹੀ ਦੇਖਣਾ ਸ਼ੁਰੂ ਕੀਤਾ ਤੇ ਜਦੋਂ ਆਪਣੇ ਬਾਈ ਸਿੱਧੂ ਦੀ ਗੱਲ ਖਤਮ ਕੀਤੀ ਇਹਨਾਂ ਨੇ ਮੈਂ ਵੀ ਪ੍ਰੋਗਰਾਮ ਦੇਖਣਾ ਬੰਦ ਕਰ ਦਿੱਤਾ। ਬਾਈ ਨੂੰ ਯਾਦ ਕਰਕੇ ❤️‌ਬਹੁਤ ਰੋਂਦਾ,ਪਰ ਹੁਣ ਕੀ ਕਰੀੲੇ???? ਜਵਾਹਰਕੇ ਹੁਣ ਵੀ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਆ ਰਹੇ ਨੇ ਮੈਂ ਮਾਨਸਾ ਜਾਣ ਲੱਗਿਆ ਰੋਜ਼ ਹੀ ਦੇਖਦਾ।

    • @abhinavmehta5516
      @abhinavmehta5516 ปีที่แล้ว +3

      Thnx so much bai for this 💓

    • @naturethuglife9462
      @naturethuglife9462 ปีที่แล้ว +2

      👌👌thanx bai

    • @choudharypawannehra772
      @choudharypawannehra772 ปีที่แล้ว +2

      thnkuuuu

    • @jasnoor8656
      @jasnoor8656 ปีที่แล้ว +2

      Thanks bro

  • @kiranjeet9389
    @kiranjeet9389 ปีที่แล้ว +27

    ਵੀਰ ਜੀ ਇਹ ਮੈਸਜ ਗਿੱਪੀ ਗਰੇਵਾਲ ਨੂੰ ਜਰੂਰ ਦੇਣਾ ਬਹੁਤ ਵਧੀਆ ਫਿਲਮਾਂ ਬਣਾਉਂਦੇ ਹਨ

  • @jaswindersinghbahga2340
    @jaswindersinghbahga2340 ปีที่แล้ว +5

    ਗਿੱਪੀ ਜੀ ਤੁਸੀਂ ਵਧੀਆ ਵਿਸ਼ਾ ਚੁਣਿਆ। ਅਸੀਂ ਫੋਨ ਦੀ ਦੁਰਵਰਤੋਂ ਕਰਕੇ ਆਪਣੇਆ ਤੋਂ ਦੂਰ ਜਾ ਰਹੇ ਹਾਂ। ਘਰ ਵਿਚ ਜੇ ਪੰਜ ਜੀ ਹਨ ਤਾਂ ਉਹ ਵੀ ਇੱਦਾਂ ਲੱਗਦਾ ਜਿਵੇਂ ਇਕੱਲੇ ਇਕੱਲੇ ਰਹਿੰਦੇ ਹਨ।

  • @tarankang298
    @tarankang298 ปีที่แล้ว +20

    ਮੇਰਾ ਬੱਚਾ ਇਨ੍ਹਾਂ ਨੂੰ ਬਹੁਤ ਪਸੰਦ ਕਰਦਾ ਸੀ ਅੱਜ ਉਸ ਦੀਆਂ ਯਾਦਾਂ ਹੀ ਰਹਿ ਗ ਈਆ

  • @nihalonihal
    @nihalonihal ปีที่แล้ว +80

    ਬਹੁਤ ਵਧੀਆ ਇੰਟਰਵਿਊ, ਇਸ ਤਰ੍ਹਾ ਹੀ ਸਾਰਾ ਪੰਜਾਬ ਹੱਸਦਾ ਵੱਸਦਾ ਰਹੇ🙏🏻

    • @gurmitsingh5363
      @gurmitsingh5363 ปีที่แล้ว +2

      Tainu laghda punjab hasda te vasda hai

    • @sukhjitsingh5893
      @sukhjitsingh5893 ปีที่แล้ว

      @@gurmitsingh5363 p

    • @sukhjitsingh5893
      @sukhjitsingh5893 ปีที่แล้ว

      @@gurmitsingh5363 and 9ppp

    • @sukhjitsingh5893
      @sukhjitsingh5893 ปีที่แล้ว

      P

    • @user-lx2gw3fo5w
      @user-lx2gw3fo5w ปีที่แล้ว +1

      Upar 2 to Har koi aapne aap nu changa dekha reha loka nu par dil vich kina pap aa o wahiguru sab janda aa es krke upar upar to changa na bano wahiguru samne changa bno loka samne nhi

