Prime Discussion (2447) || ਕਿਸਾਨ ਆਗੂਆਂ ਦੇ ਫਿਰ ਟਕਰਾਵੇਂ ਬਿਆਨ, ਟਿਕਟ ਸੂਚੀ ਤੋੰ ਭਾਜਪਾ ਵਿਚ ਨਾਰਾਜ਼ਗੀਆਂ

แชร์
ฝัง
  • เผยแพร่เมื่อ 1 ธ.ค. 2024

ความคิดเห็น • 125

  • @GurcharanSandhu-gf4yc
    @GurcharanSandhu-gf4yc 9 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @DimpleDimple-x6q
    @DimpleDimple-x6q 9 หลายเดือนก่อน +3

    ਸਤਿ ਸ੍ਰੀ ਅਕਾਲ ਪੰਨੂ ਸਾਹਿਬ

  • @balwantkaurchahal8382
    @balwantkaurchahal8382 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਸਾਹਿਤ ਪੰਨੂੰ ਜੀ ਤੇ ਕੁਲਦੀਪ ਜੀ ਆਪ ਜੀ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਵਧਾਈ ਦੇ ਪਾਤਰ ਹੋ ਧੰਨਵਾਦ ਸਾਹਿਤ ਸਲੂਟ ਪੰਨੂੰ ਜੀ ਨੂੰ।

  • @BALWINDERSINGH-qj8rm
    @BALWINDERSINGH-qj8rm 9 หลายเดือนก่อน +5

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ

  • @gurmeetkaur9188
    @gurmeetkaur9188 9 หลายเดือนก่อน +7

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਪੰਨੂੰ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ

  • @harjindersinghThind4507
    @harjindersinghThind4507 9 หลายเดือนก่อน +3

    ਪ੍ਰਾਈਮ ਏਸ਼ੀਆ ਚੈਨਲ ਦੇ ਮੈਨੇਜਮੈਂਟ ਅਤੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦਾ ਸਮਾਂ ਵਧਾ ਕੇ ਘੱਟੋ ਘੱਟ 30 ਮਿੰਟ ਦਾ ਕੀਤਾ ਜਾਵੇ। 🙏🙏🙏🙏

  • @Karmjitkaur-gk1xq
    @Karmjitkaur-gk1xq 9 หลายเดือนก่อน +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਕੁਲਦੀਪ ਜੀ 🙏🙏prime asia ਦੇ super 🌟 ਪੰਨੂ ਜੀ 👌👌✌️

  • @nirmalmann9347
    @nirmalmann9347 9 หลายเดือนก่อน +11

    ਮਾਨਯੋਗ ਅਤੇ ਸਤਿਕਾਰਯੋਗ ਜਤਿੰਦਰ ਪੰਨੂ ਜੀ ਸਲਾਮ ਦਲੇਰ, ਸਾਫਸੁਥਰੇ ਅਤੇ ਸੁੱਧ ਪੱਤਰਕਾਰੀ ਲਈ.

  • @boharsingh7725
    @boharsingh7725 9 หลายเดือนก่อน +17

    ਡੱਲੇਵਾਲ਼ ਨੂੰ ਆਪਣੀ ਹਿੰਡ ਛੱਡ ਦੇਣੀ ਚਾਹੀਦੀ ਹੈ ਰਾਜੇਵਾਲ਼ ਸਾਬ , ਉਗਰਾਹਾਂ ਸਾਬ ਤੇ ਹੋਰ ਸਾਰੀਆਂ ਜੱਥੇਬੰਦੀਆਂ ਨੂੰ ਇੱਕਠੇ ਹੋਣਾ ਚਾਹੀਦਾ ਹੈ
    ਇੱਕਲੇ ਕੁਝ ਨਹੀ ਬਣਨਾ ਇਨ੍ਹਾਂ ਦਾ Skm ਨੇ ਦਿੱਲੀ ਦਾ ਸੱਦਾ ਦਿੱਤਾ ਸੀ ,ਡੱਲੇਵਾਲ਼ ਤੇ ਭੰਧੇਰ ਨੂੰ ਕੀ ਲੋੜ ਸੀ ਉੰਨਾਂ ਤੋਂ ਪਹਿਲਾਂ ਦਿੱਲੀ ਸੱਦਾ ਦੇਣ ਦਾ ਗਲਤ ਕੀਤਾ ਇੰਨ੍ਹਾਂ ਨੇ
    🙏🙏🙏🙏🙏

