Swaraj 720 sartaj vintage tractor 🚜 Model 1983 20hp ਟਰੈਕਟਰ ਨੀ ਪੁੱਤਾ ਤੋ ਵੱਧ ਕੇ ਆ ਸਵਰਾਜ ਤਾ ਸਵਰਾਜ ਈ ਆ

แชร์
ฝัง
  • เผยแพร่เมื่อ 22 ธ.ค. 2022
  • Swaraj 720 sartaj vintage tractor 🚜 Model 1983 20hp ਟਰੈਕਟਰ ਨੀ ਪੁੱਤਾ ਤੋ ਵੱਧ ਕੇ ਆ ਸਵਰਾਜ ਤਾ ਸਵਰਾਜ ਈ ਆ
    #swaraj #swaraj720 #sartajtractor #vintagetractor #oldtractors #model1983 #20hp #swarajtractor
    swaraj tractor
    tractor
    swaraj tractor video
    tractor video
    swaraj tractor price
    swaraj
    swaraj tractor all model
    swaraj tractor second hand
    how to drive swaraj tractor
    swaraj tractor new model 2022
    tractor stunt
    swaraj tractor 735
    735 swaraj tractor
    swaraj tractor 744
    swaraj tractors
    swaraj tractor 735 fe
    swaraj tractor engine
    swaraj 40 hp tractor
    swaraj tractor ki video
    tractor cartoon
    swaraj 855 fe tractor
    tractor swaraj price
    swaraj tractor
    swaraj 720 tractor
    swaraj tractor 855
    tractor
    sartaj tractor 720
    swaraj 720 tractor old
    antique tractor
    mahindra tractor
    tractor tochan
    kubota tractor
    ace tractor
    old swaraj tractor
    ford tractor
    indofarm tractor
    farmtrac tractor
    tractor stunt
    preet tractor
    hindustan tractor
    powertrac tractor
    tractor 720 swaraj
    tractor sawraj 720
    sonalika tractor
    #swaraj tractor 720
    sartaj tractor
    john deere tractor
    swaraj,new holland tractor

ความคิดเห็น • 162

  • @jaspreetgrewalbittu4028
    @jaspreetgrewalbittu4028 ปีที่แล้ว +5

    ਬਾਈ ਟਰੈਕਟਰ ਤਿਆਰ ਬਹੁਤ ਸੋਹਣਾ ਕੀਤਾ ਬਾਈ ਨੇ।ਟਰੈਕਟਰ ਬਾਹਲਾ ਪਿਆਰਾ ਹੈ ਜੀ।

  • @BaljinderSingh-pu7bp
    @BaljinderSingh-pu7bp ปีที่แล้ว +18

    ਸਾਡੇ ਪਿੰਡ ਵਿੱਚ ਮੇਰੇ ਦੋਸਤ ਕੋਲ ਹੁੰਦਾ ਸੀ ਬਹੁਤ ਚਲਾਇਆ ਛੋਟੇ ਟ੍ਰੈਕਟਰਾਂ ਦੀ ਸ੍ਰੈਣੀ ਵਿਚ ਵਧੀਆ

  • @tirathsingh132
    @tirathsingh132 ปีที่แล้ว +13

    ਸਾਡੇ ਕੋਲ ਹੈ ਗਿਆ 1981ਮਾਡਾਲ Sartaj. ਪਹਿਲਾ ਪੰਜਾਬ Tractor ਮਹਾਲੀ

  • @gurpreetsandhu8627
    @gurpreetsandhu8627 10 หลายเดือนก่อน +3

    ਬਾਪੂ ਦਿਲਦਾਰ ਬੰਦਾ ❤❤❤❤

  • @shashanksingh9268
    @shashanksingh9268 ปีที่แล้ว +5

    मेरे पापा के पास था,1980 मॉडल आज इसे देख के खुशी भी बहुत हो रही,और आज ये हमारे पास नही है इसका बहुत दुख भी बहुत है।

