TRUMP (Official Music Video) Cheema Y | Gur Sidhu | New Punjabi Song 2024

แชร์
ฝัง
  • เผยแพร่เมื่อ 22 ม.ค. 2025

ความคิดเห็น • 6K

  • @karmitakaur3390
    @karmitakaur3390 5 หลายเดือนก่อน +5242

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @jasdhaliwal6618
      @jasdhaliwal6618 5 หลายเดือนก่อน +288

      Produceer dxx di agli video agi

    • @STING_VIRAL
      @STING_VIRAL 5 หลายเดือนก่อน

      @@jasdhaliwal6618sharam kar !

    • @jatinderbhau371
      @jatinderbhau371 5 หลายเดือนก่อน

      @@jasdhaliwal6618he faddu

    • @prabhjotkahlon7172
      @prabhjotkahlon7172 5 หลายเดือนก่อน +74

      😊

    • @jaggimatharu6314
      @jaggimatharu6314 5 หลายเดือนก่อน

      Saliee gastiee akl kr madi motti kehre ganeaa te tu keho je comment likhi jani aa bc thoda dimag kharab hoyeaa pyaa

  • @varindersingh-725
    @varindersingh-725 4 หลายเดือนก่อน +5067

    ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਅੱਤ ਹੀ ਏ👌👌👌👌👌

    • @pangotra-boy
      @pangotra-boy 3 หลายเดือนก่อน +15

      P̤p̤

    • @SukhDeol-n1o
      @SukhDeol-n1o 3 หลายเดือนก่อน +11

      ♥️👍👍👍

    • @kidszone75214
      @kidszone75214 3 หลายเดือนก่อน +15

      😂😂😂

    • @HarmanMaan-c8d
      @HarmanMaan-c8d 3 หลายเดือนก่อน +8

      😂

    • @Chauhan98sumi
      @Chauhan98sumi 3 หลายเดือนก่อน +134

      Bhai ji app da saropaa .tayaar ee stage te aaoo....

  • @thirteencoffins
    @thirteencoffins 5 หลายเดือนก่อน +1321

    ਚੀਮਾ ਵਾਈ ਦੀ ਸਭਤੋਂ ਵਧੀਆ ਗੱਲ ਇਹ ਹੈ ਕਿ ਹਰ ਗੀਤ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਜ਼ਰੂਰ ਹੁੰਦਾ ❤️

    • @Simar_Cheema
      @Simar_Cheema 5 หลายเดือนก่อน +49

      ਗੁਰੂ ਸਾਹਿਬ ਪਹਿਲਾ ਸਭ ਤੋਂ 😊❤

    • @prabhleenkaur8664
      @prabhleenkaur8664 5 หลายเดือนก่อน +28

      But what is the song promoting bruh

    • @liaqatcohci28
      @liaqatcohci28 5 หลายเดือนก่อน +16

      Kkk😅knk no kkkjollmmkmk😅 kkk nn mkkmmkmkknkmm mkkmmkmkknkmm in.ikkmmm pp my mommmmm no. MO m.mm MO..on m . Pp i MO nn kkk mmmi MO n MO no keep you mm.mmk😅​@@Simar_Cheema

    • @Jot-zl7tj
      @Jot-zl7tj 5 หลายเดือนก่อน

      ਕਹਿੰਦਾ ਅਸੀਂ ਜਦੋ ਪੈਰ ਬਾਬਿਆ ਦਾ ਨਾਮ ਲਈ ਦਾ ਮੇਰੇ ਯਾਰ ਨੇ ਸ਼ੈਤਾਨਾਂ ਦੀ ਜੋ ਪੂਜਾ ਕਰਦੇ ਇਸ ਗੱਲ ਦੀ ਕਿ sense ਬਣਦੀ ਆ​@@liaqatcohci28

    • @umairmaqbool1040
      @umairmaqbool1040 5 หลายเดือนก่อน +1

      4xqq

  • @dipesh19__
    @dipesh19__ 17 วันที่ผ่านมา +47

    Trump enjoying this banger 🕺🔥

  • @AgamJot-y7v
    @AgamJot-y7v 5 หลายเดือนก่อน +1149

    ਵਾਹਿਗੁਰੂ ਜੱਪ ਜਿੱਤ ਜਾਈਏ ਮੰਜਿਲਾ ਅਸੀ ਨਹੀਓ ਕਦੇ ਡੇਰਿਆ ਚ ਚੌਕੀ ਭਰੀਏ 👌👌👌👌

    • @gawwyjordan6250
      @gawwyjordan6250 5 หลายเดือนก่อน +25

      Jio mahraj ❤

    • @RajwinderBrar-es4td
      @RajwinderBrar-es4td 5 หลายเดือนก่อน +9

      @@gawwyjordan6250

    • @SabanMuhammad-w1l
      @SabanMuhammad-w1l 5 หลายเดือนก่อน +7

      @@RajwinderBrar-es4td 1:36

    • @avneetsingh3255
      @avneetsingh3255 5 หลายเดือนก่อน +13

      sirf waheguru waheguru

    • @TOP-G-Records
      @TOP-G-Records 5 หลายเดือนก่อน +3

      No Baaghi Harmed in video

  • @dhanwindersinghrollno48non46
    @dhanwindersinghrollno48non46 5 หลายเดือนก่อน +602

    " ਜਿਥੋਂ ਲੰਘ ਆਇਆ ਸੌਖਾ ਨਹੀਓਂ ਜਾਂਦਾ ਲੰਘਿਆ" True lines 😢💯

    • @jaswindersingh-ov3bi
      @jaswindersingh-ov3bi 4 หลายเดือนก่อน

      😢sahi gal aa yara assi ta jhall ge hor hunda suicide kr janda

    • @jitkur4902
      @jitkur4902 17 วันที่ผ่านมา

      😢

    • @kalajiThakor-x1p
      @kalajiThakor-x1p 17 วันที่ผ่านมา

      ಕ ಅವರು
      😅​@@jitkur4902

  • @danekachak
    @danekachak 5 หลายเดือนก่อน +429

    Soul ਸੂਲ ਵੇਚਣਾ ਤਾਂ ਗੱਲਾਂ ਛੋਟੀਆਂ
    ਅਸੀਂ ਸਿਰ ਦੇ ਦਾਂਗੇ ਨੀ ਗੁਰੂ ਮਹਾਰਾਜ ਨੂੰ ❤❤

    • @jagseerbassi4795
      @jagseerbassi4795 4 หลายเดือนก่อน +5

      ❤❤❤❤❤❤

    • @Thakursaab12420
      @Thakursaab12420 4 หลายเดือนก่อน

      @@jagseerbassi4795

    • @Thakursaab12420
      @Thakursaab12420 4 หลายเดือนก่อน

      @@jagseerbassi4795

    • @ajjufzk001
      @ajjufzk001 4 หลายเดือนก่อน +1

      Ehnda mtlb ki aw bai

    • @jagseerbassi4795
      @jagseerbassi4795 4 หลายเดือนก่อน +2

      @@ajjufzk001 brother. Illuminati soul buy karde ne
      Kafi artists famous hon lyi soul sell karde ne.

