Arhe So Jhde (Official Audio) Cheema Y | Gur Sidhu | Punjabi Song

แชร์
ฝัง
  • เผยแพร่เมื่อ 1 ก.พ. 2023
  • Track Credits
    Album: Anyway
    Song: Arhe So Jhde
    Singer: Cheema Y
    Lyrics: Cheema Y
    Music: Gur Sidhu
    Mix & Master: Gurjit Thind
    Producer: Nav Sandhu
    Label: Brown Town Music
    Team Believe Artist Services: / believeasd
    #cheemaY #gursidhu #punjabisong #punjabi
    For Licensing enquiries:
    Email:- sync-india@believedigital.com
  • เพลง

ความคิดเห็น • 621

  • @deepmainka3572
    @deepmainka3572 14 วันที่ผ่านมา +105

    ਪਿੰਡ ਬਾਬਿਆ ਨੇ ਸ਼ਰਦਾਈ ਰਗੜੀ.
    ❤❤❤❤❤
    ਅਲੱਗ ਹੀ ਆ ਕੁਝ ਇਹ ਗਾਣਾ ❤❤

  • @KunalDuggal786
    @KunalDuggal786 12 วันที่ผ่านมา +46

    ਪਿੰਡ ਬਾਬਿਆ ਨੇ ਬਿੱਲੋ ਸ਼ਰਦਾਈ ਰਗੜੀ ❤️
    ਰੈੱਡਬੁਲ ਛੱਡ ਪੀਲਾ ਹੋਲਾ ਤਗੜੀ ❤❤🔥🔥❤️❤️ Endd😊

  • @jaspreetSidhu-bk4zl
    @jaspreetSidhu-bk4zl หลายเดือนก่อน +87

    ਸ਼ਰਦਾਈ ਵਾਲੀ ਲਾਇਨ ਨੇ ਸਿਰਾ ਲਾਤਾ ❤❤❤

    • @user-qw7tg4yq1n
      @user-qw7tg4yq1n 23 วันที่ผ่านมา

      ❤❤🎉🎉

    • @gagandeepgill8104
      @gagandeepgill8104 22 วันที่ผ่านมา

      Shi gal aa veer ❤️❤️❤️❤️❤️

  • @pbx-preetsingh295
    @pbx-preetsingh295 หลายเดือนก่อน +77

    ਅੜੇ ਸੋ ਝੜੇ ,ਕਿਆ ਬਾਤ ਆ ਅਵਾਜ਼ ਵੀ ਵਾਈ ਦੀ ਪੂਰੀ ਘੈਂਟ ਆ💪💪👍👍👌👌

    • @f4foood
      @f4foood 25 วันที่ผ่านมา +1

      ਅੜੇ ਸੋ ਝੜੇ ਆ prava. pta kush ni avi wah wah kri jani

  • @peetakmetarakhara
    @peetakmetarakhara 27 วันที่ผ่านมา +79

    ਸਰਦਾਈ ਵਾਲੀ ਲਾਇਨ ਨੇ ਸਿਰਾ ਲਾਤਾ ❤❤

  • @stareducation4768
    @stareducation4768 หลายเดือนก่อน +227

    ਪਹਿਲਾਂ song ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਸ਼ਰਦਾਈ ਰਗੜਣ ਲਗਾ ਤਾਂ.... 🙏🎉

    • @user-fr2tb3rd6o
      @user-fr2tb3rd6o หลายเดือนก่อน +5

      Ahh sahi kiha bai

    • @KajalBhatti-oc7lu
      @KajalBhatti-oc7lu หลายเดือนก่อน +2

      Vbnm😂🎉😢😮😮😅😊❤❤❤ 1:21
      😊

    • @Hello-hf7vt
      @Hello-hf7vt 29 วันที่ผ่านมา +4

      kali cha ni rijdi naal ridey aww dode , aa kedi vadia gall hai, dode nashe he aww

    • @stareducation4768
      @stareducation4768 29 วันที่ผ่านมา +2

      @@Hello-hf7vt reply krn to pehla comment dheyan nal read karo....mai ohi keha pehla song..nasha chadd ke ਸ਼ਰਦਾਈ Wali line fdi naujwana....nahi ta Nashe te videos pauna Aam gl hoi pai aa