  • @sheer5962
    @sheer5962 ปีที่แล้ว +6

    ਸਰਤਾਜ ਟਰੈਕਟਰ ਹੈ ਇਹਦੇ ਚ ਕਿ੍ਰਲੋਸਕਰ ਦਾ 18 ਹੌਸਪਾਵਰ ਪੀਟਰ ਇੰਜਨ ਹੈ ਸਾਡੇ ਕੋਲ ਇਹਦੇ ਨਾਲ ਦਾ ਬਿਆਸੀ ਮਾਡਲ ਪੰਜ ਸਾਲ ਰਿਹਾ ਹੈ ਪਰ ਬਾਈ ਸਿਫਤਾ ਬਾਹਲੀਆ ਨਾਜਾਇਜ ਹੀ ਕਰ ਰਿਹਾ ਐਡੀ ਕੋਈ ਗੱਲ ਨਹੀ,

    • @MrNavjot4u
      @MrNavjot4u ปีที่แล้ว

      Yes ... eni v koi khass power ni c

  • @virk6592
    @virk6592 ปีที่แล้ว +4

    ਸਾਡੇ ਕੋਲ ਹੈਗਾ ਏ ਯੂਪੀ ਵਿੱਚ ਅਸੀਂ ਕਬਾੜੀਏ ਕੋਲੋਂ ਲਿਆ ਸੀ,,38000 ਦਾ ਛੋਟੇ ਮੋਟੇ ਕੰਮ ਸਾਰੇ ਕਰਦਾ ਏ ਤਾਕਤ ਬਹੁਤ ਏ ਏਦੇ ਵਿੱਚ ਸਪੀਡ ਬਹੁਤ slow ਐ ਇਹਦੀ ਇਹਨੇ ਟੋਚਨ ਵਿੱਚ ਜੋਹੰਦੀਆਰ ਨੂੰ ਹਿੱਲਣ ਨਹੀਂ ਸੀ ਦਿੱਤਾ,,ਤੇਲ ਬਹੁਤ ਘੱਟ ਖਾਂਦਾ ,,ਅਸੀਂ ਇਹਨੂੰ ਪਾਣੀ ਕੱਢਣ ਲਈ ਖੂਹ ਤੇ ਵਰਤਦੇ ਹਾਂ ਜਿਆਦਾਤਰ

  • @jaskiratsingh4214
    @jaskiratsingh4214 ปีที่แล้ว +12

    ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @nirmalghumaan9597
    @nirmalghumaan9597 ปีที่แล้ว +1

    ਬਹੁਤ ਵਧੀਆ ਹੈ ਇਸ ਦੀ ਖਿਚਾਈ ਬਹੁਤ ਹੈ ਮੈਂ 1983 ਪੀ ਟੀ ਐਲ ਮੋਹਾਲੀ ਆਰ ਐਂਡ ਈ ਚ ਕੰਮ ਕੀਤਾ ਹੈ। ਇਸ ਟਰੈਕਟਰ ਦੀ ਵੀ ਟੈਸਟਿੰਗ ਹੁੰਦੀ ਸੀ।

  • @rajeshwarsaini7691
    @rajeshwarsaini7691 ปีที่แล้ว +3

    बहुत बढ़िया भाई जी 👍👍👍👍

  • @SarahWhitehead-dc4uh
    @SarahWhitehead-dc4uh 5 หลายเดือนก่อน +1

    Very good 👌👍💪 love you very nice , my dad these used,2 years Very nice 👍👌 I'm major Singh Dhami UK

  • @hakamjawanda9357
    @hakamjawanda9357 ปีที่แล้ว +6

    ਸਾਡਾ ਸਵਰਾਜ ... ਮੈਂ ਸਵਰਾਜ ਵਿਚ 37 ਸਾਲ ਨੌਕਰੀ ਕੀਤੀ ਹੈ 1979 ਤੋਂ 2016

    • @MrNavjot4u
      @MrNavjot4u ปีที่แล้ว

      Main v try kiti c but koi reply hi ni kita c ohna ne ... !!

