Veer 85 % zimidaar vdia soch rkhde ne but jdo zimidaara nu lor c lockdown ch mjdoora di ta sadey punjab de mjdoor saath den di bjaye rate dugna lai gye c lockdown ch poori dunia mrr rhi c but sadey punjab de khet mjdoor dugna rate lai k kisan di mjboori da faida chk rhe c kugh pinda ch
Veer ji 🙏 salute hai tuhanu..bapu ji mai tuhadi video vekh riha si te meri akhan cho panni aa gya si os time mooh to bolya nhi ja riha si..pr dil vich khushi vi bahut jiyada si..mai aapnne majbi sikh bharavan nu ate dr gurinder singh rangreta shab nu vi eh gall kehnni chaunda ha ke sarei jatt marhei nhi hn..kujh ehna vargei changai jatt bhra majboor vi hn jinna nu marhai lok bhla nhi kran dindei..meri hath jorh ke jatt kaum aagei benti hai greeb loka vastei ehna jimmidar vangu baki jimmidar vi changa kamm kran ta ke aapsi piyar vdhao..thank all family 👪 🙏 ❤ nu
Very good 👍..veer ji ate bapu ji nu 🙏 👏 salute hai mere vlo..aasli sikh di pehchann..es tra de vadhiya kamm kran nal sikhi vich hor vadha ho sakda aa..very good 👍
ਦੁਨੀਆਂ ਦੀ ਸਭ ਤੋਂ ਵਧੀਆ ਅਤੇ ਘੈਂਟ ਵਿਡੀਉ ,,, ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅਜਿਹੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾ ਸਕੇ ਜੀ,,, ਧੰਨਵਾਦ
Haji ryt
Very nice.God bless you
ਵਾਹ ਵੀਰ ਨੇ ਕੀਤਾ ਹੈ ਵਧੀਆ ਕੰ
Salute
🙏💐💐💐💐💐💐🙏
ਇਹੋ ਜਿਹੇ ਜਿੰਮੀਦਾਰ ਰੱਬ ਦਾ ਰੂਪ ਹੁੰਦੇ ਨੇ ,ਇਹਨਾਂ ਕਿਸਾਨਾਂ ਨੇ ਬਾਬੇ ਨਾਨਕ ਜੀ ਦੇ ਵਿਚਾਰ ਤੇ ਚਲ ਰਹੇ ਨੇ,ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੇ
Veer 85 % zimidaar vdia soch rkhde ne but jdo zimidaara nu lor c lockdown ch mjdoora di ta sadey punjab de mjdoor saath den di bjaye rate dugna lai gye c lockdown ch poori dunia mrr rhi c but sadey punjab de khet mjdoor dugna rate lai k kisan di mjboori da faida chk rhe c kugh pinda ch
@@navjotsinghnav6918 ਵੀਰ ਜੀ ਮੈਨੂੰ ਿਫਰ ਇਹ ਵੀ ਦੱਸ ਦਵੋ ਕੀ ਮਜਦੂਰਾਂ ਦੇ ਖਿਲਾਫ਼ ਮੱਤੇ ਕੋਣ ਪੋਦਾ
ਰੱਬ ਭਲਾ ਕਰੇ ਵੀਰ ਦਾ .ਸਾਰੇ ਜੱਟ ਬੁਰੇ ਨਹੀਂ ਹਨ . ਬਾਈ ਜੀ ਦਾ ਦਿੱਲ ਅਮੀਰ ਹੈ .ਵੀਰ ਜੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ .ਕੌਰ ਸਿੰਘ ਮੋਗਾ
ਅਜਿਹੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਭਾਸ਼ਾ ਤੇ ਕੰਮ ਕਰਦੇ ਹਨ ਇਹ ਹਨ ਗੁਰੂ ਦੇ ਸਿੱਖ ਵਹਿਗੁਰੂ ਇੰਨਾ ਨੂੰ ਚੜਦੀਕਲਾ ਵਿਚ ਰੱਖੇ 🙏
Right 👌
ਵੀਰ ਇੱਸ ਕਿਸਾਨ ਵੀਰ ਦੀ ਮਜਦੂਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਆਪਣੀ ਦਸ ਕੁ ਕਿੱਲੇ ਜ਼ਮੀਨ ਵਿੱਚੋਂ ਕੁਝ ਹਿੱਸਾ ਗਰੀਬ ਪਰਿਵਾਰਾਂ ਨੂੰ ਕੱਖ ਪੱਠਾ ਵੀਜਣ ਵਾਸਤੇ ਦੇ ਕੇ ਚੰਗੀ ਸੋਚ ਰੱਖਣ ਦਾ ਹਮਦਰਦੀ ਰੱਖਣ ਦਾ ਸਬੂਤ ਪੇਸ਼ ਕਰਦੀ ਅਨੋਖੀ ਵੀਡੀਓ ਹੈ।
ਵਾਈ ਜੀ ਸਲੂਟ ਆ ਯਾਰ ਤੁਹਾਡੇ ਪਰਿਵਾਰ ਨੂੰ। ਜੋ ਕਿ ਸਚ ਮੁੱਚ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੀ ਮਿਸਾਲ ਪੇਸ਼ ਕਰਕੇ ਰੂਹ ਖੁਸ ਕ੍ਹਰ ਦਿੱਤੀ ਵੀਰੋ
ਇਹਨੂ ਕਹਿੰਦੇ ਆ ਕਿਸਾਨ ਮ੍ਜਦੂਰ ਦੀ ਨਹੁੰ ਮਾਸ ਦੇ ਰਿਸ਼ਤੇ ਵਾਲੀ ਸਾਝ
ਜੋ ਕਿ ਸੱਚ ਉਭਰਕੇ ਸਾਹਮਣੇ ਆ ਗਿਆ ਹੈ
ਹੋਰ ਮੈ ਕੀ ਆਖਾਂ ਇਹਨਾਂ ਵੀਰਾਂ ਦੇ ਜਜਵੇ ਨੁੰ ਸਲਾਮ ਕਰਦੇ ਹਾਂ ਧੰਨਵਾਦ ਜੀ ਦਾਸ ਕਲਿਆਣ ਰਾਣਾ।।
ਬਹੁਤ ਵਧੀਆ ਉਪਰਾਲਾ ਜੀ
ਇਹ ਗੱਲ ਹੋਈ ਕਿਸਾਨ ਮਜ਼ਦੂਰ ਏਕਤਾ ਵਾਲ਼ੀ
ਬਾਕੀ ਕਿਸਾਨਾਂ ਨੂੰ ਕੁੱਝ ਸਿਖਣਾਂ ਚਾਹੀਦਾ ਹੈ। ਇਹ ਵੀਰਾਂ ਤੋਂ।
YARE।JATE।D
ਬਹੁਤ ਵਧੀਆ ਹੈ ਜੀ... ਸਾਡੇ ਸਾਰੇ ਗੁਰੂ ਸਾਹਿਬਨ ਸਾਰੀ ਉਮਰ ਜ਼ੁਲਮ - ਜ਼ਬਰ ਦੇ ਖਿਲਾਫ਼ ਲੜਦੇ ਰਹੇ ਹਨ.. ਇਤਿਹਾਸ ਗਵਾਹ ਹੈ ਕਿ ਉਹਨਾਂ ਨੇ ਹਮੇਸ਼ਾ ਗਰੀਬਾਂ ਨੂੰ ਹੀ ਗਲ਼ ਲਾਇਆ ਹੈ.... ਇਹ ਪਰਿਵਾਰ ਵੀ ਗੁਰੂ ਸਾਹਿਬ ਜੀ ਦੇ ਪਾਏ ਪੂਰਨਿਆਂ ਤੇ ਚਲ ਰਿਹਾ ਹੈ......