  • @balwindersinghkallowal9033
    @balwindersinghkallowal9033 9 หลายเดือนก่อน +4

    ਕਿਸਾਨਾਂ ਕੋਲੋਂ ਪਹਿਲਾ 2021 ਵਾਲਾ ਮੋਰਚਾ ਨਹੀਂ ਸੰਭਾਲ ਹੋਇਆ । ਹੁਣ ਵੀ ਨਹੀਂ ਸੰਭਾਲ ਹੋਣਾ ।
    1980-82 ਵਿੱਚ ਅਕਾਲੀ ਦਲ ਨੇ ਬਨੂੰੜ ਤੋਂ SYL ਰੋਕਣ ਨੂੰ ਮੋਰਚਾ ਲਾਇਆ ਸੀ : ਫਿਰ ਧਰਮ-ਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ । ਫਿਰ ਇਹ ਮੋਰਚਾ ਅਕਾਲੀ ਦਲ ਨੇ ਅੰਮ੍ਰਿਤਸਰ ਸਾਹਿਬ ਤੋਂ ਚਲਾਉਣਾ ਸ਼ੁਰੂ ਕਰ ਦਿੱਤਾ । ਫਿਰ ਇਹ ਮੋਰਚਾ ਅਕਾਲੀ ਦਲ ਕੋਲੋਂ ਸੰਭਾਲ ਨਹੀਂ ਹੋਇਆ । ਮੋਰਚੇ ਦਾ ਅੰਤ ਮਾੜਾ ਹੋਇਆ । ਅਕਾਲੀ ਦਲ ਫਿਰ ਵੀ ਸੱਚੇ ਦਾ ਸੱਚਾ ।

  • @mandeepsinghsidhu5303
    @mandeepsinghsidhu5303 9 หลายเดือนก่อน

    ਸਲੂਟ ਹੇ ਜਤਿੰਦਰ ਪੰਨੂ ਜੀ ਜੋ ਤੁਸੀ ਪੰਜਹਬੀ ਵਸਤੇ ਕਰ ਰਹੇ ਹੈਂ 🙏🙏🙏🙏

  • @dilbagpannu7799
    @dilbagpannu7799 9 หลายเดือนก่อน

    ਬਹੁਤ ਸਟੀਕ ਜਾਣਕਾਰੀ ਦਿੱਤੀ ਗਈ ।

  • @gurcharandhaliwal8036
    @gurcharandhaliwal8036 9 หลายเดือนก่อน +1

    ਕਿਸਾਨ ਲੀਡਰ ਏਕਤਾ ਕਰਨ ਨਹੀਂ ਇਹ ਸਮਝਿਆ ਜਾਵੇਗਾ , ਕਿ ਇਹ ਲੀਡਰ ਹੀ ਕਿਸਾਨਾਂ ਦੇ ਦੁਸ਼ਮਣ ਹਨ ।ਇਹ ਸਿਰਫ ਕਰੈਡਿਟ ਦੇ ਚੱਕਰ ਵਿੱਚ ਹਨ

  • @mahipalsinghguladhi-7855
    @mahipalsinghguladhi-7855 9 หลายเดือนก่อน

    Good Auncle je,. Vichar ap je Da🙏🙏

  • @ParamjeetKaur-wd4qc
    @ParamjeetKaur-wd4qc 9 หลายเดือนก่อน +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @harpreetbrar4808
    @harpreetbrar4808 9 หลายเดือนก่อน +1

    SSA ji

  • @amarjitkaur990
    @amarjitkaur990 9 หลายเดือนก่อน +1

    ਪਾਟਕ ਹੋਣ ਕਾਰਨ ਸਰਕਾਰ ਕੁਝ ਨੀ ਕਰਦੀ ਕਿਸਾਨ ਅਕਲਮੰਦ ਹੋਣ ਦੀ ਲੋੜ ਹੈ

  • @btslove9460
    @btslove9460 9 หลายเดือนก่อน +4

    ਸਮਾਜਵਾਦੀ ਪਾਰਟੀ ਨੇ 20 ਤੋਂ ਵੱਧ ਉਮੀਦਵਾਰ ਐਲਾਨ ਦਿੱਤੇ ਹਨ

  • @sawindersingh6105
    @sawindersingh6105 9 หลายเดือนก่อน +1

    ਸਤਿਸਿਰੀ ਅਕਾਲ ਜੀ

  • @sewasinghsewasinghsandhu9328
    @sewasinghsewasinghsandhu9328 9 หลายเดือนก่อน +1

