Gill yaara tenu bahot changa subaa dita maalek ne.tere naal de ve saare change he hon ge. Mitra tere shareefi de vajha naal he tenu kehna kade menu koe kam das de.
AA gal sachi h Bhai jatt jamidar da te Seth aadtiye da hamesha noh mass da rishta reha h ...or LALA ji da rol te acting bohat vadiya aa... Sari team di acting bohat nice h ... God bless you
ਵੀਰ ਜੀ ਆਪ ਸਭ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਹ ਜਿਹੜੇ ਗਲਤ ਕਮੇਂਟ ਕਰਦੇ ਨੇ ਓਹ ਬੰਦੇ ਪਹਿਲਾ ਚੰਗੀ ਤਰ੍ਹਾਂ ਸੋਚ ਲੈਣ ਸਮਝ ਲੈਣ ਫੇਰ ਕਮੇਂਟ ਕਰਨ। ਕਿਉਂਕੀ ਗਲਤ ਕਮੈਂਟਾਂ ਦਾ ਜਵਾਬ ਦੇਣਾ ਸਾਨੂੰ ਵੀ ਬਹੁਤ ਚੰਗੀ ਤਰ੍ਹਾਂ ਆਉਂਦਾ। ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਹੀ ਵੀਡਿਓ ਪਰਿਵਾਰਿਕ ਹੁੰਦੀਆ ਹਨ ਸਾਡੇ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਹਨ ਅਸੀਂ ਕਿਸੇ ਨੂੰ ਵੀ ਕੁਝ ਵੀ ਗਲਤ ਬੋਲਣਾ ਨਹੀਂ ਚਾਹੁੰਦੇ। ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੀਮ ਨੂੰ ਲੇ ਕੇ ਜਾਂ ਚੈਨਲ ਨੂੰ ਲੈ ਕੇ ਕੋਈ ਗੱਲ ਕਰਨਾ ਚਾਹੁੰਦੇ ਓਹ ਸਾਡੇ ਨਾਲ ਡਾਇਰੈਕਟ ਫੋਨ ਤੇ ਵੀ ਗੱਲ ਕਰ ਸਕਦਾ ਹੈ ਤੇ ਪਿੰਡ ਆ ਕੇ ਮੂੰਹ ਤੇ ਵੀ ਗੱਲ ਕਰ ਸਕਦਾ ਹੈ ਅਸੀਂ ਕੱਲੀ ਕੱਲੀ ਗੱਲ ਦਾ ਜਵਾਬ ਦਵਾਗੇ। Contact No.
98888-78203 (Amrit Gill)
87250-64439 (Harjinder singh lala)
80547-56111 (Pardeep Singla)
Gill yaara tenu bahot changa subaa dita maalek ne.tere naal de ve saare change he hon ge.
Mitra tere shareefi de vajha naal he tenu kehna kade menu koe kam das de.
