ਲੋਕਾਂ ਦੀ ਕਿੰਨੀ ਪਰਵਾਹ ਕਰਨੀ ਚਾਹੀਦੀ ਹੈ? ਸਿੰਘ ਨੇ ਅੰਤਰਜਾਮੀ ਬਣ ਕੇ ਕੀ ਦੇਖਿਆ? Should You Care About Others?

แชร์
ฝัง
  • เผยแพร่เมื่อ 6 ต.ค. 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

ความคิดเห็น • 113

  • @saanjattt
    @saanjattt 11 หลายเดือนก่อน +20

    ਬਹੁਤ ਹੀ ਪਿਆਰੀ ਵੀਡੀਓ ਜੀ ਪਿਆਰੇ, The high-quality production, stunning graphics, and top-notch animation made it an absolute delight to watch. The content, combined with the beautiful music, touched my heart deeply. Bhai Sahib’s thoughts and personality shone through, and even though I’ve never had the privilege of meeting them, their documentary and videos have left me with immense respect and love. Wishing you all a more blessed and chardikla life ahead ਪਿਆਰੇ ਦੇ ਪਿਆਰੇ ਜੀਉ ॥

    • @GurmatBibek
      @GurmatBibek  11 หลายเดือนก่อน +2

      🙏🙏

  • @ਤਿਸਰੇਣ
    @ਤਿਸਰੇਣ 11 หลายเดือนก่อน +24

    ਕਮਾਲ ਦਾ ਕੰਮ ਆਪ ਜੀ ਨੇ ਕੀਤਾ......ਭਾਈ ਸਾਹਿਬ ਜੀਓ ਦੀਆਂ ਰਚਨਾਵਾਂ ਤਾਂ ਅਤ ਦਰਜ਼ੇ ਸੁੰਦਰ ਹਨ,ਦਿਲ ਨੂੰ ਛੂਹ ਲੈਣ ਵਾਲੇ ਸੰਦੇਸ਼....ਉਪਰੋਂ ਆਪ ਸਭ ਬਹੁਤ ਸੋਹਣੀ ਤਰਾਂ ਇਸਨੂੰ ਪੇਸ਼ ਕਰਦੇ ਹੋ ,ਗੁਰੂ ਸਾਹਿਬ ਜੀਓ ਅਤੇ ਪਿਆਰੇ ਭਾਈ ਸਾਹਿਬ ਜੀਓ ਦੀ ਆਪ ਸਭ ਨੂੰ ਅਪਾਰ ਕਿਰਪਾ ਅਤੇ ਖੁਸ਼ੀਆਂ ਮਿਲਣ ਜੀਓ ❤

  • @kukurukuru
    @kukurukuru 11 หลายเดือนก่อน +19

    ਭਾਈ ਕੁਲਬੀਰ ਸਿੰਘ ਜੀ ❤

  • @parmindersingh1850
    @parmindersingh1850 11 หลายเดือนก่อน +10

    ਬਹੁਤ ਹੀ ਸਿੰਘਾਂ ਦੇ ਮਨਾ ਚ ਇਹੋ ਜਿਹੇ ਸਵਾਲ ਹੋਣਗੇ... ਕਈਆਂ ਨਾਲ ਇਸ ਤਰ੍ਹਾਂ ਬੀਤਦੀ ਹੋਏਗੀ... ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਤੋਂ ਬਹੁਤਿਆ ਨੂੰ ਕੁੱਝ ਸਿੱਖਣ ਨੂੰ ਮਿਲੇਗਾ

    • @GurmatBibek
      @GurmatBibek  11 หลายเดือนก่อน +3

      🙏🙏

  • @ramandeepsingh6675
    @ramandeepsingh6675 11 หลายเดือนก่อน +11

    ਗੁਰਮਤਿ ਬਿਬੇਕ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਕੋਲੋ ਬਹੁਤ ਕੁਝ ਸਿੱਖਿਆ ਤੇ ਸਿੱਖ ਵੀ ਰਹੇ ਆ ਆਪ ਏਸੇ ਤਰਾਂ ਸਾਨੂੰ ਸੇਧ ਦਿੰਦੇ ਰਹਿਣਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @GurmatBibek
      @GurmatBibek  11 หลายเดือนก่อน +2

      🙏🙏

  • @simikaur7608
    @simikaur7608 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @ReshamKk
    @ReshamKk 11 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

