ਬੇਅਦਬੀ ਗੁਰੂ ਦੀ ਲੈਕੇ ਬਹਿ ਗਈ ਸੁੱਖੇਆ | Big Lost oF Badal Family Election 2022 | Makhan Singh Musafir

แชร์
ฝัง
  • เผยแพร่เมื่อ 4 ต.ค. 2024
  • ਬੇਅਦਬੀ ਗੁਰੂ ਦੀ ਲੈਕੇ ਬਹਿ ਗਈ ਸੁੱਖੇਆ | Big Lost oF Badal Family Election 2022 | Makhan Singh Musafir
    ਕਵੀਸ਼ਰ
    ਭਾਈ ਮੱਖਣ ਸਿੰਘ ਮੁਸਾਫਿਰ
    ਭਾਈ ਵੀਰਪਾਲ ਸਿੰਘ ਸਮਾਲਸਰ
    ਭਾਈ ਪਲਵਿੰਦਰ ਸਿੰਘ ਬੱਧਨੀ
    Video
    Pargat Singh Mudki
    90231-97400
    Label Gurmat bibek
    contact 90231-97400
    TH-cam Link
    / gurmatbibektv
    Facebook Link
    / gurmatbibek1
    Instagram Link
    / gurmat.bibek
    #punjabelection2022 #electionresult2022 #sukhbirbadal #parkashsinghbadal #harsimratkaurbadal #sirsewala #gurmeetramrahim #gurmatbibek

ความคิดเห็น • 334

  • @JagjeetSingh-hy3qb
    @JagjeetSingh-hy3qb 2 ปีที่แล้ว +34

    ਬਹੁਤ ਵਧੀਆ ਕਵੀਸ਼ਰੀ ਕੀਤੀ ਵਾਹਿਗੁਰੂ ਜੀ ਜਿਊਂਦੇ ਰਹੋ ਗੁਰੂ ਦੇ ਸਿੰਘੋ

  • @Netflix_world_tv
    @Netflix_world_tv 2 ปีที่แล้ว

    ਬਹੁਤ ਵਧੀਆ ਮੇਅਰ ਕਰੇ

  • @jagjeet334able
    @jagjeet334able 2 ปีที่แล้ว +46

    ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਕਰਨ

  • @singhjaswinder4548
    @singhjaswinder4548 2 ปีที่แล้ว +71

    ਬਹੁਤ ਹੀ ਸਮੇਂ ਨਾਲ ਢੁਕਦੀ ਕਵੀਸ਼ਰੀ 🙏 ਰੱਬ ਦੇ ਡੰਡੇ ਤੋਂ ਸਦਾ ਡਰਨਾ ਚਾਹੀਦੈ । ਪਰਮਾਤਮਾ ਆਪ ਜੀ ਦੇ ਜੱਥੇ ਨੂੰ ਚੱੜ੍ਹਦੀਕਲਾ ਚੇ ਰੱਖੇ। ਸੱਚ ਤੇ ਪਹਿਰਾ ਦੇਣ ਦਾ੍ ਬੱਲ ਬਖ਼ਸ਼ੇ 🙏🙏

    • @RachpalSingh-x1c
      @RachpalSingh-x1c หลายเดือนก่อน

      ਕਮਾਲਕਰਦਿਤੀਜਥੇਵਾਲੳ

  • @malkitsingh4895
    @malkitsingh4895 2 ปีที่แล้ว +70

    ਚੱਕੀ ਚੱਲੋ ਫੱਟੇ ਉਸੇ ਤਰਾਂ ਜਿਵੇਂ ਇਨਾਂ ਦੇ ਰੱਬ ਨੇ ਚੁੰਕੇ ਵਾਹਿਗੁਰੂ ਜੀ ਆਪੇ ਦਰਗਹ ਚ ਹਾਜ਼ਰੀ ਲਉਣਗੇ ਸੱਚ ਦੀਆਂ ਚਪੇੜਾਂ ਬਿਨਾਂ ਡਰ ਭੈ ਤੋਂ ਇਨਾਂ ਦੇ ਠੋਕ ਠੋਕ ਮਾਰੋ ਗੁਰੂ ਦੇ ਸੱਚੇ ਜੋਧੋਉ

