Uddna Sapp Charged Up (Official Video) | Jxggi | Hxrmxn | G63 Digital | New Punjabi Songs 2023

แชร์
ฝัง
  • เผยแพร่เมื่อ 13 ม.ค. 2025

ความคิดเห็น • 3.1K

  • @Jxggi_official
    @Jxggi_official  ปีที่แล้ว +2075

    For Spotify or Apple Music search artist Jxggi or charged up by jxggi

    • @jas6414
      @jas6414 ปีที่แล้ว +173

      Veere spotify te aa ni reha yrr 🥺

    • @RbBlendz
      @RbBlendz ปีที่แล้ว +92

      Brthr spotify te Srf joogi show hunda

    • @jas6414
      @jas6414 ปีที่แล้ว +30

      @@RbBlendz but veere ohte vi eh gaana ni show ho reha

    • @beimaanmusic4129
      @beimaanmusic4129 ปีที่แล้ว +14

      Endless bro

    • @beimaanmusic4129
      @beimaanmusic4129 ปีที่แล้ว +6

      Love u bro

  • @gurdeepbhoriagurdeepbhoria865
    @gurdeepbhoriagurdeepbhoria865 ปีที่แล้ว +28

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਜੀ ਬਾਬਾ ਜੀ ਮੇਹਰ ਕਰਨ ਬਹੁਤ ਅੱਗੇ ਜਾਵੋਗੇ ਵੀਰ ਜੀ

  • @mr_mrssukhjass8714
    @mr_mrssukhjass8714 ปีที่แล้ว +2159

    ਬਾਈ ਬਿਨਾਂ ਕਿਸੇ ਜਾਤ ਦਾ ਨਾਮ ਲੈਏ ਬਿਨਾਂ ਇਹਨਾਂ ਸਹੋਣਾ ਗੀਤ ਕਿਵੇਂ ਲਿਖਤਾਂ ਇਹ ਲਿਖਤ ਬਹੁਤ ਹੀ ਵਧੀਆ ਦਿਲ ਨੂੰ ਲੱਗਾ ਨਾ ਵਾਲਾ 100 ਵਾਰ ਤਾਂ ਸੁਣ ਹੀ ਲਿਆ

  • @ykkindustriesindia4267
    @ykkindustriesindia4267 ปีที่แล้ว +15

    Bhaai mjaa agyaaa geet sunke...agg leya di bhai💪💪

  • @pawankasana7087
    @pawankasana7087 ปีที่แล้ว +396

    ਸਿੱਧੂ ਤੋ ਬਾਅਦ ਵਿੱਚ ਪਹਿਲਾ ਗੀਤ ਜੋ ਵਧਿਆਂ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਤਰੱਕੀਆਂ ਦੇਵੇ ਤੈਨੂੰ ਵੀਰ

  • @hardeepdeep335
    @hardeepdeep335 ปีที่แล้ว +81

    ਸਹੀ ਕਿਹਾ ਜੱਟਾਂ,ਡੂੰਘੀ ਸੱਟ ਵਾਸਤੇ ਸਿਆਹੀ ਵਰਤਾ।
    ਬਹੁਤ ਸੋਹਣੀ ਲਿਖਤ ਵੀਰੇ ਬਾਬਾ ਏਦਾ ਹੀ ਮੇਹਰ ਰੱਖੇ।

  • @gurdayalkamboj1089
    @gurdayalkamboj1089 6 หลายเดือนก่อน +29

    Har ਟਪਾ ਇੱਕ ਦੂਜੇ ਨਾਲ ਆਯੇ ਮਿਲਦਾ
    ਜਿਵੇਂ ❤ ਨਿਕਲੇ ਹੋਣ ਰਹੁ ਤੋਂ ਲਿਖੇ ਗੀਤ😊

  • @streetboyrecords8459
    @streetboyrecords8459 ปีที่แล้ว +353

    ਚਿੱਟਾ ਲਹੂ ਚੱਕੇ Gun ਕਾਲੀ ਗੋਰੀਏ💥

    • @RajwinderSingh-im4sn
      @RajwinderSingh-im4sn ปีที่แล้ว +2

      ❤❤

    • @gurlalsingh8957
      @gurlalsingh8957 ปีที่แล้ว +6

      ਗੱਲ ਕਾਲੀ ਕਿਹਾ bro gun ਨਹੀਂ ਕਿਹਾ

    • @streetboyrecords8459
      @streetboyrecords8459 ปีที่แล้ว +1

      @@gurlalsingh8957 ਹਾਂ ਬਣਾ ਕੇ ਦੇਖ ਕੋਈ ਤਰਜ ਬਣਦੀ ਐ 😂

    • @jashanpreetSingh-ov8mz
      @jashanpreetSingh-ov8mz ปีที่แล้ว +1

      ​@@gurlalsingh8957 gun kha bro ❤

    • @deepmp502
      @deepmp502 ปีที่แล้ว +1

      @@gurlalsingh8957 bro gun hi kha

  • @MohitRajput-te3qn
    @MohitRajput-te3qn ปีที่แล้ว +151

    150vr sunlya ….. Bhot sohna gana bai ek version hor eda he swaaad aagya dil kr rea c ehnu suni java eh khatam na hove age d age chli jave keep going waheguru mehar kre bhot utte jana hje 👌🏻

    • @pakpak828
      @pakpak828 ปีที่แล้ว

      ĺpl.

