ਟਿੱਬਿਆਂ ਦੀ ਰੇਤ ਵਿੱਚ ਤਪ ਕੇ ਸੁਪਰ ਸਟਾਰ ਬਣਿਆ ਭੂਰੀ ਮਹੂਆਣਾ | Sundip Brar Interview with Bhuri Mahuana
ฝัง
- เผยแพร่เมื่อ 4 ก.พ. 2025
- ਟਿੱਬਿਆਂ ਦੀ ਰੇਤ ਵਿੱਚ ਤਪ ਕੇ ਸੁਪਰ ਸਟਾਰ ਬਣਿਆ ਭੂਰੀ ਮਹੂਆਣਾ | Sundip Brar Interview with Bhuri Mahuana (Jagmail Singh) #pigeon #Kabootar #kabootarbazi #canadavisa #4k #kabootarlovers #kabooterbaziekfunntime #kabootartiktok #kabootarbazi #kabootarbazi #kabootarlovers #viralvideo #4k #bazilive #kabootartiktok #pegion #pegionclub #canada #pakistanikabootar #sidhumoosewala #Drippy #newpunjabimovie #newhindisong #newhindimoviebollywood #motivationalvideo #diljitdosanjh #dillumanati #pushpa2trailer #wildlife #documentary #wildlifephotography #movies2024fullmovie #pushpa2 #puspa2therulemovieHD
ਇਹ ਸੰਦੀਪ ਵਾਈ ਇੰਟਰਵਿਊ ਨਹੀਂ ਹੈ ਇਹ ਕਬੂਤਰ ਬਾਜ਼ੀ ਦੀਆਂ ਇਤਿਹਾਸਕ ਫਿਲਮਾ ਰਲੀਜ਼ ਕੀਤੀਆਂ ਤੁਸੀਂ ਬਹੁਤ ਬਹੁਤ ਮੁਬਾਰਕਾਂ ਸਿਰਾਂ ਕੀਤਾ ਹੋਇਆ ਹੁਣ ਤੱਕ ਦੋ ਫ਼ਿਲਮਾਂ ਆ ਚੁੱਕੀਆਂ ਨੇ ਅਮਰੀ ਬੇਗਾ ਭੂਰੀ ਮਾਹੂਆਣਾ ਬਾਕੀ ਹੋਰ ਆਉਂਣੀਆ ਨੇ ਤੇ ਸਾਰੀਆਂ ਸੁਪਰ ਡੁਪਰ ਹਿੱਟ ਹੋਣਗੀਆਂ
ਬਹੁਤ ਹੀ ਸੋਹਣੇ ਸ਼ਬਦ ਲਿਖੇ ਵੀਰ ਤੁਸੀਂ ਤੁਹਾਡਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ
Bai sandeep ji tuhadi videos dekh dil nu ehnaa skoon milda k dil krda baar dekhiiye videos ji tuhade treeke gal krn de bahut sohne aa ji
Thank you so very much vir ji @@gujjeraachaudhary7862
❤ ਤੋ ਧੰਨਵਾਦ ਦੋਵੇ ਵੀਰਾਂ ਦਾ ਰੱਬ ਲੰਬੀ ਉਮਰ ਬੱਖਸ਼ੇ
🦅🦅ਭੂਰੀ ਮਾਹੂਆਣਾ ਸੁਪਰ ਸਟਾਰ ਹੈ❤❤