  • @user-xg5pc8yx9g
    @user-xg5pc8yx9g ปีที่แล้ว +20

    ਬਹੁਤ ਹੀ ਮਜ਼ੇਦਾਰ ਮੁਲਾਕਾਤ ਦੇਖ ਸੁਣ ਕੇ ਦਿਲ ਸਰਸ਼ਾਰ ਹੋ ਗਿਆ ਸਾਡਾ 😀😀😀🙏🙏🙏🙏

  • @kiranjeet9389
    @kiranjeet9389 ปีที่แล้ว +21

    ਸਤਿ ਸ੍ਰੀ ਅਕਾਲ ਵੀਰ ਜੀ ਮੈਂ ਇਹਦੀ ਭੀ ਵੀਰੇ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਤੁਸੀਂ ਉਸ ਲੜਕੀ ਉੱਤੇ ਫ਼ਿਲਮ ਜ਼ਰੂਰ ਬਣਾਉਦੀ ਹੋਵੇ ਨਾ ਭਰਾ ਨਾ ਹੀ ਪਿਤਾ ਉਹ ਲੜਕੀ ਕਿਸਤਰਾ ਮੁਸ਼ਕਲਾਂ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਕੇ ਅੱਗੇ ਲੰਘ ਦੀ ਹੈ ਕਿਉਂਕਿ ਸਮਾਜ ਵਿੱਚ ਅੱਜ ਵੀ ਲੜਕੀਆਂ ਨੂੰ

    • @rdeep2423
      @rdeep2423 ปีที่แล้ว

      Right behne

  • @Jaatwad225
    @Jaatwad225 ปีที่แล้ว +2

    ਸਿੱਧੂ ਬਾਈ ਦਾ ਜੀਕਰ ਹਰ ਥਾਂ ਹੁੰਦਾ ਹਲੇ ਮੁੱਕੀਆਂ ਨਹੀਂ

  • @sukhvirsinghsunnyscienceex6022
    @sukhvirsinghsunnyscienceex6022 ปีที่แล้ว +18

    Sidhu Moose wala ❤️❤️

  • @divyabhartifan1538
    @divyabhartifan1538 ปีที่แล้ว +21

    38:27..Sidhu Moose wala

  • @pritpalsingh5160
    @pritpalsingh5160 ปีที่แล้ว +2

    ਬਹੁਤ ਵਧਿਆ ਜਾਣਕਾਰੀ ਸਾਂਝੀ ਕੀਤੀ ਹੈ ਜੀ

  • @chathapb3169
    @chathapb3169 ปีที่แล้ว +40

    Legend never dies sidhu moosewala ❤️

    • @anikatepatyal4909
      @anikatepatyal4909 ปีที่แล้ว +4

      Legend never die Sindhu moosewala justice

  • @sukhmattu3517
    @sukhmattu3517 ปีที่แล้ว +6

    ਗਿੱਪੀ ਗਰੇਵਾਲ ਵੀ ਸਿਰਾ ਜੱਟ ਆ 🙏👍

  • @Gabbarbathinda
    @Gabbarbathinda ปีที่แล้ว +11

    Talk about legend
    38:26

  • @sukhrode1277
    @sukhrode1277 ปีที่แล้ว +7

    Sidhu moosewala jindabaad love you darling

  • @subasinghkhairajatiwal4060
    @subasinghkhairajatiwal4060 ปีที่แล้ว +5

    ਬਹੁਤ ਵਧਿਆ ਤੇ ਉਸਾਰੂ ਵਿਸ਼ਾ ਲਿਆ ਤੁਸੀ ਗਿਪੀ ਬਾਈ ਜੀ । ਪਰਮਾਤਮਾ ਮੇਹਰ ਕਰੇ ਜੀ । Best wishes 🎉🙏