    ਸਤਿ ਸ੍ਰੀ ਆਕਾਲ ਜੀ ਪਨੂੰ ਸਾਹਿਬ

  • @gurdeepcheema2901
    @gurdeepcheema2901 9 หลายเดือนก่อน +1

    Waheguru Ji ka Khalsa Waheguru ji ki Fateh

  • @ajaibsinghpanesarCanada
    @ajaibsinghpanesarCanada 9 หลายเดือนก่อน

    S S A 🙏🙏🙏🙏🙏🙏🙏🙏🙏🙏🙏to all members present and who already attended this program

  • @gurmailsingh994
    @gurmailsingh994 9 หลายเดือนก่อน +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @shamshersingh7481
    @shamshersingh7481 9 หลายเดือนก่อน +2

    Proverbs spoken by honble Pannu Sahib are quite meaningful & notable ; admirable .

  • @KalaSingh-cj7rd
    @KalaSingh-cj7rd 9 หลายเดือนก่อน

    ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਕਹਿੰਦੇ ਐਸ ਟਾਇਮ ਇੱਕ ਹੋਣਾ ਬਹੁਤ ਜ਼ਰੂਰੀ ਹੈ

  • @raghbirsinghdhindsa3164
    @raghbirsinghdhindsa3164 9 หลายเดือนก่อน

    ਮੌਜੂਦਾ ਹਾਲਾਤਾਂ ਦੀ ਵਧੀਆ ਵਿਆਖਿਆ!!

  • @JasbirSingh-vh8sl
    @JasbirSingh-vh8sl 8 หลายเดือนก่อน

    ਪੰਨੂੰ ਸਾਬ ਸਤਿ ਸ੍ਰੀ ਆਕਾਲ ❤❤❤❤❤❤

  • @narinderjeetsingh3994
    @narinderjeetsingh3994 9 หลายเดือนก่อน

    Sat Sri akaal to all 🙏🙏💕

  • @badharchahal4462
    @badharchahal4462 9 หลายเดือนก่อน +1

    ਪੰਨੂ ਸਾਹਿਬ ਗਵਰਨਰ ਅਸਤੀਫਾ ਦੇ ਗਿਆ ਸੀ ਦਵਾਰਾ ਫੇਰ ਕਿਵੇ ਆ ਗਿਆ ਦੱਸਿਓ

  • @tejpalpannu2293
    @tejpalpannu2293 9 หลายเดือนก่อน

    Waheguru ji 🙏🙏🙏🙏🙏🇮🇳🇨🇦🇮🇳🙏🙏🙏🙏🙏

  • @ajaibsinghpanesarCanada
    @ajaibsinghpanesarCanada 9 หลายเดือนก่อน

    S S A 🙏🙏Kuldeep Kaur ji and Pannu Sahib ji

  • @GurchanSingh-lz6fe
    @GurchanSingh-lz6fe 9 หลายเดือนก่อน

    ਗਰੀਬਾਂ ਦੀ ਕੋਈ, ਗੱਲ ਨਹੀਂ ਕਰਦਾ,ਜੁਨੀਅਨ, ਨੇ ਨਰੇਗਾ ਸਕੀਮ ਦਾ ਕੀ ਬਣਿਆ,ੳਸ, ਦੇ ਵਾਰੇ,ਕੀ, ਬਣਿਆ ੳਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ

  • @JagjitSingh-ox1zy
    @JagjitSingh-ox1zy 9 หลายเดือนก่อน +3

    Is da mtbal BJP nu pta hai kis din EC election declare krega. Hor kise party ne list declare nahi kiti.

