Gujranwala De Bazar | Birthplace Mahraja Ranjit Singh , Hari singh Nalwa | Ripan Khushi

แชร์
ฝัง
  • เผยแพร่เมื่อ 17 ต.ค. 2024
  • Gujranwala De Bazar | Birthplace Mahraja Ranjit Singh , Hari singh Nalwa | Ripan Khushi

ความคิดเห็น • 327

  • @bpeo9578
    @bpeo9578 9 หลายเดือนก่อน +27

    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਨਾਸਿਰ ਪੁੱਤਰਾ ❤ ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ਪੁੱਤਰਾ 🙏🙏🙏

  • @jagtaarsingh8640
    @jagtaarsingh8640 9 หลายเดือนก่อน +12

    ਬਹੁਤ ਵਧੀਆ ਢਿੱਲੋਂ ਸਾਹਿਬ ਰਿਪਨ ਐਂਡ ਖੂਸ਼ੀ। ਵਾਹਿਗੁਰੂ ਤਹਾਨੂੰ ਬਹੁਤ ਖੁਸ਼ ਰੱਖੇ। ਤੁਸੀਂ ਸਾਨੂੰ ਅੰਮਿ੍ਤਸਰ ਬੈਠਿਆਂ ਨੂੰ ਲਹਿਦੇ ਪੰਜਾਬ ਨੂੰ ਵਿਖਾ ਰਹੇ ਦੇ। ਬਹੁਤ ਧੰਨਵਾਦ ਜੀ ਸ਼ਬਦਾਂ।

  • @JagtarSingh-wg1wy
    @JagtarSingh-wg1wy 9 หลายเดือนก่อน +7

    ਨਾਸਿਰ ਢਿੱਲੋਂ ਜੀ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਬੰਧਤ ਯਾਤਰਾ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    • @sukhdevsingh295
      @sukhdevsingh295 9 หลายเดือนก่อน

      Sikh gurdwaras management committee's of sikh world should come forward to save all such places all over the world🙏

  • @dhillonsingh3378
    @dhillonsingh3378 9 หลายเดือนก่อน +16

    ਕਾਸ਼ ਕਿਤੇ ਹਮੇਸ਼ਾਂ(ਜਦੋਂ ਮਨ ਕਰੇ) ਲਈ ਏਦਾ ਹੀ ਇਕੱਠੇ ਬੈਠ ਕੇ ਪ੍ਰਸ਼ਾਦੇ ਛਕਿਆ ਕਰੀਏ,ਕੋਈ ਹੱਦ ਸਰਹੱਦ ਨਾ ਹੋਵੇ, ਚੜਦਾ ਲਹਿੰਦਾ ਪੰਜਾਬ ਜ਼ਿੰਦਾਬਾਦ,ਨਾਸਿਰ ਬਾਈ ਤੁਹਾਨੂੰ ਸਾਰਿਆ ਨੂੰ ਰੱਬ ਰਾਜੀ ਰੱਖੇ(ਫ਼ਰੀਦਕੋਟ,ਚੜਦਾ ਪੰਜਾਬ)

  • @Punjabitrendingstatus
    @Punjabitrendingstatus 9 หลายเดือนก่อน +8

    ਬੜਾ ਮਹਿੰਗਾ ਸੌਦਾ ਏ,
    “ਸੱਜਣਾ”
    ਅੱਛਾਈਆਂ ਦੇ ਬਦਲੇ ਤਨਹਾਈਆਂ,
    “ਤੇ”
    ਸੱਚਾਈਆਂ ਦੇ ਬਦਲੇ ਰੁਸਵਾਈਆਂ ਦਾ ਮਿਲਣਾ..! Dhilon❤❤

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @kulwindersinghninda375
    @kulwindersinghninda375 9 หลายเดือนก่อน +4

    ਚਿੱਟੇ ਬੂਟ ਟੁੱਟ ਗਏ ਵਕਾਰ ਰੀਪਨ ਪੁੱਛੀਂ ਜ਼ਰਾ ਮੇਰੇ ਵੱਲੋਂ ਕਮਲਿਆ ਤੂੰ ਤੇ ਉਦਾਂ ਹੀ ਸੋਹਣਾਂ ਭਾਵੇਂ ਨੰਗੇ ਪੈਰੀਂ ਆ ਜਾਦਾਂ ਵਕਾਰ❤