  • @sukhrajsingh2884
    @sukhrajsingh2884 2 ปีที่แล้ว +11

    ਬਹੁਤ ਸੋਹਣਾ ਗਾਇਆ ਵੀਰ ਜੀ

  • @bhagwantsinghbajwa8066
    @bhagwantsinghbajwa8066 หลายเดือนก่อน

    ਬੌਹਤ ਵਧੀਆ ਵੀਰ ਜੀ। ਜਗੀਰੋ ਕਕਾਰਾਂ ਦੀ ਬਿਅਦਬੀ ਕਰਦੀ ਹੈ। ਏਨਾਂ ਧ੍ਰੋਹ ਨਾ ਕਮਾਵੇ ਕਵਿਤਾ ਜ਼ਰੂਰ ਲਿਖੋ ਮੱਖਣ ਸਿੰਘ ਜੀ। ਧਨਿਵਾਦੀ ਹੋਵਾਂਗੇ।

  • @harjeetkaur6682
    @harjeetkaur6682 2 ปีที่แล้ว +37

    ਵਾਹਿਗੁਰੂ 🙏😭 ਬਹੁਤ ਦਿਲ ਦੁਖੀ ਹੰਦਾ ਹੈ ਗੁਰੂ ਸਾਹਿਬ ਜੀ ਦੀ ਬੇ ਅਦਬੀ ਵੇਖ ਕੇ ਵਾਹਿਗੁਰੂ ਜੀ ਮੇਹਰ ਕਰੋ ਜੀ ਸਮਤ ਬਖਸ਼ੋ ਜੀ ਸਾਰਿਆਂ ਨੂੰ

    • @jodhsingh2507
      @jodhsingh2507 2 ปีที่แล้ว +1

      ਬਾਦਲ ਕਿਆ ਨੇ ਬੇਅਦਬੀ ਕੀਤੀ। ਕਰਾਈ ਹੈ ਜਹਾਨ ਜਾਣਦਾ ਹੈ ਪਰ ਇਹ ਨਹੀ ਮੰਨ ਦੇ ਸੀ ਗੁਰੂ ਸਾਹਿਬ ਜਾਨੀ ਜਾਨ ਹਨ ਸਇਦ ਹੁਣ। ਕੁਝ ਕੁ ਮਹਿਸੂਸ ਕਰਦੇ ਹੌਵਣ ਪਾਪੀਆਂ ਨੂੰ ਪਾਪ ਦਾ ਫਲ ਜਰੂਰ ਮਿਲਦਾ ਹੈ ਦੇਰ ਹੈੈ। ਅਦੇਰ ਨਹੀ

    • @ssonews7278
      @ssonews7278 ปีที่แล้ว

      ਕੀ ਬੇਅਦਬੀ ਹੋਈ ਹੈਂ ਬਦਨਾਂਮ ਕਰਿ ਰਹੇਂ ਹੋ ਤੂਸੀ। ਬਾਦਲਾਂ ਨੇਂ ਬੇਅਦਬੀ ਕਿਤੀ ਏਨਾ ਬੋਲੇ ਹੂੰਦੇ ਆਜ ਇਨਸਾਫ਼ ਮਿਲ ਜਾਂਦਾ ਹਮੇਸ਼ਾ ਗ਼ਦਾਰ ਲੋਂਗ ਹੀ ਪੰਥ ਮਗਰ ਹਨ।

  • @RanjitSingh-rk7lg
    @RanjitSingh-rk7lg 2 ปีที่แล้ว +11

    ਜਿਉਂਦੀ ਜਾਗਦੀ ਜ਼ਮੀਰ ਵਾਲੀ ਕਵੀਸ਼ਰੀ।🙏🙏🙏🙏🙏

  • @jaswantsingh-no9rx
    @jaswantsingh-no9rx 2 ปีที่แล้ว +4

    ਵਾਹਿਗੁਰੂ ਜੀ

  • @karnailsingh3849
    @karnailsingh3849 2 ปีที่แล้ว +7

    ਬਹੁਤ ਵਧੀਆ ਹੈ ਜੀ

  • @daulatsinghkhalsa1685
    @daulatsinghkhalsa1685 2 ปีที่แล้ว +2

    ਜਿਉਂਦੇ ਰਹੋ ਵੀਰੋ ਰੱਬ ਉਮਰਾਂ ਲੰਮੀਆਂ ਕਰੇ ਜੁਗ ਜੁਗ ਜੀਓ

  • @sukhvirsingh800
    @sukhvirsingh800 2 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ

