Mudange Punjab | Official Video | Gulab Sidhu | Nav Garhiwala | Latest Punjabi Songs 2024

แชร์
ฝัง
  • เผยแพร่เมื่อ 22 ม.ค. 2025

ความคิดเห็น • 4.3K

  • @Kaur_Sidhu6
    @Kaur_Sidhu6 ปีที่แล้ว +20

    ਜਿਉਦਾ ਰਹਿ ਬਾਈ ਬਹੁਤ ਸੋਹਣਾ ਗੀਤ ਗਾ ਤਾ❤❤❤❤

  • @Sukh158
    @Sukh158 ปีที่แล้ว +1517

    ਪਹਿਲਾ ਕਲਾਕਾਰ ਜਿਸ ਨੇ ਪੰਜਾਬ ਵਾਪਿਸ ਆਉਣ ਤੇ(separate )ਗਾਇਆ ਬਾਕੀ ਤਾ ਭੇਜ ਹੀ ਰਹੇ ਆ 🎉ਗੁਲਾਬ ਸਿੱਧੂ❤

    • @guglo_muglo
      @guglo_muglo ปีที่แล้ว +20

      Shi gl aw😅

    • @Sukh158
      @Sukh158 ปีที่แล้ว +4

      @@guglo_muglo 😂

    • @Jaat-o1t
      @Jaat-o1t ปีที่แล้ว +5

      Hnji shi aa

    • @GulzarCheekewala
      @GulzarCheekewala ปีที่แล้ว +20

      CHANGIYA CHEEZA SUNEYA KARO REVOLUTION EHO CHAL RYA RANJEET BAWA PAVITAR LASOI HOR V SARE GAA RAHY HAN

    • @prabhjotsingh5042
      @prabhjotsingh5042 ปีที่แล้ว +9

      Kulbir jhinjer da Punjab gaana sunyo

  • @pack1yusen
    @pack1yusen ปีที่แล้ว +133

    ਮੈ ਬ੍ਰਿਟਿਸ਼ ਸਿਟੀਜਨ ਆ। ਬਹੁਤ ਜਲਦੀ ਏ ਗੱਲ ਸੱਚੀ ਹੋਣ ਵਾਲੀ ਆ , ਮੇਰਾ ਤਾ ਆਪ ਇਰਾਦਾ ਬਣ ਗਿਆ ਵਾਪਿਸ ਪੰਜਾਬ , ਆਪਣੇ ਪਿੰਡ ਮੁੜਨ ਗਾਣਾ ਸੁਣ ਕੇ , ਬਥੇਰਾ ਕਮਾ ਲਿਆ ਆਪਣੇ ਲਈ ਪਰ ਪੰਜਾਬ ਨੂੰ ਹੁਣ ਸਾਡੀ ਲੋੜ ਆ , i love my PUNJAB , I love my pind DAYAL .

    • @NarinderSingh-im4oo
      @NarinderSingh-im4oo 10 หลายเดือนก่อน +6

      ਆਜੋ ਭਰਾਵੋ ਇਸ ਤੋਂ ਪਹਿਲਾਂ ਕੀ। ਬਹੁਤ ਦੇਰ ਹੋ ਜਾਵੇ

    • @Apna_-punjab
      @Apna_-punjab 9 หลายเดือนก่อน +1

      Sachi veere j na mude te Punjab Punjab nahi raina
      Up Bihar de bhyiye ethe MLA MP ban jane aa
      Te Khalsa Raj di gal krn wala v koi nhi labna ethe

    • @Deep_Sekhon.
      @Deep_Sekhon. 7 หลายเดือนก่อน

      shi gll aw bro bai tere wrge puttr boht ktt jmdiya mawan jina ne punjab wapis annaa aw 🙏🏻✨❤️‍🩹🫡

    • @lovepert9486
      @lovepert9486 6 หลายเดือนก่อน

      Gud bro same ma app Punjab chl jana paka

    • @Apna_-punjab
      @Apna_-punjab 6 หลายเดือนก่อน

      @@lovepert9486 vdia gal veere sab do soch change ho rahi aa houli houli

  • @VS23
    @VS23 ปีที่แล้ว +222

    ਰੱਬ ਕਰੇ ਆਉਣ ਵਾਲੇ ਸਮੇਂ ਵਿੱਚ ਇਹ ਸਾਰੀਆਂ ਗੱਲਾਂ ਸੱਚੀਆਂ ਹੋਣ, ਵਾਹਿਗੁਰੂ ਮੇਹਰ ਕਰੇ ਪੰਜਾਬ ‘ਤੇ ❤️

  • @gulluy5866
    @gulluy5866 ปีที่แล้ว +301

    ਇਕ ਤੂੰ ਏਂ ਜਾਨ ਜਿਹੜਾ ਭਰਾਅ ਮੂਸੇਆਲੇ ਨੂੰ ਯਾਦ ਰੱਖਦਾ ਨਹੀ ਤਾਂ ਸਾਰੇ ਭੁੱਲੇ ਫਿਰਦੇ ਨੇ ਅੱਜ ਕੱਲ ❤ ਧੰਨਵਾਦ ਗੀਤ ਅੱਗੇ ਫੋਟੋ ਲਾਉਣ ਲਈ ❤

    • @gulluy5866
      @gulluy5866 ปีที่แล้ว +2

      Gullu y ਤੇ ਸਰਚ ਕਰੋ ਵੀਰ ਸਾਰੇ ਤੇ ਆਪਣੇ ਉਸ ਚੈਨਸ ਨੂੰ ਜ਼ਰੂਰ ਸੰਸ ਸਕਰੈਬ ਕਰੋ ❤️

    • @sonucommunication7900
      @sonucommunication7900 ปีที่แล้ว +2

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਪਹਿਲੀ ਵਾਰ ਪੰਜਾਬ ਆਉਗੇ ਹੋਟਲਾਂ ਵਾਲੇ ਵੀ ਪੰਜ ਹਜਾਰ ਵਾਲੇ ਕਮਰੇ ਦਾ 15000 ਮੰਗਣਗੇ ( ਪੰਜਾਬੀ ਦੇਖਕੇ ) ਧੂੰਆਂ ਨਿਕਲ ਜਾਣਾ ਤੇ ਪੰਜਾਬ ਆਣ ਬਾਰੇ ਬਾਹਰਲਿਆਂ ਸੋਚਣਾ ਹੀ ਬੰਦ ਕਰਦੇਨਾ
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

    • @sukhjindersandhu-fq5qz
      @sukhjindersandhu-fq5qz ปีที่แล้ว +1

      Ek ta a pta nhi kon a hwayi gllan wala cmnt mint bad laike a jnda prvaa sun lyi a teri vi loka ne baith ja hun shanti nl

    • @karanjitkaur3389
      @karanjitkaur3389 9 หลายเดือนก่อน

      Good bro

    • @jagjitkular9394
      @jagjitkular9394 4 หลายเดือนก่อน

      Aaqqòq00❤q

  • @shayari_by_prabh_kaur
    @shayari_by_prabh_kaur ปีที่แล้ว +170

    ਭਰਾ ਰੁਵਾ ਦਿੱਤਾ ਤੁਸੀਂ ਤਾਂ, ਇਹੀ ਸੋਚ ਕੇ ਹਰ ਰੋਜ ਦੁੱਗਣੀ ਮਿਹਨਤ ਕਰੀ ਦੀ ਆ, ਕਿ ਛੇਤੀ ਮੁੜਾਗੇ ਪੰਜਾਬ ਕਰ ਤਰੱਕੀ ਦੇਖ ਲਈ 🙏 ਬਹੁਤ ਕਾਬਿਲ ਬਣਾਇਆ ਇਸ ਧਰਤੀ ਨੇ ਵੀ, ਪਰ ਉਸ ਧਰਤੀ ਦਾ ਮੋਹ ਨਹੀਂ ਭੁੱਲ ਸਕਦੇ 🙏 ਬਹੁਤ ਖੂਬ ਵੀਰ 🙏