    • @dabbichallmusic
      @dabbichallmusic ปีที่แล้ว +1

      Thank you

    • @gurpreetSingh-ky1zn
      @gurpreetSingh-ky1zn ปีที่แล้ว +1

      ​@@dabbichallmusic 🎉

    • @meshurajput2716
      @meshurajput2716 ปีที่แล้ว +4

      Ki gal ik war sun ke samjh ni aya jo 150 bar sunna peya 😀😀😀

    • @zone22211
      @zone22211 11 หลายเดือนก่อน

      @@meshurajput2716ouse vibe bol te hai loduuu🤣🤣🤡

  • @RaviSingh-z5s
    @RaviSingh-z5s ปีที่แล้ว +16

    Punjab da ek Sidhu moose wala c 🔥🔥🔥 legend pag wala 👌👌👌ek bro tu ayia , pag da Maan badha Raha bhar wale mulk ch 🙏rab tariki bakse tenu , and Punjab sarkar to bchave

  • @GurpreetSingh-em3pk
    @GurpreetSingh-em3pk ปีที่แล้ว +53

    ਗੀਤ ਦੀ ਲਾਈਨਾਂ ਪੂਰੀ ਅੱਤ।
    ਸਿਰਾ ਲਾਤਾ ਵੀਰ ਨੇ ਗੱਲਬਾਤ end ਕਰਾਤੀ।

    • @SuswhwhshsDhshey
      @SuswhwhshsDhshey 10 หลายเดือนก่อน

      Aman sisters sey mafyi magtey ha sarey berthers ajj

    • @SuswhwhshsDhshey
      @SuswhwhshsDhshey 10 หลายเดือนก่อน

      Aman sisters sey bat kiwey kerugyea sarey berthers ajj sareyeyea ney reweryea dill dukiyea or chertey ker rehy ha

    • @SuswhwhshsDhshey
      @SuswhwhshsDhshey 10 หลายเดือนก่อน

      Aman sisters ko messiges ker detey ha

    • @SuswhwhshsDhshey
      @SuswhwhshsDhshey 10 หลายเดือนก่อน

      Aman sisters sadey to batey nhi horiyea ajj asyi sahrminda ha sarey berthers ajj good by

  • @sehgalgaming4419
    @sehgalgaming4419 ปีที่แล้ว +274

    Bai 5 ਤੋ 6 ਦਿਨ ਹੋ ਗਏ ਇਸ ਗੀਤ ਨੂੰ ਲੱਭਦੇ ਨੂੰ,
    ਪਰ ਅੱਜ ਮਿਲਿਆ। ਨਜ਼ਾਰਾ ਹੀ ਆ ਗਿਆ।😎
    ਜਦੋਂ ਦਾ ਮਿਲਿਆ ਉਦੋਂ ਵੀ ਰਪੀਟ ਤੇ ਚੱਲਦਾ ਸੀ ਤੇ ਹੁਣ ਵੀ।❤️❤️

