EP - Pardes | Dharamvir Thandi | Nankana, Charkha, Bapu Di Nishani | Latest Punjabi Songs 2024

แชร์
ฝัง
  • เผยแพร่เมื่อ 26 ต.ค. 2024

ความคิดเห็น • 70

  • @GurmantDhaliwal
    @GurmantDhaliwal 2 หลายเดือนก่อน +3

    Veere ਬਹੁਤ ਸੋਹਣੇ ਗੀਤ ਹਨ ਸਾਰੇ thuanu ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ

  • @bindersaggi2743
    @bindersaggi2743 2 หลายเดือนก่อน +5

    ਬਹੁਤ ਬਾਕਮਾਲ ਕਲਮ ਥਾਂਦੀ ਬਾਈ ਤੁਹਾਡੀ,, ਮਾਲਕ ਬਖ਼ਸ਼ਿਸ਼ ਬਣਾਈ ਰੱਖੇ

  • @virindersinghcheema1024
    @virindersinghcheema1024 2 หลายเดือนก่อน +5

    ਬਹੁਤ ਸ਼ਲਾਘਾਯੋਗ ਗੀਤ ਹਨ, ਮੁਬਾਰਕਬਾਦ ਥਾਂਦੀ ਸਾਹਿਬ ਸ.ਸ.ਅਕਾਲ, ਸ਼ੁਭਕਾਮਨਾਵਾਂ

  • @sajjansingh3810
    @sajjansingh3810 2 หลายเดือนก่อน +4

    ਵਾਹ ਸੁੱਖੀ ਬਾਈ ਬਹੁਤ ਖਰਾ ਗੀਤ ਲਿਖਿਆ ਸਾਰੇ ਗੀਤ ਸ਼ਾਨਦਾਰ 💥💥💥💥💥🌹🙏

  • @daljitsinghdhaliwal8884
    @daljitsinghdhaliwal8884 2 หลายเดือนก่อน +1

    ਬਹੂਤ ਖੂਬ good luck ਵੀਰ

  • @SinghSukhvinder-z1i
    @SinghSukhvinder-z1i 2 หลายเดือนก่อน +1

    ਬਹੁਤ ਵਧੀਆ 👌

  • @jagdeepdhindsa9457
    @jagdeepdhindsa9457 2 หลายเดือนก่อน +2

    ਬਹੁਤ ਹੀ ਬਾਕਮਾਲ ਕਲ਼ਮ ਤੇ ਸੁਰੀਲੀ ਆਵਾਜ਼ ਧਾਂਦੀ ਸਾਹਿਬ

  • @shindanijjar4578
    @shindanijjar4578 2 หลายเดือนก่อน +3

    ਕਲਮ ਨੂੰ ਸਲਾਮ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @TarsemSingh-sq1lh
    @TarsemSingh-sq1lh 2 หลายเดือนก่อน +4