Schi gall a veer ji
Veer gee tusi apna kum kari jao pagal banda kar reha na eida mari soach wala don't worry asi thouda naal a love from Canada sangrur wala
Vadia video veer g
ਗਲਤ ਕਮੈਂਟ ਕੋਈ ਨਹੀਂ ਕਰਦਾ ਬਾਈ ਜੀ ਤੁਹਾਨੂੰ ਕਮੈਟ ਆਹੀ ਕਰ ਰਹੇ ਕੀ ਤੁਸੀ ਇਕੱਠੇ ਹੋਜੇ ਪਰ ਤੁਸੀ ਜਵਾਬ ਨਹੀਂ ਦੇਂਦੇ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸਿਆਣੇ ਕਹਿੰਦੇ ਹੁੰਦੇ ਸੀ ਕਿ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ
Shi gall A y purani sanjh purani hi hundi A
ਟੀਮ ਦੀ ਹੁਣ ਤਕ ਦੀ ਸਭ ਤੋਂ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ, ਟੀਮ ਨੂੰ ਵਧਾਈਆਂ , ਇਹੋ ਜਿਹੀਆਂ ਵੀਡੀਓ ਹੋਰ ਬਣਾਉਂਦੇ ਰਿਹਾ ਕਰੋ
Good
DILBAGSINGH
ਬਹੁਤ ਵਧੀਆ ਸਿੱਖਿਆਦਾਇਕ ਵੀਡੀਓ। ਆਖਰੀ ਸੀਨ ਲਾਲੇ ਅਤੇ ਅੰਮ੍ਰਿਤ ਗਿੱਲ ਵਾਲਾ ਆਖਰੀ ਸੀਨ ਵੇਖ ਕੇ ਤਾਂ ਰੋਣਾ ਹੀ ਆ ਗਿਆ।
ਬਹੁਤ ਘੈਟ ਵੀਡੀਓ ਹੈ ਜੀ 👍ਕਿਸਾਨਾਂ ਦਾ ਦੁੱਖ ਦਰਦ ਬਿਆਨ ਕੀਤਾ ਹੈ ਬਹੁਤ ਵਧੀਆ ਹੈ ਜੀ 👍ਜਿਉਂਦੇ ਵਸਦੇ ਰਹੋ 🙏🙏🙏🙏🙏
Aaj de time ch tuc Sneha ditta loka nu is vdo rahi ki aaj v duniya ch loka di dil di samjh ha na ki sirf paise di👍👍👍
ਪੁੱਰੀ ਘੈਟ਼ ਵਿਡੀੳ ਅਾ ਵੀਰੋ ੲਿੱਕ ਬੇਨਤੀ ਅਾ ਤੁੰਸੀ ੲਿਕਠੇ ਹੋਜੋ ਸਿਅਾ਼ਣੇ ਕੈ਼ਹਦੇ ਹੁੰਦੇ ਨੇ ਕੱਠ ਵੱਰਗੀ ਰੀਸ ਨੀ
Par ki hoya Veer ena nu
ਬਹੁਤ ਵਧੀਆ ਤੇ ਸੋਹਣੀ ਸਟੋਰੀ ਆ ਬਾਈ ਜੀ ❤❤ ਵਾਹ ਬਾਈ ਬਿੱਲੇ ਰਾਮ ਬਹੁਤ ਵਧੀਆ ਐਕਟਿੰਗ ਆ ਤੇਰੀ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ
ਬਹੁਤ ਵਧੀਆ ਵੀਡੀਓਹੈ ਪਰਦੀਪ ਸਿੰਗਲਾ ਜੀ
👌👌👌
ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਜਾਏ ਗਿਆ ਹੈ ਕਿ ਨਾਉ ਮਾਸ ਦਾ ਰਿਸ਼ਤਾ ਕਦੇ ਵੀ ਟੁੱਟਦਾ ਨਹੀਂ
