Sidhu Moose Wala murder case 'ਚ arrest Manpreet Singh ਕੌਣ ਹੈ, ਪਿਤਾ ਨੇ ਕੀ ਕਿਹਾ

แชร์
ฝัง
  • เผยแพร่เมื่อ 16 ก.ย. 2024
  • ਫਰੀਦਕੋਟ ਦੇ ਪਿੰਡ ਢੈਪਈ ਦੇ ਹਰਪਾਲ ਸਿੰਘ ਸਿੱਧੂ ਮੂਸੇਵਾਲਾ ਦੇ ਗਾਣਿਆਂ ਦੇ ਫੈਨ ਹੋਣ ਅਤੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਣ ਵਾਲੇ ਹਰਪਾਲ ਸਿੰਘ ਮਨਪ੍ਰੀਤ ਸਿੰਘ ਦੇ ਪਿਤਾ ਹਨ। ਉਹੀ ਮਨਪ੍ਰੀਤ ਸਿੰਘ ਜਿਸ ਨੂੰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਵਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦਾ ਪੁਲਿਸ ਦਾਅਵਾ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਤੀਜੇ ਦਿਨ ਪੰਜਾਬ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕਰਨ ਦਾ ਦਾਅਵਾ ਕੀਤਾ। ਮਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੇਹਰਾਦੂਨ ਤੋਂ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਇਹ ਪੰਜਾਬ ਪੁਲਿਸ ਦੇ ਵਿਸ਼ੇਸ਼ ਟਾਸਕ ਫੋਰਸ ਨੇ ਉਤਰਾਖੰਡ ਪੁਲਿਸ ਦੇ ਸਾਂਝੇਂ ਆਪਰੇਸ਼ਨ ਦੌਰਾਨ ਹਿਰਾਸਤ ਵਿੱਚ ਲਏ ਗਏ 6 ਵਿਅਕਤੀਆਂ ਵਿੱਚੋਂ ਇੱਕ ਦੱਸਿਆ ਜਾਂਦਾ ਹੈ। ਮਨਪ੍ਰੀਤ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਣ ਮਗਰੋਂ ਉਸਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਹੇਮਕੁੰਟ ਸਾਹਿਬ ਗਿਆ ਸੀ।
    ਹਰਪਾਲ ਸਿੰਘ ਨੂੰ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦਾ ਪੁੱਤਰ ਕਿੱਥੇ ਹੈ ਪਰ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਪੁਲਿਸ ਸੂਤਰਾਂ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਇਸ ਬਾਰੇ ਹੋਰ ਵਿਸਥਾਰ ਵਿੱਚ ਦੱਸਣ ਤੋਂ ਇਨਕਾਰ ਕੀਤਾ। ਮਨਪ੍ਰੀਤ ਦੇ ਪਿਤਾ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਸਨੂੰ ਫਸਾਇਆ ਜਾ ਰਿਹਾ ਹੈ।
    ਫਰੀਦਕੋਟ ਦਾ ਢੈਪਈ ਪਿੰਡ ਮਾਨਸਾ ਦੇ ਪਿੰਡ ਜਵਾਹਰਕੇ ਤੋਂ ਕੁਝ ਦੂਰੀ ਤੇ ਹੀ ਹੈ, ਜਿੱਥੇ ਸਿੱਧੂ ਮੂਸੇਵੈਲਾ ਦੇ 29 ਮਈ ਨੂੰ ਉੱਤੇ ਹਮਲਾ ਹੋਇਆ ਸੀ। ਮਨਪ੍ਰੀਤ ਉੱਤੇ ਹੋਰ ਕਿਹੜੇ ਕੇਸ ਹਨ ਉਸ ਬਾਰੇ ਫਰੀਦਕੋਟ ਦੀ ਐੱਸਐੱਸਪੀ ਅਵਨੀਤ ਤੌਕ ਸਿੱਧੂ ਨੇ ਦੱਸਿਆ।
    ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
    ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
    ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।
    ਰਿਪੋਰਟ- ਭਾਰਤ ਭੂਸ਼ਣ
    ਐਡਿਟ- ਸਦਫ਼ ਖਾਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 176

  • @BeHappy-ci6nl
    @BeHappy-ci6nl 2 ปีที่แล้ว +83

    ਕਿਤੇ ਐਵੇਂ ਨਾ ਕੁੱਟ ਕੁੱਟਕੇ ਮਨਾ ਲੈਣ ਕਿਸੇ ਬੇਕਸੂਰ ਨੂੰ !

