Mangal Singh Kabaddi Stopper | Sad Story | Dulla Bagga | Sultan Sounspur | Gurpreet Bal | Kudrat

แชร์
ฝัง
  • เผยแพร่เมื่อ 19 ต.ค. 2024
  • ਕਬੱਡੀ ਚ ਟੋਪ ਦਾ ਜਾਫੀ ਸੀ ਇਹ ਮੁੰਡਾ
    ਦੁੱਲੇ ਅਤੇ ਸੁਲਤਾਨ ਨੂੰ ਲਾਉਂਦਾ ਸੀ ਭੱਜ ਭੱਜ ਜੱਫੇ
    ਅੱਜ ਦਿਹਾੜੀਆਂ ਕਰਕੇ ਕਰਦਾ ਗੁਜ਼ਾਰਾ
    #dullabaggapind #Sultansounspur #MangalSingh
    Anchor - Gurpreet Bal
    Editor - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 375

  • @shindanidhawala9993
    @shindanidhawala9993 2 ปีที่แล้ว +25

    ਵਧੀਆ ਪੱਤਰਕਾਰ ਬਾਈ ਤੂੰ ਮਾੜੇ ਬੰਦਿਆ ਦੀ ਵੀਡੀਉ ਬਣਾਉਣਾ ਤੇ ਅਗਲੇ ਦੀ ਮਦਦ ਹੋ ਜਾਦੀ ਤੇ ਆਹ ਲੋਪੋ ਵਾਲੇ ਸ਼ੌਕੀ ਸਰਦਾਰ ਹਰਭੇਜ ਸਿੱਧੂ ਵਰਗੇ ਵੀਹ ਵੀਹ ਹਜਾਰ ਲੈਦੇ ਵੀਡੀਉ ਦਾ ਤੇ ਤੂ ਜੀਹਦੀ ਵੀਡੀਉ ਬਣਾਉਣਾ ਉਹਦੇ ਕੋਲ ਤਾ ਦੋ ਸੌ ਰਜਪਈਆ ਵੀ ਨੀ ਹੁੰਦਾ ਤੇ ਤੇਰੀ ਵੀਡੀਉ ਤੋ ਬਾਦ ਜੇਬਾ ਫੁਲ ਹੋ ਜਾਦੀਆ ਤੇ ਕਦੋ ਉਹਨਾ ਕੋਲ ਪੈਸਾ ਆ ਜਾਦਾ ਫੇਰ ਕਿਹੜਾ ਤੈਨੂ ਦੇ ਦਿੰਦੇ ਜਾ ਤੂ ਕਿਹੜਾ ਮੰਗਦਾ ਜਿਉਦਾ ਰਹਿ ਬਾਈ ਇਹ ਮੀਡੀਆ ਵਾਲੇ ਕਹਿ ਦਿੰਦੇ ਅਸੀ ਸੇਵਾ ਕਰਦੇ ਆਹ ਸੇਵਾ ਹੁੰਦੀ ਜਿਹੜੀ ਤੂ ਕਰਦਾ ਬਾਈ

  • @warabhaika5089
    @warabhaika5089 2 ปีที่แล้ว +73

    ਬਈ ਦੀ ਜਾਫ ਬਹੁਤ ਦੇਖੀ 2012 13
    ਬਹੁਤ ਸਿਰੇ ਦੀ ਜਾਫ ਸੀ ਮੰਗਲ ਵੀਰੇ
    ਤੈਨੂੰ ਪਹਿਲੀ ਵਾਰ ਮੈ ਧੰਨੇ ਸਹੀਦ ਦੇਖਿਆ ਸੀ ਮੇਲਾ ਨੱਚਣ ਲਾਤਾ ਸੀ ਬਾਬਾ ਮੇਹਰ ਕਰੇ

  • @pitbullclubkorewala8507
    @pitbullclubkorewala8507 2 ปีที่แล้ว +44

    ਮੈ ਵੀ ਖੇਡ ਦੇਖੀ ਬਾਈ ਘੱਲ ਕਲਾਂ ਦੀ ਟੀਮ ਬਹੁਤ ਤਕੜੀ ਸੀ ਬਾਈ ਮੇਰਾ ਨਾਲ ਹੀ ਪਿੰਡ ਘੱਲ ਕਲਾਂ ਦੇ ਬਹੁਤ ਵਧੀਆ ਪਲੇਅਰ ਸੀ ਪਛਾਣ ਹੀ ਨਹੀਂ ਆ ਰਹੀ ਬਾਈ