  • @suchasingh2663
    @suchasingh2663 9 หลายเดือนก่อน

    Sat Shri Akal Pannu Saab g and Kuldeep Kaur g

  • @ranjodhvirk3370
    @ranjodhvirk3370 9 หลายเดือนก่อน +2

    Ssaji 🙏🏻

  • @satnamjudge6874
    @satnamjudge6874 9 หลายเดือนก่อน +1

    ਜੀ ਅੈਸ ਟੀ ਅਤੇ ਹੋਰ ਫ਼ੰਡ ਨਾਲੋਂ ਨਾਲ ਸਬੰਧਤ ਰਾਜਾ ਦੇ ਖਾਤੇ ਵਿੱਚ ਜਾਣੇ ਚਾਹੀਦੇ ਹਨ

  • @sharmatenthouse1848
    @sharmatenthouse1848 9 หลายเดือนก่อน +2

    Jatinder Pannu g sat shri akal

  • @RajinderSingh-rg7jk
    @RajinderSingh-rg7jk 9 หลายเดือนก่อน

    Good discussion

  • @AmitKumar-le9ch
    @AmitKumar-le9ch 9 หลายเดือนก่อน

    Thnk u, respect 🌿

  • @PremPal-rg7jx
    @PremPal-rg7jx 9 หลายเดือนก่อน

    Panuu ji and Kuldeep ji sat shri akal ji

  • @JOGINDERSingh-je8ei
    @JOGINDERSingh-je8ei 9 หลายเดือนก่อน

    pannu ji is A great press Reporter

  • @AnmolKamboj-r8h
    @AnmolKamboj-r8h 9 หลายเดือนก่อน

    ਪੰਨੂ ਸਹਿਬ ਜੀ ਭਾਜਪਾ ਪੰਜਾਬ ਵਿਚ ਗੱਠਜੋੜ ਕਰੋ ਗੀ ਕੇ ਜਾਂ ਨਹੀਂ

  • @SwarnjeetSingh-cu3bn
    @SwarnjeetSingh-cu3bn 9 หลายเดือนก่อน

    Pannu ji kuldeep ji sat Shri akal ji ❤❤❤❤❤

  • @ravinderkaur2640
    @ravinderkaur2640 9 หลายเดือนก่อน

    Sat Shri akal Pannu Saab ji

  • @Harjinderbrar-j2e
    @Harjinderbrar-j2e 9 หลายเดือนก่อน

    ਜੋ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਹੀ U.P. ਰਾਜ ਦੇ ਲਖੀਮਪੁਰ ਵਿੱਚ ਜਾਣਬੁੱਝ ਕੇ ਹੀ ਸ਼ਹੀਦ ਕੀਤੇ ਗਏ ਚਾਰ ਕਿਸਾਨ ਅਤੇ ਇਕ ਪੱਤਰਕਾਰ ਵੀਰ ਸਨ। ਉਨ੍ਹਾਂ ਦੇ ਕਤਲਾਂ ਵਿੱਚ ਮੁੱਖ ਦੋਸ਼ੀ ਬਣਾਏ ਹੋਏ ਉਸੇ ਮੁੰਡੇ ਦੇ ਪਿਤਾ ਅਜੇ ਮਿਸ਼ਰਾ ਟੈਣੀ ਨੂੰ ਇਸ ਵਾਰ ਵੀ BJP ਨੇ ਜਾਣਬੁੱਝ ਕੇ ਫਿਰ ਲਖੀਮਪੁਰ ਤੋਂ ਹੀ ਫਿਰ ਟਿਕਟ ਦਿੱਤੀ ਗਈ ਹੈ।ਪਰ ਜੇਕਰ ਇਹ ਸੱਚੀ ਗੱਲ ਹੈ। ਫਿਰ ਤਾਂ ਇਸ ਦੇਸ਼ ਦੇ ਸਾਰਿਆ ਹੀ ਕਿਸਾਨਾਂ ਦੇ ਨਾਲ ਇਹ ਅਨਿਆਂ BJP ਨੇ ਵੀ ਕਿਉ ਕਰਿਆ ਹੈ।ਧੰਨਵਾਦ ਜੀਉ।

  • @harnekmalhans7783
    @harnekmalhans7783 9 หลายเดือนก่อน +2

    Two kisan unions of Dallewal Pandher Sahib should show maturity Already loss due to these two unions Sat Sri Akal Pannusshib and beta anchor

  • @avtarsingh4870
    @avtarsingh4870 9 หลายเดือนก่อน

    ਜਾਣਦਾ ਤਾਂ ਉਹ ਵੀ ਬਿਹਤਰ ਸੀ ਮੈਨੂੰ
    ਪਰ ਉਹ ਵੀ ਜ਼ਮਾਨੇ ਦੀਆਂ ਗੱਲਾ ਚ ਆ ਗਿਆ.