  • @JaspreetSinghbeni
    @JaspreetSinghbeni 2 หลายเดือนก่อน +306

    ਜਿੱਤ ਗਿਆ ਟਰੰਪ ਹੁਣ ਰੋਕੁ ਅਗਲਾ...

    • @neelkaur3541
      @neelkaur3541 2 หลายเดือนก่อน +14

      Right brother

    • @harmeetsinghsran689
      @harmeetsinghsran689 2 หลายเดือนก่อน +4

      😂😂

    • @sherakalsi2112
      @sherakalsi2112 2 หลายเดือนก่อน +3

      😅😅😅😂😂

    • @SukhdevSingh-b8o
      @SukhdevSingh-b8o 2 หลายเดือนก่อน +9

      pher ehna kehna ghomata dhakka kardiya sade nal

    • @SewakSingh1
      @SewakSingh1 2 หลายเดือนก่อน

      ਮੈਂ ਆਹੀ ਲਿਖਣ ਆਇਆ ਸੀ ਹੁਣ ਪਰ ਤੁਸੀਂ ਪਹਿਲਾ ਹੀ ਬਾਜੀ ਮਾਰ ਲਈ

  • @bhagwantkaur7933
    @bhagwantkaur7933 5 หลายเดือนก่อน +329

    ਵਾਹਿਗੁਰੂ ਜੱਪ ਜਿਤ ਜਾਇਏ ਮਜਿੰਲਾ❤❤

    • @RaghuveerSingh-l2i
      @RaghuveerSingh-l2i 5 หลายเดือนก่อน

      😢❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @akmaldogar8516
      @akmaldogar8516 หลายเดือนก่อน +1

      ❤❤

    • @Here_Japleen
      @Here_Japleen 14 วันที่ผ่านมา

      Mera naam Jap aa🙂

  • @amarrandhawa800
    @amarrandhawa800 4 หลายเดือนก่อน +191

    ਬਾਰ ਬਾਰ ਏਹ ਗਾਣਾ ਸੁਣਦਿਆਂ ਬਹਤ ਵਧੀਆ ਲੱਗਣ ਲੱਗ ਪੈਂਦਾ VIBE🔥।

  • @Jotkalyanofficial
    @Jotkalyanofficial 5 หลายเดือนก่อน +288

    ਅਸੀਂ ਸਿਰ ਦੇਦਾਂਗੇ ਗੁਰੂ ਮਹਾਰਾਜ ਨੂੰ 🙏❤️✅

    • @OhGunner
      @OhGunner 5 หลายเดือนก่อน +2

      Whoa

    • @MAli-bo5ti
      @MAli-bo5ti 5 หลายเดือนก่อน

      Hy

    • @GauravManhas-v6d
      @GauravManhas-v6d 4 หลายเดือนก่อน +2

      😂 song vich hi aa bro na filing lavo 😂

    • @donnacynical29
      @donnacynical29 4 หลายเดือนก่อน +1

      i hope guru maharaj accepts our sloppy toppy 🙏🙏🙏

    • @triplea7618
      @triplea7618 27 วันที่ผ่านมา

      Google translate killin me 💀💀

  • @khushdeepsingh4817
    @khushdeepsingh4817 19 วันที่ผ่านมา +8

    1:17 ਅੱਤ ਬਾਈ 🏹🏹

  • @Shukla_worldwide
    @Shukla_worldwide 5 หลายเดือนก่อน +213

    Sick ❤ ਸ਼ੇਰ ਉੱਡੀ ਆਉਂਦੇ ਪੈਂਤੀ ਫੁੱਟੀ ਕੰਦ ਟੱਪ ਕੇ

    • @ikodapasara8143
      @ikodapasara8143 5 หลายเดือนก่อน +2

      ਉਹੀ ਜਾ ਕੇ ਮੋਦੀ ਦੇ ਥੱਲੇ ਪੈਂਦੇ ?

    • @davvyjawanda7615
      @davvyjawanda7615 5 หลายเดือนก่อน +5

      @@ikodapasara8143ki mtlb ??

    • @ikodapasara8143
      @ikodapasara8143 5 หลายเดือนก่อน +2

      @@davvyjawanda7615 ਸਨਾਤਨੀ ਦੋਗਲੇ ਖਾਲਸੇ !!!

    • @davvyjawanda7615
      @davvyjawanda7615 5 หลายเดือนก่อน

      @@ikodapasara8143 mootpini kom

    • @SyanArhan
      @SyanArhan 5 หลายเดือนก่อน

      CT😢​😊😅😮🎉😂❤ 1:00 @@ikodapasara8143

  • @Amandeep.kaur.aulakh
    @Amandeep.kaur.aulakh 5 หลายเดือนก่อน +151

    ਅਸੀ ਨਹੀਓ ਡੇਰਿਆ ਚ ਚੋਕੀ ਭਰਦੇ !!💯✌️❤️

    • @HappyPb84
      @HappyPb84 5 หลายเดือนก่อน +3

      Single ho tusi ji ❤

    • @Piyush-j1z
      @Piyush-j1z 5 หลายเดือนก่อน +1

      😅

    • @wiseuser6824
      @wiseuser6824 4 หลายเดือนก่อน

      @@HappyPb84lol saleya Tu t Ki line maarn lgea 😂

  • @Zainsandhumg
    @Zainsandhumg 2 วันที่ผ่านมา +1

    Bhhhhhhhhhht la'jwaab, bhttt alaaaw yaroo,, mzaaaaa a gya,sab TU wakhra 🎉🎉🎉🥳🥳🥳🥳🥳

  • @itsdeep4732
    @itsdeep4732 5 หลายเดือนก่อน +285

    ਬਿੱਲੋ ਅਸੀ ਨਹੀਓ ਡੇਰਿਆ ਚ ਚੌਂਕੀ ਭਰਦੇ💯

    • @VishavjitSharma
      @VishavjitSharma 5 หลายเดือนก่อน +3

      Oh chal oye 😂

    • @itsdeep4732
      @itsdeep4732 5 หลายเดือนก่อน +10

      @@VishavjitSharma Ki gal aa mitraa

    • @KulwinderSingh-fz7bi
      @KulwinderSingh-fz7bi 5 หลายเดือนก่อน +4

      ​@@VishavjitSharmaKi hunda oye

    • @VishavjitSharma
      @VishavjitSharma 5 หลายเดือนก่อน +2

      @@itsdeep4732 ode bro fun lai Hor dsso kive oh sab ?