    ਏਅਰਪੁਰਟ ਦੀ ਕਹਾਣੀ ( ਡਿਗਦੇ ਤੇ ਚੜਦੇ )
    ਜਾਣਾ ਪੈਦਾ ਉਥੇ ਜਿੱਥੇ ਲਿਖਿਆ ਹੁੰਦਾ ਦਾਣਾ ਪਾਣੀ
    ਏਅਰਪੋਰਟ ਤੋ ਜਹਾਜ਼ ਚੜਦਿਆਂ ਦੀ ਇਹੋ ਕਹਾਣੀ
    ਮਾਪੇ ਤੋਰਕੇ ਆਪਣੇ ਪੁੱਤਾਂ ਨੂੰ ਇਥੇ ਪਲ ਪਲ ਹੌਕੇ ਭਰਦੇ
    ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ
    ਜਹਾਜ਼ ਅਸਮਾਨੀ ਚੜਦੇ ................
    ਵੀਜਾ ਲ਼ੈ ਤੁਰ ਜਾਣ ਵਾਲਿਆਂ ਸੰਗ ਹੁੰਦੀ ਬੜੀ ਕਮਾਲ
    ਬਿਨ ਵੀਜੇ ਤੋ ਪਿੰਡ ਬਚਪਨ ਦੀ ਯਾਦਾਂ ਜਾਂਦੀਆਂ ਨਾਲ
    ਪਿੰਡ ਦਾ ਚੇਤੇ ਆਉਦਾ ਪੈਰ ਪ੍ਰਦੇਸ਼ਾਂ ਦੇ ਵਿੱਚ ਜਦ ਧਰਦੇ
    ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ
    ਜਹਾਜ਼ ਅਸਮਾਨੀ ਚੜਦੇ ................
    ਡਿਗਰੀਆਂ ਦਾ ਜੇ ਮੁੱਲ ਪੈ ਜਾਂਦਾ ਕਿਉ ਸਮਝੌਤਾ ਕਰਦੇ
    ਬੇਰੁਜ਼ਗਾਰੀ ਦਾ ਤਗਮਾ ਲੈ ਪੰਜਾਬ ਚ ਰਹਿੰਦੇ ਮਰਦੇ
    ਰੁਲਦੇ ਕਿਉ ਪ੍ਰਦੇਸੀ ਅਸੀ ਜੇ ਪੰਜਾਬ ਚ ਹੀ ਡੰਗ ਸਰਦੇ
    ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ
    ਜਹਾਜ਼ ਅਸਮਾਨੀ ਚੜਦੇ ................
    ਬਚਪਨ ਗੁਜਰਿਆ ਵਿਚ ਪੰਜਾਬ ਦੇ ਪ੍ਰਦੇਸ਼ਾਂ ਵਿੱਚ ਜਵਾਨੀ
    ਕਿਸ ਨੂੰ ਦੱਸੀਏ ਸੁਣਦਾ ਨੀ ਕੋਈ ਸਾਡੀ ਦਰਦਾਂ ਭਰੀ ਕਹਾਣੀ
    ਆਪੇ ਸੰਗ ਆਪ ਪਾ ਲਈਏ ਬਾਤਾਂ ਆਪੇ ਹੀ ਹੁੰਗਾਰਾ ਭਰਦੇ
    ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ
    ਜਹਾਜ਼ ਅਸਮਾਨੀ ਚੜਦੇ ................
    ਨਾਲ ਸੀ ਜਿਹੜੇ ਪੜ੍ਹਦੇ ਚੇਤੇ ਆਉਦੀ ਉਹ ਯਾਰਾਂ ਦੀ ਯਾਰੀ
    ਬਚਪਨ ਚ ਜੋ ਮਾਣੀਆਂ ਮੌਜਾਂ ਚੇਤੇ ਆਉਦੀ ਉਮਰ ਨਿਆਣੀ
    ਲਿਖ ਤਰਸੇਮ ਜ਼ਜ਼ਬਾਤ ਉਹਨਾਂ ਦੇ ਜਿੰਨਾਂ ਛੱਡੇ ਆਪਣੇ ਘਰਦੇ
    ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ
    ਜਹਾਜ਼ ਅਸਮਾਨੀ ਚੜਦੇ ................
    ਤਰਸੇਮ (9878014471)