    • @djgirlz3911
      @djgirlz3911 ปีที่แล้ว +4

      Same

    • @sukhjitsinghsidhu6176
      @sukhjitsinghsidhu6176 ปีที่แล้ว +5

      ਸਹੀ ਗੱਲ ਬਾਈ, ਦੋ ਤਿੰਨ ਦਿਨ ਸਰਚ ਕੀਤਾ

    • @balvirkour734
      @balvirkour734 ปีที่แล้ว +6

      Manu v ajj mely hyee 🤗🤗🤗🤗

    • @djgirlz3911
      @djgirlz3911 ปีที่แล้ว

      @@balvirkour734 hahaha aini late hun te purana hogiya

    • @balvirkour734
      @balvirkour734 ปีที่แล้ว +2

      Hji yr labda ni ki nam c

  • @jarmanjitsingh8012
    @jarmanjitsingh8012 ปีที่แล้ว +7

    ਬਹੁਤ ਹੀ ਸੋਹਣਾ ਗੀਤ ਵੀਰ। ਖਿੱਚ ਕੇ ਰੱਖ ਜੱਗੀ ਭਾਅ

  • @thuglife7540
    @thuglife7540 ปีที่แล้ว +14

    0:39 Nyc Dance 😅🙌

  • @Dunia_De_Raje
    @Dunia_De_Raje ปีที่แล้ว +51

    🔥🔥🔥 ਕਾਲ਼ ਦਾ ਪਤਾ ਨੀ ਕਦੋਂ ਵਾਜ ਮਾਰਜੇ

    • @rajdeep5775
      @rajdeep5775 ปีที่แล้ว +2

      Sadhu mossa wala wagno lakda 22

  • @hardeepdeep335
    @hardeepdeep335 ปีที่แล้ว +32

    ਇਕ ਤਾਂ ਮੈਂ ਸੱਪ ਓਹ ਵੀ ਉੱਡਣਾ ਕੁੜੇ👀♾️
    Congrats veere❤️❤️

  • @ravidubai8170
    @ravidubai8170 4 หลายเดือนก่อน +5

    Ravi Dubai to ਪੰਜਾਬੀ ਗਾਣੇ ਸਿਰਫ ਸੰਗੀਤ ਹੀ ਨਹੀਂ ਸਗੋਂ ਪੰਜਾਬੀ ਸਭਿਆਚਾਰ ਅਤੇ ਜਜ਼ਬਾਤਾਂ ਦਾ ਪੂਰਾ ਦਰਪਣ ਹਨ। ਇਨ੍ਹਾਂ ਗਾਣਿਆਂ ਵਿੱਚ ਪਿਆਰ, ਦੁਖ-ਦਰਦ, ਖੁਸ਼ੀ, ਅਤੇ ਪੰਜਾਬੀ ਲੋਕਾਂ ਦੀ ਜਿੰਦਗੀ ਦੇ ਹਰ ਰੰਗ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਗਾਣਿਆਂ ਦੀ ਬੋਲਚਾਲ ਦੀ ਭਾਸ਼ਾ ਅਤੇ ਠੇਠ ਪੰਜਾਬੀ ਲਹਜਾ ਕਿਸੇ ਵੀ ਗਾਣੇ ਨੂੰ ਵੱਖਰਾ ਅਤੇ ਮਨਮੋਹਕ ਬਣਾ ਦਿੰਦਾ ਹੈ। Whether it's the energetic beats of Bhangra or the soulful lyrics of romantic ballads, Punjabi songs have a unique way of connecting with people's hearts.
    Love you bro 💖💖