🌹ਵਾਹਿਗੁਰੂ ਜੀ ਇਹਨਾਂ ਤੇ ਸਦਾ ਆਪਣੀ ਮਿਹਰ ਦਾ ਹੱਥ ਰੱਖਣ !🌹
ਬਾਪੂ ਜੀ ਨੂੰ ਸਲੂਟ ਹੈ।ਗੱਲ ਦਿਲ ਦੀ ਹੈ। ਵਾਹਿਗੁਰੂ ਇਸ ਪ੍ਰਵਾਰ ਨੂੰ ਦੁਨੀਆ ਦੀਆਂ ਸਭ ਖੁਸੀਆ ਦੇਵੇ ਅਤੇ ਪੂਰੇ ਪਰਿਵਾਰ ਦੀ ਬਹੁਤ ਲੰਮੀ ਉਮਰ ਹੋਵੇ।ਪੂਰਾ ਪਰਵਾਰ ਖ਼ੁਸ਼ ਰਹਿਣ।ਇਹ ਪਹਿਲ ਖ਼ੁਸ਼ ਰਹਿਣ
ਬਹੁਤ ਵਧੀਆ ਉਪਰਾਲਾ ਬਾਪੂ ਜੀ ਪਰਮਾਤਮਾ ਮੇਹਰ ਕਰਨ ਤੁਹਾਡੇ ਪਰਿਵਾਰ ਤੇ। ਵਾਹਿਗੁਰੂ ਜੀ
ਸਲੂਟ ਹੈ ਬਾਈ ਜੀ ਜੋ ਗਰੀਬ ਮਜ਼ਦੂਰਾਂ ਵਾਸਤੇ ਬਹੁਤ ਵਧੀਆ ਕੰਮ ਕੀਤਾ ਹੈ 🙏🙏🙏🙏🙏
ੲੇ ਗੁਰੂ ਨਾਨਕ ਦੇਵ ਜੀ ਦੇ ਅਸਲੀ ਸਿੱਖ ਹਨ ਧੰਨਵਾਦ ਪਰਿਵਾਰ ਦਾ
ਅਜੇ ਬਾਪੂ ਜੀ ਦੇ ਵਰਗੇ ਭਲੇ ਲੋਕ ਅਤੇ ਜਿੰਦਾ ਦਿਲ ਲੋਕ ਇੱਥੇ ਮੌਜੂਦ ਹਨ ਬਾਪੂ ਜੀ ਸਲੂਟ ਹੈ ਤਹਾਨੂੰ 🙏🙏
ਇਹ ਹੋਰ ਸਾਰੇ ਪਿੰਡਾਂ ਦੇ ਕਿਸਾਨ ਵੀਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਪਣੇ ਚਾਰ ਪੰਜ ਕਿੱਲੇ ਵਾਣ ਚੋ ਇੱਕ ਕਨਾਲ ਲੋੜ ਬੰਦ ਮਜ਼ਦੂਰ ਨੂੰ ਹਰਾ ਚਾਰਾ ਬੀਜਣ ਵਾਸਤੇ ਦਿੱਤੀ ਜਾਵੇ ਤਾਂ ਜ਼ੋ ਕਿਸਾਨ ਮਜ਼ਦੂਰ ੲੇਕਤਾ ਬਣੀਂ ਰਹੇ
ਬਹੁਤ ਵੱਡਾ ਦਿੱਲ ਦਿਖਾਇਆ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
good ਬਾਪੂ ਜੀ app ji ਸਭ ਤੋਂ ਵੱਡੇ ਤੇ ਟੋਪ ਦੇ ਜਿਮੀਦਾਰ ਹੋ ਵੱਡਾ ਕਿਸਾਨ ਜਾਦਾ ਜਮੀਨ ਵਾਲਾ ਨਹੀਂ ਵੱਡਾ ਕਿਸਾਨ ਦਿਲ ਵਾਲਾ ਬਾਪੂ ਜੀ ਆਪ ਦੇ 10 ਕਿਲੇ ਵੀ 1000 ਕਿਲੇ ਵਰਗੇ ਨੇ ਆਪ ਜੀ ਨੂੰ ਵੇਖ ਕੇ ਹੋਰ ਲੋਕਾਂ ਨੂੰ ਵੀ ਕੋਜ਼ ਸਿੱਖਣਾ ਚਾਹੀਦਾ ਜੀ ਆਂ ਵਾਂ ਜਾਗਦੀ ਜਮੀਰ ਵਾਲੇ ਜੱਟ ਪਰਵਾਰ ਨੇ ਆਪ ਜੀ ਨੂੰ ਰੱਬ ਚੜਦੀ ਕਲਾ ਵਿਚ ਰੱਖੇ ਸਤਨਾਮ ਵਾਹਿਗੁਰੂ ਜੀ app de ਸਿਰ ਤੇ ਮੇਹਰ ਕਰੇ ਜੀ