  • @gursharansingh6034
    @gursharansingh6034 ปีที่แล้ว +95

    ਜੇਕਰ ਤੁਸੀਂ ਸਿੱਧੂ ਮੂਸੇ ਆਲਾ ਦੇ ਇਨਸ਼ਾਫ ਦੀ ਵੀ ਗੱਲ ਕਰਦੇ ਤਾਂ ਬਹੁਤ ਵਧੀਆ ਲਗਦੇ

    • @SurinderSingh-zq8yh
      @SurinderSingh-zq8yh ปีที่แล้ว +10

      ਬਾਈ ਏਨਾਂ ਨੇ ਸਿੱਧੁ ਦੇ ਇਨਸਾਫ਼ ਤੋਂ ਕੀ ਲੈਣਾ ਏਨਾਂ ਦਾ ਤਾਂ ਪੁਰਾ ਜੋਰ ਲੱਗਿਆ ਸਿੱਧੁ ਮੁਸੇਆਲੇ ਨੂੰ ਕੈਸ ਕਰਨ ਤੇ

    • @HarmanSingh-pf8zc
      @HarmanSingh-pf8zc ปีที่แล้ว +2

      ਬਾਈ ਇਹਨਾ ਦਾ ਜੋਰ ਤਾ ਨਿੱਕੂ ਵਰਗੇ ਗਰੀਬ ਬੰਦਿਆ ਨੂੰ ਪਰਮੋਟ ਕਰਨ ਲੱਗਾ

    • @SurjeetSingh-jv4yx
      @SurjeetSingh-jv4yx ปีที่แล้ว

      @@SurinderSingh-zq8yh
      G

  • @karajsinghtoor3542
    @karajsinghtoor3542 ปีที่แล้ว +2

    ਕਰਮਜੀਤ ਅਨਮੋਲ ਤੇ ਗਿੱਪੀ ਗਰੇਵਾਲ ਬਹੁਤ ਵਧੀਆ ਅਦਾਕਾਰ ਨੇ।

  • @user-fe5zy1vs6e
    @user-fe5zy1vs6e ปีที่แล้ว +27

    Lengend never die🙏💯❤

  • @ashwsandhu
    @ashwsandhu ปีที่แล้ว +10

    Justice for sidhu moose wala

  • @GurwinderSingh-sn8iz
    @GurwinderSingh-sn8iz ปีที่แล้ว +7

    sidhu mosse wala da naam view len lyi important hogeya LEGEND NEVER DIE 🕊

  • @Pb-rt7pr
    @Pb-rt7pr ปีที่แล้ว +44

    Legend never die

  • @jagdeepsidhu1962
    @jagdeepsidhu1962 ปีที่แล้ว +9

    Legend never die (Sidhu ji)

  • @sapanchiqbalsingh1339
    @sapanchiqbalsingh1339 ปีที่แล้ว +8

    Sidhu moose wala legend never die ❤❤ 😭😭🙏🙏🙏💪💪💪

  • @sukhpalpurewal1956
    @sukhpalpurewal1956 ปีที่แล้ว +19

    100%,right, conversation is the heart of relationships, God bless you gippy sahib

  • @user_jatt_5911
    @user_jatt_5911 ปีที่แล้ว +4

    Sidhu bai legend ustaad 5911 bai moosa jatt❤❤❤❤❤

  • @roopmarok3352
    @roopmarok3352 ปีที่แล้ว +6

    Justice for sidhu moosewala ji

  • @prmjitkaur1448
    @prmjitkaur1448 ปีที่แล้ว +7

    Sidhu moose wala best forever

  • @RajKumar-ch6wd
    @RajKumar-ch6wd ปีที่แล้ว

    ਹੁਣ ਤਾਂ ਟਹਿਣਾ ਸਾਬ ਤੁਹਾਡੇ ਪਲੇ ਗਾਇਕ ਹੀ ਰਹਿ ਗਏ
    ਏਦਾਂ ਤਾਂ ਚੱਜ ਦਾ ਵਿਚਾਰ ਲੋਕ ਦੇਖਣਾ ਬੰਦ ਕਰ ਦੇਣਗੇ ਧਿਆਨ ਦੇਵੋ
    ਅਕੇਲਾ ਪੈਸਾ ਕੋਈ ਚੀਜ਼ ਨੀ ਹੁੰਦੀ

