Toone Ni Challe | Sheera Jasvir(Official Video) Malhi Jarnail | Pareet Herry | New Punjabi Song 2025

แชร์
ฝัง
  • เผยแพร่เมื่อ 8 ม.ค. 2025

ความคิดเห็น • 378

  • @gurpalsingh6876
    @gurpalsingh6876 12 ชั่วโมงที่ผ่านมา +13

    ਇਸ ਗਾਣੇ ਵਿੱਚ ਜੋ ਵੀ ਬੋਲਿਆ ਇਹ ਮੇਰੇ ਨਾਲ ਮੇਰੇ ਆਪਣਿਆਂ ਨੇ ਕਿਤਾ ਸੀ 😌 ਹੁਣ ਵਾਹਿਗੁਰੂ ਜੀ ਦੀ ਬਹੁਤ ਮੇਹਰ ਆਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਹਰ ਕਰੇ 👏

  • @Amreek-vv4mx
    @Amreek-vv4mx 2 วันที่ผ่านมา +38

    ਇਸ ਗੀਤ ਰਾਹੀਂ ਬਹੁਤ ਵਧੀਆ ਸੰਦੇਸ਼ ਦਿੱਤਾ ਜੀ

  • @singerlyrics-j
    @singerlyrics-j วันที่ผ่านมา +16

    ਬਹੁਤ ਸੋਹਣਾ ਗੀਤ ਲਿਖਿਆ ਮੱਲੀ ਜਰਨੈਲ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਸ਼ੀਰਾ ਜਸਵੀਰ ਬਾਈ ਨੇ 🥰🙏

  • @Jassikaur4439
    @Jassikaur4439 วันที่ผ่านมา +10

    ਧੰਨਵਾਦ ਸਰ ਬਿਲਕੁਲ ਸੱਚ ਗਾਇਆ ਤੇ ਲਿਖਿਆ ਅੱਜ ਕੱਲ ਦੇ ਸਮੇਂ ਚ, ਇਹੋ ਕੁਝ ਚੱਲ ਰਿਹਾ ਸਾਰੇ ਪਾਸੇ ਵਾਹਿਗੁਰੂ ਜੀ ਤਰੱਕੀ ਬਖਸ਼ਣ🙏🙏🙏👍🏻👍🏻👍🏻👍🏻👍🏻👌🏼👌🏼👌🏼👌🏼👌🏼👍🏻👍🏻👍🏻

  • @beenarani6275
    @beenarani6275 วันที่ผ่านมา +12

    ਸ਼ਬਦ ਹੀ ਨਹੀਂ ਹੈ ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਸੋਹਣਾ ਗਾਇਆ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਤੁਸੀਂ ਬਹੁਤ ਹੀ ਸੁਰੀਲੀ ਤੁਹਾਡੀ ਆਵਾਜ਼ 👍👍👍👍👍👍👍👍👍👍👍👍👍

  • @manjitbhandal595
    @manjitbhandal595 12 นาทีที่ผ่านมา

    ਸੱਚ ਬਿਆਨ ਕੀਤਾ ਲੋਕਾ ਦੀ ਹੱਡ ਬੀਤੀ ❤ ਛੀਰੇ ਬਾਈ ਖਿੱਚੀ ਚੱਲ ਕੰਮ ਨੂੰ ❤🎉

  • @beenarani6275
    @beenarani6275 วันที่ผ่านมา +9

    ਤੁਹਾਡੇ ਨਵੇਂ ਸੌਂਗ ਲਈ ਤੁਹਾਨੂੰ ਕੰਗਰੈਚੁਲੇਸ਼ਨ ਬਹੁਤ ਬਹੁਤ ਵਧਾਈਆਂ ਹੋਣ ਸੀ ਰਾਜਵੀਰ ਜੀ❤❤❤❤❤👍👍👍👍👍👍👍👍👍

  • @beenarani6275
    @beenarani6275 วันที่ผ่านมา +11

    ਸਕੂਨ ਆਉਂਦਾ ਆਵਾਜ਼ ਸੁਣ ਕੇ ਤੁਹਾਡੀ ਕੰਨਾਂ ਵਿੱਚ ਸ਼ਹਦ ਦੀ ਤਰ੍ਹਾਂ ਘੁਲਦੀ ਹੈ ਤੁਹਾਡੀ ਆਵਾਜ਼ ਸਿਰਾ ਜਸਵੀਰ ਜੀ ਵੈਰੀ ਵੈਰੀ ਵੈਰੀ ਵੈਰੀ ਨਾਈਸ ❤❤❤🎉🎉🎉🎉🎉🎉🎉🎉