    • @sukhdeepsingh-ku3fc
      @sukhdeepsingh-ku3fc 2 ปีที่แล้ว +2

      ਵੀਰ jaffe ਵੀ ਬਹੁਤ ਤਕੜੇ ਹੁੰਦੇ ਸੀ

  • @HarpalSingh-uv9ko
    @HarpalSingh-uv9ko 2 ปีที่แล้ว +54

    ਬਹੁਤ ਤਕੜੀ ਸੀ ਘੱਲਾਂ ਦੀ ਟੀਮ ਬਹੁਤ ਵਧੀਆ ਪਲੇਅਰ ਸੀ ਮੰਗਲ ਵੀਰ। ਹੁਣ ਵੀ ਮੇਹਨਤ ਕਰੇ ਖੁਰਾਕ ਖਾਵੇ ਫੇਰ ਤਕੜਾ ਹੋ ਸਕਦਾ ਹੈ।

  • @manii_1984
    @manii_1984 2 ปีที่แล้ว +25

    ਕੁਦਰਤ ਆਲੇਓ ਰੱਬ ਤਰੱਕੀਆਂ ਦਵੇ ਥੋਨੂੰ

  • @Panjabsinghsidhu7326
    @Panjabsinghsidhu7326 2 ปีที่แล้ว +39

    ਕਬੱਡੀ ਜੋਰ ਜਵਾਨੀ ਦੀ ਖੇਡ ਐ ਬਾਈ ਜੀ ਬਆਦ ਚ੍ਹ ਨੀ ਕੋਈ ਪੁੱਛਦਾ,,, ਇਹ ਤਰਾਸਗੀ ਰਹੀ ਐ ਕਬੱਡੀ ਚ,,,,

    • @Armaan456u
      @Armaan456u 2 ปีที่แล้ว

      💯✅🙏🏼😒

    • @Football_Bc
      @Football_Bc 2 ปีที่แล้ว +1

      Yes bro

  • @KingHunter3597
    @KingHunter3597 2 ปีที่แล้ว +75

    ਸਾਨੂੰ ਏਸ ਭਰਾ ਜੀ ਪੈਸੇ ਦੀ ਮੱਦਦ ਕਰਨੀ ਚਾਹੀਦੀ ਹੈ

    • @rashpalsingh9173
      @rashpalsingh9173 ปีที่แล้ว

      ਸਭ ਰੱਜਿਆਂ ਨੂੰ ਰਜਾਉਂਦੇ ਆ

  • @bhullarbhullar380
    @bhullarbhullar380 2 ปีที่แล้ว +3

    ਵਾਕਿਆ ਹੀ ਮੰਗਲ ਘੱਲ ਕਲਾ ਬੰਦਾ ਵੀ ਸਿਰਾਂ ਤੇ ਪਲੇਅਰ ਵੀ ਸਿਰੇ ਦਾ ਮੰਗਲ ਵੀਰ ਸਾਫ਼ ਦਿਲ ਇਸ ਵੀਰ ਦੀ ਮਦਦ ਜਰੂਰ ਕਰੋ ਬਾਈਁ ਇਸ ਵੀਰ ਦਾ ਘਰ ਦਾ ਗੁਜ਼ਾਰਾ ਚਲਾ ਸਕੇ ਬਾਈਁ ਇਸ ਵੀਰ ਦੀ ਵਧ ਤੋਂ ਵਧ ਮਦਦ ਜਰੂਰ ਕਰੋ ਸਾਰੇ ਵੀਰਾਂ ਦਾ ਧੰਨਵਾਦ ਹੋਵੇ ਗਾ

  • @HarpalSingh-uv9ko
    @HarpalSingh-uv9ko 2 ปีที่แล้ว +43

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹ ਜਲਦੀ ਤੋਂ ਜਲਦੀ ਮੁੜ ਤੋਂ ਗਰਾਉਂਡਾ ਵਿੱਚ ਆਵੇ।

