Sir ,thanks for narrating the real history relating to Sikh Raj and Maharaja Ranjit Singh in elaborated way . Thanks also to Ripan Khushi, very nice informative vlog.
Please watch Canadian Broadcast corp(CBC) documentary called The Stuff British Stole: kohinoor and 9 year old boy from his mother and his raj(Daleep Singh )
ਬਹੁਤ ਹੀ ਵਧੀਆ ਜਾਣਕਾਰੀ ਅੱਜ ਹਾਸਿਲ ਕੀਤੀ ਵਾ ........ਸਰਕਾਰਾਂ ਨੂੰ ਸਿੱਖਣਾ ਚਾਹੀਦਾ ਹੈ......Thanks to Such Person Belongs to Pakistan....... And Also To Both of you Ripan & Khushi
Great work ...dil karda c k suni jawa apna pichokad apni history buht wadia kam kita tusi please j tusi hale c lehnde punjab ch ho tn plsss hor lambi video karo ehna di ida hi asi v sambhal k rakhiye eh gallan battan te sade bachea nu v suna sakiye jad wadde hon ....buht wadia kam sachi dil kush ho gya lagda c k asi us maharaja ranjit singh de raj ch hi chale gye aa ....likhn nu jina marji likhi jawa khatm nhi hona bus ehi aa buht sohna kam kar rahe oo...❤❤❤
Das eh de layi c bhagwant mann zimevaar hai 😂😂, Hile he firde ne, , baaki tu nashe to kive bach gaya? Har gal sarkaar te, khud v bina comment to kuch kar liya karo😊
Yeh sab sunke ehna proud feel ho reya akha ch hanju aa gye, ki sadeya purkheya ne dunia te raaj kita pr aaj sadi kaum bina leader to bhatk rayi a... Proud to a punjabi sikh.. ❤.
I have read same from book written by British author about Punjab … really our Punjab was rich in education as well as in wealth … thanks for this beautiful blog
BBC History magazine names Maharaja Ranjit Singh the best ruler in the world even better than Abraham Lincoln, Winston Churchill, Queen Victoria and ever.European leader and monarch! Why because of his democratic rule !
@@tariqmahmoodbhatti4828 Could you please understand the language. I said it is an honor. You have changed the entire context of my comment. The honor refers to the person to whom the comment is directed. So here the honor is mine to listen. I think you should understand the English language as a language. Don't mix the syntax with Panjabi. The person explaining is explaining sincerely, or earnestly, We don't use the word honor here. There is nothing ridiculous out here. It is just that you have a lot to learn on the usage of the English Language.
Khalsa raj zindabad Khalistan zindabad punjab zindabad waheguru ji kirpa karo ji sada Khalsa raj dubara vaps ava maharaja Ranjit Singh nou dubara janm dava punjab vich jo sada raj vaps a java
Excellent. This conversation should be longer to cover additional topics, if you have materials. Great to learn more from your guest. Excellent guest. I appreciate your work.
ਕਿੰਨਾ ਸੁਕੁਨ ਮਿਲ ਰਿਹਾ ਦਿਲ ਨੂੰ ਤੇ
ਕੰਨਾਂ ਨੂੰ ਬੋਹਤ ਸਵਾਦ ਆ ਰਿਹਾ ਸੁਣਕੇ
ਬੋਹਤ ਬੋਹਤ ਸ਼ੁਕਰਿਆ ਡਾਕਟਰ ਸਾਹਿਬ 🙏🙏
ਵਾਹ ਓਏ ਬੱਚਿਓ. ਰੱਬ ਦੀ ਕਿੱਡੀ ਰਹਿਮਤ ਆ ਤੁਹਾਡੇ ਤੇ .ਜਿਸ ਨੂੰ ਮਿਲੇ ਓਹੀ ਤੁਹਾਡਾ .ਚਾਹੇ ਜਿੱਡੀ ਮਰਜੀ ਹਸਤੀ ਹੋਵੇ .ਜਿਵੇਂ ਫਕੀਰ ਅਜੀਜੂਦੀਨ ਸਾਹਿਬ ਦੇ ਵੰਸ਼ਜ.ਕਿੰਨੇ ਪਿਆਰ ਨਾਲ ਸਾਰੀ ਹਿਸਟਰੀ ਸਾਨੂੰ ਸੁਣਾਈ.ਖੁਸ਼ ਰਹੋ ਬੱਚਿਓ ਰੱਬ ਚੜਦੀ ਕਲਾ ਬਖਸ਼ਣ....