    • @ramgariaworks7531
      @ramgariaworks7531 ปีที่แล้ว

      22 ji pind keda a thuada veer ji

    • @hakamjawanda9357
      @hakamjawanda9357 ปีที่แล้ว +1

      @@ramgariaworks7531 Attar Singh Wala Near Dhanaula

  • @bhagsingh9639
    @bhagsingh9639 ปีที่แล้ว +9

    ਪਹਿਲੇ ਜਮਾਨੇ ਦਾ ਰਾਜਾ ਟਰੈਕਟਰ ਸੀ ਇਹ।

  • @mann062
    @mann062 ปีที่แล้ว +8

    ਸਾਾਡੇ ਪਰਿਵਾਰ ਚ ਵੀ 1982 ਚ ਆਇਆ ਸੀ ਇਹ ਟਰੈਕਟਰ

  • @MS-wj6yz
    @MS-wj6yz ปีที่แล้ว +2

    ਸਤਿ ਸ੍ਰੀ ਅਕਾਲ ਜੀ ਮੈ 10 ਸਾਲ ਰਖਿਆ ਜੀ ਬਹੁਤ ਕਰਮਾਂ ਵਾਲਾ ਹੁੰਦਾ ਅਜ ਮੇਰੇ ਕੋਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੋ ਟਰੈਕਟਰ ਬਨਾਗਿਆ ਇਹ ਟਰੈਕਟਰ 🙏🙏

  • @jagdeepsidhu1313
    @jagdeepsidhu1313 ปีที่แล้ว +6

    ਬਾਈ ਜੀ ਬਹਤ ਵਧੀਆ ਸੋਚ ਆ ਤੁਹਾਡੀ ਇਹ ਪੁਰਾਣੀ ਵਿਰਾਸਤ ਹੈ ਅਪਣੀ ਬਹੁਤ ਸੋਹਣਾ ਲਗਦਾ ਬਾਈ ਮੈ ਵੀ ਲੈਣਾ ਸੀ ਪਰ ਮਿਲਿਆ ਨਹੀਂ ਮੈਨੂੰ 👍👍👍👍

    • @nirmalbrar6934
      @nirmalbrar6934 ปีที่แล้ว

      ਪिਟਆਲੇ ਜਾ ਬਾਈ ਕਬਾੜ ਚ ਵਾਧੂ ਨੇ

  • @jaskaranpreetsingh6211
    @jaskaranpreetsingh6211 ปีที่แล้ว +1

    ਸਾਡੇ ਪਿੰਡ ਕੋਲ ਹੀ ਆ ਇਹਨਾਂ ਦਾ ਪਿੰਡ ਮਾਲੇਰਕੋਟਲਾ ਕੋਲ

  • @user-mj3ww3oi1d
    @user-mj3ww3oi1d ปีที่แล้ว +7

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ ਜੀ
    ਵੀਰ ਜੀ ਇਸ ਦਾ ਫਰਈਵੀਲ ਵੱਡਾ ਹੁੰਦਾ ਹੈ ਜੀ

  • @guriranjeetdhillon6350
    @guriranjeetdhillon6350 ปีที่แล้ว +1

    Bapu teriya gala bahut badiya a ji
    Sachi aa gal aa

  • @Gurmukhsingh-ib3bg
    @Gurmukhsingh-ib3bg 8 หลายเดือนก่อน +1

    very nice

  • @Sandhu-ep9ti
    @Sandhu-ep9ti ปีที่แล้ว +9

    Salute 🙏 he Ustad veer ji nu tu c very nice Nagina laabh liyaa ❤

  • @gurnamsingh3111
    @gurnamsingh3111 ปีที่แล้ว +1

    ਬਹੁਤ ਵਧੀਆ ਜੀ

  • @ramgariaworks7531
    @ramgariaworks7531 ปีที่แล้ว +1

    Asi ve rakhiea bhote time kai lay kay veachieay manu bda psand a 🚜🚜❤️❤️❤️🥰🥰🥰

  • @paramjitsinghthind5444
    @paramjitsinghthind5444 ปีที่แล้ว +1

    Veer ji di souch bhut badiya. Dhanwad.