    • @gurisran4027
      @gurisran4027 ปีที่แล้ว +2

      ਹਿੰਮਤ ਰੱਖ ਭਰਾ , ਮੈਂ ਦੁਆ ਕਰੂ ਛੇਤੀ ਸਾਡੇ ਵੱਲ ਪਰਤੇ ਭਰਾ

    • @khandebadiaButtar
      @khandebadiaButtar ปีที่แล้ว

      Same here

    • @shayari_by_prabh_kaur
      @shayari_by_prabh_kaur ปีที่แล้ว +4

      @@gurisran4027 ਧੰਨਵਾਦ ਵੀਰੇ, ਬੱਸ ਹਰ ਰੋਜ ਇਹੀ ਸੋਚੀ ਦਾ, ਇਹ ਨਹੀ ਵੀ ਇੱਥੇ ਕੁਝ ਬੁਰਾ ਏ, ਪਰ ਇੱਥੇ ਜਿੰਦਗੀ ਬਹੁਤ materialistic ਆ ਕਿਉਕਿ ਹਰ ਕੋਈ ਆਪਣੇ ਕੰਮ ਚ ਬਿਜੀ ਆ, ਪਰ ਜੋ ਆਪਣੇ ਪਿੰਡਾਂ ਦੀ ਰੌਣਕ ਆ, ਰਿਸ਼ਤੇਦਾਰ, ਆਂਢ- ਗੁਆਂਢ ਬਜੁਰਗਾ ਦਾ ਪਿਆਰ ਉਹ ਗੱਲਾਂ ਨੀ ਹੈਗੀਆਂ, ਮੈਂ ਤਾਂ ਹਮੇਸ਼ਾ ਇਹੀ ਸੋਚਦੀ ਹੁੰਦੀ ਆ ਵੀ ਜਿੰਦਗੀ ਰਹੀ ਤਾਂ ਥੋੜਾ ਸਮਾ ਇਥੇ ਮਿਹਨਤ ਕਰਨੀ ਆ ਤੇ ਫਿਰ ਵਾਪਿਸ ਪਰਤ ਜਾਣਾ

    • @shayari_by_prabh_kaur
      @shayari_by_prabh_kaur ปีที่แล้ว

      @@khandebadiaButtar ਹਾਂਜੀ ਭਰਾ ਰੱਬ ਮਿਹਰ ਰੱਖੇ 🙏

    • @sonucommunication7900
      @sonucommunication7900 ปีที่แล้ว +2

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਪਹਿਲੀ ਵਾਰ ਪੰਜਾਬ ਆਉਗੇ ਹੋਟਲਾਂ ਵਾਲੇ ਵੀ ਪੰਜ ਹਜਾਰ ਵਾਲੇ ਕਮਰੇ ਦਾ 15000 ਮੰਗਣਗੇ ( ਪੰਜਾਬੀ ਦੇਖਕੇ ) ਧੂੰਆਂ ਨਿਕਲ ਜਾਣਾ ਤੇ ਪੰਜਾਬ ਆਣ ਬਾਰੇ ਬਾਹਰਲਿਆਂ ਸੋਚਣਾ ਹੀ ਬੰਦ ਕਰਦੇਨਾ
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

  • @Mahima-Baruna8542
    @Mahima-Baruna8542 ปีที่แล้ว +5

    ਇਹ ਗੀਤ ਨੇ ਵੱਡੇ ਪਿੰਡ ਨੂੰ ਬਿਨਾ ਰੱਜ ਨਾਲ ਦਿਖਾ ਦਿੱਤਾ ਹੈ, ਸਿਰਾਂਗੇ ਵੱਡੇ

  • @factspk373
    @factspk373 ปีที่แล้ว +162

    ਸਿੱਧੂ ਬਾਈ ਕਈ ਸਾਲ ਰਹਿਕੇ ਮੁੜ ਕੇ ਆਇਆ ਸੀ । ਟਰੈਂਡ ਓਥੋਂ ਵੀ ਚੱਲਿਆ ਪਿੰਡ ਰਹਿਣ ਦਾ ❤

    • @SINGH13297
      @SINGH13297 ปีที่แล้ว +11

      ਏਹੀ ਗਲ ਇੰਡੀਅਨ ਸਟੇਟ ਨੂੰ ਪਸੰਦ ਨੀ ਆਈ ਵੀਰ ਤਾਂ ਹੀ ਸਾਡਾ ਵੀਰ ਸਾਡੇ ਤੋ ਖੌਅ ਲਿਆ

    • @brindersahota6141
      @brindersahota6141 ปีที่แล้ว +3

      ਸ਼ਾਇਦ ਹਰਭਜਨ ਮਾਨ ਵੀ ਕਨੇਡਾ ਤੋਂ ਹੀ ਮੁੜਿਆ ਹੈ।

  • @JassiJarahan
    @JassiJarahan ปีที่แล้ว +98

    ਇਹੋ ਜਿਹੇ ਗੀਤ ਲਿਖਣੇ ਤੇ ਗਾਉਂਣੇ ਚਾਹੀਦੇ ਨੇ, ਪੰਜਾਬ ਸਿਓਂ ਨੂੰ ਜ਼ਰੂਰ ਮੁੜਨਗੇ ਕਮਾਈਆਂ ਕਰਕੇ ਗੁਲਾਬ ਸਿਆਂ, ਜਿਊਂਂਦਾ ਰਹਿ ❤

    • @jass2748
      @jass2748 ปีที่แล้ว

      Kalle hi mudna, agli generation ne vapis nhi ana

    • @sonucommunication7900
      @sonucommunication7900 ปีที่แล้ว

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

    • @sonucommunication7900
      @sonucommunication7900 ปีที่แล้ว

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਪਹਿਲੀ ਵਾਰ ਪੰਜਾਬ ਆਉਗੇ ਹੋਟਲਾਂ ਵਾਲੇ ਵੀ ਪੰਜ ਹਜਾਰ ਵਾਲੇ ਕਮਰੇ ਦਾ 15000 ਮੰਗਣਗੇ ( ਪੰਜਾਬੀ ਦੇਖਕੇ ) ਧੂੰਆਂ ਨਿਕਲ ਜਾਣਾ ਤੇ ਪੰਜਾਬ ਆਣ ਬਾਰੇ ਬਾਹਰਲਿਆਂ ਸੋਚਣਾ ਹੀ ਬੰਦ ਕਰਦੇਨਾ
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

  • @manpreetsidhu5200
    @manpreetsidhu5200 ปีที่แล้ว +94

    ਮੁੜਣਾ ਸਾਡੀ ਲੋੜ ਨਹੀ ਸਾਡਾ ਫਰਜ ਏ, ਤੇ ਅਸੀ ਮੁੜਾਂਗੇ ਪੰਜਾਬ !