ਬਾਪੂ ਜੀ ਨੂੰ ਸਲੂਟ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਪਰਵਾਰ ਨੂੰ
ਇਹੋ ਜਿਹੇ ਲੋਕ ਦੁਨੀਆਂ ਤੇ ਘੱਟ ਹੀ ਪੈਦਾ ਹੁੰਦੇ ਹਨ ,ਜਿਨ੍ਹਾਂ ਕਰਕੇ ਇਹ ਦੁਨੀਆਂ ਚੱਲ ਰਹੀ ਹੈ
👌👌👌❤️❤️
ਇਹ ਆ ਸੱਚਮੁੱਚ ਦਾ ਜਿਮੀਦਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਦਾ ਤੈਅਹਿਦਿਲੋਂ ਧੰਨਵਾਦ ਕਰਦਾ ਹਾਂ ਜੀ 🙏🙏🙏🙏🙏🙏
ਬਾਈ ਜੇਕਰ ਏਦਾਂ ਇਕ ਦੂਜੇ ਦਾ ਸੋਚੋ ਗੇ ਤਾਂ ਤੁਹਾਡੇ ਵਿੱਚ ਕਦੇ ਵੰਡੀਆਂ ਨਹੀਂ ਪੈਣ ਗੀਆਂ ਜਾਤਾਂ ਪਾਤਾਂ ਭੁੱਲ ਕੇ ਰੱਲ ਮਿਲ ਕੇ ਰਹੋ ਸਭ ,ਜੇਕਰ ਤੁਸੀ ਇਹਨਾਂ ਦਾ ਸੋਚ ਰਹੇ ਓ ਤਾਂ ਤੁਹਾਨੂੰ ਵੀ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ,ਗਰੀਬ ਦਾ ਮੂੰਹ ਗੁਰੂ ਦੀ ਗੋਲਕ,ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿਚ ਅਰਦਾਸ ਹੈ ,ਐ ਸਭ ਵਖਰੇਵੇਂ ਮਿੱਟ ਜਾਣ ਤੇ ਸਭ ਰੱਲ ਮਿਲ ਕੇ ਰਹਿਣ,ਮਜ਼ਬੀ ਸਿੱਖਾਂ ਦਾ ਇਤਹਾਸ ਬਹੁਤ ਵੱਡਾ , ਏ ਕੌਮ ਵੀ ਅੱਗੇ ਆਵੇ ਇਹਨਾਂ ਨੂੰ ਵੀ ਆਪਣੇ ਹੱਕ ਮਿੱਲ ਜਾਣ ਵਾਹਿਗੁਰੂ ਜੀ
ਬਹੁਤ ਵਧੀਆ ਵੀਰ ਜੀ ਰੱਬ ਮੇਹਰ ਕਰੇ ਸਬ।ਤੇ 🙏🙏
ਬਾਈ ਗਰੀਬਾ ਦੀ ਮਦਦ ਕਰਨੀ ਚਾਹੀਦੀ ਹੈ ਬਾਕੀ ਲੋਕਾ ਨੂ ਵੀ ਇਨਾ ਵੀਰਾ ਤੋ ਸਮਝਨ ਦੀ ਲੋੜ ਹੈ ਸਮਾ ਕਦੇ ਅਮੀਰ ਤੇ ਵੀ ਮਾੜਾ ਆ ਜਾਦਾ ਹੈ ਸਮੇ ਦੀ ਕਦਰ ਕਰੋ ਨਾਲ ਕੁਝ ਵੀ ਨਹੀ ਜਾਦਾ ਜੀ
ਮੰਨ ਖੁਸ਼ ਹੋ ਗਿਆ ਵੀਡੀਓ ਵੇਖ ਕੇ 🙏❤️
ਪੱਤਰਕਾਰ dr ਮਨਪ੍ਰੀਤ ਸਿੰਘ ਤੇ ਚੈਨਲ ਸਮਾਜਿਕ ਮੁੱਦੇ ਸੱਚ ਦੀ ਅਵਾਜ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
ਇਹੋ ਜਹੇ ਕਿਸਾਨ ਭਰਾਵਾਂ ਨੂੰ ਸਲੂਟ ਹੈ,,, ਅਸਲ ਵਿਚ ਇਹੋ ਜਿਹੇ ਬੰਦਿਆਂ ਦੇ ਕਾਰਨ ਹੀ, ਮਜ਼ਦੂਰ ਕਿਸਾਨ ਮੋਰਚੇ ਵਿੱਚ ਪਹੁੰਚੇ ਸੀ