  • @premkhardewala4903
    @premkhardewala4903 ปีที่แล้ว +34

    Patandar ban gya star ❤❤🎉🎉❤❤

  • @sharanjeet3954
    @sharanjeet3954 ปีที่แล้ว +84

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਇਸ ਵੀਰ ਨੇ ....🎤✍️🎵💯

    • @SuswhwhshsDhshey
      @SuswhwhshsDhshey 10 หลายเดือนก่อน

      Aman sisters ro rahi ho

    • @SuswhwhshsDhshey
      @SuswhwhshsDhshey 10 หลายเดือนก่อน +1

      Aman sisters etnyi per lik ker sho sho isp sip doters sab kuch bengyi

    • @SuswhwhshsDhshey
      @SuswhwhshsDhshey 10 หลายเดือนก่อน

      Aman sisters jaj byi bangyi

    • @SuswhwhshsDhshey
      @SuswhwhshsDhshey 10 หลายเดือนก่อน

      Aman sisters ko happy kiwey keryey jo sadey to geltyiyea hogyi

  • @mattucardetailing2496
    @mattucardetailing2496 ปีที่แล้ว +13

    Bohut sohna gana Gaya veer Sidhu Moosewala bangu gayi veer idha hi God bless you

  • @mrshano5412
    @mrshano5412 ปีที่แล้ว +369

    It's not a track, it's a master piece💙🔥

  • @Vrun-xj7qe
    @Vrun-xj7qe 5 หลายเดือนก่อน +4

    ਜਦੋਂ ਵੈਰੀਆਂ ਨੂੰ ਦੇਣ ਤੇਲ ਜਾਈਦਾ, ਦੇਖਦੇ ਨੀ ਗੱਡੀ ਕਿੰਨਾ ਤੇਲ ਖਾ ਗਈ 💥 ⛳

  • @harjitsingh1578
    @harjitsingh1578 ปีที่แล้ว +15

    Jaggi khich k rakh 22 … craaaaaaa … morning to ee repeat te aa babay . GBU

  • @LovepreetSingh-ls
    @LovepreetSingh-ls ปีที่แล้ว +12

    ਬਹੁਤ ਵਧੀਆ ਲਿਖਿਆ ਹੈ ਵੀਰ ਜੀ ਜੋਸ਼ ਵਾਲਾ ਗੀਤ ਹੈ ਜੀ

  • @DilseFollowkarn
    @DilseFollowkarn 3 วันที่ผ่านมา

    Bhai kya song hai maza ajat hai jab bi suntan Hon weri nice wark❤😍🥳

  • @justran6803
    @justran6803 ปีที่แล้ว +17

    ਬਹੁਤ ਅੱਗੇ ਜਾਉਂਗੇ ਮੁੰਡਿਓ..ਬਹੁਤ ਸੋਹਣਾ ਗਾਇਆ

  • @sukhpurewal172
    @sukhpurewal172 ปีที่แล้ว +12

    You nailed it bro ❤️‍🔥🤙🏻
    ਨਿਰੀ ਤਬਾਹੀ 🌪️

  • @Devilontheways
    @Devilontheways ปีที่แล้ว +52

    ਸਮਝੇ ਜਿਨ੍ਹਾਂ ਸਾਊ ਇਨ੍ਹਾਂ ਵੀ ਨੀ ਜਾਨੇ ਦੱਸਾ..✋
    ਇੱਕ ਤਾ ਮੈਂ ਸੱਪ ਓ ਵੀ ਉੱਡਣਾ ਕੁੜੇ 🔥.!!

  • @hardeepdeep335
    @hardeepdeep335 ปีที่แล้ว +18

    ਓਹਨਾਂ ਹੱਥ ਅਸਲੇ ਜਿਉ ਅੰਨੇ ਦੇ ਗੁਲੇਲ ਨੀ
    ਬੈਠੇ ਦਿੰਦੇ ਰਹਿਣ ਪਸਤੋਲੀਆ ਨੂੰ ਤੇਲ ਨੀ।
    Kya likhat a y😮‍💨❤️

  • @RanaTalhaRana-ny2ke
    @RanaTalhaRana-ny2ke 19 วันที่ผ่านมา +2

    Heavy Baba g🐍🔥

  • @anupgaur1726
    @anupgaur1726 ปีที่แล้ว +536

    No weapons
    No girls
    Only 💯 % Lyrics 🔥🔥

    • @sangramsingh5972
      @sangramsingh5972 ปีที่แล้ว

      88😊

    • @manvirsingh986
      @manvirsingh986 ปีที่แล้ว +16

      Chitta lahu chke gun kali 😅😅

    • @daniyalhaider4173
      @daniyalhaider4173 ปีที่แล้ว +3

      ​@@manvirsingh986sai gal aa

    • @sunilrai3468
      @sunilrai3468 ปีที่แล้ว +2

      @@manvirsingh986 koi na Ana ku chalda A Moose vich sab kuch chalda A

    • @sukhchahal6649
      @sukhchahal6649 ปีที่แล้ว

      @@manvirsingh986 asle nal jaanu tahi kad da ni chorhhh ch

  • @anmolpreetsingh859
    @anmolpreetsingh859 ปีที่แล้ว +45

    Spitting Facts. ਬਾਬਾ ਮਿਹਰ ਕਰੇ,ਬਹੁਤ ਅੱਗੇ ਜਾਣਾ 💪.

    • @rajdeep5775
      @rajdeep5775 ปีที่แล้ว

      Sai Kay 22 ji

    • @ChKpSingh_
      @ChKpSingh_ ปีที่แล้ว

      Yaar bhai mere ko Punjabi sikha do 😊😁

  • @zero333519
    @zero333519 ปีที่แล้ว +1

    Geo g shazaday lagy o bohat alaa

  • @jaskaran1806
    @jaskaran1806 ปีที่แล้ว +4

    Sira. .. song di wait kardh c .... Swad aa gye aa

  • @nanakdeep
    @nanakdeep ปีที่แล้ว +8

    ਕਾਲ ਦਾ ਪਤਾ ਨੀ ਕਦੋਂ ਅਵਾਜ਼ ਮਾਰ ਦੇ😍😍😍🙏ਸਿਰਾ ਬਾਬੇ 🔥💪💪

  • @MeerSh-pb2mw
    @MeerSh-pb2mw 17 ชั่วโมงที่ผ่านมา

    Atttt Aa veery❤

  • @balligrewal2953
    @balligrewal2953 ปีที่แล้ว +15

    Jma end 🔥🔥sidhu 22 to baad aj vibe aayi aa sun k ..