  • @harmeetsingh3601
    @harmeetsingh3601 11 หลายเดือนก่อน +5

    ਸ਼ੁਕਰ ਆ ਸੱਚੇ ਪਾਤਸ਼ਾਹ ਵੀਡੀਓ ਆ ਗਈ ਮੈਨੂੰ ਇਸੇ ਵੀਡੀਓ ਦੀ ਉਡੀਕ ਸੀ❤

  • @harlovleensingh760
    @harlovleensingh760 11 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਓ ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਪ੍ਰਦਰਸ਼ਣੀਆਂ ਚੋ ਸਿੱਖਿਆ ਸਮੇਤ ਪਿਆਰੇ ਭਾਈ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਰੋਮ ਰੋਮ ਸ਼ੁਕਰਾਨਾਂ,ਗੁਰੂ ਸਾਹਿਬ ਸੇਵਾਦਾਰਾਂ ਨੂੰ ਸੇਵਾ ਲਈ ਹੋਰ ਬੱਲ, ਪ੍ਰੇਮ, ਉਤਸ਼ਾਹ ਬਖਸ਼ਣ ਜੀ 🙏🙏🌹🙏🙏🙏

  • @Ramanjot-creativity
    @Ramanjot-creativity 11 หลายเดือนก่อน +7

    ਵਾਹ ਜੀ ਵਾਹ ਬਹੁਤ ਹੀ ਸੌਹਣੇ ਢੰਗ ਨਾਲ ਪੇਸ਼ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @AvtarSingh0590
    @AvtarSingh0590 11 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖਿਓ ਸਭਨਾਂ ਸਿੱਖ ਸੰਗਤਾਂ ਨੂੰ।

  • @RAVII-LIVE_13
    @RAVII-LIVE_13 7 หลายเดือนก่อน +2

    ❤ waheguru ji ❤ waheguru ji ❤ waheguru ji ❤ waheguru ji ❤❤❤ waheguru ji ❤❤❤❤ waheguru ji ❤ waheguru ji

  • @gilloffical
    @gilloffical 10 หลายเดือนก่อน +2

    ਭਾਈ ਸਾਹਿਬ ਜੀ ਆਪ ਜੀ ਤੇ , ਸਤਿਗੁਰੂ ਦੀ ਬੜੀ ਕਿਰਪਾ ਹੈ

  • @Akalsimarsing
    @Akalsimarsing หลายเดือนก่อน +1

    ਵਾਹਿਗੁਰੂ

  • @parminderkaur2137
    @parminderkaur2137 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦਾ ਭਲਾ ਕਰੀ

  • @Jatinsingh1699
    @Jatinsingh1699 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਅੰਗ ਸੰਗ
    ਸੇਵਾ ਸਿਮਰਨ ਸੰਗ ਸੰਗ
    ਖੁਸ਼ੀ ਹੋਏ ਹਰਿ ਰੰਗ
    ਜਨਮ ਸਫਲ ਹੋਏ ਸਤਿਸੰਗ
    ਬੈਠੀਏ ਗੁਰਸਿੱਖਾਂ ਸੰਗ
    ਚੜੇ ਨਾਮ ਕਾ ਰੰਗ
    ਕਿਰਪਾ ਹੋਇ ਗੁਰੂਦੇਵ ਕੀ
    ਸਵਾਸ ਸਵਾਸ ਨਾਮ ਕਾ ਰੰਗ
    ਆਪ ਜੀ ਦੇਹੁ ਅਸੀਸਾਂ
    ਤਰੀਏ ਭਵਜਲ ਨਾਮ ਸੰਗ

  • @shamshersinghladhowal
    @shamshersinghladhowal 11 หลายเดือนก่อน +7

    Waheguru waheguru waheguru waheguru waheguru

  • @MandeepKaur-gr4sb
    @MandeepKaur-gr4sb 7 หลายเดือนก่อน +1

    ਵਹਿਗੁਰੂ ਜੀਓ ਆਪ ਜੀ ਦੁਆਰਾ ਦਿਖਾਈਆਂ ਵੀਡੀਓ ਦੇਖ ਕੇ ਬਹੁਤ ਚੜ੍ਹਦੀਕਲਾ ਮਿਲਦੀ ਹੈ

  • @ramandeepsingh6675
    @ramandeepsingh6675 11 หลายเดือนก่อน +4

    ਵਾਹਿਗੁਰੂ ਜੀ

  • @paramjitkaur3731
    @paramjitkaur3731 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਬਹੁਤ ਵਧੀਆ

