Beadbi ਤੋਂ ਬਾਅਦ ਭੜਕੀਆਂ Sikh ਸੰਗਤਾਂ 'ਇਹੋ ਜਿਹਾਂ ਦਾ ਥਾਂ 'ਤੇ ਹੀ ਲਾ ਦਿੱਤਾ ਜਾਵੇ ਸੋਧਾ'

แชร์
ฝัง
  • เผยแพร่เมื่อ 26 ม.ค. 2025

ความคิดเห็น • 252

  • @PritDhillon-ki4pd
    @PritDhillon-ki4pd ปีที่แล้ว +3

    ਬੇਅਦਬੀ ਵਾਲੇ ਦਾ ਐਡਰੈੱਸ ਜ਼ਰੂਰ ਦਿਆ ਕਰੋਂ ਕਿਉਂਕਿ ਸੇਵਾ ਕਰਨ ਵਾਲਾ ਤਾ ਇਨਾਂ ਦੇ ਘਰ ਦੇ ਨੇੜੇ ਤੋਂ ਹੀ ਪੈਦਾ ਹੋ ਜਾਂਦਾ

  • @antieuntie8724
    @antieuntie8724 3 ปีที่แล้ว +9

    ਸਹੀ ਗੱਲ ਗੁਰੂ ਕੇ ਸਿੰਘੌ ਸੌਧਾ ਲਾਉਣਾ ਚਾਹੀਦਾ ਹੈ ੲਿਹ ਹੁਣ ਬਰਦਾਸਤ ਤੌ ਬਾਹਰ ਹੈ 😢 😢

  • @rajinderbains2358
    @rajinderbains2358 3 ปีที่แล้ว +16

    ਵਾਹਿਗੁਰੂ ਜੀ ਬਹੁਤ ਦਿਲ ਰੋ ਰਿਹਾ ਜੀ ਪਹਿਲਾ ਤਾਂ ਸੋਧਾਂ ਮੰਜੂਦ ਪ੍ਰਬੰਧਕਾਂ ਨੂੰ ਲੱਗਣਾ ਚਾਹੀਦਾ ਜੀ ਜਿਹੜੇ ਗੰਦੇ ਇਨਸਾਨ ਨੂੰ ਬਚਾ ਕੇ ਲੈ ਗਏ ਜਿਹੜਾ ਪਰਮਾਤਮਾ ਦਾ ਨਹੀਂ ਉਹ ਕਿਸੀ ਦਾ ਵੀ ਨਹੀਂ 🙏🏻

  • @parvindersingh6869
    @parvindersingh6869 3 ปีที่แล้ว +20

    ਸ੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਬੰਧ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ, ਸਿੱਖ ਸੰਗਤਾਂ ਆਪ ਹੀ ਪ੍ਰਬੰਧਕ ਚੁਣ ਕੇ ਲੈ ਕੇ ਆਉਣ।

  • @amarjitsinghdhillondhillon776
    @amarjitsinghdhillondhillon776 3 ปีที่แล้ว +10

    ਜੇ ਇੱਥੇ ਇੰਨੀ ਵੱਡੀ ਵਾਰਦਾਤ ਹੋ ਗਈ ਹੈ ਤਾ ਇਸ ਤਖਤ ਕੇਸ ਗੜ੍ਹ ਸਾਹਿਬ ਸਭ ਨੂੰ ਨੌਕਰੀ ਤੋ ਬਾਹਰ ਕਰ ਦੇਵੋ

  • @user646
    @user646 3 ปีที่แล้ว +11

    ਗੁਰੂ ਸਾਹਿਬ ਬੇਅਦਬੀ ਕੀਤੀ ਇੰਨਾ ਜੱਥੇਦਾਰ ਦੇਣ ਹੈ ਖਾਲਸਾ ਜੀ

  • @parmjitsingh3396
    @parmjitsingh3396 3 ปีที่แล้ว +12

    ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਣਾ ਜੋ ਬੇਅਦਬੀ ਰੋਕ ਸਕੇ ਹਲ਼ ਅਜ਼ਾਦ ਪੰਜਾਬ

