PITTIE 4000 TRACTOR | ANTIQUE TRACTOR | ਬਾਪੂ ਕਹਿੰਦਾ ਬਹੁਤ ਸਾਂਭ ਕੇ ਰੱਖਿਆ

แชร์
ฝัง
  • เผยแพร่เมื่อ 11 ม.ค. 2025

ความคิดเห็น •

  • @KingHunter3597
    @KingHunter3597 3 ปีที่แล้ว +4

    Very-good Video ji 🙏🏻 ,
    ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ SWARAJ ਟ੍ਰੈਕਟਰ ਕੰਪਨੀ ਦੀ ਸ਼ੁਰੂਆਤ ਕਿਵੇਂ ਅਤੇ ਕਿਥੋਂ ਹੋਈ ,
    ਅਸੀਂ ਬਹੁਤ ਸਰਚਾਂ ਮਾਰੀਆਂ ਪਰ PITTIE ਦਾ ਨਾਮੋ-ਨਿਸ਼ਾਨ ਨਹੀਂ ਮਿਲ ਰਿਹਾ ਸੀ google ਤੇ
    PITTIE ਕੰਪਨੀ ਬਾਹਰ ਦੀ ਸੀ , ਬਾਅਦ ਵਿੱਚ ਏਹ PTL (ਪੰਜਾਬ ਟ੍ਰੈਕਟਰਸ ਲਿਮਿਟਡ) ਨੇ ਖ਼ਰੀਦੀ ਅਤੇ ਉਸਤੋਂ ਬਾਅਦ ਵਿੱਚ ਇਸਦਾ ਨਾਮ ਸਵਰਾਜ ਰੱਖਿਆ ਗਿਆ

  • @deepinderdhillon6406
    @deepinderdhillon6406 3 ปีที่แล้ว +4

    ਬਹੁਤ ਧੰਨਵਾਦ ਬਾਈ ਆ ਟਰੈਕਟਰ ਦੀ ਵੀਡੀਓ ਬਣੋਣ ਦੀ

  • @KuldeepSingh-se6jr
    @KuldeepSingh-se6jr 3 ปีที่แล้ว +2

    ਸਾਡੇ ਕੋਲ ਵੀ ਹੈਗਾ ਸੀ ਪਿਤੀ 4000 ਸੰਨ‌2000ਚ੍ ਸੇਲ ਕਰਤਾ ਸੀ 40000ਹਜਾਰ‌ ਦਾ ਪਿੰਡ ਭਾਠੂਆਂ ਤਹਿਸੀਲ ਮੂਨਕ ਜ਼ਿਲ੍ਹਾ ‌ਸੰਗਰੂਰ‌

  • @jagseerchahaljag687
    @jagseerchahaljag687 3 ปีที่แล้ว +1

    ਵੈਸੇ ਮੈਂ ਵੀ ਪਹਿਲੀ ਵਾਰ ਵੇਖਿਆ ਟਰੈਕਟਰ। ਹਾਂ ਨਾਮ ਜ਼ਰੂਰ ਸੁਣਿਆ ਹੋਇਆ ਸੀ ਪਹਿਲਾਂ।
    ਗੁਰਪ੍ਰੀਤ ਜੀ ਬੇਨਤੀ ਐ ਇੱਕ ਇਸ ਤਰਾਂ ਦੀ ਵੀਡੀਓ ਚੁ ਪੁਰਾ ਬਰੀਕੀ ਨਾਲ ਟਰੈਕਟਰ ਆਦਿ ਦੇ ਪੁਰਜ਼ੇ ਆਦਿ ਵਿਖਾਇਆ ਕਰੋ ਮੇਹਰਬਾਨੀ ਹੋਵੇਗੀ ਆਪ ਜੀ ਦੀ। ਬਹੁਤ ਬਹੁਤ ਧੰਨਵਾਦ।

  • @manjitkahlon4339
    @manjitkahlon4339 2 ปีที่แล้ว

    Beautiful 😍 sweet memories with association with Pittie Tractors 🚜 Pune Manufacturers