  • @tangocharly4217
    @tangocharly4217 ปีที่แล้ว +7

    Karamjit 22ji d choice song 🎵 👌 ♥️
    Te awaj awesome 👌

  • @gurjantsingh6187
    @gurjantsingh6187 ปีที่แล้ว +7

    Sidhu jaan❤❤❤❤❤

  • @RizwanKhan-pf9ii
    @RizwanKhan-pf9ii ปีที่แล้ว +7

    Sidhu moosewala legend❤❤❤❤

  • @star-boy978
    @star-boy978 ปีที่แล้ว +10

    sidhu moose wala ❤❤❤❤❤❤

  • @prmjitkaur1448
    @prmjitkaur1448 ปีที่แล้ว +7

    when sidhu moose wala show karda
    he gives lots people Work

  • @nirvalsingh6516
    @nirvalsingh6516 ปีที่แล้ว +6

    ਵਾਹਿਗੁਰੂ ਚੜਦੀਆ ਕਲਾ ਕਰੇ

  • @Drchahal138
    @Drchahal138 ปีที่แล้ว +4

    Justice sidhu moosewala legnd

  • @satdevsharma7039
    @satdevsharma7039 ปีที่แล้ว

    ਬਹੁਤ ਵਧੀਆ ਗੱਲਬਾਤ ਰਹੀ, ਇਕ ਸੱਭ ਨੂੰ ਬੇਨਤੀ ਹੈ ਕਿ ਦੋ ਹੀ ਸ਼ਬਦ But ਨੂੰ ਅਤੇ ਪਰ ਨੂੰ ਲੱਗਦੇ ਹਨ।"ਪਰ" ਬੋਲਿਆ ਜਾਵੇ ਤਾਂ ਵਧੀਆ ਲੱਗਦਾ ਹੈ ਜੀ। ਸੱਭ ਨੂੰ ਸਤਿ ਸ੍ਰੀ ਆਕਾਲ ਜੀ।🙏🌹🇺🇸

  • @sharanjitsingh6558
    @sharanjitsingh6558 ปีที่แล้ว +2

    Gippy Grewal down to earth banda Sidhu moose wala di gl jroor krda a 22love you vir

  • @jaspalkaur4343
    @jaspalkaur4343 ปีที่แล้ว +2

    ਬਹੁਤ ਵਧੀਆਂ ਵੀਰੇ ਬੜਾ ਮਜਾ ਆਇਆ ਵੀਰੇ

  • @dilpreetsingh-nb9hi
    @dilpreetsingh-nb9hi ปีที่แล้ว +7

    Legend moose vala never die

  • @kuldeepkaur2465
    @kuldeepkaur2465 ปีที่แล้ว

    ਬਹੁਤ ਵਧੀਆ ਵਿਸ਼ਾ ਜੀ ਜਿਉਂਦੇ ਰਹੋ

  • @narindersidhu8804
    @narindersidhu8804 ปีที่แล้ว +4

    Sidhu moose wala ❤️⛳️

  • @user_jatt_5911
    @user_jatt_5911 ปีที่แล้ว +9

    Legend never die🙏🙏🙏🙏🙏

  • @aarkay7193
    @aarkay7193 ปีที่แล้ว

    Tehna , ਪੰਜਾਬੀਆਂ ਦੀ ragg nu ਚੰਗੀ ਤਰ੍ਹਾਂ ਸਮਝਦਾ, ਤਾਈਂ ਹਰ ਸ਼ੋਅ ਚ ਸਿੱਧੂ ਦਾ ਨਾਂ ਪਾ ਦਿੰਦਾ, ਚਾਹੇ end ਚ ਇਕ ਲਾਈਨ ਹੀ ਬੋਲੇ..