ਅਸੀ ਲਹਿੰਦੇ ਪੰਜਾਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨਾ ਨੇ ਏਨਾ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਰੀਪਣ ਤੇ ਖੁਸ਼ੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉
Great ..briefly narrated by sir💯
ਕਾਸ਼ ਅੱਜ ਦੇ ਰਾਜੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਬਣ ਜਾਣ ਤੇ ਧਰਤੀ ਤੇ ਸਵਰਗ ਬਣ ਜਾਏ।
Veer khud halla sheri kar te Raja ban, Raaje kehra dusri duniya to aande ne ,Khud example set kar
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਹਾਰਾਜਾ ਰਣਜੀਤ ਸਿੰਘ ਵਾਰੇ।👍👍🙏🙏
ਡਾਕਟਰ ਸਾਹਿਬ ਬਹੁਤ ਸੁੰਦਰ ਤਰੀਕੇ ਨਾਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਹਾਸ ਸੁਣਾਈਆ ਧੰਨਵਾਦ ਜੀ ਤਿੰਨਾਂ ਦਾ
ਆਉ ਫਿਰ ਅਰਦਾਸ ਕਰਿਈਏ ਵਾਹਿਗੁਰੂ ਜੀ ਅੰਗੇ ਮੁੜ ਉਸ ਵਰਗਾ ਜੋਦਾ ਆਏ
ਕਮਾਲ ਦੀ information about our ਸ਼ਾਨਦਾਰ ਗੌਰਵਮਈ ਇਤਿਹਾਸ ਦੀ॥ Salute to you guys 🙏👍😇❤️
ਵਗਦੀ ਸਾਂਤ ਸੂਭਾਅ ਨਦੀ ਵਰਗੀ ਵਾਰਤਾਲਾਪ ,,, good very good ,,, ਜੀਅ ਕਰਦੈ ਸਾਰੀ ਰਾਤ ਸੁਣੀ ਜਾਈਏ 🙏
👍👍👍👍👍👍❤️❤️🙏🙏ਰਿਪਨ ਖੁਸ਼ੀ ਜੀ ਵਾਹ ਵਾਹ ਵਾਹ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰਕਿਆ ਬਖਸਣ ਜੀ
ਇਸ ਵਿਸ਼ੇ ਤੇ ਹੋਰ ਗਲਬਾਤ ਕਰੋ ਜੀ🙏
ਦੋ ਤਿੰਨ ਲੜੀਆ ਹੋਰ ਕਰੋ🙏
ਬਹੁਤ ਹੀ ਸ਼ਲਾਘਾਯੋਗ ਵਿਡਿਉ ਸ਼ੂਟ ਕਿਤੀ ਆ ਰਿਪਨ ਵੀਰ, ਐਨੀ ਜਿਆਦਾ ਜਾਣਕਾਰੀ ਸੰਭਾਲੀ ਬੈਠੇ ਨੇ ਲਹਿੰਦੇ ਪੰਜਾਬ ਦੇ ਲੋਕ, ਲਗਦਾ ਇਹ ਵਿਡਿਉ ਇਤਿਹਾਸ ਬਣੇਗੀ । ਸ਼ੰਭਾਲ ਕੇ ਰਖਣ ਵਾਲੀ ਵਿਡਿਉ ਹੈ ਇਹ।
ਬਹੁਤ ਹੀ ਵਧੀਆ ਗੁਫ਼ਤੁਗੂ ਮਜਾ ਆ ਗਿਆ ਸੁਣ ਕੇ ਕਿ ਅਸੀਂ ਇੰਨੇ ਅਮੀਰ ਵਿਰਸੇ ਦੇ ਮਾਲਿਕ ਸੀ ਪਰ ਅੱਜ ਅਸੀਂ ਕਿੱਥੇ ਹਾਂ
Sir ,thanks for narrating the real history relating to Sikh Raj and Maharaja Ranjit Singh in elaborated way . Thanks also to Ripan Khushi, very nice informative vlog.