  • @manpreetmann3280
    @manpreetmann3280 3 ปีที่แล้ว +1

    God bless u daada g 🙏🙏🙏

  • @gurpreetzaildaar
    @gurpreetzaildaar 3 ปีที่แล้ว +4

    Gurpreet bai g, MiC 🎤 bare dasiyo kehda use krde o ?? Eh wireless a ?? Ehda koi link send krdo g. 🙏

  • @KingHunter3597
    @KingHunter3597 3 ปีที่แล้ว +3

    ਏਸ ਨਾਲ ਦਾ ਪਿੱਤੀ ਟ੍ਰੈਕਟਰ 2 ਕੁ ਸਾਲ ਪਹਿਲਾਂ ਦੇਖਿਆ ਗਿਆ , ਜੋ ਕਿ ਇਸ ਤੋਂ ਵੱਡਾ ਸੀ 👉🏻
    ਪਿੰਡ : ਬੰਗੀ ,
    ਨੇੜੇ : ਰਾਮਾਂ ਮੰਡੀ ,
    ਜਿਲ੍ਹਾ : ਬਠਿੰਡਾ
    ਵਿਖੇ ਦੇਖਿਆ ਗਿਆ ਅਤੇ ਰਾਮਾਂ ਮੰਡੀ ਪੰਪ ਤੇ ਵੀ ਅਸੀਂ ਦੇਖਿਆ ਹੈ ਪਰ ਇਹ ਪਤਾ ਕਰਨਾ ਪਵੇਗਾ ਕਿ ਹੁਣ ਵੀ ਇਹ ਪਿੱਤੀ ਟ੍ਰੈਕਟਰ ਹੈ ਜਾਂ ਨਹੀਂ , Thankx 🙏🏻

    • @PRIMETRACTORS
      @PRIMETRACTORS  3 ปีที่แล้ว +3

      Thank you

    • @gurpreetsidhu7446
      @gurpreetsidhu7446 2 ปีที่แล้ว +1

      Sadde kol hale v hega 78 model
      2nd owner a asi ehna ne bhut kuch change kita eh tractor da
      Front hissa
      Gear single aunde ehh
      Lift single aunde ehh
      Tanki massey vang lambi hundi c

    • @KingHunter3597
      @KingHunter3597 2 ปีที่แล้ว +1

      @@gurpreetsidhu7446 ਭਰਾ ਇਹ ਨਹੀਂ ਸਮਝ ਆ ਰਿਹਾ ਕਿ ਸ਼ੁਰੂ ਵਿੱਚ ਪਿੱਤੀ ਅਤੇ Ptl (ਸਵਰਾਜ) ਟ੍ਰੈਕਟਰਸ ਕੰਪਨੀ ਇੱਕੋ ਹੀ ਸੀ ਜਾਂ ਏਹ ਅੱਲਗ-2 ਕੰਪਨੀਆਂ ਸੀ

    • @KingHunter3597
      @KingHunter3597 2 ปีที่แล้ว +1

      @@gurpreetsidhu7446 ਸਾਨੂੰ ਲਗਦਾ ਇਹ ਬਾਹਰਲੀ ਕੰਪਨੀ Pitti ਨੇ ਟ੍ਰੈਕਟਰਸ ਬਣਾਉਣੇ ਸ਼ੁਰੂ ਕੀਤੇ ਅਤੇ ਬਾਅਦ ਵਿੱਚ ਜਦੋਂ Pitti ਨੇ ਟ੍ਰੈਕਟਰਸ ਬਣਾਉਣੇ ਛੱਡ ਦਿੱਤੇ ਤਾਂ ਇੰਨਾਂ ਨੂੰ ਪੰਜਾਬ Govt. ਨੇ ਖਰੀਦ ਲਿਆ ਅਤੇ ਇਸਦਾ ਨਾਮ Ptl ਕਰ ਲਿਆ ਅਤੇ ਫੇਰ Swaraj