  • @shashikantsuryavanshi5493
    @shashikantsuryavanshi5493 ปีที่แล้ว +1

    Supparb

  • @bhupindergill6960
    @bhupindergill6960 ปีที่แล้ว +1

    ਮੇਰੇ ਕੋਲ ਹਰਾ 735 1982 ਹੈ ਬਾੲੀ ਬਹੁਤ ਵਧੀਆ

  • @sewasingh408
    @sewasingh408 ปีที่แล้ว +1

    Bahut vadiya h eh chota aa #sainirewar

  • @guralalsingh6098
    @guralalsingh6098 ปีที่แล้ว +1

    ਮੇਰੇ ਕੋਲ ਹੁੰਦਾ ਸੀ ਛਾਜਲੇ ਪਿੰਡ ਤੋਂ ਲੈ ਕੇ ਗਿਆ ਸੀ ਪੰਜ ਸਾਲ ਚਲਾ ਕੇ ਦੇ ਦਿੱਤਾ ਸੀ ਕਾਪੀ ਅਜੇ ਵੀ ਮੇਰੇ ਕੋਲ ਪਈ ਹੈ

  • @gurwindersinghsandhu795
    @gurwindersinghsandhu795 ปีที่แล้ว +1

    Nice

  • @gursewakmannmann2801
    @gursewakmannmann2801 ปีที่แล้ว +3

    ਬਾਈ ਜੀ ਮਾਫ ਕਰਨਾ ਨਾ ਸਵਰਾਜ ਨਹੀ ਸਰਤਾਜ ਹੈ ਟਰੈਕਟਰ ਬਹੁਤ ਵਧੀਆ

    • @HarpreetSingh-xn9gu
      @HarpreetSingh-xn9gu ปีที่แล้ว +2

      ਬਾਈ ਸਰਤਾਜ ਤੂੰ ਹੀ ਨਾਮ ਬਦਲ ਕੇ ਸਵਰਾਜ ਰੱਖਿਆ ਗਿਆ

  • @ajaibsinghmansa7063
    @ajaibsinghmansa7063 ปีที่แล้ว +1

    , ਬਹੁਤ ਵਧੀਆ ਗੱਲ ਐ

  • @koonersaab
    @koonersaab ปีที่แล้ว

    ਮੇਰੀ ਉਮਰ 36/37 ਸਾਲ ਹੋ ਗਈ ਹੈ ਮੈਂ ਟਰੈਕਟਰ ਚਲੋਣਾ ਸਰਤਾਜ ਟਰੈਕਟਰ ਤੋਂ ਹੀ ਸਿੱਖਿਆ ਹੈ ਮੀਰੀ ਵੀ ਰੀਝ ਏ ਇਕ ਵਾਰ ਇਸ ਦੇ ਨਾਲ ਦਾ ਟਰੈਕਟਰ ਜ਼ਰੂਰ ਲੇਣਾ ਹੈ 😍🥰😘😘🚜🚜

  • @harisinghharisinghghuman3639
    @harisinghharisinghghuman3639 ปีที่แล้ว

    1994 ਤੱਕ ਵਾਹਿਆ ਜੀ ਬਹੁਤ ਵਧੀਆ ਸੀ ਜੀ

  • @harbavsinghsingh6235
    @harbavsinghsingh6235 ปีที่แล้ว +1

    Sadda kol vi hega heera tractor 🚜🚜🚜🚜 a

  • @arjunbhandari9887
    @arjunbhandari9887 ปีที่แล้ว +1

    Very nice very good thank-you

  • @JagdevSingh-vc6yj
    @JagdevSingh-vc6yj ปีที่แล้ว +2

    Right

  • @jeeti_khurd_666
    @jeeti_khurd_666 7 หลายเดือนก่อน

    Yes apne kol v bai ji ehdy naal e krde a kehti, 💚

  • @HarjitSingh-kw2ry
    @HarjitSingh-kw2ry 8 หลายเดือนก่อน +1

    81 model aa mere kol green swaraj jhota

  • @waraich_k_farming
    @waraich_k_farming ปีที่แล้ว +1

    Bht vdia 👍

  • @satishsaini7648
    @satishsaini7648 ปีที่แล้ว

    Humare pass b sabse pehle yahi tractor tha....👌👍

  • @harpeetharpeet8614
    @harpeetharpeet8614 ปีที่แล้ว +1

    Very nice

  • @Sandhu-ep9ti
    @Sandhu-ep9ti ปีที่แล้ว +1

    Bye Gurtej salute 🙏 tuhaynu te tuhadi soch nu 1 nombar nageena sanbh rakhiya bro 🌹