  • @RAVII-LIVE_13
    @RAVII-LIVE_13 7 หลายเดือนก่อน

    ❤ waheguru ji ❤ waheguru ji ❤❤ waheguru ji ❤❤ waheguru ❤❤ waheguru ji ❤❤❤ waheguru ji ❤❤❤

  • @amandeepSingh-mw6jh
    @amandeepSingh-mw6jh 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ਪੰਜਾਬ-ਨ3ਲ
    @ਪੰਜਾਬ-ਨ3ਲ 11 หลายเดือนก่อน +4

    WAHEGURU

  • @jashanpreetsingh7582
    @jashanpreetsingh7582 6 หลายเดือนก่อน +1

    ਬਹੁਤ ਹੀ ਵਧੀਆ ਲੱਗਾ ਸੁਣ ਕੇ, ਵਾਹਿਗੁਰੂ ਜੀ

  • @Harnamkaur4448
    @Harnamkaur4448 8 หลายเดือนก่อน +3

    waheguru ji 🙏

  • @BaljeetParmar-c8b
    @BaljeetParmar-c8b 3 หลายเดือนก่อน

    ਵਾਹਿਗੁਰੂ ਜੀ 🙏

  • @harditsingh7653
    @harditsingh7653 11 หลายเดือนก่อน +7

    Waheguru ❤️🙏🏻

  • @Beantsingh12345
    @Beantsingh12345 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਆਪ ਜੀ ਦਾ ਵਟਸਐਪ ਗਰੁੱਪ ਹੈ ਆਪ ਜੀ ਨਾਲ ਗੱਲ ਕਰਨੀ ਸੀ ਜੀ

  • @JaspreetKaur13130
    @JaspreetKaur13130 11 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌸🙏🙏

  • @kamaljeetkaur7530
    @kamaljeetkaur7530 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @hardik478
    @hardik478 หลายเดือนก่อน

    Waheguru ji da khalsa waheguru ji di fateh

  • @jashanjeetsingh1194
    @jashanjeetsingh1194 6 หลายเดือนก่อน +1

    Bahuuut khooob waheguru ji....
    Guru Sahib kirpa karan😇😇😇

  • @parminderkaur2137
    @parminderkaur2137 6 หลายเดือนก่อน +1

    🙏🙏🙌🙌ਬਹੁਤ ਵਧੀਆ ਕੰਮ ਹੈ 👋👋🌹🌹🎠🎠

  • @jasjitsingh6624
    @jasjitsingh6624 11 หลายเดือนก่อน +1

    ਗੁਰੂ ਸਾਹਿਬ ਜੀ ਵਡਿਆਈ।

  • @HarmanpreetSingh__2004
    @HarmanpreetSingh__2004 11 หลายเดือนก่อน +3

    Waheguru ji mehar Karo 🙏❤️

  • @Todo_odle
    @Todo_odle 11 หลายเดือนก่อน +1

    waheguruwaheguruwaheuruwaheguruwaheguruwaheguruwaheguru

  • @sarvjeetkaur6492
    @sarvjeetkaur6492 11 หลายเดือนก่อน +3

    Got my answer. Thank you team Gurmat bibek

  • @dalbirsingh1158
    @dalbirsingh1158 2 หลายเดือนก่อน

    Waheguru ji bhut vadia uprala.. Es tarh di vedio li

  • @karambirkarambir1295
    @karambirkarambir1295 11 หลายเดือนก่อน +5

    Waheguru ji

  • @wahegurumusiccenter980
    @wahegurumusiccenter980 11 หลายเดือนก่อน +2

    Waheguru waheguru

  • @Gagandeepsingh099
    @Gagandeepsingh099 11 หลายเดือนก่อน +2

    Waheguru ji waheguru ji 🙏🙏

  • @rupinderkour2207
    @rupinderkour2207 11 หลายเดือนก่อน +2

    Waheguru ji ❤shukriya ❤

  • @PreetSingh-pp5rb
    @PreetSingh-pp5rb 11 หลายเดือนก่อน +2

    Waheguru ji, sab kuj boht he sohna , bakamaal ji , waheguru ji tuc kirtan diya videos v jroor paya kro ji benti hai tuhade charna vich ❤️❤️❤️❤️❤️🙏🙏🙏🙏🙏