ਪਰ ਲੋਕ ਭੂਰੀ ਤੋਂ ਮੱਚਦੇ ਬਹੁਤ ਹੈ ਇਹ ਗੱਲ ਸੱਚ ਹੈ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਇਹ ਕਬੂਤਰ ਖਿਡਾਰੀਆਂ ਦੀਆਂ ਫਿਲਮਾਂ ਬਣਾ ਦਿੱਤੀਆਂ ਬਹੁਤ ਬਹੁਤ ਧੰਨਵਾਦ ਭਰਾ ਸੰਦੀਪ ਬਰਾੜ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ
ਵਾਹ ਜੀ ਵਾਹ ❤ਦਿਲ ਤੌਂ ਜਿਉਂਦਾ ਰਹਿ ਸੰਦੀਪ ਬਰਾੜ ਵੱਡੇ ਵੀਰੇ ਭੂਰੀ ਮਾਹੂਆਣਾ ਕਬੂਤਰਬਾਜ਼ੀ ਦਾ ਗਹਿਣਾ ਭੂਰੀ ਮਾਹੂਆਣਾ 🎉
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਭੂਰੀ ਦੀਆ ਅੱਜ ਤੱਕ ਬਹੁਤ ਵੀਡੀਓ ਹੋਈਆਂ ਪਰ ਜਿਹੜੀਆਂ ਗੱਲਾਂ ਸੰਦੀਪ ਬਰਾੜ ਨਾਲ ਕੀਤੀਆਂ ਇਹ ਪਹਿਲੀ ਵਾਰ ਸੁਣਨ ਵਿੱਚ ਆਈਆਂ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਉਸਤਾਦ ਦੀ ਇਜ਼ਤ ਕੀ ਹੁੰਦੀ ਐ ਭੁਰੀ ਤੋਂ ਸਿੱਖਣੀ ਚਾਹੀਦੀ ਐ ❤ ਘੈਂਟ ਇੰਟਰਵਿਊ ਸੰਦੀਪ ਬਰਾੜ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਸੋਨੂੰ ਸਹੋੜਾ ਵੀ ਵਧੀਆ ਪਲੇਅਰ ਆ ਮੋਹਾਲੀ ਜਿਲ੍ਹੇ ਦਾ ❤ ਭੁਰੀ ਬਾਈ ਦਾ ਚੇਲਾ
Ok vir ji next time ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਇਕ ਗੱਲ ਬਹੁਤ ਵਧੀਆ ਲਗਦੀ ਐ ਭੁਰੀ ਦੀ ਜਦੋਂ ਵੀ ਇੰਟਰਵਿਊ ਕਰਦਾ ਹਮੇਸ਼ਾ ਸਾਰਿਆਂ ਨੂੰ ਇਕ ਦੂਜੇ ਨਾਲ ਮਿਲ ਜੁਲ ਕੇ ਰਹਿਣ ਦਾ ਸੁਨੇਹਾ ਦਿੰਦਾ ਨਹੀਂ ਤਾਂ ਅੱਜ ਕੱਲ ਲੋਕ ਇੱਕ ਬਾਜ਼ੀ ਹਰ ਜਾਣ ਦੁਸ਼ਮਣੀ ਵਦਾ ਲੈਂਦੇ ਆ ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਹੁਤ ਸਿਰਾ ਇੰਟਰਵਿਊ ਉਸਤਾਦ ਜੀ ਘੈਂਟ ਗੱਲਾ ਬਾਤਾਂ਼਼਼ਏਦਾ ਈ ਹੱਸਦੇ ਰਹੋ❤ ਵਾਹਿਗੁਰੂ ਜੀ ਤਹਾਨੂੰ ਸਦਾ ਤੰਦਰੁਸਤ ਰੱਖਣ ਤੇ ਪਰਿਵਾਰ ਚ ਪਿਆਰ ਬਣਾਈ ਰੱਖਣ ❤❤🕊️💪💪
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਅੱਜ ਦੇ ਸਮੇਂ ਦਾ ਟੋਪਰ ਖਿਡਾਰੀ ਅਤੇ ਦਿਲ ਦਾ ਹੀਰਾ ਬੰਦਾ, ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਭਰਾ ਨੂੰ ❤️❤️❤️💯💯
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਭੂਰੀ ਮਾਹੂਆਣਾ ਸੁਪਰ ਸਟਾਰ ਬਹੁਤ ਸੋਹਣੀ ਵੀਡੀਓ ਬਾਈ ਦਾ ਨੇਚਰ ਬਹੁਤ ਵਧੀਆ ਏ ❤❤👌👌