  • @Mukulita-Chhavvi317
    @Mukulita-Chhavvi317 ปีที่แล้ว +6

    ਇਸ ਗੀਤ ਦੀ ਧੁਨ ਨੇ ਮੇਰੇ ਦਿਲ ਨੂੰ ਭਰ ਦਿੱਤਾ ਹੈ ਜਦੋਂ ਇਸ ਗੀਤ ਨੂੰ ਸੁਣਦਾ ਹਾਂ, ਮੇਰੇ ਮਨ ਦਾ ਪੰਜਾਬ ਦੀ ਸਾਂਝ ਉੱਤੇ ਹਰ ਸੁਬਹ ਖੁਲ ਜਾਂਦਾ ਹੈ #MorningRaga

  • @ArjunRolex-mg4vw
    @ArjunRolex-mg4vw ปีที่แล้ว +222

    ਸਹੀ ਗਲ ਆ 22 ਮੁੜਾ ਗੇ ਜਰੂਰ ਪਿੰਡ ਨੂੰ ਕਈ ਅਰਸੇ ਹੋ ਗਏ ਪਿੰਡ ਛਡੇ ਨੂੰ

    • @JattGill-oj2cr
      @JattGill-oj2cr ปีที่แล้ว +4

      Kithe o bai tuc

    • @ArjunRolex-mg4vw
      @ArjunRolex-mg4vw ปีที่แล้ว +11

      @@JattGill-oj2cr bai hai te choti country par Sade waste USA hi aa
      Bai Malaysia to

    • @astaadgora4861
      @astaadgora4861 ปีที่แล้ว +8

      @@ArjunRolex-mg4vwchoti di ki gal a bai jithe raho khush raho baba ji mehar karan🙏❤️🤲😊

    • @ArjunRolex-mg4vw
      @ArjunRolex-mg4vw ปีที่แล้ว

      @@astaadgora4861 bas 22 waheguru ji di mehar aa

    • @JaskaranSingh-rn1ue
      @JaskaranSingh-rn1ue ปีที่แล้ว +3

      ​@@ArjunRolex-mg4vwryt bai me ap Malaysia hm bai ❤

  • @Ektaa-Ujjwala75341
    @Ektaa-Ujjwala75341 ปีที่แล้ว +218

    ਪੰਜਾਬ ਵਾਪਿਸ ਆਉਣ ਤੇ ਇਹ ਗੀਤ ਨੇ ਮੇਰੇ ਦਿਲ ਦੇ ਤਾਰੇ ਕਰ ਦਿੱਤੇ ਨੇ ਇਸਨੇ ਮੇਰੇ ਮਨ ਨੂੰ ਬਾਹਰ ਬੈਠੇ ਹੋਏ ਪੰਜਾਬ ਦੀ ਹਵਾ ਦੇ ਖ਼ੁਸ਼ਬੂ ਤੱਕ ਮਹਿਸੂਸ ਕਰਾਇਆ #PindDiYaad

    • @sonucommunication7900
      @sonucommunication7900 ปีที่แล้ว +11

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਪਹਿਲੀ ਵਾਰ ਪੰਜਾਬ ਆਉਗੇ ਹੋਟਲਾਂ ਵਾਲੇ ਵੀ ਪੰਜ ਹਜਾਰ ਵਾਲੇ ਕਮਰੇ ਦਾ 15000 ਮੰਗਣਗੇ ( ਪੰਜਾਬੀ ਦੇਖਕੇ ) ਧੂੰਆਂ ਨਿਕਲ ਜਾਣਾ ਤੇ ਪੰਜਾਬ ਆਣ ਬਾਰੇ ਬਾਹਰਲਿਆਂ ਸੋਚਣਾ ਹੀ ਬੰਦ ਕਰਦੇਨਾ
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

    • @history.my.life.
      @history.my.life. ปีที่แล้ว +2

      Good job veer

  • @PB28Wale28
    @PB28Wale28 ปีที่แล้ว +67

    ਬਹੁਤ ਸਿਰਾ ਕਰਤਾ ਗੁਲਾਬ ਵੀਰ ਜਰੂਰ ਅਵਾਗੇ ਪੰਜਾਬ, ਬਸ ਇਕ ਵਾਰੀ ਜਿਹੜੀਆਂ ਮਜਬੂਰੀਆ ਸੀ ਉਹਨਾ ਦੀ ਕਮੀ ਦੂਰ ਕਰ ਦੇਈ ਏ, ਜਿਉਂਦਾ ਰਹਿ Gulab ਵੀਰੇ

    • @sonucommunication7900
      @sonucommunication7900 ปีที่แล้ว +5

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

  • @singga5679
    @singga5679 ปีที่แล้ว +85

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

    • @sonucommunication7900
      @sonucommunication7900 ปีที่แล้ว +1

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਪਹਿਲੀ ਵਾਰ ਪੰਜਾਬ ਆਉਗੇ ਹੋਟਲਾਂ ਵਾਲੇ ਵੀ ਪੰਜ ਹਜਾਰ ਵਾਲੇ ਕਮਰੇ ਦਾ 15000 ਮੰਗਣਗੇ ( ਪੰਜਾਬੀ ਦੇਖਕੇ ) ਧੂੰਆਂ ਨਿਕਲ ਜਾਣਾ ਤੇ ਪੰਜਾਬ ਆਣ ਬਾਰੇ ਬਾਹਰਲਿਆਂ ਸੋਚਣਾ ਹੀ ਬੰਦ ਕਰਦੇਨਾ
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

  • @KuldeepSingh-c8r8v
    @KuldeepSingh-c8r8v ปีที่แล้ว +78

    ਬਹੁਤ ਸੋਹਣਾ ਗੀਤ ਵੀਰ ਜ਼ਰੂਰ ਮੁੜਾਂਗੇ ਪੰਜਾਬ ❤❤❤❤ਪੰਜਾਬ ਵਰਗਾ ਕੋਈ ਹੋਰ ਨਈ ਸਿੱਧੂ ਬਈ ਵੀ ਪੰਜਾਬ ਰਹੇ ❤❤❤

  • @jassgill1299
    @jassgill1299 ปีที่แล้ว +78

    ਬਹੁਤ ਸੋਹਣੀ ਕੋਸ਼ਿਸ਼ 🙏🏻❤️ ਮੁੜਨਾ ਪੈਣਾ ਆਪਣਾ ਨੀ ਸਰਨਾ ਪੰਜਾਬ ਬਿਨਾ❤️❤️

  • @ramanrandhawa4590
    @ramanrandhawa4590 11 หลายเดือนก่อน +18

    ਮੁੜਾਂਗੇ ਵੀਰੇ ਜਰੂਰ, ਕਿਉਂਕਿ ਸਰੀਰ ਪ੍ਰਦੇਸਾਂ ਚ ਆ ਭਾਵੇਂ, ਪਰ ਰੂਹਾਂ ਪੰਜਾਬ ਚ ਈ ਰਹਿੰਦੀਆਂ ਨੇ 👍❤️

  • @inderjitsingh_677
    @inderjitsingh_677 ปีที่แล้ว +45

    ਗੁਲਾਬ ਸਿਆ ਤੇਰੇ ਤੋ ਉਮੀਦ ਹੁੰਦੀ ਸਦਾ ਚੰਗੇ ਗੀਤਾ ਦੀ ਤੂੰ ਕਰੀ ਜਾ ਬਾਈ ਓਏ ਤੇ ਅਸੀ ਸੁਣਦੇ ਰਹਾਂਗੇ
    🥰😘🙏