  • @nirmalkaur888
    @nirmalkaur888 2 ปีที่แล้ว +7

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kamaljitkaur7418
    @kamaljitkaur7418 2 ปีที่แล้ว +17

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਹਾਨੂੰ

  • @manjitdhillon9973
    @manjitdhillon9973 2 ปีที่แล้ว +16

    ਸਤਿਗੁਰੂ ਦੀ ਕਲਾ ਇਸ ਤਰਾਂ ਹੀ ਵਾਪਰ ਦੀ ਹੈ🙏 ਜਿਓਦੇ ਵੱਸਦੇ ਰਹੋ ਗੁਰੂ ਪਿਆਰਿਓ!

  • @jogindersingh3075
    @jogindersingh3075 2 ปีที่แล้ว +10

    ਸਿਮਰੋ ਸੁਖੇ ਸੁਣ ਲੈ ਸਿਘਾ ਦੀ ਗਲ

  • @JagdevSingh-mv3rr
    @JagdevSingh-mv3rr 7 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @lallykandola870
    @lallykandola870 หลายเดือนก่อน

    ਮੱਖਣ ਵੀਰ ਜੀ ਵਾਹਿਗੁਰੂ ਚੜਦੀਕਲਾ ਰਖਣ ਸਾਰੇ ਵੀਰਾ ਦੀ

  • @mamrajsingh2799
    @mamrajsingh2799 2 ปีที่แล้ว +93

    ਨਾਮ ਵੀ ਸੁੱਖਾ ਤੇ ਪਿੰਦਾ ਵੀ ਸੁੱਖਾ ਸਿਮਰੋ ਕਹਿੰਦੀ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ। ਵਾਹਿਗੁਰੂ ਜੀ ਨੇ ਫ਼ਰਿਆਦ ਪੂਰੀ ਕਰਤੀ।

    • @angreejsingh8154
      @angreejsingh8154 2 ปีที่แล้ว +5

      Wahiguru g

    • @balrajharika3448
      @balrajharika3448 2 ปีที่แล้ว +1

      ਮਾਮਰਾਜ ਜੀ ਇੱਕ ਤਰਾਂ ਸਿਮਰੋ ਨੇਂ ਇਕਬਾਲ ਕਰ ਲਿਆ ।

    • @harkeetsingh6838
      @harkeetsingh6838 2 ปีที่แล้ว

      @@angreejsingh8154 Plplpl

    • @KulwinderSingh-ji7we
      @KulwinderSingh-ji7we 2 ปีที่แล้ว

      ਸਹੀ ਕਿਹਾ ਵੀਰ ਜੀ🙏 ਵਾਹਿਗੁਰੂ ਘਰ ਦੇਰ ਹੈ ਅੰਧੇਰ ਨਹੀਂ

    • @jaskarankaurmazahbisikhsar5576
      @jaskarankaurmazahbisikhsar5576 7 หลายเดือนก่อน

      😂😂😂
      ਆਵਦੇ ਮੂਹ ਵਿੱਚੋ ਖ਼ੁਦ ਦਾ ਅੰਤ

  • @randhawasaab5328
    @randhawasaab5328 2 ปีที่แล้ว +2

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @CSMadan
    @CSMadan 2 ปีที่แล้ว +2