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਸਦੀਂਪ ਬਾਈ ਬਹੁਤ ਵਧੀਆ ਇੰਟਰਵਿਊ ਸੀ ਭੂਰੀ ਮਾਹੂਆਣਾ ਸਿਰਾ ਬੰਦਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੂ ਗਾ ਨਵੇਂ ਕਬੂਤਰ ਬਾਜ਼ਾਂ ਨੂੰ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਗੱਲ ਬਾਤ ਕਰਨ ਤਾਰੀਕਾ ਬਹੁਤ ਵਧੀਆ
ਬਹੁਤ ਬਹੁਤ ਧੰਨਵਾਦ ਵੀਰ ਜੀ
ਬਿੱਲਾ ਵੀ ਯਾਰੀ ਨਿਭਾ ਗਿਆ ਭੁਰੀ ਨਾਲ ਅੱਜ ਤੱਕ ਲੋਕ ਇੱਕ ਦੋ ਸਾਲ ਵਿੱਚ ਹੀ ਸਾਥ ਸਡ ਦਿੰਦੇ ਐ 10 11 ਸਾਲ ਨਾਲ ਜੁੜਨਾ ਇਹ ਵੀ ਕਿਸੇ ਕਿਸੇ ਕੋਲ ਏਡਾ ਦਿਲ ਹੁੰਦਾ ਬਿੱਲਾ ਦਿਲ ਦਾ ਸਾਫ ਬੰਦਾ ਬਾਬਾ ਨਾਨਕ ਹਮੇਸ਼ਾ ਹੀ ਸਾਥ ਬਖਸ਼ੇ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
What a knowledge n great interview bro
Proud of you all pigeons lovers n coaches ❤❤❤ uk 🇬🇧
ਵੱਡੇ ਸੱਪ ਕੱਡ ਰਿਹਾ ਭਰਾ ਜੀ ਇਸ ਵਾਰ.. ਇੰਟਰਵਿਊ ਦੀ ਪਰਿਭਾਸ਼ਾ ਹੀ ਬਦਲ ਤੀ ਜਿਓੰਦਾ ਰਹਿ ਬਾਈ. ਪੂਰੀ ਫਿਲਮ ਬਣਾ ਤੀ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
bhut hi pyari interview lgi bro schi dilo gl boli ha sb joa boli bhuri bai ne❤❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਭੁਰੀ ਮਾਹੂਆਣਾ ਦਿਲ ਦਾ ਸਾਫ ਬੰਦਾ ਪਰ ਲੋਕ ਭੁਰੀ ਤੋਂ ਬਹੁਤ ਲਗਦੇ ਆ ਪਰ ਬਾਬਾ ਲੋਕਾਂ ਨੂੰ ਸਮਤ ਬਖਸ਼ੇ ✅❤️
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਅੱਜ ਕੱਲ੍ਹ ਹਰ ਕੋਈ ਕੈਮਰਾ ਚੱਕ ਕੇ ਇੰਟਰਵਿਊ ਕਰਦਾ ਫਿਰਦਾ ਕੋਈ ਆਲੂ ਬੁਖਾਰੇ ਵਿੱਚ ਨਵੇਂ ਮੁੰਡਿਆਂ ਨੂੰ ਉਲਝਾਈ ਫਿਰਦਾ ਕੋਈ ਕਬੂਤਰਾਂ ਦੇ ਖੰਭਾਂ ਵਿੱਚ ਉਲਝਾਈ ਫਿਰਦਾ ਸੰਦੀਪ ਬਰਾੜ ਨੇ ਦੱਸਤਾ ਇੰਟਰਵਿਊ ਕਿਵੇਂ ਹੁੰਦੀ ਆ ਉਸਤਾਦ ਫਿਰ ਉਸਤਾਦ ਹੁੰਦਾ ਸਿਰਾ ਲਾਤਾ ਸੰਦੀਪ ਬਾਈ ਸਲੂਟ ਦਿਲੋਂ
ਬਹੁਤ ਬਹੁਤ ਧੰਨਵਾਦ ਵੀਰ ਜੀ. Thank you so very much vir ji
❤ all kabootarwaz family members shownki 💕 love rakho aaukha wele jaroor khad jaia karo gareeb shownki nal