  • @parmjitsingh3396
    @parmjitsingh3396 3 ปีที่แล้ว +10

    ਰੇਫਰੇਡਮ ਦੀਆਂ ਵੋਟਾਂ ਬਣਾਓ ਪੰਜਾਬ ਅਜ਼ਾਦ ਕਰਾਉ 🙏🙏🙏🙏🙏🙏🙏🙏🙏🙏🙏🙏🙏🙏

  • @GurpreetSingh-tl4nd
    @GurpreetSingh-tl4nd 3 ปีที่แล้ว +2

    ਸਹੀ ਗੱਲ ਆ ਬਾਬਾ ਜੀ

  • @GurpreetSingh-tl4nd
    @GurpreetSingh-tl4nd 3 ปีที่แล้ว +1

    ਸਹੀ ਗੱਲ ਆ ਬਾਬਾ ਜੀ ਜਦੋ ਕਾਰ ਚਲਾਅ ਸਕਦਾ ਊ ਪਾਗ਼ਲ ਨਹੀਂ ਹੋ ਸਕਦਾ

  • @ShabadGuru1469
    @ShabadGuru1469 3 ปีที่แล้ว +1

    ਸਾਰੇ ਬਰਖਾਸਤ ਹੋਣੇ ਚਾਹੀਦੇ ਸਦਾ ਲਈ
    ਡਿਊਟੀ ਵਾਲੇ

  • @ਬਰਾੜਬਰਾੜ-ਙ9ਜ
    @ਬਰਾੜਬਰਾੜ-ਙ9ਜ 3 ปีที่แล้ว +4

    ਵੀਰੋ ਜਦੋ ਪਹਿਲਾ ਬੇਅਦਬੀ ਹੋਈ ਸੀ ਉਦੋ ਵੀ ਕਿਸਾਨਾ ਨੇ ਰੇਲਾਂ ਰੋਕੀਆਂ ਸੀ ਸਰਕਾਰ ਕੋਲ ਉਦੋ ਹੋਰ ਕੋਈ ਹੱਲ ਨੀ ਸੀ ,,ਅੱਜ ਵੀ ਉਹੀ ਹਾਲਾਤ ਬਣ ਗੇ ਆ ,,ਬੇਅਦਬੀ ਆਂ ਹੋਣੀਆ ਸ਼ੁਰੂ ਹੋ ਗੀਆ ਨੇ ,,ਵਾਹਿਗੁਰੂ ਸੁੱਖ ਰੱਖੀ

  • @harshsodhi9302
    @harshsodhi9302 3 ปีที่แล้ว +2

    ਇਹ ਇੱਕਲਾ ਤਖ਼ਤ ਨਹੀਂ ਖਾਲਸਾ ਪੰਥ ਦੀ ਸਿਰਜਣਹਾਰ ਧਰਤੀ ਹੈ,ਸੋਧਾਂ ਤਾਂ ਬਣਦਾ ਹੈ🙏 ਸਰਕਾਰ ਸਿੱਖਾਂ ਦਾ ਸਬਰ ਨਾ ਪਰਖੇ, ਸਰਕਾਰੀ ਚਾਲ ਹੈ

  • @user646
    @user646 3 ปีที่แล้ว +19

    ਇੰਨਾ ਜੱਥੇਦਾਰ ਨੇ ਰਾਮਰਹੀਨ ਨੂੰ ਮਾਫੀ ਦਿੱਤੀ ਗੁਰੂ ਸਾਹਿਬ ਬੇਅਦਬੀ ਕੀਤੀ ਗੋਲਕਾ ਖਾਂ ਗੇ ਬਾਦਲ ਕਿ ਤੇ ਜਥੇਦਾਰਾਂ ਖਾਂ ਗੇ

  • @talvindersingh1761
    @talvindersingh1761 3 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਜੀ

  • @harshsodhi9302
    @harshsodhi9302 3 ปีที่แล้ว +1

    ਇਸ ਪਾਪੀ ਨੂੰ ਸਜ਼ਾ ਦੇਵੋ

  • @baljinderbhangu5673
    @baljinderbhangu5673 3 ปีที่แล้ว +14

    ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਅੱਗੇ ਤੋ ਕਿਸੇ ਨੇ ਹਿੰਮਤ ਵੀ ਨਹੀਂ ਕਰਨੀ ਬੇਅਦਬੀ ਕਰਨ ਦੀ

    • @sarnidk6040
      @sarnidk6040 3 ปีที่แล้ว

      Weer ki gl hoi aa please dsn di kirpa kro

  • @playstationmeet
    @playstationmeet 3 ปีที่แล้ว +1

    ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु 🙏🏻🙏🏻

  • @sukhvirsingh44
    @sukhvirsingh44 3 ปีที่แล้ว +1

    ਵਾਹਿਗੁਰੂ ਜੀ

  • @avtaraukla3574
    @avtaraukla3574 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurpreetSingh-du4hi
    @GurpreetSingh-du4hi 3 ปีที่แล้ว

    ਗੁਰੂ ਘਰ ਦੀਆ ਬੇਅਦਬੀ ਹੁੰਦੀਆ ਰਹਿਣਗੀਆ ਜਦੋ ਤੱਕ ਬਹਿਬਲ ਕਲਾ ਦਾ ਇਨਸਾਫ ਨਹੀ ਮਿਲਦਾ ਸੁਖਚੈਨ ਸਿੰਘ ਗਗਨ ਨਗਰ ਲੁਧਿਆਣਾ

  • @parmjitsingh3396
    @parmjitsingh3396 3 ปีที่แล้ว +7

    ਰਾਜ ਦੀ ਗੱਲ ਕਰੋ ਅਜ਼ਾਦੀ ਹੀ ਹਲ ਹੈ ਰਾਜ ਬਿਨਾ ਧਰਮ ਨਹੀਂ ਚਲਦੇ ਹੁੰਦੇ ਰਾਜ ਲਵੋ ਪਿਟੀਕਲ ਪਾਵਰ ਲੳਂ ਫ਼ੇਰ ਇਹਨਾਂ ਦਲੇਆ ਨੂੰ ਛਿਤਰ ਫੇਰਾਗੇ