    • @FatehbirLatia
      @FatehbirLatia 27 วันที่ผ่านมา

      ​@@Hello-hf7vtqdci ghnbhh ji jnn nil Mercedes ds dt çfd

  • @AvtarSingh-cf5ht
    @AvtarSingh-cf5ht หลายเดือนก่อน +121

    ਅੱਜ ਹੁੰਦਾਂ ਆ proud ਕੇ ਨਾਲ ਹੁੰਦਾਂ ਓ, ਬੜਾ ਕੁੱਝ ਸਿੱਖਿਆ FATHER👑SAAB ਤੋਂ❤💘💘❤️

  • @user-hz1pi3hc7s
    @user-hz1pi3hc7s หลายเดือนก่อน +139

    ਤੀਵੀਂ ਬਾਜ਼ ਬੰਦੇ ਤੋਂ ਅਸੀਂ ਰਹਿੰਦੇ ਆ ਪਰੇ❤❤❤❤❤🤘🤘

  • @grewalraman6526
    @grewalraman6526 28 วันที่ผ่านมา +61

    ਸਰਦਾਰੀ ਵਾਲੀ ਲਾਇਨ ਨੇ ਸਿਰਾ ਲਾਤਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @KabalSingh-yq6sh
      @KabalSingh-yq6sh 14 วันที่ผ่านมา

      ❤❤❤❤❤❤❤❤❤❤❤❤❤❤

  • @5911_shubh
    @5911_shubh หลายเดือนก่อน +54

    ਅੜੇ ਸੋ ਝੜੇ 🦅⛳

    • @virpalkaur-kw1ix
      @virpalkaur-kw1ix 7 วันที่ผ่านมา

      Eurhlhdfk in😮😅😅😢😢

  • @jaspreetSidhu-bk4zl
    @jaspreetSidhu-bk4zl หลายเดือนก่อน +21

    ਤੁਹਾਡੇ ਸਾਰੇ ਸੌਂਗ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲ ਹੀ ਰਿਹਾ ਹੈ ਹਰ ਇੱਕ ਲੈਣ ਕਮਾਲ ਆ ਵੀਰੇ❤❤❤ very nice song bro

  • @masterbudgies4929
    @masterbudgies4929 2 หลายเดือนก่อน +105

    Jinna ne 2024 ch sunea like kro

  • @abhijeetsingh9948
    @abhijeetsingh9948 หลายเดือนก่อน +93

    ਇਥੇ ਮਾਵਾਂ ਨੇ ਵੀ ਪੁੱਤ ਜੰਮੇ ਖਰੇ ਤੋਂ ਖਰੇ

  • @KunalDuggal786
    @KunalDuggal786 12 วันที่ผ่านมา +10

    ਐਵੇਂ ਈ ਜਵਾਕ ਪਿਛੇ ਸੋਨਮ ਨੇ ਲਾਏ 💯 ❤

  • @karanveersingh2701
    @karanveersingh2701 หลายเดือนก่อน +35

    ਏਥੇ ਐਵੇਂ ਹੀ ਜਾਵਾਕ ਪਿੱਛੇ ਸੋਨਮ ਨੇ ਲਾਏ 💯💯

  • @user-lg9km8qw2u
    @user-lg9km8qw2u หลายเดือนก่อน +78

    ਸ਼ਹੀਦੀ ਦੇਗਾਂ ,👍👍👍👍

  • @Ravjot0007
    @Ravjot0007 หลายเดือนก่อน +62

    sala gaana 1 saal phla aaya te hit hun hoya mtlb ki rabb ne jdo jo krna oo oodo hi hona💯👈🏻