  • @hardeepsingh1225
    @hardeepsingh1225 ปีที่แล้ว +4

    Bhut vadia

  • @bharatdesai224
    @bharatdesai224 ปีที่แล้ว +1

    so kaint ji

  • @rajbarn1208
    @rajbarn1208 ปีที่แล้ว +2

    V nice sir ji good

  • @SurinderKumar-dp1yb
    @SurinderKumar-dp1yb ปีที่แล้ว

    Sade kol hunda c bohat power full tractor hai

  • @jasvirsinghnumberdar2220
    @jasvirsinghnumberdar2220 ปีที่แล้ว +2

    ਮੇਰੇ ਮਾਮੇ ਕੋਲ ਹੁੰਦਾ ਸੀ ਤੇ ਮੈਂ ਵੀ ਚਲਾਇਆ ਹੈ ਉਹ 1983ਮਾਡਲ

  • @shonkijatt7187
    @shonkijatt7187 ปีที่แล้ว +1

    Very good video bro

  • @gurjantsidhu8628
    @gurjantsidhu8628 ปีที่แล้ว

    Sanu bhot vadia lgi slah tuhadi asi b 30 saal ess tractor naal hi bahi kiti aa ji

  • @mayankmakkar1493
    @mayankmakkar1493 ปีที่แล้ว +1

    ❤❤❤

  • @harpreetgillgill8176
    @harpreetgillgill8176 ปีที่แล้ว +1

    Sahi gal ji but vdea GALLAN jj

  • @anwarhusan9047
    @anwarhusan9047 ปีที่แล้ว +1

    Very nice and pant job is very nice

  • @nirmangill8850
    @nirmangill8850 ปีที่แล้ว +1

    Good ji

  • @ESCORTLOVERMODIFIED
    @ESCORTLOVERMODIFIED ปีที่แล้ว +1

    Nice tractor

  • @kuldeepsidhu1149
    @kuldeepsidhu1149 ปีที่แล้ว +4

    👌❤️🙏

  • @surindersinghmavi2380
    @surindersinghmavi2380 ปีที่แล้ว +1

    Good👍👍

  • @HarshSharma-jp1pv
    @HarshSharma-jp1pv ปีที่แล้ว

    Sade kol v sartaj trector hunda si bir g phila me v a de to hi sikheya si bhot vadiya tractor h ji

  • @yadwindersinghbrar4967
    @yadwindersinghbrar4967 ปีที่แล้ว +2

    SWARAJ 💪💪

  • @karanvirsingh9897
    @karanvirsingh9897 ปีที่แล้ว +1

    ਸਾਡੇ ਕੋਲ 1987 ਵਿਚ ਸੀ 13000 ਦਾ ਲਿਆ ਸੀ

  • @championgamemap6485
    @championgamemap6485 ปีที่แล้ว +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @opinkumar5639
    @opinkumar5639 ปีที่แล้ว +1