  • @skytech6719
    @skytech6719 ปีที่แล้ว +1

    40:16 ਤੇ ਹਰਮਨ ਜੀ ਉਦਾਸ ਹੋ ਗਏ।
    ਮਨ ਸਾਡਾ ਵੀ ਉਦਾਸ ਹੋ ਜਾਂਦਾ ਅਜੇ ਵੀ।

  • @palwindersandhu6560
    @palwindersandhu6560 ปีที่แล้ว +2

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਜੁਨਾਬ ਗੋਰ ਕਰਿਓ ,,,,,, ਤੁਸੀਂ ਕਿਤੇ ਜੋਂ ਸਿੱਖ ਜੋਦੇ ਜੇਲ੍ਹਾਂ ਵਿੱਚ ਆ, ਉਨ੍ਹਾਂ ਦੇ ਪਰਿਵਾਰਾਂ ਦੇ ਹਾਲਾਤਾਂ ਤੇ ਉਨ੍ਹਾਂ ਨੂੰ ਸੱਦ ਕੇ ਵੀ ਇੰਟਰਵਿਊ ਕਰੀਆ ਕਰੋ, ਜੋਂ ਅਸਲ ਮੁੱਦਾ ਆ , ਕੇ ਦੰਦ ਕੱਢ ਕੇ ਗੱਲ ਚਲਾਈ ਜਾਓ ਗੇ, ਬਾਕੀ ਪੱਤਰਕਾਰਾਂ ਨੂੰ ਵੀ ਉਨ੍ਹਾਂ ਦੀਆਂ ਇੰਟਰਵਿਊ ਕਰਨੀਆਂ ਚਾਹੀਦੀਆਂ ਨੇ ,,,,,,,,,,,, ਜੋਂ ਉਨ੍ਹਾ ਦੀ ਵੀ ਸਾਰੀਆ ਦੀ ਮੱਦਦ ਹੋ ਸਕੇ

    • @MANPREETSINGH-qd6tz
      @MANPREETSINGH-qd6tz ปีที่แล้ว

      Eh ta sidhu verea pehla ho keh gya si beth k janaya nal karde aa chuglya te show da name rakh de aa Chad da viachar

  • @surpreetgill1784
    @surpreetgill1784 ปีที่แล้ว +2

    ਸਾਰੇ ਹਸਦੇ ਰਹਿਣ ਤੁਹਾਡੇ ਵਾਂਗ ਜੀ

  • @rockblade9559
    @rockblade9559 ปีที่แล้ว +2

    ਗ਼ਦਰ ਫਿਲਮ ਵਰਗੀ ਕੋਈ ਪੰਜਾਬੀ ਫਿਲਮ ਵੀ ਹੋਣੀਂ ਚਾਹੀਦੀ ਹੈ , ਕੋਈ ਕਹਾਣੀ ਇਸ ਤਰ੍ਹਾਂ ਦੀ ਵੀ ਹੋਣੀਂ ਚਾਹੀਦੀ ਹੈ ਜਿਵੇਂ ਕੋਈ ਅੌਰਤ ਮਜ਼ਬੂਰੀ ਵੱਸ ਦੂਜਾ ਵਿਆਹ ਕਰਵਾਉਣਾ ਪੈ ਜਾਂਦਾ ਹੈ ਤਾਂ ਉਸ ਅੌਰਤ ਜਾਂ ਫਿਰ ਉਸ ਅੌਰਤ ਦੇ ਪਹਿਲੇ ਵਿਆਹ ਵਿਚੋਂ ਜਿਹੜੇ ਬੱਚੇ ਹੁੰਦੇ ਹਨ , ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਹਨ , ਲੋਕਾਂ ਦੇ ਰੂਬਰੂ ਕਰਵਾਓ , ਮੈਂ ਸੋਸ਼ਲ ਮੀਡੀਆ ਤੇ ਵੇਖਿਆ ਇੱਕ ਮਤਰੇਏ ਪਿਤਾ ਨੇ ਆਪਣੀ ਢਾਈ ਸਾਲ ਦੀ ਮਤ੍ਰੇਈ ਧੀ ਦੇ ਲੱਕ ਵਿਚ ਮੁੱਕੀਆਂ ਮਾਰ ਮਾਰ ਕੇ ਰੀੜ੍ਹ ਦੀ ਹੱਡੀ ਤੋੜ ਦਿੱਤੀ , ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਦਭਾਗੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ।

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @kulwantsingh2337
      @kulwantsingh2337 ปีที่แล้ว