ਬਾਈ ਵੀਡੀਉ ਵਿਚ ਸਟੋਰੀ ਨੀ ਸੀ ਇਕ ਸਚੇ ਬੰਦੇ ਦੇ ਜਜਬਾਤ ਬੋਲਦੇ ਸੀ ਵਾਹਿਗੁਰੂ ਜੀ ਮਿਹਰ ਕਰੇ ਤਰੱਕੀ ਬਖਸ਼ੇ 👌👌🙏🙏🥰🥰😘😘
Video nyc aa y dharnat nalo alag hoge
ਬਾਈ ਜੋੜਨਾ ਸਿਖੋ ਤੋੜਨਾ ਨਹੀ ਟੀਮ ਇਕਠੀ ਹੋ ਜਾਵੇ ਪ੍ਰਮਾਤਮਾ ਨੂੰ ਬੇਨਤੀ ਕਰਦੇ ਹਾ
Ryt g
ਬਹੁਤ ਹੀ ਵਧੀਆ ਸਟੋਰੀ ਪੇਸ਼ ਕੀਤੀ ਗਈ ਆ ਸਾਰੀ ਟੀਮ ਵੱਲੋਂ, ਵਧੀਆ ਸੁਨੇਹਾ।
Aaj ta tusi morning ch emotional karta aakha ch hanju aa gaye climax dekh ke
Aa wali video sab to best aa god bless you
Ajay Sangrur
@HOLAND💞😂😤😤😤🏇🏇🎻🎻🌲🌲🏡🏡🌴😣🎂🚞🚞🙇🙇👍👍💪💪💪🙏🙏📻🚁🚁✈💟👒👒🎺🎺@🌱@BAPLA
@BALDEV.@AMAN.@BAPLA
ਇਹ ਇਕ ਆਮ ਆਦਮੀ ਦੀ ਕਹਾਣੀ ਹੈ ਜਿਸਨੂੰ ਬਹੁਤ ਖੂਬਸੂਰਤੀ ਨਾਲ ਫ਼ਿਲਮਾਇਆ ਗਿਆ ਹੈ। ਅਜ ਤਕ ਦੀ ਸਭ ਤੋਂ ਵਧੀਆ ਵੀਡੀਓ ਹੈ
ਵੀਡਿਉ ਤੇ ਮੈਸਿਜ ਬਹੁਤ ਹੀ ਵਧੀਆ ਜੀਉ ਜੀਉ ਅੱਗੇ ਵਧੋ
♥️♥️♥️♥️
ਬਹੁਤ ਵਧੀਆ ਸੇਧ ਦਿੱਤੀ ਵੀਰੋ ਧੰਨਵਾਦ ਵਾਹਿਗੁਰੂ ਚੜਦੀਕਲਾ ਬਖਸੇ ਵੀਰਾਂ ਨੂੰ
Lala ji Role was Excellent. I appreciate his all wording. God bless you long life and prosperity 😁♥️🙏👍
Good. Veer..
ਤੁਹਾਡੀ teamਇਹ ਬਹੁਤ ਵਧੀਆ ਕੰਮ ਕਰ ਰਹੀ ਹੈ! 👍👍👍🌹🌹
22 ਗਿਲ ਸਾਹਿਬ ਬਹੁਤ ਵਧੀਆ ਨਸੀਅਤ ਞਾਲੀ vdo ਹੈ। ਰੂਹ ਖੁਸ ਕੀਤੀ। ਅਲਗ ਹੋਣ ਕਰਕੇ ਉਦਾਸ ਨਹੀ ਹੋਣਾ। ਤਰੱਕੀ ਹੋਰ ਕਰੋਗੇ। ਲਾਲੋ ਦਾ ਰੋਲ ਬਹੁਤ ਵਧੀਆ ਸੀ। ਸਾਰੀ ਟੀਮ ਨੂੰ ਬਹੁਤ 2 ਵਧਾਈ ਹੋਵੇ।
Wa Lala Ji es video ne tan dil kush kerta 22ji.....
Bahout vadiya suneha dita ji
ਵੀਰੇ,ਗਿਲ,ਵੀਡੀਓ,ਬਹੁਤ,ਸੋਹਣੀ,ਐ,ਪਰ,ਬਾਈ,ਬਣਕੇ,ਕਁਠੇ,ਹੋਜੋ,ਯਾਰ,ਨਹੀ,ਫੇਰ,ਸੋਡੇ,ਪਿਂਡ,ਆਉਣਾ,ਪਊ,ਮੈ,ਟਰਁਕ,ਡਰੈਵਰ,ਆ,ਮੈ,ਤਾ,ਪਹੁਂਚ,ਹੀ,ਜਾਊ
Ryt g
ਬੁਹਤ ਬਦੀਆ ਸਨੇਹਾ ਦਿਤਾ ਧਨਵਾਦ ਸਾਰੇ ਭੈਣ-ਭਰਾ ਦਾ