ਅਤੇ ਬਾਬੇ ਨਾਨਕ ਜੀ ਦੀ ਕਿਰਪਾ ਨਾਲ ਮੋਰਚਾ ਫਤਿਹ ਹੋ ਗਿਆ ਸੀ, ਕਿਉਂ ਕਿ ਏਕੇ ਵਿੱਚ ਬਰਕਤ ਹੈ ਜੀ ਧੰਨਵਾਦ
ਸਾਰਿਆ ਨੂੰ ਇਕੇ ਰੱਸੇ ਨਾਂ ਬੰਨਿਆ ਕਰੋ ਚੰਗੇ ਲੋਕ ਵੀ ਬਹੁਤ ਹਨ
ਸਮਾਜਿਕ ਮੁੱਦੇ ਚਾਇਨਲ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਸਾਡਾ ਵੀਰ ਮਨਪ੍ਰੀਤ ਜ਼ਿੰਦਾਬਾਦ
ਬਹੁਤ ਵਧੀਆ ਉਪਰਾਲਾ ਹੈ ਬਾਈ ਮੱਖਣ ਸਿੰਘ ਤੇ ਬਰਾੜ ਸਾਹਬ ਦਾ ਜਿਨ੍ਹਾਂ ਨੇ ਇਨਸਾਨੀਅਤ ਦਾ ਸਬੂਤ ਦਿੱਤਾ ਹੈ ਕੋਟ ਕੋਟ ਧਨਵਾਦ 🙏🙏
ਇਹੋ ਜਿਹੇ ਪਰਿਵਾਰਾਂ ਨੂੰ ਰੱਬ ਤਰੱਕੀਆਂ ਬਖਸ਼ੇ🙏 ਬਹੁਤ ਬਹੁਤ ਧੰਨਵਾਦ ਜੀ🙏
ਬਹੁਤ ਵਧੀਆ ਸੋਚ ਹੈ ਇਸ ਜਿਮੀਦਾਰ ਪਰਿਵਾਰ ਦੀ
ਆਪਣੇ ਅੰਦਰੋਂ ਪੈਸੇ ਦਾ ਹੰਕਾਰ ਕੱਢ ਕੇ ਸਾਨੂੰ ਇੱਕ ਦੂਜੇ ਨਾਲ ਕਰਨਾ ਚਾਹੀਦਾ ਹੈ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
। ਵੀਰ ਜੀ ਇਹ ਆ ਅੰਨ ਦਾਤਾ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Eh kisan veer Asli Sikh hai..Sikhism di bahut vdiya udarn hai. Salute hai veere nu..
ਬਹੁਤ ਵਧੀਆ ਉਪਰਾਲਾ ਵੀਰ ਦਾ
ਵਾਹ ਭਰਾਵੋ ਇਸ ਪਰਿਵਾਰ ਨੇ ਵੱਡੇ ਵੱਡੇ ਰੋਲ ਤੇ ਕੀ ਕਰੋ ਗੇ ਪੇਸੈ ਨੂੰ ਚੰਗੇ ਕੰਮ ਕਰਕੇ ਹੀ ਮਾਨ ਸਨਮਾਨ ਪਾਉਦਾ ਹੈ ਬੰਦਾ ਜਾਇਦਾਦ ਤਾਂ ਹੋਰ ਲੋਕਾਂ ਬਹੁਤ ਜ਼ਿਆਦਾ ਪਰ ਦਿਲ ਨਹੀਂ ਐਡਾ ਵੱਡਾ ਅਖੌਤੀ ਜੱਟਾਂ ਲਈ ਮਾਡਲ ਰੋਲ਼ ਹੈ ਇਹ ਪ੍ਰੀਵਾਰ
Very good ਬਾਪੂ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
ਸਾਰੇ ਜ਼ਿਮੀਂਦਾਰ ਮਾੜੇ ਨਹੀਂ ਹੁੰਦੇ ਚੰਗੇ ਲੋਕ ਬਹੁਤ ਘੱਟ ਹੁੰਦੇ ਸਲੂਟ ਇਹੋ ਜਿਹੇ ਵੀਰਾਂ ਨੂੰ
