ਨਵੇ Arjun ਦਾ ਕਰਤਾ ਮਹੂਰਤ / ਮੰਡ ਚ ਪਾ ਦਿੱਤਾ ਰੇਅ , ਹੋਰ 20 ਥੈਲੇ ਲਿਆਦੇ /

แชร์
ฝัง
  • เผยแพร่เมื่อ 29 ส.ค. 2024
  • #punjab #malkeetbai #ricecultivation #punjabi #punjabifarmers #ricefarming #farming #riceproduction #farminginpunjab

ความคิดเห็น • 52

  • @urmindersamra2974
    @urmindersamra2974 หลายเดือนก่อน +21

    ਮਲਕੀਤ ਬਾਈ ਬਹੁਤ ਮਿਹਨਤ ਕਰਦਾ ਰੱਬ ਵੀ ਮਿਹਨਤ ਨੂੰ ਫਲ ਲਾਓਦਾ ਮਨ ਬਹੁਤ ਖੁਸ ਹੁੰਦਾ ਜਲ ਕੋਈ ਮਿਹਨਤ ਕਰਕੇ ਤਰੱਕੀ ਕਰਦਾ ਤੁਹਾਡੇ ਪਿੰਡ ਦੇ ਇੱਕ ਹੋਰ ਬਲੌਗਰ ਆ ਜਿਹੜੇ ਇਲਾਜ ਕਰਵਾਉਣ ਦੀ ਆੜ ਹੇਠ 20,22 ਲੱਖ ਰੁਪਏ ਮੰਗਵਾ ਗਏ ਲੋਕਾ ਤੋ ਮਾਸੜ ਵੀ ਇਕ ਦਿਨ ਸਫਾਈਆ ਦੇਙ ਲੱਗਿਆ ਹੋਇਆ ਸੀ ਮਿਹਨਤ ਕਰਦੇ ਦਿਖਾਉਣ ਸਾਰੀ ਦੁਨੀਆ ਹੀ ਮਿਹਨਤ ਕਰਦੀ ਆ ਕਿਰਾਏ ਦਾ ਕੰਮ ਬਹੁਤ ਲੋਕ ਕਰਦੇ ਆ ਕਿੰਨੀ ਕ ਕਮਾਈ ਆ ਮਲਕੀਤ ਬਾਈ ਨੂੰ ਵੇਖਦੇ ਆ ਸਾਰੇ ਸੰਦ ਲੋਨ ਤੇ ਲੈਦੇ ਨੇ ਓਹਨਾ ਦੇ ਪੈਰ ਥੱਲੇ ਬਟੇਰਾ ਆਏਆ ਹੋਇਆ ਸਫਾਈ ਦੇਣ ਆਲੇ ਪਤਾ ਨੀ ਕਿਓ ਲੋਕਾ ਨੂਸ਼ ਮੂਰਖ ਸਮਝਦੇ ਨੇ

    • @jaskiratsingh9650
      @jaskiratsingh9650 หลายเดือนก่อน +1

      ਇਲਾਜ਼ ਕਿਸਦਾ ਹੋਇਆ ਸੀ ਬਾਈ?

    • @amardeepsinghbhattikala189
      @amardeepsinghbhattikala189 หลายเดือนก่อน

      Dekh lyi bai appe bolu kyuki ehna de coment sara pind read karda ek kale de ek malkit bai de

    • @urmindersamra2974
      @urmindersamra2974 หลายเดือนก่อน

      @@jaskiratsingh9650 ਆਪੇ ਦੱਸ ਦਿਊ ਬੰਦਾ ਸਾਰੇ ਕਮੈਟ ਪੜਦੇ ਨੇ ਮੈ ਕਈ ਵਾਰ ਕਮੈਟ ਕੀਤਾ ਪਰ ਕਦੀ ਕਿਸੇ ਨੇ ਜਵਾਬ ਨੀ ਦਿੱਤਾ ਪਤਾ ਏਹਨਾ ਸਭ ਨੂੰ ਹੀ ਹੋਣਾ ਸਾਰਾ ਪਿੰਡ ਤਾ ਏਸ ਕੰਮ ਤੇ ਆ ਵੀਡੀਓ ਬਣਾਉਣ ਤੇ ਇਕ ਵੀਡੀਓ ਬਣਾਉਣ ਲਈ ਸਾਰੇਆ ਦੇ ਫੋਨ ਚੱਲਦੇ ਹੁੰਦੇ ਆ ਬਾਅਦ ਚ ਕੋਈ ਕੁਛ ਲਿਖ ਕੇ ਵੀਡੀਓ ਪਾ ਦਿੰਦਾ ਕੋਈ ਕੁਛ