    ਵਾਹੇਗੁਰੂ ਤੁਹਾਡੇ ਤੇ ਮੇਹਰ ਕਰੇ ।

  • @jagdevkalsi6285
    @jagdevkalsi6285 2 ปีที่แล้ว +5

    ਵਾਹਿਗੁਰੂ ਵੀਰਾ ਨੂੰ ਚੜਦੀ ਕਲਾ ਬਖਸ਼ੇ

  • @Sukh244
    @Sukh244 2 ปีที่แล้ว +14

    ਬਹੁਤ ਵਧੀਆ ਵੀਰ ਜੀ

    • @sukhdevbrar6453
      @sukhdevbrar6453 2 ปีที่แล้ว

      Papi harde aa khalsa kde nahi harda

  • @bootasingh9780
    @bootasingh9780 2 ปีที่แล้ว +42

    ਸ਼ਾਬਾਸ਼ ਪੰਜਾਬੀਆਂ ਨੇ ਸੁਕੇ ਬੋਹੜ ਵੱਡ ਦਿਤੇ।

  • @onkarsingh1370
    @onkarsingh1370 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmrikSingh-s1o
    @AmrikSingh-s1o 2 หลายเดือนก่อน +1

    Bahut.vadhia. ate.swagatyog.hai.ap.ki.kawita.hai

  • @gurpreetsinghkhalsa2552
    @gurpreetsinghkhalsa2552 2 ปีที่แล้ว +5

    ਵਾਹਿਗੁਰੂ ਵਾਹਿਗੁਰੂ🙏✅👍

  • @gurmeetkaur9993
    @gurmeetkaur9993 หลายเดือนก่อน

    ਬਹੁਤ ਵਧੀਆ ਜਿਉਂਦੇ ਵਸਦੇ ਰਹੋ

  • @nevsingh9860
    @nevsingh9860 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @charanjitkaur4653
    @charanjitkaur4653 2 ปีที่แล้ว +17

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਕੌਮ ਦੀ ਦੁਜੀ ਮੰਗ ਵੀ ਪੁਰੀ ਕਰੇ 🙏🏻🙏🏻

  • @sahejbrar4700
    @sahejbrar4700 2 ปีที่แล้ว +14

    ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @rajindernewschannel9568
    @rajindernewschannel9568 2 ปีที่แล้ว +3

    Excellent

  • @daljeetsinghdaljeetsingh7937
    @daljeetsinghdaljeetsingh7937 ปีที่แล้ว

    Bhut badhiya sachai byan kiti tusi hamesha waheguru tuhade varge yodhya nu chardi kla bakshan ji

  • @sarabsingh8002
    @sarabsingh8002 2 ปีที่แล้ว +2

    ਬਹੁਤ ਸੋਹਣਾ ਗਾਇਆ ਜੀ

  • @SandeepKumar-dn5jr
    @SandeepKumar-dn5jr 2 ปีที่แล้ว +3

    ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਪੜੋ ਉਹਦੇ ਵਿੱਚ ਸਾਫ ਸਾਫ ਲਿਖਿਆ ਕਿਸੀ ਦੀ ਨਿੰਦੀਆ ਕਰਨਾ ਸਭ ਤੋ ਵੱਡਾ ਪਾਪ ਹੈ ਰਾਮ ਨਾਮ ਦਾ ਪ੍ਰਚਾਰ ਕਰੋ ਏਹ ਸਭ ਛੱਡ ਕੇ

    • @GursewakSingh-ke1uh
      @GursewakSingh-ke1uh หลายเดือนก่อน

      ਕਹਿੰਦੇ ਨੇ ਕਿਸੇ ਦੀ ਬਰਾਬਰੀ ਨਹੀ ਕਰ ਸਕਦੇ ਤਾਂ ਉਸ ਦੀ ਨਿਦਿਆ ਕਰਨੀ ਸ਼ੁਰੂ ਕਰ ਦਿਓ ਜੀ ਇਹਨਾਂ ਦੇ ਕਰਮਾਂ ਦੇ ਵਿਚ ਇਹੀ ਕੁੱਝ ਹੈ ਜੀ,