    • @bikramjitsingh7485
      @bikramjitsingh7485 14 ชั่วโมงที่ผ่านมา

      Sachi gall aa g beena rani g meai parcenl milyai hoyai bro nu down to earth aa g

  • @AnkushNahar-l7t
    @AnkushNahar-l7t วันที่ผ่านมา +3

    Bai. Bhut. Sohna song. ❤❤. Sariya gla 2:54 mint sunatiyaa😅❣️

  • @satnamsatnam7030
    @satnamsatnam7030 วันที่ผ่านมา +3

    ਬਹੁਤ ਸੋਹਣਾ ਗੀਤ,ਸੋਹਣੀ ਆਵਾਜ਼ ਸੋਹਣੀ ਲਿਖਤ।ਸੋਹਣਾ ਸੰਗੀਤ।
    ਸੱਚਾਈ ਵੀ ਸੰਦੇਸ਼ ਵੀ।

  • @Mrs.Amanjotkaurchahal9877
    @Mrs.Amanjotkaurchahal9877 3 ชั่วโมงที่ผ่านมา +1

    Wah wah wah bro bht jrurt c is geet di mere nl v hoyi hdd beeti aa

  • @sukhjindergill656
    @sukhjindergill656 26 นาทีที่ผ่านมา

    ਬਹੁਤ ਘੈਂਟ ਗਾਣਾ ❤

  • @SukhjitRana
    @SukhjitRana วันที่ผ่านมา +3

    ਅੱਜ ਵੀ ਉਹੀ ਆਵਾਜ ਉਸਤਾਦ ਜੀ ਜਿਹੜੀ ਦੱਸ ਸਾਲ ਪਹਿਲਾ ਸੀ ਲਵ ਜੂ ਉਸਤਾਦ ਜੀ ❤️❤️🌹🌹

  • @mangatsingh2866
    @mangatsingh2866 2 ชั่วโมงที่ผ่านมา

    Waheguru ji mehar krna bot Sona song ❤❤

  • @JaiHind_Ding
    @JaiHind_Ding วันที่ผ่านมา +5

    School time ka singer hai ❤❤ 2014 me Dil jitne wala singer ❤❤❤❤❤

  • @AliAli-h9p7g
    @AliAli-h9p7g 12 ชั่วโมงที่ผ่านมา

    Vhaa ek no song vhaa kya baat veer🎉🎉🎉🎉🎉

  • @beenarani6275
    @beenarani6275 วันที่ผ่านมา +3

    ਬਹੁਤ ਸੋਹਣੀ ਪਿੱਸ ਨਾਲਟੀ ਬਹੁਤ ਸੋਹਣਾ ਗਾਇਬ ਬਹੁਤ ਸੋਹਣੀ ਸੁਰੀਲੀ ਆਵਾਜ਼ ਇੱਕ ਵਾਰ ਫਿਰ ਮੇਰੇ ਵੱਲੋਂ ਕੰਗੂਰੇਚੁਲੇਸ਼ਨ 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaskaransingh3672
    @jaskaransingh3672 7 ชั่วโมงที่ผ่านมา

    AA gya sheera chaa gya sheera

  • @jashish8996
    @jashish8996 วันที่ผ่านมา +4

    ਸੱਚੀਆ ਗੱਲਾਂ 👍🏼👌🏻

  • @KOHINOORKHALSA
    @KOHINOORKHALSA วันที่ผ่านมา

    ❤❤❤❤❤❤❤❤❤❤ 1ਤੂੰ ਹੀ ਵਾਹਿਗੁਰੂ ਜੀ

  • @lakhuvodafonevodafone8651
    @lakhuvodafonevodafone8651 2 ชั่วโมงที่ผ่านมา

    Sera bai g sira la deta

  • @maniechhokar_1313
    @maniechhokar_1313 2 ชั่วโมงที่ผ่านมา

    ਬਹੁਤ ਵਧੀਆ 👌🏻✍🏻

  • @sevenriversrummi5763
    @sevenriversrummi5763 22 ชั่วโมงที่ผ่านมา +1

    Wah ji wah 👌👌👌✌✌✌
    DiL kush ho geya sun k ❤
    ENDLESS singing and lyrics 👌
    Reality present TIME ( 100% ) SURE

