ਬੇਅਦਬੀ ਕੇਸ ਬੰਦ ਕਰਨ ਦੀ ਤਿਆਰੀ? ਕੀ ਨੇ Bhagwant Mann ਸਰਕਾਰ ਦੇ ਇਰਾਦੇ? | TV PUNJAB

แชร์
ฝัง
  • เผยแพร่เมื่อ 20 ต.ค. 2024

ความคิดเห็น • 10

  • @gurlalgora2589
    @gurlalgora2589 2 หลายเดือนก่อน +5

    ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @RoopBrar5755
    @RoopBrar5755 2 หลายเดือนก่อน +4

    ਵੀਰ ਬਿਲਕੁਲ ਸਹੀ ਕੈਹ ਰਿਹਾ ਹੈ ਜੀ

  • @Babanaibsingh
    @Babanaibsingh 2 หลายเดือนก่อน

    Better vichar Bahai saheb di

  • @jagdishsingh2362
    @jagdishsingh2362 2 หลายเดือนก่อน +1

    KIKLIYAN pon nalon tan case close krne hi changa hovega. THANKS. GOD BLESS SIKH PANTH and PUNJAB WITH progressive government. No Congress no AAP.

  • @HarsimranSingh-jw2dz
    @HarsimranSingh-jw2dz 2 หลายเดือนก่อน

    ਇਹ ਵੀ ਉਹੀ ਸਨ। ਸਰਕਾਰ ਦੀ ਕਾਰਗੁਜ਼ਾਰੀ ਸਹੀ ਨਹੀਂ। ਵਧੀਆ ਵਿਚਾਰ ਕੀਤੀ

  • @JasPinder-gx3xs
    @JasPinder-gx3xs 2 หลายเดือนก่อน +1

    JE AMRITPAL KHANDOOR SAHIB JIT JADA HAI EHA NHI SARA PB AMRITPAL MUGER LUG JAVEGA SUKHBIR NALO DIOGNA LALCHI JAPDA HAI EHA PURVAR RSDHALIWALL ❤

  • @surjitgill6411
    @surjitgill6411 2 หลายเดือนก่อน

    ਬਾਈ ਜੀ ਲੋਕ ਚਿੱਟੇ ਤੋਂ ਬਹੁਤ ਤੰਗ ਨੇ। ਭਗਵੰਤ ਮਾਨ ਦਾ ਵਿਰੋਧ ਤਾਂ ਹੀ ਹੋਇਆ। ਦੂਜੀ ਗੱਲ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਜਾਣਦੇ ਆ ਲੋਕ ਸਰਬਜੀਤ ਸਿੰਘ ਨੂੰ ਤਾਂ ਹੀ ਜਿਤਾਇਆ। ਦੂਜੀ ਗੱਲ ਸਿੱਖ ਵਿਰੋਧੀ ਸਰਕਾਰਾਂ ਤੋਂ ਸਰਬਜੀਤ ਸਿੰਘ ਕਿਵੇਂ ਇਨਸਾਫ ਦੇ ਸਕਦੇ ਆ। ਬਾਕੀ ਮੈਨੂੰ ਨੀ ਲਗਦਾ ਕਿ ਭਾਈ ਅੰਮ੍ਰਿਤਪਾਲ ਇਨ੍ਹਾਂ ਲੁਟੇਰਿਆਂ ਦੀ ਅਗਵਾਈ ਕਬੂਲ ਕਰੇਗਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਪਿਆਰੇ ਲਾਲ ਗਰਗ ,ਕੁੱਕੀ, ਦਲਜੀਤ ਸਿੰਘ ਬਿੱਟੂ, ਪੱਤਰਕਾਰ ਹਮੀਰ ਸਿੰਘ, ਸਰਦਾਰ ਜਗਮੀਤ ਸਿੰਘ ਬਰਾੜ ਵਰਗੇ ਸੁਹਿਰਦ ਲੋਕ ਨਾਲ ਬੁੱਧੀਵਾਨ ਨੌਜਵਾਨ ਰਿਲਾ ਕੇ ਅਕਾਲੀ ਦਲ ਬਣਾਉਣ ਲਈ ਜਤਨ ਕਰਨੇ ਚਾਹੀਦੇ ਹਨ ਤਾਂ ਪੰਜਾਬ ਦੀ ਗੱਲ ਹੋ ਸਕੇਗੀ ਖੇਤਰੀ ਪਾਰਟੀ ਦੀ ਪੰਜਾਬ ਨੂੰ ਬਹੁਤ ਲੋੜ ਹੈ ਨਹੀਂ ਤਾਂ ਆਏਂ ਹੀ ਸਰਕਾਰਾਂ ਆਈ ਜਾਈ ਜਾਣਗੀਆਂ ਲੋਕ ਮਰੀ ਜਾਣਗੇ ਨਵੇਂ ਬੱਚੇ ਜੰਮਣ ਜੋਗੇ ਹੈ ਨਹੀਂ ਨੌਜਵਾਨ ਚਿੱਟੇ ਅਤੇ ਜੀਭ ਵਾਲੀ ਗੋਲੀ ਨੇ ਨਾਮਰਦ ਕਰ ਰੱਖੇ ਨੇ। ਘੋਲੀਆ ਕਲਾਂ

  • @meetsingh2086
    @meetsingh2086 2 หลายเดือนก่อน

    Aap lai galat hai