👍 ਬਹੁਤ ਵਧੀਆ ਸੋਚ ਇਹਨਾਂ ਬਾਈਆਂ ਦੀ 🌴🌴🌴🌴🌴🌴 ਸਾਰੇ ਬਾਈ ਸੋਚ ਅिਜਹੀ ਰॅਖਣ ਤਾਂ ਧਰਤੀ ਤੇ ਸਵਰਗ ਬਣ ਜਾਵੇ
ਬਹੁਤ ਸੋਹਣਾ ਉਪਰਾਲਾ ਵੀਰ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰਖੇ
ਬਾਪੂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ।
ਸੱਚਾ ਗੁਰੂ ਦਾ "ਸਿੱਖ"
ਵਾਹਿਗੁਰੂ ਜੀ ਇਹੋ ਜਿਹੀਆਂ ਗੁਰੂ ਪਿਆਰੇ ਦੇ ਅੰਗ ਸੰਗ ਸਦਾ ਹੀ ਰਹਿਣਾ ਜੀ
ਬਾਬਾ ਭਲਾ ਕਰੇ ਬਹੁਤ ਬਹੁਤ ਵਧਾਈਆਂ ਜੀ ,,,
ਰੱਬ ਤੁਹਾਡੇ ਤੇ ਕਿਰਪਾ ਕਰੇ 4 ਬਦਲੇ 15 ਦੇਵੇ ਮਾਲਿਕ ,,,,,ਸਦਾਕਾਲ੍ ਚੜ੍ਹਦੀਆਂ ਕਲ੍ਹਾ ਚ ਰੱਖੇ ਵਾਹਿਗੁਰੂ ,,,,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਸ ਕਿਸਾਨ ਭਰਾ ਦਾ ਧੰਨਵਾਦ ਕਰਦੇ ਹਾਂ ਪਰ ਅਸੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕੇ ਪਿੰਡਾ ਦੀ ਪੰਚਾਇਤੀ ਜ਼ਮੀਨ ਮਜ਼ਦੂਰਾਂ ਨੂੰ ਦਿੱਤੀ ਜਾਵੇ ਜਮੀਨ ਭਾਵੇਂ ਜਰਨਲ ਦੀ ਹੋਵੇ ਜਾਣੀ ਪੰਚਾਇਤੀ ਜ਼ਮੀਨ ਕਿਸਾਨ ਬਿਲਕੁਲ ਨਾ ਲੈਣ ਮਜ਼ਦੂਰਾਂ ਨੂੰ ਦਿਓ ਓਹ ਆਪਣੇ ਪਸੂ ਪਾਲਣ ਖਾਣ ਜੋਗੀ ਕਣਕ ਤੂੜੀ ਹੌਵੇਗੀ ਏਦਾ ਦੀ ਇਕ ਅੱਧੀ ਉਦਾਹਰਨ ਨਾਲ ਇਹ ਮਸਲਾ ਹਲ਼ ਨਹੀਂ ਹੁੰਦਾ
ਅਸਲੀ ਜੱਟ ਦੀ ਪਹਿਚਾਣ
ਭਾਜੀ ਜੱਟ ਨਹੀਂ ਇਹ ਹੈ ਅਸਲੀ ਸਿੱਖ ਦੀ ਪਛਾਣ
ਅਸਲੀ ਸਿਖ ਕਿਸਾਨ
Real "Sikh"
ਵਾਹਿਗੁਰੂ ਮੇਹਰ ਕਰੇ ਜੀ ਧੰਨਵਾਦ ਜੀ ਵੀ ਜੀ💓💓💓💓💓
ਬਹੁਤ ਵਧੀਆ ਇਹ ਇਕ ਇਨਸਾਨੀਅਤ ਦਾ ਸੁਨੇਹਾ ਹੈ ਦੂਜੇ ਵੀਰ ਭਰਾਵਾ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਧੰਨਵਾਦ ਵੀਰੇ
Very good sardar ji ne bahoot changi gal kiti he .Rab inna barga adami nu pasand karda hann.