  • @Kulwindersing-r8n
    @Kulwindersing-r8n 15 ชั่วโมงที่ผ่านมา

    Waheguru chardi kla ch rakhe sab nu ❤

  • @addyverma6635
    @addyverma6635 วันที่ผ่านมา +2

    Sahi jawab dita sir.... Sira....😄 🙂🙏

  • @SatwinderKaur-u9r
    @SatwinderKaur-u9r 13 ชั่วโมงที่ผ่านมา

    Bhut wadia g❤❤❤❤

  • @GurjantSingh-nt5ux
    @GurjantSingh-nt5ux 23 ชั่วโมงที่ผ่านมา +1

    Bhut Sohna song aa Jasveer y ji😍🥰🥰

  • @BhartBharti-k3m
    @BhartBharti-k3m วันที่ผ่านมา +3

    Aapka Har song Hamari Yadon se jud jata hai❤❤❤ji❤

  • @SattaBains-k3q
    @SattaBains-k3q วันที่ผ่านมา +2

    Dil. De sache bnde agge`jhooth koi ni chalda......Jani k koi toona tapa ni chalda......Sheera jasvir bahut vadia singer te insaan aa

  • @JaspreetSingh-em1lu
    @JaspreetSingh-em1lu 5 ชั่วโมงที่ผ่านมา

    Boht sohna bai ji 🙏 waheguru ji hor taraki bakhshe veer🎉🎉

  • @ਅਮਨਦੀਪਸਿੰਘ-ਢ5ਢ
    @ਅਮਨਦੀਪਸਿੰਘ-ਢ5ਢ วันที่ผ่านมา +1

    Baut vdea ji waheguru ji ਮੇਹਰ ਬਣਾ ਕੇ ਰੱਖਣ

  • @SukhbirSingh-b3g
    @SukhbirSingh-b3g 14 ชั่วโมงที่ผ่านมา

    Nice song aaa bro ❤
    Ajj de ਸਮੇ di saci gl aaa ਜੋ sheera jasvir bai ne ਏਸ ਗੀਤ ਨਾਲ ਬਿਆਨ ਕੀਤੀ ਆ

  • @ashhwanikumar3943
    @ashhwanikumar3943 วันที่ผ่านมา +1

    ਸੋਨਾ ਗਇਆ ਵੀਰ ਸਾਵਦ ਆ ਗਿਆ , (ਔਰ ਹਾਨ ) ਆਹ ਸੱਚ hai

  • @satvirkaur599
    @satvirkaur599 วันที่ผ่านมา +1

    Bohot vdhia ji thodi podcst suni c bohot vdhia c . Song v bohot vadhia

  • @AmanSukh-s9i
    @AmanSukh-s9i 16 ชั่วโมงที่ผ่านมา

    jado da sunda veer teri awaz aaj v same aa waheguru mehar rakhe🙏🏻🙏🏻

  • @harpinderbhullar5719
    @harpinderbhullar5719 วันที่ผ่านมา +2

    ਬਹੁਤ ਵਧੀਆ ਗੀਤ ਗਾਇਆ ਬਾਈ ਨੇ ਇਹ ਪਿੰਡਾ ਵਿੱਚ ਚਲਦਾ ਆ

  • @tsgkarn4284
    @tsgkarn4284 วันที่ผ่านมา +2

    ਜਸਵੀਰ ਬਾਈ ਨੇ ਬਹੁਤ ਵਧੀਆ ਗੀਤ ਗਾਇਆ I love you Veer ❤❤❤❤

  • @AvtarKaler-r2v
    @AvtarKaler-r2v วันที่ผ่านมา +2

    ਬਹੁਤ ਵਧੀਆ ਗੀਤ ਬਾਈ। ਕਾਲਾ ਫਰਵਾਹੀਂ

  • @AmarjotKaur-gh1ct
    @AmarjotKaur-gh1ct วันที่ผ่านมา +1

    Veere parmatma tenu trakia deve🙏🏼kisse di kismat koi ni khoo sakda.🙏🏼

  • @nirmalSingh-c1y
    @nirmalSingh-c1y วันที่ผ่านมา +3

    ਸਾਰੇ ਗੀਤ ਹੀ ਸੀਰਾ ਜਸਵੀਰ ਜੀ ਦੇ ਬਹੁਤ ਸੋਹਣੇ ਹਨ ਜੀ

  • @goldysandhu4630
    @goldysandhu4630 วันที่ผ่านมา +2

    sheera jasvir att kya ਬਾਤਾਂ ਨੇ ਯਾਰ

  • @ShubhThapar-h4z
    @ShubhThapar-h4z 22 ชั่วโมงที่ผ่านมา

    Kithe rehya Ena Time Sheera Bhai ❤❤

  • @ShubhThapar-h4z
    @ShubhThapar-h4z 22 ชั่วโมงที่ผ่านมา

    Lagda bhai Ne apni Life te hi Geet Likh Dita .......Best wishes for 2 inning ..jatta ❤❤❤