  • @ARSHDEEPSINGH-ec1nq
    @ARSHDEEPSINGH-ec1nq ปีที่แล้ว +3

    ਸੇਵਕ ਭਾਣਾ,ਬਾਜਾ ਘੁਮਿਆਰਾ, ਸਤਨਾਮ ਡੱਗੋਰੋਮਾਣਾ ,ਬੱਬੂ ਮੁੱਦਕੀ, ਰਾਮ ਕੋਟਸੁਖੀਆ, ਕੀਪਾ ਭਲੂਰ ਸਾਰੇ ਬਹੁਤ ਤਕੜੇ ਖੇਡੇ ਆ, ਪਰ ਪਤਾ ਨਹੀਂ ਕੀ ਨਜ਼ਰ ਲਗ ਗਈ ਇਹਨਾਂ ਸਭ ਨੂੰ।

  • @mustaqali5998
    @mustaqali5998 2 ปีที่แล้ว +9

    ਮੰਗਲ ਤਾਂ ਮੰਗਲ ਸੀ ਪਰਮਾਤਮਾ ਮੇਹਰ ਕਰੇ

  • @shindanidhawala9993
    @shindanidhawala9993 2 ปีที่แล้ว +6

    ਚਲੋ ਬਾਈ ਰੱਬ ਇਹ ਦਿਨ ਨਾ ਲਿਆਵੇ ਕਿਸੇ ਤੇ ਪਰ ਪੈਸੇ ਦੀ ਕਦਰ ਕਰੋ ਬਾਈ ਰੱਬ ਮੰਗਲ ਬਾਈ ਤੇ ਮਿਹਰ ਭਰਿਆ ਹੱਥ ਰੱਖੇ ਮੰਗਲ ਬਾਈ ਰੱਬ ਨਾ ਸਾਥ ਛੱਡੇ ਦੁਨੀਆ ਦੀ ਪਰਵਾਹ ਕਰਨੀ ਬਾਈ

  • @parmailsingh8476
    @parmailsingh8476 2 ปีที่แล้ว +23

    ਗਰੀਬ ਖਿਡਾਰੀਆਂ ਨਾਲ ਈਓਂ ਹੀ ਵਿਤਕਰਾ
    ਹੁੰਦਾ ਆ ਰਿਹਾ।

  • @_13vipanbir
    @_13vipanbir ปีที่แล้ว +1

    ਮੰਗਲ ਬਾਈ ਪਹਿਚਾਣ ਚ, ਹੀ ਨਈ ਆ ਰਿਹਾ । ਬਹੁਤ ਤਕੜਾ ਜਾਫ਼ੀ ਸੀ । ਮੈਂ ਖ਼ੁਦ ਖੇਡਦਾ ਵੇਖਿਆ..! ਮਦਦ ਕਰੋ ਵੀਰ ਦਾ..!

  • @sukhdeepsingh-ku3fc
    @sukhdeepsingh-ku3fc 2 ปีที่แล้ว +29

    ਯਾਰ ਮੈਂ ਬਹੁਤ ਦਿਨਾਂ ਤੋਂ ਯਾਦ ਕਰ ਰਿਹਾ ਸੀ ਕੇ, ਮੰਗਲ ਘੱਲ ਕਲਾਂ ਵਾਲਾ ਕੀ ਕਰਦਾ ਤੇ ਕਿਵੇਂ ਰਹਿੰਦਾ ! ਪਰ ਅੱਜ ਵੀਡੀਓ ਦੇਖ ਕੇ ਮਨ ਦੁੱਖੀ ਹੋ ਗਿਆ ਕੇ ਐਨਾ ਤਕੜਾ ਜਾਫ਼ੀ, ਕਿਸ ਹਾਲਾਤ ਚ ਗੁਜ਼ਰ ਰਿਹਾ ! ਮੰਗਲ 22 ਅੱਗੇ ਹੋ ਹੋ ਕੇ ਰੋਕਦਾ ਹੁੰਦਾ ਸੀ ਤੇ ਹਿੱਕ ਜ਼ੋਰ ਨਾਲ ਰੋਕਦਾ ਹੁੰਦਾ ਸੀ ! Kabbadi ਖਿਡਾਰੀਆਂ ਨੂੰ ਮਦਦ ਕਰਨੀ ਚਾਹੀਦੀ ਏ 🙏🙏🙏

  • @HarvinderSingh-ec2bu
    @HarvinderSingh-ec2bu ปีที่แล้ว

    Ball vr ji tuhada bahut dhanvad Aap ji bahut khidaria vaste kr rahe ball sab 🙏🏻🙏🏻🙏🏻🙏🏻❤❤🌹