  • @makhanjeetuppal4942
    @makhanjeetuppal4942 ปีที่แล้ว +97

    ਪੂਰੀ ਟੀਮ ਵਧਾਈ ਦੀ ਪਾਤਰ ਬਹੁਤ ਖ਼ੂਬਸੂਰਤ ਗੀਤ। ਗਾਇਕੀ ,ਲਿਖਤ,ਸੰਗੀਤ ਬਾ-ਕਮਾਲ ,ਬੇ-ਮਿਸਾਲ ਜਿਓਂਦੇ ਵਸਦੇ ਰਹੋ ।

  • @akpreetsardarni5977
    @akpreetsardarni5977 หลายเดือนก่อน +3

    ਇੱਕ ਨਵੀਂ ਉਮੀਦ ਜਾਪੀ ਪੰਜਾਬ ਨੂੰ ਮੁੜ ਪੰਜਾਬ ਬਣਾਣ ਦੀ...🙏😇

  • @harpreetrandhawa2553
    @harpreetrandhawa2553 11 หลายเดือนก่อน +18

    ਜਿਸ ਨੇ ਵੀ ਮੂਸੇਵਾਲੇ ਨਾਲ ਗਾਇਆ ਉਸ ਦੀ ਉਸ ਨੇ ਸੋਚ ਹੀ ਬਦਲ ਦਿੱਤੀ ਵਾਂ ਇਸ ਲਈ ਪੰਜਾਬ ਤੇ ਗਾਣੇ ਆਉਂਦੇ ਵਾਂ

  • @singhsangrur
    @singhsangrur ปีที่แล้ว +21

    ਦੇਖੀ ਚੌਕੇ ਚੁੱਲਿਆਂ ਚੋ ਰੂਹ ਮਗੂਗੀ..
    ਰੌਣਕ ਬਥੇਰੀ ਨੀ ਦੁਆਲੇ ਖੂਹ ਲੱਗੂਗੀ..
    ਪੈਲੀਆਂ ਦੀ ਖਿੱਚ ਤੇ ਜ਼ਮੀਨਾਂ ਜੋਰ ਨਾਲ ਵਾਹਾਗੇ..
    ਦੇਖੀ ਚਲ ਛੇਤੀ ਮੁੜ ਕੇ ਪੰਜਾਬ ਆਂਵਾਗੇ..🚜🙏
    ਦਿਲੋਂ ਸਤਿਕਾਰ ਵੱਡੇ ਬਾਈ ਅਜਿਹੀ ਲ਼ਿਖਤ ਦੀ ਜ਼ਰੂਰਤ ਆ ਅੱਜ ਦੇ ਸਮੇਂ

  • @Batth62627
    @Batth62627 ปีที่แล้ว +24

    ਬਾਈ ਨੇ ਸੋਹਣਾ ਬੋਲਿਆ। ਦੋਂਨਾਂ ਧਰਤੀਆਂ ਨੂੰ ਇਕੋ ਜਹੀ ਇਜ਼ੱਤ ਦਿੱਤੀ।।।❤❤

  • @Lakha-official
    @Lakha-official 19 วันที่ผ่านมา +1

    Right ✅️ PUNJAB aa jaho please 🙏🏻 i love punjab...❤

  • @Raakhi-Kiri949
    @Raakhi-Kiri949 ปีที่แล้ว +9

    ਇਹ ਗੀਤ ਹੋਰ ਗੀਤਾਂ ਨੂੰ ਪੀਛੇ ਛੱਡ ਕੇ ਪੰਜਾਬੀ ਮਿਉਜ਼ਿਕ ਦੇ ਮੈਪ ਤੇ ਵਧਾਇਆ ਗਿਆ ਹੈ

  • @jassacheema6686
    @jassacheema6686 ปีที่แล้ว +16

    ਸਿੱਧੂ ਮੁਸੇਵਾਲਾ ਬਾਈ ਵੀ ਇਹ ਹੀ ਗੱਲ ਕਹਿੰਦਾ ਚਲਾ ਗਿਆ ਬਾਈ ਸਾਡਾ। ਜਿਉਦਾਂ ਰਹਿ ਗੁਲਾਬ ਸਿੱਧੂ ਬਾਈ। ❤ ਪੰਜਾਬ ❤

  • @Utsa-Bhadra22152
    @Utsa-Bhadra22152 ปีที่แล้ว +1

    ਹੰਝੂਆਂ ਦੇ ਸਾਹਿਲ ਤੇ ਵਾਪਸ ਲੌਟ ਕੇ ਆਈ ਆਵਾਜ਼, ਇਹ ਗੀਤ ਵਾਪਸੀ ਦੀ ਯਾਦ ਦਿਲਾਉਂਦਾ ਹੈ #HomecomingMelody

  • @PeetAhluwalia-9429
    @PeetAhluwalia-9429 ปีที่แล้ว +20

    ਪੰਜਾਬ ਨੂੰ ਬਚਾਉਣ ਲਈ ਇਤਿਹਾਸ ਤੇ ਸੱਭਿਆਚਾਰ ਗੀਤਾ ਦੀ ਬਹੁਤ ਲੋੜ ਆ ਸਿਰਫ ਗੀਤਕਾਰ ਹੀ ਪੰਜਾਬ ਨੂੰ ਬਚਾ ਸੱਕਦੇ ਨੇ ਹੁਣ ❤ਬਹੁਤ ਸੋਹਣਾ ਗੀਤ

  • @amantoor4360
    @amantoor4360 ปีที่แล้ว +33

    ਗੁਲਾਬ ਵੀਰੇ ਜਿਸ ਦਿਨ ਤੁਸੀਂ ਪੋਸਟਰ ਪਾਇਆ ਸੀ ਬਸ ਉਸ ਦਿਨ ਤੋਂ ਈ ਬੇਸਬਰੀ ਨਾਲ੍ ਇੰਤਜ਼ਾਰ ਸੀ ਗਾਣੇ ਦਾ ਤੇ ਅਜ ਰੂਹ ਖੁਸ਼ ਹੋਗੀ ਸੁਣਕੇ ਬਸ ਸ਼ਬਦ ਈ ਹੈਨੀ ਕਿਵੇਂ ਤਰੀਫ ਕਰਾ ਬਹੁਤ ਬਹੁਤ ਮੁਬਾਰਕਾਂ ਵੀਰ ਸਾਰੀ ਟੀਮ ਨੂੰ

  • @sattitaprianwala
    @sattitaprianwala ปีที่แล้ว +22

    ਸ਼ੁਕਰ ਵਾਹਿਗੁਰੂ ਜੀ ਦਾ ਅਤੇ ਗੁਲਾਬ ਵੀਰੇ ਥੋੜਾ ਜੋਕੀ ਤੁਸੀਂ ਵਾਪਸੀ ਦੀ ਗੱਲ ਕੀਤੀ ਐ....ਅਸੀਂ ਹਰਿਆਣੇ ਤੋਂ ਪਰ ਦਿਲ ਪੰਜਾਬ ਐ ਸਾਡਾ ❤❤