      ਜ਼ਿੰਦਾਬਾਦ ਜ਼ਿੰਦਾਬਾਦ ✊✊

  • @sapanchiqbalsingh1339
    @sapanchiqbalsingh1339 ปีที่แล้ว +2

    Sidhu moose wala jindabad❤❤

  • @kirankaur4504
    @kirankaur4504 ปีที่แล้ว +9

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @vivgeng7057
    @vivgeng7057 ปีที่แล้ว +2

    Sidhu legend and legend never die

  • @SatnamSingh-bc5zm
    @SatnamSingh-bc5zm ปีที่แล้ว +22

    ਜ਼ਿੰਦਗੀ ਹਰ ਪਲ ਨਵਾਂ ਪੜਾਅ ਹੈ,
    ਕਦੇ ਉਤਰਾਅ ਅਤੇ ਕਦੇ ਚੜਾਅ ਹੈ।

  • @mrinalbeyblade3278
    @mrinalbeyblade3278 ปีที่แล้ว +2

    Miss u Sidhu moose wala 😭😭😭😭

  • @navjotsingh22
    @navjotsingh22 ปีที่แล้ว +14

    Miss u Sidhu moosewala rip legend never die

  • @johndeere_ale
    @johndeere_ale ปีที่แล้ว +2

    ਬਹੁਤ ਵਧੀਆ ਪਰੋਗਰਾਮ 👍👍👍☀️

  • @tejinderkaurmann2586
    @tejinderkaurmann2586 ปีที่แล้ว +2

    Best interview

  • @Aarambhseantttak
    @Aarambhseantttak ปีที่แล้ว

    ਬਹੁਤ ਵਧੀਆ ਇੰਟਰਵਿਊ

  • @ravindergill8228
    @ravindergill8228 ปีที่แล้ว +4

    Legend moosewala

  • @nav20875
    @nav20875 ปีที่แล้ว +9

    You were about 1 year old Gippy. We visited chhat bir zoo. Your father was my class mate at engineering college. Good to hear about him

  • @gurjantsingh6187
    @gurjantsingh6187 ปีที่แล้ว +4

    Sidhu moosewala legend👑

  • @avtarbrar2275
    @avtarbrar2275 ปีที่แล้ว +1

    ਬਹੁਤ ਵਧੀਆ ਜੀ

  • @latestsong3585
    @latestsong3585 ปีที่แล้ว +1

    ਇਹ ਟਹਿਣਾ ਕਲਹਿਣਾ ਜਦੋ ਤੱਕ ਸਿੱਧੂ ਦੁਨਿਆ ਤੋ ਤੁਰ ਨੀ ਗਿਆ ਇਹ ਬਦਨਾਮ ਈ ਕਰਦਾ ਰਿਹਾ ।

  • @prmjitkaur1448
    @prmjitkaur1448 ปีที่แล้ว +2

    and thanks gippy bhaji sport for sidhu moose wala you very nice

  • @khandxxx
    @khandxxx ปีที่แล้ว +3

    Miss you Sidhu Ustad 😭

  • @davindersingh9144
    @davindersingh9144 ปีที่แล้ว +2

    Sidhu moose wala❣️✔️

  • @lovepreetsinghsandhu2075
    @lovepreetsinghsandhu2075 ปีที่แล้ว +2

    Adhe toh jyada views ta sidhu bai karke hi ne par interviews bhut vadia g

  • @SurinderSingh-ln3pv
    @SurinderSingh-ln3pv ปีที่แล้ว

    ਪਹਿਲਾ ਮੈਂ ਸਿੱਧੂ ਬਾਈ ਦੇ ਗੀਤ ਬਹੁਤ ਘੱਟ ਸੁਣਦਾ ਸੀ। ਪਰ ਹੁੱਣ ਪੱਤਾ ਨਹੀ ਕਿ ਹੋਇਆ ਸਾਰਾ ਦਿਨ ਜਦੋ ਵੀ ਟਾਇਮ ਹੁੰਦਾ ਹੈ ਤਾ ਸਿੱਧੂ ਦੇ ਗੀਤ ਹੀ ਸੁੱਣਦਾ ਰਹਿੰਦਾ ਹਾਂ ਘਰ ਦੇ ਵੀ ਕਹਿਦੇ ਤੂੰ ਪਾਗਲ ਹੋ ਗਿਆ? ਪੱਤਾ ਨਹੀ ਮੈ ਸੱਚਮੁੱਚ ਪਾਗਲ ਹੀ ਹੋ ਗਿਆ ਹਾਂ ਜਾਂ ਹੋਰ ਵੀ ਸੁੱਣਦੇ ਨੇ ਬਾਈ ਦੇ ਗੀਤ