ਬਹੁਤ ਵਧੀਆ ਵੀਡੀਓ ਵੀਰ 👌👍👍🌹
ਛੋਟੇ ਵੀਰ , ਤੁਹਾਡੀ ਹਰ ਵੀਡਿਓ ਬਹੁਤ ਹੀ ਵਧੀਆ ਤੇ ਸਲਾਹੁਣ ਯੋਗ ਹੁੰਦੀ ਹੈ । ਰਹੀ ਗੱਲ ਕਿਸਾਨੀ ਨਾਲ ਸਬੰਧਿਤ। ਰਿਸਤਿਆਂ ਦੀ। ਓਹ ਤਾਂ ਸਰਦਾਰ ਗੁਰਦਿਆਲ ਸਿੰਘ ਦੇ ਨਾਵਲ। , ਮੜ੍ਹੀ ਦਾ ਦੀਵਾ , ਵੇਲੇ ਤੋਂ ਹੀ । ਜੱਟ ਸੀਰੀ ਤੇ ਆੜ੍ਹਤੀਆਂ ਦੇ ਰਿਸਤੇ ਕਦੋਂ ਦੇ ਖਤਮ ਹੋਏ ਨੇ ਵੀਰ ਜੀ
Imandar team a gill hora di bhoot change insan aa sare veer dosto tusi keho jahe video ch dekh rahi ho reality ch es nalo v change insan a
ਚਤਰਾ ਵੀ ਵਧੀਆ ਬੰਦਾ ਤੇ ਐਕਟਿੰਗ ਵੀ ਤੇ ਨਵਾ ਲਾਲਾ ਐਕਟਿੰਗ ਬਹੁਤ ਵਧੀਆ ਕਰਦਾ ਤੇ ਬਾਕੀ ਆਪਣੇ ਪੁਰਾਣੇ ਬੰਦੇ ਤਾਂ ਸਾਰੇ ਸਿਰਾ ਈ ਅਾ ਤੇ ਆਪਣੀ ਅੰਟੀ ਵੀ ਬਹੁਤ ਵਧੀਆ ਐਕਟਿੰਗ ਕਰਦੀ ਅਾ
Spread as many feet as there are sheets is a great message for you
ਵਾਹ ਜੀ ਵਾਹ ਦੇਸੀ ਮਸਤੀ ਟੀਮ ਵਾਲਿਓ ਜੋ ਪਿਆਰ ਜੱਟ ਤੇ ਆੜਤੀਏ ਦਾ ਤੁਸੀਂ ਵਿਖਾਇਆ ਇਸੇ ਤਰ੍ਹਾਂ ਹੀ ਖਾਨ ਦਾਨ ਬੰਦੇ ਨਿਭਾਉਂਦੇ ਹਨ ਬਾਕੀ ਇਹ ਰਿਸਤਾ ਨੌਹ ਮਾਸ ਦਾ ਸਮਝਕੇ ਹੀ ਨਿਭਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਦੋਵੇਂ ਧਿਰਾਂ ਨੂੰ ਸਾਰੇ ਚੰਗਾ ਕਹਿਣ। ਏਕਤਾ ਦੇ ਪਿਆਰ ਨੂੰ ਨਿਭਾਉਣ ਦੀ ਸਿਖਿਆ ਦੇਣ ਸਬੰਧੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ।
ਲਵ ਯੂ ਟਰਾਲੀ ਭਰ ਕੇ good,,
ਧਰਨਾਟ 22.ਇਹ ਮੈਸਜ ਥੋਢੇ ਵਾਸਤੇ ਅਾ ਟੀਮ ਤੋ ਤੁਸੀ ਭਲਾ ਵॅਖ ਹੋ ਗਏ ਪਰ ਇਹਨਾ ਦੀ ਵੀਢੀਓ ਜਰੂਰ ਦੇिਖਅਾ ਕਰੋ िਜਓੁਦੇ ਰਹੋ ਸਾਰੇ
ਯਾਰ Team ਨੂੰ ਨਜ਼ਰ ਲੱਗ ਗਈ .... ਤੀਜਾ ਬੰਦਾ ਕੱਢ ਗਿਆ ਕੰਮ ਬਾਕੀ ਅੋਹ ਵੇਖਣ ਨੂੰ ਹੀ ਖੱਚਰ ਵਰਗਾ ਮੰੂਹ ਬੰਨਾਕੇ ਹੱਸਦਾ ਸੀ ਅੋਹਨੇ ਟੀਮ ਤੋੜਤੀ ਊਗਲਾਂ ਲਾ ਕੇ..... ਦੱਸੋ ਵੀਰੋ ਜੇ ਸਹੀ ਲਗਦਾ
Parget ne ehna nu paad ke rakh taa.