  • @parmjitsingh3396
    @parmjitsingh3396 3 ปีที่แล้ว +21

    ਤੁਸੀਂ ਕੀ ਕਰੋਗੇ ਕੁੱਝ ਵੀ ਨਹੀਂ ਹੋਣਾ ਇਕੋਂ ਇਕ ਹੱਲ ਅਜ਼ਾਦੀ ਹੀ ਹਲ ਹੈ

  • @tarsemsingh4324
    @tarsemsingh4324 3 ปีที่แล้ว +2

    ਗੱਲਾਂ ਕਰਨ ਨਾਲ ਗੱਲ ਨਹੀਂ ਬਣਦੀ ਜਿਨ੍ਹਾਂ ਇਹਨਾ ਕੰਜਰਾਂ ਦਾ
    ਸੌਧਾ ਨਹੀਂ ਲੱਗਦਾ ਜਿਵੇਂ ਹੀ ਸੌਧਾ ਲੱਗੇ ਫਿਰ ਗੱਲ ਬਣਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdialdhillon5213
    @gurdialdhillon5213 3 ปีที่แล้ว +1

    Waheyguru ji
    Justice must be served on the spot

  • @parmjitsingh3396
    @parmjitsingh3396 3 ปีที่แล้ว +8

    ਇਹ ਤਾਂ ਗੁਲਾਮ ਲੋਕਾਂ ਨਾਲ਼ ਹੁੰਦਾ ਹੈਂ ਕੁਝ ਵੀ ਨਹੀਂ ਹੋਣਾ ਮੁਰਖ ਨਾਂ ਬਣਾਊ ਰਾਜ ਬਿਨਾ ਧਰਮ ਨਹੀਂ ਚਲਦੇ ਹੁੰਦੇ

  • @sukhravi6815
    @sukhravi6815 3 ปีที่แล้ว +27

    ਗੁਰਦਵਾਰਾ ਸਾਹਿਬ ਦੇ ਰਾਖੇ ਕਿੱਥੇ ਸਨ ।ਧਰਮੀ ਬੰਦੇ ਗੁਰਦਵਾਰਾ ਵਿੱਚ ਹੋਣੇ ਚਾਹੀਦੇ ਹਨ। ਨਾਂ ਕਿ ਚੋਰ

  • @babashrichandjidesidwakhan1215
    @babashrichandjidesidwakhan1215 3 ปีที่แล้ว +10

    ਭਾਈ ਸਾਹਿਬ ਜੀ ਜਿੰਨੀ ਦੇਰ ਸ਼੍ਰੋਮਣੀ ਕਮੇਟੀ ਤੋਂ ਬਾਦਲ ਬਾਂਦਰ ਦੇ ਪਰਿਵਾਰ ਨੂੰ ਪਾਸੇ ਨਹੀਂ ਕੀਤਾ ਜਾਂਦਾ ਓਨੀ ਦੇਰ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਸਕਦਾ ਲੋੜ ਹੈ ਬਾਦਲ ਬਾਂਦਰ ਦੇ ਟੱਬਰ ਦਾ ਬਾਈਕਾਟ ਕਰਨ ਦੀ ਧੰਨਵਾਦ

    • @jsdpunjab
      @jsdpunjab 3 ปีที่แล้ว

      Badal saab jindabad

    • @dilrajnarw
      @dilrajnarw 3 ปีที่แล้ว

      Baicaat na ki hona...... Mera eh vichar ha jo mar jnde aak k atmahtya krde ja fr badmash bane ne oh apni befajuli maut mar jnde oh eho jehe gande ledar nu maar k apna jewan sfla kar le eho hal ha ...

    • @Sheravirk682
      @Sheravirk682 3 ปีที่แล้ว

      @@jsdpunjab ਤੇਰੇ ਵਰਗਿਆ ਦੀਆ ਜਮੀਰਾ ਮਰੀਆ ਵਾ ਲੱਖ ਦੀ ਲਾਹਨਤ ਤੇਰੇ ਤੇ ਨਾਮ ਪਿੱਛੇ ਸਿੰਘ ਲਾਇਆ ਤੂੰ

  • @dharmindersharma3974
    @dharmindersharma3974 3 ปีที่แล้ว +23

    ਬੀੜੀ ਪੀਣ ਵਾਲੇ ਬੇ-ਅਦਬੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ। ਇਸ ਪਿੱਛੇ ਕਿਸੇ ਪਾਰਟੀ ਦਾ ਹੱਥ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।

  • @chamkaursingh8688
    @chamkaursingh8688 3 ปีที่แล้ว +2

    ਸਹੀ ਗੱਲ ਐ ਜੀ

  • @PritDhillon-ki4pd
    @PritDhillon-ki4pd ปีที่แล้ว

    ਸ਼੍ਰੋਮਣੀ ਕਮੇਟੀ ਵਿੱਚ ਸਾਰੇ ਬਾਦਲਾ ਦੇ ਦੱਲੇ ਨੇ ਤਖ਼ਤਾਂ ਤੇ ਹਥਿਆਰਾਂ ਵਾਲੇ ਸਿੰਘਾਂ ਨੂੰ ਡਿਊਟੀ ਕਰਨੀਂ ਚਾਹੀਦੀ ਹੈ