    • @binnybhadson8282
      @binnybhadson8282 2 ปีที่แล้ว +2

      Sahi gl a yr eve hi kise nu mnon ge hun

    • @Kiratcollection9091
      @Kiratcollection9091 2 ปีที่แล้ว +2

      Hnji ehi gll aw jisnu fadna osnu farde nhi

    • @GurpreetKaur-jj3ms
      @GurpreetKaur-jj3ms 2 ปีที่แล้ว +2

      You are right brother ji 👍👍👍👍

    • @gurshersinghmann783
      @gurshersinghmann783 2 ปีที่แล้ว +2

      @@GurpreetKaur-jj3ms eh sidhu de parents ne Amit Shah nu milke galti kiti kyuki eh sab sarkar ne hi karaya hai Te hun oh santark Ney Agencies de bande

    • @pangaisnotchanga7885
      @pangaisnotchanga7885 2 ปีที่แล้ว

      Eve hona aa hun bekasur loka nu kut kut ke mnange te jo vadde magarmash ne o ghra ch ac laa ke sute paye aa

  • @nexion5144
    @nexion5144 2 ปีที่แล้ว +47

    ਬਾਪੂ ਪੁਲਸ਼ ਗਰੀਬ ਤੇ ਕੇਸ਼ ਇਕ िਮੰਟ िਵਚ ਪਾ िਦੰਦੀ ਹੈ ਜੋ ਅਸਲੀ ਮੁਰਜਮ ਹੁੰਦੇ ਨੇ ੳੁਹਨਾ ਨਾਲ ਸ਼ਰਾਬਾ िਪਂਦੇ ਨੇ ਗੁਟੀਅਾ ਰੁਪਏ ਬਸ ਏਹੀ ਰिਹ ਗਏ ਨੇ ਇੰਨਸ਼ਾਫ ਦੇ ਪੈਮਾਨੇ

    • @MrKhaira9
      @MrKhaira9 2 ปีที่แล้ว +1

      8 case ne os Manpreet te

    • @indianreal110
      @indianreal110 2 ปีที่แล้ว +1

      @@MrKhaira9 8 case sirf faridkot wich hann 1 case shri muktsar sahib atte 1 case kurali ...total 10 case registered hann is " bekasoor" upper

  • @hardeepatwal0755
    @hardeepatwal0755 2 ปีที่แล้ว +125

    ਬੇਕਸੂਰ ਲੋਕਾਂ ਨੂੰ ਨਾ ਮਾਰਿਆ ਜਾਵੇ ਪੁਲਿਸ ਬਹੁਤ ਗੰਦੀ ਆ 84 ਵਾਲਾ ਕਰਮ ਨਾਂ ਕੀਤਾ ਜਾਵੇ

    • @theamanjs
      @theamanjs 2 ปีที่แล้ว +3

      shi gal hai, woodrose operation wala trauma hale v dimag ch kite na kite haiga...

    • @Justin-bass
      @Justin-bass 2 ปีที่แล้ว +3

      @@theamanjs kite na kite? It's always there.

    • @MrKhaira9
      @MrKhaira9 2 ปีที่แล้ว +7

      8 case ne oste

    • @GurpreetKaur-jj3ms
      @GurpreetKaur-jj3ms 2 ปีที่แล้ว +1

      You are right brother ji 👍👍👍

    • @pammigill7538
      @pammigill7538 2 ปีที่แล้ว +1

      Sachi gal ha

  • @ajmerdhillon3013
    @ajmerdhillon3013 2 ปีที่แล้ว +35

    ਸਹੀ ਤਵਦੀਸ ਹੋਣੀ ਚਾਹੀਦੀ ਨਹੀਂ ਤਾਂ ਇਕ ਹੋਰ ਗੈਗਸਟਰ ਪੈਦਾ ਹੋ ਜਾਵੇਗਾ। ਧੰਨਵਾਦ

  • @amrindergill7942
    @amrindergill7942 2 ปีที่แล้ว +70

    ਸੱਚਾਈ ਆਹ ਹੈ ਕਿ ਜਿੰਦਗੀ ਚ ਫੇਲ ਹੋਏ ਲੋਕ ਆਪਦੇ ਕਰਜੇ ਲਾਹੁਣ ਲਈ ਸਫਲ ਲੋਕਾਂ ਦੀ ਕਮਾਈ ਖੋਹਣ ਲਈ ਓਹਨਾ ਨੂੰ ਮਾਰਨ ਲੱਗੇ ਹੋਏ ਨੇ । ਏਨੀ ਹੀ ਖੂਨ ਚ ਗਰਮੀ ਆ ਤਾ ਮੇਹਨਤ ਦੇ ਦਮ ਤੇ ਤਰੱਕੀ ਕਰਕੇ ਦਿਖਾਓ , ਫੇਰ ਮੰਨੀਏ ।

    • @JaswinderSingh-dq1ki
      @JaswinderSingh-dq1ki 2 ปีที่แล้ว +6

      Veer ji tusi bilkul sahi kehya

    • @GurpreetKaur-jj3ms
      @GurpreetKaur-jj3ms 2 ปีที่แล้ว +1

      You are right brother ji 👍👍👍

    • @JaswinderSingh-wf2ps
      @JaswinderSingh-wf2ps 2 ปีที่แล้ว

      @@GurpreetKaur-jj3ms qqQ WA aaq

    • @jassisingh2885
      @jassisingh2885 2 ปีที่แล้ว

      Sahi gal aa veer g
      Sidhu Bhai the dukh bahut lagya
      Doshiya nu sakhat saja milni chahidi aa