  • @Simran_pb09
    @Simran_pb09 2 ปีที่แล้ว +4

    ਸੱਚੀ ਦੱਸਾ ਬਾਈ ਇੰਟਰਵਿਊ start ਹੁੰਦੇ ਹੀ ਬਾਈ ਵਲ ਦੇਖ ਰੋਣਾ ਆ ਗਿਆ ਓਹ ਮੇਰਿਆ ਰੱਬਾ 🙏 ਬਾਈ ਦੇ ਸਿਰ ਤੇ ਮੇਹਰ parya ਹੱਥ ਰੱਖੀ ਬਾਈ ਨੇ ਬਹੁਤ ਦੁੱਖ ਦੇਖ ਲਏ ਹੁਣ ਸੁੱਖ ਦਾ ਸਾਹ ਦਾਈ 🙏🙏 ਬਾਕੀ ਗਲਤੀ ਗਿਸਤਕੀ ਮਾਫ਼ karyeo ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗਰੂ ਜੀ ਕੀ ਫਤਿਹ 🙏🙏

  • @sukhdeepkaursamra300
    @sukhdeepkaursamra300 ปีที่แล้ว +7

    I am appreciating to reporter veer he always going to those people they are suffering these days 🙏🙏🙏🙏

  • @baljitraikot9334
    @baljitraikot9334 2 ปีที่แล้ว +17

    ਕੱਲੇ ਵਾਹਿਗੁਰੂ ਨਾਲ ਨਹੀਂ ਸਰਨਾ ਸੱਚ ਮੂਹੋ ਫੁੱਟੋ

  • @kiratbirdhanokirat2146
    @kiratbirdhanokirat2146 2 ปีที่แล้ว +2

    ਮੰਗਲ ਵੀਰ ਜੀ ਤੁਸੀਂ ਬਹੁਤ ਹੀ ਸਿਰਾ ਹੋ
    ਤੁਸੀਂ ਫਿਰ ਤੋਂ ਮਹਿਨਤ ਕਰੋ ਜੀ ਪਰਮਾਤਮਾ ਤੁਹਾਡੇ ਤੇ ਜਲਦੀ ਹੀ ਕਿਰਪਾ ਕਰਨਗੇ

  • @gurchetansingh710
    @gurchetansingh710 2 ปีที่แล้ว +2

    ਬਹੁਤ ਮਾੜੀ ਗੱਲ ਹੈ। ਸਰਕਾਰਾਂ ਕੋਈ ਸਾਥ ਨਹੀਂ ਦਿੱਤਾ ਤਾਂ ਹੀ ਬੱਚੇ ਬਾਹਰ ਜਾ ਰਹੇ। ਪੰਜਾਬ ਦੇ ਪਲੇਅਰ ਖਤਮ ਹੋ ਰਹੇ।

  • @JaspalSingh-br6cl
    @JaspalSingh-br6cl 2 ปีที่แล้ว +17

    Waheguru ji mehar rakhiyo Mangal paji te 🙏🙏

  • @amarjitsingh5153
    @amarjitsingh5153 ปีที่แล้ว +5

    He is so innocent 😢. No word ,s

  • @VijayPal-bh8ct
    @VijayPal-bh8ct 2 ปีที่แล้ว +7

    Bai Tera interview Karan da tarika boht vadia 👌👌👌👌❤️❤️❤️❤️

  • @VijayPal-bh8ct
    @VijayPal-bh8ct 2 ปีที่แล้ว +6

    Bai Tera boht dhanwaad Jo bai tu Mangal veer di interview keeti🙏🙏🙏

  • @mannmahal4616
    @mannmahal4616 ปีที่แล้ว +1

    Waheguru g kirpa krn veer te🙏🙏❤️❤️

  • @binderdirba3800
    @binderdirba3800 ปีที่แล้ว +1

    Waheguru ji ❤️❤️

  • @VijayPal-bh8ct
    @VijayPal-bh8ct 2 ปีที่แล้ว +4

    Mangal veer jinna takda player c es da ohna takda mull ni pya 👌👌👌

  • @princeaulakh2497
    @princeaulakh2497 2 ปีที่แล้ว +8

    ਚਮਕਦਾ ਸਿਤਾਰਾ ਰਿਹਾ ਮੇਰਾ ਵੀਰ

  • @pendu_jatt5911
    @pendu_jatt5911 ปีที่แล้ว +1

    Waheguru ji mehar kare 🙏🙏

  • @diljaanbhattibhattisaab3767
    @diljaanbhattibhattisaab3767 ปีที่แล้ว +6

    Jesus bless you bro.. every time🙏🙏

  • @VijayPal-bh8ct
    @VijayPal-bh8ct 2 ปีที่แล้ว +2

    Bai Mangal saadey arye da super star jaffi c bai es veer nu support jaroor Karo bai plz🙏🙏🙏