ਬਹੁਤ ਵਧੀਆ ਮੈਸੇਜ ਬਾਪੂ ਜੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਹੈ
Bahut vadhiya uprala veer ji ral mil kar raho
ਵੀਰ ਜੀ ਤੇਰੀ ਸੋਚ ਤੇ ਚੰਗੇ ਇਨਸਾਨ ਵੀ ਧਰਮੀ ਹੁੰਦੇ ਹਨ
ਬਹੁਤ ਹੀ ਵਧੀਆ,,ਚੰਗੀ ਸੋਚ ਦੇ ਮਾਲਕ ਹਨ ਏ ਖਾਨਦਾਨੀ ਪਰਿਵਾਰਾਂ ਦੀ ਨਿਸਾਨੀ ਹੈ,,ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ
ਬਾਪੂ ਜੀ ਵਾਹਿਗੁਰੂ ਜੀ ਤੁਸੀਂ ਬਹੁਤ ਦੇਵਗਾ ਬਹੁਤ ਵਧੀਆ ਕੀਤਾ 💕💕🙏🙏
ਸਲਾਮਤ ਰਹੋ ਬਾਬਾ ਜੀ
ਵਾਹਿਗੁਰੂ ਚੜਦੀ ਕਲਾ ਰੱਖੇ
ਪਰਿਵਾਰ ਖੁ਼ਸ਼ ਰਹੇ
Asi dina sahib to aa tusi bahut hi vadhiya kam kita 👌👌👌👌
Bapu g tuhadi family nu hamesha chardikla ch rakhe
Waheguru har insaan nu edaa daa dil bakhsan
Veer ji 🙏 salute hai tuhanu..bapu ji mai tuhadi video vekh riha si te meri akhan cho panni aa gya si os time mooh to bolya nhi ja riha si..pr dil vich khushi vi bahut jiyada si..mai aapnne majbi sikh bharavan nu ate dr gurinder singh rangreta shab nu vi eh gall kehnni chaunda ha ke sarei jatt marhei nhi hn..kujh ehna vargei changai jatt bhra majboor vi hn jinna nu marhai lok bhla nhi kran dindei..meri hath jorh ke jatt kaum aagei benti hai greeb loka vastei ehna jimmidar vangu baki jimmidar vi changa kamm kran ta ke aapsi piyar vdhao..thank all family 👪 🙏 ❤ nu
GREAT WORKING BRO..JI
GOD BLESS YOU JI
ਇਸ ਕਿਸਾਨ ਨੂੰ ਦਿਲੋ ਸਲਾਮ ਮੇਰਾ 🙏🙏🙏🙏🙏
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਇਹੋ ਹੀ ਗੁਰੂ ਸਾਹਿਬ ਜੀ ਦੀ ਸੋਚ ਸੀ, ਜੋ ਗਰੀਬਾਂ ਦਾ ਵਿਰੋਧ ਕਰਦੇ ਆ ਉਹ ਮੱਸੇ ਜਾਂ ਗੰਗੂ ਦੀ ਔਲਾਦ ਆ
ਬਹੁਤ ਵਧੀਆ ਉਪਰਾਲਾ ਹੈ
ਸਹੀਦ ਜਥੇਦਾਰ ਬਾਬਾ ਜੋਗਿੰਦਰ ਸਿੰਘ ਬਤਾਲਾ ਨਿਹੰਗ ਸਿੰਘ ਮਜਬੀ ਸਿੱਖ ਰੰਘਰੇਟਾ ਸੀ ਅਤੇ ਕਣਕ ਨਹੀ ਸੀ ਖਰੀਦੀ ਜਾਂਦੀ ਅਤੇ ਪੰਜਾਬ ਸੰਘਰਸ਼ ਕਿਸਾਨ ਮਜਦੂਰ ਜੂਨੀਅਨ ਵਲੋ ਰੇਲ ਰੋਕੋ ਧਰਨਾ ਲਾਇਆ ਸੀ ਅਤੇ 28 .4.2015 ਨੂੰ ਦੇ ਵੀ ਦਾਸ ਪੁਰ ਜਿਲਾ ਅੰਮ੍ਰਿਤਸਰ ਵਿਖੇ ਸਹੀਦ ਹੋ ਇਆ ਸੀ
Very good ji Dr MANPREET jiਇਹਨਾ। ਨੂੰ ਸਨਮਾਨਿਤ। ਕਰੋ। ਜੀ
Dhan seri Guru Nanak Dev ji Waheguru ji 🙏salute ji ehna veera nu 🙏
