ਸ੍ਰੀ ਗੁਰੂ ਨਾਨਕ ਦੀ ਦੇ 13-13 ਤੋਲਣ ਵਾਲੇ ਵੱਟੇ । ਹਿਸਾਬ ਦੇਣਾ ਪਿਆ । ਘਰ ਨੂੰ ਪਿੱਤਲ ਦੇ ਹੈਂਡਲ । Kapurthala 04

แชร์
ฝัง
  • เผยแพร่เมื่อ 19 ม.ค. 2025

ความคิดเห็น • 129

  • @BabajiSongh
    @BabajiSongh 10 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਿੱਖ ਕੌਮ ਨੂੰ ਗੁਰੂਘਰਾ ਦਾ ਸੋਚਣਾ ਚਾਹੀਦਾ ਹੈ ਵਾਹਿਗੁਰੂ ਜੀ

  • @sarbjeetsingh8638
    @sarbjeetsingh8638 11 หลายเดือนก่อน +2

    ਪੁਰਾਤਨ ਯਾਦਗਾਰਾ ਖਤਮ ਕਰਨ ਦਾ ਬਹੁਤ ਦੁੱਖ ਲੱਗਦਾ ਹੈ ਜੀ

  • @kiranjitsidhu7938
    @kiranjitsidhu7938 11 หลายเดือนก่อน +6

    ਸ੍ਰੋਮਣੀ ਕਮੇਟੀ ਨੇ ਪੁਰਾਤਨ ਕੁੱਝ ਨਹੀ ਛੱਡਿਆ ਸਭ ਢਹਿਢੇਰੀ ਕਰ ਦਿੱਤਾ ਸਾਡੇ ਗੁਰੂ ਦੀਆ ਨਿਸਾਨੀਆ

  • @Dr.JagjitSinghChugh
    @Dr.JagjitSinghChugh 2 หลายเดือนก่อน +1

    ਇਤਿਹਾਸ ਖਤਮ ਕਰ ਦਿਤਾ , ਅਸੀ ਪੁਰਾਣੇ ਗੁਰਦੁਆਰਿਆ ਵੇਲੇ ਇਥੇ ਬਚਪਨ ਕੱਟਿਆ, ਸ਼ਾਤੀ ਸਕੂਨ ਮਿਲਦਾ ਸੀ, ਮੱਥਾ ਟੇਕ ਕੇ, ਵਾਹਿਗੁਰੂ ਜੀ 🙏🏻💖,ਗੁਰੂ ਕਾ ਬਾਗ ਗੁਰਦੁਆਰਾ ਤਾ ਹੁਣੇ 5/7 ਸਾਲ ਵਿਚ ਖਤਮ ਕਰ ਦਿਤਾ ਇਨਾ ਨੇ।

  • @balwindersingh-nz2hm
    @balwindersingh-nz2hm 2 หลายเดือนก่อน +2

    ਧੰਨਵਾਦ ਜੀਓ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @ਦੇਗਤੇਗਫਤਹਿਪੰਥਕੀਜੀਤ
    @ਦੇਗਤੇਗਫਤਹਿਪੰਥਕੀਜੀਤ 11 หลายเดือนก่อน +7

    ਖੁਸ਼ੀਆਂ ਦੇ ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਨਾਂ ਨੂੰ ਭਾਵੇਂ ਸਤ ਸ੍ਰੀ ਆਕਾਲ 🙏

  • @surinderche3354
    @surinderche3354 2 หลายเดือนก่อน +1

    ਸੇਵਾ ਦੇ ਨਾਮ ਤੇ ਬਾਬਿਆਂ ਨੇ ਪੁਰਾਣੀਆ ਨਿਸ਼ਾਨੀਆ ਖਤਮ ਕਰ ਦਿਤੀਆ । ਬਚੋ 😢😢😢😢😢

  • @currently-offline
    @currently-offline 11 หลายเดือนก่อน +1

    Rona aada aa kar Sawa waliya babiya nay kand paya 😢

  • @NirmalSingh-n9g
    @NirmalSingh-n9g 11 หลายเดือนก่อน +1

    Bhai Sahib Ji waheguru ji ka Khalsa waheguru ji ki Fateh Khalsa ji ❤❤

  • @charanjitsingh2957
    @charanjitsingh2957 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BarinderSinghKamboj
    @BarinderSinghKamboj 11 หลายเดือนก่อน +3