  • @subashbansal4874
    @subashbansal4874 ปีที่แล้ว +11

    ਹਲੇ ਮੁੱਕਿਆ ਨੀ 💪💪rest in power Sidhu moose wala 🔥🔥

  • @mandeepKaur-gg6db
    @mandeepKaur-gg6db ปีที่แล้ว

    Y sunh sunh k dil nai razda vaari vaari jee krdai sunhan nu ghaint gall baat ai y jws sira kita. Good bro

  • @veeramritrakkarswag4709
    @veeramritrakkarswag4709 ปีที่แล้ว +7

    Sidhu da chota bhraa hun aa gya,lyrics te composition tabahi aa chote bhraa, God bless you 👍

  • @TheLazyLad13
    @TheLazyLad13 ปีที่แล้ว +13

    Bahla bumb bnaya bai ne...👌👌👌👌👌👌👌👌💥💥💥

  • @arshvirsingh6157
    @arshvirsingh6157 ปีที่แล้ว +4

    ਸਿਰਾ ਲਾਇਆ ਪਿਆ ਜੱਟੋ ਖਿੱਚ ਕੇ ਰੱਖੋ ਏਦੀਂ ਕੰਮ👌🔥🔥

  • @jaspalkaur9254
    @jaspalkaur9254 ปีที่แล้ว +7

    fire 🔥 fire 🔥 no words currently 🦅🦅 👍 keep it up 👍 Gud luck🥳

  • @ramanpreet6114
    @ramanpreet6114 21 วันที่ผ่านมา +1

    Bhott sohna gagan veere

  • @MuhammadAli-yq6ot
    @MuhammadAli-yq6ot ปีที่แล้ว +4

    Att , siraa , end , bomb , level , fab , heavy chass agye veery . End lyrics ♥️

  • @akashchath
    @akashchath ปีที่แล้ว +8

    chobber na 1 song kadyaa 1 ch hii siraa krata jnn❤️‍🔥🔥

  • @happy-mi6dx
    @happy-mi6dx ปีที่แล้ว +3

    ਜੱਗਾ ਤੇ ਸ਼ਾਹ ਔਣ ਆਲੇ ਟੈਮ ਦੇ ਸਟਾਰਾਂ ਚੇ ਗਿਣੇ ਜਾਣੇ ਆ ਦੋਨਾਂ ਦੀ ਕਲਮ ਚੜਦੀ ਤੋਂ ਚੜ੍ਹਦੀ ਆ,,2 4 ਗਾਣੇ ਹੋਰ ਆਗੇ ਏਨਾ ਦੇ ਤਾਂ ਦੁਨੀਆ ਨੂੰ ਵਖਤ ਪਾ ਦੇਣਾ❤❤❤❤

  • @saltakumari2646
    @saltakumari2646 2 หลายเดือนก่อน

    ਗਾਣੇ ਬਈ ਦੇ ਸਾਰੇ ghant ਆ ਪਰ ਮਿਊਜ਼ਿਕ ਨਹੀਂ ਹਰ ਬਾਰੀ ਚੱਜ਼ ਦਾ ਹੁੰਦਾ , ਗਾਣੇ ਤੇਰੇ ਵਰਗੇ ਕੋਈ ਨਹੀਂ ਲਿਖ ਸਕਦਾ ❤❤❤ sirra ਕਲਮ ਆ bro

  • @deep_x_mandeep
    @deep_x_mandeep ปีที่แล้ว +12

    1:21 ਨਹੀਂ ਚਤੁਰ ਚਤੁਰਾਈ ਆ ਗੋਰੀਏ ❤️

    • @Eagles751
      @Eagles751 5 หลายเดือนก่อน

      Its Nale chor nale chaturaiya goriye … chor b aur chaturai b ..

  • @rinkumattran
    @rinkumattran ปีที่แล้ว +4

    ਡੂੰਘੀ ਸੱਟ ਵਾਸਤੇ ਸਿਆਹੀ ਵਰਤਾ👌👌👌
    ਇੰਸਟਾਗਰਾਮ ਤੋਂ ਰੀਲਾਂ ਦੇਖ ਕੇ ਆਇਆ ਵੀਰੇ
    ਘੈਂਟ ਕੰਪੋਜ਼, ਸਿਰਾ ਆਵਾਜ਼ , ਲਿਖਤ ਤੇ ਮਿਊਜ਼ਿਕ ਕਮਾਲ