    • @gurdialkomal9176
      @gurdialkomal9176 2 ปีที่แล้ว

      Ek pasy khda bydkl keta hoa Fer eh nu keda pta o hemkuud shab gy

  • @harjinderaulakh9542
    @harjinderaulakh9542 2 ปีที่แล้ว +27

    ਪੁਲਿਸ ਨੇ ਨਜਾਇਜ਼ ਹੀ ਸਕੀ ਤੌਰ ਤੇ ਲੌਕਾ ਨੂੰ ਫਸਾ ਦੇਣਾ

  • @user-nt4qo5tv9z
    @user-nt4qo5tv9z 2 ปีที่แล้ว +3

    ਪੁਲਿਸ ਥਾਣਿਆਂ ਦੇ ਰਿਕਾਰਡ ਵਿੱਚੋ ਪਹਿਲਾਂ ਜਿੰਨਾ ਨੇ ਅਪਰਾਦ ਕੀਤੇ ਹੁੰਦੇ ਉਨਾ ਨੌਜਵਾਨਾਂ ਨੂੰ ਚੁੱਕ ਕੇ ਨਜਾਇਜ ਕੇਸ ਪਾ ਕੇ ਆਪਣਾ ਰਿਕਾਰਡ ਠੀਕ ਕਰਨ ਲਈ ਗਰੀਬ ਮੁੰਡਿਆ ਨਾਲ ਧੱਕਾ ਕੀਤਾ ਜਾਦਾ ਜੇਕਰ ਕੋਈ ਨੌਜਵਾਨ ਸੁਧਰਨਾ ਚੌਦਾ ਤਾ ਉਸ ਨਾਲ ਧੱਕਾ ਕਰ ਕੇ ਫੇਰ ਦਲ ਦਲ ਵਿੱਚ ਧੱਕ ਦਿੱਤਾ ਜਾਂਦਾ।

  • @jatinderpal9921
    @jatinderpal9921 2 ปีที่แล้ว +7

    ਹੁਣ ਪੰਜਾਬ ਦੇ ਵੈਲੀ ਦੇਖਣੇ ਕਿਹੜਾ ਬੱਦਲਾਂ ਲੈਂਦਾ?

  • @gurindersingh8109
    @gurindersingh8109 2 ปีที่แล้ว +29

    Can 8-9 gangsters roam around in 3 vehicles in broad daylight to shoot dead their target in full public view? Punjab has never heard or seen such a daring crime. This attack on Sidhu mooswala seems to be a govt handiwork as Punjab has been favourite hunting ground for criminal cops since 1978.

    • @BeHappy-ci6nl
      @BeHappy-ci6nl 2 ปีที่แล้ว

      Exactly, how can they follow each & every step in small villages like that.

    • @Baasnhuish
      @Baasnhuish 2 ปีที่แล้ว +1

      There has been gun attack on Parmish Verma.

    • @devilchandel2051
      @devilchandel2051 2 ปีที่แล้ว +1

      Punjab has always seen such daring attacks. Do you live under rock? People got killed in courts, jails in police custody in broad day light in their houses, got killed in traffic

    • @gurindersingh8109
      @gurindersingh8109 2 ปีที่แล้ว

      @@Baasnhuish That looked like a gangster attack, fee people and hidden

    • @oyedeepak
      @oyedeepak 2 ปีที่แล้ว

      I know this face of yours. You've been bullshitting on TH-cam from a very long time.
      Should I make you remember about the killings of Beant Singh, famous singer Chamkila, a revolutionary writer Pash, murder of pregnant dancer in a stage show, murder of Kabaddi player just months back, and so many more?
      You have to be stupid to blame it on someone else.
      It's like jab khud ka bachha badmash ho tab bhi ilzam dusron par lagana.

  • @MrKhaira9
    @MrKhaira9 2 ปีที่แล้ว +10

    8 mukdme daraj ne te janta comments ch baksoir bnanayi jandi aa

  • @nealstellar6986
    @nealstellar6986 2 ปีที่แล้ว +8

    Bapu 7 case already aa manpreet te, pehla shooting mamle ch arrest ho chukya, beksoor te Sidhu moosewala c

    • @JagtarSingh-bw8dm
      @JagtarSingh-bw8dm 2 ปีที่แล้ว +2

      ਬਾਪੂ ਦੀ ਔਲਾਦ ਗੰਦੀ ਆ ਬਾਪੂ ਨੂੰ ਭੀ ਪਤਾ

  • @parvindersingh-ee7rm
    @parvindersingh-ee7rm 2 ปีที่แล้ว +2

    Video de vich 3:14 te bbc wale das rahe hai ki dhhaepayi faridkot da pind hai jo jawaharke Mansa de pind to kuchh doori te hai kamaal hi ho gayi

  • @JagjitSingh-he4nw
    @JagjitSingh-he4nw 2 ปีที่แล้ว +6

    8 case daraz ne aje beksoor eh

  • @ireland278
    @ireland278 2 ปีที่แล้ว +4

    Ahhhhh please reviled the truth 🙏, but 7 cases not good news on this person so....

  • @jujhararts7642
    @jujhararts7642 2 ปีที่แล้ว +2

    SSP Avneet Kaur Sidhu ZINDABAD, PUNJAB DI DHEE , PUNJAB DA MANN GOD BLESS YOU SSP SAHIBA JUSTICE FOR SIDHU MOOSEWALA

  • @sunil-ue2ji
    @sunil-ue2ji 2 ปีที่แล้ว +27

    We lost sushant Singh, sidhu musa ala and many more innocent artist. What the security forces and investigating agency's are doing. This is a big failures of over Democratic system.