Please watch Canadian Broadcast corp(CBC) documentary called The Stuff British Stole: kohinoor and 9 year old boy from his mother and his raj(Daleep Singh )
ਬਹੁਤ ਹੀ ਵਧੀਆ ਜਾਣਕਾਰੀ ਅੱਜ ਹਾਸਿਲ ਕੀਤੀ ਵਾ ........ਸਰਕਾਰਾਂ ਨੂੰ ਸਿੱਖਣਾ ਚਾਹੀਦਾ ਹੈ......Thanks to Such Person Belongs to Pakistan....... And Also To Both of you Ripan & Khushi
History of Punjab during Rule of Maharaja Ranjit Singh ji should be COMPILED and taught in SCHOOLS and COLLEGES
Such a glorious history of Sikhs , he actually explain with such a great honour and pride . Thanks sir .
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਬਕਮਾਲ। ਧੰਨਵਾਦ ਸਾਡੇ ਵਡਮੁੱਲੇ ਇਤਿਹਾਸ ਨਾਲ ਜਾਣੂ ਕਰਾਉਣ ਲਈ।
SsA ji very sweet couple ji Rab mahr kara
Great work ...dil karda c k suni jawa apna pichokad apni history buht wadia kam kita tusi please j tusi hale c lehnde punjab ch ho tn plsss hor lambi video karo ehna di ida hi asi v sambhal k rakhiye eh gallan battan te sade bachea nu v suna sakiye jad wadde hon ....buht wadia kam sachi dil kush ho gya lagda c k asi us maharaja ranjit singh de raj ch hi chale gye aa ....likhn nu jina marji likhi jawa khatm nhi hona bus ehi aa buht sohna kam kar rahe oo...❤❤❤
Proud to be Maharaja RanjitSingh
ਬਹੁਤ ਉੱਚ ਪੱਧਰੀ ਜਾਣਕਾਰੀ
ਗੁਫਤਗੂ ਕਰ ਰਹੇ ਬੋਹਤ ਹੀ ਸੁਲਝੇ ਹੋਏ ਸ਼ਖਸ ਨੇ , ਕਾਫੀ ਦੇਟੇਲਸ ਦੇ ਨਾਲ ਉਨ੍ਹਾਂਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਨਵੀਆਂ ਗਲਾਂ ਦੱਸੀਆਂ।
Very good discussion on Maharaja, came to know new facts about him
ਹੈਦਰਾਬਾਦ ਦੇ ਨਵਾਬ ਨੇ ਇੱਕ ਚਾਨਣੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ ਸੀ। ਓਹ ਚਾਨਣੀ ਦਰਬਾਰ ਸਾਹਿਬ ਤੋਸ਼ਾਖਾਨਾ ਵਿਚ ਹੁੰਦੀ ਸੀ। ਸਾਕਾ ਨੀਲਾ ਤਾਰਾ ਦੌਰਾਨ ਓਹ ਚਾਨਣੀ ਸਾੜ ਦਿੱਤੀ ਗਈ।
ਅੱਜ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਇਹ ਇਤਹਾਸ ਤੋਂ ਜਾਣੂ ਹੋਣਾ ਚਾਹੀਦਾ ਅਸੀਂ ਕਿਸ ਵਿਰਸੇ ਦੇ ਮਾਲਕ ਸੀ ਤੇ ਤੁਸੀ ਪੰਜਾਬ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਕਿਹਾ ਤਾਂ ਅੱਜ ਵਾਲਿਆ ਨੇ ਵੀ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾ ਗੇ ਪਰ ਪੰਜਾਬ ਨੂੰ ਨਸ਼ਿਆਂ ਦਾ ਕਬਰਿਸਤਾਨ ਬਣਾ ਦਿੱਤਾ ।
Nice information
Excellent comment
Das eh de layi c bhagwant mann zimevaar hai 😂😂, Hile he firde ne, , baaki tu nashe to kive bach gaya? Har gal sarkaar te, khud v bina comment to kuch kar liya karo😊
Khushi didi Suit 👌🏻👌🏻❤
Yeh sab sunke ehna proud feel ho reya akha ch hanju aa gye, ki sadeya purkheya ne dunia te raaj kita pr aaj sadi kaum bina leader to bhatk rayi a... Proud to a punjabi sikh.. ❤.