2024 ਵਿੱਚ ਬਹੁਤ ਚੰਗੇ ਕਬੂਤਰ ਓਡੇ ਭੂਰੀ ਦੇ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
❤ good 👍 Brar bhaji esa tra shownk kaim rahe bhoori bai v gud kabootarwaz aa waheguru esa tra es game vich pyar bna deve jit bazi te kabootar nu milni chahidi aa all good 👍 shownki
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਾਈ ਜੀ ਜਿਆਦਾ ਤਾਂ ਆਪਾ ਬੋਲਦੇ ਨਹੀਂ ਬਰਾੜ ਬਾਈ ਨੇ ਬਹੁਤ ਵਧੀਆ ਇੰਟਰਵਿਊ ਕੀਤੀ ਐ ਪਰ ਭੂਰੀ ਦੇ ਸਟੈਂਡ ਨੇ ਅੱਜ ਭੂਰੀ ਨੂੰ ਸੁਪਰ ਸਟਾਰ ਬਣਾ ਦਿੱਤਾ ❤
ਬਹੁਤ ਬਹੁਤ ਧੰਨਵਾਦ ਵੀਰ ਜੀ
Apne li ta wadde ustad ji ne sab kuj aa umr lambi kre rab y dii ❤❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
❤ good 👍 Brar bhaji bhoori bai v gud kabootarwaz aa waheguru mehar kare all kabootarwazan te
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਾਈ ਜੀ ਤੁਸੀਂ ਕਬੂਤਰ ਬਾਜ਼ੀ ਲਈ ਬਹੁਤ ਵਧੀਆ ਕੰਮ ਕੀਤਾ ਅੱਜ ਤੋਂ 10 ਸਾਲ ਪਹਿਲਾਂ ਵੀ ਆਪਾ ਤੁਹਾਡੀ ਇੱਕ ਇੱਕ ਵੀਡੀਓ ਦੇਖੀ ਤੇ ਇਸ ਵਾਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ ਦਿਲ ਖੁਸ਼ ਹੋ ਗਿਆ ਤੁਹਾਡਾ ਕੰਮ ਦੇਖ ਕੇ ਬਾਈ ਭੂਰੀ ਨੇ ਬਹੁਤ ਵਧੀਆ ਗੱਲ ਕੀਤੀ ਪੰਜ ਚਾਰ ਬਾਜੀਆਂ ਛੱਡ ਕੇ ਕਬੂਤਰ ਬਾਜੀ ਦਾ ਨਹੀਂ ਪਤਾ ਲੱਗਦਾ
ਬਹੁਤ ਬਹੁਤ ਧੰਨਵਾਦ ਵੀਰ ਜੀ
ਵਾਹ ਬਈ ਵਾਹ ਭੁਰੀ ਨੇ ਕਮਾਲ ਦੀ ਇੰਟਰਵਿਊ ਦਿੱਤੀ…,
ਬਹੁਤ ਬਹੁਤ ਧੰਨਵਾਦ ਵੀਰ ਜੀ
ਗੁਡ ਬਰਾੜ ਸਾਹਿਬ ਬਹੁਤ ਵਧਿਆ ਭੂਰੀ ਬਿਲੇ ਨੂੰ ਨਾਲ ਹੀ ਰੱਖੀ ਏ ਦਾ ਦੇ ਬੰਦੇ ਬਹੁਤ ਹੀ ਕੱਟ ਮਿਲਦੇ ਨੇ ਗੁਡ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Sandip 22ji…awesome knowledge and passion of Bhuri 22. Thanks for sharing the video. Watching from New Zealand.