  • @user-sq9gd5fj3q
    @user-sq9gd5fj3q หลายเดือนก่อน +30

    ਵੀਰੇ ਇਸ ਤਰ੍ਹਾਂ ਦੇ ਸੋਂਗ਼ ਸੱਭ ਨੂੰ ਵਧੀਆ ਲਗਦੇ ਨੇ ਨਾ ਲੱਚਰ ਗਾਣੇ ਸੋ 👍❤🎉ਵੀਰੇ

    • @DiderKhan-tj9my
      @DiderKhan-tj9my หลายเดือนก่อน

      ❤❤❤❤❤❤❤❤❤❤❤❤❤vhd6hdyceycdghx07 office

  • @grewalraman6526
    @grewalraman6526 หลายเดือนก่อน +28

    ਸਰਦਾਰੀ ਵਾਲੀ ਲਾਇਨ ਨੇ ਸਿਰਾ ਲਾਤਾਂ❤❤❤❤❤❤

    • @Punjab07_799
      @Punjab07_799 หลายเดือนก่อน +1

      ਸ਼ਰਦਾਈ*

  • @lovesingh791
    @lovesingh791 หลายเดือนก่อน +27

    ਅੜੇ ਸੋ ਝੜੇ❤

  • @KartarSingh-mv5hm
    @KartarSingh-mv5hm 2 หลายเดือนก่อน +38

    ਖਿਚ ਕਿ ਰੱਖ ਕੰਮ ਨੂੰ ਜੱਟਾ ❤

  • @rajaaliabbas4328
    @rajaaliabbas4328 หลายเดือนก่อน +48

    From Pakistan 🇵🇰 ❤nice song veer g

  • @wedstar8bp915
    @wedstar8bp915 ปีที่แล้ว +116

    ਬੋਤ -ਬੋਤ ਖੂਬ 👌🏻 ਬਾਈ ਡਿਸਕਰਿਪਸ਼ਨ ਚ ਲਿਰਿਕਸ ਪਾ ਦਿਓ ਤਾਂ ਕੀ ਸਾਰੇ ਅਲਫਾਜ਼ ਕਲੀਅਰ ਹੋ ਜਾਨ ਤੇ ਮਜ਼ਾ ਦੁਗਣਾ ਹੋ ਜਾਵੇ

    • @AMANDEEP-py2ns
      @AMANDEEP-py2ns ปีที่แล้ว +8

      😄 Bai ehi ni smjh lag re 😂..
      Manpreet suni mnu lgda ik akhar ni samjh lagna es hisab nal 😂🤣