    • @GurmatBibek
      @GurmatBibek  11 หลายเดือนก่อน +3

      🙏🙏 ਸਤਬਚਨ ਜੀਉ।

  • @saveearth2191
    @saveearth2191 11 หลายเดือนก่อน +2

    Wahigurujikakhalsa
    Wahigurujikifateh ji
    Saare samooh camera waasi guru piyari Gurmat bibek team nu ...jo Ahne wad mulle vichaar pesh krdeyon
    Satguru ji AAP nu RAHINDI DUNIYA TAK SAMRATHA BAKSHAN....
    BENTI HAI KI DASTAAR DUMAKE CH KESGI OUR DASTAAR KINNE KINNE MITOR DI HONI CHAHIDI AA.. PLZ DASDO

    • @GurmatBibek
      @GurmatBibek  11 หลายเดือนก่อน +1

      ਬਹੁਤ ਬਹੁਤ ਸ਼ੁਕਰਾਨਾ ਜੀਓ ਅਸੀਸਾਂ ਬਖਸ਼ਣ ਲਈ🙏
      ਦਸਤਾਰ ਘਟੋ ਘਟ 5 ਗਜ ਅਤੇ ਕੇਸਕੀ ਘਟੋ ਘਟ ਢਾਈ ਗਜ ਹੋਣੀ ਚਾਹੀਦੀ ਜੀਉ। ਵੱਡੀ ਇਛਾ ਮੁਤਾਬਿਕ ਜਿੰਨੀ ਮਰਜ਼ੀ ਹੋ ਸਕਦੀ।

    • @saveearth2191
      @saveearth2191 11 หลายเดือนก่อน +1

      @@GurmatBibek theek guru Piyare jeeo

  • @PardeepSingh-kn5nt
    @PardeepSingh-kn5nt 11 หลายเดือนก่อน +3

    ਅਨੰਦ ❤❤🙏🙏

  • @studiopreetpalace4856
    @studiopreetpalace4856 5 หลายเดือนก่อน +1

    ਬਹੁਤ ਵਧੀਆ👍💯

  • @rajkaur2577
    @rajkaur2577 11 หลายเดือนก่อน +1

    🙏💙📿🙇‍♀️🫶💯baba ji Khalsa ji💙🙏

  • @kulwantkaur1562
    @kulwantkaur1562 5 หลายเดือนก่อน

    Very good

  • @palwindervirk5572
    @palwindervirk5572 11 หลายเดือนก่อน +1

    ❤waheguru ji 🙏

  • @reetkaur9045
    @reetkaur9045 11 หลายเดือนก่อน +5

    🙏🙏🌹🌹

  • @jagpalsingh909
    @jagpalsingh909 11 หลายเดือนก่อน +2

    Very nice

  • @PardeepSingh-kn5nt
    @PardeepSingh-kn5nt 11 หลายเดือนก่อน +3

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️

  • @rajandeepkhalsa3510
    @rajandeepkhalsa3510 11 หลายเดือนก่อน

    ਬਹੁਤ ਪਿਆਰੀ ਵੀਡੀੳ ਜੀ 🙏🏻🙏🏻

  • @jassasingh-n3g
    @jassasingh-n3g 11 หลายเดือนก่อน

    WAHEGURU ji ka khalsa
    waheguru ji ki fateh

  • @shadsingh5464
    @shadsingh5464 6 หลายเดือนก่อน +1

    ❤❤❤

  • @kkaur1120
    @kkaur1120 10 หลายเดือนก่อน

    True. I agree. Good message.

  • @SukhwinderSingh-wy6qn
    @SukhwinderSingh-wy6qn 6 หลายเดือนก่อน +1

    🙏🙏🙏🙏🙏

  • @ashji
    @ashji 10 หลายเดือนก่อน

    Vaheguru ji ka khalsa vaheguru ji ki fateh

  • @thesilenthell
    @thesilenthell 11 หลายเดือนก่อน +3

    Naam japan naal panjh doot piche ho jande han waheguru g

  • @ashji
    @ashji 10 หลายเดือนก่อน

    Dhan Guru Nanak Dev Ji

  • @ashji
    @ashji 10 หลายเดือนก่อน

    Dhan Guru Gobind Singh Ji

  • @jasbirkaurmalhi4968
    @jasbirkaurmalhi4968 11 หลายเดือนก่อน +1

    🙏🙏🙏🙏❤️🙏

  • @sunnysingh8005
    @sunnysingh8005 11 หลายเดือนก่อน +5

    WaheGuru Ji ka Khalsa WaheGuru Ji ki

  • @thesilenthell
    @thesilenthell 11 หลายเดือนก่อน +2

    😂😂😂😂😂😂😂😂 andron panjh doot sanu phurne hi is tarah dinde hun ehi khed hai waheguru g 🙏😊❤️♥️♥️♥️