    • @itsdeep4732
      @itsdeep4732 5 หลายเดือนก่อน +1

      @@VishavjitSharma vdia pra G tuc dso Kida j

  • @Officixl_cute_faujii
    @Officixl_cute_faujii 5 หลายเดือนก่อน +216

    ਜਿਹੜੀ ਮੁਹੱਬਤ ❣️ਬਿਨ੍ਹਾਂ ਮੁਲਾਕਾਤਾਂ ਤੋਂ ਹੁੰਦੀ ਏ 🌺💚
    ਉਹ ਮੁਹੱਬਤ ਦੇ ਇਬਾਦਤ ਤੋਂ ਘੱਟ ਨਹੀਂ ਹੁੰਦੀ ❤️🌈

    • @ManrajNadha-td3ms
      @ManrajNadha-td3ms 5 หลายเดือนก่อน +3

      Ryt bro 😎❤

    • @TaljeetSingh-hr4dd
      @TaljeetSingh-hr4dd 5 หลายเดือนก่อน +2

      Tu Bond De Manu Fer Kar De a Gal😂😂🎉

    • @Hustler___011
      @Hustler___011 5 หลายเดือนก่อน +3

      🗣️❤️

    • @jinomafiyayt5201
      @jinomafiyayt5201 3 หลายเดือนก่อน

      Kahina kay Chahte ho.

  • @verifiedpunjabi
    @verifiedpunjabi 5 หลายเดือนก่อน +200

    ਬਟਾਲਾ to Billboard 🔥

    • @brwon_munda4462
      @brwon_munda4462 5 หลายเดือนก่อน +6

      ❤❤❤ yar batay to

  • @harpalsinghharpal3460
    @harpalsinghharpal3460 วันที่ผ่านมา +2

    Trump song sunke action lygya,hun lok Cheema saab nu lb re
    😂😂

  • @RajwinderSingh-z2o
    @RajwinderSingh-z2o 5 หลายเดือนก่อน +228

    Cheema y ਬੱਗ ਤੋਂ ਪਰ੍ਹਾਂ ਠੀਕ ਆ 🚀⛳💯

    • @Hny-chhina
      @Hny-chhina 5 หลายเดือนก่อน

      th-cam.com/video/ElvA_U_9z3U/w-d-xo.htmlsi=VQhbMPNhIkSCbL9G Gurlez akhtar arash chhina new song

    • @Tanishverma567
      @Tanishverma567 5 หลายเดือนก่อน +3

      😂

    • @m_singh_1322
      @m_singh_1322 5 หลายเดือนก่อน +1

      ❤❤❤❤❤

  • @PUNJABSINGH61984
    @PUNJABSINGH61984 5 หลายเดือนก่อน +360

    ਭਾਉ ਇਕ ਦਿਨ ਵਿੱਚ 100 ਵਰੀ ਸੁਣੀਆਂ ਬਹੁਤ ਵਧੀਆ ਲਿਖਤ☄️☝️

    • @Sukhnam_artist
      @Sukhnam_artist 5 หลายเดือนก่อน +8

      Punjab singh ...apni punjabi theek kro ji ❤❤

    • @lm6649
      @lm6649 5 หลายเดือนก่อน

      Stinking unwashed Indians

    • @JatinderSingh-bt6je
      @JatinderSingh-bt6je 5 หลายเดือนก่อน +3

      End gal baat bunda pado song bro 🎉🎉🎉❤❤❤❤❤

    • @anyrandomvideos2482
      @anyrandomvideos2482 5 หลายเดือนก่อน +1

      Hi

    • @VipAhir17
      @VipAhir17 5 หลายเดือนก่อน +1

      Same Here Baii

  • @punjabicraft5297
    @punjabicraft5297 5 หลายเดือนก่อน +355

    ਵਾਹਿਗੁਰੂ ਕਹਿ ਕੇ ਜਿੱਤ ਲਈਏ ਮੰਜ਼ਲਾਂ
    ਅਸੀਂ ਨਹੀਂ ਉਹ ਡੇਰਿਆਂ ਚ ਚੌਂਕੀ ਭਰਦੇ

  • @hushanpreetkaurdhaliwal
    @hushanpreetkaurdhaliwal 13 ชั่วโมงที่ผ่านมา

    Justice for sidhu moose wala .. Legend never dies .. Rest in power brother .. ❤ teri kmi kise toh ni puri honi jtta .. Miss u 🥺🥺💔

  • @chhinatrending4393
    @chhinatrending4393 5 หลายเดือนก่อน +173

    Sidhu to baad je koi dil nu lgga va te oh tu va Jatta❤ stay blessed 🎉

    • @ManishSharma-o9z
      @ManishSharma-o9z 5 หลายเดือนก่อน +4

      30 ko sidhu hi dikhega tumhe 😂

    • @RabNawazCheema
      @RabNawazCheema 5 หลายเดือนก่อน +7

      Bilkul ji

    • @wiseuser6824
      @wiseuser6824 4 หลายเดือนก่อน +3

      lol stay blessed saleya Tu v lgda alleluja Vala hi a bhapa

    • @singh853_5
      @singh853_5 4 หลายเดือนก่อน +4

      JXGGI SUN, Etho vadhiya

    • @HarpreetSahota-y5s
      @HarpreetSahota-y5s 4 หลายเดือนก่อน

      @@singh853_5ਜੱਗੀ ਵੀ ਬਾ ਕਮਾਲ ਆ ਬਿਲਕੁਲ
      ਇਹ ਵੀਰ ਵੀ ਵਧਿਆ ਗਾ ਗਿਆ ,ਲਿਖਣ ਦੀ ਤਾਂ ਧੁੱਕੀ ਕੱਢ ਗਿਆ …
      ਦੂਜੇ ਬਾਈ ਨੇ ਵੀ ਬਹੁਤ ਹੀ ਸਿਰਾ ਗਾਇਆ

  • @GaganBanger786
    @GaganBanger786 5 หลายเดือนก่อน +95

    ਸ਼ੇਰ ਉੱਡੀ ਆਉਂਦੇ 35 ਫੁੱਟੀ ਕੰਧ ਟੱਪ ਕੇ ❤️‍🔥🔝

    • @wiseuser6824
      @wiseuser6824 4 หลายเดือนก่อน

      Ki saleo eh fuddupanti a k tapp k border Auna t fer arrest hojao ina hi tatte ch Dam a t 1 no . Ch ao baki d lok v t aunde a
      Ghar d 40 lakh la skde a pr dimag tuc avda na la k ielts ni clear hundi nalayaka ton