  • @AmarSingh-oz4qz
    @AmarSingh-oz4qz 3 ปีที่แล้ว

    ਬਹੁਤ ਚੰਗਾ ਵੀਰੋ ਜੀ

  • @parmjitsingh3396
    @parmjitsingh3396 3 ปีที่แล้ว +8

    ਰੇਫਰੇਡਮ ਦੀਆਂ ਵੋਟਾਂ ਬਣਾਓ ਪੰਜਾਬ ਅਜ਼ਾਦ ਕਰਾਉ ਫ਼ੇਰ ਦੇਖਾਂਗੇ ਇਹਨਾਂ ਦਲੇਆ ਨੂੰ

  • @AmarSingh-oz4qz
    @AmarSingh-oz4qz 3 ปีที่แล้ว +2

    ਸਾਰੀਅਾ िਬਮਾਰੀਅਾ ਦਾ ਹਲ ਅਾਜਾਦੀ ਹੈ🚩SFJ ਲਈ ਵੋਟਾ ਜਰੂਰ ਰिਜਸਟਰ ਕਰੋ ਜੀ🚩75 ਸਾਲਾਂ ਤੋ ਇਹ ਕੁਝ ਹੈ🚩ਜਾਗੋ ਅਾਜਦੀ ਲਈ

  • @mangatsingh6701
    @mangatsingh6701 3 ปีที่แล้ว +13

    ਕਿਥੇ।ਗਏ ।ਹਨ। ਟਾਸਕ।ਫੋਰਸ ।ਵਾਲੇ।ਸਮੋਣੀ। ਕਮੇਟੀ। ਵਾਲੇ। ਟਾਸਕ ਫੋਰਸ। ਆਪਣੇ। ਸਿਖਾਂ। ਲਈ ।ਰੱਖੇ। ਹੋਏ ਹਨ

  • @jasvirkaur5915
    @jasvirkaur5915 3 ปีที่แล้ว +3

    ਮੰਗ ਪੱਤਰ ਨਾਲ ਕੁੱਝ ਨਹੀਂ ਬਣਦਾ । ਇਨਸਾਨ ਨਹੀਂ ਕਿਸੇ ਤੋਂ ਮਿਲਣਾ।

  • @lovepandori9276
    @lovepandori9276 3 ปีที่แล้ว

    ਵਾਹਿਗੁਰੂ ਕਿਰਪਾ ਕਰ। ਜੀ

  • @tgprogaming9216
    @tgprogaming9216 3 ปีที่แล้ว

    ਸਰਕਾਰਾਂ ਤੇ ਦੀ ਮਨਸਾ ਹੀ ਹੈ ਬੇਅਦਬੀਆਂ ਕਰਾਓ ਭਾਵਨਾਵਾਂ bhdkao ਹਥਿਆਰ ਚਕਾਓ ਤੇ ਆਤੰਕ ਵਾਦੀ ਕਹਿਕੇ ਜੇਲ੍ਹਾਂ ਵਿਚ ਬੰਦ ਕਰਾਓ ਆਜਾਦੀ ਦਾ ਕਤਲੇਆਮ 36 ਸਾਲ ,,,,,,ਚੁਰਾਸੀ ਕਤਲੇਆਮ ,,,36 ਸਾਲ ਹੋਗੇ ਕੋਈ ਨਵੀਂ ਅੱਗ ਲਾਉਣ ਦੀ ਮਨਸਾ ਹੈ ਸਰਕਾਰਾਂ ਦੀ ਵਾਹੇ ਗੁਰੂ ਜੀ ਪੰਜਾਬ ਸਰਕਾਰ ਤੇ ਪ੍ਰਸਾਸਨ ਨੂੰ ਸਦਬੁੱਧੀ ਦੇਵੇ 🙏🏻🙏🏻🙏🏻

  • @atmasingh5372
    @atmasingh5372 3 ปีที่แล้ว

    ਬੀਬੀ ਜਗੀਰ ਕੌਰ ਦਾ ਖਾਸ ਬੰਦਾ ਹੈ।ਗੁਰ ਦੁਆਰੇ ਵਿੱਚ ਕੋਈ ਚਪੇਟ ਵੀ ਨਹੀ ਮਾਰ ਸਕਦਾ।ਆਪਣੇ ਤੇ ਸਖਤ ਕਾਰਵਾਈ ਹੋ ਜਾਵੇ ਗੀ।ਬੇਅਦਬੀ ਕਰਨ ਵਾਲੇ ਨੂੰ ਫੁੱਲ ਸਪੋਟ ਹੈ ਅਕਲੀਆ ਦੀ