  • @shashiparlika
    @shashiparlika 2 หลายเดือนก่อน +1

    Love from Rajasthan(Hanumangarh)❤❤

  • @tejwinderaulakh1518
    @tejwinderaulakh1518 ปีที่แล้ว +8

    Eh gaane nu viral kro yr boht potential a song ch 👌👌👌👌👌👌👌

  • @ajaysaharan3663
    @ajaysaharan3663 ปีที่แล้ว +629

    After sidhu moose wala u r the first artist on repeat mode in my playlist 🔥

  • @sagnikroy3177
    @sagnikroy3177 ปีที่แล้ว +2

    just charged up🔉

  • @sickboibeatz
    @sickboibeatz ปีที่แล้ว +37

    Glad to be a part of this LETS GOOO

    • @noobde2434
      @noobde2434 ปีที่แล้ว

      Nice beat bro🔥🔥✨

  • @sewaksaini1m926
    @sewaksaini1m926 ปีที่แล้ว +6

    ਜੁਲਮ ਲੈਵਲ ਜਾਨੇ❣️
    Keep it upp broooo💥

  • @PakistanMobile-h3l
    @PakistanMobile-h3l หลายเดือนก่อน

    Bhai g level tura pat dayo 🔥

  • @navjotmangat9946
    @navjotmangat9946 ปีที่แล้ว +9

    Sira song bro
    On repeat 💯🔥🔥

  • @sonyrajput89000
    @sonyrajput89000 ปีที่แล้ว +402

    REST IN POWER KING MOOSE WALA 💔🕊 PEHLA GANNA JEHRA REPEAT TE SUNEYA NHI TA SIDHU BAI HI CHLDA🔥🤝

    • @Malik_jawad_official1170
      @Malik_jawad_official1170 ปีที่แล้ว +9

      sidhu bhai ke tran song bhai kay sme sme atny amzing laryic ksim sy end kra gya bnda 🔥💯

    • @chittakaala
      @chittakaala ปีที่แล้ว +6

      Hn y sidhu argi hi gayki aa

    • @chzahid3304
      @chzahid3304 ปีที่แล้ว +1

      Yes brother

    • @Kalasingh-pk4kl
      @Kalasingh-pk4kl ปีที่แล้ว +1

      Good bro

    • @Sukh_alika
      @Sukh_alika ปีที่แล้ว +3

      Pehla Sidhu ni hega c🙄udo keda Sunda c

  • @MANISHKUMAR-m5g2i
    @MANISHKUMAR-m5g2i ปีที่แล้ว

    Jaan ,....next level aa km...sidhu yaad aunda sunke

  • @hrprt279
    @hrprt279 ปีที่แล้ว +22

    This One is Addictive. Jxxgi's name gon' shine

  • @SandeepSingh-rz8nm
    @SandeepSingh-rz8nm ปีที่แล้ว +10

    Music Endless.....
    Nice voice......
    Repeat te hi chluu
    Amazing..... singing...
    God bless you......❤️❤️

  • @Legend5911sukh
    @Legend5911sukh 3 หลายเดือนก่อน +9

    ਕੌਣ ਕੌਣ ਅੱਜ ਜੱਗੀ ਬਾਈ ਦਾ ਗਾਣਾ ਸੁਣ ਰਿਹਾ ਹੈ❤❤❤ 12-10-2024

    • @devilgoru4208
      @devilgoru4208 2 หลายเดือนก่อน +1

      Vai Mai himachal ton roj sunda

    • @pansotra7
      @pansotra7 2 หลายเดือนก่อน

      24/10/2024

  • @mrandmrssahota7869
    @mrandmrssahota7869 ปีที่แล้ว +6

    Congratulations my boys❤️❤️❤️

  • @ankitjha3379
    @ankitjha3379 ปีที่แล้ว +23

    I am addicted to this song ❤❤❤❤❤
    Listening daily more than 30 times......😊😊😊😊😊😊

  • @Dabigdaddymac
    @Dabigdaddymac ปีที่แล้ว +24

    DAMN!! Mitar's literally taking Punjabi hip hop to the next level. KEEP BRINGING SUCH TRACKS.❤❤

  • @HimanshuSharma-ux3hu
    @HimanshuSharma-ux3hu ปีที่แล้ว +4

    Ye song roj sunta hu bai moj aa jati hai please aisi hi songs karo ❤❤❤❤ goosebumps hai ❤❤❤❤

  • @dahiya5483
    @dahiya5483 ปีที่แล้ว +354

    Deserve to be on REPEAT MODE ❤❤❤

    • @manberdhail1794
      @manberdhail1794 ปีที่แล้ว +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ i love u 22

    • @baljott
      @baljott ปีที่แล้ว +1

      He is on 💯

    • @tarunaarav-hn8kt
      @tarunaarav-hn8kt ปีที่แล้ว +3

      Haa praa pehli bar ch samjh hi nhi aya 😂😂

    • @sukhisukhpreetkaur4886
      @sukhisukhpreetkaur4886 ปีที่แล้ว

      ❤️🥳🥳

    • @AmanKumar-qi7nk
      @AmanKumar-qi7nk ปีที่แล้ว

      2:14 2:16 2:16 2:17 2:18 2:18 2:19 2:19 2:19 2:20 2:20 2:20 2:21 2:21 2:21 2:21 2:22 2:22 2:22 2:22 2:22 2:23 2:23 2:23 2:23 2:23