  • @harjindersinghThind4507
    @harjindersinghThind4507 9 หลายเดือนก่อน +2

    ਹੁਣ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਰਾਜਨੀਤਿਕ ਲੋਕਾਂ ਦੀ ਤਰ੍ਹਾਂ ਰਾਜਨੀਤੀ ਕਰਨ ਲੱਗ ਪਏ ਹਨ ।
    ਇਸ ਗੱਲ ਦਾ ਕਿਸਾਨਾਂ ਨੂੰ ਨੁਕਸਾਨ ਅਤੇ ਮੋਦੀ ਸਰਕਾਰ ਨੂੰ ਫਾਇਦਾ ਹੋਵੇਗਾ।

  • @harnekmalhans7783
    @harnekmalhans7783 9 หลายเดือนก่อน

    True true Ego Ego already harmed kisans much Why the Egoists do not understand

  • @rameshlal8307
    @rameshlal8307 9 หลายเดือนก่อน

    Thank you sir

  • @BalkarSingh-ko2qy
    @BalkarSingh-ko2qy 9 หลายเดือนก่อน

    ਬੀਜੇਪੀ ਦੇ ਲੀਡਰ ਸੀਪ ਕੁੱਸ਼ ਲੋਕਾ ਦੀਆ ਸੀਟਾ ਨਹੀਂ ਦਿੱਤੀਆ 30 35 ਬੰਦਿਆ ਨਾਮ ਕੱਟੇ ਗਏ ਹਨ ਜੀ

  • @kaushalyanarula6434
    @kaushalyanarula6434 9 หลายเดือนก่อน

    Gr8

  • @bobbysingh463
    @bobbysingh463 9 หลายเดือนก่อน

    Punjab ਦੇ ਲੀਡਰਾਂ ਅਤੇ ਪਕਿਸਤਾਨ ਦੇ ਲੀਡਰਾਂ ਕੀ ਫਰਕ ਹੈ ? ਕੋਈ ਦਸ ਫ਼ਰਕ ਦੱਸੋ ਜੀ ?

  • @parmjitrandhawa5469
    @parmjitrandhawa5469 9 หลายเดือนก่อน

    👍

  • @aviroopbrar7356
    @aviroopbrar7356 9 หลายเดือนก่อน

    As and when we will get rid of these disgrunted & corrupt leaders.

  • @simranjeetsingh7482
    @simranjeetsingh7482 9 หลายเดือนก่อน

    Thanks prime aisa team news layi

  • @sukhajnala476
    @sukhajnala476 9 หลายเดือนก่อน

    ਪਨੂੰ ਸਾਬ ਸਤਿ ਸ੍ਰੀ ਅਕਾਲ ਜੀ

  • @WarinderVirk
    @WarinderVirk 9 หลายเดือนก่อน

    ਪੰਨੂ,ਸਹਿਬ ਜੀ ਗੁਰ ਫਤਿਹ ਪ੍ਰਵਾਨ ਕਰ ਨੀ ਮੈ ਹਰਜਿੰਦਰ ਸਿੰਘ ਹਰਿਅਉ ਖੁਰਦ ਪਾਤੜਾਂ ਪਟਿਆਲਾ ਡਾਗਟਰ ਬੀਰਾ ਮੋਟਾ, ਪੰਨੂ ਸਹਿਬ ਜੀ, ਤਹਾਡੀ,ਕਮਾਲ,ਦੀ,ਪੱਤਰ, ਕਾਰੀ,,ਇ,ਜੀ