    • @GursewakSingh-ke1uh
      @GursewakSingh-ke1uh หลายเดือนก่อน

      ਇਹਨਾ ਲੋਕਾ ਨੇ ਗੁਰੂ ਗ੍ਰੰਥ ਸਾਹਿਬ ਜੀ ਕਦੇ ਪੜ੍ਹਨਾ ਤਾਂ ਕਿ ਇਹ ਨੇੜੇ ਨਹੀ ਲਗਦੇ ਹਨ ਗੁਰਬਾਣੀ ਕਹਿੰਦੀ ਹੈ ਕਿ ਬਿਨ ਬੋਲਿਆ ਸਭ ਕੁਝ ਜਾਣਦਾ,,, ਹੈ ਤਾਂ ਉਹ ਇਹ ਵੀ ਜਾਣਦਾ ਹੈ ਕਿ ਇਹ ਲੋਕ ਆਪਣੇ ਹੀ ਗੁਰੂ ਸਾਹਿਬ ਜੀ ਨੂੰ ਕਮਜੋਰ ਸਮਜੜੇ ਹਨ ਕਿਉ ਆਪ ਕਨੂੰਨ ਨੂੰ ਹੱਥ ਵਿਚ ਲੈਅ ਤੁਰਦੇ ਹਨ ਜੀ

  • @jasvirsingh9839
    @jasvirsingh9839 2 ปีที่แล้ว

    ਬਹੁਤ ਬੱਧੀ ਆ ਕਵੀਸ਼ਰੀ ਹੋਰ ਵੀ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਉ।

  • @manimandeep8146
    @manimandeep8146 ปีที่แล้ว

    ਸਤਿਨਾਮ ਵਾਹਿਗੁਰ

  • @baljitratol2981
    @baljitratol2981 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurpreetgill2614
    @gurpreetgill2614 2 ปีที่แล้ว +6

    Bilkul 1000% sach aa ji dil buhat khush hoea main ta guru ghar ja ke waheguru ji da sukrana karke aai aa

  • @aarysaab6793
    @aarysaab6793 2 ปีที่แล้ว +3

    ਉਹਦੇਆਂ ਰੰਗਾ ਨੂੰ ਉਹੀ ਜਾਣੇ💯✅☝

  • @nevsingh9860
    @nevsingh9860 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏

  • @gurlabhsingh8072
    @gurlabhsingh8072 2 ปีที่แล้ว +2

    ਸਾਡਾ ਗੁਰੂ ਗ੍ਰੰਥ ਸਾਹਿਬ ਜੀ ਸਮਰਥ ਹਨ ਬੀਬਾ ਜੀ ਦੀ ਅਰਦਾਸ ਪੁਰੀ ਹੋ ਗਈ ਭਰਾ ਵਾਲੀ ਵੀ ਚਿੱਟਾ ਤੇ ਅਤੇ ਗੁਰੂ ਜੀ ਦੀ ਬੇਅਦਬੀ ਵਾਲੀ ਵੀ

  • @kuldeepkaur8730
    @kuldeepkaur8730 2 หลายเดือนก่อน

    ਵਾਹਿਗੁਰੂ ਜੀ ❤❤

  • @jasbirpalsingh8910
    @jasbirpalsingh8910 7 หลายเดือนก่อน

    Waheguru ji kirpa kerti ardass keeti puri.....

  • @harmeetsandhu7924
    @harmeetsandhu7924 2 ปีที่แล้ว +3

    ਬਹੁਤ ਬਹੁਤ ਵਧੀਆ ਜੀ

  • @JarnailSingh-bl1tb
    @JarnailSingh-bl1tb 2 ปีที่แล้ว +1

    ਜਿਉਦੈ ਰਹੋ

  • @tablaking6270
    @tablaking6270 2 ปีที่แล้ว +12

    Waheguru ji ka khalsa waheguru ji ki Fateh 🙏🏽

  • @HansRaj-zg7hb
    @HansRaj-zg7hb 2 ปีที่แล้ว +1

    ਇਹਨਾਂ ਗੁਰੂ ਨਾਨਕ ਦੇ ਘਰ ਨੂੰ ਸਮਝਿਆ ਕੁੱਝ ਨਹੀਂ ਸੀ। ਵੇਖ ਲਵੋ, ਲਾਹਨਤਾਂ ਹੀ ਲਾਹਨਤਾਂ।

  • @Punjab_5rivers
    @Punjab_5rivers 2 ปีที่แล้ว +3

    very very nice -- ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਕਰਨ

  • @kiddabro4754
    @kiddabro4754 2 ปีที่แล้ว +2

    ਜਿਉਂਦੇ ਰਹੋ

  • @chirmalsingh3141
    @chirmalsingh3141 2 ปีที่แล้ว +3

    Very good

  • @gurmeetsingh-ti4xx
    @gurmeetsingh-ti4xx 2 ปีที่แล้ว +12

    ਖਾਲਸਾ ਜੀ ਅੰਤ ਹੋ ਗਿਆ ਦੋਖਿਆ ਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswantSingh-iq1rg
    @JaswantSingh-iq1rg 2 ปีที่แล้ว +1