  • @DaljitKaur-nl1fr
    @DaljitKaur-nl1fr 9 หลายเดือนก่อน

    ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਉਦੇ ਜੇ ਸਾਡਾ ਤਾਂ ਦਿਲ ਆਪਣੇ ਮਾਂ ਬਾਪ ਦੇ ਜਨਮ ਅਸਥਾਨ ਤੇ ਹੀ ਰਹੀਏ ਕਿਤੇ ਰੱਬ ਕਰ ਦੇਵੇ 🙏🙏❤❤

  • @yadwinderbhangu5814
    @yadwinderbhangu5814 9 หลายเดือนก่อน +2

    ਬਹੁਤ ਵਧੀਆ ਨਾਸਰ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ

  • @DharamDhaliwal-dw4hk
    @DharamDhaliwal-dw4hk 9 หลายเดือนก่อน +60

    ਪੰਜਾਬੀ ਟਰੈਵਲ ਕਪਲ ਵਾਲਿਆ ਦੇ ਬਲੌਗ ਜਲਦੀ ਨੀ ਆਉਂਦੇ ਏਸ ਲਈ ਅਸੀ ਤੁਹਾਡੇ ਚੈਨਲ ਤੇ ਆ ਗਏ😅. ਐਡਰੈੱਸ pb 19 ਵਾਲੇ

    • @AvtarSingh-ls1ux
      @AvtarSingh-ls1ux 9 หลายเดือนก่อน +1

      T a dhillon saab asali jatt ripan nu koshi to vella ho v t update kary

    • @AvtarSingh-ls1ux
      @AvtarSingh-ls1ux 9 หลายเดือนก่อน

      T p b 65 walle vi a hazzari lawan

    • @ravimehna1776
      @ravimehna1776 9 หลายเดือนก่อน +1

      ਅਸੀਂ ਤਾ ਸਾਰਿਆਂ ਦੇ ਸੁਬਸਕ੍ਰੀਬਰ ਆ ਕਿਸੇ ਨਾ ਕਿਸੇ ਦਾ ਆਇਆ ਹਿ ਰਹਿੰਦਾ 😂 ਵਕਾਰ ਵੀਰ ਅੰਜੁਮ ਫੁੱਲ ਸਾਇਜ ਫੋਨ ਵਾਲਾ 😂😂😂 ਅਬੀਰਾ

    • @rajpalkaur21
      @rajpalkaur21 9 หลายเดือนก่อน +1

      ਨਾਸਰ ਢਿੱਲੋਂ ਜੀ ਸਿਆਲਕੋਟ ਦਾ ਬੋਗਰਗਿੱਲ ਪਿੰਡ ਦਿਖਾ ਦਿਓ

    • @SidhuCreations13
      @SidhuCreations13 9 หลายเดือนก่อน +1

      ਸ਼ਹੀਦੀ ਦਿਹਾੜੇ ਕਰਕੇ ਲੇਟ ਆ

  • @raghbirsingh6253
    @raghbirsingh6253 9 หลายเดือนก่อน

    ਇਤਹਾਸ ਨਾਲ ਜੁੜੀਆਂ ਯਾਦਗਾਰ ਇਮਾਰਤਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਢਿੱਲੋ ਸਾਹਬ ਬਹੁਤ ਬਹੁਤ ਧੰਨਵਾਦ।

  • @gurwantsandhu2699
    @gurwantsandhu2699 9 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ajaibsingh261
    @ajaibsingh261 9 หลายเดือนก่อน +1

    Very nice you are doing great Job Nasir bahji. ਵਾਹਿਗੁਰੂ ਤੁਹਾਨੂੰ ਹੋਰ ਚੜਦੀ ਕਲਾ ਵਿੱਚ ਕਰਨ ,

  • @muksartalkies
    @muksartalkies 9 หลายเดือนก่อน

    ਵਾਹਿਗੁਰੂ 🙏 ਹਰੀ ਸਿੰਘ ਜੀ 🙏🙏 ਢਿੱਲੋਂ ਬਾਈ ਬਹੁਤ ਵਦੀਆ 👍

  • @preetdhimanagriculturework6287
    @preetdhimanagriculturework6287 9 หลายเดือนก่อน +6

    ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @SukhjinderSingh-ti8vn
    @SukhjinderSingh-ti8vn 9 หลายเดือนก่อน

    ਭਰਾ ਆਪ ਜੀ ਦੇ ਵੀ ਵਧੀਆ ਬਲੌਗ ਆਉੰਦੇ ਹਨ। ਧੰਨਵਾਦ ਆਪ ਜੀ ਦਾ ਅਤੇ ਆਪ ਜੀ ਦੇ ਦੋਸਤਾਂ ਦਾ।
    ਸੁਖਜਿੰਦਰ ਸਿੰਘ ਇੰਗਲੈਂਡ

  • @jpdhaliwal1286
    @jpdhaliwal1286 9 หลายเดือนก่อน +2

    Long live, Dhillon Saab !!
    Keep up the good work to unite Lehnda & Charda Punjab !!
    Hats off to you, Sir !!

  • @savjitsingh8947
    @savjitsingh8947 9 หลายเดือนก่อน

    ਢਿੱਲੋਂ ਸਾਬ ਤੁਹਾਡਾ ਬਹੁਤ ਧੰਨਵਾਦ ਜੀ

  • @trueman7226
    @trueman7226 9 หลายเดือนก่อน +1

    Mashallah ji bhout khoob programme nasir dillion sahib well done 💕

  • @darasran556
    @darasran556 9 หลายเดือนก่อน +1

    ਧਨਵਾਦ। ਪਰਾਣੀ।ਵਿਰਾਸਤ।ਸੰਭਾਲਣ। ਲਈ

  • @sewakNokhriya
    @sewakNokhriya 9 หลายเดือนก่อน +1

    punjabi bol punjabi bol wali gall bot vadiya lgi sir ji 🎉🙏🏼🙏🏼👍🏻👍🏻👍🏻👍🏻👍🏻

  • @baljindersingh7802
    @baljindersingh7802 9 หลายเดือนก่อน +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bawa_pics
    @bawa_pics 9 หลายเดือนก่อน

    ਵੀਡੀਓ ਦੇਖ ਕੇ ਸਕੂਨ ਮਿਲਦਾ ਪੁਰਾਣੇ ਪੰਜਾਬ ਦੀ ਝਲਕ ਰੂਹ ਨੂੰ ਸਕੂਨ ਦਿੰਦੀ ਆ❤❤ ਪੰਜਾਬ ਇੱਕ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ

  • @JASBIRSINGH-uv8cs
    @JASBIRSINGH-uv8cs 9 หลายเดือนก่อน

    ਸਾਡਾ ਇਤਿਹਾਸਕ ਵਿਰਸਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @JarnailKumar-f2j
    @JarnailKumar-f2j 9 หลายเดือนก่อน +10

    ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਵਲੋਗਰਾ ਨੂੰ (ਬੱੜਾ ਮਨ ਖੁਸ਼ ਹੋਇਆ ਤੁਹਾਨੂੰ ਕਠਿਆ ਨੂੰ ਵੇਖ ਕੇ ਸੱਚੀ ❤ਬਾਗੋ ਬਾਗ ਹੋ ਗਿਆ 🙏🇮🇳

  • @chamkaur_sher_gill
    @chamkaur_sher_gill 9 หลายเดือนก่อน

    ਸਤਿ ਸਰੀ ਅਕਾਲ ਵੀਰ ਜੀ ਸਾਰਿਆ ਨੂੰ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @hardeepkhangura9748
    @hardeepkhangura9748 9 หลายเดือนก่อน

    dilo thankyou vir.... love punjb 🇺🇸

  • @SK-io4gd
    @SK-io4gd 9 หลายเดือนก่อน +11

    ਅਣਗੌਲੀ ਵਿਰਾਸਤ,ਕਿੰਨਾ ਚੰਗਾ ਹੁੰਦਾ ਇਨ੍ਹਾਂ ਨੂੰ ਮੇਨਟੇਨ ਕਰਕੇ ਹੋਰ ਵਧੀਆ ਹਾਲਤ ਵਿੱਚ ਰੱਖਿਆ ਜਾਂਦਾ।

    • @sukhdevsingh295
      @sukhdevsingh295 9 หลายเดือนก่อน +1

      Pakistan sikh gurdwaras management committee should should take care of all such places.