Thank you so much for watching from New Zealand! Vir
ਬਹੁਤ ਹੀ ਵਧੀਆ ਇੰਟਰਵਿਊ ਸੰਦੀਪ ਬਾਈ , ਪ👌👌👌ਸਿਰਾ ਲਾ ਦਿੱਤਾ ਜਵਾ 🙏🏻🙏🏻
ਬਹੁਤ ਬਹੁਤ ਧੰਨਵਾਦ ਵੀਰ ਜੀ
Dil da Hira inshan bhuri mahuana ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ respect all family dahiwal th
Thank you vir ji
Sandeep bhai de kite video dekh ke andro dil khush ho janda Sandeep vera bande nu jma andro pad lena ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Siraa Banda Bhuri Waheguru ji hamesha Mehar rakhan good interview Sandeep veere wmk
ਬਹੁਤ ਬਹੁਤ ਧੰਨਵਾਦ ਵੀਰ ਜੀ
ਉਸਤਾਦ ਭੁਰੀ ਮਾਹੁਆਣਾ ਸਿਰਾਂ ❤❤🔥🔥💯💯💪💪👏👏👌👌👌🙏🙏✌️✌️
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਗੁਰੂ ਬਿਨਾ ਚੁੰਨੀਆ ਗਿਆਨ ਦੂਰ ਆ
ਦਰਜਾ ਪਿਓ ਦਾ ਦਈਏ ੳਸਤਾਦ ਨੂੰ ❤ ਭੂਰੀ ਸਟਾਰ ਪਲੇਅਰ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Par bai bhuri ne tan dhakka de ta ustad nu pura Kam Sikh k ajkal koi viral hunda jihda nibda sira naal nahi tan gur Sikh k aap guru ban jande aa bhuri nu sardar ne awda chhote bhra varga darja ditta har sahulat ditti par eh matlab kad k chhad aaya te sardar da shoukat v mar gia te aap v mar gia
@@rambostoryਬਾਈ ਜੀ ਭੂਰੀ ਨੇ ਦਸਿਆ ਤਾ ਹੈਗਾ ਇੰਟਰਵਿਊ ਵਿਚ ਕੋਈ ਏਦਾ ਦੀ ਗੱਲ ਹੋਈ ਨਹੀਂ ਸ਼ੇਅਰ ਕਰ ਸਕਦੈ ਪਰ ਸਰਦਾਰ ਸਾਬ ਨਾਲ ਸਾਥ ਨੀ ਛੱਡਿਆ ਆਉਣਾ ਜਾਣਾ ਤਾਂ ਸੀ ਬਾਈ ਜੀ ਆਪਾ ਨੂੰ ਗਲ ਬਾਤ ਦਾ ਨਹੀਂ ਪਤਾ ਅਪਾ ਏਦਾਂ ਜੱਜ ਨਾ ਕਰੀਏ ਕਿਸੇ ਨੂੰ ਦਿਲੋਂ ਪਿਆਰ ਕਰਦਾ ਭੁਰੀ ਉਸਤਾਦ ਆਪਣੇ ਨੂੰ ਅੱਜ ਤੱਕ ਬਾਜ਼ੀਆਂ ਵੀ ਉਸਤਾਦ ਦੇ ਨਾਮ ਤੋਂ ਏੰਟਰ ਹੁੰਦੀਆਂ ਏ ਬਾਜ਼ੀਆਂ ਜਿਤਿਆਂ ਵੀ ਬਹੁਤ ਐ
Sare Veera da bhut bhut Dhanbad g te veer Sandeep da vi bhut bhut Dhanbad g❤❤❤❤
You welcome bhuri vir.