    • @manjotsingh7660
      @manjotsingh7660 8 หลายเดือนก่อน +1

      1:23

    • @manjotsingh7660
      @manjotsingh7660 8 หลายเดือนก่อน +2

      1:47 1:47

    • @vishalmaan2876
      @vishalmaan2876 6 หลายเดือนก่อน +2

      @@manjotsingh7660 lyrics- cheema y ਵੱਗ (ਭੀੜ) ਤੌਂ ਪਰਾਂ ਠੀਕ ਐ ॥

    • @jatt5558
      @jatt5558 5 หลายเดือนก่อน

      ​@@manjotsingh7660media ne 5 nu 50 dasna

  • @lapizzato1125
    @lapizzato1125 หลายเดือนก่อน +26

    Bada koj sikhiya father Saab tu ❤❤ nice line

  • @ADTHEKINGYT
    @ADTHEKINGYT 2 หลายเดือนก่อน +71

    500 like kardo pure LYRICS likh ਦੁਗਾ
    ਮੇਹਨਤ ਲੱਗਦੀ ਹੈ ਲਿਖਣ ਚ ਵੀ. .
    ਚਾ ਰਿੱਜ ਦੀ ਨੀ ਇਕੱਲੀ ਵਿਚ ਰਿੱਜ ਦੇ ਹੈ ਡੋਡੇ,
    ਠੋਕ ਕੇ ਸਕਿਨੀ ਲਾਵਾ, ਖੜੇ ਕਰਾ ਬੋਦੇ,
    ਮੇਰੀ ਅੱਖ ਹੈ farudi , ਮੀਨੂੰ ਏ ਨਾ ਕੋਈ easy
    ਗੋਰੀ ਅਰਬ .ਚ ਆ ਰਹਿੰਦੀ ..ਅਸਫੁਸਨਾ habibi,
    ਮਰਗੀ ਜਿਦੇ ਤੇ ਉਹ ਮੁੰਡਾ ਕੋਈ ਮਿਸਣਾ,
    ਹੁੰਦਾ ਨਿ ਜਕੀਨ diss ਕਰਦੀਆਂ this ਨਾਲ,
    ਮੈ ਜਦੋ showrom ਤੋ ਆਂ ਗੱਡੀ ਸੀ ਖਰੀਦੀ,
    ਮੀਨੂੰ ਕਿੱਸੇ ਨੇ ਨੀ ਪੁਸ਼ਿਆਂ study ਕੀਂ ਹੈ ਕੀਤੀ,
    ਅੱਜ ਹੁੰਦਾ ਉਹ proud ਜੇ ਨਾਲ ਹੁੰਦਾ ਉਹ,
    ਬਾਰਾ ਕੁਚ ਸਿਖਿਆ father ਸ਼ਾਬ ਤੋ,
    koon ਕਹਿੰਦਾ ਰੂਲੇ ਅੱਪਾ ਪਰੇ ਤੋ ਪਰੇ,
    ਇਥੇ ਮਾਵਾਂ(maa) ਨੇ ਵੀ ਪੁੱਤ ਜੰਮੇ ਖੱਡੇ ਤੋ ਖੱਡੇ,
    ਕਾਲੀ range ਪਿੱਛੇ ਲਿਖਿਆ ਮੈ arhe so jhde (X2),
    ਪਿੰਡ ਬਾਬਿਆ ਨੇ ਬਿਲੋ ਸ਼ਰਦਾਈ ਰਗੜੀ,
    red ਬੁਲ ਸੱਡ ਪੀਲਾ ਹੋਲਾ ਤੱਗਡੀ,
    ਹੋਲਾ ਹੋਲਾ ਹੁੰਦੀਆ ਨੇ ਜਦੋ ਖੋਲ ਦਾ ਸਨੈਪ(snap),
    ਨਾਮ ਕਰਕੇ search ਮੈਨੂੰ ਕਰਦੀਆਂ ਐਡ(add),
    add ਕਰਦਾ ਨੀਂ use ਜਦੋ ਗੀਤ ਕੱਢਦਾ,
    ਜਦੋ ਗੀਤ ਕੱਢਦਾ, ਤੇ ਰੱਬ ਪਾਣੇ ਸੱਡਦਾ,
    ਰੱਬ ਪਾਣੇ ਸੱਡਦਾ ਤੇ ਪਾਣਾ ਲਾ ਕੇ ਮਿਠਾ,
    ਬਿਨਾਂ ਚੰਡੀਗੜ੍ਹ(chandigarh), ਪਿੰਡ ਦੇ ਹੀ ਰਾਹ ਠੀਕ ਹੈ,
    ਬਿੰਨਾ ਫੇਮ (fame), ਦੇ ਮੈ ਥੋੜਾ ਕ ਪਰਾ ਠੀਕ ਹੈ,
    ਚੀਮਾ ਯ
    ਬੈਠੇ ਆ ਬਟਾਲੇ ਬਾਲੀਵੁਡੋ(bollywoodo) ਫੋਨ ਓਏ,
    ਇਥੇ ਐਵੇ ਹੇ ਜਵਾਕ ਪਿਛੇ ਸੋਨਮ(sonam) ਨੇ ਲਾਏ,
    ਮੇਰੇ ਨਾਲ ਕੁੜੀਏ ਨੀ ਮਹਿੰਗਾ ਪੈਣਾ ਹੱਸਣਾ,
    ਤੇ ਮੀਡੀਆ ਨੇ ਪੰਜ(5) ਨੂੰ ਪੰਜਾ(50) ਦੱਸਣਾ,
    ਮੇਰੇ ਨਾਲ ਫੋਟੋ ਤਾ ਕਰੋਪ (crop) ਕਰਦੀ,
    ਬਾਡਰ ਤੇ ਪੈਣਾ ਆ ਜਵਾਬ ਦੱਸਣਾ,

    • @wedstar8bp915
      @wedstar8bp915 2 หลายเดือนก่อน +2

      👍🏻 Thanks

    • @Deepmahal171
      @Deepmahal171 2 หลายเดือนก่อน +2

      👍

    • @sukhwinder1370
      @sukhwinder1370 15 วันที่ผ่านมา

      👍

    • @diljotji300
      @diljotji300 3 วันที่ผ่านมา

      ਗਲਤ ਲਿਖਿਆ ਹੋਏਆ ਵੀਰ ਤੂੰ ਸਾਰਾ
      ਏਥੇ ਮਾਵਾ ਨੇ ਵੀ ਪੁੱਤ ਜੰਮੇ ਪਰੇ ਤੋ ਪਰੇ

  • @daljitsingh4816
    @daljitsingh4816 9 วันที่ผ่านมา +5

    ਸਰਦਾਈ ਆਲੀ ਲਾਈਨ ਕਰਕੇ ਗਾਣਾ ਸੁਣ ਰਹੇ ਆ

  • @hemant88h
    @hemant88h 20 ชั่วโมงที่ผ่านมา

    Cheema Y dil ch bas geya....sab to different lyrics.....
    Bai di language hi different aa....Punjabi vi eni pyari bolda bai