    • @wiseuser6824
      @wiseuser6824 4 หลายเดือนก่อน

      Tahi border t fer sheran nu koda krke mor bnaunde a USA police vale t fer baad ch asylum la dinde sher eh

  • @SajjanBawa
    @SajjanBawa 5 หลายเดือนก่อน +196

    ਕਨੇਡਾ ਆਸਟ੍ਰੇਲੀਆ ਸੱਭ ਜਾਂਦੇ
    ਪਰ ਅਮਰੀਕਾ ਕੋਈ ਕੋਈ ਜਾਂਦਾ 🔥

    • @Anonymous10110
      @Anonymous10110 5 หลายเดือนก่อน +3

      Canada only

    • @Jattvloger-x2d
      @Jattvloger-x2d 4 หลายเดือนก่อน +5

      😂 ਜਿੰਨੇ ਦੇ ਪਲੇ ਨੀ ਕੁਝ ਨੀ ਓਹ ਜਾਣਦੇ। 2 ਨੰਬਰੀ govt ਦੇ ਚੋਰ

    • @JeremyPritchard-we4dz
      @JeremyPritchard-we4dz 4 หลายเดือนก่อน +4

      @@Anonymous10110
      WEF's man in Canada, the mad Justin Trudeau needs to retire.

    • @YUDHVEER
      @YUDHVEER 4 หลายเดือนก่อน +1

      Only America❤

    • @TheRgxSingh
      @TheRgxSingh 4 หลายเดือนก่อน +1

      ਸਾਰੇ ਲਬਾਣੇ ਅਮਰੀਕਾ ਹੀ ਜਾਂਦੇ ਆ 😂

  • @karanveersingh5899
    @karanveersingh5899 11 วันที่ผ่านมา +4

    1:41 goosebums

  • @HappyBloomingFlower-mo8ww
    @HappyBloomingFlower-mo8ww 5 หลายเดือนก่อน +138

    ਬਾਈ ਤੇਰੇ ਗਾਣਿਆ ਨੇਂ ਸਾਨੂੰ ਅਮਰੀਕਾ ਲੈ ਆਉਣਾ 🇺🇸⛳️chemay🚀

    • @lm6649
      @lm6649 5 หลายเดือนก่อน +1

      You are not welcome there

    • @Jattvloger-x2d
      @Jattvloger-x2d 4 หลายเดือนก่อน +5

      😂ਇਹ ਦੇ ਆਪ ਬਾਂਹ ਪਾਦੇਣੀ ਟਰੱਪ ਨੇ

    • @LovePreet-gs2ly
      @LovePreet-gs2ly 4 หลายเดือนก่อน

      Sai gll a bai.

    • @wiseuser6824
      @wiseuser6824 4 หลายเดือนก่อน

      America 1 no. D tareeke naal ao Aivein fuddupanti krke na avo t Ghar deya d paise waste kro t j raste ch marr gye t body lyi fer go fund me raise Krvana eho j fukrapanti ch a k

    • @shorts-for-u
      @shorts-for-u 4 หลายเดือนก่อน

      Donky donky😂😂la k

  • @yaar_defaulter
    @yaar_defaulter 5 หลายเดือนก่อน +56

    ਜੱਟ ਨਾਮ ਹੀ ਏਸਾ ਸਾਲਾਂ ਜਿਹੜੇ ਗਾਣੇ ਚ ਆਉਂਦਾ ਹਿਟ ਜਾਂਦਾ ❤❤

    • @jasdeepgill2108
      @jasdeepgill2108 5 หลายเดือนก่อน +2

      HANJI

    • @virk6592
      @virk6592 4 หลายเดือนก่อน

      ਸਹੀ ਗੱਲ ਏ

  • @Imdeep34_
    @Imdeep34_ 5 หลายเดือนก่อน +111

    Patandar sira kraaa gya lyrics pta ni ki soach k likhda siraaa hoi kraa ta last ala pera ta jma end ❤️‍🔥❤️‍🔥❤️‍🔥❤️‍🔥❤️‍🔥❤️‍🔥

  • @DaljitSingh-vc6zn
    @DaljitSingh-vc6zn 5 หลายเดือนก่อน +307

    ਪਤੰਦਰਾ ਤੂੰ ਲਵਾਏਂਗਾ ਕਿਸੇ ਦਾ 40 ਲੱਖ 🇺🇲😂❤

  • @Legalanalyst
    @Legalanalyst 2 หลายเดือนก่อน +23

    ਸਭ ਧਰਮਾਂ ਦਾ ਇਕੋ ਸਥਾਨ ਖ਼ਾਲਸ ਸਥਾਨ ਖ਼ਾਲਸ ਸਥਾਨ ੴ☬🕉️✝️☪️

    • @MrAmos777
      @MrAmos777 หลายเดือนก่อน

      🙏🛐

  • @GurwinderSingh-ek4dz
    @GurwinderSingh-ek4dz 5 หลายเดือนก่อน +70

    ਠੋਕ ਕੇ ਰੱਖ ਏਦਾਂ ਹੀ !!!ਕੁੜੀ ਨੂੰ ਲੰਨ ਟਰੰਪ ਦੀ ਨੂੰ ❤❤❤

    • @sultaansuman9754
      @sultaansuman9754 5 หลายเดือนก่อน

      ਮਾ ਦੀ ਫੁੱਦੀ ਟਰੰਪ ਦੀ 😂

    • @Arsshhh_04
      @Arsshhh_04 5 หลายเดือนก่อน +3

      😂

    • @harrya1994
      @harrya1994 5 หลายเดือนก่อน +7

      Ki gl teri kudi busy aa

    • @Hacsukh
      @Hacsukh 5 หลายเดือนก่อน

      @@GurwinderSingh-ek4dz oye trump di kudi bare ni bolna, teri pabhi aa. Trump sohra saab mera. 🤣

    • @sidhu559
      @sidhu559 5 หลายเดือนก่อน +5

      ਅੱਧਾ ਪੰਜਾਬ ਬਾਹਰ ਬੈਠਾ ਤੇ ਉਹਨਾਂ ਨੂੰ ਗਾਲ਼ਾਂ ਕੱਢਣ ਦਿਆਂ ਏ ਜਿਹੜੀ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਬਾਹਰ ਦੇ ਪੈਸੇ ਨਾਲ ਏ ਬੇਸ਼ੱਕ ਮਿਹਨਤ ਕਰਨੀ ਪੈਂਦੀ ਪਰ ਤਰੱਕੀ ਤੇ ਉਸ ਪੈਸੇ ਨਾਲ ਆ