Sira banda bhuri mahuna
ਬਹੁਤ ਬਹੁਤ ਧੰਨਵਾਦ ਵੀਰ ਜੀ
ਡਾਊਨ to ਅਰਥ ਬੰਦਾ ਭੂਰੀ ਬਾਈ ।
ਬਹੁਤ ਬਹੁਤ ਧੰਨਵਾਦ ਵੀਰ ਜੀ
Mai first time interview dekhni start Keti c ta bai Sandeep ji hun v dekh k ona he Anand aunda
ਬਹੁਤ ਬਹੁਤ ਧੰਨਵਾਦ ਵੀਰ ਜੀ
PAJI SWAD AAYA AAJ VIDEO DEKH K JEDI MERI SHIKAYAT C TUSI DUR KITI AAP NAI BOLE OHNA NU PURA TIME DITA.love you paji❤
ਬਹੁਤ ਬਹੁਤ ਧੰਨਵਾਦ ਵੀਰ ਜੀ
Full ghant 22 full ghant Video 📷📷, God bless u brother 💗💗🙏💗🙏🙏 thanks g
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਅੱਜ ਪਹਿਲੀ ਵਾਰੀ ਮੈ ਵੀ Sad ਹੋਂ ਗਿਆ ਉਸਤਾਦ ਤੇ ਚੇਲੇ ਦੀ ਕਹਾਣੀ ਸੁਣ ਕੇ. ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ 😔🙏
Thank you
ਦਿਲੋ ਫੈਨ ਆ ਬਈ ਦੇ ❤❤
ਬਹੁਤ ਬਹੁਤ ਧੰਨਵਾਦ ਵੀਰ ਜੀ
ਬਾਈ ਜਮਾ ਸਿਰਾ ਲਾਤਾ ਬਹੁਤ ਸੋਹਣੀ ਇੰਟਰਵਿਊ ਸੀ ਬਾਈ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Bohot mst bhuri ustajji🎉❤❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Bhut sohni interview kri sandip y na
Boht hi achhhha interview h sandeep bhai dekh ke annd hi agya
ਬਹੁਤ ਬਹੁਤ ਧੰਨਵਾਦ ਵੀਰ ਜੀ
Waheguru hor trakiaa baksha bai nu🎉🎉❤
Thank you
ਬਹੁਤ ਬਹੁਤ ਧੰਨਵਾਦ ਸੰਦੀਪ ਭਾਈ ਦਾ
Thank you so very much vir ji
ਉਸਤਾਦ ਲੋਕ ❤❤❤❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਸੰਦੀਪ ਵੀਰ ਭੂਰੀ ਮਾਹੂਆਣਾ ਦੀ ਇੰਟਰਵਿਊ ਬਹੁਤ ਵਧੀਆ ਕੀਤੀ ਦੋ ਘੰਟਿਆਂ ਦਾ ਪਤਾ ਹੀ ਨਹੀਂ ਲੱਗਿਆ ਫਿਲਮ ਮੂੰ ਲੱਗੀ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Baba nanak hor trakki bkshe ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਭੂਰੀ ਤਾਂ ਫੇਰ ਭੂਰੀ ❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Sandeep bai boht vdiya gal kri tusi v bhuri nu sirf bimari da puchheya nhi ajkal jnakhna allubukhara kdon lgda kine vje lgda ustada di mehnat mitti krde aa