  • @Minal-Latakara435
    @Minal-Latakara435 ปีที่แล้ว +13

    ਪੰਜਾਬ ਵਾਪਸ ਆਉਣ ਦਾ ਮਜਾ ਹੀ ਕੁਛ ਹੋਰ ਹੈ, ਅਤੇ ਇਸ ਗੀਤ ਨੇ ਇਹ ਸਾਬਿਤ ਕਰ ਦਿੱਤਾ ਹੈ✈️

  • @Poushali-Angarika5675
    @Poushali-Angarika5675 ปีที่แล้ว +42

    ਇਹ ਗੀਤ ਨੇ ਨੇ ਮੇਰੇ ਦਿਲ ਦਾ ਦਰਦ ਸਾਂਝਾ ਕਰ ਦਿੱਤਾ ਹੈ, ਵਖਰੇ ਹੌਸਲੇ ਦੇਣ ਵਾਲਾ ਗੀਤ❤️

  • @ramandeol7854
    @ramandeol7854 ปีที่แล้ว +21

    ਜਰੂਰ ਬਾਈ ਜਰੂਰ ਵਾਪਸੀ ਕਰਾਂਗੇ ਪੰਜਾਬ ਨੀ ਛੱਡਦੇ ⛳️❤️

  • @justfun-eu7fc
    @justfun-eu7fc ปีที่แล้ว +8

    ਬਹੁਤ ਵਧੀਆ ਗੱਲ ਕਹੀ ਆ ਇੱਕ ਦਿਨ ਜ਼ਰੂਰ ਵਾਪਸ ਜਾਵਾਂਗੇ ਮੈਂ ਤਾਂ ਇਹੀ ਸੋਚ ਰੱਖੀ ਆ ਕਿ ਬੱਚਿਆਂ ਨੂੰ ਬੱਸ ਵਧੀਆ ਜੌਬ ਦੇ ਕਾਬਲ ਕਰਨਾ ਫਿਰ ਪੰਜਾਬ ਵਸ ਜਾਣਾ ਜਾਕੇ ਪੱਕੇ ਤੌਰ ਤੇ ❤

    • @SurinderSingh-nv6xv
      @SurinderSingh-nv6xv 10 หลายเดือนก่อน

      Sochde ta,asi v same aa per kae var lagda chaunde hoye v nahi murea jana .bachea to baad pote potia da moh khan lag jana

  • @karmitakaur3390
    @karmitakaur3390 ปีที่แล้ว +74

    Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @Gurneetbatth00
      @Gurneetbatth00 ปีที่แล้ว

      Enu heni hor koi kmm comment to alava 😂😂

    • @AjaySingh-ff8ip
      @AjaySingh-ff8ip ปีที่แล้ว

      😊😊😊😊😊qqqqqqqq

  • @stm_6044
    @stm_6044 ปีที่แล้ว +29

    ਹੁਣੀ ਦਿਲ ਕਰੀ ਜਾਂਦਾ ਵੀਰੇ ਜਾਣ ਨੂੰ ਇਨਾ ਸੋਹਣਾ song ਸੁਣਕੇ 🎉🎉

  • @AJITKUMAR-h4j2f
    @AJITKUMAR-h4j2f ปีที่แล้ว +2

    ਹੂੰ ਕੋਈ ਨੀ ਐਨਾ ਵਪਾਸ ਪੰਜਾਬ, ਪੈਸਾ ਹੀ ਸਭ ਕੁਝ ਮਾਨ ਲਿਆ ਹੈ ਮੁੰਡਿਆ ਨੇ

  • @Tripta-Tamanna548
    @Tripta-Tamanna548 ปีที่แล้ว +23

    ਇਹ ਗੀਤ ਮੇਰੇ ਦਿਲ ਨੂੰ ਪਿੰਡ ਦੀ ਸ਼ਾਨ ਵਾਪਸ ਲੈ ਆਇਆ ਹੈ ਜਦੋਂ ਮੈਂ ਇਸਨੂੰ ਸੁਣਦਾ ਹਾਂ, ਮੇਰਾ ਦਿਲ ਪੰਜਾਬ ਚ ਜਾਣ ਦੇ ਲਈ ਬੇਤਾਬ ਹੋ ਜਾਂਦਾ ਹੈ #HomelandFeels

  • @Naseen-Tanushri8891
    @Naseen-Tanushri8891 ปีที่แล้ว +56

    ਵਾਹ ਵਾਹ ਇਹ ਗੀਤ ਨੇ ਮੇਰੇ ਦਿਲ ਨੂੰ ਸਤਾਈਆਂ ਦੇ ਬਿਨਾ ਪੰਜਾਬ ਦੀ ਸ਼ਾਨ ਨੂੰ #ProudPunjabi

    • @sonucommunication7900
      @sonucommunication7900 ปีที่แล้ว

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਪਹਿਲੀ ਵਾਰ ਪੰਜਾਬ ਆਉਗੇ ਹੋਟਲਾਂ ਵਾਲੇ ਵੀ ਪੰਜ ਹਜਾਰ ਵਾਲੇ ਕਮਰੇ ਦਾ 15000 ਮੰਗਣਗੇ ( ਪੰਜਾਬੀ ਦੇਖਕੇ ) ਧੂੰਆਂ ਨਿਕਲ ਜਾਣਾ ਤੇ ਪੰਜਾਬ ਆਣ ਬਾਰੇ ਬਾਹਰਲਿਆਂ ਸੋਚਣਾ ਹੀ ਬੰਦ ਕਰਦੇਨਾ
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

  • @NirmalSingh-bf8zv
    @NirmalSingh-bf8zv ปีที่แล้ว +16

    ਹੋ ਸਕਦਾ ਕਈਆਂ ਨੂੰ ਗੀਤ ਸੁਣ ਕੇ ਅਕਲ ਆ ਜਾਵੇ ❤❤❤

  • @Hema-Agrima221
    @Hema-Agrima221 ปีที่แล้ว +1

    ਪੰਜਾਬ ਦੇ ਇਹ ਗੀਤ ਨੇ ਮੇਰੇ ਦਿਲ ਨੂੰ ਇੱਕ ਹੌਲੇ-ਹੌਲੇ ਪੰਜਾਬ ਦੇ ਕੰਬਲਾਂ ਚ ਲੈ ਆਇਆ ਹੈ #PindDiYaad

  • @Sucharita-Chaitaly0717
    @Sucharita-Chaitaly0717 ปีที่แล้ว +18

    ਮੇਰੇ ਦਿਲ ਦਾ ਟੁੱਕੜਾ ਲਗਾ ਦਿੱਤਾ ਇਸ ਗੀਤ ਨੇ, ਪੰਜਾਬ ਦੀ ਖੂਬਸੂਰਤੀ ਦਾ ਇਜ਼ਹਾਰ ਕਰਦਾ ਹੈ

  • @BaljitSingh-d4l
    @BaljitSingh-d4l ปีที่แล้ว +25

    ਅਸੀਂ ਸਭ ਤੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ,ਕਲਮ ਜਿਸ ਵੀਰ ਜੀ ਦੀ ਉਗੜੀ ਆ ,ਵਾਈ ਗ਼ੁਲਾਬ ਸਿੱਧੂ ਜੀ ਕੱਲੇ ਸਿੰਗਰ ਜੋ ਸਾਡੇ ਦਿਲ ਦੀ ਧੜਕਣ ਸੁਖਦੀਪ ਸਿੰਘ ਸਿੱਧੂ ਵਾਈ ਨੂੰ ਯਾਦ ਵੀ ਕਰਦੇ ਨੇ ਤੇ ਦਰਦ ਵੀ, ਬਾਕੀ ਗ਼ੁਲਾਬ ਸਿੱਧੂ ਨੇ ਪੰਜਾਬ ਲਈ ਬਹੁਤ ਵਧੀਆ ਸੁਨੇਹਾ ਦਿੱਤਾ,ਇੱਕ ਸਰੀਰ ਨੂੰ ਹਲੂਣਦੀਆਂ ਸੌਗ ਗਾਈਆਂ,❤❤❤❤