    ਮੁਸਾਫਿਰ ਜੀ ਏਨਾ ਨੂੰ,,, ਇੱਜ਼ਤ ਬੇਇਜਤੀ ਨਾਲ ਕੋਈ ਫ਼ਰਕ ਨਹੀਂ,,,
    ਇਨ੍ਹਾਂ ਵਰਗੇ ਬਹੁਤ ਹਨ,,, ਉਦਾਹਰਣ ਵਜੋਂ,,,, ਜਲੰਧਰ ਇੱਕ ਗਿਆਨੀ ਦੀ ਟਰਾਂਸਪੋਰਟ ਸੀ ਯੂਨੀਅਨ ਵਾਲਿਆਂ ਉਸਦੇ ਮੂੰਹ ਵਿੱਚ ਗੰਦਗੀ ਪਾਈ, ਉਹ ਕਹਿੰਦਾ ਮੈਂ ਗੰਦਗੀ ਖਾ ਹੀ ਲੈਨਾ ਪਰ, ਯੁਨੀਅਨ ਨਹੀਂ ਚੱਲਣ ਦੇਂਦਾ,

  • @gurcharankullar2993
    @gurcharankullar2993 2 ปีที่แล้ว

    Very nice kwishri

  • @narindersingh2387
    @narindersingh2387 2 ปีที่แล้ว +2

    ਹੋਲੇ ਮਹਲੇ ਤੇ ਵੀ ਸੁਣਾਗੇਂ

  • @NirmalSingh-fs3hq
    @NirmalSingh-fs3hq 2 ปีที่แล้ว

    Very nice poetry waheguru ji ka Khalsa waheguru ji ki feth

  • @gursimratkaur9869
    @gursimratkaur9869 2 ปีที่แล้ว +1

    very nice👌👏

  • @preetpajetta9030
    @preetpajetta9030 2 ปีที่แล้ว +5

    Best kavishari veer ji. Respect from California 🙏🏻🙏🏻🙏🏻🙏🏻

  • @kisaanunionzindabaad5057
    @kisaanunionzindabaad5057 2 ปีที่แล้ว

    Very nice 👌👌👌🙏🙏🙏👍👍

  • @manjinderdhillon6568
    @manjinderdhillon6568 2 ปีที่แล้ว

    ੳ ਸਰਬ ਕਲਾ ਸਮਰੱਥ ਹੈ

  • @rattansingh9837
    @rattansingh9837 2 ปีที่แล้ว

    Very good Bhai saib g

  • @SatinderSingh-xh3kp
    @SatinderSingh-xh3kp 2 ปีที่แล้ว +1

    Waheguru ji waheguru ji waheguru ji waheguru ji waheguru ji mehar Karna

  • @manpreethehar2982
    @manpreethehar2982 2 ปีที่แล้ว

    Bahut wadhiya ji🙏🙏🙏

  • @sukhdeepmaan2928
    @sukhdeepmaan2928 2 ปีที่แล้ว

    Bhut vdiya 🙏🙏🙏

  • @DarshanSingh-cf7bu
    @DarshanSingh-cf7bu 2 ปีที่แล้ว

    ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਦਸ ਪੁਸ਼ਤਾਂ ਲਈ ਪੰਜਾਬ ਤੇ ਸ਼ਰੋਮਣੀ ਕਮੇਟੀ ਨੂੰ ਲੁੱਟ ਕੇ ਘਰ ਭਰੇ ਹੋਏ ਹਨ