  • @DharmpalSingh-rj9jy
    @DharmpalSingh-rj9jy ปีที่แล้ว

    Waheguru ji mehar karu

  • @pardeepsinghsingh7928
    @pardeepsinghsingh7928 2 ปีที่แล้ว +6

    Waheguru ji Mehar karan bai te 🙏🙏🙏🙏🙏🙏🥰🥰🥰🥰🙏🙏

  • @happypurba4375
    @happypurba4375 ปีที่แล้ว +2

    Ma veer de ghar gia veer hun v ਮਿਹਨਤ ਕਰਦਾ ਕਿਉਕਿ ਮੈ v hun veer de pind rehnda ha ਮੰਗਲ ਦੇ ਵੱਡੇ ਵੀਰ nll ਮੇਰਾ ਬਹੁਤ ਪਿਆਰ ਆ

  • @lovedeepdass4477
    @lovedeepdass4477 2 ปีที่แล้ว +9

    22 ji es munde mangal di khed bht sohni c

  • @sukhsukhchain6285
    @sukhsukhchain6285 2 ปีที่แล้ว +4

    Siraa pleyar c eh Banda 👌👌👌👌👌👌

  • @mysontyson627
    @mysontyson627 2 ปีที่แล้ว +2

    ਸਰਕਾਰਾਂ ਕਮੀਨੀਆਂ ਨੇ ਸਾਡੀਆਂ ਨਾਲੇ ਗੁਸਾ ਉਹਨਾਂ ਤੇ ਜ਼ੋ ਆਪਣੇ ਆਪ ਨੂੰ ਪੰਜਾਬ ਦੇ ਅਤੇ ਕਬੱਡੀ ਦੇ ਪ੍ਰੇਮੀ ਕਹਿੰਦੇ ਨੇ ਪਰ ਉਹਨਾਂ ਦਾ ਪ੍ਰੇਮ ਜਾਤ‌ ਦੇਖ ਜਾਗਦਾ

  • @sharanjitsinghgill7181
    @sharanjitsinghgill7181 2 ปีที่แล้ว +6

    Don't worry waheguru mehar krnge g God bliss you brother

  • @ਇੰਦਰਜੀਤਸਿੰਘ-ਠ3ਥ
    @ਇੰਦਰਜੀਤਸਿੰਘ-ਠ3ਥ 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰ ਜੀ 😢😢

  • @directorvishalbakshi0146
    @directorvishalbakshi0146 2 ปีที่แล้ว +8

    जियो मंगल भाई 🙏

  • @hdiebhshish1785
    @hdiebhshish1785 2 ปีที่แล้ว +7

    Waheguru ji 🙏🙏

  • @RoopSingh-fy5dy
    @RoopSingh-fy5dy 2 ปีที่แล้ว +2

    Waheguru mehar kre Mangal bai ty top di jaf c bai dii

  • @johnjattopticalgyaan3124
    @johnjattopticalgyaan3124 2 ปีที่แล้ว +3

    Veer fer himmat kar ik var dekh fer kida Tera time badlda... GOD BLESS YOU ABUNDANTLY

  • @lakhveersingh7097
    @lakhveersingh7097 2 ปีที่แล้ว +1

    ਬਹੁਤ ਵਧੀਆ ਖਿਡਾਰੀ ਸੀ ਮੰਗਲ

  • @GurjeetSingh-gk1hw
    @GurjeetSingh-gk1hw 2 ปีที่แล้ว +3

    Be Mangal ghali buhat vadeya kabbadi khedari c Mangal ne 2011:12;13 vich sare redar fade a es bande mehnat buhat keti graund vich me khud es bande nu mehnat laudeya dekhya seeeerrrrrrra Mangal

  • @Kuldeepsingh-yz8xo
    @Kuldeepsingh-yz8xo 2 ปีที่แล้ว +6

    shi aa y sade nl v khed k gya 65kg khedde c te y ek din pehla cup da best c fr v sade nl.khed k gya waheguru mehar kru ga y