  • @harmanpreet6369
    @harmanpreet6369 หลายเดือนก่อน +30

    ਸਿਰਾ ਰਸਤਾ ਵੀਰ ਜੀ 🙏⛳💯😎

  • @karansandhu6244
    @karansandhu6244 2 หลายเดือนก่อน +29

    Mera chota para bada khus hunda jado a gaana sunda nehang singh hai kenda pind babya ne billo shardyai ragdi ❤

  • @baljitkhehra3
    @baljitkhehra3 5 วันที่ผ่านมา +1

    ਆਸ ਨੀ ਛੱਡਣੀ ਚਾਹੀਦੀ ‌ਸ਼ਰਦਾਈ ਨੇ ਸਾਲ ਬਾਅਦ ਭਾਊ ਦਾ ਗਾਣਾ ਫੇਰ ਜਿਉਂਦਾ ਕਰਤਾ

  • @harmeetsahota4518
    @harmeetsahota4518 วันที่ผ่านมา

    ਅੜੇ ਸੋ ਝੜੇ, ਕਿਆ ਬਾਤ ❤❤❤

  • @a2klampplapple236
    @a2klampplapple236 26 วันที่ผ่านมา +10

    Who came here from instagram 😂😂

  • @Hrmanldh
    @Hrmanldh 7 วันที่ผ่านมา +1

    ਤੇਰੀ 1 ਲਾਈਨ ਨੇ ਬਾਈ ਯੂਥ ਨੂੰ ਚੰਗੇ ਰਾਹ ਪਾ ਦਿੱਤਾ 🫡👍

  • @KhushdeepKhushi-cw4bq
    @KhushdeepKhushi-cw4bq หลายเดือนก่อน +17

    Sardhai vali line sira 👌

  • @virenderkumar5410
    @virenderkumar5410 2 หลายเดือนก่อน +23

    ਸ਼ਰਦਾਈ ਬਾਲੀ ਲਾਇਨ ਕਰਕੇ ਪੂਰਾ ਗਾਣਾ ਹਿਟ ਆ

  • @HARKIRATSINGH-pj4vb
    @HARKIRATSINGH-pj4vb 2 หลายเดือนก่อน +22

    Very nice song। Rabb
    ਚੜਦੀਕਲਾ ਚ ਰੱਖੇ

  • @LEGEND-GAMING.7_7-7-
    @LEGEND-GAMING.7_7-7- 2 หลายเดือนก่อน +24

    Boht mushkil se song Mila he❤❤❤

  • @user-el2fq2yc1d
    @user-el2fq2yc1d 2 หลายเดือนก่อน +13

    Shardai wali line ta sira 🔥🔥

  • @kamalsaini4500
    @kamalsaini4500 2 หลายเดือนก่อน +15

    End aw bai 😮

  • @MALWABLOCK18
    @MALWABLOCK18 หลายเดือนก่อน +7

    ਬਹੁਤ ਵਧੀਆ ਹੈ

  • @saamsingh9349
    @saamsingh9349 24 วันที่ผ่านมา +15

    ਮੈਂ ਕਾਲੀ ਰੇਂਜ ਪਿੱਛੇ ਲਿਖਿਆ ਜੋ ਅੜੇ ਸੋ ਚੜੇ

  • @KunalDuggal786
    @KunalDuggal786 12 วันที่ผ่านมา +4

    ਤੂੰ ਮਰਦੀ ਜੀਹਦੇ ਤੇ ਉਹ ਮੁੰਡਾ ਕੋਈ ਵੇਸਣ 😂❤❤

  • @balwinderdhillon1759
    @balwinderdhillon1759 หลายเดือนก่อน +9

    Awaaj bhot hi sohni veer ❤❤❤❤❤❤❤

  • @user-xo2qc8mt3i
    @user-xo2qc8mt3i 3 วันที่ผ่านมา +3

    100/100❤

  • @Simar_Cheema
    @Simar_Cheema หลายเดือนก่อน +33

    CHEEMA Y ਵੱਗ ਤੋਂ ਪਰਾਂ ਠੀਕ ਆ 🤍

    • @Sandeep_rajput22
      @Sandeep_rajput22 หลายเดือนก่อน +2

    • @KAHLON_YT
      @KAHLON_YT หลายเดือนก่อน +1

      Kayia nu ਵੱਘ Word samjh hi nhi aayea majha waale jande 🙌🏻😄

    • @Simar_Cheema
      @Simar_Cheema หลายเดือนก่อน

      @@KAHLON_YT ਵੱਗ mtlb ( ਝੁੰਡ )

