Ki Sikh Dharam Vich Bhang Di Varto Jaiz Hai ? | Dr. Sukhpreet Singh |

แชร์
ฝัง
  • เผยแพร่เมื่อ 5 ธ.ค. 2021
  • ਕੀ ਸਿੱਖ ਧਰਮ ਵਿੱਚ ਭੰਗ ਦੀ ਵਰਤੋਂ ਜਾਇਜ਼ ਹੈ ?
    Dr sukhpreet singh udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreetsinghudhoke.com/...
    Instagram :- / drsukhpreet...​
    Website:- www.sukhpreetsinghudhoke.com/​
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 163

  • @udhoke
    @udhoke  2 ปีที่แล้ว +25

    S. Jagtar Singh Hawara Di Vigri Sehat, ਜੇਲ੍ਹ ਪ੍ਰਸਾਸ਼ਨ ਦਾ ਮਾੜਾ ਰਵੱਈਆ

  • @kspanjwarh
    @kspanjwarh 2 ปีที่แล้ว +7

    ਪੰਜਵੜ ਵਾਸੀ ਹੋਣ ਤੇ ਮਾਣ😌 ਹੈ ਭੰਗੀ ਸਰਦਾਰ ਦੇ ਪਿੰਡ ਦੇ

  • @dhainchand1643
    @dhainchand1643 2 ปีที่แล้ว +11

    ਮੁੱਕਦੀ ਗੱਲ ਕਿ ਨਸਾ ਕੋਈ ਵੀ ਸਹੀ ਨਹੀਂ ।

  • @janoonnetworking5223
    @janoonnetworking5223 2 ปีที่แล้ว +5

    ਭੰਗ ਦੀ ਵਰਤੋਂ ਹੁੰਦੀ ਸੀ ਤੇ ਅੱਜ ਵੀ ਨਿਹੰਗ ਸਿੰਘ ਏਹਦੀ ਵਰਤੋਂ ਕਰਦੇ ਨੇ॥

  • @bachansinghburjhamira3402
    @bachansinghburjhamira3402 2 ปีที่แล้ว +12

    ਡਾ: ਉਦੋਕੇ ਜੀ,ਭੰਗ (ਸੁੱਖ ਨਿਧਾਨ) ਬਾਰੇ ਪੁਖਤਾ ਜਾਣਕਾਰੀ ਦੇਣ ਲਈ, ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਭੰਗ ਦੀ ਵਰਤੋਂ ਕਰਦਾ ਹਾਂ,ਮੇਰੀ ਖੁਰਾਕ ਦਾ ਹਿੱਸਾ ਹੈ। ਸੀਮਤ ਮਾਤਰਾ ਵਿਚ।ਮੇਰੀ ੭੪ਸਾਲ ਉਮਰ ਹੋ ਗਈ ਹੈ। ਸਰੀਰਕ ਤੌਰ ਤੇ ਠੀਕ ਹਾਂ। ਹੋਰ ਕੋਈ ਨਸ਼ਾ ਵਗੈਰਾ ਨਹੀਂ ਵਰਤਦਾ। ਸੇਵਾ ਮੁਕਤ ਅਧਿਆਪਕ ਹਾਂ। ਲਾਇਬ੍ਰੇਰੀ ਖੋਲ੍ਹ ਰੱਖ਼ੀ ਹੈ। ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਹੋਰ ਪਾਠਕ ਵੀ ਹਨ।ਡਾ: ਜੀ ਜੇਕਰ ਕਿਤਾਬਾਂ ਲਿਖੀਆਂ ਹਨ ਤਾਂ ਸਾਨੂੰ ਵੀ ਦਿਓ... ਸੁਨੇਹੀ - ਬਚਨ ਸਿੰਘ ਬੁਰਜ ਹਮੀਰਾ

  • @sansarsinghmiani9316
    @sansarsinghmiani9316 2 ปีที่แล้ว +21

    Thanks ਕਾਫੀ ਸਮੇ ਤੋ ਭੰਗ ਬਾਰੇ ਗਲਤ ਫਹਿਮੀ ਡਾਕਟਰ ਸਾਹਿਬ ਨੇ ਦੂਰ ਕਰਕੇ ਬਹੁਤ ਸ਼ਲਾਘਾ ਯੋਗ ਕੰਮ ਕੀਤਾ ਹੈ ਧਨਵਾਦ ਜੀ

  • @khalsa-g124
    @khalsa-g124 2 ปีที่แล้ว +11

    ਧੰਨਵਾਦ ਗੁਰਮੁਖ ਪਿਆਰਿਓ ਬਹੁਤ ਸਟੀਕ ਜਾਣਕਾਰੀ ਦਿੱਤੀ ਜੀ 🙏

  • @virtuosoproductions4589
    @virtuosoproductions4589 2 ปีที่แล้ว +7

    Lots of medicines have their effective ingredients(cannabidiol) already. So the choice is- you want it in it's original format of modified? Mother's breast milk naturally has cannabidiol in it. At the end of the day, it's the intent that matters. If it's taken to num the pain in the short , it's okay. But if its recreational or for intoxication, it's wrong. One should never temper with neurological circuits. The change will be irreversible. This includes liquor and other hard drugs too.