ਬਾਪੂ ਦੀ ਸੋਚ ਬਹੁਤ ਵਧੀਆਂ ਹੈ ਦਿਲ ਵੀ ਬਹੁਤ ਵਡਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਇਹੋ ਅਜਿਹੇ ਇਨਸਾਨਾਂ ਦੀ ਸਮਾਜ ਨੂੰ ਲੋੜ ਹੈ ਜੀ ਜਾਗਦੀ ਜਮੀਰ ਵਾਲਿਆਂ ਦੀ
waheguru g mehar krn sare privar te, te Rab kre sarea nu eda hi smj aa jawe te sare ik ho jan waheguru G
ਆ ਕੀਤੀ ਹੈ ਰੱਬ ਦੇ ਬੰਦੇ ਵਾਲੀ ਗੱਲ ਪਰਮਾਤਮਾ ਚੜ੍ਹਦੀ ਕਲਾ ਰੱਖੇ
ਬਹੁਤ ਚੰਗੀ ਸੋਚ ਏ ਵੀਰ ਦੀ
Very good job sir ji
ਵਾਹ ਬਾਈ ਜੀ ਵਾਹ ਕਿਆ ਦਰਿਆ ਦਲੀ ਆ ਇਹ ਵੀਰ ਬਹੁਤ ਸਿਆਣੇ ਆ ਜਿਹਨਾ ਨੇ ਗਰੀਬਾ ਬਾਰੇ ਸੋਚਿਆ ਇਹਨਾ ਵੀਰਾ ਨੂੰ ਦਿਲੋ ਸਲਾਮ ਆ
Salute Bapu ji nu.Wahegu bohta deve
Good. Bapu ji
ਬਹੁਤ ਵਧੀਆ
ਰਬ ਤੁਹਾਨੂੰ ਭਾਗ ਲਾਵੇਗਾ ਬਾਜਾਂ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੇਗਾ ਬਹੁਤ ਵਧੀਆ ਕੀਤਾ
Waheguru ji Es parivar nu trakiya bakshniya
ਵਹਿਗੁਰੂ ਜੀ ਮੇਹਰ ਕਰਨ ਵੀਰ ਤੇ
ਵੀਰ ਜੀ,ਏਕ ਹੋਰ ਨਾਰਾ ਦਿਓ,, 2ਯਾ1ਏਕਤ੍ਰ ਵਾਲਾ ਕੋਈ ਵੀ ਕਿਸਾਨ ਗਰੀਬ ਨਹੀ,,ਗਰੀਬ ਸਿਰਫ ਅੰਗਹੀਣ ਹੈ,ਕੀਤਾ ਰਿਜਰਵੇਸ਼ਨ ਵੀ ਬੰਦ ਕਰੋ,,
Very good 👍..veer ji ate bapu ji nu 🙏 👏 salute hai mere vlo..aasli sikh di pehchann..es tra de vadhiya kamm kran nal sikhi vich hor vadha ho sakda aa..very good 👍
Very good bapu ji.Waheguru ji tuhanu sbh nu tandrusti deve.
ਬਹੁਤ ਬਹੁਤ ਧੰਨਵਾਦ 👍👍ਜੀ👍
Very good baba ji thanks for half the community proud of
बहुत ही अच्छा काम किया है आपको मुबारक हो
बहुत अच्छा संदेश
God bless you baba ji and veer ji ....🙏🙏🙏🙏
Bai g dilo saloot aw .bahut vadiya soch aw.jai bhim jai samvidhan🙏🙏🙏
Very good veer ji
Tusi bht vadia kam kita gareeb pariwara nal
ਮਜਦੂਰ ਜਥੇਬੰਦੀਆ ਦੇ ਆਗੂਆਂ ਨੂੰ ਚਾਹੀਦਾ ਹੈ ਖਿ ਇਸ ਕਿਸਾਨ ਨੂੰ ਪਿੰਡ ਪਹੁੰਚ ਕੇ ਸਨਮਾਨਿਤ ਕਰਨ।
Bohat vadiya ancal ji slam tuanu waheguru ji tuhadi har manokmna puri kare
ਵਾਹਿਗੁਰੂ ਜੀ ਮੇਹਰ ਕਰਨ🙏🙏
Thank you veer g
Thanks bapu ji
ਚੰਗੀ ਸੋਚ ਨੂੰ ਸਲਾਮ ਏ,,
Thanx sir 👍👍
Bapu.ji.tuhanu.rabb.chardi.kla.ch.rakhe...veer.ji.di.gall.v.bahut.vdia.ji
Kissan..majdur.ekta.jindabadd
🙏🙏..thank you ji
Very nice wahiguru ji 👍👍🙏🏻🙏🏻
Bahut vadiya bai ji o Rab da banda hai insaniyat di misal aa
ਗ਼ਰੀਬ ਲਈ ਰੱਬ ਹੈ ਇਹ ਜੱਟ ਵੀਰ ਜਿਉਂਦਾ ਰਹਿ ਬਾਈ
Thanks 👍👍👍👍👍👍👍