Good g
Ehna ne v ohnu motar te video bnon ton rokia ni
Bhja dande sale Tampa nu
Eh dasday kyon nee yaar? Kiven a T not Polish bai 😂😂JM?
Dharnat to utte leke jana bai chanel
Khich ke rakho kam
ਹੋਰ ਠੀਕ ਆ ਸਾਰੀ ਟੀਮ bile ਰਾਮ
26th like and 6th comment and 82th view
नाईस वीडियो जी
Nice videooooo
Very nice video y g
ਨਵੇਂ ਲਾਲੇ ਨੇ ਤਾਂ ਬਿਲਕੁਲ ਅੱਤ ਕਰਵਾ ਦਿੱਤੀ।।। ਬਿਲਕੁਲ ਅਸਲੀ ਆੜਤੀ ਦੀ ਫੀਲਿੰਗ ਦਿਵਾ ਦਿੱਤੀ
Veer ji aj tk jo ve video s dekeya ne kde dil te ne laggi... Aj video dekh ke akha bhar aaia veer ji.... 👌👌👌👌🙏🙏🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ
Very nice. Dil garden garden ho gya video dekh k
bhot hi changi video banei hai puri family bali te kush sikan nu bi milda hai es video to
Y dil jit laya thodi video na
Very nice very very very nice bhai bahut acchi video hai aur ismein sikhane ko bahut kuch Mila love you all teams member
Fantastic massage 👍love ❤ 😍 from Pakistan 🇵🇰✌
ਸਹੀ ਗੱਲ ਹਰ ਇਕ ਵਿਖਤੀ ਨਾਲ ਬਣਾ ਕੇ ਰੱਖਨ
Bhut shona msg dita g.gud work all desi masti team
ਲਾਲੇ ਬਾਈ ਦਾ ਦਿਲ ਬਹੁਤ ਵੱਡਾ ਗਿੱਲ ਬਾਈ
Bhut vadia veere bhut vadia laggi tuc sare ee fav o mere
Bahut sohni ਵੀਡੀਓ aa veere
ਬਹੁਤ ਵਧੀਆ ਵੀਡੀਓ ਦੇਸੀ ਮਸਤੀ ਟੀਮ
Veer g video bhut bhut bhut achi vdai c mazza a gya dakhky
ਬਹੁਤ ਵਧੀਆ ਲਵ ਯੂ
Heart touching video 😥😥😥
ਬਹੁਤ ਸੋਹਣੀ ਵੀਡੀਓ ਬਣਾਈ ਹੈ ਕੰਮ ਜਾਰੀ ਰੱਖੋ
ਬਹੁਤ ਹੀ ਵਧੀਆ👍💯
ਲਾਲੈ ਨੇ ਬਹੁਤ੍ਹ ਵਧੀਆ ਕੀਤਾ
Bohat hi achi paariwarik movie hai
Is movie ke liye congratulation
Aisi hi movie banaate raho
Comedy video nalo kita vadiya ,
Love u a y trali par ka thodi team nu
ਬਹੁਤ ਸ਼ਾਨਦਾਰ ਵੀਡੀਓ
Bahut Vadhia Video,
Purana time yaad kra ditta tuci👌👌😘😘
ਬਹੁਤ ਹੀ ਵਧੀਅਾ ਜੀ
Esi badia video asi kabhi nahi dekhi god bless you
Bohut vadia lala ji dil hi lutt lia....nic
Bro aapki puri Tim no 1 hai aapki sbhi vdo ki story family ke sath baithkr daikhne laik hoti hai Mari trf Se aapko god bless u 👍👍👍👍👍👍
AA gal sachi h Bhai jatt jamidar da te Seth aadtiye da hamesha noh mass da rishta reha h ...or LALA ji da rol te acting bohat vadiya aa...