  • @laaljotsingh6141
    @laaljotsingh6141 3 ปีที่แล้ว +1

    GOD BLESS ALL OF YOU THANKS

  • @sardarsaab1007
    @sardarsaab1007 2 ปีที่แล้ว

    ਬੇਅਬਦੀ 2014 ਤੋਂ ਸ਼ੁਰੂ ਹੋਈ ਜਦੋਂ ਤੋਂ ‌ਪੰਜਾਬ ਵਿੱਚ ਝਾੜੂ ਪਾਰਟੀ ਆਈਂ ਹੈ

  • @jaskarnsingh5053
    @jaskarnsingh5053 3 ปีที่แล้ว

    ਇਹ ਸਾਰੀ ਹੀ ਕਾਰਵਾਈ ਦੇ ਜ਼ਿੰਮੇਵਾਰ ਬਾਦਲ ਦਲ, ਗੁਰਦੁਵਾਰਾ ਪ੍ਰਬੰਧਕ ਕਮੇਟੀ ਅਤੇ ਕੈਪਟਨ ਅਮਰਿੰਦਰ ਸਰਕਾਰ ਅਤੇ ਭਾਜਪਾ ਅਤੇ ਆਰ ਐਸ ਐਸ ਦੇ ਦੱਲੇ ਪੰਜਾਬ ਦੇ ਮਾਹੌਲ ਨੂੰ ਇਹ ਲੋਕ ਬਹੁਤ ਬੁਰੀ ਤਰਾਂ ਖ਼ਰਾਬ ਕਰਨਾ ਚਾਹੁੰਦੇ ਹਨ। ਪੁੰਜਬਿਓ ਅਤੇ ਸਿੱਖ ਵੀਰੋ ਜਾਗੋ ਅਤੇ ਇਹਨਾ ਦੁਸ਼ਮਣਾ ਨੂੰ ਪਹਿਚਾਣੋ।

  • @rupinderdhillon7030
    @rupinderdhillon7030 3 ปีที่แล้ว

    ਮਾਨ ਯੋਗ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ
    ਦੋ ਸਿੰਘ ਹਰ ਸਮੇ ਹਾਜ਼ਰ ਰਹਿਣ ਤਾਂ ਕਿ
    ਅਜਿਹੀਆ ਘਟਨਾਵਾ ਨਾ ਵਾਪਰਨ ।

  • @Sacheyaar
    @Sacheyaar 3 ปีที่แล้ว +1

    ਕੋਈ ਗੁਰਸਿੱਖ ਇਹਨਾਂ ਦੇ ਕੰਮਾਂ ਦਾ ਵਿਰੋਧ ਕਰਨ ਆਵੇ ਤਾਂ ਜਾਨਵਰਾਂ ਦੀ ਤਰ੍ਹਾਂ ਕੁੱਟਦੇ ਨੇਂ, ਕੋਈ ਬੇਅਦਬੀ ਕਰ ਜਾਵੇ ਤਾਂ ਅਮਨ-ਕਾਨੂੰਨ ਦੇ ਰਾਖੇ ਬਣ ਜਾਂਦੇ ਹਨ।
    ਕਿਉਂਕੀ ਗੁਰੂ ਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਮਨ ਕੇ ਬੈਠੇ ਹਨ, ਗੁਰੂ ਤਾਂ ਮੰਨਿਆ ਹੀ ਨਹੀਂ।
    ਬੇਅਦਬੀਆਂ ਦਾ ਬਦਲਾ, ਪੰਥ ਵਿਰੋਧੀ ਤਾਕਤਾਂ, ਗਾਇਕਾਂ ਦਾ ਵਿਰੋਧ ਚੁਣੇ ਪੰਥਕ ਆਗੂ ਕਰਨਗੇ ਜਾਂ ਕੱਲਾ ਕਾਰਾ ਗੁਰਸਿੱਖ ਕਰੇਗਾ।
    ਬਾਜਾਂ ਵਾਲੇ ਸਤਿਗੁਰੂ ਕੌਮ ਨੂੰ ਸੋਝੀ ਬਖਸ਼ਣ

  • @hssekhongaming6985
    @hssekhongaming6985 3 ปีที่แล้ว

    ਗੁਰੂ ਦੇ ਘਰਾਂ ਪ੍ਰਬੰਧਾਂ ਨੂੰ ਬਦਲਣ ਦੀ ਲੋੜ ਹੈ

  • @apnachannelmusic
    @apnachannelmusic 3 ปีที่แล้ว +1

    KAL DA LIVE KIU KAT DITA GEA????

  • @harwindersingh8787
    @harwindersingh8787 หลายเดือนก่อน

    Vaha guru vaha guru

  • @sikhunity4710
    @sikhunity4710 3 ปีที่แล้ว +1

    ਜੋ ਮੁਲਾਜ਼ਮ ਹੁਣ ੳਹਣਾ ਦੇ ਆਸਪੜੋਸ ੳਹਣਾ ਸਮਾਜਿਕ ਬਾਈਕੋਟ ਕਰੋ

  • @kashmirasingh4889
    @kashmirasingh4889 3 ปีที่แล้ว

    Waheguru Ji Satnam Ji Waheguru Ji

  • @kulbirsingh9443
    @kulbirsingh9443 3 ปีที่แล้ว +4

    ਗੁਰਦਵਾਰਾ ਸਟਾਫ਼ ਕੀ ਕਰ ਰਿਹਾ ਸੀ?
    ੨. ਟਾਸਕ ਫੋਰਸ ਕੀ ਕਰ ਰਹੀ ਸੀ?
    ੩. Compliance ਕਿੱਥੇ ਗਈ?
    ੪. ਕਾਮਚੋਰ ਸਟਾਫ ਤੇ ਪ੍ਰਬੰਧਕ।

