ਇਕ ਗੁਰਮੁਖਿ ਦਾ ਕਰਾਮਾਤੀ ਜੀਵਨ। ਜੀਉਣੇ ਮੌੜ ਦੀ ਅਸਲੀ ਕਹਾਣੀ। The Real Story of Jeona Maur Told by a Gurmukh
ฝัง
- เผยแพร่เมื่อ 5 ก.พ. 2025
- ਬਾਬਾ ਰਾਮ ਸਿੰਘ ਅਤੇ ਮਾਈ ਪ੍ਰੇਮ ਕੌਰ ਦਾ ਕਰਾਮਾਤੀ ਜੀਵਨ ਕੈਸਾ ਸੀ। ਇਹ ਵੀਡੀਓ ਦੇਖਕੇ ਇਹ ਵੀ ਪਤਾ ਲਾਓ ਕਿ ਜੀਉਣੇ ਮੌੜ ਦੀ ਅਸਲੀ ਕਹਾਣੀ ਕੀ ਹੈ ਅਤੇ ਡੋਗਰ ਦਾ ਕਤਲ ਅਸਲ ਵਿਚ ਕਿਵੇਂ ਹੋਇਆ ਸੀ। ਬਾਬਾ ਰਾਮ ਸਿੰਘ ਜੀ ਦੇ ਅਖੀਂ ਦੇਖੇ ਹਾਲ ਤੇ ਅਧਾਰਤ ਕਹਾਣੀ ਜਾਨਣ ਲਈ ਇਹ ਵੀਡੀਓ ਜ਼ਰੂਰ ਦੇਖੋ।
Watch this video to find out the spiritual life of Baba Raam Singh ji and Maee Prem Kaur ji. Also find out the real story of Jeeona Morh and how his nemesis Dogar got killed.
If you have any questions or if you have any suggestions, kindly contact us at +1-647-771-5359.
PayPal/Credit: www.gurmatbibek...
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek...
/ gurmat-bibek
/ gurmat-bibek-daily
/ gurmatbibek
ਗੁਰਸਿੱਖਾਂ ਦਾ ਜੀਵਨ ਜਾਂਚ ਪੜ ਸੁਣ ਕੇ ਸੱਚਮੁੱਚ ਚੜਦੀ ਕਲਾ ਵਿੱਚ ਰਹਿਣ ਦਾ ਬਲ ਮਿਲਦਾ ਹੈ ਜੀ ਨਾਮ ਬਾਣੀ ਨਾਲ ਮਨ ਜੁੜਦਾ ਹੈ 👏
ਵਾਹ ਵਾਹ! ਬਹੁਤ ਸੋਹਣੀ ਵੀਡੀਓ ਬਣੀ ਹੈ! ਗੁਰਮੁਖਾਂ ਮਹਾਂਪੁਰਖਾਂ ਦੇ ਜੀਵਨ ਸਾਡੇ ਵਾਸਤੇ ਪ੍ਰੇਰਣਾ ਸ੍ਰੋਤ ਹਨ।
🙏ਬਹੁਤ ਹੀ ਪਿਆਰੀ ਕਥਾ ਸਾਹਿਬ ਜੀ।
ਆਕਾਲ ਪੁਰਖ ਗੁਰੂ ਨਾਨਕ ਜੀ।
ਆਪ ਜੀ ਨੂੰ ਲੰਮੀ ਉਮਰ, ਕਾਮਯਾਬੀ, ਸਿਹਤ ਤੇ ਪਾਤਸ਼ਾਹੀਆ ਬਖਸ਼ਣ।
ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਕਿਤਾਬ ਜੇਲ੍ਹ ਚਿੱਠੀਆਂ ਮੈਂ ਵੀ ਪੜ੍ਹੀ ਹੈ । ਸੱਚ ਮੁੱਚ ਅੱਖਾਂ ਨਮ ਹੋ ਜਾਂਦੀਆਂ ਹਨ।🙏🙏
ਅਤੀ ਉਤਮ! ਧੰਨ ਬਾਬਾ ਰਾਮ ਸਿੰਂਘ ਜੀ! ਧੰਨ ਮਾਈ ਪ੍ਰੇਮ ਕੌਰ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਵਾਹਿਗੁਰੂ ਜੀ ਫਤਿਹ ਪ੍ਰਵਾਨ ਕਰਨੀ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਨਾਮ ਰਸੀਏ ਗੁਰਮੁਖਾਂ ਦੀਆਂ ਜੀਵਨੀਆਂ ਬਾਰੇ ਜਾਣਕਾਰੀ ਦੇਣ ਦਾ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਕੋਟਿ ਕੋਟਿ ਨਮਸਕਾਰ ਹੈ ਗੁਰਮੁਖਾਂ ਨੂੰ 🙏🙏🙏🙏🙏🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷
Wah g wah ' wahaguru g bhut anand hai kathe vich
Sanu sikh d javan pta lag hai
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ ਆਪ ਸਭ ਨੂੰ ਜੀ । 🙏🏻
ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਤੁਸੀਂ, ਸਿੱਖ ਇਤਿਹਾਸ ਨੂੰ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕਰ ਰਿਹੇ ਹੋ ਜੀ । 😊
ਧੰਨ ਬਾਬਾ ਰਾਮ ਸਿੰਘ ਜੀ
ਜਿਉਣੇ ਮੌੜ ਦੀ ਅਸਲੀ ਕਹਾਣੀ ਸੁਣਕੇ ਵੀ ਵਧੀਆ ਲਗਿਆ