Next time ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਭੂਰੀ ਸਾਥ ਨੀ ਛੱਡਣਾ ਸੀ ਜਰ ਤੂੰ ਸਰਦਾਰ ਦਾ ਬਹੁਤ ਦੁੱਖ ਲੱਗਿਆ ਜਰ ਤੂੰ ਉਮਰ ਘਟਾ ਤੀ ਸਰਦਾਰ ਦੀ ਤੇਰੇ ਮਾੜੇ ਸਮੇ ਚ ਨਾਲ ਸੀ ਤੂੰ ਪਿੱਛੇ ਹਟ ਗਿਆ ਜਦੋ ਸਰਦਾਰ ਸਾਬ ਨੂੰ ਲੋੜ ਸੀ ਜਰ 😐😐🥲
ਨਹੀਂ ਬਾਈ ਜੀ ਇੰਟਰਵਿਊ ਵਿਚ ਦਸਿਆ ਤਾ ਹੈਗਾ ਭੁਰੀ ਨੇ ਕੋਈ ਏਦਾ ਦੀ ਗਲ ਹੁੰਦੀ ਨਹੀਂ ਸ਼ੇਅਰ ਕਰ ਸਕਦੇ ਪਰ ਆਉਣਾ ਜਾਣਾ ਤਾਂ ਸੀ ਉਸਤਾਦ ਦੇ ਘਰ ਅੱਜ ਵੀ ਬਾਈ ਜਾਂਦਾ ਏ ਅੱਜ ਵੀ ਭੁਰੀ ਦੇ ਉਸਤਾਦ ਦੇ ਨਾਮ ਤੋਂ ਬਾਜ਼ੀਆਂ ਵਿਚ ਕਬੂਤਰ ਏੰਟਰ ਹੁੰਦੇ ਐ ਏਦਾ ਜੱਜ ਨਾ ਕਰੋ ਕਿਸੇ ਨੂੰ ਐਨੇ ਸਟਾਰ ਪਲੇਅਰ ਐ ਪੰਜਾਬ ਵਿਚ ਕੋਈ ਆਪਣੇ ਉਸਤਾਦ ਦੇ ਨਾਮ ਤੋਂ ਕਬੂਤਰ ਨੀ ਛੱਡ ਦਾ ਘੈਂਟ ਬੰਦਾ ਯਾਰ ਭੁਰੀ
ਅੱਜ ਦੇ ਟਾਈਮ ਵਿੱਚ ਗੇਮ ਸਿੱਖ ਕੇ ਉਸਤਾਦ ਬਦਲ ਲੈਦੇ ਐ ਇਕ ਗੱਲ ਬਹੁਤ ਘੈਂਟ ਆ ਭੁਰੀ ਦੀ ਸਾਰੇ ਚੇਲੀਆਂ ਨੂੰ ਇਕ ਦਿਨ ਬੁੱਲ੍ਹਾ ਕੇ ਗੂੜ ਪਾਣੀ ਤਿਆਰ ਕਰਦਾ ਨਹੀਂ ਤਾਂ ਲੋਗ ਆਪ ਹੀ ਤਿਆਰ ਕਰਕੇ ਦਿੰਦੇ ਆ ♥️⛳⛳
@@HarpreetSingh-cw6zh ਇਹ ਤਾਂ ਹੈ ਬਾਈ ਜੀ ਪਰ ਇੰਨੇ ਵੱਡੇ ਸਟਾਰ ਦਾ ਦੁਖੀ ਹੋ ਕੇ ਦੁਨੀਆਂ ਤੋਂ ਜਾਣਾ ਬਾਈ ਮਨ ਨੂੰ ਬਹੁਤ ਦੁੱਖ ਲੱਗਿਆ
ਜਿੰਨਾ ਨੇ ਵੀ ਜਸਵੀਰ ਸਿੰਘ ਬਾਦਲ ਜੀ ਦੇ ਕੋਲ ਕੰਮ ਕੀਤਾ ਉਹ ਅੱਜ ਕਬੂਤਰ ਬਾਜ਼ੀ ਦੇ ਸੁਪਰਸਟਾਰ ਐ
Yes vir ji
Super nice take us to the childhood great job 🍀🍀
ਬਹੁਤ ਬਹੁਤ ਧੰਨਵਾਦ ਵੀਰ ਜੀ।
🙏🙏👌👌nice bhuri ustad ji ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਇੰਟਰਵਿਊ ਵਿਖਾਉਣ ਵਾਸਤੇ ਵਾਹਿਗੁਰੂ ਜੀ ਮੇਹਰ ਕਰੇ ਤੇ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇ ਰਣਧੀਰ ਸਿੰਘ ਪਿੰਡ ਚੋਟੀਆਂ ਠੋਬਾ ਬਾਘਾ ਪੁਰਾਣਾ ❤
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
Bhut vdiya vere very good 👍👍😊❤❤
Nyc ji 👏👏👏
Thank you
ਬਹੁਤ ਵਧੀਆ ਇੰਟਰਵਿਊ ਬਾਈ ਜੀ ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Good job welldon🎉🎉🎉🎉🎉❤❤❤❤❤
Thank you!