Sari team di acting bohat nice h ... God bless you
Lala ji dill kush ho gya
ਬਹੁਤ ਸੋਹਣੀ ਵੀਡੀਓ ਜੀ
ਤੁਸੀਂ ਤਾਂ ਇਨ੍ਹਾਂ ਦੇ ਵਿਚ ਰਹਿੰਦੇ ਹੋ ਤੁਸੀਂ ਕਰਾਦੋ ਕਠੇ ਇਨ੍ਹਾਂ ਨੂੰ
Kaim
Bhut vadiya Sandesh aa ji 🙏
Bahut sohni video ......💟💟💟💟...
ਬਾਈ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ
Very nice OLD IS GOLD👍👍👌👌✌✌
Bhut bhut bhut good aw ji
Massage good aw
Bht vadiw 👌👌
ਬਹੁਤ ਵਧੀਆਂ ਬਾਈ ਬੂਟੇ ਬਾਈ ਤੇਰੇ ਰੋਲ ਨੇ ਮੇਰੀ ਅੱਖਾਂ ਪਾਣੀ ਕਢਤਾ
ਲਖ ਰੁਪੈ ਦੀ ਗਲ ਬਿਲੇ ਰਾਮ ਨਵਾ਼ ਨਾਲੇ ਬਿਲੇ ਰਾਮ ਸੌ ਗੁਣੇ ਇਨੂ ਸਹੀ ਯਾਰ ਨਾਲੇ ਆਡਤੀਆ ਬਿਲੇ ਰਾਮਾ ਦਿਲ ਖੁਸ਼ ਕੀਤਾ ਸੋਚ ਨੂੰ ਸਲਾਮ
Bhoot Vidya ji👍👍👍👍👍 nice video ji 👍👍👍
ਬਹੁਤ ਵੱਧੀਅਾ
Bhut wadhiya bai g...asi support krde a tuhadi....
Nice video
lalaji eh video vekh ke dimaga ki ruh khulgi bot vadia lgi video eho ji video bna ke tussi boh vadia krde ho
V Good gill 22 Randawe 22 aaj de halat bare v nice msg Thanks
Very nice 👌👌 vedio
Per complete kar dete thodi badi kar dete
Boht vadiya video boht vadiya massage aa video vich Good
Dil nu touch kt gy
ਵੀਰ ਜੀ ਸਤਿ ਸ਼੍ਰੀ ਆਕਾਲ ਵੀਰ ਜੀ ਜੱਟ ਤੇ ਨੋਂਹ ਮਾਸ ਦੇ ਰਿਸ਼ਤੇ ਦਾ ਦੂਜਾ ਭਾਗ ਵੀ ਲੈ ਕੇ ਆਵੋ ਔਡੀਅੰਸ ਵਾਸਤੇ ਵਾਹਿਗੁਰੂ ਜੀ ਤੁਹਾਨੂੰ ਸਾਰੀ ਨੂੰ ਚੜ੍ਹਦੀ ਕਲਾ ਵਿਚ ਰੱਖਣ ❤❤❤❤❤❤❤
Jatta siraa krta video de 👌👌👌👌
Vadiya aa veer ghaint aa veer good
Real story 💯 👌👌👌👌👌 bahut sohni .....
ਬਹੁਤ ਵਦੀਆ ਜੀ
Lala g di acting 👌👌👌👌👌👌👌👌👌👌👌👌bahut natural aa??
ਬਾਈ boot ਸ਼ੋਨੀ ਵੀਡੀਓ ਆ
Bhai ji bhot bhot badiya (super bhai ji)
ਬਹੁਤ ਵਧੀਆ ਬਾਈਁ
ਬਹੁਤ ਵਧੀਆ ਵੀਡੀਓ ਜੀ
Love you sari team nu truck bhar k