  • @Aishgarg3811
    @Aishgarg3811 ปีที่แล้ว +1

    Gippy is legend Of Pollywood

  • @love_bhikhi1
    @love_bhikhi1 ปีที่แล้ว

    Miss you jatta Sidhu Moosewala ❤️❤️

  • @aaminkaushal4228
    @aaminkaushal4228 ปีที่แล้ว +10

    GIPPY GREWAL IS REVOLUTION FOR PUNJABI INDUSTRY......LOTS OF LOVE

    • @parambirsingh5943
      @parambirsingh5943 ปีที่แล้ว

      Making people fool by his o acting.......earlier failed in Bollywood ....now making people fool in punjab with his no sence films.......

    • @aaminkaushal4228
      @aaminkaushal4228 ปีที่แล้ว

      @@parambirsingh5943 perception

  • @BhupinderSingh-su1du
    @BhupinderSingh-su1du ปีที่แล้ว +2

    Thx veer ji

  • @jatendardhillon4548
    @jatendardhillon4548 ปีที่แล้ว +4

    Sidhu 💔💔

  • @NeetuNavkaransandhu
    @NeetuNavkaransandhu ปีที่แล้ว +1

    ਜੀਉ ਵੀਰਿਉ

  • @Harmn219
    @Harmn219 ปีที่แล้ว +6

    Sidhu de so high gane aun to 2 din baad lokka nu pta chl gya c k hun gana kise da ni chlana

  • @iqbalsekhon7821
    @iqbalsekhon7821 ปีที่แล้ว +2

    ਫਿਲਮ ਤੇ ਫਿਲਮ ਆ ਜੀ ਅੱਜ ਤੇ ਚੱਜ ਦਾ ਵਿਚਾਰ ਹੀ ਬਹੁਤ ਹਾਸੇ ਠੱਠੇ ਵਾਲਾ ਸੀ

  • @UrduHindiStories2.0
    @UrduHindiStories2.0 ปีที่แล้ว +2

    Great 👍👍👍
    From Pakistan

  • @davinderkaur6000
    @davinderkaur6000 ปีที่แล้ว

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
    ਬਹੁਤ ਦਿਲਚਸਪ ਪਰੋਗਰਾਮ ਲੱਗਿਆ ਹੈ। ਕੈਰੀ ਔਨ ਜੱਟਾ ਪਹਿਲੀ ਬਹੁਤ ਵਧੀਆ ਸੀ। ਹਰ ਵਾਰ ਟੀਵੀ ਤੇ ਵੇਖਦੇ ਹਾਂ। ਦੂਸਰੀ ਪਹਿਲਾਂ ਵਰਗੀ ਨਹੀਂ ਲੱਗੀ। ਪਹਿਲੀ ਵਰਗੀ ਤੀਜੀ ਬਣਾ ਲੋ।

  • @Hereissarthak
    @Hereissarthak ปีที่แล้ว +1

    legend mosse walla after watching thus from heaven and saying - nam mera leka veiw count high karti mera siro chla you tube aj kl

  • @charnsingh4399
    @charnsingh4399 ปีที่แล้ว +1

    ਕਰਮਜੀਤ, ਕਾਕਾ , ਜੇ ਨੈਣਾਂ ਨਾਲ ਗੱਲਾਂ ਕਰਦਾ ਨਾਈਆਂ ਦੇ ਹੱਥੇ ਚੜ੍ਹ ਗਿਆ ਤਾਂ ਫੇਰ,, , , ,,,, ਅੱਗੋਂ ਤੂੰ ਆਪ ਸਿਆਣੈ।
    ਨਾਲੇ ਇੱਕ ਗੱਲ ਹੋਰ, ਇੰਗਲੈਂਡ ਰਿਟਰਨ ਨਹੀਂ ਵਲੈਤ ਰਿਟਰਨ ਹੁੰਦੈ।