    Ye tekatar mujhe bahut pasnd h

  • @harmansran261
    @harmansran261 ปีที่แล้ว +1

    Old is gold

  • @jagjeetsinghromana477
    @jagjeetsinghromana477 ปีที่แล้ว +1

    👌👌👌❤️❤️❤️

  • @ARJUN_4x4
    @ARJUN_4x4 ปีที่แล้ว +1

    🤘👌

  • @mandeepchahal6265
    @mandeepchahal6265 ปีที่แล้ว +1

    Good g

  • @bahadaursingh7435
    @bahadaursingh7435 ปีที่แล้ว +1

    ਵੀਰ ਮੇਰੇ ਪਿੰਡ ਵਿੱਚ ਹੈਗਾ ਸੀ ਕਰਮਾ ਵਾਲਾ ਟਰੈਕਟਰ ਜੀ

  • @Tarsemsingh-fp1tq
    @Tarsemsingh-fp1tq ปีที่แล้ว

    ਵਾਈ ਸਾਡੇ ਕੋਲ ਵੀ ਹੁੰਦਾ ਸੀ 1981ਮਾਡਲ p j t 453

  • @ghokasingh5737
    @ghokasingh5737 ปีที่แล้ว +1

    Ok 👌👌

  • @ASHOKKUMAR-qp2kd
    @ASHOKKUMAR-qp2kd ปีที่แล้ว +2

    ❤❤

  • @sama20s52
    @sama20s52 ปีที่แล้ว +1

    Bohat vadiya bai ji 🙏

  • @daljitsingh782
    @daljitsingh782 ปีที่แล้ว +4

    ਮੇਰੇ ਗੁਆਂਢੀਆ ਦੇ ਹੁੰਦਾ ਸੀ ਸਰਤਾਜ ਜੰਟੀ ਨੰਬਰਦਾਰ ਕੇ ਪਿੰਡ ਨਮੋਲ ਜਿਲਾ ਸੰਗਰੂਰ

  • @harbavsinghsingh6235
    @harbavsinghsingh6235 ปีที่แล้ว +2

    ❤️❤️🙏

  • @harbavsinghsingh6235
    @harbavsinghsingh6235 ปีที่แล้ว +2

    ❤️❤️❤️❤️🙏🙏🙏

  • @7nm676
    @7nm676 ปีที่แล้ว +1

    ❤️❤️❤️❤️❤️

  • @balvirdhaliwal1041
    @balvirdhaliwal1041 ปีที่แล้ว +1

    🙏👍

  • @Taranbadesha
    @Taranbadesha ปีที่แล้ว +1

    ਵਾਹ ਕਮਾਲ

  • @shammikahlon2576
    @shammikahlon2576 ปีที่แล้ว

    Saday pind v c, oh ic naal Batala shugar mill vich 60 65 quintal gunna Lai k janday c 1988 89 vich

  • @gurleenchahal4596
    @gurleenchahal4596 ปีที่แล้ว

    Dr karmjit gill Mir heri sat shri akal ji

  • @AmanSingh-eg3fn
    @AmanSingh-eg3fn ปีที่แล้ว +6

    ਸਾਡੇ ਪਿੰਡ 5 ਸਰਤਾਜ ਆਏ ਸਾਰਿਆਂ ਦੇ 2-2 ਕਿਲੇ ਵਿਕ ਗਏ

    • @_1defulter
      @_1defulter ปีที่แล้ว

      Oh keo

    • @satveersidhugagubrar864
      @satveersidhugagubrar864 ปีที่แล้ว

      Asha ka oo kimy bik gay

    • @jaswindermallan6606
      @jaswindermallan6606 ปีที่แล้ว

      ਮੈਂ ਵੀ ਇਹੋ ਦੇਖਿਆ ਹੈ ਇਕ ਤਾਂ ਭਗਤੇ ਪਿੰਡ ਇਕ ਮੇਰੇ ਪਿੰਡ ਉਹਨਾਂ ਦਾ ਵੀ ਬੁਰਾ ਹਾਲ ਹੀ ਹੋਇਆ

  • @bittumlp3536
    @bittumlp3536 ปีที่แล้ว +1

    🙏🙏

  • @dharampal6192
    @dharampal6192 ปีที่แล้ว +3

    ਸਾਡੇ ਪਿੰਡ ਹੁੰਦਾ ਸੀ ਕਾਂਸ਼ੀ ਰਾਮ ਦੇ ਪਰਿਵਾਰਕ ਕੌਲ ਮੱਕੀ ਦੀ ਕਢਾਈ ਤੇ ਉਹ ਟਰੈਕਟਰ ਦੀ ਕੀਮਤ ਹਰ ਸਾਲ ਪੂਰੀ ਕਰ ਲੈਂਦੇ ਸਨ