    • @urmindersamra2974
      @urmindersamra2974 หลายเดือนก่อน

      @@jaskiratsingh9650 ਕਿੰਨਾ ਟਾਈਮ ਤਾ ਵੈਬ ਸੀਰੀਜ ਚੱਲੀ ਆ ਭਾਊ ਇਲਾਜ ਦੀ ਮੈ ਏਹਨਾ ਨੂੰ ਜਾਣਦਾ ਨਹੀ ਨਾ ਕਦੇ ਮਿਲਿਆ ਪਰ ਮੈ ਇਕ ਇਕ ਬੰਦੇ ਵਾਰੇ ਦੱਸ ਸਕਦਾ ਏਹਨਾ ਚ ਕਿਹੜਾ ਕਿਹੋ ਜੇ ਸੁਭਾਅ ਦਾ ਕਿਹੜਾ ਕਿਹੋ ਜਿਆ ਮਲਕੀਤ ਬਾਈ ਸਿੱਧਾ ਬੰਦਾ ਕੋਈ ਚਲਾਕੀ ਨੀ ਕੋਈ ਬੇਈਮਾਨੀ ਨੀ ਜਿਆਦਾਤਰ ਤਾ ਮਤਲਬੀ ਜੇ ਲਗਦੇ ਨੇ ਫੇਰ ਸਫਾਈ ਦਿੰਦੇ ਨੇ ਮਿਹਨਤ ਕਰਨ ਦੀ ਕਿਰਾਏ ਤੇ ਦਿਨ ਰਾਤ ਕੰਮ ਕਰਨ ਦੀ ਕਿਰਾਏ ਆਲੇ ਪੈਸੇ ਕਿਵੇ ਮਿਲਦੇ ਆ ਕਿੰਨੀ ਕ ਬੱਚਤ ਹੁੰਦੀ ਆ ਸਭ ਨੂੰ ਹੀ ਪਤਾ ਹੋਣਾ ਸਿਰਫ ਆਈ ਚਲਾਈ ਹੁੰਦੀ ਆ

    • @jaskiratsingh9650
      @jaskiratsingh9650 หลายเดือนก่อน +1

      @@urmindersamra2974 ਜੱਗੇ ਦੇ ਸੱਟ ਲੱਗੀ ਸੀ ਜਦ?

  • @varindersinghsingh
    @varindersinghsingh หลายเดือนก่อน +1

    Ssa 22 G ਸਾਰਿਆ nu ਮਲਕੀਤ ਸਿੰਘ 22 kaint banda full 🎉🎉Waheguru khush rakhe🙏🙏

  • @amardeepsinghbhattikala189
    @amardeepsinghbhattikala189 หลายเดือนก่อน +1

    Sat shri akal ji sarea nu waheguru ji chardikla tandrusti te sarbat da bhla wakshan ehi ardas ha ji malkit bai ji khaint banda ha baba nanak ji hamesha khus rakhn

  • @HarpreetSingh-we6dt
    @HarpreetSingh-we6dt หลายเดือนก่อน +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤

  • @Harmansaini9576
    @Harmansaini9576 หลายเดือนก่อน +3

    265 ਜਾਂ 475 ਲਉ ਪੁਰਾਣਾ ਛੋਟੇ ਕੰਮਾਂ ਲਈ

  • @daljitsingh7980
    @daljitsingh7980 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ 🙏

  • @jaswindersinghtoor4048
    @jaswindersinghtoor4048 หลายเดือนก่อน

    ਵਾਹਿਗੁਰੂ ਤੇਰਾ ਸਭ ਸਦਕਾ।

  • @pammazaildarusa330
    @pammazaildarusa330 หลายเดือนก่อน

    ਸਿਰਾ ਗੱਲਬਾਤ ❤❤wmk y 🙏♥️

  • @virenderkamboj2384
    @virenderkamboj2384 หลายเดือนก่อน +2

    Congratulations Harsh veer ji

  • @ManpreetSingh-nt5gh
    @ManpreetSingh-nt5gh หลายเดือนก่อน +2

    Congratulations ji

  • @dragon999army5
    @dragon999army5 หลายเดือนก่อน

    Malkeet bai ji party new trecter di😅😅

  • @tanveerbhatti4983
    @tanveerbhatti4983 หลายเดือนก่อน

    Malket veer g Naye Trakter dian bahot bahot Wadhayan ❤

  • @pachitarsingh9580
    @pachitarsingh9580 หลายเดือนก่อน

    Sare parvar nu pyar bhari sat sri akal bai g 🙏

  • @NirvairSekhon-ir4gu
    @NirvairSekhon-ir4gu หลายเดือนก่อน +1

    Nice 👍🏻💯💯🎉🎉🎉🎉

  • @rashpalchahal4609
    @rashpalchahal4609 หลายเดือนก่อน +1

    Beautiful god blues

  • @ramandhaliwal7902
    @ramandhaliwal7902 หลายเดือนก่อน +2

    Nice

  • @RanjitSingh-zz3yf
    @RanjitSingh-zz3yf หลายเดือนก่อน +2

    Sat shri akal vir g

  • @Harmansaini9576
    @Harmansaini9576 หลายเดือนก่อน

    ਬਾਈ ਤੁਹਾਡੇ ਵੱਲ ਲਾਈਟ ਦਾ ਬਹੁਤ ਪੱਗਾਂ। ਸਾਡੇ ਵੱਲ, ਕੋਟਲਾ 20.25 ਮਿੰਟ ਜਾਦੀ ਜਦੋਂ ਮਰਜ਼ੀ ਮੋਟਰ ਦੱਬ ਲਉ