  • @rajubrar4736
    @rajubrar4736 ปีที่แล้ว

    Bai Eko Tera chenl jeda shat dida yar love u Bai tere chenl nu waheguru g

  • @bindasuman3998
    @bindasuman3998 2 ปีที่แล้ว +7

    Waheguru ji mehar rakhe 🙏🙏🙏❤️❤️❤️❤️❤️

  • @preetsingh-sy6oz
    @preetsingh-sy6oz 2 ปีที่แล้ว +7

    Waheguru ji mehar kro

  • @sandhupreetvlogs
    @sandhupreetvlogs 2 ปีที่แล้ว +21

    ਵੀਰ ਚੱੜਦੇ ਸੁਰਜ ਨੂੰ ਲੋਕ ਮੱਥਾ ਟੇਕਦੇ ਨੇ

  • @bindasuman3998
    @bindasuman3998 2 ปีที่แล้ว +4

    Waheguru ji trakiyan bakshe ❤️🙏❤️❤️❤️❤️

  • @Armaan456u
    @Armaan456u 2 ปีที่แล้ว +13

    Gurpreet veer g thada b bhut bhut thx j tusi na interviews kro kise nu kuj nai pta lgna asi phela hi ek 1 krke punjab de heere gwa dite tusi sanu ehna ton jaanu krvaia dhanwad gurpreet veer ji❤️🙏🏼

  • @s.k.khardiyas.k.khardiya2787
    @s.k.khardiyas.k.khardiya2787 ปีที่แล้ว

    Vahegu Ji

  • @jaswinderchahal1465
    @jaswinderchahal1465 2 ปีที่แล้ว +2

    Waheguru ji

  • @jotbukanjotbukan3763
    @jotbukanjotbukan3763 2 ปีที่แล้ว +1

    Bai di interview vakh ka Ron aa gha bai ana changa plyaer se ta ajj ana mada halat bai ta mehar kro ਵਹਿਗੁਰੂ ਜੀ

  • @kulwindersidhubrar7257
    @kulwindersidhubrar7257 2 ปีที่แล้ว +16

    ਬਾਈ ਜੀ ਪਹਿਲੇ 9-10 ਮਿੰਟ ਕਿਓ ਖਰਾਬ ਕਰਦੇ ਓ ਇੱਕ ਅੱਧਾ ਮਿੰਟ ਹੁੰਦਾ ਚੱਲ ਮੰਨਿਆ🙏🙏🙏🙏🙏

  • @deepinnocent3702
    @deepinnocent3702 2 ปีที่แล้ว +7

    sahi gl aa mangal y..jina chir takde ona chir hi salama y...kabaddi walya di khaas koi yaari ni mtlb nu salama y.. satt to baad sala koi ni puchda...baki waheguru mehr kre bhara te..🙏🏻

  • @sukhnahar8993
    @sukhnahar8993 2 ปีที่แล้ว

    ਮਾੜੇ ਬੰਦੇ ਦੀਆਂ ਸਾਰੇ ਲੱਤਾਂ ਖਿੱਚਦੇ ਹਨ ਕੋਈ ਸਾਥ ਨਹੀਂ ਦਿੰਦਾ ਸਲਾਹਾਂ ਹੀ ਦਿੰਦੇ ਹਨ

  • @hardeepsran451
    @hardeepsran451 2 ปีที่แล้ว +1

    ਈਕੋ ਤੇ ਨਸੇ ਨੇ ਇਹ ਦੀ ਜਿੰਦਗੀ ਖਰਾਬ ਕੀਤੀ ਵੀਰ ਜੀ ਹੁਣ ਵੀ ਕੁੱਝ ਹੋਰ ਕਰ ਸਕਦੇ ਆ ਕਬੱਡੀ ਖਿਡਾਰੀ ਤਾ ਰੈਫਰੀ ਵੀ ਬਣ ਸਕਦੇ ਆ

  • @naunihalsingh4108
    @naunihalsingh4108 2 ปีที่แล้ว +2

    ਜਿਹੜੇ ਖਿਡਾਰੀ ਬਾਹਰ ਜਾ ਕੇ ਭੱਜ ਜਾਂਦੇ ਨੇ ਓਹ ਦੁਜਿਆ ਦਾ ਰੋਜਗਾਰ ਵੀ ਮਾਰ ਦਿੰਦੇ ਨੇ ਬਹੁਤ ਸਾਰੇ ਚੰਗੇ ਖਿਡਾਰੀਆਂ ਦੀ ਖੇਡ ਮਰ ਜਾਂਦੀ ਹੈ