  • @Darpana-Pradeepa084
    @Darpana-Pradeepa084 ปีที่แล้ว +2

    ਪੰਜਾਬ ਚ ਹਰ ਕੋਣੇ ਤੋਂ ਆਪਣਾ ਪਿੰਡ ਬੱਚ ਆਇਆ

  • @Anusha-Swagata9493
    @Anusha-Swagata9493 ปีที่แล้ว +4

    ਪੰਜਾਬ ਦੀ ਮਿਟੀ ਦੀ ਖ਼ੁਸ਼ਬੂ ਦੀ ਯਾਦ ਦੇ ਨਾਲ, ਇਹ ਗੀਤ ਨੇ ਮੇਰੇ ਦਿਲ ਨੂੰ ਪਿੰਡ ਵਾਪਸ ਬੁਲਾਇਆ ਹੈ #HomelandEcho

  • @Itzzcheemaproductions
    @Itzzcheemaproductions ปีที่แล้ว +61

    ਮੁੜਾਂਗੇ ਪੰਜਾਬ ਪੱਕੇ ਤੋਰ‌ ਤੇ 2030 ਤੱਕ ਵਾਹਿਗੁਰੂ ਸੁੱਖ ਰੱਖੇ

  • @lovejattanaUK
    @lovejattanaUK ปีที่แล้ว +1

    Bhut sohna geet aw bai , jaroor mudage bai ,jehda sakoon punjab aw ohh vadeshan ch kithe ....

  • @ਹਰਜਿੰਦਰਕੌਰ-ਡ3ਦ
    @ਹਰਜਿੰਦਰਕੌਰ-ਡ3ਦ ปีที่แล้ว +17

    ਬਹੁਤ ਵਧੀਆ ਗੀਤ ਲੱਗਿਆ ਵੀਰ ਪ੍ਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ਼਼਼਼਼

  • @Tamalika-Diksha7505
    @Tamalika-Diksha7505 ปีที่แล้ว +26

    ਇਹ ਗੀਤ ਨੇ ਮੇਰੇ ਦਿਲ ਦੇ ਦਰਵਾਜ਼ੇ ਨੂੰ ਖੋਲ ਦਿੱਤਾ ਹੈ ਪੰਜਾਬ ਵਾਪਿਸ ਆਉਣ ਦੀ ਖ਼ੁਸ਼ਬੂ ਇਸ ਗੀਤ ਵਿੱਚ ਹੈ #ReturnToPunjab

  • @gurvindersidhu9378
    @gurvindersidhu9378 ปีที่แล้ว +12

    ਬਹੁਤ ਵਧੀਆ ਗੁਲਾਬ,ਨਵ ਤੇ ਸੰਦੀਪ 💐💐

    • @ManjitSingh-xi4xn
      @ManjitSingh-xi4xn 2 หลายเดือนก่อน

      😂😂😂😂😂😂😂😂😂😂😂😅hnfgdndndjcm 🎂

    • @ManjitSingh-xi4xn
      @ManjitSingh-xi4xn 2 หลายเดือนก่อน

      Tjrhd

  • @GurpreetSingh-oe2tm
    @GurpreetSingh-oe2tm 3 หลายเดือนก่อน +2

    ਮੈਂਨੂੰ ਕਮੈਂਟ ਪੜ ਕੇ ਬਹੁਤ ਖੁਸ਼ੀ ਹੋਈ

  • @Sarasa-Hasumati99053
    @Sarasa-Hasumati99053 ปีที่แล้ว +12

    ਇਸ ਗੀਤ ਨੇ ਮੇਰੇ ਦਿਲ ਨੂੰ ਸੀਧਾ ਪੰਜਾਬ ਦੇ ਚਰਚੇ ਚ ਲੈ ਆਇਆ ਹਰ ਬਾਰ ਜਦੋਂ ਇਸਨੂੰ ਸੁਣਦਾ ਹਾਂ, ਮਾਨਾ ਹਰ ਵਾਰ ਪਿੰਡ ਵਾਪਸ ਜਾ ਰਿਹਾ ਹਾਂ #ProudPunjabi

  • @DishantBanth
    @DishantBanth ปีที่แล้ว +17

    ਸਹੀ ਗੱਲ ਬਾਈ ਪੰਜਾਬ ਵਰਗਾ ਕੋਈ ਹੋਰ ਦੇਸ਼ ਨਹੀਂ ❤

  • @parmarrajput4430
    @parmarrajput4430 11 หลายเดือนก่อน +10

    ਆਪਾ ਤਾਹ ਆ ਜਾਣਾ ਦੁਬਈ ਤੋਂ ਵਾਪਿਸ ਦਿਲ ਪੰਜਾਬ ਚ ਹੀ ਰਹਿੰਦਾ ਹਮੇਸ਼ਾ ਬਾਪੂ ਕਲਗੀਧਰ ਪਿਤਾ ਜੀ ਦੀ ਯਾਦ ਰਹਿੰਦੀ ਆ

  • @Vishal-eq2jj
    @Vishal-eq2jj 11 หลายเดือนก่อน +1

    Vere rbb lambi Umar kare teri❤❤❤ bohat vadia gaunda bai 😊😊 vere pehla wangu karde Punjab nu❤

  • @Jattlifeshort
    @Jattlifeshort ปีที่แล้ว +49

    ਮਾਝਾ+ਮਾਲਵਾ+ਦੋਅਬਾ+ਪੰਜਾਬ❤❤
    I love Punjab❤❤❤

  • @Dhaliwalmanilegendfan
    @Dhaliwalmanilegendfan ปีที่แล้ว +11

    ਉਹ ਵੀਰਾ ਦਿਲ ਦੀ ਗੱਲ ਹੀ ਕਹਿ ਦਿੱਤੀ ਵੀਰਾ ਸਾਡਾ ਪੰਜਾਬ ਅਸੀ ਆਪ ਹੀਸਾਂਭਾਂ ਗੇ ਜਰੂਰ ਮੁੜਾਂਗੇ ਵੀਰ ਪੰਜਾਬ ਨੂੰ ਪੰਜਾਬ ਦੇ ਅਸਲੀ ਪੁੱਤ ਹੀ ਬਚਾਉਣਗੇ ਵੀਰਾ

  • @Seetha-Ulupi706
    @Seetha-Ulupi706 ปีที่แล้ว +15

    ਪ੍ਰਣਾਮ ਪੰਜਾਬ ਨੂੰ! ਇਹ ਗੀਤ ਨੇ ਮੇਰੇ ਦਿਲ ਨੂੰ ਵਾਪਸ ਘਰ ਬੁਲਾਇਆ ਹੈ #BackToRoots

  • @Komal_Preet91
    @Komal_Preet91 11 หลายเดือนก่อน +2

    Bai g eh gal 110% sachi aa ke mere vatan Punjab vargi Rees nhi haigi kise v mulakh ch

  • @Khanowall
    @Khanowall ปีที่แล้ว +5

    ਗਾਣਾ ਵੱਧੀਆ ਪਰ ਜਿੱਹੜੇ ਪ੍ਰੱਵਾਰ ਸਮੇਤ ਆ ਗਏ ਉਹ ਨੀ ਮੁੱੜਦੇ ਭਾਵੇ ਏਥੇ ਰੌਜ ਮੱਰ ਮੱਰ ਜਿੰਦਗੀ ਕੱਟ ਰੱਹੇ ਜੀਅ ਲੱਗਦਾ ਨਹੀ