  • @abhilehal7845
    @abhilehal7845 24 วันที่ผ่านมา

    ❤❤❤❤❤

  • @raoisrar1741
    @raoisrar1741 หลายเดือนก่อน +1

    congratulations veer ji ❤. 🙏🙏🙏

  • @rupinderdhaliwal9484
    @rupinderdhaliwal9484 หลายเดือนก่อน

    Satsirakal ji

  • @Avianacollections
    @Avianacollections หลายเดือนก่อน +1

    Garmi de mausam ch iphone nu 80% ton wadh charge na kro veer es di battery jaldi khraab hundi eme karn naal garmi vich

  • @SurendraSinghSirohi
    @SurendraSinghSirohi หลายเดือนก่อน +1

    Beautiful vlog veere

  • @jagsirgill7695
    @jagsirgill7695 หลายเดือนก่อน +2

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤❤❤❤🎉🎉🎉🎉🎉🎉🎉

  • @harjinderchahal206
    @harjinderchahal206 หลายเดือนก่อน +1

    Jirri 1 number a

  • @tarsemlal2372
    @tarsemlal2372 หลายเดือนก่อน

    Malkeet bhai is hero mahla pind ch

  • @sonusandhu922
    @sonusandhu922 หลายเดือนก่อน

    Congratulations

  • @jaspalnijjar7379
    @jaspalnijjar7379 หลายเดือนก่อน

    Congratulations harsh veer Mallian bai

  • @amritpalsandhu9348
    @amritpalsandhu9348 หลายเดือนก่อน +1

    ❤❤

  • @Jagrajjohal87
    @Jagrajjohal87 หลายเดือนก่อน

    Congratulations bro 🎉🎉

  • @user-fe3nq7xv9d
    @user-fe3nq7xv9d หลายเดือนก่อน

    Congratulations harsh bro

  • @MonuSharma-po1kz
    @MonuSharma-po1kz หลายเดือนก่อน

    Ver ji congratulations takter di

  • @sukhmansingh8633
    @sukhmansingh8633 หลายเดือนก่อน +2

    2.5 killo na ki krna 5 toh 7 kilo pao

  • @mantajsingh5001
    @mantajsingh5001 หลายเดือนก่อน

    Ssa g

  • @munirmalik7639
    @munirmalik7639 หลายเดือนก่อน

    Nice❤❤❤

  • @ramindersandhu1948
    @ramindersandhu1948 หลายเดือนก่อน

    Veer school walleaa da kam aa fees lany te tohadda kam bachy nu tuition te parraunna has ghar bachy nu parrunna ha te school ch tohadda bachha khana Khan jeevag te tohgaddi her month meeting lainy

  • @user-pc8pr2om2k
    @user-pc8pr2om2k หลายเดือนก่อน

    Gagga Bai kala kol satri Pai 575de lga lo Apne 585te

  • @hardeepsinghbhullar479
    @hardeepsinghbhullar479 หลายเดือนก่อน +1

    ❤❤❤🎉🎉🎉🎉🎉🎉

  • @harjikaur6482
    @harjikaur6482 หลายเดือนก่อน +2

    🙏🏻🙏🏻🙏🏻🙏🏻🙏🏻👍👍👍👍👍🙏🏻🙏🏻🙏🏻🙏🏻🙏🏻

  • @amardeepsinghbhattikala189
    @amardeepsinghbhattikala189 หลายเดือนก่อน

    Malkit bai ji nu tan jrurat v c 4by4 de ganne lyi

  • @pullarsaini4807
    @pullarsaini4807 หลายเดือนก่อน

    Redial tyer pwado 4 ae

  • @baljindersinghlongowal4097
    @baljindersinghlongowal4097 หลายเดือนก่อน +1

    Sundi nisare wele aundi hun pisa weste

    • @inderjitsinghjawanda6396
      @inderjitsinghjawanda6396 หลายเดือนก่อน

      ਆਪਾ ਤਾ ਪਾਈ ਦੀ ਨੀ 2 ਸਾਲ ਹੋ ਗੇ

  • @GurvinderSingh-jg4nn
    @GurvinderSingh-jg4nn หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @singhjatt-zf1zc
    @singhjatt-zf1zc หลายเดือนก่อน +1

    ❤❤