    • @Singh-ck3ym
      @Singh-ck3ym 2 ปีที่แล้ว +1

      we are loosing various top scientists in suspicious conditions but our politicians are busy in looting country , public also unaware about these.

    • @ajitpalmatharoo9110
      @ajitpalmatharoo9110 2 ปีที่แล้ว +1

      subhdeep moose wala

    • @harishsharmaaa
      @harishsharmaaa 2 ปีที่แล้ว +2

      Sushant was murdered by Cm son All world know this...

    • @HarleenMokha
      @HarleenMokha 2 ปีที่แล้ว

      Exactly what I was thinking. The most talented and promising men that rose to fame based on merit not connections.

  • @binnybhadson8282
    @binnybhadson8282 2 ปีที่แล้ว +6

    J asli na fde gye eve hi kise beksur nu na kut kut k mna lyo .. kite police apni foki tour lyi jldi hi case khatm kr dwe

  • @pawandeepsingh4039
    @pawandeepsingh4039 2 ปีที่แล้ว +3

    Hemkunt ki lain gya se rishikesh to n yatra shuru hundi hai

  • @sarbatdabhalag
    @sarbatdabhalag 2 ปีที่แล้ว

    ਪੁਲਿਸ ਨੇ ਹੁਣ ਬੇਕਸੂਰ ਵੀ ਫਸਾ ਦੇਣੇ ਹਨ, ਉਸ ਦਿਨ ਪੁਲਿਸ ਕਿਥੇ ਸੀ ਜਦੋਂ ਓਹਨਾ ਦੀਆਂ ਚੌਂਕੀਆਂ ਕੋਲੋਂ ਗੱਡੀਆਂ ਲੰਗੀਆਂ, ਓਦਾਂ ਤਾਂ ਪੁਲਿਸ ਨਾਕੇ ਲਾ ਕੇ ਗੱਡੀਆਂ ਚੋਂ ਨਸ਼ਾ, ਸ਼ਰਾਬ ਫੜਦੀ ਉਸ ਦਿਨ ਏਨਾ ਕੋਲੋਂ ਹਥਿਆਰਾਂ ਦੀ ਤਲਾਸ਼ੀ ਨਹੀਂ ਹੋਈ, ਆ ਸਬ ਸਰਕਾਰਾਂ di ਮਿਲੀ ਭੁਗਤ ਹੈ, ਏਜੰਸੀਆਂ ਸਬ ਕਰਵਾ ਰਹੀਆਂ ਹਨ ਆਪਸ ਵਿੱਚ ਲੜਾ ਕੇ ਨਸ਼ਾ ਖਵਾ ਕੇ ਮਰਵਾ ਰਹੀ ਸਰਕਾਰ, ਪੰਜਾਬ ਵਿੱਚ ਜਵਾਨੀ ਖਤਮ ਕੀਤੀ ਜਾ ਰਹੀ ਹੈ ਨਸ਼ਾ ਵੀ ਇਹਨਾਂ ਦਾ ਹਥਿਆਰ ਵੀ ਇਹਨਾਂ ਦੇ ਗੈਂਗਸਟਰ ਵੀ ਇਹਨਾਂ ਦੇ

  • @jassisidhu1916
    @jassisidhu1916 2 ปีที่แล้ว +6

    Tainu Das k jaande v Bapu maarn challe aa kise nu.... 7-8 case pahlln ne ohde te .. jaanda Mai ohnu chngi traah

    • @viratsingh7657
      @viratsingh7657 2 ปีที่แล้ว +2

      Sai gall aa bhraa ji Chor chori krn toh kadon kehna k bai main chor aah hun tah safai deuge ee

  • @gravewalker7925
    @gravewalker7925 2 ปีที่แล้ว +5

    ਬਾਪੂ ਤੈਨੂੰ ਕੀ ਪਤਾ ਤੇਰੇ ਪੁੱਤ ਬਾਰੇ

    • @gurshersinghmann783
      @gurshersinghmann783 2 ปีที่แล้ว

      Aaj kal PANEERI parents jo educated ne ohna nu fuddu bana dindi hai Ehna bachara anpad parents ki cheez ne veerji

  • @asharani6758
    @asharani6758 2 ปีที่แล้ว +1

    Hun eda e kehna ena ne.. Aap ni bachna. Esde ph ch nm kitho aa gye gang de. Call kitia c ene. Panah diti c. Une ap manea

  • @B.K2422.
    @B.K2422. 2 ปีที่แล้ว +6

    Yar kade koi Manda ki osde bete ne jum kita ya shamil si

    • @MrKhaira9
      @MrKhaira9 2 ปีที่แล้ว +1

      Shi gal aa 8 case ne oste

  • @baljitsingh5386
    @baljitsingh5386 2 ปีที่แล้ว

    Waheguru ji

  • @funtomania8490
    @funtomania8490 2 ปีที่แล้ว +4

    Drug smugling v karde c .velly kahaunde c .