  • @avtarsinghseerha6853
    @avtarsinghseerha6853 2 ปีที่แล้ว +1

    ਬੇਅਦਬੀ ਦੇ ਦੁਸਟ ਨਾਲ ਇਸ ਤਰਾ ਹੀ। ਬਣਨਾ ਚਾਹੀਦਾ ਸੀ ਖਾਲਸਾ ਜੀ

  • @kalasodevi8232
    @kalasodevi8232 2 ปีที่แล้ว +1

    sacha sauda tara akhiya da

  • @ranjodhdhaliwal4001
    @ranjodhdhaliwal4001 2 ปีที่แล้ว

    Very good 👍 Sat shri akal

  • @drbalbirsingh7270
    @drbalbirsingh7270 2 ปีที่แล้ว

    ਸੁੱਖੇ ਕੰਜਰ ਅਸਤੀਫਾ ਦੇਵੇ

  • @HarpreetSingh-e9z9r
    @HarpreetSingh-e9z9r 7 หลายเดือนก่อน

    WAHA.GURU JEE WAHA.GURU JEE VERY GOOD

  • @Rajindersingh-rc6xp
    @Rajindersingh-rc6xp 2 ปีที่แล้ว

    Wao bahut vdiya ji kavishri. Gud job sir ji boht sohni aa kavishri

  • @rajghuman3837
    @rajghuman3837 2 ปีที่แล้ว +1

    Vaheguru ji 🌹🌹

  • @sarabjitsingh6139
    @sarabjitsingh6139 ปีที่แล้ว

    Yerygood ver g ❤❤❤❤❤❤❤❤

  • @sukhwantsingh3739
    @sukhwantsingh3739 2 ปีที่แล้ว

    ਜੱਥਾ ਜਾਗਦੀ ਜਮੀਰ ਆਲਾ

  • @buttarao1350
    @buttarao1350 2 ปีที่แล้ว

    Good job bhai sahib

  • @ushabirdi8207
    @ushabirdi8207 2 ปีที่แล้ว

    Very nice video

  • @jassimaansingh5893
    @jassimaansingh5893 2 ปีที่แล้ว +1

    ਬਹੁਤ ਹੀ ਵਧੀਆ

  • @ParminderKaur-pf7xw
    @ParminderKaur-pf7xw 2 ปีที่แล้ว +2

    Bilkul sahi Bhai sahib ji. Bahut vadiya

  • @guramritpalsingh8412
    @guramritpalsingh8412 2 ปีที่แล้ว +1

    25 Sal bad suni Rab nai. Billa Leel Pakhowal lud 🙏🏻🌹🌿🌷🌹🌷🌷🌹

  • @harvinderkaur3357
    @harvinderkaur3357 2 ปีที่แล้ว

    ਬਿਲਕੁਲ ਸਹੀ

  • @SukhdevSingh-bn8jh
    @SukhdevSingh-bn8jh 2 ปีที่แล้ว

    You are right veerji Wahaguruji meher karanji

  • @lakhbirsingh7444
    @lakhbirsingh7444 2 ปีที่แล้ว

    ,🙏🙏🙏🙏🙏🙏 Makhan Singh Musafir ji jindabad

  • @fatehgoraya3012
    @fatehgoraya3012 ปีที่แล้ว

    Wah ji wah

  • @JagtarSingh-cb5vt
    @JagtarSingh-cb5vt 2 ปีที่แล้ว +2

    ਬਹੁਤ ਵਧੀਆ ਲੱਗਾ ਵੀਰ ਜੀ ਰੱਬ ਜਦੋਂ ਮਾਰਦਾ ਲਾਠੀ ਨਹੀਂ ਮੱਤ ਮਾਰਦਾ।

  • @bhupindersinghladda4013
    @bhupindersinghladda4013 2 ปีที่แล้ว +1

    Bhot badiya ji dhan dhan shaib Shri Guru Granth Sahib Ji Maharaj ji di beadbi Karan balaya Da hall madda hi hona ji aja ta saja baki hai ji Guru Sahib sab dakh raha ji dhan bad ji

  • @Rajindersingh-rc6xp
    @Rajindersingh-rc6xp 2 ปีที่แล้ว

    Good job ji

  • @atmasinghsran1846
    @atmasinghsran1846 2 หลายเดือนก่อน

    Very good singh sahaiban ji

  • @abnurdhaliwal2704
    @abnurdhaliwal2704 2 ปีที่แล้ว

    Nice

  • @HarjinderSingh-dl5wo
    @HarjinderSingh-dl5wo 2 ปีที่แล้ว +4

    God bless you and your team please
    👍🙏

  • @kohinoordhawan2060
    @kohinoordhawan2060 2 ปีที่แล้ว +3

    Msg

  • @gurcharankullar2993
    @gurcharankullar2993 2 ปีที่แล้ว

    God bless you 🙏

  • @Avtarsingh-od7vm
    @Avtarsingh-od7vm 2 ปีที่แล้ว

    V good.