    • @KAHLON_YT
      @KAHLON_YT หลายเดือนก่อน +1

      @@Simar_Cheema ਵੱਘ mtlb jaado asi kehne aa chal ja majhe ch bolde ਵੱਘ ja ehi aa eda mtlb

    • @Simar_Cheema
      @Simar_Cheema หลายเดือนก่อน

      @@KAHLON_YT hnji bai ehda mtlb eh v hunda te, ਵੱਗ mtlb ਇਕ ਹੋਰ ਵੀ ਹੁੰਦਾ ਜਿਵੇਂ ਕਿ group ( ਝੁੰਡ) ਵੀ hunda, jo ki song ch ਆਖਿਆ ਗਿਆ

  • @Determination_willpower
    @Determination_willpower หลายเดือนก่อน +6

    ਤੇ ਮੀਡੀਆ ਨੇ 5 ਨੂੰ 50 ਦੱਸਣਾ 😅🎉🎉🎉🎉❤❤❤

  • @bainsgamingyt7822
    @bainsgamingyt7822 หลายเดือนก่อน +7

    Range pishay likhya aday so jhaday 🖤🖤🖤🖤

  • @Yogesh-tl1qo
    @Yogesh-tl1qo 14 วันที่ผ่านมา +3

    Reel dekh ke kon kon Aaya hai ❤❤❤❤😊 like kren

  • @Sahilvnvsgn
    @Sahilvnvsgn 23 วันที่ผ่านมา +7

    shrdaai business chl peya vr is line ton hr city vich Punjab di vr 3 nihang singh veera ne kholeya baali ghaint bnounde aa custmr hr waqt rehnda

  • @nishansingh-lr5hv
    @nishansingh-lr5hv หลายเดือนก่อน +8

    Likhya vi sohna - Gaya vi sohna 🎵 said

  • @thejitendrachauhan
    @thejitendrachauhan 10 วันที่ผ่านมา +2

    ਕੌਣ ਕੌਣ ਰੀਲਸ ਦੇਖ ਕੇ ਆਇਆ 😅

  • @mrmovies3843
    @mrmovies3843 หลายเดือนก่อน +4

    Father Saab wali line ❤🥺🥺🥺 miss u father saab

  • @sukhsingh935
    @sukhsingh935 หลายเดือนก่อน +5

    ਬਹੁਤ ਸੋਹਣਾ ਗੀਤ ਬਾਈ

  • @DYNAMIC.GAMER.
    @DYNAMIC.GAMER. 12 วันที่ผ่านมา +3

    Kon kon sochda ki ohh vi apne motorcycle ya car magar arhe so jahde likhaun ge

  • @nisansingh3346
    @nisansingh3346 14 วันที่ผ่านมา +2

    ਵੱਖਰੀ ਕਲਮ ✍️🔥

  • @davinderbawa2984
    @davinderbawa2984 5 หลายเดือนก่อน +7

    Y bht sirra gana
    Y ji alag aw sabh ton
    Hor oundeyo y ghaint ghaint tracks
    Full support y

  • @kamarsandhukamarsandhu5562
    @kamarsandhukamarsandhu5562 2 วันที่ผ่านมา

    End bhai

  • @VishalGaurav-be6jj
    @VishalGaurav-be6jj 5 วันที่ผ่านมา +1

    Short dekh k kon kon aaya hai??❤

  • @darkeer4346
    @darkeer4346 18 ชั่วโมงที่ผ่านมา

    Jo arhe so charhe🙏🙏

  • @aryandudi7751
    @aryandudi7751 ปีที่แล้ว +10

    bhai ek no gaana go on bro big fan all song listing your thnku for this much good song