  • @sukhjitsainishamindersingh3457
    @sukhjitsainishamindersingh3457 3 ปีที่แล้ว +2

    Waheguru ji mehar karo ji 🙏🏻🙏🏻

  • @sarbjitkaur5162
    @sarbjitkaur5162 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurnamSingh-bk1uo
    @GurnamSingh-bk1uo 3 ปีที่แล้ว +1

    ਪਰਧਾਨ ਹੀ ਆਰ ਐਸ ਐਸ ਦੇ ਦਲੇ ਹਨ

  • @americangunday1521
    @americangunday1521 3 ปีที่แล้ว

    USA ude ghar da adress deyo ji plz***

  • @baldevrai2856
    @baldevrai2856 3 ปีที่แล้ว

    ਸ਼੍ਰੋਮਣੀ ਕਮੇਟੀ ਤੋਂ ਬੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋ ਰਹੀ ਹੈ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਕਹ ਦਿੰਦੇ ਨੇ ਇਸ ਦਾ ਦੀਮਾਗ ਠੀਕ ਨਹੀਂ

  • @gsgaming4143
    @gsgaming4143 3 ปีที่แล้ว

    ਵਾਹਿਗੁਰੂ

  • @inderpalsingh7623
    @inderpalsingh7623 3 ปีที่แล้ว +1

    Satnam waheguru ji 🙏

  • @tarloksingh4770
    @tarloksingh4770 3 ปีที่แล้ว

    Wahe Guru Ji 🙏

  • @sukhvirsingh1706
    @sukhvirsingh1706 3 ปีที่แล้ว

    Jehre barshe lai k kharde ne oh mitti de madho kithe c

  • @gurcharansinghkanwar6805
    @gurcharansinghkanwar6805 3 ปีที่แล้ว +1

    Singh bilkul sahi keh rahe ai.

  • @sehejatwal187
    @sehejatwal187 3 ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru.............................

  • @parmjitsingh3396
    @parmjitsingh3396 3 ปีที่แล้ว +3

    15 ਲਖ ਫੌਜ਼ ਹੈ ਉਹਨਾਂ ਕੋਲ਼ੇ ਤੁਹਾਡੇ ਜੁਤੀਆਂ ਮਾਰਨਗੇ ਪੁਲਿਸ ਵਾਲੇ

  • @KaranSingh-xq7lr
    @KaranSingh-xq7lr 3 ปีที่แล้ว

    ਗੋਲਕ ਚੋਰ ਮੁਰਦਾਬਾਦ 😭😭😭😭😭 ਸਿੱਖ ਕੋਮ ਦੇ ਆਗੂ ਨਿਸ਼ਕਾਮ ਸੇਵਾ ਵਾਲੇ ਸਿੰਘ ਹੋਣ ਨਾ ਕੇ ਕਪਟੀ ਤੇ ਕਾਤਲ ਨੂੰ ਸਿੱਖ ਕੋਮ ਦਾ ਪ੍ਰਬੰਧ ਨਹੀਂ ਸੋਪਨਾ ਚਾਹਿਦਾ

  • @ਮਾਲਵਾਕਬੂਤਰਕਲੱਬ-ਣ1ਰ

    ਕਮੇਟੀ ਵਾਲੇ ਕਿੱਥੇ ਗਏ ਸੀ,,

  • @jobanhandaoffical2329
    @jobanhandaoffical2329 3 ปีที่แล้ว

    Bhai person kon aa osdi koi picture hai

  • @thakursaabdisister3103
    @thakursaabdisister3103 3 ปีที่แล้ว

    Sahi gal vir ji huna di oh chala kive gya...?

  • @harpreetsingh7653
    @harpreetsingh7653 3 ปีที่แล้ว

    Right sir 😭😭

  • @grewalbaljit3230
    @grewalbaljit3230 3 ปีที่แล้ว

    Waheguru ji 👏👏

  • @saytruth1382
    @saytruth1382 3 ปีที่แล้ว +8

    Government agencies,BJP and RSS is doing all this.

    • @rakeshralli9566
      @rakeshralli9566 3 ปีที่แล้ว

      Do you have any proof for your aligation

    • @agamdeep5474
      @agamdeep5474 3 ปีที่แล้ว

      TAKAS. FORCE. BADAL. NE. SIKHAN. NU. KUTAN. VASTE. RAKHI. A .SEWA. VASTE. NAHI..

    • @saytruth1382
      @saytruth1382 3 ปีที่แล้ว

      @@rakeshralli9566 you want to get it.