Rippan yaar you did a great job by making this video about Maharaja Ranjeet Singh. Wonderful !!! Thank you so much.
Bhut hi wadhiya interview Vlog es yrsn de insaan nu publicly hona chahiye very thanks you Ripan and Khushi👌👌🙏🙏
Bhut vadia jankari god bless both of you 👌🌺
Thank you for sharing this beautiful information about Punjab under Maharaja Ranjit Singh.
ਸੰਤ ਸਿੰਘ ਮਸਕੀਨ ਜੀ ਦੱਸਿਆ ਕਿ ਉਹ ਸੱਤਵੀਂ ਜਮਾਤ ਵਿੱਚ ਸੀ ਜਦੋਂ ਵੰਡ ਹੋਈ ਤੇ ਉਹ ਪਰਸ਼ੀਅਨ ਅਤੇ ਉਰਦੂ ਜਾਣਦੇ ਸੀ ।ਵੰਡ ਤੋਂ ਬਾਅਦ ਅਲਵਰ ਆਏ ਤਾਂ ਉੱਥੇ ਹਿੰਦੀ ਮੀਡੀਅਮ ਸੀ, ਸਕੂਲ ਵਾਲੇ ਕਹਿੰਦੇ ਪਹਿਲੀ ਜਮਾਤ ਵਿਚ ਲਵਾਂਗੇ ਹੁਣ। ਉਸਤੋਂ ਬਾਅਦ ਉਹ ਕਹਿੰਦੇ ਮੈ ਸਕੂਲ ਨਈਂ ਗਿਆ ।
ਹੁਣ ਤਾਂ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਤੀਜੇ ਦਰਜੇ ਤੇ ਰੱਖਿਆ।
ਰਿਪਨ ਜੀ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਦਸ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਵਧੀਆ ਗੱਲਾਂ ਦਾ ਪਤਾ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
Sir tuhada dil ton Shukriya eh itihasik gallan dasan layi❤❤
I have read same from book written by British author about Punjab … really our Punjab was rich in education as well as in wealth … thanks for this beautiful blog
BBC History magazine names Maharaja Ranjit Singh the best ruler in the world even better than Abraham Lincoln, Winston Churchill, Queen Victoria and ever.European leader and monarch! Why because of his democratic rule !
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏
ਬਹੁਤ ਵਧੀਆ ਜਾਨਕਾਰੀ🙏🙏
Much love to Sir Fakir Saifuddin.. I also dreamed to be born in the kingdom of Maharaja Ranjit Singh.
Tuhada es daura dauran bahut kush dakhan nu milia
Thanks brother and bhabhi ji ene gune ate sulje vyakti nal gal baat karvan liye
Great leader, I am from Pakistan but I don't know this history. Good job 👏
well done paji bhen ji tusi sanu bhot hi wadia jankari ditti bhot bhot thanks 🙏🙏
Love from Tilla jogiyan Jhelum
Bhai saab da lehja khass hai........buht sohni galbaat Ajijudin de parwar walon
Punjabi zindabad
God bless you Ripan Khushi Happy new year hamesha chardi kala ch raho
👍 👌 ❤sunam udham singh wala 22g 🎉
Waheguru g 🙏🎉❤
Sun ke khushi hoi h ji🙏🏻🙏🏻🙏🏻
ਹਜ਼ੂਰ ਸਾਹਿਬ ਜਿੰਨਾ ਸੋਨਾ ਲੱਗਿਆ ਮਹਾਰਾਜਾ ਪੰਜਾਬ ਤੋਂ ਗੱਡਿਆ ਤੇ ਲੱਦ ਕੇ ਲੈ ਗਿਆ
Good knowledge abt m.ranjit singh love your vlogs for giving informative knowledge❤ lage raho
Kine vedia jankari detei bhai sahib ne shukria ji
It is a honor , for a muslim to narrate the Sikh history.
He is explaining with honor, don't use ridiculous way please
@@tariqmahmoodbhatti4828 Could you please understand the language. I said it is an honor. You have changed the entire context of my comment. The honor refers to the person to whom the comment is directed. So here the honor is mine to listen. I think you should understand the English language as a language. Don't mix the syntax with Panjabi.