  • @l-startech8734
    @l-startech8734 2 ปีที่แล้ว +2

    22 teri reporting nu slam aa,
    ajj kal nhi koi news channel fake news naal te interview ale tiktokia di interview naal view linde ne,pr 22 ne apna cahnnel ehne vdiya content naal start kita salute aa 22 tenu

  • @SukhwinderSingh-wq5ip
    @SukhwinderSingh-wq5ip 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @gulshanpreet2016
    @gulshanpreet2016 2 ปีที่แล้ว +2

    Wmk ji 🙏🙏🏻

  • @gurpreetbrar7933
    @gurpreetbrar7933 2 ปีที่แล้ว +6

    WAHEGURU JI MEHAR KRO

  • @gammakabaddi2308
    @gammakabaddi2308 ปีที่แล้ว

    Wmk 🙏

  • @manpretsingh908
    @manpretsingh908 2 ปีที่แล้ว +2

    Sahi gl aa bai siraa jafi c mangal singh

  • @gurmandeep9754
    @gurmandeep9754 ปีที่แล้ว

    turnament te bohat vadiya insaan bhai Mangal

  • @Shaansaini963
    @Shaansaini963 2 ปีที่แล้ว +2

    Mera veer tu sachha aa

  • @JasvirSingh-zg8ym
    @JasvirSingh-zg8ym 2 ปีที่แล้ว +2

    Waheguru ji mehar Rakhi y mangal y te

  • @mantapendu2770
    @mantapendu2770 2 ปีที่แล้ว +3

    Waheguru ji mehr kro

  • @kuldeepmahlakotli6010
    @kuldeepmahlakotli6010 2 ปีที่แล้ว

    ਵਹਿਗੁਰੂ ਚੜ੍ਹਦੀ ਕਲਾ ਰੱਖੇ

  • @manpreet3815
    @manpreet3815 2 ปีที่แล้ว +3

    Waheguru ji mahar karo veer te

  • @sukhdevsingh2142
    @sukhdevsingh2142 ปีที่แล้ว

    Waheguru waheguru waheguru

  • @lovesidhu7246
    @lovesidhu7246 2 ปีที่แล้ว

    Bilkull sahi kehaa mangal na bohat dhaka hoeya

  • @deepjagdeep8371
    @deepjagdeep8371 2 ปีที่แล้ว +2

    Wmk kri veer te jald ground ch vapsi kre

  • @Armaan456u
    @Armaan456u 2 ปีที่แล้ว +9

    Ajo veero ekthy ho k es veer d help kreay 🙏🏼

  • @preetpalsingh1557
    @preetpalsingh1557 ปีที่แล้ว

    Waheguru g Maher kro

  • @paramjeetsidhu5652
    @paramjeetsidhu5652 2 ปีที่แล้ว

    Dhanwad kudrat Walia da veer Lai video paun lai

  • @khansaabyt8204
    @khansaabyt8204 2 ปีที่แล้ว

    Koi gal ni Mangal Bai honsla rakh..din change v aaonge.....mere Bai nu sachi pind valeya vallo koi spot ni mili.........😰😰😰pind valeya ne Mangal veer nu upper ni uthan dita.hamesha daba k rakheya...... gareed bande di koi ni sunday.bas dabaeya hi jaanda......

  • @rachpalsingh5048
    @rachpalsingh5048 2 ปีที่แล้ว

    Bai mangal di game ta end se bai ajj v takra ho sakda bai je koi nl khade bai de honsla deve sport kre

  • @singaagopi1322
    @singaagopi1322 2 ปีที่แล้ว +4

    Waheguru ji mher karyo 🙏

  • @Armaan456u
    @Armaan456u 2 ปีที่แล้ว +2

    Waheguru ji. Mehar krna veer te😒🙏🏼

  • @JaswinderSingh-lq6zj
    @JaswinderSingh-lq6zj 2 ปีที่แล้ว +2

    Waheguru ji Mehar kario

  • @sidhumoosewalajaan8051
    @sidhumoosewalajaan8051 2 ปีที่แล้ว +1

    Sahi gal aa vr mai Khad Mangal di Kabaddi dikhi aa

  • @ਹਰਪ੍ਰੀਤਭਲਵਾਨਝੰਡੇਆਣਾ

    ਲੋਕ ਵੀਰ ਆਪਣੇ ਮੰਜੇ ਤੇ ਪੈਣ ਦੀ ਉਡੀਕ ਕਰਦੇ ਹਨ। ਕੁਸ਼ਤੀ ਤੇ ਕਬੱਡੀ ਵਿਚ ਜ਼ਮੀਨ ਅਸਮਾਨ ਦਾ ਫਰਕ ਆ।