  • @mr.charanshutrana573
    @mr.charanshutrana573 ปีที่แล้ว +1

    Gippy bai ji ne sidhu bai da pehla song released kita par kade show nhi kita khud nu enna hora vang. Great work Gippy ji and Great Sidhu the legend. 👏🏻👏🏻👏🏻👏🏻

  • @Sarbjitkaur-yp6uo
    @Sarbjitkaur-yp6uo ปีที่แล้ว +1

    Anmol bhaji Tusi bhut he wadia sing krde o❤️❤️❤️God bless you 🙏🙏💕

  • @komalgill8127
    @komalgill8127 ปีที่แล้ว +15

    Legend always live in heart's ❤️

  • @rsingh9150
    @rsingh9150 ปีที่แล้ว +4

    Looking forward to this movie … Girdhari Lal was an underrated movie … want to see more comedy roles for Gippy

  • @gurmitsidhu4286
    @gurmitsidhu4286 ปีที่แล้ว +1

    ਵੀਰ ਗਿੱਪੀ ਤੁਸੀਂ ਬਾਹਰਲੇ ਦੇਸ਼ ਦੀਆਂ ਕੁੜੀਆਂ ਹੀ ਕਿਉਂ ਲੈਂਦੇ ਹਨ

  • @vinay-ek1vm
    @vinay-ek1vm ปีที่แล้ว +1

    Sidhu moosewala forever❤❤❤❤⛳⛳⛳⛳⛳⛳

  • @hundal5693
    @hundal5693 ปีที่แล้ว +4

    ਸਿੱਧੂ ਮੂਸੇਵਾਲਾ part 38:30

  • @satwantkaur6151
    @satwantkaur6151 ปีที่แล้ว +1

    ਤੁਹਾਨੂੰ ਸਾਰਿਆਂ ਨੂੰ ਪਿਆਰ ਭਲੀ ਸਤਿ ਸ੍ਰੀ ਅਕਾਲ 🙏🙏

  • @sukhmattu3517
    @sukhmattu3517 ปีที่แล้ว +1

    ਵੈਰੀ nice 👍👍❤️❤️

  • @RanjeetSingh-xm6cd
    @RanjeetSingh-xm6cd ปีที่แล้ว +4

    ਸਤਿ ਸ੍ਰੀ ਅਕਾਲ ਜੀ

  • @jattlifeharvisidhu6133
    @jattlifeharvisidhu6133 ปีที่แล้ว +1

    Legend Sidhu moosewala

  • @jattlifeharvisidhu6133
    @jattlifeharvisidhu6133 ปีที่แล้ว +1

    Justice far sidhu moosewala

  • @AmarjeetKumar-qh3it
    @AmarjeetKumar-qh3it ปีที่แล้ว +1

    Gippy Garewal ghaint bai very Good bai ji baba mehar kare

  • @BalwinderSingh-bi5vd
    @BalwinderSingh-bi5vd ปีที่แล้ว +1

    Nice 👍

  • @anilkumar-hj6qf
    @anilkumar-hj6qf ปีที่แล้ว +2

    Show di TRP vdaan Lyi sidhu da Naam ta jaroor wich Lena he hunda aa

  • @abhijottoor5326
    @abhijottoor5326 ปีที่แล้ว +2

    South films full of action

  • @karamjitsinghsons6569
    @karamjitsinghsons6569 ปีที่แล้ว +1

    Waheguru ji

  • @ProfessorSKVirk
    @ProfessorSKVirk ปีที่แล้ว

    Bahut khoob Gippy Grewal and Karamjit Anmol g 👍🏻👍🏻👍🏻👍🏻👍🏻👍🏻👍🏻

  • @Dhaliwal_855
    @Dhaliwal_855 ปีที่แล้ว

    ਸੱਤ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਹਰਮਨ ਥਿੰਦ ਜੀ ਸੱਤ ਸ੍ਰੀ ਅਕਾਲ ਜੀ