100+ horsepower tractor 5911| GS Turbo| Pritpal Tiwana| Moga|
ฝัง
- เผยแพร่เมื่อ 31 ธ.ค. 2023
- #prittiwana #pritpaltiwana #5911 #5911records #sidhumoosewala #gsturbo #modify #modifiedtractor #modified5911 #modification #3630 #newholland #newholland3630 #newhollandfullmodified #moga #jeep #modifiedjeeps #theuniversalboss #trending #trendingvideo
Nice information bro 👍
ਟਰੱਕ ਦਾ ਟਰਵੋ ਹੈ ਬਹੁਤ ਰੁਪਏ ਬਾਣੇ ਪਹਿਲਾਂ ਮਿਸਤਰੀ ਨੇ
Indian tractor love I m Pakistan ne love you
ਨਾਂ ਗੱਲ ਨਹੀ ਬਾਣੀ ਧੁੰਆਂ ਬਹੁਤ ਮਾਰੀ ਜਾਂਦਾ ਇੰਨੇ ਪੈਸੇ ਲਾਂ ਕੇ ਜੱਗੇ ਵਾਲ਼ੀ ਗੱਲ ਨਹੀ ਬਾਣੀ
Jagga boss 🔥🔥🔥💯💪
शुरुआत में डीजल इंजन की खोज से कुछ %डीजल की उर्जा काम आती थी बाकी बर्बाद चला जाता था आहिस्ता-आहिस्ता 50%तक डी आई कामयाब हुए फुअल ऐपीशनहुए अब टर्बो से कितना लाभ हुआ है पता नहीं
5911 100Hp nahi hehga ,,, baki kamm vdia kita veer ne ! ❤
Excellent ji 👍
ਵੀਰ ਜੀ ਕੰਮ ਬਹੁਤ ਵਧੀਆ ਸਿਰਾ ਕਰਦੇ ਨੇ
Kiya batt a nice video
ਵੀਰ ਉਹ ਏਅਰ ਫਿਲਟਰ ਜੋ ਲਗਾਇਆ ਉਹ ਗਲਤ ਆ ਉਹ ਜੋ ਉੱਪਰ ਇਕ ਨਿੱਪਲ ਲੱਗੀ ਹੁੰਦੀ ਪਲਾਸਟਿਕ ਦੀ ਉਹ ਹੇਠਾਂ ਹੁੰਦੀ ਇਹ ਲੰਮਾ ਪਾਇਆ ਹੁੰਦਾ ਇਹ ਖੜਾ ਕ੍ਰਿਆ ਪਇਆ ਵੀਰ ਓਸ ਨਿਪਲ ਵਿਚ ਦੀ ਰੇਤਾ ਨਿਕਲਦਾ ਹੁੰਦਾ ਫਿਲਟਰ ਜਿਆਦਾ ਟਾਈਮ ਚੱਲਦਾ ਇਸ ਨਾਲ ਜੇ ਇਹ ਸੈੱਟ ਲਗਿਆ ਹੋਵੇ
ਮੂਸੇ ਵਾਲਾ ਜੱਟ ਜ਼ਿੰਦਾਬਾਦ
❤❤who nice work paa ji 🙏🙏🙏🙏
❤❤❤❤❤
Veerg chlo turbo nh fark peyiea hau pr veer nu dubara jdo turbo di pipe layi pump ton disel vdyieaa tractor da tahi smoke dekha reha ehna fudu ni bnai da
❤❤❤❤
Very good👌
Nice video bro
100 hp tan eda likh dinde jive sachi ban jnda commpney vala 100 hp tractor 🚜 ley ayo tuhde vala 100 hp tractor ley lende dova toh kam Lavo same empliment paa ke fer pta lgda 100 hp hoyea ja nhi avien gap naa Marya kro veere 100 hp krke v 17 hall pone fer ene paise loun da ki fayida 😅
2515 ਅਤੇ 2518 ਟਰੱਕ ਦਾ ਟਰਵੋ ਲੈਕੇ ਤਾਂ ਬਹੁਤ ਵਾਦੀਆਂ ਫੈਸਲਾ ਕਰੋ ਗਾ
Engine ta simple 5911 wala 100 hp kima ho gia
Jagga tractor boss Di koi rees ni
Oda chanal vakho ape Pta chlu Turbo ki a
Ohh tractor adha patt dinda pump bii naal karda
ਜੁਗਾਡ ਵੀ ਕਦੇ ਕਾਮ ਜਾਬ ਹੋਏ ਆ
ਇਹਨੂੰ ਕੌਣ ਕਹਿੰਦਾ 100 hp
ਮੈਨੂੰ ਤਾ ਇਹ 70 ਕੂ ਹੀ ਲਗਾ ਏ
ਕੋਈ ਫਾਇਦਾ ਨਹੀ ਇਨੇ ਪੈਸੇ ਬਰਬਾਦ ਕਰਨ ਦਾ 3630 ਟਰੈਕਟਰ ਧੂਆਂ ਬਹੁਤ ਮਾਰ ਰਿਹਾ ਹੈ
ਬਾਈ ਕਿਹੜੀ calculation ਯਾਂ testing ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਾ ਕਿ ਇਹ 100hp ਹੋਇਆ।
ਨਾਲ ਹੀ ਕਹਿ ਰਹੇ ਉਂ ਵੀ ਤੇ ਲਈ ਖਰਚਾ ਵੀ 100 hp ਨਾਲੋਂ ਘੱਟ ਹੈ
ਜੇ ਤੇਲ ਖਰਚਾ ਘੱਟ ਹੈ ਤਾਂ ਇਹ 100hp ਨਹੀਂ ਹੋਣਾ । ਹਮੇਸ਼ਾ ਵੱਡਾ ਇੰਜਣ ਹੀ underload ਚੱਲ ਕੇ ਤੇਲ ਘੱਟ ਖਾਊ ਨਾਂ ਕਿ 60hp ਨੂੰ 100 ਕਹਿਣ ਨਾਲ ਘੱਟ ਖਾਊ
Kyo lut rhe bole bhale kisanon ko
Fukri a vir asi v khati international na 25 sall kiti hun ona vahunda ni tractor jina asi kam karda c tractor nall
Jagga boss jagga boss he aa es bai toh jagge boss wali gal ni bani 😂 @jaggatractorboss450
Bhra g ena ne ikali turbo lai aaa .jagga thonu tractor v 15 din baad dinda adha tractor pat dinda oh .eh engine naal shedkhani ni krde ikala turbo launde aaa