    • @sukhdevsingh295
      @sukhdevsingh295 9 หลายเดือนก่อน

      Please show more and more such videos

  • @kuljindersandhu9677
    @kuljindersandhu9677 9 หลายเดือนก่อน

    ਬਹੁਤ ਵਧਿਆ ਵੀਰ ਜੀ। ਤੁਸੀ ਪੰਜਾਬੀ ਜ਼ੁਬਾਨ ਵਾਸਤੇ ਬਹੁਤ ਵਧਿਆ ਕੰਮ ਕਰ ਰਹੇ ਹੋ।

  • @babalpreetsingh7839
    @babalpreetsingh7839 9 หลายเดือนก่อน

    ਬਹੁਤ ਹੀ ਵਧੀਆ ਵੀਲੋਗ ਹੈ ਨਾਸਰ ਢਿੱਲੋ ਸਾਬ

  • @simransidhu1922
    @simransidhu1922 9 หลายเดือนก่อน

    Boht vdis nasir veer ji dil krda mera v pakistan aon nu kash. Sb apnia akhia nal dekhn nu

  • @gurpreetwalia4001
    @gurpreetwalia4001 9 หลายเดือนก่อน +2

    Lots of love ❤️ from India,,,,God bless you always veere,,,khush raho❤

  • @ravindersingh5601
    @ravindersingh5601 9 หลายเดือนก่อน +1

    Waheguru Ji Waheguru Ji Mahatma Chatterjee Kala kare

  • @gulfamiftikhar28
    @gulfamiftikhar28 9 หลายเดือนก่อน +1

    Veer g sada Sohna saher gujranwala tay Waqar blinder tay Nasir dhilo bhai ko boat Salam

  • @Daivik001
    @Daivik001 9 หลายเดือนก่อน +1

    Bohot bohot pyar Haryana - Punjab toh, Hari Singh di haweli vich Sri Ganesh ji di photo bohot vadhiya laggi

  • @gurtejsingh363
    @gurtejsingh363 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ ਦੇ ਘਰ ਦਿਖਕੇ but ਅਫ਼ਸੋਸ ਕਿ ਇਹਨਾਂ ਇਮਾਰਤਾਂ ਦੀ ਸਰਕਾਰ ਵੱਲੋਂ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਇਤਿਹਸਕਾਰ ਇਮਾਰਤਾਂ ਖੰਡਰ ਹੋ ਰਹੀਆਂ ਹਨ

  • @AbhijotGill-f3w
    @AbhijotGill-f3w 9 หลายเดือนก่อน +2

    Waheguru ji kirpa krn labi omer krn hamysha kush rkhn thanu waheguru ji

  • @RamanDhaliwal-ts3tx
    @RamanDhaliwal-ts3tx 9 หลายเดือนก่อน +1

    Sijda gujranwala di dharti nu from chada punjab ❤❤❤❤

  • @GurjitKaur-nm4ed
    @GurjitKaur-nm4ed 9 หลายเดือนก่อน +2

    Lehnde Punjabian di sift li shabad nhi jo andro ne ohi bahro ne koe fukrpuna nhi,koe punjabi boln ch sang nhi ❤❤❤❤❤❤
    Ripan khushi de Pakistan dorre to jine vlog vekhe ne ohna de,nasir bhai,semi jatt,waqaar bhai anjum sroya ji dekhke ehi feel hnda hr vlog k vnd bharat pakistan di nhi sade punjab di ho gyi,esda sbto vda ghata sanu piya sadi virast sada itihas sb othe reh gya.hr vlog punjab di vnd da ehsaas kronda.mnn khush v hnda k lehnde punjabian ne hr virasat smbaal ke rkhi a bot bot dhanvaad.🙏🙏🙏pr dukh v hnda k sada sb kuj vndia gya.
    Rb kre eh india Pakistan vali diwaar khtm ho jave.