    • @gurpreetsidhu7446
      @gurpreetsidhu7446 2 ปีที่แล้ว +1

      Ho skde bai ehda engine kirloskar da
      Ehna fergusan nal combination kita c
      Single gear hon krke fail ho gae
      Reverse grari tod dinde c
      Forward tan 4 gear c
      Swaraj v aunde c odo hare rang de

  • @nitinshinde3471
    @nitinshinde3471 2 ปีที่แล้ว

    Very good tractor

  • @pawanbhambhu9211
    @pawanbhambhu9211 3 ปีที่แล้ว +3

    वीर जी ट्रैक्टर तो ठीक लगा पर स्टार्ट कर के आवाज तो सुनवानी थी भाई ट्रैक्टर की

  • @maan5794
    @maan5794 2 ปีที่แล้ว

    ਬਾੲਈ ਜੀ ਮਸ਼ੀਨ ਕਿਸ਼ਤਾ ਤੇ ਮਿਲ ਸਕਦੀ ਹੈ ਬੂਮ ਮੇਰੇ ਏਰੀਏ ਵਿਚ ਕੰਮ ਬਹੁਤ ਅਐ

  • @jeetaguruwali2494
    @jeetaguruwali2494 3 ปีที่แล้ว +2

    Mudgard v green swaraj wale aa

  • @JaskaranSingh-fh5ex
    @JaskaranSingh-fh5ex 3 ปีที่แล้ว +2

    ਆਧਨੀਆ ਪਿੰਡ ਨਜ਼ਦੀਕ ਮਲੋਟ ਵੀ ਇਕ ਟਰੈਕਟਰ ਸੀ ।

  • @amrikkhattra2898
    @amrikkhattra2898 2 หลายเดือนก่อน

    ਇਸੁ ਨੂੰ ਦੱਸਿਆ ਨਹੀਂ ਲਾਣੇਦਾਰ ਨੇ ਇਹਦਾ ਜਿਹੜਾ ਗੇਅਰ ਲੀਵਰ ਸੀ ਉਹ ਇੱਕੇ ਦੀ ਉਸੇ ਤੋਂ ਹਾਈ ਲੋ ਪੈਂਦੇ ਤੇ ਉਹ ਵਿੱਚ ਫਸ ਜਾਂਦੇ ਤੇ ਗੇਅਰ ਫਿਰ ਹਿੱਸਾ ਮਗਰਲਾ ਖਰਾਬ ਹੋ ਜਾਂਦਾ ਸੀ ਇਹਨਾਂ ਨੇ ਇਹ ਦੁੱਖ ਦੇ ਮਾਰੇ ਨੇ ਬਾਦਲ ਲਿਆ ਹੋਊਗਾ ਕਈਆਂ ਦੇ ਹਿੱਸੇ ਖਰਾਬ ਹੋ ਜਾਂਦੇ ਤੇ ਪਿਛਲੇ ਫਿਰ ਸਮਾਨ ਨਹੀਂ ਮਿਲਦੇ ਤੇ ਇਹਨਾਂ ਦੇ ਇਹ 1980 ਕ ਤੋਂ ਲੈ ਕੇ 84 ਤੱਕ ਆਏ ਨੇ

  • @5_ਆਬ1313Sra
    @5_ਆਬ1313Sra 3 ปีที่แล้ว +2

    👌

  • @CRAZYGAMING-ow7un
    @CRAZYGAMING-ow7un 3 ปีที่แล้ว +2

    Massey 385 ne 135 de front jali a

  • @zaildar6450
    @zaildar6450 3 ปีที่แล้ว

    Bahi ji ye tractor mere dada ji ke paas bhi tha pure Rajasthan me sbse phle mere dada ji ne liya tha yah tractor. Ager yha bikau hai to btana hme lena hai