  • @nainabebo1839
    @nainabebo1839 2 ปีที่แล้ว +1

    Omg so sad

  • @omkarmaanomkarmaan5314
    @omkarmaanomkarmaan5314 2 ปีที่แล้ว +1

    J moge wali video sahi aa restaurant wali ch turban vala te heni oh ch

  • @dashingpendu4296
    @dashingpendu4296 2 ปีที่แล้ว +18

    Sharm aani chahidi aa eho jhi aulad nu ik baap andro tut ky eh sab kah reha
    Maa baap da koi dosh nai aa
    🙏

    • @gurindersingh8109
      @gurindersingh8109 2 ปีที่แล้ว

      Don't you have any shame? Your RSS hindus used to bomb mosques and blame the malegaon blasts on Muslims. Punjab don't trust your Hindu police

  • @JaswinderSingh-dq1ki
    @JaswinderSingh-dq1ki 2 ปีที่แล้ว +5

    Bappu ki police wale pagal ne 🙏🏿 kise hor nu kiu nahi arrest kitta

  • @shammyjoshi83
    @shammyjoshi83 2 ปีที่แล้ว +2

    Bapu knew about 8 case ?

  • @jass1794
    @jass1794 2 ปีที่แล้ว +4

    Lawrence bishnoi te baaki all are fictitious characters i feel some big power is behind but its easy for them to force lawrence to accept responsibility

    • @erjaspreet007
      @erjaspreet007 2 ปีที่แล้ว

      Yes very right political involvement he same like in deep sidhu case

    • @notorious4809
      @notorious4809 2 ปีที่แล้ว

      Agree bro

  • @icnicn687
    @icnicn687 2 ปีที่แล้ว +3

    Kuch ni pta kise beksoor nu fasa den... Police valea da bharosa koi ni.... Lokan nu dikhaun nu bus..

  • @bstvideoschannel2953
    @bstvideoschannel2953 2 ปีที่แล้ว +3

    ਇੱਕ ਪਾਸੇ ਤਾਂ ਬਾਪੂ ਕਹਿੰਦਾ ਕਿ ਸਾਡਾ ਕੀ ਸੰਬੰਧ ਉਹਦੇ ਨਾਲ ਦੂਜੇ ਪਾਸੇ ਕਹਿੰਦਾ ਕਿ ਦੁੱਖ ਤਾਂ ਸਾਨੂੰ ਵੀ ਏ ਇਸ ਬਾਪੂ ਨੂੰ ਪੁੱਛੋ ਕਿ ਜੇ ਤੇਰਾ ਸਿੱਧੂ ਨਾਲ ਕੋਈ ਸੰਬੰਧ ਨੀ ਤਾਂ ਤੈਨੂੰ ਦੁੱਖ ਕਿਉ ਹੈ 😡😡😡😡😡😡😡😡😡😡

  • @funnycartoonworldforkids4071
    @funnycartoonworldforkids4071 2 ปีที่แล้ว

    o waheguru sab thik kro

  • @GurjeetSingh-qx2er
    @GurjeetSingh-qx2er 2 ปีที่แล้ว +4

    Kise beksoor nu na sja dena plz 🙏🙏

  • @singhtarlochan3463
    @singhtarlochan3463 2 ปีที่แล้ว +7

    Man Sarkar Puri traa Fell Hogi g E Sachai 100 Prsent

    • @parnamsingh1716
      @parnamsingh1716 2 ปีที่แล้ว +3

      Aho sarkar kehdi c na ohnu har ik naal panga lave. Apne punjabi lokan di ehi problem aa kuj v hive bs sarkar jumewar aa...

    • @rsb_pb36_italia89
      @rsb_pb36_italia89 2 ปีที่แล้ว

      @@parnamsingh1716 ਚੱਲ ਓਏ ਲੋੜੂ

    • @Baasnhuish
      @Baasnhuish 2 ปีที่แล้ว

      @@parnamsingh1716 mrn to baad , hrek bnde nu clean chit mil jandia aa, ejk dm pvitr aatma declared .bhaave fer agla Bund pnge koi v kinne sme to lvi jaave.

  • @Kiratcollection9091
    @Kiratcollection9091 2 ปีที่แล้ว +2

    Oh Bai frnds nu pakro. Jo osde nal c. Jhooth bol rhe ne oh. Ohna nu enie ghtt golie kio lggie. Hor eii kise nu fadi jande ne. Sach ni pta. Sab nu dikh rhea v ohi nal involved ne

  • @rinkusingh5951
    @rinkusingh5951 2 ปีที่แล้ว +2

    Beksur nu na tang kre police sahi katla nu pkdn sidhu de nall jo dost c ona nu rimend vech len sakht ho ke puchh tash krn ta pta chal jana h ki sach h

  • @khuramrameez9666
    @khuramrameez9666 2 ปีที่แล้ว +1

    Dr Vijay tu ve police investigation kry

  • @charlie-hs4pd
    @charlie-hs4pd 2 ปีที่แล้ว

    Case kinne chalde us te

  • @bobkhan276
    @bobkhan276 2 ปีที่แล้ว +6

    AAP party murdabad punjab police murdabad all punjab party murdabad only sardar simranjit Singh man shab zendabad