  • @surindersinghdhaliwal4352
    @surindersinghdhaliwal4352 ปีที่แล้ว +25

    ਆਓ ਇਕ ਲਹਿਰ ਚਲਾਈਏ
    Canada Australia Newzealand ਇੰਗਲੈਂਡ ਜਾਓ ਪੈਸਾ ਕਮਾਓ ਪੰਜਾਬ ਲਾਓ ਟੌਹਰ ਕਮਾਊ ਯਾਦ ਰਹੂ

    • @Deep_Sekhon.
      @Deep_Sekhon. 7 หลายเดือนก่อน +1

      tohr kmonde kmonde tuhade wang sari umr e kdd daiye 4,5 saal boht hunde ostoh bad ta lalch aw

  • @infotechera6498
    @infotechera6498 ปีที่แล้ว +1

    Bhaut kaint bai jeonda vasda reh
    Sidhu to bad bai tu he aa jede dil diya glaa kalama rahi sanja karda
    🤎🤎😍😍 love you aa bai ♠️💸💸

  • @jeetakularanwala1579
    @jeetakularanwala1579 ปีที่แล้ว +8

    ਵਾਹਿਗੁਰੂ ਜੀ ਜਲਦੀ ਹੀ ਮੋੜਾ ਪਾਵੇ ਪੰਜਾਬ ਨੂੰ ਸਭ ਦਾ ❤

  • @LahoriyeRecords
    @LahoriyeRecords ปีที่แล้ว +62

    RESPECT ❣️ 🙏

  • @khushdeepsingh4508
    @khushdeepsingh4508 ปีที่แล้ว +5

    ਇੱਕ ਲਾਇਕ ਵਿਦੇਸ਼ਾਂ ਚ ਵਸਦੇ ਵੀਰਾਂ ਭੈਣਾਂ ਲਯੀ ❤😊🙌

  • @harmandhadli6679
    @harmandhadli6679 ปีที่แล้ว +1

    kyaa baat ae veer. sahi gall ae bht dil krda sabb da bss sarakaran ne kuj nhi banayea. Prr sb nu vps murhna chahida pkka na vsso jake. ❤🙏🏻🙏🏻🙏🏻

  • @pb65barauliale93
    @pb65barauliale93 ปีที่แล้ว +8

    ਮਾਲਕ ਮੇਹਰ ਕਰੇ ਬੁਹਤ ਸੋਹਣਾ ਗਾਣਾ ਬਹੁਤ ਸੋਹਣੀ ਆਵਾਜ਼ ਇਹੋ ਜੇ ਗੀਤਾਂ ਦੀ ਸਾਨੂੰ ਉਡੀਕ ਰਹੂ❤

  • @a.skamboj1111
    @a.skamboj1111 ปีที่แล้ว +8

    ਵਾਹਿਗੁਰੂ ਜੀ ਮਹਿਰ ਕਰਨ ਸਭ ਨੂੰ ਤਰਕੀਆ ਬਖਸ਼ਣ ਸਬ ਨੂੰ ਸਾਰੇ ਪੱਕੇ ਹੋ ਕੇ ਵਾਪਿਸ ਆਪਣੇ ਪੰਜਾਬ ਨੂੰ ਜਾਨ ਜੋਗੇ ਕਰਦੀ ਮਾਲਕਾ ❤️❤️❤️❤️🙏🏻ਪੰਜਾਬ ਜਿੰਦ ਜਾਨ❤❤❤❤

  • @TECHNOFACT-lv7jv
    @TECHNOFACT-lv7jv ปีที่แล้ว +4

    ਬਾਈ ਬਹੁਤ ਯਾਦ ਆਉਂਦੀ ਪਿੰਡ ਦੀ 🇺🇸😢🇮🇳

  • @galchubnia
    @galchubnia ปีที่แล้ว +1

    ਮੇਰੇ ਪੈਸੇ ਪੂਰੇ ਹੋਣ ਮੀ ਪਿੰਡ ਜਾਵਾ ਇਥੇ ਸਾਲਾ ਮਾਲਕ ਤੋ ਨੌਕਰ ਬਣਕੇ ਰਹਿਗੇ🎉🎉🎉

  • @daljitsingh2150
    @daljitsingh2150 ปีที่แล้ว +4

    Veer tu ta sade dil di gal khi...asi v muda ge cheti Qatar 🇶🇦 💖 wale❤

  • @Parwinderkhokhar302
    @Parwinderkhokhar302 ปีที่แล้ว +9

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Suchandra-Kavita274
    @Suchandra-Kavita274 ปีที่แล้ว +1

    ਇਹ ਗੀਤ ਸੁਣਨ ਤੇ ਵਾਪਸ ਜਾਣ ਦੀ ਤਮੰਨਾ ਵਧ ਜਾਂਦੀ ਹੈ ਪੰਜਾਬ ਦੇ ਗੀਤ ਵਿੱਚ ਬਿਲਕੁਲ ਕੁਛ ਹੈ ਹੀ ਕੁਛ ਖ਼ਾਸ। #FeelsLikeHome

  • @SukhwinderSingh-wq5ip
    @SukhwinderSingh-wq5ip ปีที่แล้ว +29

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤

  • @jagvirsinghbenipal5182
    @jagvirsinghbenipal5182 ปีที่แล้ว +5

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 👌👌🔥🔥❤️ 🙏🙏

  • @manjinderwarring5720
    @manjinderwarring5720 8 หลายเดือนก่อน +5

    ਮੈਂ ਕਨੇਡੀਅਨ ਸੀਟੀਜਨ ਆ ਮੈਂ ਅੱਜ ਹੀ ਤਿਆਰ ਬੈਠਾ ਵਾਪਸ ਆਉਣ ਨੂੰ ਮੇਰਾ ਪਰਵਾਰ ਨੀ ਮਨੰਦਾ ਪਰ ਮੈਂ ਕੱਲੇ ਨੇ ਮੂੜ ਜਾਨਾ

    • @Deep_Sekhon.
      @Deep_Sekhon. 7 หลายเดือนก่อน +3

      bro onaa nu force krla pind wrgi moj ni kite v edr business kro

  • @faheemkhan0909
    @faheemkhan0909 ปีที่แล้ว +1

    Kia lyrics hai yaar kamal poetry ha ❤❤❤❤ Big love and respect from a Pathan ❤❤❤

  • @LSMODIFY
    @LSMODIFY ปีที่แล้ว +10

    Proud to be Punjabi, Wahe Guru Ji ka khalsa, Wahe Guru ji ki Fateh.

  • @sewaknasirewalia8437
    @sewaknasirewalia8437 ปีที่แล้ว +9

    ਜਮਾ ਕੋਕਾ ਗੱਲਬਾਤ ਆ❤

  • @TaqiCryptoWala
    @TaqiCryptoWala ปีที่แล้ว +28

    Proud to be punjabi ..love from lehnda punjab

  • @jellysinghgarcha
    @jellysinghgarcha ปีที่แล้ว +2

    Bai roj sochi da jaldi sab tkk howe te jaldi mud jaea
    Punjab pind warga sakoon ne milda ithe

  • @Jaspreet_Insan
    @Jaspreet_Insan ปีที่แล้ว +6

    Jma sirra gal baat aa bai
    Love you Bai GULAB SIDHU ❤❤

  • @KamaljeetSingh-t3s
    @KamaljeetSingh-t3s ปีที่แล้ว +12

    ਬਹੁਤ ਸੋਹਣਾ ਸੁਨੇਹਾ ਹੈ ਬਾਈ❤❤

  • @Gurbajmaan
    @Gurbajmaan ปีที่แล้ว +5

    ਮੁੜਾਂਗੇ ਜ਼ਰੂਰ ਬਾਬਾ ਸੁੱਖ ਰੱਖੇ 🇨🇦❤❤❤ 🇨🇦✈️🛬🏡

  • @hardeep4523
    @hardeep4523 2 หลายเดือนก่อน +2

    ਇੱਕ ਦਿਨ ਆਪਣੇ ਸੁਪਨੇ ਪੂਰੇ ਜ਼ਰੂਰ ਹੋਣਗੇ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਜ਼ਰੂਰ ਕਰਾਵਾਉ

  • @itsmylifeboss00017
    @itsmylifeboss00017 ปีที่แล้ว +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੋਇਆ,, i am big fan gulab Sandhu ❤❤

  • @kaurrajwinder4016
    @kaurrajwinder4016 ปีที่แล้ว +3

    Come back pujabio , Punjab is waiting for you ❤️❤️. beautiful song.God bless the singer.