  • @sukhdevsingh8051
    @sukhdevsingh8051 17 ชั่วโมงที่ผ่านมา

    ਬਹੁਤ ਵਧੀਆ ਆਵਾਜ, ਅੰਦਾਜ, ਤੇ ਸੋਹਣੇ ਲਫਜ

  • @Satnam-Singh-1985
    @Satnam-Singh-1985 22 ชั่วโมงที่ผ่านมา +1

    Very Nice Ji I Really like it Song ❤❤

  • @surjitdevgun5358
    @surjitdevgun5358 16 ชั่วโมงที่ผ่านมา

    ਸੱਚੀਆਂ ਗੱਲਾਂ ❤

  • @HoneySharma-u7f
    @HoneySharma-u7f 5 ชั่วโมงที่ผ่านมา +1

    ❤❤❤❤❤

  • @ranjodhdhillon
    @ranjodhdhillon 2 ชั่วโมงที่ผ่านมา +1

    ❤❤

  • @kuldeepsinghkhehra1889
    @kuldeepsinghkhehra1889 วันที่ผ่านมา

    Bahut vadiya lagga ji eh song🎵💯👍🏼👍🏼👍🏼👍🏼👍🏼👍🏼👍🏼

  • @Bestone55
    @Bestone55 วันที่ผ่านมา +1

    WOW....viral totally.
    Lyrics are completally relateable💓💓💓🙏

  • @sukhraajransih2368
    @sukhraajransih2368 วันที่ผ่านมา +2

    ਬਹੁਤ ਸੋਹਣਾ ਗੀਤ ਆ ਵੀਰ ਜੀ

  • @BalwinderSingh-cp3hh
    @BalwinderSingh-cp3hh 23 ชั่วโมงที่ผ่านมา

    Sira ustaad g❤❤❤❤

  • @garrysingh-sq6ps
    @garrysingh-sq6ps วันที่ผ่านมา +1

    ਬਹੁਤ ਵਧੀਆ ਵੀਰ

  • @wemaketraders495
    @wemaketraders495 22 ชั่วโมงที่ผ่านมา +1

    Bai tera podcast boht vdia c❤❤❤❤❤

  • @PalaAULAKH
    @PalaAULAKH 3 ชั่วโมงที่ผ่านมา

    ਜਸਵੀਰ ਬਾਈ ਤੁਹਾਡੇ ਗਾਣੇ ਬਹੁਤ ਸੁਣੇ ਆ ਕੀ ਗੱਲ ਬਾਈ ਬਹੁਤ ਟਾਇਮ ਬਆਦ ਗੀਤ ਆਇਆ

  • @happysekhon5450
    @happysekhon5450 9 ชั่วโมงที่ผ่านมา

    bht vdhiya song likhya te gaya 22 purane heere sade punjab de singer old is gold jyda old nhi pr 22 tc sadee clg de tym j bht chlde c

  • @itsSandeepPhotography
    @itsSandeepPhotography วันที่ผ่านมา

    Bhut wdia Song a Ji. & Ik msg V

  • @gurvindersingh-hl7vm
    @gurvindersingh-hl7vm 23 ชั่วโมงที่ผ่านมา +1

    ਬਹੁਤ ਵਧੀਆ ਲੱਗਿਆ ਗ਼ੀਤ

  • @JaswindersinghSingh-j5x
    @JaswindersinghSingh-j5x 16 ชั่วโมงที่ผ่านมา

    Wah bai ji wah 👌👌👌👌👌👌👌👌👌👌👌👌👌100👍

  • @SunnySingh59000
    @SunnySingh59000 วันที่ผ่านมา

    Aaj de jamane ch loki eda de km krde aa ji right ✅️ ji ❤🎉❤nice

  • @SukhmanBala
    @SukhmanBala วันที่ผ่านมา +1

    ਸਿਰਾ ਅੱਤ ਕੋਕਾ song big bro ❤️❤️😍 👏🏻👏🏻👌🏻👌🏻👌🏻👌🏻 ਮੇਰਾ song ਵੀ next month ਆ ਰਿਹਾ ਜੀ 🙏🏻