  • @singhtarlochan3463
    @singhtarlochan3463 2 ปีที่แล้ว +3

    E Kaise Halaat Hoge Gangstr Andar Bathe V Apne Hukm Chlaa Rahe Sarkara Bebas Sirf Confrenc hi kr Sakdiya

    • @amarjeetkaur1589
      @amarjeetkaur1589 2 ปีที่แล้ว +1

      Sarkar hle aai hai system ik din ya 2 mahineya ch change nai hunda time lgda hai change hon nu sab kuch sarkara da kasoor nai hunda uthe khad ke lok videos bna rahe c kisi ne v help ni kiti moosewale di log khud bdalna nai chaunde teh sarkara nu hi dosh dai jau sarkar ne ude security lai glt kita lekin 4 gun man wapis nai le teh 2 uss din sidhu de ghar maujood c sidhu naal nai le ke gya kya iss ch v sarkar di glti aa apni bullet proof gddi v naal ni le ke gya har gal da dosh sarkar nu nai dai da asi v fan aa sidhu de but jo sach aa o sach aa

    • @Baasnhuish
      @Baasnhuish 2 ปีที่แล้ว

      @@amarjeetkaur1589 eh lok parmish verma te hoye hmle v bhul gye.

    • @Gurpreetsingh-uh1gp
      @Gurpreetsingh-uh1gp 2 ปีที่แล้ว

      @@amarjeetkaur1589 Aho security vi vapis press conferences kar ke ,byaan de ke lyi di hai,Highcourt ch Punjab sarkar te 2 case paye hun,muhamad tughlak vi eko eko paria likha murkh raja manya janda si,ohi haal ehna da.

  • @singhtarlochan3463
    @singhtarlochan3463 2 ปีที่แล้ว +2

    Prshasan Puri tra Flop Ho Gia G Gangstara To pura Panjab Khoufjda

  • @bstvideoschannel2953
    @bstvideoschannel2953 2 ปีที่แล้ว +2

    ਬਾਪੂ ਕਹਿੰਦਾ ਕਿ ਸਿੱਧੂ ਦੇ ਮਰਨ ਦਾ ਦੁੱਖ ਉਸ ਦੇ ਮਾਂ ਬਾਪ ਤੋਂ ਵੀ ਵੱਧ ਹੈ ਸਿੱਧੂ ਵੀਰ ਦੇ ਮਾਂ ਬਾਪ ਨੂੰ ਪੁੱਛ ਕੇ ਵੇਖ ਜਿੰਨ੍ਹਾਂ ਨੂੰ ਕਦੇ ਪੁੱਤ ਨੀ ਮਿਲਣਾ ਇਹ ਘੱਟ ਦੁੱਖ ਆ 😡😡😡😡😡😡😡😡😡😡😡

  • @PrinceKumar.p87
    @PrinceKumar.p87 2 ปีที่แล้ว +2

    Maan sarkar dardi hai asli kaatlan ton bss chote mote apradhj fadh k case dhilla paa dena aa sharabiyan di sarkaar ne

  • @sonualuminiume1849
    @sonualuminiume1849 2 ปีที่แล้ว +1

    Maa baap kuch na kaho unki koi Galti nahi hai

  • @ravigrewal9369
    @ravigrewal9369 2 ปีที่แล้ว +12

    SSP is lying 🤥 😮😮😮

    • @jattdhillon1990
      @jattdhillon1990 2 ปีที่แล้ว

      Mean jo 8 cases das rehe ne oho hai nhi veer?

    • @gurmeetsingh0295
      @gurmeetsingh0295 2 ปีที่แล้ว +1

      Pta nhi ehda hath hai ja nhi but jo crolla gddi use hoi c oh 2 mahine manpreet kol c .. duja hor interview ch manpreet di maa ne khud keha k asi illegal shraab da km krde c jo asi case paen ton baad chad dita c.... baki rab jaan da🙏

    • @gurmeetsingh0295
      @gurmeetsingh0295 2 ปีที่แล้ว

      th-cam.com/video/y-hohCX5FaI/w-d-xo.html

    • @BeHappy-ci6nl
      @BeHappy-ci6nl 2 ปีที่แล้ว +1

      Ho sakda Pehla v case hon,,, Jehde loka te case hunde ne ohna te hi paaye jaande ne… history sheeter labh k,,, May be Banda Es case ch Na hove par Pehla Valya ch hove he ho sakda v oh v Jhoothe hon, God Knows !

  • @gungungill3893
    @gungungill3893 2 ปีที่แล้ว

    ਫਿਰ ਲਾਰੇਂਸ ਬਨਸੋੲੀ ਨਾਲ ਫੋਟੋ ਵੀ ੲੇ

  • @jatinderpal9921
    @jatinderpal9921 2 ปีที่แล้ว +1

    Diamond 💎 c Punjab da?