ਭੈਣ ਜੀ, ਤੁਹਾਡੀ ਆਵਾਜ਼ ਤੇ ਅੰਦਾਜ਼ ਬੇਹੱਦ ਵਧੀਆ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌺
WaheGuru Ji
ਵਾਹਿਗੁਰੂ ਜੀ
ਵਧੀਆ ਉਪਰਾਲਾ ਹੈ ਜੀ। ਸੇਧ ਪ੍ਰਾਪਤ ਹੁੰਦੀ ਹੈ। ਧੰਨਵਾਦ।
ਬਹੁਤ ਹੀ ਮੰਨ ਨੂੰ ਸਕੂਨ ਮਿਲਦਾ ਰੰਗਲੇ ਸੱਜਣ ਪੁਸਤਕ ਵਿੱਚੋਂ ਗੁਰਸਿੱਖਾਂ ਦੀਆ ਕਹਾਣੀਆਂ ਸੁਣ ਕੇ
ਆਪ ਜੀ ਨੂੰ ਬੇਨਤੀ ਹੈ ਤੁਸੀ ਰੰਗਲੇ ਸੱਜਣ ਦੇ ਸਾਰੇ ਪਿਆਰਿਆ ਦੀਆ ਕਹਾਣੀਆਂ ਇਸ ਪ੍ਰਕਾਰ ਦਸ ਕੇ ਸਾਡੇ ਉਤੇ ਕਿਰਪਾ ਕਰ ਦਿਉ 🙏
ਮੈਂ ਪੜੀ ਆ ਕਿਤਾਬ 6=7ਸਾਲ ਪਹਿਲਾਂ
ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥
ਗੁਰੂ ਸਾਹਿਬ ਐਸੇ ਰੰਗਲੇ ਸੱਜਣਾਂ ਦਾ ਸੇਵਕ ਬਨਾ ਲੈਣ ਅਤੇ ਤਰਸ ਕਰਕੇ ਉਹਨਾਂ ਦੇ ਅਕਾਲੀ ਗੁਣਾਂ ਦਾ ਵਾਸ ਇਸ ਕੁਲਖਣ ਦਾਸ ਉਤੇ ਭੀ ਕਰ ਦੇਣ 🙏
ਆਪ ਸਾਰੇ ਗੁਰੂ ਪਿਆਰੇਆਂ ਨੂੰ ਦਾਸ ਦੀ ਫਤਹਿ ਪਰਵਾਣ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏❤
ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ th-cam.com/video/sWafUHD_VP8/w-d-xo.html
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
बाहें गुरू🙏🙏🙏🙏
AWESOME 😎 AWESOME 😎 AWESOME! WAHEGURU ji
Hey waheguru jio ji kirpa kro ji jidata ji iss bache te kirpa kro ji
Wahaguru Wahaguru Wahaguru ji Thanks ji
ਬਹੁਤ ਹੀ ਚੰਗਾ ਉਪਰਾਲਾ 🙏
Veer g video bhut hi vdia tey labdaik hai g
Wahegurg ji
Waheguru ji waheguru ji waheguru ji
Waheguru tera sukar a
Waheguru ji da khalsa waheguru ji de fatah 🙏🙏🙏🙏🙏🙏
You are doing great work and keep it up
😀😀😀😀
ਵਾਹਿਗੁਰੂ ਜੀ 💐🙏
ਸੁਭਾਨ ਅੱਲਾ . ਕਿਆ ਜੀਵਨ ਸੀ ਪਿਆਰੇ ਗੁਰਸਿੱਖਾਂ ਦਾ
Waheguru ji
Good
Anand aunda sun k gurmukh jivan,,
ਵਾਹੋ ਵਾਹੋ
ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ th-cam.com/video/sWafUHD_VP8/w-d-xo.html
🙏🙏🙏hor rangle sajana da jivan vi jarrur sarwan karao g, Tusi Bohat sunder tarike nal sarwan karaya 🙏🙏🙏
ਬਹੁਤ ਜਲਦੀ ਕਰਾਂਗੇ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ
Waheguru ji 🙏🙏🙏🙏
Shiri Waheguru ji
Waheguru ji ka khalsa waheguru ji ki Fateh 🙏🙏
Waheguru ji ka khalsa waheguru ji ki fateh bhai ek saraghari di full comic video pao ji
Make video on bhindran wale please
Amazing Video !! Keep it up 🙂
ਚੈਨਲ ਦੀ ਅਵਾਜ ਵਧਾਉ ਜੀ
Satnam waheguru ji
Main dandaut vandna baare janna chahna 🙏
Waheguru KEEP it up
🙏🙏🙏🙏🙏🙏🙏🙏🙏🙏
Waheguru ji...