  • @Grewalpbx1
    @Grewalpbx1 วันที่ผ่านมา +1

    Nazaraaa a gya

  • @parminderkumar1384
    @parminderkumar1384 วันที่ผ่านมา

    Nice sheera jasvir y boht vdia song a hmesha de trah
    Nice writer malli jarnail hsde vsde rho 2 y waheguru mehr rakhey ❤❤❤

  • @baljindersinghkandola
    @baljindersinghkandola 16 ชั่วโมงที่ผ่านมา

    Beautiful song brother ❤❤👌🔥💯

  • @onkarsinghrai-yq2gs
    @onkarsinghrai-yq2gs วันที่ผ่านมา

    Bahut bahut hi pyara song dil nu shoo gya❤❤❤❤

  • @VarinderSingh-ec5kb
    @VarinderSingh-ec5kb วันที่ผ่านมา

    Shreek di acting bhut vdia 👌👌

  • @Upcomingfauji36
    @Upcomingfauji36 วันที่ผ่านมา +1

    मैं एमपी मुरैना से हूं लेकिन पंजाबी गाने सुनने में बड़ा मजा आताहै भाई ऐसे नए नए गाना लाते रहो मजा आ गया💓🙏

  • @jeetabeimaan4292
    @jeetabeimaan4292 วันที่ผ่านมา

    Bohut hi Vadiya Song aa Veer 👌❤👍

  • @dharamsingh8159
    @dharamsingh8159 วันที่ผ่านมา

    Bahut sohna gana vere 👌🏻✍🏻

  • @navdeepbhogal7562
    @navdeepbhogal7562 วันที่ผ่านมา

    mai pehli war suneya tuhanu , pr ksm aa bai ji aan wala tym tuhada hi aa , god bless you yr

  • @mewa85sidhunice59
    @mewa85sidhunice59 53 นาทีที่ผ่านมา

    Sahi a ❤❤❤❤❤

  • @RavinderSingh-w5u
    @RavinderSingh-w5u วันที่ผ่านมา

    ਕਾਫੀ ਦਿਨਾਂ ਤੋ ਉਡੀਕ ਸੀ ਸਾਨੂੰ ਏਸ ਗੀਤ ਦੀ ❤❤❤

  • @LaviBhupal-i7o
    @LaviBhupal-i7o วันที่ผ่านมา

    Bhut ghint song hundye a paji tuhade podcast ch tuci bhut zindgi barye pta bhut lgaya kina sturggle kita ❤❤

  • @rajadishayari3486
    @rajadishayari3486 วันที่ผ่านมา

    ਬਹੁਤ ਸੋਣਾ ਗੀਤ ਘੈਂਟ ਜੀ ਸ਼ੀਰੇ ਵੀਰ ❤❤❤❤ ਰੱਬ ਖੁਸ਼ ਰੱਖੇ ਤੇ ਚੜ੍ਹਦੀ ਕਲਾ ਰਹੇਂ ਸਦਾ ਮੇਰਾ ਵੀਰ ❤❤💪💯💪

  • @djdesicrewentertainers6813
    @djdesicrewentertainers6813 วันที่ผ่านมา

    ਬਹੁਤ ਵਧੀਆ ਇਨਸਾਨ ਸ਼ੀਰਾ ਜਸਵੀਰ ❤❤

  • @JarnailSingh-dj1uj
    @JarnailSingh-dj1uj วันที่ผ่านมา

    So nice ik ik gal bohat e vadiya farmi gai a ji Waheguru J.S Veer nu or taraki.....❤😊