  • @Kaurbrar1010
    @Kaurbrar1010 4 หลายเดือนก่อน +23

    Asi nyio derya ch chonki bhrde ❤️❤️❤️❤️ amazing line ❤️❤️

    • @unknowngaming7583
      @unknowngaming7583 4 หลายเดือนก่อน +2

      bhai eda mtlb ki hoya?? smja do

    • @Kaurbrar1010
      @Kaurbrar1010 4 หลายเดือนก่อน +1

      Mtlb ik person aa ram rhim ohna da dera aa te kafi loka uhna nu mnde aa .... But ohna ne kafi puthe km kite hoye aa like bhot sariya kudiya nal glt kita awde dere ch te films v bnonde aa o te owe Oho baba bnde aa .... But Loki uhna nu follow krde aa uhna de followers premi khlonde aa ....hun sach jhuth pta ni kina k h o glt h ja nhi but Sikh community ch almost sab nu glt lgda oo bnda ....

  • @parminderkaur6135
    @parminderkaur6135 5 หลายเดือนก่อน +163

    ਵੀਰੇ ਮੇਰਾ ਭਰਾ ਵੀ ਬਸ ਕੰਧ ਟੱਪ ਨੂੰ ਤਿਆਰ ਬੈਠਾ ਨੇੜੇ ਹੀ ਆ ਕੰਧ ਦੇ ਤੁਹਾਡਾ ਹੀ ਗਾਣਾ ਦੇਖ ਕੇ ਸਮਾਂ ਤੇ ਹੌਸਲਾ ਮਿਲਦਾ ਸਾਰਿਆਂ ਨੂੰ ਵਾਹਿਗੁਰੂ ਸਭ ਤੇ ਆਪਣੀ ਮਿਹਰ ਕਰੇ❤❤

    • @gss6617
      @gss6617 2 หลายเดือนก่อน +1

      ਜਿੱਤ ਗਿਆ ਟਰੰਪ,, ਹੁਣ ਦਿੱਲੀ ਈ ਛੱਡ ਦੇਉ 😀😀

    • @daljitsingh2895
      @daljitsingh2895 2 หลายเดือนก่อน

      ਭਰਾ ਨੂੰ ਕਹਿ ਦਿਓ ਕੰਧ ਟੱਪਣ ਚ ਬੇਕਾਰ ਮੇਹਨਤ ਨਾ ਕਰੇ। Trump is back 😂

  • @realCauz
    @realCauz วันที่ผ่านมา +2

    Emergency declare karti thode peo ne 26 foot kand te 😅

  • @Awais--Jutt-r6x
    @Awais--Jutt-r6x 3 หลายเดือนก่อน +43

    Sidhu tuu baad j koi dil nu lgya o tuu aa 22 Lavel bro 🦅🤘🥂

    • @MrAmos777
      @MrAmos777 หลายเดือนก่อน +1

      💯✅

  • @UdaiveerSekhon
    @UdaiveerSekhon 5 หลายเดือนก่อน +41

    ਚੀਮਾ ਬਾਈ ਵੱਗ ਤੋਂ ਪਰਾਂ ਠੀਕ ਆ ❤❤ shi gll aalhi c jattaa … siraa laati 🔥

    • @wiseuser6824
      @wiseuser6824 4 หลายเดือนก่อน

      Bs hun avdi bhen tor d ehde naal 😂

  • @SahilPreet-h5m
    @SahilPreet-h5m 5 หลายเดือนก่อน +96

    Majha on top ⛳️

  • @navjitkumar3384
    @navjitkumar3384 2 วันที่ผ่านมา +2

    A gya tada jawai trump😂😂

  • @yourjagdeep_
    @yourjagdeep_ 5 หลายเดือนก่อน +47

    Ni meh Fan cheema y da 🚀🚀

    • @kissanjattkissan9976
      @kissanjattkissan9976 5 หลายเดือนก่อน +5

      Sira gana hunde bai de malwe aley fan

    • @Hny-chhina
      @Hny-chhina 5 หลายเดือนก่อน

      th-cam.com/video/ElvA_U_9z3U/w-d-xo.htmlsi=VQhbMPNhIkSCbL9G Gurlez akhtar arash chhina new song

  • @ramandeepsinghgill5208
    @ramandeepsinghgill5208 5 หลายเดือนก่อน +30

    ਚੀਮਾ ਆ ਰਿਹਾ ਬਾਈ
    ਚੀਮਾ ਛਾ ਰਿਹਾ ਬਾਈ
    ⚡ਗੱਲ -ਬਾਤ ⚡

  • @GagAnDeEp-gu1sk
    @GagAnDeEp-gu1sk 5 หลายเดือนก่อน +34

    ਵਾਹਿਗੁਰੂ ਜੱਪ ਜਿੱਤ ਜਈਐ ਮੰਜ਼ਿਲਾ 🗼

  • @Panchayatiofficial
    @Panchayatiofficial 12 ชั่วโมงที่ผ่านมา

    Always on top ❤

  • @Gill..daljit..1313
    @Gill..daljit..1313 4 หลายเดือนก่อน +86

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏll🚩🙏

  • @Jatt_saab.13
    @Jatt_saab.13 5 หลายเดือนก่อน +89

    Bass krr jaaalma kiu bhett khollii jana vaaa sare 🫠, haje te appa aona va kand tap ke , tera te gana vi hun trump tak shetti phunch jana va 🔥🙌🏻😢