  • @DavinderSingh-rj1nj
    @DavinderSingh-rj1nj ปีที่แล้ว +3

    ਬਾਹਰਲੇ ਦੇਸ਼ਾਂ ਵਿੱਚੋ ਪੈਸਾ ਕਮਾਉਣ ਤੋਂ ਬਾਅਦ ਪੰਜਾਬ ਵਿਚ ਵਪਾਰ ਕਰੋ ਪੰਜਾਬੀਉ ਬਹੁਤ ਜ਼ਿਆਦਾ ਫਾਇਦੇਮੰਦ ਹੈ

  • @kamaldeepsingh518
    @kamaldeepsingh518 4 หลายเดือนก่อน +1

    ਕੋਈ ਤੋੜ ਨਹੀਂ ਜੱਟ ਦਾ moose forever ❤

  • @Userr-rt4kr
    @Userr-rt4kr ปีที่แล้ว +3

    ਬਈ ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ❤❤❤❤, ਸਾਡੇ ਪੰਜਾਬੀ ਤਰੱਕੀਆਂ ਕਰਕੇ ਪੰਜਾਬ ਵਾਪਸ ਆਉਣ ਗੇ ਜਲਦੀ ❤❤❤, ਨਹੀਂ ਤਾਂ ਪੰਜਾਬ ਚ ਭਾਈ ਆ ਰਾਜ ਆ ਜਾਣਾ 😢 ਫਿਰ ਪੰਜਾਬ ਉਹੋ ਜਿਹਾ ਨਹੀ ਰਹਿਣਾ ਜੋ ਪਹਿਲਾ ਵਾਲਾ ਸੀ😢

    • @sonucommunication7900
      @sonucommunication7900 ปีที่แล้ว

      ਹਵਾਈ ਗੱਲਾਂ,
      ਕੀ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਚਾਰ ਕਿੱਲੇ ਬੇਚ ਕੇ ਗਏ ਹੁਣ ਉਹ ਇੱਕ ਕਿਲ੍ਹਾ ਵੀ ਨਹੀਂ ਖਰੀਦ ਸਕਦੇ,
      ਭਾਈਏ ਤਾਂ ਵੈਸੇ ਵੀ ਜ਼ਮੀਨਾਂ ਬੈਚਦੇ ਹੀ ਨਹੀਂ,
      ਪੰਜਾਬੀਆਂ ਨੂੰ ਤਾਂ ਏਥੇ ਉਦੋਂ ਕਿਰਾਏ ਤੇ ਮਕਾਨ ਵੀ ਨਹੀਂ ਮਿਲਣੇ,
      ਸੋਚੋ ਤੇ ਬਾਹਰ ਜਾਣਾ ਬੰਦ ਕਰੋ

  • @DamanpreetSingh_03
    @DamanpreetSingh_03 ปีที่แล้ว +4

    Bai jrur muda ga punjab❤️

  • @SehbaazMalik
    @SehbaazMalik ปีที่แล้ว +6

    ਇਸ ਸੋਹਣੀ ਲਿਖਤ ਤੇ ਗਾਇਕੀ ਨੂੰ ਸਲਾਮ❤

  • @rashpalsingh7984
    @rashpalsingh7984 ปีที่แล้ว +1

    ਵਹਿਗੁਰੂ ਜੀ ਨੇ ਇਸ ਤਰ੍ਹਾਂ ਨਹੀਂ ਹੋਣ ਦੇਣਾ ਕਿਉਂਕਿ ਪੰਜਾਬ ਗੁਰਾਂ ਦੀ ਧਰਤੀ ਏ ਗੁਰਾਂ ਦੀ ਧਰਤੀ ਤੇ ਰਹਿੰਦੇ ਲੋਕਾਂ ਵਿਦੇਸ਼ਾਂ ਵਾਲਿਆਂ ਨੇ ਗੁਲਾਮ ਬਣਾ ਲੈਣਾ
    ਫਿਰ ਇੱਕ ਪਿੰਡ ਦੇ ਮਾਲਕ 20/25 ਆਦਮੀ ਹੋਣੇ ਜਿੰਨੇਨੇ ਵਿਦੇਸ਼ਾਂ ਤੋਂ ਕਮਾਈ ਡਾਲਰ ਪੌਂਡ ਕੀਤੀ ਹੋਣੀ ਬਾਕੀ ਸਾਰੇ ਗੁਲਾਮ

  • @lovepert9486
    @lovepert9486 6 หลายเดือนก่อน +1

    Menu canada gaya nu 2 month hoy a par ma 3 sal lone punjab a jana khetibari karni pind a ke dil lagda punajb apna punjab a ❤

    • @hardeepatwal0755
      @hardeepatwal0755 6 หลายเดือนก่อน

      22 ਆਜਾ ਜਿੱਥੇ ਤੇਰਾ ਬਚਪਨ ਬੀਤਿਆ ਆ 😢ਓਹ ਮਿੱਟੀ ਤੇਰੀ ਉਡੀਕ ਕਰਦੀ ਆ ਛੇਤੀ ਆਜਾ

  • @Padmini-Kriti15370
    @Padmini-Kriti15370 ปีที่แล้ว +8

    ਇਹ ਗੀਤ ਨੇ ਮੇਰੀ ਰੂਹ ਨੂੰ ਛੂ ਲਿਆ ਪੰਜਾਬ ਤੋਂ ਦੂਰ ਰਹਿਕੇ ਵੀ, ਇਹ ਗੀਤ ਨੇ ਮੇਰੇ ਦਿਲ ਨੂੰ ਪਿੰਡ ਦੇ ਨਜ਼ਦੀਕ ਲੈ ਆਇਆ #SoulfulJourney

  • @ManojKumar-rw8qc
    @ManojKumar-rw8qc ปีที่แล้ว +6

    Waheguru ji mehr krn 🙏🙏

  • @Sukhraj0004
    @Sukhraj0004 ปีที่แล้ว +4

    ਪੰਜਾਬ ਪੰਜਾਬੀ ਪੰਜਾਬੀਅਤ ❤

  • @Zeenat-Ujas623
    @Zeenat-Ujas623 ปีที่แล้ว +1

    ਬਹੁਤ ਸੋਹਣਾ ਗੀਤ ਪੰਜਾਬ ਦੇ ਪ੍ਰੇਮ ਨੂੰ ਛੂਆ ਦਿੱਤਾ ਆ ਤੁਸੀਂ

  • @the.jewelnest.10
    @the.jewelnest.10 ปีที่แล้ว +5

    i really hope that these lines become reality because there is literally need to make panjab again SONE DI CHIRRI