  • @rajkumari7187
    @rajkumari7187 9 หลายเดือนก่อน

    No. 1 punjabi learn TV and punjabi travel couple ❤❤❤❤❤❤❤❤

  • @tejinderbachhal9472
    @tejinderbachhal9472 9 หลายเดือนก่อน

    Tusi Punjabi di ate Sikh Dharam di bahut vaddi sewa kar rahe ho Waheguru tuhadi lammi umar kar ate thonu jindgi ch oh sab kujj mile jisdi tusi rabb kolo aas kar de hon

  • @samiashabbir7265
    @samiashabbir7265 9 หลายเดือนก่อน +1

    Wah nasir bhai....bht khoob...👍🏻👍🏻👍🏻maloomati b dilchasp b or is k sath sath wo sb log jin k liye ya muqam bht ahmiyat rkhta ha ap ki kawishon ko bht dil sa pasand krain ge....In Sha Allah...nai wese ap or team ki kawish or mehnat waqai bht qabil e staesh ha....always blessed😊....Ameen👍🏻🇵🇰♥️💯...samia minhas

  • @bhupindersidhuvlogs8142
    @bhupindersidhuvlogs8142 9 หลายเดือนก่อน

    ਬਹੁਤ ਹੀ ਵਧੀਆ ਲੱਗਿਆਂ ਢਿੱਲੋਂ ਸਾਹਿਬ ਵੀਡਿਉ ਦੇਖਕੇ

  • @chamkaur_sher_gill
    @chamkaur_sher_gill 9 หลายเดือนก่อน

    ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤

  • @muhammadhasan2481
    @muhammadhasan2481 9 หลายเดือนก่อน

    Bhut he vdhiya Kam Bhai Jan. Bde changey dhang nal tussy itehasic thavan vkhayian. Tohada dhnewaad

  • @RanjitSingh-yi8hi
    @RanjitSingh-yi8hi 9 หลายเดือนก่อน

    Nasir bhai you are great waheguru tuhanu charhdikla vich rakhe

  • @rjl4199
    @rjl4199 7 หลายเดือนก่อน

    Thank you for sharing, the history of my people that we are forgetting and losing. These videos remind us of our past. Hopefully, they will start teaching us our true/rich history in our education system for the next generations. once again thank you very much.

  • @chetramsaini9562
    @chetramsaini9562 9 หลายเดือนก่อน

    ਲਹਿੰਦੇ ਪੰਜਾਬ ਵਿੱਚ ਅਜੇ ਵੀ ਬਹੁਤ ਸਾਰਾ ਇਤਿਹਾਸ ਜੀਵਤ ਹੈ।

  • @KewalSingh-tj6xi
    @KewalSingh-tj6xi 9 หลายเดือนก่อน +4

    ਵਾਹਿਗੁਰੂ। ਜੀ❤❤❤❤❤

  • @rrstickers5890
    @rrstickers5890 9 หลายเดือนก่อน

    Bhout vadiya veer ji

  • @goldyboparai710
    @goldyboparai710 9 หลายเดือนก่อน +1

    Nice Dhillon saab

  • @Triggerbro233
    @Triggerbro233 9 หลายเดือนก่อน +3

    Gujranwala sada zilla 1947 to pehla ❤️🏡

    • @fakharbashir788
      @fakharbashir788 9 หลายเดือนก่อน

      Ta pind kera si?
      M vi Gujranwala da zila da va
      Where exactly you live
      Im from Gujranwala wala

    • @Triggerbro233
      @Triggerbro233 9 หลายเดือนก่อน

      @@fakharbashir788 veer sada area chudkhana si hun farooqabad nme va oda te pind sala jatri jhanda virkan da

  • @Jasmeet727
    @Jasmeet727 9 หลายเดือนก่อน +10

    Waheguru ji 🌹🌹🙏

  • @Narinder13131
    @Narinder13131 9 หลายเดือนก่อน +1

    Excellent coverage. Regarding Sardar Maha'n Singh's samagh, please note that he was father of Maharaja Ranjit Singh.