  • @ManpreetKaur-gz4in
    @ManpreetKaur-gz4in 11 หลายเดือนก่อน +2

    💓💓

  • @JV-wx5nd
    @JV-wx5nd 10 หลายเดือนก่อน

    Wahehguru

  • @JaskirtansinghJaskirtans-tf1wq
    @JaskirtansinghJaskirtans-tf1wq 9 หลายเดือนก่อน

    ਧੰਨ ਸਿੱਖੀ

  • @deepakmanes1997
    @deepakmanes1997 11 หลายเดือนก่อน +2

    ਬਹੁਤ ਵਧੀਆਂ ਵਾਹਿਗੁਰੂ ਜੀ । ਏਹ ਕੇਹੜੇ software ਨਾਲ਼ ਬਣਾਉਦੇ ਹੋ ?

    • @GurmatBibek
      @GurmatBibek  11 หลายเดือนก่อน +2

      🙏🏻 Blender

  • @Malkeetsingh-kn7bs
    @Malkeetsingh-kn7bs 11 หลายเดือนก่อน

    🙏🙏🙏🙏🙏🙏🙏🙏🙏🙏🙏🙏

  • @lifewithWaheguruji
    @lifewithWaheguruji 8 หลายเดือนก่อน

    waheguru ji nu change lgne chahide haw loka kuj ni de dena ... WAHEGURU ji . Akal 🙏

  • @SukhwinderSingh-wy6qn
    @SukhwinderSingh-wy6qn 6 หลายเดือนก่อน

    God

  • @JagdishSingh-qj2hy
    @JagdishSingh-qj2hy 11 หลายเดือนก่อน +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amanindersingh239
    @amanindersingh239 8 วันที่ผ่านมา

    Waheguru ji
    Bhaya diwana shah ka
    es shabad di audio da link send krdo g🙏

  • @gurudekirtaniye9001
    @gurudekirtaniye9001 11 หลายเดือนก่อน +3

    Waheguru ji ek answer deyo ji,aaj gurudware vich mere parivaar valo parshaad si te samgat ne milkr pershad banaya,sab samgat nu jinna parshad dena si de dia ,te baad vich saara parshaad ralh leaya gaya ki saare sewadara nu pack krke de dia jaega te ho jan pehchan walio nu,te aap jo dsso ki eh maryada hai parshaad di,mai ta apne bhrava naal lad paiya ki eh tussi glt krdio ho,sangat nu khulla nhi vand de aur apne sevadaara nu pack kr kr ke dei jande ho

    • @GurmatBibek
      @GurmatBibek  11 หลายเดือนก่อน +3

      ਸੰਗਤ ਨੂੰ ਦਿਲ ਖੋਲਕੇ ਛਕਾਉਣਾ ਚਾਹੀਦਾ ਇਸ ਵਿਚ ਹੀ ਗੁਰੂ ਸਾਹਿਬ ਜੀ ਦੀ ਖੁਸ਼ੀ ਹੈ।

  • @gurmeharsingh_
    @gurmeharsingh_ 11 หลายเดือนก่อน +1

    Donate Paytm to kar skde ha ji?

    • @GurmatBibek
      @GurmatBibek  11 หลายเดือนก่อน

      Paypal.me/gurmatbibekmedia
      ਇਸ ਆਈਡੀ ਤੇ donation ਦੇ ਸਕਦੇ ਹੋ ਜੀ।

  • @LifeCoachGurpreetSingh
    @LifeCoachGurpreetSingh 10 หลายเดือนก่อน

    Je bani sajaun to baad , office wale accept na karn te ki karna chahida .. job quit? Te bane thalle pajama ya fer sirf kachera

  • @gurudekirtaniye9001
    @gurudekirtaniye9001 11 หลายเดือนก่อน

    Stock market vich maya lgani ki kirat hai?