  • @meetgillgill2430
    @meetgillgill2430 2 ปีที่แล้ว +3

    Shi gl bai charik wala match di gal mangel ne 1jaffa lya c main match dakh c mera pind charik a

  • @pindaallayofficial034
    @pindaallayofficial034 2 ปีที่แล้ว

    Nicse bro

  • @jassagrewal1517
    @jassagrewal1517 2 ปีที่แล้ว +3

    ਗ਼ਲਤੀ ਤੁਹਡੀ ਆਪਣੀ ਜਦੋ ਗੁੱਡੀ ਚੜੀ ਸੀ ਪੈਸਾ ਕਿਉਂ ਨਹੀ ਸੰਭਾਲਿਆ ਮੁੜ ਕਿਸੇ ਨੂੰ ਭੰਡਣ ਨਾਲੋਂ ਗਲਤੀ ਤੁਹਾਡੀ ਆਪਣੀ

    • @bindi5175
      @bindi5175 2 ปีที่แล้ว

      Sare lg jade aa y

  • @jaswantraj1615
    @jaswantraj1615 2 ปีที่แล้ว +1

    Waheguru ji 🙏 mehar karan is veer te 🙏

  • @Tajsingh5453
    @Tajsingh5453 ปีที่แล้ว

    Mangal veer jdo insan te marra waqt onda na te parchava v saath Chad janda himmat na haar Waheguru jror kirpa kru

  • @soniasinhg9790
    @soniasinhg9790 2 ปีที่แล้ว +2

    Waheguru mehar kre veer te sare player veer di help jaroor karn 🙏🏻

  • @huntersandhu305
    @huntersandhu305 2 ปีที่แล้ว +2

    Bhut ghaint bnda bai Mangal ghali

  • @LovepreetSingh-ws8pk
    @LovepreetSingh-ws8pk 2 ปีที่แล้ว

    ਵਾਹਿਗੁਰੂ ਮੇਹਰ ਕਰੀ ਵੀਰ ਤੇ

  • @shambhubawa6018
    @shambhubawa6018 2 ปีที่แล้ว +3

    😥 Bade Mod Aande Ne Jindagi c 🙏

  • @nazarsingh3592
    @nazarsingh3592 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ ਵੀਰ

  • @arjandhaliwal8762
    @arjandhaliwal8762 2 ปีที่แล้ว +1

    ਮੈ ਵੀ ਦੱਸ ਸਾਲ ਕਬੱਡੀ ਵਾਲੀਆਂ ਨਾਲ ਰਿਹਾ ਜਦੋਂ ਇਹ ਤਕੜੇ ਹੁੰਦੇ ਆ ਉਦੋਂ ਇਹ ਪੈਸਾ ਸਾਭਦੇ ਨੀ ਜਦੋਂ ਮਾੜਾ ਟਾਈਮ ਆਉਦਾ ਉਦੋਂ ਇਹਨਾਂ ਨੂੰ ਪੁਰਾਣਾ ਟਾਈਮ ਯਾਦ ਕਰਦੇ ਆ ਮੰਗਲ ਵੀ ਬਹੁਤ ਤਕੜਾ ਸੀ ਘੱਲ ਕਲਾ ਦੀ ਅਕੈਡਮੀ ਬਹੁਤ ਵਧੀਆ ਸੀ ਟੋਨਾ ਬਾਰੇਵਾਲਾ ਨੇ ਕਿਉ ਨੀ ਮਦਦ ਕੀਤੀ

  • @sukhdeepsingh-ku3fc
    @sukhdeepsingh-ku3fc 2 ปีที่แล้ว +8

    ਸਾਰਾ ਬੇੜਾ ਗਰਕ, ਟੋਨਾ ਬਾਰੇਵਾਲਾ, ਨੇ ਕੀਤਾ, ਘੱਲ ਕਲਾਂ ਅਕੈਡਮੀ ਦਾ

  • @sharanjot7266
    @sharanjot7266 2 ปีที่แล้ว

    Wmk

  • @ramangautam7460
    @ramangautam7460 2 ปีที่แล้ว +2

    Bai God bless you brother 🙏