    • @navraj.07
      @navraj.07 5 หลายเดือนก่อน +1

      Trump nu tan jive pta hi ni bai

    • @Gandhi00-f9j
      @Gandhi00-f9j 5 หลายเดือนก่อน

      @@navraj.07power mein nhi hh vo filhal 😂

    • @sukhjindersingh1329
      @sukhjindersingh1329 2 หลายเดือนก่อน

      @@Gandhi00-f9jab hogya bhai😂

  • @bajwa-z2o
    @bajwa-z2o 4 หลายเดือนก่อน +12

    ਸਿਰਾ ਲਾਇਆ ਬਾਬੇ ਤੂੰ ਤਾਂ 🔥🔥

  • @Sandhu123-m4z
    @Sandhu123-m4z 20 วันที่ผ่านมา +2

    I just love this song❤🎉😊😮

  • @gurditsingh933
    @gurditsingh933 5 หลายเดือนก่อน +19

    ਵਾਹਿਗੁਰੂ ਜਪ ਜਿੱਤ ਜਾਈਏ ❤

  • @guri5075
    @guri5075 5 หลายเดือนก่อน +19

    Cheema y ਨਾ ਟਲੇ🔥🔥

  • @Gurpreet5110g
    @Gurpreet5110g 5 หลายเดือนก่อน +14

    ਬਟਾਲੇ ਦਾ ਮਾਣ
    ਚੀਮਾ ਵਾਏ ❤

  • @inderpalsingh9810
    @inderpalsingh9810 2 หลายเดือนก่อน +9

    Jit Gaya oo Trump 🎉🎉🎉🎉

  • @GurpreetSinghBalvinder
    @GurpreetSinghBalvinder 5 หลายเดือนก่อน +13

    ਵਾਹ, ਬਹੁਤ ਸੁੰਦਰ ਸ਼ਾਇਰੀ! ਬੱਬੂ ਮਾਨ ਦੇ ਗੀਤਾਂ ਨੇ ਸਾਨੂੰ ਹਮੇਸ਼ਾ ਮੁਹੱਬਤ ਨਾਲ ਭਰ ਦਿੱਤਾ ਹੈ। ਉਹਨਾਂ ਦੀ ਆਵਾਜ਼ ਤਾਂ ਦਿਲ ਨੂੰ ਛੂ ਜਾਂਦੀ ਹੈ। ❤️

  • @jotgill-sp5cb
    @jotgill-sp5cb 5 หลายเดือนก่อน +13

    Asi ser de da ge ni guru maharaj nu
    Waheguru japp jitt jayie manzila ❤🇨🇦

  • @___.param._____
    @___.param._____ 4 หลายเดือนก่อน +10

    cheema y X gur sidhu == ⚡️🌪🔥

  • @Gurjitdhaliwal-w5g
    @Gurjitdhaliwal-w5g 8 ชั่วโมงที่ผ่านมา +1

    😂😂😂 sirra PRA nice

  • @harmanjeetsingh3595
    @harmanjeetsingh3595 5 หลายเดือนก่อน +50

    I love you brother your voice fire 🔥 ✍️✍️💯💯 koi ਤੋੜ ਨੀ ਚੀਮਾਂ ਜੱਟ ਦਾ ❤️❤️⚔️⚔️✅✅

    • @NattyHumpo
      @NattyHumpo 4 หลายเดือนก่อน

      It's not his voice. It's a computer.

    • @MonuBadgal
      @MonuBadgal 3 หลายเดือนก่อน

      Hlo

  • @lvpreetx
    @lvpreetx 5 หลายเดือนก่อน +20

    Trending in 8 hours, gall ta haigi aa song ch...✅

  • @gouravsharma4042
    @gouravsharma4042 4 หลายเดือนก่อน +42

    Puri Duniyaa ch koi ni ehda Di Sarkar Jehdi Punjabiya Nu Rok Lave ❤❤

    • @MODERN.DALIT28
      @MODERN.DALIT28 4 หลายเดือนก่อน +7

      Sahi keha bai, punjabi zindabaad

    • @gouravsharma4042
      @gouravsharma4042 3 หลายเดือนก่อน

      ​Hangiii Bai ​@@MODERN.DALIT28

    • @9JAAT_07
      @9JAAT_07 3 หลายเดือนก่อน +1

      Oh jaat de pura nu

    • @kuldeepsingh5182
      @kuldeepsingh5182 3 หลายเดือนก่อน

      ​@@9JAAT_07 bond ch vadja jatta di khuseya agle ne ina kaint cmnt kita ki punjabiya nu rok sake sala jatta da

    • @gurpreetsinghgill6436
      @gurpreetsinghgill6436 3 หลายเดือนก่อน +1

      Shi gl a

  • @JasvirKaur-yi1iw
    @JasvirKaur-yi1iw 2 หลายเดือนก่อน +92

    Any Moose wala fan here❤

    • @786-kaim
      @786-kaim 2 หลายเดือนก่อน +4

      No ❤😂❤

    • @Sidhu_official.777
      @Sidhu_official.777 หลายเดือนก่อน +5

      G❤❤

    • @JasvirKaur-tt7ub
      @JasvirKaur-tt7ub หลายเดือนก่อน +3

      Yes

    • @ParamKaurNijjar
      @ParamKaurNijjar 3 วันที่ผ่านมา

      No only Karan Aujla❤❤❤

    • @Sidhu_official.777
      @Sidhu_official.777 3 วันที่ผ่านมา

      @ParamKaurNijjar sidhumossawala virra taika nal Ei Chal Jo🚩☝🖤

  • @TajAustraliapigeonclub
    @TajAustraliapigeonclub 5 หลายเดือนก่อน +71

    Moosewale ton vad ikk tu hi dil nu lageyan jatta🚀❤️‍🔥

  • @sukh_wander
    @sukh_wander 5 หลายเดือนก่อน +11

    Gur sidhu straight fire 🔥❤
    & that last line main keha kime aya jatta bina sandh belt to.....👌

    • @realgagan295
      @realgagan295 5 หลายเดือนก่อน

      Bina 7 band ton kehnda veere oh.

    • @sukh_wander
      @sukh_wander 5 หลายเดือนก่อน

      @@realgagan295 😂

  • @Deepsingh-ak47
    @Deepsingh-ak47 5 หลายเดือนก่อน +37

    soul ਸੂਲ ਵੇਚਣਾ ਤਾਂ ਗੱਲਾਂ ਛੋਟੀਆਂ ਅਸੀਂ ਸਿਰ ਦੇਦਾਂਗੇ ਨੀ ਗੁਰੂ ਮਹਾਰਾਜ ਨੂੰ, ਵਾਹਿਗੁਰੂ ਜੱਪ ਜਿੱਤ ਜਾਈਏ ਮੰਜ਼ਿਲਾਂ ਬਿੱਲੋ ਅਸੀਂ ਨਹੀਓਂ ਡੇਰਿਆਂ ਚ ਚੌਕੀ ਭਰਦੇ ⚔️ 🔥

    • @KuldeepDhaliwal-fg9xq
      @KuldeepDhaliwal-fg9xq 5 หลายเดือนก่อน +1

      ਸੋਲ ਸੂਲ ਮਤਲਬ ਬਾਈ ?

