Mera Ghar by Dharamvir Thandi New Song

แชร์
ฝัง
  • เผยแพร่เมื่อ 26 ต.ค. 2024

ความคิดเห็น • 41

  • @balwindermalhi4685
    @balwindermalhi4685 9 หลายเดือนก่อน +1

    ਲਾਅਜਵਾਬ ਬੜੇ ਹੀ ਸੁੰਦਰ ਬੋਲਾਂ ਵਿੱਚ ਪੇਸ਼ ਕੀਤੇ ਗਿਆ ❤❤

  • @sharmazpatialvi
    @sharmazpatialvi หลายเดือนก่อน

    ਛੋਟੇ ਵੀਰ ਮੇਰਾ ਘਰ ਦੇ ਤੇਰੇ ਡੂੰਘੇ ਅਹਿਸਾਸ ਨੇ ਕੁਝ ਲਿਖਣ ਲਈ ਪ੍ਰੇਰਿਆ। ਬਾਕਮਾਲ ਸ਼ਬਦ ਰਸ ਭਿਨਾ ਸੰਗੀਤ ਤੇ ਨਿਘੇ ਮਿੱਠੇ ਬੋਲ, ਤਬਲੇ ਦੀ ਥਾਪ ਤੇ ਹਰਮੋਨੀਅਮ ਦੀਆਂ ਸੁਰਾਂ ਤੇ ਵੈਰਾਗਮਈ ਸ਼ਬਦਾ ਨੇ ਕੀਰਤਨ ਵਰਗਾ ਡੂੰਘਾ ਅਹਿਸਾਸ ਜਗਾਇਆ ਤੇ ਸ਼ਬਦਾ ਨੇ ਹੜਾ ਵਾਂਗ ਰੋੜ ਲਿਆ। ਵੈਰਾਗ ਵਰਗਾ ਅਹਿਸਾਸ ਪੈਦਾ ਹੋਇਆ। ਸ਼ਾਲਾ ਤੇਰੀ ਕਲਮ ਤੇ ਤੇਰੀ ਆਵਾਜ਼ ਨੂੰ ਰੱਬ ਹੋਰ ਬੁਲੰਦੀ ਬਖਸ਼ੇ।

  • @SatnamSingh-mc2oq
    @SatnamSingh-mc2oq หลายเดือนก่อน +1

    Kyaaaaa bat A❤❤❤❤

  • @KulwantSingh-sg5ox
    @KulwantSingh-sg5ox 5 หลายเดือนก่อน +2

    ਵੀਰੇ ਐਨਾ ਵਧੀਆ ਸ਼ਾਇਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖੀ ਤੋਂ ਭਗੌੜਾ ਚੰਗਾ ਨਹੀਂ ਲੱਗਦਾ

  • @randeepkaur1688
    @randeepkaur1688 ปีที่แล้ว +4

    ਇਹਨਾ ਦਰਦ ਆਪਣੇ ਘਰ ਲਈ, ਆਪਣੇ ਦੇਸ਼
    ਲਈ, ਆਪਣੀ ਮਿੱਟੀ ਲਈ

  • @Panjabzindabad84
    @Panjabzindabad84 3 หลายเดือนก่อน +1

    ਰੂਹ ਕੱਢ ਦਿੰਦਾ ਬਾਈ , 😢 ਬਸ ਦਸ ਨੀ ਸਕਦਾ ਕਿ ਮਹਿਸੂਸ ਕਰਦਾ

  • @manmohanwalia
    @manmohanwalia 3 หลายเดือนก่อน +2

    🙏🏻ਮੈਨੂੰ ਤਾਂ ਇਵੇ ਲਗਦਾ ਹੈ ਕਿ ਇਹ ਸ਼ਬਦ ਮੇਰੇ ਪਤੀ ਦੇ ਦਿਲ ਚੋਂ ਹੀ ਨਿਕਲ ਰਹੇ ਹੋਣ , ਮੈਨੁੰ ਮਹਿਸੂਸ ਹੋ ਰਿਹਾ ਹੈ ਕਿ ਬਿਲਕੁਲ ਇਹੀਫੀਲ ਕਰਦੇ ਹੋਣੇ😭