  • @BittuChambal-vl4hr
    @BittuChambal-vl4hr 9 หลายเดือนก่อน

    Good job sir ji 👍👍👍👍

  • @jagtargill-rc4gy
    @jagtargill-rc4gy 9 หลายเดือนก่อน

    Very good Panna shiab ji

  • @JOGINDERSingh-je8ei
    @JOGINDERSingh-je8ei 9 หลายเดือนก่อน

    ਆਪਸੀ ਲੜਾਈ ਨੇ ਬੇੜਾ ਗ਼ਰਕ ਕਰ ਦੇਣਾ

  • @racpalsinghsamra778
    @racpalsinghsamra778 9 หลายเดือนก่อน

    Sat shri akaal ji

  • @KulwinderSingh-zv1tx
    @KulwinderSingh-zv1tx 9 หลายเดือนก่อน

    Sat.shri.akal.g.🙏🌹

  • @simranjeetsingh7482
    @simranjeetsingh7482 9 หลายเดือนก่อน

    👍 prime aisa team

  • @sukhabhangu1077
    @sukhabhangu1077 9 หลายเดือนก่อน

    🙏🙏

  • @simranjeetsingh7482
    @simranjeetsingh7482 9 หลายเดือนก่อน

    Prime aisa tv 📺 ❤

  • @harjindersinghThind4507
    @harjindersinghThind4507 9 หลายเดือนก่อน +5

    ਜੇਕਰ ਅਕਾਲੀ ਦਲ ਨੂੰ 6 ਸੀਟਾਂ ਹੀ ਮਿਲਦੀਆਂ ਹਨ। ਉਹ ਤਾਂ ਬਾਦਲ ਪਰਿਵਾਰ ਵੀ ਪੂਰੀਆਂ ਨਹੀਂ ਹੋਣੀਆਂ। ਬਾਕੀ ਸਾਰੀ ਅਕਾਲੀ ਦਲ ਕੇਹੜੇ ਖੂਹ ਵਿੱਚ ਜਾਵੇਗੀ ❓❓❓

  • @simranjeetsingh7482
    @simranjeetsingh7482 9 หลายเดือนก่อน

    Prime aisa tv 🎉🎉

  • @simranjeetsingh7482
    @simranjeetsingh7482 9 หลายเดือนก่อน

    Sat shri akal jatinder pannu sir

  • @harnekmalhans7783
    @harnekmalhans7783 9 หลายเดือนก่อน

    Truth is bitter Why Akali leaders do not clear 31000 matter even up to now

  • @simranjeetsingh7482
    @simranjeetsingh7482 9 หลายเดือนก่อน

    Prime aisa 🎉🎉

  • @gurvinderpalsingh679
    @gurvinderpalsingh679 9 หลายเดือนก่อน +2

    145CR POPULATION NU KOI VI SARKAR KHUSH NI KAR SAKDI CHINA WALA CONSTITUTION BANAO DESH NU BACHAO

  • @ManjitSingh-eh6ym
    @ManjitSingh-eh6ym 9 หลายเดือนก่อน

    Punjab KISAN leaders will be exposed before Punjab Kisans

  • @JasvirLal-m6w
    @JasvirLal-m6w 9 หลายเดือนก่อน

    Ssa. Pannu g

  • @simranjeetsingh7482
    @simranjeetsingh7482 9 หลายเดือนก่อน

    Prime aisa good 👍

  • @gurimangat2636
    @gurimangat2636 9 หลายเดือนก่อน

    VERY VERY NICE PROGRAM PANNU SAAB ❤❤

  • @ravindergill9225
    @ravindergill9225 9 หลายเดือนก่อน

    ਜੀ, ਟਿਕਟ ਮਿਲੇ ਚਿਹਰਾ ਦਾ ਖਿੜ੍ਹ ਜਾਣਾ ਕੀ ਸੋ ਕਰਦਾ, ਵੱਧ ਜੲਇਦਾਤ ਜਾਂ ਲੋਕਾਂ ਦੀਆਂ ਮੁਸਕਲਾਂ,.

  • @EagerHerculesBeetle-hj6ez
    @EagerHerculesBeetle-hj6ez 9 หลายเดือนก่อน

    Shreyaam gair BJP wali sarkar wale Rajaan naal MATREYA salook ho riha, (What a GREAT Kingdom)

  • @JasvirSingh-ed5yz
    @JasvirSingh-ed5yz 9 หลายเดือนก่อน

    Nice

  • @vickysingla8182
    @vickysingla8182 9 หลายเดือนก่อน

    ਕਾਂਗਰਸ ਪੱਖੀ ਸੋਚ

  • @harjitsingh8832
    @harjitsingh8832 9 หลายเดือนก่อน

    Pannu sahib nice app naimajdoor dai hak vic bolia

  • @ramandeepsingh4310
    @ramandeepsingh4310 9 หลายเดือนก่อน

    Good

  • @NachhattarSingh-b7n
    @NachhattarSingh-b7n 9 หลายเดือนก่อน

    Pannu Sahib , there are some demands of Majdoor i.e.700/-daily wages & in Manrega 250 days per Yr.