  • @mehmadhaliwal5800
    @mehmadhaliwal5800 ปีที่แล้ว

    ਸਾਡੇ। ਕੋਲ। ਵੀ। ਸੀ

  • @kuldeepkaur925
    @kuldeepkaur925 ปีที่แล้ว

    Sadi kol bee c 1983 vich asi aa dey nal journey di parallel 70 kuvinlel turolee nal Sella khurd factory le ke Janney c

  • @JasbirSingh-mw1vr
    @JasbirSingh-mw1vr ปีที่แล้ว

    ਸਟਾਰਟ ਬਹੁਤ ਸੌਖਾ ਹੋ ਗਿਆ

  • @manoharsinghboparai6102
    @manoharsinghboparai6102 ปีที่แล้ว +2

    Sady kol v haha seee

  • @bawajoshanwahegurjiwahegur760
    @bawajoshanwahegurjiwahegur760 ปีที่แล้ว

    Bhat badha Tartar sade kol se, 1982m se

  • @darbarasingh8692
    @darbarasingh8692 ปีที่แล้ว

    ਬਾਈ ਮੈਨੂੰ ਵੀ ਇਸ ਦੇ ਨਾਲ ਦਾ ਸਰਤਾਜ ਟਰੈਕਟਰ ਦਵਾਦਿਓ

  • @abrarul-haqabbasi9515
    @abrarul-haqabbasi9515 ปีที่แล้ว

    Saharanpur ,,Shamli ,,muzzafrnager meruth
    ,[UP 🇮🇳], मे old trector बहुत है 👈🏻😜

  • @inderjit8617
    @inderjit8617 ปีที่แล้ว +1

    Y di awaz te shakl ks Makhan wargi hi aa 😅

  • @KullarSaab-ef6sm
    @KullarSaab-ef6sm ปีที่แล้ว

    22 gurtaj Singh attt

  • @Johal4320
    @Johal4320 ปีที่แล้ว

    ੨੨ ਜੀ ਸਾਡੇ ਕੋਲ ਵੀ ਹੁੰਦਾ ਸੀ

  • @kuljitkaursandhu2613
    @kuljitkaursandhu2613 ปีที่แล้ว

    ਰੇਸ਼ਮ ਸਿੰਘ ਪਿੰਡ ਮੱਖੀ ਕਲਾਂ ਤਹਿ ਪੱਟੀ ਜਿਲਾ ਤਰਨ ਤਾਰਨ ਮੇਰੇ ਕੋਲ ਮੈਸੀ ਟਰੈਕਟਰ 1966 ਮਾਡਲ ਹੈ ਮੈ ਬੀ ਬਾਈ ਜੀ ਰੰਗ ਕਰਵਾਕੇ ਰੱਖਿਆ

  • @swaraj_farmtrac_wale4543
    @swaraj_farmtrac_wale4543 ปีที่แล้ว +1

    Hega bai sade kol ❣️😊

  • @AnmolSingh-xh1zz
    @AnmolSingh-xh1zz ปีที่แล้ว +1

    Sade kol aa same 🥰

  • @Newkheti644
    @Newkheti644 ปีที่แล้ว

    Sada kol v c sartaj

  • @bipanjotjhajj2952
    @bipanjotjhajj2952 ปีที่แล้ว

    Sade pind v 5 trakter lai c ajj ek v nahi

  • @BaljitSingh-py2zp
    @BaljitSingh-py2zp 10 หลายเดือนก่อน

    Sade v hunda c 1984

  • @jaswantsinghranu9476
    @jaswantsinghranu9476 ปีที่แล้ว +1

    Bai neem ta 50 hp nai padta ih kehda jcb h

  • @gurpreetverma5324
    @gurpreetverma5324 ปีที่แล้ว +1

    P T L Punjabi tractor limited swaraj

  • @pitbulldogs2375
    @pitbulldogs2375 ปีที่แล้ว

    ਸਾਡੇ ਕੋਲ ਹੁੰਦਾ ਸੀ