    • @Earnwithgamer
      @Earnwithgamer 5 หลายเดือนก่อน +2

      @@KuldeepDhaliwal-fg9xq soul meaning atma

    • @KuldeepDhaliwal-fg9xq
      @KuldeepDhaliwal-fg9xq 5 หลายเดือนก่อน +1

      @@Earnwithgamer haan haan bai ota pta line da mtlb ni c pta lagg reha ❤️

    • @Earnwithgamer
      @Earnwithgamer 5 หลายเดือนก่อน +1

      @@KuldeepDhaliwal-fg9xq bhai jede illuminati nu mnde hai oh soul soul vechn dia glan krde ne

  • @rupeshsoni918
    @rupeshsoni918 3 หลายเดือนก่อน +2

    Pehle mai sirf sidhu moosewala ko sunta tha punjabi industry me but ab inko bhi sunta hu kya music production hai bro over all hook and everything is best 🎉 we want more like this 😮

  • @Sada_panjab_
    @Sada_panjab_ 5 หลายเดือนก่อน +29

    ਸਿੱਧੂ ਮੂਸੇ ਆਲੇ ਵਾਗੂ ਬੱਗ ਤੋ ਦੂਰ ਰਹੀ ਚੜ੍ਹਦੀਕਲਾ ❤

  • @balroopgames8977
    @balroopgames8977 5 หลายเดือนก่อน +7

    11 days still trending no 1 cheema y💥

  • @Thugff77
    @Thugff77 5 หลายเดือนก่อน +5

    Khich ke rakh kamm ❤‍🔥🥶

  • @VanuCheema
    @VanuCheema 2 หลายเดือนก่อน +2

    👌👌👌👌👌👌ਛੋਟੇ ਭਰਾ ਬਾਕੀ ਜੋ ਮਰਜੀ ਬੋਲਣ ਪਰ ਤੂੰ ਬਹੁਤ ਵਧੀਆ ਰੀਲ ਬਣਾਈ ਏ…👌👌👌👌👌jeonda vasda reh

  • @Simar_Cheema
    @Simar_Cheema 5 หลายเดือนก่อน +11

    ♥️ ਵਾਹਿਗੁਰੂ 🙏🏻 ਜੱਪ ਜਿੱਤ ਜਾਏ ਮੰਜ਼ਿਲਾਂ 💯

  • @gurvinderdhillon2044
    @gurvinderdhillon2044 5 หลายเดือนก่อน +22

    Khichi rakh bai swaad bada aa reha chema chema hoi pai aa❤

  • @amritpalsingh3815
    @amritpalsingh3815 5 หลายเดือนก่อน +31

    Moose wale di replacement lbb gyi industry nu .Waah cheema bai♥️♥️.Love u ho gya🙏

    • @kuldeepsharma8598
      @kuldeepsharma8598 5 หลายเดือนก่อน

      tattu😂😂 labi a odi phle v koi izzat n c tan maran to bad rai thode wrga jawakan da legnd a bs ohhhhh har jagah muh chuk ajande😂😂

    • @waymakernavan
      @waymakernavan 5 หลายเดือนก่อน +23

      Cheema is good but never compare with goat

    • @kissanjattkissan9976
      @kissanjattkissan9976 5 หลายเดือนก่อน +3

      @@waymakernavandoni same ne menu tah swad moosewale toh badh bss cheeme bai de ganeya ch aunda

    • @vivekbakshi2208
      @vivekbakshi2208 5 หลายเดือนก่อน +2

      Bhul jo never ❌

    • @amityamunanagar7992
      @amityamunanagar7992 5 หลายเดือนก่อน +1

      Not replacement but after sidhu moosewala definitely

  • @Yoursrkian
    @Yoursrkian 5 หลายเดือนก่อน +31

    ਦੁੱਕੀ ਤਿੱਕੀ ਦੀ ਤਾਂ ਗੱਲ ਸੱਡ ਦੇ 🤞🎧🎧

  • @Jizzy.7
    @Jizzy.7 5 หลายเดือนก่อน +5

    First time I comment on any song
    Cheema 🔥
    Song 🔥
    Video🔥

  • @harsimransingh3005
    @harsimransingh3005 11 ชั่วโมงที่ผ่านมา

    ਦੋਆਬੇ ਆਲਾ Love you 22 g

  • @kanwardeepsingh9819
    @kanwardeepsingh9819 4 หลายเดือนก่อน +22

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @sukhtiwana7623
    @sukhtiwana7623 5 หลายเดือนก่อน +17

    soul ਸੂਲ ਵੇਚਣਾ ਤਾ ਗਲਾਂ ਛੋਟੀਆਂ (ਲੂਮਿਨਾਤੀ)
    ਅਸੀਂ ਸਿਰ ਦੇਦਾਗੇ ਨੀ ਗੁਰੂ ਮਹਾਰਾਜ ਨੂੰ ❤❤❤

  • @HarmanQueen
    @HarmanQueen 5 หลายเดือนก่อน +21

    Great vibe 👌👌 chemma y ft. Gur sidhu always rock,! how's agree 🤔?

    • @zahid_Siddhu
      @zahid_Siddhu 5 หลายเดือนก่อน

      Girls ko b gangsters psand hoty hn kya❤

    • @Beyourself795
      @Beyourself795 5 หลายเดือนก่อน +1

      @@zahid_Siddhu vo girl nahi scammer hai

  • @RanjitSingh-u1k
    @RanjitSingh-u1k หลายเดือนก่อน +3

    I love this song ❤❤❤❤❤

  • @gaggimarahar3176
    @gaggimarahar3176 4 หลายเดือนก่อน +22

    ਬਾਬਾ ਨਾਨਕ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏

  • @HaiderRandhawa-dl9sc
    @HaiderRandhawa-dl9sc 5 หลายเดือนก่อน +8

    Agg A kadi Sirra A22🇵🇰👍👍👍👍

    • @Hny-chhina
      @Hny-chhina 5 หลายเดือนก่อน

      th-cam.com/video/ElvA_U_9z3U/w-d-xo.htmlsi=VQhbMPNhIkSCbL9G Gurlez akhtar arash chhina new song

    • @akashshaw4451
      @akashshaw4451 3 หลายเดือนก่อน

      bhai randhawa to sikh jatt ka surname hai tumlog kyo use karte ho tumlog muslim naam use kiya karo hamara hindu ya sikh sarname use mat kiya karo

  • @dtvirk7609
    @dtvirk7609 5 หลายเดือนก่อน +19

    Cheema Y Vag Toh Praa Thik Aa🚀🔥

  • @ManavAggarwal-x4k
    @ManavAggarwal-x4k หลายเดือนก่อน +4

    Sherr udhii ayonde 35 foot kanddd tapkee 👌👌👌

  • @ManpreetSingh-eo7pi
    @ManpreetSingh-eo7pi 3 หลายเดือนก่อน +6

    Cheema y kya baat aa yaar a bhande ch all song hit 🎯 and on to cheema y love you bro love you so mush ❤