Interesting! Great video
Ada di hor video padu waheguru ji
Dhan Guru dhan guru piyare
ਬਹੁਤ ਵਧੀਆ ਜੀ ਪਰ ਜੀਉਣਾ ਮੌੜ ਦੀ ਕਹਾਣੀ ਦਾ ਸਿੱਖੀ ਨਾਲ ਕੀ ਤਾਲੁਕ ਤੇ ਕਿਹੜੀ ਸਿੱਖਿਆ ਉਸ ਤੋਂ ਮਿਲਦੀ ਇਸ ਬਾਰੇ ਸਮਝ ਨਹੀਂ ਲੱਗੀ ਕਾਲ ਕਰਕੇ ਦੱਸਿਉ ਜੀ ੨੦੯੨੬੯੯੮੦੦
ਉਹਨਾਂ ਕੱਦੋਂ ਕਿਹਾ ਕਿ ਜਿਉਣਾ ਮੌੜ ਦੇ ਜੀਵਨ ਤੋਂ ਕੋਈ ਸੇਧ ਮਿਲਦੀ ਹੈ ਉਹਨਾਂ ਏ ਕਹਾਣੀ ਸਿਰਫ ਦੁਨੀਆ ਦੇ ਸਾਹਮਣੇ ਸੱਚ ਰੱਖਣ ਲਈ ਸੁਣਾਈ ਹੈ ਦੂਸਰੀ ਗੱਲ ਏ ਗੱਲ ਭਾਈ ਸਾਹਿਬ ਦੀ ਰੰਗਲੇ ਸੱਜਣ ਪੁਸਤਕ ਵਿਚੋਂ ਲਈ ਗਈ ਹੈ ਜੋ ਬਾਬਾ ਰਾਮ ਸਿੰਘ ਜੀ ਦੇ ਜੀਵਨ ਝਲਕ ਵਿਚ ਲਿਖੀ ਹੋਈ ਹੈ .ਜੇ ਨਾ ਲਿਖੀ ਹੁੰਦੀ ਤਾਂ ਕਹਾਣੀ ਤਾਂ ਕੀ ਏਨਾਂ ਗੁਰਮੁੱਖ ਪਿਆਰਿਆਂ ਨੇ ਓਸ ਦਾ ਨਾਂ ਵੀ ਨਹੀਂ ਲੈਣਾ ਸੀ
@@jatindersingh-kz9th BILKUL SAHI REPLY BAI TERA 👍👍
ਸੰਬੰਧ ਚਾਹੇ ਨਹੀਂ ਸੀ ਪਰ ਇਹ ਤਾਂ ਪਤਾ ਚੱਲਦਾ ਹੈ ਕਿ ਜਿਉਣਾ ਮੌੜ ਨੇ ਵੀ ਮਜਬੂਰੀ ਚ ਹਿਥਆਰ ਚੁੱਕੇ। ਜੋ ਇਹ ਪ੍ਰਚਲਿਤ ਹੈ ਕਿ ਉਸਨੇ ਪਹਾੜੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕੀਤੀ, ਇਸਦਾ ਵੀ ਪਰਦਾਫਾਸ ਹੋਇਆਂ ਹੈ ਕਿ ਉਸਨੂ ਫਾਂਸੀ ਦਿੱਤੀ ਗਈ ਤੇ ਪੰਜਾਬੀ ਅਣਖੀਲੇ ਵਿਅਕਤੀ ਦੀ ਫਾਂਸੀ ਦੀ ਸਚਾਈ ਲੁਕਾਉਣ ਲਈ ਉਸ ਵੇਲੇ ਦੀ ਸਰਕਾਰ ਨੇ ਲੋਕਾਂ ਚ ਕਿੰਨੀ ਘਟੀਆ ਅਫ਼ਵਾਹ ਫੈਲਾਈ ਉਸ ਦੇ ਮਰਨ ਤੋਂ ਬਾਦ। ਪਰ ਬਾਬਾ ਰਾਮ ਸਿੰਘ ਜੀ ਨੇ ਕਿਤਾਬ ਵਿੱਚ ਸਚਾਈ ਬਿਆਨ ਕੀਤੀ ਹੈ, ਸਚਾਈ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦੀ ਹੈ।
Wahaguru Wahaguru Wahaguru jiDhan Bhai Randiet singh ji
Bahut vadia g
Vahegurooo vahegurooo ❤
Baba ji plz mainu dseo ki veah kron lai gun milne jruri han ??? Je na mile ta ki veah krona chhida ja nhi
Paji ek saraghari di cartoon wali filam pao
👍
awaz waheguru bhut ght hai baki mharaj vlo bhut vdia hai bhut kuj sikhn nu milda hai
Whgk whgf ji.benti hai ji asa di vaar da kirtan ap ji vali notations te kive kar skde ha.can you please help me.