  • @hargundeepkaur8517
    @hargundeepkaur8517 2 ปีที่แล้ว

    God bless you veer ji

  • @DEViLtaranyT
    @DEViLtaranyT 2 ปีที่แล้ว

    Wheguru g mehar krn

  • @bikramjitrathi8876
    @bikramjitrathi8876 2 ปีที่แล้ว +1

    ਸਿੰਘੋ ਹੱਲਾ ਬੋਲੋ ਮਿਲ ਕੇ ਬੇਅਦਬੀ ਦਾ ਇੰਨਸਾਫ ਲੈਣ ਲਈ ਆਪ ਹੱਥੀਂ ਹੱਲਾ ਬੋਲੋ ਇੱਕ ਦੂਜੇ ਨਾਲ ਮਿਲ ਕੇ ਗੁਰੂ ਵਾਲੇ ਬਣ ਕੇ ਇੱਕ ਦੂਜੇ ਨੂੰ ਦੋਸ਼ ਦੇਣੇਂ ਬੰਦ ਕਰੋ ਬਾਦਲਾਂ ਦੇ ਟੋਲੇ ਨਾਲੋਂ ਸਭ ਕਿੱਤੇ ਚੰਗੇ ਨੈਂ ਸਿੰਘੋ ਹੱਲਾ ਬੋਲ ਸ੍ਰੋਮਣੀ ਕਮੇਟੀ ਵੀ ਅਜ਼ਾਦ ਕਰਵਾਉ ਗੁਰੂ ਵਾਲੇ ਬਣੋ ਆਪਣੀ ਜ਼ਮੀਰ ਨੂੰ ਜਾਗਦੀ ਰੱਖੋ ਜੀ।

  • @MastanSinghDulai
    @MastanSinghDulai 7 หลายเดือนก่อน

    ਬਾਦਲ ਪਰਵਾਰ ਅਤੇ ਇਹਨਾਂ ਦੇ ਸਾਥੀਆਂ ਨੇ ਜਿਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਲਾਤਕਾਰੀ ਅਸਾਧੜੇ ਤੋਂ ਕਰਵਾਈ ਅਤੇ ਗੁਰਸਿੱਖਾਂ ਤੇ ਗੋਲ਼ੀਆਂ ਚਲਵਾਈਆਂ ਅਤੇ ਕਈ ਸਿੱਖ ਸ਼ਹੀਦ ਕਰਵਾਏ ਇਸੇ ਤਰਾਂ ਵਾਹਿਗੁਰੂ ਕਿਰਪਾ ਕਰਨਗੇ ਅਤੇ ਇਸ ਪਰਵਾਰ ਨੂੰ ਖਤਮ ਕਰਨਗੇ। ਵਾਹਿਗੁਰੂ ਦੇ ਘਰ ਕਈ ਵਾਰ ਦੇਰ ਹੁੰਦੀ ਹੈ ਪਰ ਅੰਧੇਰ ਨਹੀ ਹੈ। ਇਸ ਪਰਵਾਰ ਅਤੇ ਇਹਨਾਂ ਪਾਪੀਆਂ ਦੇ ਜਮਾਤੀਆਂ ਦਾ ਬੇੜਾ ਜ਼ਰੂਰ ਗ਼ਰਕੇਂਗਾ!

  • @tejindersingh4588
    @tejindersingh4588 หลายเดือนก่อน

    WAHEGURU JI DHAN WAHEGURU ji 🙏...

  • @MohanSingh-gt9ks
    @MohanSingh-gt9ks 2 ปีที่แล้ว

    Waheguru ji v nice

  • @gurdeepchattha1336
    @gurdeepchattha1336 หลายเดือนก่อน

    Very good ji 🙏🙏🙏