  • @tejinderbachhal9472
    @tejinderbachhal9472 9 หลายเดือนก่อน

    Dhillon Saab you are great person👌👌👏👏❤️❤️❤️❤️❤️

  • @deepbrar.
    @deepbrar. 9 หลายเดือนก่อน +5

    ❤️❤️❤️ u veere

  • @harish-kumar55
    @harish-kumar55 9 หลายเดือนก่อน +1

    Bhut vadia nasir bai ji, mai india to Haryana distt sirsa to belong krda mai sode vlog Sare dekda ha soda khusnuma mijaj bhut vadiya lgda hai, keep it up

  • @mdhillon1057
    @mdhillon1057 9 หลายเดือนก่อน +1

    Your vlogs are brilliant, and the historical information is also very useful. We are coming to Pakistan for a few days in March to visit the Gurdwaras, and hope to see all these historical places during our visit. Thanks for these videos 🙏 Dhillon family UK

  • @Historical_Traveller003
    @Historical_Traveller003 9 หลายเดือนก่อน

    From chandigarh , haazri parvaan hoove ✋ EX- punjab ⛳

  • @BaljeetSingh-pf4qw
    @BaljeetSingh-pf4qw 9 หลายเดือนก่อน +1

    Sahi faisla kar rahe ho up to pilibhit Wale hai ❤ Salam AAP da khech ke rakho ji rab Rakha sajna AAP sare Veera Da shabakar

  • @surinderpalsingh485
    @surinderpalsingh485 9 หลายเดือนก่อน

    Beautiful Historical vlog Nasir Dhillon veer g❤❤❤❤❤

  • @sawarnsingh9989
    @sawarnsingh9989 9 หลายเดือนก่อน

    Good video Nasar shaib god bless sawarn Singh from UK

  • @jagdeepsingh6540
    @jagdeepsingh6540 9 หลายเดือนก่อน +3

    Bahut dhakad raj c maharaja ranjit singh ji da

  • @RajinderSingh-uy4yt
    @RajinderSingh-uy4yt 9 หลายเดือนก่อน

    Bahut vadia Nasir veer

  • @imdadshah7481
    @imdadshah7481 9 หลายเดือนก่อน +2

    Beautiful vlog Beautiful journey good information ❤

  • @sukhchainsingh5686
    @sukhchainsingh5686 9 หลายเดือนก่อน

    ਬਹੁਤ ਵਧੀਆ

  • @jagvirsinghbenipal5182
    @jagvirsinghbenipal5182 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @hammadajiz5782
    @hammadajiz5782 9 หลายเดือนก่อน +3

    Love from France ❤❤❤

  • @zahoorahmad456
    @zahoorahmad456 9 หลายเดือนก่อน +1

    Love 💕💕 you work bro thanks Love ❤ you Nasir sahib ❤ from Renala khurd okara

  • @NIMTENARIO
    @NIMTENARIO 9 หลายเดือนก่อน

    Bhut Vdia Nasir Sahib

  • @CharanjitSingh-sk9ox
    @CharanjitSingh-sk9ox 9 หลายเดือนก่อน +5

    Waheguru ji

  • @JasvirKaur-n4c
    @JasvirKaur-n4c 7 หลายเดือนก่อน

    Thanks from washington nice god bless you.

  • @navkaur-s
    @navkaur-s 9 หลายเดือนก่อน

    Bahut vadhia veere. please keep posting videos like this sanu sadi history nal jurian emarta bare jankari mil jandi nale darsan ho jande. Thank you!

  • @reshamsingh7609
    @reshamsingh7609 9 หลายเดือนก่อน +2

    Very good job.... Carry on.... God bless all of you...