Waheguru ji ka khalsa waheguru g ki fateh.tuhade naal contact ho sakda baba g.bahut jaruri gal puchni c
Waheguru ji ehna questions te v zroor video banao ji?👇
1. Ki Bebeki singh lays,chips and cold drink etc shak sakda??
2. Hor packed food shak sakda?
3. Pant-shirt or lower t-shirt pa skda?
4.toothpaste kr skda?
Jehra koi v Gurbani prrhda ohnu sab pta..... Guru granth sahib ji jwaab dende ne
Je kise toh pucch k lifestyle apnaunge oh karam kand bnn jau...
1. Veerji , ik gursikh ne jo vi dusre gursikh ne banayea oh shak sakda. Par je nahi banayea tan oh nahi shak sakda. Lays chips cold drinks vagera tan sehat lai bhut buri ne , ehna nu tan kisse nu vi ne khana chahida ji.
Veer g asi agar apney questions tuhanu puchney hon tey kidda puchiye
🙏🙏🙏🙏
🙏🙏🙏🙏🙏
Das granthi vich kehdian kehdian banis hundian han.
Aen GurMat
BHENJI BENTI HAI KE G PLEASE TUSI RANGLE SAJJAN DI AUDIO BOOK V POORI APNI AWAAZ VICH KAR DEVO G .OHH PEHLI AUDIO BOOK DI AWAAZ VICH KASHISH NAHIN G .TUHAADI AWAAZ VICH WAHEGURU G NE BAHUT KASHISH BAKSHI HAI G
Har har jann doyi ekk hai bib bichaar kash nahe jal te upaj tarang jiyo jal hi bikhe samaye
Bhai Ram Singh ji warge sikha di charan dhoor vi mil jaye ta dharam raj lekha nahi mangega
ਸ਼ਸਤਰ ਪੂਜਾ
th-cam.com/video/cwc8lefQOuA/w-d-xo.html
1:19
ਆਗਮ ਨਿਗਮ
Ehda Arth ki Hai?
ਰਿੱਧੀਆਂ ਸਿੱਧੀਆਂ ਨਿੱਧੀਆਂ ਦਾ ਫੁਰ ਪੈਣਾ।ਸਹਿਜ ਸੁਭਾਅ ਹੀ ਸਭ ਕੁਝ ਪਤਾ ਲੱਗਣ ਲੱਗ ਜਾਦਾ ਹੈ।ਆਉਣ ਵਾਲੇ ਸਮੇਂ ਬਾਰੇ। ਸਰੀਰ ਤੋਂ ਵੱਖ ਹੋ ਜਾਣਾ। ਹੋਰ ਬੇਅੰਤ ਸ਼ਕਤੀਆਂ ਪਰ ਗੁਰੂ ਕੇ ਪਿਆਰੇ ਦੁਲਾਰੇ ਗੁਰੂ ਸਾਹਿਬ ਜੀ ਦੇ ਭਾਣੇ ਅੰਦਰ ਹੀ ਵਿਚਰਦੇ ਹਨ।ਉਹ ਇਹਨਾਂ ਰਿਧੀਆਂ ਸਿੱਧੀਆਂ ਦੇ ਚੱਕਰ ਵਿੱਚ ਨਹੀਂ ਪੈਂਦੇ। ਇਹ ਆਪ ਨਾਮ ਜਪਣ ਵਾਲਿਆ ਦੇ ਪਿੱਛੇ ਲੱਗ ਜਾਦੀਆਂ ਹਨ।
Hello veer ji ii did text on whatsapp plz check and reply gal krni jaruri aaa botttt
OYE TUSI TAA ZHOOTH BOLI ZANDE HOO SHINDEE DE PAPE NEE MARIYA
Learn how to pronounce Punjabi correctly.
ਵਾਹਿਗੁਰੂ ਜੀ 🙏🙏
🙏🙏🙏🙏🙏
Waheguru ji
🙏🏻
🙏
Waheguru ji 🙏
Waheguru g
Waheguru ji 🙏
Waheguru g
🙏
🙏🙏🙏🙏
Waheguru
Waheguru ji Waheguru ji
Waheguru ji waheguru ji
Waheguru g
Waheguru Ji
Waheguru ji waheguru ji
Waheguru ji
Waheguru ji