  • @Sandeep_KoTLi
    @Sandeep_KoTLi 23 ชั่วโมงที่ผ่านมา +2

    ਇੱਕ ਮੁੰਡਾ ਗਾਣੇ ਵਰਗਾ ਇੱਕ ਹੋਰ ਗਾਣਾ ਕਦੋਂ ਆਊਗਾ

  • @rohitojha3274
    @rohitojha3274 วันที่ผ่านมา

    Ek Munda ❤

  • @JaspreetPunjabiboutique
    @JaspreetPunjabiboutique 22 ชั่วโมงที่ผ่านมา

    ਬਹੁਤ ਸੋਹਣਾ ਗੀਤ ਗਾਇਆ ਵੀਰ ਨੇ

  • @sainimohit536
    @sainimohit536 วันที่ผ่านมา

    Best song to start a day to motivate myself ❤❤❤

  • @jagdishKumar-vx8ez
    @jagdishKumar-vx8ez วันที่ผ่านมา

    Ghait song Bai ji waheguru ji mehar krn tuhade te

  • @JobanBhatti-y4x
    @JobanBhatti-y4x วันที่ผ่านมา

    Sahi a bhai ❤❤

  • @dilshauksinghbalbal5264
    @dilshauksinghbalbal5264 วันที่ผ่านมา

    Buhat vadia song aa bai ji

  • @JagdeepSingh-oe8yg
    @JagdeepSingh-oe8yg ชั่วโมงที่ผ่านมา

    Waheguru ji trakiyan den..

  • @akbalsingh4573
    @akbalsingh4573 วันที่ผ่านมา

    Bhut vadiya

  • @loveygavey8758
    @loveygavey8758 วันที่ผ่านมา

    Bhut wadiya Bai

  • @jaihanumanbaba21
    @jaihanumanbaba21 20 ชั่วโมงที่ผ่านมา

    Very nice song 🔥💯
    जय श्री राम🙏🚩
    जय बाबा हनुमान जी🙏🚩

  • @Klmqueen2385
    @Klmqueen2385 วันที่ผ่านมา

    ਬਹੁਤ ਬਹੁਤ ਮੁਬਾਰਕਾਂ ਜੀਓ

  • @deshapathankotia239
    @deshapathankotia239 วันที่ผ่านมา

    Congratulations all team

  • @Jagdeep429
    @Jagdeep429 วันที่ผ่านมา

    ਬਹੁਤ ਸੋਹਣੇ ਗਾਣੇ ਦੇ ਲਫਜ਼ ਬਾਈ ਜੀ

  • @beenarani6275
    @beenarani6275 วันที่ผ่านมา

    ਬਹੁਤ ਵਧੀਆ ਗਾਇਆ ਸੀ ਰਾਜਵੀਰ ਜੀ ਵੈਰੀ ਵੈਰੀ ਨਾਈਸ

  • @ShivRajput-v8y
    @ShivRajput-v8y 2 วันที่ผ่านมา +1

    ਸ਼ੀ੍ ਸ਼ੀਰਾ 💪ਜਸਵੀਰ ਜੀ🙏ਜੀ

  • @JaspalGharu-u3u
    @JaspalGharu-u3u 22 ชั่วโมงที่ผ่านมา

    Sakoon ❤❤❤❤

  • @beenarani6275
    @beenarani6275 วันที่ผ่านมา

    ਤੁਹਾਡੀ ਆਵਾਜ਼ ਬਹੁਤ ਜਿਆਦਾ ਸੁਰੀਲੀ ਹ ਬਹੁਤ ਸੋਹਣਾ ਗਾਇਆ ਬਹੁਤ ਸੋਹਣੀ ਆਵਾਜ਼ 100/1 ❤❤❤❤❤❤❤❤❤❤❤❤❤

  • @davinderkumar748
    @davinderkumar748 วันที่ผ่านมา

    Sheera bhai attt krra diti

  • @Janta-p7f
    @Janta-p7f วันที่ผ่านมา

    ❤❤ ਬਹੁਤ ਹੀ ਵਧੀਆ ❤❤

  • @beenarani6275
    @beenarani6275 วันที่ผ่านมา

    ਤੁਸੀਂ ਐਵੇਂ ਤਰੱਕੀ ਕਰੋ ਵਾਹਿਗੁਰੂ ਜੀ ਉਮਰ ਲੰਮੀ ਕਰਨ ਤੁਹਾਡੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਵਾਹਿਗੁਰੂ ਜੀ ਵੈਰੀ ਵੈਰੀ ਕੰਗਰੈਚੁਲੇਸ਼ਨ ❤❤❤❤❤❤❤❤❤❤❤❤❤❤❤❤❤

  • @sukhE-bhucho
    @sukhE-bhucho วันที่ผ่านมา

    Bhut vadiaa g 🎉🎉

  • @baljeetsinghMrara.
    @baljeetsinghMrara. วันที่ผ่านมา

    ਬਹੁਤ ਵਧੀਆ ਬਾਈ ਜੀ ❤❤

  • @beenarani6275
    @beenarani6275 วันที่ผ่านมา

    ਬਹੁਤ ਸੋਹਣੇ ਗਾਣੇ ਦੇ ਲਫਜ਼ ❤❤❤❤❤❤❤