  • @RajvirsinghRajvirsingh-j6x
    @RajvirsinghRajvirsingh-j6x ปีที่แล้ว

    Kse jat pat bina v ena sona geet gya ga skda ❤❤❤ dabke rha killi bro very very NYC song ❤

  • @jassa_amrica_wala9780
    @jassa_amrica_wala9780 ปีที่แล้ว +11

    Keep it up bro waheguru chrdikla ch rhkn veere nu ❤

  • @rjluckygaming1667
    @rjluckygaming1667 ปีที่แล้ว +54

    underrated song.... Needs to be on top of trending. Edan da song decade ch Ik var likhea te gaya janda. Master piece

  • @SumitKumar-is8pv
    @SumitKumar-is8pv ปีที่แล้ว

    Bhoot vadiya song bai ji pta nahi ek din kinni vaar ess gane nu sun lainda main bhoot ghaint song
    Sab nalo vadiya paira
    Sade pale galla nal ayia goriye ❤❤❤❤

  • @JotgilljotgillJotgill-dj6sj
    @JotgilljotgillJotgill-dj6sj 8 หลายเดือนก่อน +3

    ਚਿੱਟਾ ਲਹੂ ਚੁੱਕੇ Gun ਕਾਲੀ ਗੋਰੀਏ ਤਾਂ ਹੀ ਤਾਂ ਜਵਾਨੀ ਸਾਡੀ ਜੇਲ ਖਾ ਗਈ ਸਿਰਾ ਬਾਈ

  • @satindersingh108
    @satindersingh108 ปีที่แล้ว +4

    On repeat🔁 song Bai bhot sona song
    Congratulations for nice song

  • @Only60kg
    @Only60kg 9 หลายเดือนก่อน +1

    Sirra bai

  • @fateh.malhi07
    @fateh.malhi07 ปีที่แล้ว +15

    1:41 ਡੂੰਘੀ ਸੱਟ ਵਾਸਤੇ ਸਿਆਹੀ ਵਰਤਾਂ ⚡️

  • @yuvrajmukati8845
    @yuvrajmukati8845 ปีที่แล้ว +14

    Once best Punjabi upcoming legend keep safe them ❤⚡⚓

  • @FinxRambo
    @FinxRambo หลายเดือนก่อน +2

    Ba kamaal lyrics, sare songs super hit

  • @nawabsingh7486
    @nawabsingh7486 ปีที่แล้ว +20

    Bhut sohna song bro , after sidhu this is best song , keep it up jatta

  • @devilworld7085
    @devilworld7085 ปีที่แล้ว +45

    Another repeatable song 👍 keep going lots of love from Australia 🇦🇺

  • @gurmeetchauhan4212
    @gurmeetchauhan4212 3 หลายเดือนก่อน +1

    Bhot shone sare Gane paji kese ve Gane vch koe jat ni bhot shone lekhe va sare Gane dill jit lyia jaggi bai Love you jaggi pajji tuhade he song chlde

  • @balwindersingh9366
    @balwindersingh9366 ปีที่แล้ว +5

    ਹਲਕਾ ਜਿਹਾ ਸਿੱਧੂ ਦਾ ਪਲੁੱਖਾ ਪੈਂਦਾ ਆ

  • @mandeephavelian
    @mandeephavelian ปีที่แล้ว +4

    ਘੈਂਟ ਗੀਤਕਾਰੀ ਲਵ ਯੂ ਫਰੋਮ ਜਾਪਾਨ ❤

  • @Grewal1797
    @Grewal1797 12 วันที่ผ่านมา

    ਵੀਰ ਤੈਨੂੰ ਪਤਾ ਨੀ ਤੂੰ ਕੀ ਲਿਖ ਤਾ ਗਆਂ %10000 end ❤

  • @tarsemsingh1222
    @tarsemsingh1222 5 หลายเดือนก่อน +4

    ਜਿਵੇਂ ਟਰੈਕਟਰ ਤੇ ਟਰਬੋ ਲੱਗਦਾ ਪਾਵਰ ਡਬਲ ਕਰਨ ਲਈ ਉਸੇ ਤਰ੍ਹਾਂ ਗਾਣਾ ਸੁਣ ਪਾਵਰ ਡਬਲ ਬਣਗੀ ਜਿੰਨੂ ਸਵਾਦ ਆਗਿਆ ਗਾਣਾ ਸੁਣ ਲਵਾਉ ਹਾਜਰੀ❤