  • @ManpreetSingh-hk5fl
    @ManpreetSingh-hk5fl 2 ปีที่แล้ว +3

    ਭਾਈ ਸਾਹਿਬ ਜੀ ਅੱਖਰ ਚੈਨਲ ਤੇ ਇਕ ਇੰਟਰਵਿਊ ‌ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਬੋਲਿਆ ਕਿ ਸਰਦਾਰ ਹਰੀ ਸਿੰਘ ਨਲੂਆ ਜੀ ਬੱਕਰੇ ਦਾ ਮੀਟ ਖਾਂਦੇ ਸਨ ਕਿ ਇਹ ਸੱਚ ਐ ਜੀ ਦੱਸਣਾ ਜਰੂਰ ਜੀ ,

  • @GurmeetSingh-oc1sn
    @GurmeetSingh-oc1sn 2 ปีที่แล้ว +3

    ਪਰ ਨਹਿੱਗ ਸਿੱਘ ਤਾ ਨਸੇ ਕਰਦੇ ਨੇ ਭੰਗ ਦਾ

  • @saranjitsinghravi8076
    @saranjitsinghravi8076 2 ปีที่แล้ว +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 👏👏

  • @ekamjotsinghsingh3439
    @ekamjotsinghsingh3439 9 ชั่วโมงที่ผ่านมา

    Bhut hi aasan tarike nal dasayaa dr sabb ne.

  • @amritpalsingh3715
    @amritpalsingh3715 2 ปีที่แล้ว +5

    Koum kol uchi vichaar waley singh han proud of u dr singh ji

  • @dharmindersingh5939
    @dharmindersingh5939 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਭਰਪੂਰਿ ਗਲਾਂ ਦਸਣ ਲਈ 🙏

  • @worldworld6992
    @worldworld6992 2 ปีที่แล้ว +7

    ਸਿੱਖ ਕੌਮ ਨੂੰ ਅਧੂਰੇ ਗਿਆਨ ਨੇ ਬਹੁਤ ਘਾਟਾ ਪਾਇਆ ਹੈ।ਇਹ ਸਵਾਲ ਦੀ ਕਦੇ ਵੀਚਾਰ ਨਹੀਂ ਹੁੰਦੀ ਕਿ ਝੂਠ ਬੇਈਮਾਨ ਹੇਰਾਫੇਰੀ ਜਾਂ ਇਹੋ ਜਿਹੇ ਗ਼ਲਤ ਕੰਮਾਂ ਤੋਂ ਕਿਵੇਂ ਬਚਿਆ ਜਾਵੇ।ਇਕ ਹੀ ਸਵਾਲ ਮਾਸ ਖਾਣ ਦਾ ਮਸਲਾ

  • @jitta304
    @jitta304 2 ปีที่แล้ว +4

    Dr ਸਾਹਿਬ ਤੁਸੀਂ ਮੇਰੀ ਬੋਹਤ ਵੱਡੀ ਉਲਝਣ ਸੁਲਝਾ ਦਿੱਤੀ।ਮੈ ਸੋਚਦਾ c ਕਿ ਜਿਹੜਾ ਗੁਰੂ ਨਸ਼ਿਆ ਤੇ ਅਯਾਸ਼ੀ ਤੋਂ ਦੂਰ ਕਰਦਾ ਓਹਦੇ ਸਿੱਖ ਨਸ਼ੇ ਕਿਉ ਕਰਦੇ ਨੇ।ਇੱਕ ਹੋਰ ਉਲਝਣ ਆ ਜੀ ਗੁਰੂ ਸਾਹਿਬ ਕਿਸੇ ਬੇਕਸੂਰ ਨੂੰ ਮਾਰਨ ਨੂੰ ਗ਼ਲਤ ਕਹਿੰਦੇ ਹਨ ਤਾਂ ਬੇਕਸੂਰ ਬੱਕਰੇ ਕਿਉ ਵਢੇ ਜਾਂਦੇ ਹਨ।ਦਿੱਤੀ ਜਾਣਕਾਰੀ ਲਈ ਤੁਹਾਡਾ ਧੰਨਵਾਦੀ ਹਾਂ।

  • @SATNAMSINGH-oc5sj
    @SATNAMSINGH-oc5sj 2 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @tanbirsingh6572
    @tanbirsingh6572 2 ปีที่แล้ว +1

    Dr.Saaab Bahot waddi Sewa hai tuhadi ji🙏🙏🙏🙏🙏

  • @user-ko4vz7rn9k
    @user-ko4vz7rn9k 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਹੈ ਵੀਹ ਜੀ 🙏🙏

  • @9781881160
    @9781881160 2 ปีที่แล้ว +2

    Bahut vadhiya jankari doctor sahab 🙏