  • @pammigill7538
    @pammigill7538 2 ปีที่แล้ว +1

    Indian which koi law nhi a honest people ta case pa dita ha

  • @ManjitKaur-ef9eo
    @ManjitKaur-ef9eo 2 ปีที่แล้ว

    DehrDoon vich cctv camere chak kite jan pata chal javeg

  • @GurpreetSingh-oc7ql
    @GurpreetSingh-oc7ql 2 ปีที่แล้ว

    Request Mansa day SSP no

  • @ParamjitKaur-cd4bl
    @ParamjitKaur-cd4bl 2 ปีที่แล้ว +3

    mada banda te guru ka nu manada hi nahin te changa hi banda guru nu banega bekasur bacchiyan valiyan nu na maro asali bande padh nahin sake

    • @gurshersinghmann783
      @gurshersinghmann783 2 ปีที่แล้ว

      Sidhu de parents ne Amit Shah nu milke galti kiti kyuki eh sab sarkar ne hi karaya hai Te hun oh santark Ney Agencies de bande parents CM te vishwas Karn chetti saare karwai hoyegi genuine

  • @mannkhehra1162
    @mannkhehra1162 2 ปีที่แล้ว

    😢😢

  • @gungungill3893
    @gungungill3893 2 ปีที่แล้ว

    ਬਾਪੂ ਜੀ ਪੁਤ ਗੁਨਾਗਾਰ

  • @varinderkaur7650
    @varinderkaur7650 2 ปีที่แล้ว

    Punjab police da beda grk es lyi..kyu ke be boniyad case na paoun

  • @LakhvirSingh-qo2xf
    @LakhvirSingh-qo2xf 2 ปีที่แล้ว +9

    Bekasur loka nu na maro

    • @MrKhaira9
      @MrKhaira9 2 ปีที่แล้ว

      8 case ne os beksoor te

  • @babbu6151
    @babbu6151 2 ปีที่แล้ว +2

    Bapu t dil wala

  • @PrinceKumar.p87
    @PrinceKumar.p87 2 ปีที่แล้ว +1

    Jehde cctv ch bande disde c oh tan fadhe nai gye landu te fuddu sarkar ton

  • @preetains1171
    @preetains1171 2 ปีที่แล้ว +1

    Satnam wahaguru maher karu ji

  • @_netscapenavigator
    @_netscapenavigator 2 ปีที่แล้ว +3

    ਕੋਈ ਨਹੀਂ ਕਰਾਉਂਦੀ ਆ ਯਾਤਰਾ ਪੰਜਾਬ ਪੁਲਿਸ ਚੰਗੀ ਤਰਾਂ

  • @g-onedandiwal7147
    @g-onedandiwal7147 2 ปีที่แล้ว +1

    Dekho kite Police aaliyoo,,kisa daa bekasoor putt na ragd dyo,,krdi police ewi aayi aa

    • @indianreal110
      @indianreal110 2 ปีที่แล้ว

      Veer mere...high profile cases wich eho jihi galti nahi kar sakde ...Mohali rpg case wich nishan de maa peo bhi usnu nirdosh hi das rahe sann par bayad wich sabh sachai bahar aa gayi ...eh bhi sach hai kee police dudh dhoti nahi hai , chhote cases wich nirdosh jaroor fasa dindi hai

  • @dhanibhaini7096
    @dhanibhaini7096 2 ปีที่แล้ว

    Koi ta gall honi aa eda sanu ne chuk lya police na

  • @artithakur696
    @artithakur696 2 ปีที่แล้ว +1

    😭😭😭😭😭😭😭😭🙏🙏🙏🙏🙏😭💔

  • @BigPanddaa
    @BigPanddaa 2 ปีที่แล้ว +1

    Bapu kyo yaar tera munda maneya parmaneya gangster aa

  • @HarpreetSingh-dm6jt
    @HarpreetSingh-dm6jt 2 ปีที่แล้ว

    Shame on you

  • @simranjeetkaur3403
    @simranjeetkaur3403 2 ปีที่แล้ว +1

    police da kam e ehi a jde bekusar a Ona nu fde ja rhi a lours beshnoi nu lay auo punjab

  • @amarjeetsingh-nw4gd
    @amarjeetsingh-nw4gd 2 ปีที่แล้ว +1

    Chalo Police ne hunn kisey nu tha fadna he c...hunn takk ta police ne Manpreet da bhoot ditta huna

  • @niadeep6718
    @niadeep6718 2 ปีที่แล้ว +2

    Bakvas krde h police alle

  • @Sukhtrader
    @Sukhtrader 2 ปีที่แล้ว +2

    Police kuti aa koj ni kar sak de

  • @asharani6758
    @asharani6758 2 ปีที่แล้ว

    Ehi bande ne ta gaddia di help diti c eh bhaj gea c usdin.. Police ne call detail to pta lagaya

  • @HarpreetSingh-dm6jt
    @HarpreetSingh-dm6jt 2 ปีที่แล้ว

    Teach you son song no need name of God

  • @allshortschannel463
    @allshortschannel463 2 ปีที่แล้ว

    Sakal to hi pata lagreha va
    7 8 case p t h a

  • @cherrydonoghue8169
    @cherrydonoghue8169 2 ปีที่แล้ว

    Baba don't worry about mussa Walla Sindhu who ever did this he will pay back when he died from this world all other things great god can forgive but to killing human being or animal no reason better get ready for punishment from god believe or leave it it's up to you

  • @vickybai4481
    @vickybai4481 2 ปีที่แล้ว

    Only on fansi

  • @JATTLIFEBAEBY
    @JATTLIFEBAEBY 2 ปีที่แล้ว

    Be kasoor bande hi chakne aa hun

  • @JagdeepSingh-gw5rs
    @JagdeepSingh-gw5rs 2 ปีที่แล้ว

    Village name in english plz

    • @funtomania8490
      @funtomania8490 2 ปีที่แล้ว +1

      Dhaphi . Romana albel Singh de nal he a .