The person explaining is explaining sincerely, or earnestly, We don't use the word honor here.
There is nothing ridiculous out here. It is just that you have a lot to learn on the usage of the English Language.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🫶🙏
Love you ripan and. Khushi
love from charda Punjab❤❤❤
ਸਤਿ ਸ੍ਰੀ ਆਕਾਲ ਖੁਸ਼ੀ ਭੈਣ ਜੀ (ਰਾਜ ਗਿੱਲ ਦਿੜ੍ਹਬਾ)
Sat Sri akal ji 🌹❤️🌹❤🌹💗🌹💗🌹💗 Love From lndia Punjab
Waheguru ji ka khalsa waheguru ji ki Fateh
Great you sir
ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਗੱਲਾਂ ਤੇ ਉਨ੍ਹਾਂ ਦੀਆਂ ਇਹ ਖਾਸੀਅਤਾਂ, ਉਨ੍ਹਾਂ ਨੂੰ ਦੁਨੀਆਂ ਦਾ ਇੱਕ ਮਹਾਨ ਰੂਲਰ ਸਾਬਤ ਕਰਦੀਆਂ ਨੇ, ਇਹ ਗੱਲਾਂ ਅੱਜ ਕਲ੍ਹ ਦੇ ਹੁਕਮਰਾਨਾਂ ਨੂੰ ਬਹੁਤ ਚੁੱਭਦੀਆਂ ਨੇ
ਕਿਉਂਕਿ ਮੌਜੂਦਾ ਦੌਰ ਦੇ ਹੁਕਮਰਾਨ ਜਨਤਾ ਨੂੰ ਹੀ ਲੁੱਟਦੇ ਨੇ
ਇਹ ਵੀਡੀਓ ਅੱਧੀ ਅਧੂਰੀ ਨਹੀਂ ਹੋਣੀ ਚਾਹੀਦੀ ਸੀ 😡
Well explained thanks uncle
The best vlog of your life life….great work guys.
Sat shri akal ji Jasbirkaur Ambala City very nice
ਮਨ ਕਰਦਾ ਸੁਣੀ ਜਾਈਏ
Ripan ji es story te film banao
Wahaguru ji ka khalsa wahaguru ji ki fateh ❤️❤️🙏
ਪੰਜਾਬੀਆਂ ਲਈ ਬੇਸ਼ਕੀਮਤੀ ਜਾਣਕਾਰੀ
Sir buht buht dhanwaad information dean lye
I love you bata and bati
Love 💕💕 you work bro thanks Love ❤ from Pakistan
Mr faqeer has a lot information
Very informative video🎥🌹 thanks for sharing🌹
MAHARAJ RANJIT SINGH JI 🙏🙏🙏🙏
Khalsa raj zindabad Khalistan zindabad punjab zindabad waheguru ji kirpa karo ji sada Khalsa raj dubara vaps ava maharaja Ranjit Singh nou dubara janm dava punjab vich jo sada raj vaps a java
Ripan I am a lawyer based at Chandigarh. I really thank you for the extant vlog
Waiting for next part, it's amazing,
❤❤Waheguru ji❤❤
Manjit Kaur walo Lakh vadiyan 😊
ਅਸੀਂ ਬਹੁਤ ਵਡਭਾਗੇ ਹਾਂ ਜੋ ਇਹ ਸੁਣ ਰਹੇ ਆਂ
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very very very nice good bro ji sister ji 💕❤️😊
Ripan beta very interesting story storyteller man is very knowledgeable man
Very informative video - thanks. Have really enjoyed it - 🙏 👍
Very nice vlog
Wah!
Good morning bro and my sweet sister good morning God bless you
Ajj ka vlog aoe ka boht sandar h boht info mily
Thank you so much sir ji you are great sir 🙏🏻
Waheguru ji
Wow 😍 ! Such a amazing information.
Very nice
Nice information 👌 😊
Excellent. This conversation should be longer to cover additional topics, if you have materials. Great to learn more from your guest. Excellent guest. I appreciate your work.
Great Maharaja of punjab
💐💐💐💐
❤❤❤