  • @jashpalsingh1875
    @jashpalsingh1875 9 หลายเดือนก่อน +4

    ਵਸਦੇ ਰਹੋ ਪੰਜਾਬੀਓ ❤❤❤

  • @m.goodengumman3941
    @m.goodengumman3941 9 หลายเดือนก่อน +2

    Thanks for sharing this video Paji 🙏💫

  • @KhalilAhmadParisVlog
    @KhalilAhmadParisVlog 9 หลายเดือนก่อน +2

    Very nice good job I love you from Paris France ❤❤❤❤❤❤❤

  • @tajindartajindar4025
    @tajindartajindar4025 9 หลายเดือนก่อน

    Bhot pyar charda Punjab Amritsar to❤❤❤❤❤❤

  • @pushpeshlamba2116
    @pushpeshlamba2116 8 หลายเดือนก่อน

    ❤My grandfather belong from Gujranwala ❤

  • @gurmandersinghbrar5123
    @gurmandersinghbrar5123 9 หลายเดือนก่อน

    Very Nice Thanks Dhillon Sahib 👍👍🙏🙏❤️

  • @AbhijotGill-f3w
    @AbhijotGill-f3w 9 หลายเดือนก่อน +1

    Vakir vir ji bhuot nice aa

  • @ssbhangalasingh3272
    @ssbhangalasingh3272 9 หลายเดือนก่อน +1

    🌹🙏 ਵਾਹਿਗੁਰੂ ਜੀ ਮੇਹਰ ਕਰਿਓ 🙏🌹

  • @karambirsidhu4171
    @karambirsidhu4171 9 หลายเดือนก่อน

    Sat Shri Akal Nasir bai🙏 please tuc kul pind ,tehsil chunian, dist kasoor baare ds sakde oo. Iss pind nu railway station kul mohkal lagda hai

  • @hammadajiz5782
    @hammadajiz5782 9 หลายเดือนก่อน +4

    Love You Nasir Bhai ❤❤❤

  • @jagdeepsingh6540
    @jagdeepsingh6540 9 หลายเดือนก่อน +1

    Bahut khubsurat vlog veer tera pyar bahut onda veer ji tusi kine nice oo badde bhraa ripn 22 de pind kol hi aa sada pind kulrian aa jila mansa

  • @sukhchainmalhi2490
    @sukhchainmalhi2490 9 หลายเดือนก่อน +1

    ਵਾਹਿਗੁਰੂ ਜੀ

  • @Drpardeepsinghdhaliwal-3X3
    @Drpardeepsinghdhaliwal-3X3 9 หลายเดือนก่อน

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ

  • @dashinginnocent173
    @dashinginnocent173 9 หลายเดือนก่อน

    Nice personality Nasir dhilon veer ❤️❤️ Punjab di Shan ❤️❤️

  • @satnamsinghpurba9584
    @satnamsinghpurba9584 9 หลายเดือนก่อน +1

    Satguru ji app noo chardi cala ch rakhe 🌺

  • @RanjitSinghsandhuRana
    @RanjitSinghsandhuRana 9 หลายเดือนก่อน

    Bhaji ki hal ne mai amrisar to hop Dubai karda tuhadia all videos dekh da ha love you bhaji waheguru ji hamesa chadika ch rakesh 🙏

  • @RajKumar-tl1ov
    @RajKumar-tl1ov 9 หลายเดือนก่อน

    Nasar veer ji v bahut vadhia vlog bna rhe ne bahut vadhia ithasak jankari ditiae veer ne dhanbad ji Raj Joga C/O Deep electric works Joga

  • @jaimalsandhu5724
    @jaimalsandhu5724 9 หลายเดือนก่อน

    Sat shri aakal Nasir bhai

  • @PRABHK-n2y
    @PRABHK-n2y 9 หลายเดือนก่อน

    god bless u paji👍👍

  • @sarbbrar4173
    @sarbbrar4173 9 หลายเดือนก่อน +1

    Sat Shri akal Dhillon Saab ji 🙏🙏

    • @sarbbrar4173
      @sarbbrar4173 9 หลายเดือนก่อน

      Sarbjit Singh Brar Bhagsar Muktsar sahab ji 🙏

  • @Harpreetsingh-jk7vl
    @Harpreetsingh-jk7vl 9 หลายเดือนก่อน +2

    ਸਤਿ ਸ੍ਰੀ ਅਕਾਲ ਭਾਜੀ

  • @majordhaliwal5263
    @majordhaliwal5263 9 หลายเดือนก่อน +1

    ❤❤❤❤❤ Dhanbad bro

  • @ShamsherSingh-wt6lo
    @ShamsherSingh-wt6lo 9 หลายเดือนก่อน

    Dhanwad ji

  • @SK-io4gd
    @SK-io4gd 9 หลายเดือนก่อน

    ਮਦਰੱਸਾ ਜਾਂ ਮਦੱਰਸਾ ਨਾਸਿਰ ਢਿੱਲੋਂ ਜੀ?

  • @KulwinderKaur-us9jy
    @KulwinderKaur-us9jy 9 หลายเดือนก่อน

    Bhoot vadiea vlog god bless you all 🙌🙌🙌🤗🤗🤗

  • @baljindersrana7597
    @baljindersrana7597 9 หลายเดือนก่อน

    You are doing great job Dhillon Saab