  • @-pinder.katana
    @-pinder.katana 2 หลายเดือนก่อน +4

    ਬੇਬੇ ਦਾ ਚਰਖਾ ਦੀ ਵੀਡੀਉ ਜ਼ਰੂਰ ਬਣਾਇਆ ਬਾਈ

  • @meharsinghjossan512
    @meharsinghjossan512 2 หลายเดือนก่อน +2

    ਜਿਉਂਦਾ ਰਹਿ ਵੀਰਾ

  • @kulwindergill7483
    @kulwindergill7483 2 หลายเดือนก่อน +1

    🎉🎉🎉🎉 ਥਾਂਦੀ ਬਾਈ ਸਤਿ ਸ੍ਰੀ ਆਕਾਲ ਜੀ, ਇਸ ਨੂੰ ਕਲਮ ਕਹਿੰਦੇ ਹਨ

  • @chetanmahey1063
    @chetanmahey1063 2 หลายเดือนก่อน +4

    ਵਾਹ ਥਾਂਦੀ Saab…👌🏻👍🏻

  • @harindersingh1622
    @harindersingh1622 2 หลายเดือนก่อน +2

    Kmaal a g… jeooo ❤️

  • @pammaparmjit3144
    @pammaparmjit3144 2 หลายเดือนก่อน +3

    ਵਾਹ ਜੀ ਵਾਹ ਬਹੁਤ ਹੀ ਵਧੀਆ ਬਾਈ ਜੀ

  • @singhjit7519
    @singhjit7519 2 หลายเดือนก่อน +1

    ਥਾਂਦੀ ਸਾਹਿਬ ਪਰਮਾਤਮਾ ਤੈਨੂੰ ਲੰਬੀ ਉਮਰ ਬਖ਼ਸੇ ਸ਼ੇਰਾ

  • @samlaroiya
    @samlaroiya 2 หลายเดือนก่อน +2

    Congrats mama ji for new song awesome as always waheguru ji bless you always and true 😢

  • @deeppatti7
    @deeppatti7 2 หลายเดือนก่อน +3

    ਬਹੁਤ ਵਧੀਆ ਗੀਤ ਅਤੇ ਗੀਤਕਾਰੀ 🎉🙏

  • @Ranglapunjab103
    @Ranglapunjab103 23 วันที่ผ่านมา

    ਵਾਹਵਾ ਥਾਂਦੀ, ਬਹੁਤ ਸੋਹਣਾ ਗਾਉਂਦਾਂ ਤੂੰ।

  • @jarmanwarraich1346
    @jarmanwarraich1346 2 หลายเดือนก่อน +3

    Nice ❤❤

  • @gurigill1955
    @gurigill1955 2 หลายเดือนก่อน +2

    Nice song

  • @karamjitsinghsalana4648
    @karamjitsinghsalana4648 หลายเดือนก่อน +1

    ❤❤❤❤❤

  • @jatindersinghkang2363
    @jatindersinghkang2363 2 หลายเดือนก่อน +2

    Nice songs bhaji❤

  • @baljindersrana7597
    @baljindersrana7597 2 หลายเดือนก่อน +2

    All songs Hart touch veer Thandi🙏

  • @Harwinderkaur1428
    @Harwinderkaur1428 2 หลายเดือนก่อน +2

    ਬਾਕਮਾਲ

  • @rssidhu2852
    @rssidhu2852 หลายเดือนก่อน

    ਬਹੁਤ ਵਧੀਆ

  • @jagdev5863
    @jagdev5863 2 หลายเดือนก่อน +2

    🔥🔥🔥🌹🌹🌹❤️❤️❤️👍👌🇺🇸

  • @hardeepsinghdhaliwal7855
    @hardeepsinghdhaliwal7855 2 หลายเดือนก่อน +1

    ਪ੍ਰਦੇਸਾਂ ਚ ਰਿਜ਼ਕ ਕਮਾਉਣ ਗਏ ਲੋਕਾਂ ਦਾ ਦਰਦ । ਬਾਖੂਬੀ ਬਿਆਨ ਕਰਦਾ ਗੀਤ। ਧੰਨਵਾਦ ਵੀਰ।

  • @GurchetanSingh-d1u
    @GurchetanSingh-d1u หลายเดือนก่อน

    Very good Thandi Sabh🎉❤

  • @dalbirsinghpalakikuwait6515
    @dalbirsinghpalakikuwait6515 หลายเดือนก่อน

    Bahut badia ji 🙏

  • @ikbaljeetkaurkaur5138
    @ikbaljeetkaurkaur5138 2 หลายเดือนก่อน

    Very nice Thandi vir ji 🙏🙏🌹

  • @sukhdevkaur3948
    @sukhdevkaur3948 2 หลายเดือนก่อน

    Buhat wadiya song aa bro ❤

  • @kaursarbjjtt
    @kaursarbjjtt 2 หลายเดือนก่อน +2

    Good ❤❤

  • @gurbaxsingh1581
    @gurbaxsingh1581 20 วันที่ผ่านมา

    Top thaandi

  • @jugrajgill8179
    @jugrajgill8179 หลายเดือนก่อน

    Good Singer.. Better Writer.. Best Person..