    • @rakeshralli9566
      @rakeshralli9566 3 ปีที่แล้ว

      @@saytruth1382 on what behalf you are saying

  • @jaswindersahota8950
    @jaswindersahota8950 3 ปีที่แล้ว

    Heart crying

  • @chamkaursingh8688
    @chamkaursingh8688 3 ปีที่แล้ว +1

    ਤਖ਼ਤ ਇਹਨਾਂ ਦੇ ਆਪਣੇ ਨੇ

  • @OmParkash-wf3ht
    @OmParkash-wf3ht 3 ปีที่แล้ว +1

    Waheguru ji ka khalsa waheguru ji ki fateh. Goli shut kro aisey logon ko g. Sabh dharmon ka satkar hona chahiye g waheguru ji 🙏🙏🙏🙏⛳⛳⛳⛳

  • @mangatsingh6701
    @mangatsingh6701 3 ปีที่แล้ว +5

    ਗੁਰੂ। ਦੀ। ਰਾਖੀ।ਵਾਲੀ।ਸਮੋਣੀ। ਕਮੇਟੀ। ਨਹੀਂ ਹੈ। ਇਹ। ਗੋਲਕਾ। ਦੇ।ਰਾਖੇ। ਹਨ।ਗੁਰੂ ਨਾਨਕ ਸਾਹਿਬ ਜੀ। ਗੋਲਕਾ। ਵੱਡੇ। ।ਢਿਡਾ। ਵਿੱਚ। ਜਾਦੀਆ। ਹਨ

  • @parvindersingh6869
    @parvindersingh6869 3 ปีที่แล้ว +4

    ਸੀ ਸੀ ਟੀ ਵੀ ਚੈੱਕ ਕਰੋ, ਬੰਦੇ ਨੂੰ ਠੋਕੋ, ਮਰ ਗਏ ਕਾਲੀ ਨਾਲੇ sgpc ਵਾਲੇ

  • @gurukekregemojguruke4857
    @gurukekregemojguruke4857 3 ปีที่แล้ว

    ਧੱਰਨੇ ਲਾਓੂ ਰੌਡ ਜਾਮ ਕਰੌ ਅਾਮ ਪੱਬਲੀਕ ਨੂੰ ਪਰੇਸਾਨ ਕਰੌ ਤੇ Sgpcੳੂਸ ਬੇਅਦਬੀ ਕਰਨ ਞਾਲੇ ਲੲੀ ਞਕੀਲ ਦਾ ਪੱਰਬਧ ਕਰੇ ਜੌ ਜਲਦੀ ਤੌ ਜਲਦੀ ਅਾਪਣੇ ਘੱਰ ਅਾਞੇ ਜੱਫੇਮਾਰ ਜਗੀਰ ੳੂਸ ਦੇ ਘੱਰ ਜਾਣ ਹੌਸਲਾ ਦੇਣ

  • @inderjitsingh2149
    @inderjitsingh2149 3 ปีที่แล้ว +1

    Bedbi Hal Hai khalstan APNA Raj

  • @parminderkaurgill9000
    @parminderkaurgill9000 3 ปีที่แล้ว

    ਇਹ ਜਾਣ ਬੁਝ ਕਿ ਕਰਵਾਇਆ

  • @Jassijalandharwala
    @Jassijalandharwala 3 ปีที่แล้ว

    Waheguru 😭 sachi ki bnu duniya da

  • @SURINDERSINGH-nc8so
    @SURINDERSINGH-nc8so 3 ปีที่แล้ว

    kithe gae sgpc dae danga marn wale

  • @satinder4926
    @satinder4926 3 ปีที่แล้ว

    hun ta baba ji pani sirro tap gyaa...hun ds diye papian nu k guru sahib de singh aa...bole so nihal sat sri aakal

  • @gurpyarsingh4901
    @gurpyarsingh4901 3 ปีที่แล้ว

    Waheguru ji

  • @gurukekregemojguruke4857
    @gurukekregemojguruke4857 3 ปีที่แล้ว

    ਮੱਹਜੀ ਸਿੱਘ ਰਗਰੇਟੇ ਗੁਰੂਕੇ ਬੇਟੇ ਕਿਹੜੀ ਕੂਭ ਕਰਨ ਞਾਲੀ ਨੀਦ ਸੂਤੇ ਨੇ ਜਾ ਬਾਦਲ ਦੀ ਕੱਣਕ ਖਾ ਸੂਸਰੀ ਞਾਗ ਮੱਸਤ ਹੌੲੇ ਨੇ ਮੇਜਰ ਸਿਘ 96ਕੌਹੜੀ ਕਿਥੇ ਨੇ ਜੀ ਕੌੲੀ ਦੱਸੀੳੂ