  • @amarjitdhillon4636
    @amarjitdhillon4636 9 หลายเดือนก่อน

    ਜੇਕਰ ਕੇਂਦਰ ਸਰਕਾਰ ਫੰਡ ਨਹੀ ਦਿੰਦੀ ਤਾਂ ਸਾਰੇ MLAs ਦਿੱਲੀ ਜਾ ਕੇ ਧਰਨਾ ਲਾਉਣ ਤਾਂ , ਇਨਕਲਾਬੀ ਕਦੇ ਕਹਿ ਦਿੰਦਾ ਮੈਂ ਮੰਗਤਾ ਨਹੀ , ਮੈਂ ਕੇਂਦਰ ਤੋਂ ਫੰਡ ਲਏ ਬਿਨਾਂ ਹੀ ਸਾਰ ਲਊਂਗਾ , ਕਦੇ ਫਿਰ ਫੰਡ ਨਾ ਮਿਲਣ ਦਾ ਰਾਗ ਅਲਾਪਣ ਲੱਗ ਪੈਂਦਾ ਹੈ।

    • @greatbathindian
      @greatbathindian 9 หลายเดือนก่อน

      ਏਹ ਗੱਲ ਕਦੇ ਵੀ ਕਰਨੀ ਪੰਨੂ ਨੇ ਕੇ ਪੰਜਾਬ ਸਰਕਾਰ ਨੇ ਫਰੀ ਬਿਜਲੀ ਤੇ ਥਰਮਲ ਖਰੀਦਣ ਲਈ ਪੰਜਾਬ ਤੇ ਹੋਰ ਕਰਜ਼ਾ ਚੜ੍ਹ ਦਿੱਤਾ ਹੈ। ਪੌਣੇ ਤਿੰਨ ਲੱਖ ਤੋਂ ਵੱਧ ਕੇ ਹੁਣ ਸਾਡੇ ਤਿੰਨ ਲੱਖ ਹੋ ਗਿਆ ਹੈ। ਫੇਰ ਕੇਂਦਰ ਦੀ ਸਰਕਾਰ ਤੇ ਇਲਜ਼ਾਮ ਲਗਾਉਣਗੇ ਕੇ ਪੰਜਾਬ ਨੂੰ ਫੰਡ ਨਹੀਂ ਦਿੱਤੇ।

  • @SukhdevSingh-bp6yf
    @SukhdevSingh-bp6yf 9 หลายเดือนก่อน

    Pannu ji 🙏

  • @balwindersinghkallowal9033
    @balwindersinghkallowal9033 9 หลายเดือนก่อน

    ਪੰਨੂੰ ਸਾਹਿਬ ਪ੍ਰੋਗਰਾਮ ਪੇਸ਼ ਕਰਦੇ ਹੋਏ, ਸਾਹ ਵੀ ਲੈ ਲਿਆ ਕਰੋ ।

  • @harmeshbrar1564
    @harmeshbrar1564 9 หลายเดือนก่อน

    Sat Shri akal g

  • @Naseemahmed619
    @Naseemahmed619 9 หลายเดือนก่อน

    Ap ka swagt he ankl je ❤❤❤❤❤❤❤

  • @GurpreetKaur-rq9gn
    @GurpreetKaur-rq9gn 9 หลายเดือนก่อน

    ❤❤

  • @veenasaini3926
    @veenasaini3926 9 หลายเดือนก่อน

    Pannu sahib Ssa ji

  • @iqbalsinghsingh7997
    @iqbalsinghsingh7997 9 หลายเดือนก่อน +2

    Pannu ji chadhdi kala vich raho j i

  • @ShamsherSingh-mm9rg
    @ShamsherSingh-mm9rg 9 หลายเดือนก่อน

    👍🙏

  • @simranjeetsingh7482
    @simranjeetsingh7482 9 หลายเดือนก่อน

    Hlo Prime aisa team

  • @mohinderjhajj3315
    @mohinderjhajj3315 9 หลายเดือนก่อน

  • @ManjitSingh-ey5gv
    @ManjitSingh-ey5gv 9 หลายเดือนก่อน

    🙏🙏🙏🙏🙏🙏🙏🙏🙏🙏🙏🙏🙏🙏🙏

  • @goldydadar371
    @goldydadar371 8 หลายเดือนก่อน

    Delay means denied

  • @veenasaini3926
    @veenasaini3926 9 หลายเดือนก่อน

    Always like panni sahib news analysis ❤

  • @sidhusingh7527
    @sidhusingh7527 9 หลายเดือนก่อน

    🎉🎉❤❤😊

  • @Teamrealindia
    @Teamrealindia 9 หลายเดือนก่อน

    Pannu sahab , bsp da election ch ki asar hovega

  • @navdeepbajwa9289
    @navdeepbajwa9289 9 หลายเดือนก่อน

    Sc jaye punjab sarkar apne funds layi