  • @parsgamerz7994
    @parsgamerz7994 5 หลายเดือนก่อน

    Apne kol v a bai eh he 1977 model

  • @angrejsingh5415
    @angrejsingh5415 2 ปีที่แล้ว

    Bhai ji sade kole vi c 1995 ch

  • @manpindergill8009
    @manpindergill8009 3 ปีที่แล้ว +1

    👌🏻👌🏻🌸

  • @gurcharansingh2112
    @gurcharansingh2112 3 ปีที่แล้ว

    Pind District v Dasea Kro sir But Tractor Best Hai 🙏

  • @JaspalSingh-zp2rm
    @JaspalSingh-zp2rm 2 ปีที่แล้ว

    SURAJ TRACTOR VE WIKHAAO JEE TE LT LK TE ASHOKA LAYLAND AADE TRACTOR DIKHAO JE HON

  • @jeetaguruwali2494
    @jeetaguruwali2494 3 ปีที่แล้ว +1

    Swaraj engine laga aa

  • @gurbajbrar6402
    @gurbajbrar6402 2 ปีที่แล้ว

    Mere mame kol v hai

  • @gurjotmann949
    @gurjotmann949 3 ปีที่แล้ว +1

    👍👍

  • @ManinderSinghVirdi
    @ManinderSinghVirdi 3 ปีที่แล้ว

    Start krke ta dikha dinde veer ji....

  • @gurmeetsinghjassar2292
    @gurmeetsinghjassar2292 3 ปีที่แล้ว +1

    ਬਾਈ ਜੀ ਇੰਨਾ ਵੀਰਾ ਦਾ ਨੰਬਰ ਮਿਲ ਸਕਦਾ ਏ ਸਾਡੇ ਕੋਲ ਵੀ ਹੁੰਦਾ ਸੀ ਮੇਰੇ ਬਾਪੂ ਜੀ ਲੈ ਕੇ ਆਏ ਸੀ ਰਾਜਸਥਾਨ ਚੋ ਉਸ ਟਾਇਮ 17000 ਦਾ ਲਿਆਂਦਾ ਸੀ ਕੁੱਸ਼ ਟਾਇਮ ਚੱਲੇਆ ਹੋਇਆ। ਇਹਦੇ ਵਿੱਚ ਦੋ ਮਾਡਲ ਆਉਦੇ ਸੀ ਇੱਕ ਬਾਹਰ ਲਾਈਟਾਂ ਵਾਲਾ ਤੇ ਇੱਕ ਅੰਦਰ ਲਾਈਟਾਂ ਜੋ ਕੇ ਇਹਦੇ ਨਾਲ ਦਾ ।ਇਸ ਦਾ ਬੋਰਨਟ ਅੱਗੇ ਨੂੰ ਖੁੱਲਦਾ ਜਿਵੇ ਮਹਿੰਦਰਾ 265 ਤੇ ਮੈਸੀ ਦਾ ਖੁੱਲਦਾ।

    • @PRIMETRACTORS
      @PRIMETRACTORS  3 ปีที่แล้ว

      +91 98767 82957
      Gurshewak maan

  • @IMTWALE
    @IMTWALE 3 ปีที่แล้ว +2

    335 ni bai massey 135

  • @gurinderbrar1869
    @gurinderbrar1869 2 ปีที่แล้ว +1

    Bai sade kol aw eh bilkul original aw eh

  • @inderjit748
    @inderjit748 ปีที่แล้ว

    ENGINE KIRLOSKAR DA HAI

  • @shridharpittie4683
    @shridharpittie4683 2 ปีที่แล้ว

    What is the name and number of owner

  • @JagmeetSinghtoor
    @JagmeetSinghtoor 3 ปีที่แล้ว +1

    Swaraj massey mix

  • @KuldeepSingh-cw5ps
    @KuldeepSingh-cw5ps 3 ปีที่แล้ว

    Ye hamare pass bhi hai

  • @rajvirsingh8339
    @rajvirsingh8339 3 ปีที่แล้ว

    Start karke dekhona c

  • @baltejgalha7204
    @baltejgalha7204 3 ปีที่แล้ว

    Sada kol Hai a

  • @jasvindrasidhubrar3829
    @jasvindrasidhubrar3829 2 ปีที่แล้ว

    Eh sare tractor kabad ch gye!