  • @inderjitsingh_677
    @inderjitsingh_677 5 หลายเดือนก่อน +10

    ਸਾਰੇ ਤੇ ਸਾਰੇ ਵਿਗੜੇ ਜੱਟ, ਕਿਵੇਂ ਗੱਡੀਆ ਤੇ ਚੜ ਚੜ ਕੇ ਹਿਲਾਓਦੇ ਹੱਥ🤟🏻ਹੁਣ ਇਹ ਗਾਣੇ ਤੋਂ ਬਾਅਦ ਤੁਹਾਡੇ ਪਾਓ ਨੱਥ ਜਰੂਰ trump😆😁 ਬਾਕੀ ਗਾਣੇ ਦੇ ਲਬਜ ਪੂਰੇ ਜ਼ਹਿਰ ਵਰਗੇ🐍

    • @JJ-lp9gi
      @JJ-lp9gi 2 หลายเดือนก่อน

      Chal oye kisi masali dya bachya

  • @PardeepSingh-ri9ve
    @PardeepSingh-ri9ve 5 หลายเดือนก่อน +7

    Asi ser deda ge guru maharaaj nu ❤

  • @muhammadanwaar668
    @muhammadanwaar668 5 หลายเดือนก่อน +6

    end bai g end bohat dhmakedar video shoot keti ay and cheema y voice kaya baat hai

  • @DikshaThakur-ej8lx
    @DikshaThakur-ej8lx 5 หลายเดือนก่อน +6

    Aaye haaye song nira aag❤

  • @gurisidhu8881
    @gurisidhu8881 5 หลายเดือนก่อน +5

    Yr music kitho le k auna ❤️‍🔥❤️‍🔥

  • @Itzavinash591
    @Itzavinash591 หลายเดือนก่อน +1

    Understanding level0% vibe 10000%❤

  • @bhagwanboparai245
    @bhagwanboparai245 5 หลายเดือนก่อน +8

    🪯ਵਾਹਿਗੁਰੂ🙏🏻ਜੱਪ ਜਿੱਤ ਜਾਈਏ ਮੰਜ਼ਿਲਾਂ💯

  • @MuhammadAwais-p8g
    @MuhammadAwais-p8g 5 หลายเดือนก่อน +7

    Sidho k baad pehla song jo dil ko lga ha

  • @joshshubJosh
    @joshshubJosh 5 หลายเดือนก่อน +10

    Jaan attt he karva ti batala waliya nu boht proud a tuhda ta vera baba chardi kla ch rakha tuhnu god bless you stay safe and healthy keep smile always make your dreams ❤❤

  • @KomalGill-t8i
    @KomalGill-t8i วันที่ผ่านมา +1

    Mere yaar ne shaintana di jo pooja krde= diljit,sidhu,yoyo

  • @YuvrajSingh-ts8dp
    @YuvrajSingh-ts8dp 4 หลายเดือนก่อน +11

    Wah jatta feeling hi bhut gaint ayi

    • @vishalkohli13
      @vishalkohli13 4 หลายเดือนก่อน

      Sidhu moose wala Bhai ki tarha vibe arhi hai bhai g inke song se I love song

  • @Brur_0008
    @Brur_0008 5 หลายเดือนก่อน +71

    ਚੀਮਾ ਜਦੋਂ ਦਾ ਲੱਗਿਆ ਗੀਤ ਗੋਨ ਨੀ ਬੜੇ ਕਲਾਕਾਰ ਕਾਰ ਲੱਗ ਗਏ ਬਲੌਗ ਪਾਉਣ ਨੀ❤😅

    • @Beatratraps
      @Beatratraps 5 หลายเดือนก่อน +3

      Hit ha boss ❤❤😅😊🎉

    • @RaviMaudgill
      @RaviMaudgill 5 หลายเดือนก่อน +1

      Vlog aale de ta nauh warge v ni eh 😂😂

    • @sukh_wander
      @sukh_wander 5 หลายเดือนก่อน

      Kon

    • @Simar_Cheema
      @Simar_Cheema 5 หลายเดือนก่อน

      ​@@RaviMaudgillਦੁੱਕੀ tikki shikki sala 😂

    • @rahimkarim7921
      @rahimkarim7921 5 หลายเดือนก่อน

      ਮੈਂ ਸਾਬਕਾ ਮੁਸਲਮਾਨ ਹਾਂ। ਅਤੇ ਇਬਨਾ ਅਸੁਰਾ ਵਰਗੇ ਹਦੀਸ ਦੱਸਦੀ ਹੈ ਕਿ ਮਾਂ ਨਾਲ ਸੈਕਸ ਕਿਵੇਂ ਕਰਨਾ ਹੈ। ਬੁਖਾਰੀ ਦੱਸਦਾ ਹੈ ਕਿ ਭੈਣ, ਧੀ, ਮਾਸੀ ਆਦਿ ਨਾਲ ਸੰਭੋਗ ਕਿਵੇਂ ਕਰਨਾ ਹੈ।

  • @palwindervirdi8510
    @palwindervirdi8510 5 หลายเดือนก่อน +22

    ਬਾਈ ਕਿਹੜਾ ਜੱਟ ਆ ਸਾਡੇ ਪਿੰਡ ਆਲੇ ਜੱਟ ਨੇ ਤਾਂ 19 ਕਿਲੇ ਚਕ ਤੀ ਫੁਕਰੀ ਫੁਕਰੀ ਚ ਹੁਣ ਲਾਸਟ ਵਾਲੇ ਕਿਲੇ ਨੂੰ ਵਾਡਾ ਧਰ ਰੱਖਿਆ 😢

  • @RajpreetSandhu-u2n
    @RajpreetSandhu-u2n 2 หลายเดือนก่อน +23

    ਵੀਰੇ ਤੁਸੀ ਬਾਬਾ ਜੀ ਨੂੰ ਲੈਕੇ ਓਂਦੇ ਉ ਹੀ ਗਾਣੇ ਚ ਬੋਟ ਵਧੀਆ ਲਗਦਾ ਆ ਚੰਗੀ ਸਿਕਸ਼ਾ ਮਿਲਦੀ ਆ

  • @manpreetkaur1676
    @manpreetkaur1676 18 วันที่ผ่านมา +3

    😊Mainu tuhadi voice bahot vadiya lagdi ser ji

  • @uuusssaa2952
    @uuusssaa2952 2 หลายเดือนก่อน +17

    ਆ ਗਿਆ ਟਰੰਪ ਹੁਣ ਰੋਕੂਗਾ😂

  • @indersingh7021
    @indersingh7021 10 ชั่วโมงที่ผ่านมา

    2M in 3 hours ❤❤❤