  • @jaswindersahota8950
    @jaswindersahota8950 3 ปีที่แล้ว

    Right

  • @AmandeepButtar-d3m
    @AmandeepButtar-d3m 8 หลายเดือนก่อน

    22 g sathe de dea karo

  • @gurmukhsinghjagdeo7418
    @gurmukhsinghjagdeo7418 3 ปีที่แล้ว

    Ludhiana wich es bande nu labboo. Gadi da number share karo

  • @charanjeetsingh9799
    @charanjeetsingh9799 3 ปีที่แล้ว

    ਟੀਵੀ ਚੈਨਲ ਨੂੰ ਟੀ ਆਰ ਪੀ ਚਾਹੀਦੀਅੈ ਤੇ ਕੁਸ ਸਿੱਖ ਲੀਡਰਾਂ ਨੂੰ ਮਸਹੂਰੀ ਕਨੂੰਨ ਹੈ ਇਸ ਦੇਸ਼ ਚ ਤੁਸੀਂ ਕਨੂੰਨ ਚ ਸੋਧ ਕਰਵਾ ਕੇ ਹੋਰ ਸਖਤ ਕਰਵਾ ਸਕਦੇ ਹੋ ਪਰ ਆਪ ਸਜਾ ਨੀ ਦੇ ਸਕਦੇ ਸਿਆਣੇ ਨੇ ਪ੍ਰਬੰਧਕ ਤੁਹਾਡੇ ਨਾਲੋਂ ਜਿਮੇਂਵਾਰ ਨੇ ਉਹ ਤੁਸੀਂ ਭੀੜ ਦੇ ਸਿਰ ਤੇ ਕਾਂਡ ਕਰਦੇ ਹੋ

  • @jaggasingh1714
    @jaggasingh1714 3 ปีที่แล้ว

    328 pawan sroopa bare v gall kar lao..

  • @parmjitsingh3396
    @parmjitsingh3396 3 ปีที่แล้ว +1

    ਆਪਣੇ ਮੁਹ ਤੇ ਚਪੇੜਾਂ ਨਾਂ ਮਾਰੋਂ ਅਕਲ ਨੂੰ ਹੱਥ ਮਾਰੋ ਆਪਣੇ ਮੁਹ ਤੇ ਆਪ ਚਪੇੜਾਂ ਮਾਰਨ ਲਾਤੇ ਸਾਡੇ ਲੋਕਾਂ ਨੂੰ

  • @robinosker3333
    @robinosker3333 3 ปีที่แล้ว

    Bht paviter place ah ..AVE deh km krn ah tuu ...chad doh sde Sarah kad giya bs ...bki waheguru ji khalsa waheguru do fateh

  • @ਹਰਬੰਸਸਿੰਘ-ਠ4ਨ
    @ਹਰਬੰਸਸਿੰਘ-ਠ4ਨ 3 ปีที่แล้ว +1

    ਹੈ ਮੈ ਮਰਜਾ

  • @balpreetsexperiments9502
    @balpreetsexperiments9502 3 ปีที่แล้ว +1

    Assi je guru di beadbi karan wale nu na sodh ske ta hor ki kar sakde ha
    jehra v banda farhya janda ohda mansik santuln vigrhea hunda eh ho ki reha

  • @dmtmusic1657
    @dmtmusic1657 3 ปีที่แล้ว +1

    295 lggi bhot vadia hoya, hun shanti barto te gal dab jaan dwo, jdo oh pappi baar aya soda laa deyo, ehnve mudda bhadkake tusi us papi di security ch vadda krwa daoge khalsa ji.

  • @simran1999ss
    @simran1999ss 3 ปีที่แล้ว

    ਰਿਪੋਟਰ ਵੀ ਘੂਸਾ ਈ ਆ ਸੰਗਤਾ ਨੂੰ ਹੀ ਸਵਾਲ ਕਰੀ ਜਾਦਾ ਕਮੇਟੀ ਨੂੰ ਪੁਛ ਜਾ ਕੇ

  • @thakursaabdisister3103
    @thakursaabdisister3103 3 ปีที่แล้ว +1

    Koi mentally upset nyi hunde eh lok saade v Kyi Sikh vir sacchi vich mentally upset ne ohna te nyi kdi kise mandir ya church vich ja k beadbi nhi Kiti

  • @sukhjimaangi8081
    @sukhjimaangi8081 3 ปีที่แล้ว

    Sahi gal

  • @jaswindersahota8950
    @jaswindersahota8950 3 ปีที่แล้ว

    Veerje have to give punishment that guy

  • @parmjitsingh3396
    @parmjitsingh3396 3 ปีที่แล้ว +1

    ਡਰਾਮੇ ਨਾ ਕਰੋ ਹਲ਼ ਦਸੋਂ ਇਹ ਤਾਂ ਸਟੇਟ ਕਰੋਦੀ ਹੈ

  • @kulwindersinghbajwa9342
    @kulwindersinghbajwa9342 3 ปีที่แล้ว

    ਪੁਲੀਸ ਨੂੰ ਨਹੀ ਦੇਨਾ ਸੀ ਸੀਰ ਵੁੱਢ ਦੇਨਾ ਸੀ

  • @gurtejghumaan9038
    @gurtejghumaan9038 3 ปีที่แล้ว +1

    eh tn ji SGPC da farz bnda v kise v singh nu eho ya bnda milda tn ohda km khatam kro te SGPC usda baal ni binga hon deugi fr ik v beadbi hoke dikhave ,jd ki SGPC ethe kuj v ni krdi

  • @saytruth1382
    @saytruth1382 3 ปีที่แล้ว

    Sikh sangat should form their own laws.