Very good interview Sandip Brar g
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਹੁਤ ਵਧੀਆ ਵੀਡਿਉ ਅਨੰਦ ਆ ਗਿਆ।।ਇਸ ਤਰਾਂ ਨੀ ਕੋਈ ਇੰਟਰਵਿਊ ਕਰਦਾ।।❤❤❤ ਮੈ ਸਨੀ ਗੁੱਜਰਵਾਲ ਤੋਂ ਜੀ।।
ਬਹੁਤ ਬਹੁਤ ਧੰਨਵਾਦ ਵੀਰ ਜੀ
Very nice 22ji❤❤❤❤❤❤❤
Thank you vir ji
ਬਹੁਤ ਸੋਹਣੀ ਹੈ ਇੰਟਰਵਿਊ ਵੀਰ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Sera bai Sandeep ❤️
ਬਹੁਤ ਬਹੁਤ ਧੰਨਵਾਦ ਵੀਰ ਜੀ
❤ brar Saab bhaji good 💯 interview
Thank you vir ji
Nice interview❤❤🎉
Thank you so very much vir ji
Ustad ji love u
Thank you
Bhot vadia interwive ji dil kush ho gaya Galla bata sun ki 🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ 🙏
BRAR SAHAB JIONDE RAHO
gallan sun k aanad aa janda
Thank you so very much vir ji
Bhot vadiya sandeep veer g
ਬਹੁਤ ਬਹੁਤ ਧੰਨਵਾਦ ਵੀਰ ਜੀ
36.50 te bai bhot vdia gal khyi bhoori bai ne
Nice vdo bai bhuri mahuaana bai sandeep bararh❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਹੁਤ ਞਧੀਆ ਇਨਟਰ ਞਿਉ
Thank you vir
Good❤❤
Thank you
ਬਹੁਤ ਹੀ ਚੰਗੀ video ਕੋਈ ਸ਼ਬਦ ਨਹੀਂ ਬਾ-ਕਮਾਲ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Nyc veer g ❤❤❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Babe Swaad e ayi janda jeo jatto
ਬਹੁਤ ਬਹੁਤ ਧੰਨਵਾਦ ਵੀਰ ਜੀ
Boht sohni interview bai g ❤🎉
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Good job big brother
Waheguru Mehran karan ❤
Thank you vir
❤❤ Yara da yar ❤❤❤aay ji
ਬਹੁਤ ਬਹੁਤ ਧੰਨਵਾਦ ਵੀਰ ਜੀ
Good job veer ji ❤❤
Thank you
Love from Pakistan
Thank you so very much vir ji
Plz share
❤brar bhaji good 👍 shownk karn wala aa bhoori Bai v good kabootarwaz aa
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Bai brar Saab tuhada bahut thank you interview lai
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਬਹੁਤ ਵਧੀਆ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Bhout vadia brar saab
ਬਹੁਤ ਬਹੁਤ ਧੰਨਵਾਦ ਵੀਰ ਜੀ 🙏
Star playr bhuri mahuana ❤❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ
Very nice 👍 ❤
Many many thanks
Ustad bhuri king 👑 h
Thank you
Bhari bai sera a❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ
❤❤🙏🙏👌👌👌👌👌
Thank you
Bhot auch palyr
Thank you
Bhuri ustad ji The Great Khali
Thank you
Bhut nice veer
ਬਹੁਤ ਬਹੁਤ ਧੰਨਵਾਦ ਵੀਰ ਜੀ
Good job brother ❤❤❤❤❤❤
Thank you so much brother 🙏
ਸੰਦੀਪ ਵੀਰ ਜੀ ਪੰਜਾਬ ਦਾ ਕੋਈ ਖਿਡਾਰੀ ਗੇਮ ਬਾਰੇ ਦਸਣਾ ਨਹੀ ਚਾਹੁਦਾ ਇਹੇ ਜੀ ਇਟਰਵਿਉ ਦਾ ਕੋਈ ਫਾਇਦਾ ਨਹੀ ਵੀਰ
ਜੀ ਇਹ ਗੱਲਾਬਾਤਾ ਤਾ ਵੈਸੇ ਬੈਠਕੇ ਕਰ ਲਿਆ ਕਰੋ ਜੀ
Jede bande neh mehnat kiti a koi free vich game ni dasda
ਬਹੁਤ ਬਹੁਤ ਧੰਨਵਾਦ ਵੀਰ ਜੀ