  • @HSsingh741
    @HSsingh741 19 วันที่ผ่านมา +1

    ਮੇਰੇ ਵੀਰ ਬਹੁਤ ਹੀ ਵਧੀਆ ਗੀਤ ਗਾਇਆ।

  • @kulwantdeol1313
    @kulwantdeol1313 หลายเดือนก่อน +4

    ❤BAਟਾLA❤

  • @ravigamer3753
    @ravigamer3753 7 วันที่ผ่านมา

    Sirra bhai

  • @harinderdeol612
    @harinderdeol612 15 วันที่ผ่านมา +2

    ਅੜੇ ਸੋ ਝੜੇ

  • @kamarsandhukamarsandhu5562
    @kamarsandhukamarsandhu5562 3 วันที่ผ่านมา

    Bhai puri end

  • @Jagpreet.Singh9Officeal
    @Jagpreet.Singh9Officeal หลายเดือนก่อน +4

    Aithe Mavan ne v putt jamme khre to khre 👌

  • @JimmyAtwal
    @JimmyAtwal 2 หลายเดือนก่อน +10

    Voice ghnt haa jann ❤❤❤❤ siraaa lati ❤❤❤❤❤❤❤❤❤❤

  • @ukhveersingh8744
    @ukhveersingh8744 หลายเดือนก่อน +4

    Shardayi wali line full on vibe ❤❤

  • @ruknamsingh2807
    @ruknamsingh2807 หลายเดือนก่อน +3

    ਸ਼ਰਦਾਈ ਆਲਾ ਕੰਮ ਐਂਡ ਹੀ ਚੋਬਰਾ

  • @I_preet_604
    @I_preet_604 23 วันที่ผ่านมา +1

    Shardai ali ghaint aa bai 🎉🎉😮😊

  • @Jossan4070
    @Jossan4070 หลายเดือนก่อน +2

    Sare song ❤️ de bol agg londe dil❤ to listen kro ❤❤❤❤❤❤❤❤❤😂

  • @jhirmalsingh7626
    @jhirmalsingh7626 15 วันที่ผ่านมา +1

    Bethe aa batale 🔥🔥

  • @user-gj6su9vg3t
    @user-gj6su9vg3t 15 วันที่ผ่านมา +2

    Nice song 💯💯💯💯💯🤩

  • @Jashan578
    @Jashan578 14 ชั่วโมงที่ผ่านมา

    Cheema y bai att song

  • @Tajsingh0007
    @Tajsingh0007 ปีที่แล้ว +9

    Hawa chale cheeme wall di 🔥

  • @Harindersingh-sv2fq
    @Harindersingh-sv2fq หลายเดือนก่อน +4

    Saal purana song ta aye sunan kyuki ajj shardayee walian videos chal rahia awww kush k song ida hi vadia wale luke rehh jande aww 2,5,24

    • @mandeepgill291
      @mandeepgill291 28 วันที่ผ่านมา

      Mein v hun he aayea dekhyea ❤

  • @Narindersingh-dl2qh
    @Narindersingh-dl2qh 3 หลายเดือนก่อน +6

    3-4 million deserve krde aw song

  • @arvin8683
    @arvin8683 23 วันที่ผ่านมา +1

    Babe att krai hohi h❤️‍🔥❤️‍🔥

  • @PanjabiKnowledge
    @PanjabiKnowledge 11 หลายเดือนก่อน +6

    Mittra de muhre jihre arhe so jhre ❤️❤️❤️

  • @heritage3337
    @heritage3337 14 วันที่ผ่านมา +1

    pind baba na shradaee line boht vedeeya sera lathi par sidhu moose wala tu agga nahi jaa sakda