    • @Panjabzindabad84
      @Panjabzindabad84 3 หลายเดือนก่อน

      Tusi ona nu support kro , ta ki oho apna supna pura kr skn vapis jaan da

  • @sohirajindersingh6980
    @sohirajindersingh6980 8 หลายเดือนก่อน +1

    😊ਬਹੁੱਤ ਵਧੀਆ ਜੀ।

  • @KulwantKaur-zg4pd
    @KulwantKaur-zg4pd 6 หลายเดือนก่อน +1

    ਹਰ ਇਕ ਗੀਤ ਰੂਹ ਤੱਕ ਪਹੁੰਚ ਜਾਦਾ ਹੈ

  • @GurkaramSekhon-zi7pt
    @GurkaramSekhon-zi7pt 10 วันที่ผ่านมา

    Good job kaka jee thandi
    I am in tears listening your song
    😂

  • @DarmpalChandle
    @DarmpalChandle 8 หลายเดือนก่อน +1

    ਬੋਤ ਸੋਣਾ ਲਿਖ ਦਾ ਜਰ

  • @satpal4844
    @satpal4844 8 หลายเดือนก่อน +1

    No doubt bro
    Very nice song
    God bless to all friends

  • @SatnamSingh-mc2oq
    @SatnamSingh-mc2oq หลายเดือนก่อน +1

    Wadia Geetan nu Like Dekho AFSOOS

  • @vvv3614
    @vvv3614 หลายเดือนก่อน

    Excellent paji

  • @DsDhaliwal-gc5je
    @DsDhaliwal-gc5je หลายเดือนก่อน

    ਕਲਾਕਾਰ ਤਾਂ ਉਹਨੂੰ ਹੀ ਕਹਿੰਦੇ ਜੋ ਸਰੋਤਿਆਂ ਦੇ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤੇ ਲੂੰ ਕੰਡੇ ਖੜੇ ਹੋ ਜਾਂਦੇ ਹਨ

  • @kashmirdhanju756
    @kashmirdhanju756 3 หลายเดือนก่อน

    Very nice and true picture of left over houses in India after migration to other countries.
    Thanks for writing the truth.

  • @BabbuNoor-df1sm
    @BabbuNoor-df1sm 6 หลายเดือนก่อน

    Tuhade song bohat sohne hunde aa veer g sachi akh bhar jandi aa song sun ke sach hunde aa song tuhade india ch jado v mile ik jaffi jaroor poni aa tuhanu bai g I promise

  • @rajbarcelona
    @rajbarcelona 6 หลายเดือนก่อน

    Wah bai ji kya baat e sawad a geya veer g.

  • @tarsemkaur9319
    @tarsemkaur9319 6 หลายเดือนก่อน

    Veer ji app ji the song bhut sunder hai god bless you

  • @HarpalSingh-ru3he
    @HarpalSingh-ru3he 5 หลายเดือนก่อน

    22 g punjab aa k eh program jroor kryo kyoki punjab ch pugaan hi khtm ho gaiyan

  • @jaspalmandair4015
    @jaspalmandair4015 11 หลายเดือนก่อน

    boht wadhia veere

  • @kamalchaudhary9654
    @kamalchaudhary9654 10 หลายเดือนก่อน

    Bauth vadia ji God bless you salute ❤❤❤❤❤

  • @amanmahal7082
    @amanmahal7082 10 หลายเดือนก่อน

    Very nice song brother

  • @ravindersingh3904
    @ravindersingh3904 6 หลายเดือนก่อน

    Bill kul sahi vere

  • @amarjoshi5454
    @amarjoshi5454 10 หลายเดือนก่อน

    Great poetry🎉

  • @Kuljeet710
    @Kuljeet710 ปีที่แล้ว

    Very nice Veer ji

  • @paramjitkaur4653
    @paramjitkaur4653 3 หลายเดือนก่อน

    Very nice beta

  • @GurwinderPABLA-m7j
    @GurwinderPABLA-m7j 7 หลายเดือนก่อน

    Bhut sunder

  • @jatinderpalsinghkhera1176
    @jatinderpalsinghkhera1176 4 หลายเดือนก่อน

    Very nice song

  • @familychannel8249
    @familychannel8249 2 หลายเดือนก่อน

    🎉🎉

  • @HeckmeckShamsher
    @HeckmeckShamsher หลายเดือนก่อน

    🙏

  • @Kuljeet710
    @Kuljeet710 ปีที่แล้ว

    😢😢😢❤😢kuljit Kaur bamrah

  • @gurdeepdhanoa5729
    @gurdeepdhanoa5729 6 หลายเดือนก่อน

    ❤❤❤ 😂😂😂

  • @anupkahlon
    @anupkahlon 10 หลายเดือนก่อน

    Very nice

  • @Kuljeet710
    @Kuljeet710 ปีที่แล้ว +1

    😢😢😢😢

  • @kulwantsingh5690
    @kulwantsingh5690 3 หลายเดือนก่อน +1

    ਹਰ ਗੱਲ ਨੂੰ ਧਰਮ ਦੇ ਚਿੰਨ ਨਾਲ ਜੋੜਨਾ ਠੀਕ ਨਹੀਂ ਨਸੀਹਤਾਂ ਬਹੁਤ ਬੰਦੇ ਕੋਲੇ ਹੁੰਦੀਆਂ ਚੱਕ ਕੇ ਇੱਕ ਬਿਨਾਂ ਮੰਗਿਆਂ ਅਗਲੇ ਨੂੰ ਫੜਾ ਦਿਓ ਕਿੰਨਾ ਪਿਆਰਾ ਸੰਗੀਤ ਧਰਮ ਨੂੰ ਕੁਮੈਂਟਾਂ ਵਿੱਚ ਲਿਆ ਕੇ ਸੁਵਾਦ ਨਾ ਗਾਲੋ

  • @gurdeepdhanoa5729
    @gurdeepdhanoa5729 6 หลายเดือนก่อน

    ❤❤
    😂😂😂😂

  • @jagarsingh4787
    @jagarsingh4787 ปีที่แล้ว

    💯🙏👍👍👍

  • @Kuljeet710
    @Kuljeet710 ปีที่แล้ว

    Roomi