  • @simranjhajj_
    @simranjhajj_ 2 ปีที่แล้ว

    Asl ta fadde ni jaane hun police ne bekasoor munde hi fadne a.

  • @HarleenMokha
    @HarleenMokha 2 ปีที่แล้ว +2

    Our hearts bleed for Sidhu. Punjab lost a rare treasure, a revolutionary, intellectual and unrivaled artist. Murderers, masterminds and true motives must be exposed. #Justice4SidhuMoosewala# Ask yourself who would benefit from killing of a young powerhouse. And bullshit when they say he was involved in xyz because if Sidhu was remotely involved in anything improper he wouldn’t be stupid enough to walk out without a security. He’d be cooped up and fearing for his life. So enough! Time to get justice.

  • @navpreetkaur4471
    @navpreetkaur4471 2 ปีที่แล้ว +1

    I think ek gandi syasat da shikaar hoya

  • @GurpreetSingh-oc7ql
    @GurpreetSingh-oc7ql 2 ปีที่แล้ว

    Please bekasur Lukka Nu Na padho

  • @amankhaira2985
    @amankhaira2985 2 ปีที่แล้ว

    Pind valio to pusho sab saaf ho jaoo

  • @malooksingh9652
    @malooksingh9652 2 ปีที่แล้ว

    Egg pi

  • @sudharani5711
    @sudharani5711 2 ปีที่แล้ว

    Punjab policekise nu vi mar ke mana sakdi hai

  • @paviterjotsingh6398
    @paviterjotsingh6398 2 ปีที่แล้ว

    Bekasuran nu na fado

  • @JaspalSingh-ce4dd
    @JaspalSingh-ce4dd 2 ปีที่แล้ว

    ਜਦੋਂ ਕਸੂਰ ਆ ਤਾਹੀ ਪੁਲਿਸ ਨੇ ਚੁੱਕਿਆ ਜੀ

  • @AmarjitSingh-cj9pd
    @AmarjitSingh-cj9pd 2 ปีที่แล้ว

    Sare vally khatam karo

  • @cracjatt699
    @cracjatt699 2 ปีที่แล้ว +1

    Greeb maar na kro

  • @romicheema9680
    @romicheema9680 2 ปีที่แล้ว

    Sarkara fudu kam krdea ny

  • @VijaySharma-gg8xr
    @VijaySharma-gg8xr 2 ปีที่แล้ว

    Kuj ta daal vich kala a

  • @akashdeepsangha
    @akashdeepsangha 2 ปีที่แล้ว

    Je thuda kla kla putt aa tah ho vi c

  • @VinodKumar-jq7tg
    @VinodKumar-jq7tg 2 ปีที่แล้ว

    Bakwas baji

  • @bronikasingh830
    @bronikasingh830 2 ปีที่แล้ว

    Llll

  • @kamalbawa4075
    @kamalbawa4075 2 ปีที่แล้ว

    mar do bs

  • @lovesandhu5809
    @lovesandhu5809 2 ปีที่แล้ว +2

    Kale munde nu nae pore parwar nu goli mare jawe tah joh koi eho jeh galti nah kare ..

    • @sauravbal1102
      @sauravbal1102 2 ปีที่แล้ว +4

      Pyo di t parvaar di ki glti?

    • @lovesandhu5809
      @lovesandhu5809 2 ปีที่แล้ว +3

      @@sauravbal1102 galti eh aa koi aaaggee toh ewe nah kare . Ohnu apne jindgi de nae pore family de jindgi de fikar howe.

  • @bir1883
    @bir1883 2 ปีที่แล้ว

    Rangle punjab de rang sharabad sang😠😠😠😠👎👎👎👎👎👎👎

  • @tejveergill8189
    @tejveergill8189 2 ปีที่แล้ว +4

    *ਇਹ ਹਰਾਮੀ ਬੁੜਾ*
    *ਝੂਠ ਬੋਲ ਰਿਹਾ*
    😡😡😡

  • @bhupeshsodha6618
    @bhupeshsodha6618 2 ปีที่แล้ว +4

    Jhuty aah yeh bande

    • @ravigrewal9369
      @ravigrewal9369 2 ปีที่แล้ว +4

      No he is telling truth. His son is innocent

    • @user-mq9em3sv2u
      @user-mq9em3sv2u 2 ปีที่แล้ว

      @@ravigrewal9369 HOW DO YOU KNOW HE IS INNOCENT???

    • @user-mq9em3sv2u
      @user-mq9em3sv2u 2 ปีที่แล้ว

      @@ravigrewal9369 HOW DO YOU KNOW HE IS INNOCENT???

  • @jaggugill5710
    @jaggugill5710 2 ปีที่แล้ว

    Waheguru ji