  • @yashabkhan6346
    @yashabkhan6346 3 หลายเดือนก่อน +19

    Anyone 2024❤

  • @nav_sidhu118
    @nav_sidhu118 ปีที่แล้ว +1

    Keep it up bro 👍🙌..
    Moose wale di vibes ah rehi ah🤟💯

  • @gulabasingh9852
    @gulabasingh9852 ปีที่แล้ว +3

    ਝਿੰਜਰਾ ਤੂੰ ਵੀ ਜਦੋਂ ਕੱਡਦਾ ਸੋਹਣਿਆ ਕੋਬਰੇ ਸੱਪ ਵਰਗਾ ਸੱਪ ਹੀ ਕੱਡਦਾ
    ਜਿਉਂਦਾ ਵੱਸਦਾ ਰਹਿ ਜੱਟਾਂ ❤️

  • @AnuraGSingh-qo4vy
    @AnuraGSingh-qo4vy ปีที่แล้ว

    Bhut he gehra song hai. Jine v likiya . Musics and singer sab vadiya

  • @harryaulakh1784
    @harryaulakh1784 ปีที่แล้ว +5

    Bai bina kisse caste ya nashe bare bolke aina sohna gaana bnaya ..hatts off .. asle ton jaanu taan hi kadd da ni chaurh ch 👍👌👌

  • @Xavier_022
    @Xavier_022 ปีที่แล้ว +16

    I listen this song back to back 10+ times in a day❤

  • @lalag69Khang
    @lalag69Khang 8 หลายเดือนก่อน

    Zubrdat ❣️ Kamal kr dai tha veer🎉🎉🎉🎉🎉🎉❤❤❤❤❤❤❤❤❤❤❤❤❤❤

  • @Brar-pb29-to
    @Brar-pb29-to ปีที่แล้ว +4

    Repeat te aa jatta ♥️💯💯💯💯👌🏻👌🏻👌🏻🎉🎉🎉

  • @ArjunSingh-uq5fn
    @ArjunSingh-uq5fn ปีที่แล้ว +3

    Koi Tod nhi jxggi da🎯

  • @Jaswant_Singh_Randhawa
    @Jaswant_Singh_Randhawa ปีที่แล้ว +3

    Sawaaaaaaddddd aaa giyyaaaa🎉🎉

  • @algosarthi2
    @algosarthi2 ปีที่แล้ว +135

    His voice giving me feeling of sidhu moosewala vibe 🔥🔥

    • @rajdeep5775
      @rajdeep5775 ปีที่แล้ว +4

      22 Ada lagda Java sidhu moose wala aga hoy a lagda bhot man kus Hoya gana son ka

    • @rajdeep5775
      @rajdeep5775 ปีที่แล้ว +3

      Ada da gana hor leko 22 full sapoot

    • @manwinderkaur8952
      @manwinderkaur8952 ปีที่แล้ว +2

      🤙❣️

    • @Devil-bb2fn
      @Devil-bb2fn ปีที่แล้ว +1

      True

    • @ManpreetKaur-cl4zz
      @ManpreetKaur-cl4zz ปีที่แล้ว

      ❤❤❤ifueiwk

  • @prabhjot7799
    @prabhjot7799 10 หลายเดือนก่อน

    End krati bro bahut e sohna kam chak k rakh

  • @jasdeepsingh8895
    @jasdeepsingh8895 ปีที่แล้ว +7

    Paaji lyrics next level 👌👌

  • @sardarxjot
    @sardarxjot ปีที่แล้ว +155

    Legends born again ❤🔥

    • @Deepinder_kaur
      @Deepinder_kaur ปีที่แล้ว +6

      But real legend is sidhu moose wala

    • @Kamxl01
      @Kamxl01 ปีที่แล้ว +4

      @@Deepinder_kaur j koi struggle kr reha tn ohnu appreciate krya kro. #bhedaa

    • @ManpreetKaur-cl4zz
      @ManpreetKaur-cl4zz ปีที่แล้ว

      ❤❤❤

    • @Deepinder_kaur
      @Deepinder_kaur ปีที่แล้ว +2

      @@Kamxl01 mai kiso nu koi hate nhi diti bas mai moosewale nu legend keha man la Tu 5th class ch aa te tera birthday aa te mam ne tenu ek bachche nu toffea bandan lai keha te Tu abde best friend nu naal le gya ta ki eda matlab aa ki tu apde dosta nu hate diti aa
      Chotti jehi gall nu vada karke dikhaun di ta sodi aatat aa
      #toxicpeople

    • @Kamxl01
      @Kamxl01 ปีที่แล้ว

      @@Deepinder_kaur mnnla j tu koi gana kddta nwa sare teri mehnat lyi tareef di jgaah ik fuddu jehi gll ee comments ch bar bar kahi jaan fer tenu chngaa lggu? #bhedaa #once a bitch always a bitch👏🏻

  • @Kashilovly
    @Kashilovly 2 หลายเดือนก่อน

    End kr ti Bhai Ni ❤