  • @thesilenthell
    @thesilenthell 10 หลายเดือนก่อน

    6.03 voice ghaint a😂😂😂😂😂

  • @harmankanth4916
    @harmankanth4916 11 หลายเดือนก่อน +1

    Baba ji jdo mai path krdi ha mere dhain nai lgda kdi koi gll kdi gll bhut sariya mariya glla Bal dhain jnda plzzz baba ji esta v vedio bna ke pas keeti jva waheguru ji ka Khalsa waheguru ji ki Fateh 🙏🙏

    • @bhujangi_singh
      @bhujangi_singh 11 หลายเดือนก่อน +1

      Asal vich oh man di mail dhoo rahe hunde han

    • @bhujangi_singh
      @bhujangi_singh 11 หลายเดือนก่อน +1

      Bartan dhon same bartan te chadi mail ugal ke upper aundi hai par jado uste surf lagda hai te paani vicho dhoon ton baad oh bilkul saaf ho jande han

    • @thesilenthell
      @thesilenthell 11 หลายเดือนก่อน

      Panjh ddotan de wass ch hai mann oh hi mann nu apne piche le jande han

    • @maudgomery1682
      @maudgomery1682 11 หลายเดือนก่อน

      Bhai hardial singh kehenda hunda bani purda suma dhian mooh vul rukho

  • @jassasingh-n3g
    @jassasingh-n3g 11 หลายเดือนก่อน

    Veer ji
    Jede raat nu duty karde ne te oo amrit vele dia baania kive kare

    • @GurmatBibek
      @GurmatBibek  11 หลายเดือนก่อน +1

      ਗੁਰੂ ਸਾਹਿਬ ਜੀ ਨੂੰ ਹਮੇਸ਼ਾਂ ਹਰ ਕੰਮ ਤੋਂ ਅਗੇ ਰਖਣਾ ਚਾਹੀਦਾ। ਸਿਖ ਨੂ ਅਜਿਹਾ ਕੰਮ ਲਭਣਾ ਚਾਹੀਦਾ ਹੈ ਜੋ ਸਿੱਖੀ ਕਮਾਉਣ ਵਿਚ ਬਿਘਨ ਨਾ ਬਣੇ।

  • @thesilenthell
    @thesilenthell 11 หลายเดือนก่อน +1

    Kalyug meh panch chor chagdaye kaam karodh lobh moh ehnkaara amrit lotte manmukh nahi buje

  • @vijaypalsingh1199
    @vijaypalsingh1199 5 หลายเดือนก่อน

    Waheguru waheguru waheguru waheguru waheguru

  • @sahotaphotography8549
    @sahotaphotography8549 6 หลายเดือนก่อน +1

    Waheguru ji ❤❤❤❤❤

  • @ManjinderSingh-hj8ev
    @ManjinderSingh-hj8ev 11 หลายเดือนก่อน +2

    Waheguru Ji

  • @gurmeetsingh5555
    @gurmeetsingh5555 10 หลายเดือนก่อน +1

    Waheguru❤❤❤❤❤

  • @RajinderKaur-qy4kc
    @RajinderKaur-qy4kc หลายเดือนก่อน

    Waheguru ji 🙏🏻👍🏻

  • @sukhchainsinghkhalsa
    @sukhchainsinghkhalsa 11 หลายเดือนก่อน +2

    ❤❤❤

  • @hardeepkaur8536
    @hardeepkaur8536 11 หลายเดือนก่อน +1

    🙏🙏🙏

  • @gursabsingh5833
    @gursabsingh5833 10 หลายเดือนก่อน

    🙏🙏🙏🙏🙏🙏🙏🙏🙏❤️

  • @iamfxteh3619
    @iamfxteh3619 10 หลายเดือนก่อน +1

    Waheguru ji 🙏

  • @tajindersingh6137
    @tajindersingh6137 11 หลายเดือนก่อน +1

    Waheguru ji

  • @sukhbindersingh4143
    @sukhbindersingh4143 10 หลายเดือนก่อน +1

    Waheguru ji 🙏

  • @lovejeetsingh8956
    @lovejeetsingh8956 11 หลายเดือนก่อน +1

    Waheguru ji

  • @harrymehat2932
    @harrymehat2932 10 หลายเดือนก่อน +1

    Waheguru ji 🙏🙏🙏🙏🙏

  • @jasvinderkaur3697
    @jasvinderkaur3697 10 หลายเดือนก่อน

    Waheguru ji🙏

  • @KuldeepKaur-gl2kt
    @KuldeepKaur-gl2kt 11 หลายเดือนก่อน +1

    Waheguru ji 🙏🙏

    • @joginderkaurkaur9949
      @joginderkaurkaur9949 11 หลายเดือนก่อน +1

      Waheguru ji ka.khalsa Waheguru.ji ki fateh 🙏🙏

  • @bikramjitsingh8450
    @bikramjitsingh8450 11 หลายเดือนก่อน +1

    ❤❤❤❤❤