  • @bindadhillonpb32wale9
    @bindadhillonpb32wale9 2 หลายเดือนก่อน +1

    Very nice 👌

  • @bittumehatpuri70
    @bittumehatpuri70 2 หลายเดือนก่อน

    Congratulations to entire team of this song

  • @kaursarbjjtt
    @kaursarbjjtt 2 หลายเดือนก่อน +1

    Nice song g

  • @GurwinderSingh-wb1dx
    @GurwinderSingh-wb1dx 2 หลายเดือนก่อน

    Good job
    Veri nice

  • @narindersinghsekhon3927
    @narindersinghsekhon3927 2 หลายเดือนก่อน +2

    ❤❤❤❤❤

  • @RamSingh-dt6kr
    @RamSingh-dt6kr 2 หลายเดือนก่อน +1

    👌👌👏👏

  • @DharmendraSingh-iv6ho
    @DharmendraSingh-iv6ho 2 หลายเดือนก่อน +1

    Nice song❤❤❤🎉🎉🎉🎉🎉

  • @kaler5038
    @kaler5038 2 หลายเดือนก่อน

    Nice 👌

  • @jarnailsingh-ns9bz
    @jarnailsingh-ns9bz หลายเดือนก่อน

    Wah kammal Dhandi Sab, matha tekda ji

  • @gurjitgholia9451
    @gurjitgholia9451 2 หลายเดือนก่อน

    Kiya baat aha

  • @rubalsingh5700
    @rubalsingh5700 2 หลายเดือนก่อน +1

  • @AnkitKumar-366
    @AnkitKumar-366 หลายเดือนก่อน

    Osm song

  • @harbanssidhu9744
    @harbanssidhu9744 หลายเดือนก่อน

    Vary good

  • @JagdevSingh-t5b
    @JagdevSingh-t5b 2 หลายเดือนก่อน

    ❤🎉🎉wahigurg wahigurg🙏🙏🙏 wahigurg🙏🙏 🙏⛳💐🌹❤

  • @kumarbalwinder3796
    @kumarbalwinder3796 หลายเดือนก่อน

    Love you ❤ songs 22 g

  • @gagandeepsingh4559
    @gagandeepsingh4559 2 หลายเดือนก่อน

    Nice song 🎵

  • @amarjitrana8125
    @amarjitrana8125 หลายเดือนก่อน

    Thandi by good

  • @jasvirjhingran6243
    @jasvirjhingran6243 หลายเดือนก่อน

    👍🙏🌹

  • @kumarbalwinder3796
    @kumarbalwinder3796 หลายเดือนก่อน

    Very nice 22 g p b 0032🎉

  • @hartajsingh1239
    @hartajsingh1239 2 หลายเดือนก่อน +1

    ਬਹੁਤ ਵਧੀਆ।

  • @dharmitungan5114
    @dharmitungan5114 14 วันที่ผ่านมา

    ਬਹੁਤ ਹੀ ਵਧੀਆ ਜੀ 🙏

  • @masseyfergusonmoga1863
    @masseyfergusonmoga1863 2 หลายเดือนก่อน +4

    Very nice song

  • @Jaswindergill178
    @Jaswindergill178 2 หลายเดือนก่อน +1

    Nice ❤

  • @partappk9064
    @partappk9064 2 หลายเดือนก่อน +1

    ❤❤❤❤

  • @jatinderpalsinghkhera1176
    @jatinderpalsinghkhera1176 2 หลายเดือนก่อน

    Very nice

  • @Pritam_Australia.
    @Pritam_Australia. 2 หลายเดือนก่อน

  • @HarjitSingh-bw9yd
    @HarjitSingh-bw9yd 2 หลายเดือนก่อน +1

    Very nice song

  • @gurigill1955
    @gurigill1955 2 หลายเดือนก่อน +1

    ❤❤

  • @HarpreetGill-y4d
    @HarpreetGill-y4d 2 หลายเดือนก่อน +1

    ❤❤❤❤

  • @gagandeepsingh4559
    @gagandeepsingh4559 2 หลายเดือนก่อน

    ❤❤

  • @Unknown-so1rp
    @Unknown-so1rp 2 หลายเดือนก่อน

    ❤❤

  • @sukhwindersinghmultani9123
    @sukhwindersinghmultani9123 2 หลายเดือนก่อน

    ❤❤❤❤

  • @shindanijjar4578
    @shindanijjar4578 2 หลายเดือนก่อน