  • @Miannajeef-mc2sf
    @Miannajeef-mc2sf 17 วันที่ผ่านมา +2

    Cheema don

  • @RoccoPadda
    @RoccoPadda 4 ชั่วโมงที่ผ่านมา

    Aat kra ti bro I'm from itlly

  • @Big_saini
    @Big_saini 2 หลายเดือนก่อน +3

    Media ne 5 nu 50 dasna ✌️🔥🔥🔥sira line

  • @paulsagar7140
    @paulsagar7140 25 วันที่ผ่านมา +1

    Song❎️ Motivation✅️

  • @user-nm2oo7re7d
    @user-nm2oo7re7d 3 หลายเดือนก่อน +6

    Ajj hunda o proud j naal hunda o❤❤❤

  • @reshamkaur5616
    @reshamkaur5616 หลายเดือนก่อน +4

    Hey buddy you're great singer ❤❤

  • @Cheeme_wala_22
    @Cheeme_wala_22 27 วันที่ผ่านมา +1

    Babe sira lata rabb tenu taraki bakshe❤

  • @umairrajpoot1228
    @umairrajpoot1228 12 ชั่วโมงที่ผ่านมา +1

    ❤❤

  • @palwindersandhu8567
    @palwindersandhu8567 หลายเดือนก่อน +3

    ਬਾਈ ਜ਼ਰਦਾਰੀ ਵਾਲੀ ਲੈਣ ਨੇ ਸਿਰਾ ਲਵਾਤੀ ਬਾਬੇ

  • @Simar_Cheema
    @Simar_Cheema 26 วันที่ผ่านมา +1

    ਅੱਜ ਕੱਲ ਗੱਡੀ ਵਿੱਚ CHEEMA Y ਵੈਰੀ ਮੁੰਡਿਆ ਨੇ ਕਿਵੇਂ ਅੱਗੇ ਲਾਏ...

  • @rohansainisaini2828
    @rohansainisaini2828 2 หลายเดือนก่อน +7

    0:36 sirra ❤

  • @manjindergrewal581
    @manjindergrewal581 11 หลายเดือนก่อน +4

    Wah bai likht vddi ghaint aw

  • @user-fc2bl7vc5q
    @user-fc2bl7vc5q 12 วันที่ผ่านมา

    ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯 ਵਾਰ ਵਾਰ ਵਾਰ ਵਾਰ ਵਾਰ ਸੁਨਣ ਲਈ❤❤ਕਰਦਾ

  • @SlayerRa1
    @SlayerRa1 วันที่ผ่านมา

    I just love this song (shardai ragdi) was heart touching 😊

  • @MandeepGujjar-wj5ce
    @MandeepGujjar-wj5ce หลายเดือนก่อน +2

    Continusly 6 vrr soon lya boht sohna ganna likeya

  • @turbanboy13
    @turbanboy13 22 วันที่ผ่านมา +1

    Sira 22g

  • @user-sl4hq2wq4e
    @user-sl4hq2wq4e หลายเดือนก่อน +1

    ਸਰਦਾਈ ਵਾਲੀ ਲਾਈਨ ਨੇ ਸਿਰਾ ਲਾਤਾ ❤❤❤

  • @messynagpal7131
    @messynagpal7131 27 วันที่ผ่านมา +2

    This is future Bai wadde wadee show lau in future koka banda

  • @arjunshing8631
    @arjunshing8631 17 วันที่ผ่านมา +2

    Song vch dode vali chai v h afmeem Hai te guru d shardai v h wah

    • @harrybrar7635
      @harrybrar7635 12 วันที่ผ่านมา

      dode mna nhi sikh faujan nu nasha ta esnu WHO ne bnaya eh ik jdi booti c baad vich isnu mafia raahi buisness bnaya gya , es tarah taa roti te chaa v nasha veere body nu jo lgataar 20 din mil gya te 21th din na mileya taa oh us vitamin, energy nu labhugi te fer symptoms deugi har ik cheez de alag symptoms hunde ne so ewe vivaad da koi fayda nhi

    • @arjunshing8631
      @arjunshing8631 6 วันที่ผ่านมา

      M Bai shardai di gl nhi krda a bolda cha nhi rij d Kali vch rij de dode

    • @harrybrar7635
      @harrybrar7635 6 วันที่ผ่านมา

      @@arjunshing8631 main v dodea di hi gall krda bhrava esnu nasha ghosit krn piche bhut vadda game c UN de secretary di book read kr lena international affairs of UN naam di, dode khaande rhe a pehla bro haan daily nhi khande c but esda use c ga and hor gall esnu medicine de taur te taan aam hi varteya janda reha 1960 tak te 1920 to baad ghtna shuru ho gya c but je dode punjab vich bnd na hunde te punjab vich ajj drug mafia v paida na hunda, baaki main gall tuhadi samjh gya k tusi kehde angle to gall kr rhe o singers lyi main gall tukbundi jodna hundi a ohna nu eh gall naal fark nhi penda ke next line ch chahe ohna di gall pisli line di gall nu contradict kr rhi howe baaki khush rho

  • @cooperativebg
    @cooperativebg หลายเดือนก่อน +3

    Viral ta hun hoyea hai bro 😅