    ਕੀ ਕਰੀਏ ਜੀ ਦੁਸ਼ਮਣ ਇਕ ਹੋਵੇ ਤਾ ਪਤਾ ਹੋਵੇ ਸਾਡੇ ਵਿੱਚ ਵੀ ਦੁਸ਼ਮਣ ਵੜ ਗਏ ਵਾਹਿਗੁਰੂ ਜੀ ਜਿਹੜੇ ਅੰਦਰ ਵੜ ਕਿ ਘੂਣੇ ਵਾਗੂ ਸਾਨੂੰ ਖਾਹ ਰਹੇ ਨੇ ਵਾਹਿਗੁਰੂ ਜੀ ਆਪ ਮਿਹਰ ਕਰਨ ਦੁਸ਼ਮਣ ਨੂੰ ਹਾਰ ਦੇ ਸਕੇ ਸਾਡਾ ਪਿਆਰਾ ਧਰਮ ਪਿਆਰਾ ਰਸਤਾ

  • @surinderche3354
    @surinderche3354 2 หลายเดือนก่อน

    ਉਸ ਬਾਬੇ ਤੋ ਹੀ ਬੇਬੇ ਨਾਨਕੀ ਜੀ ਦਾ ਘਰ ਮੁੜ ੳਸੇ ਤਰਾ ਬਣਾਇਆ ਜਾਵੇ । ਘਰ ਦੀਆ ਵਾਰੀਆ ਬੂਹੇ ਇਸ ਦੇ ਕੋਲ ਹੀ ਹੋਣੇ ਹਨ । ਸੰਗਤ ਦੀਆ ਬਦਸੀਸਾ ਬਾਬਿਉ ਨਾ ਲਵੋ । ਵਾਹਿਗੁਰੂ ਤੁਹਾਨੂੰ ਸਮਤ ਬਖਸ਼ੇ ।😢😢

  • @GurpreetSingh-bx2uc
    @GurpreetSingh-bx2uc 11 หลายเดือนก่อน +1

    Waheguru ji waheguru ji waheguru ji waheguru ji waheguru ji

  • @hsgill4083
    @hsgill4083 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @palwindersingh3731
      @palwindersingh3731 หลายเดือนก่อน

      BHUT HI THANKS VEER JI. JIONDE RAHO.

  • @nirbhaisingh8894
    @nirbhaisingh8894 11 หลายเดือนก่อน +1

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @baljitshergill6809
    @baljitshergill6809 7 วันที่ผ่านมา

    ਭਾਈ ਸਾਹਿਬ ਜੀ ਸਾਡਾ ਪੁਰਾਤਨ ਇਤਿਹਾਸ ਗੁਰਦੁਆਰੇ ਸਭ ਕੂਝ ਖ਼ਤਮ ਕਰ ਕੇ ਨਵੀਨੀਕਰਨ ਦੇ ਨਾਮ ਤੇ ਪੈਸਾ ਖਾ ਗਏ ਐਵੇ ਨਹੀ ਵਡੀਆ ਵਡੀਆ ਜਾਇਦਾਦਾ ਬਣਾ ਲਈਆ

  • @LovedeepSingh-ew4bj
    @LovedeepSingh-ew4bj 11 หลายเดือนก่อน +3

    ਵਾਹਿਗੁਰੂ ਜੀ॥

  • @GurmeetSingh-yb6zi
    @GurmeetSingh-yb6zi 11 หลายเดือนก่อน +1

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @Mehtab0064
    @Mehtab0064 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਜੀ ।

  • @Anmol_preet_Singh
    @Anmol_preet_Singh 11 หลายเดือนก่อน +2

    Waheguru ji benti hai ji ki kapurthala to bad tarn taran jile di yatra kareyo ji.
    Te kirpa karke ohna thava te jaroor jao jina thave te ap ji pehla gye ho itihaas bhave ohna thava da na dseyo ji.
    Waheguru ji ka khalsa waheguru ji ki fateh ji.
    Waheguru ji
    Dhan guru nanak dev ji
    Dhan guru angad dev ji
    Dhan guru amardas ji
    Dhan guru ramdas ji
    Dhan guru arjan dev ji
    Dhan guru Hargobind ji
    Dhan guru harrai ji
    Dhan guru harkrishan ji
    Dhan guru teg bahadur ji
    Dhan guru gobind Singh ji
    Dhan dhan shri guru granth Sahib ji
    Dhan bhai daya Singh ji
    Dhan bhai dharam Singh ji
    Dhan bhai himmat Singh ji
    Dhan bhai mohkam Singh ji
    Dhan bhai Sahib Singh ji
    Dhan baba ajit Singh ji
    Dhan baba jujhar Singh ji
    Dhan baba jorawar Singh ji
    Dhan baba fateh Singh ji
    Dhan Mata tripta ji
    Dhan bebe nanaki ji
    Dhan mata sulakhani ji
    Dhan mata khiwi ji
    Dhan bibi bhani ji
    Dhan mata ganga ji
    Dhan mata nanki ji
    Dhan mata damodari ji
    Dhan mata krishan ji
    Dhan mata Gujar Kaur Ji
    Dhan Mata Sundar Kaur Ji
    Dhan Mata Sahib Kaur ji
    Dhan sikh kaum diya matava
    Dhan bhai mardana ji
    Dhan bhai bala ji
    Dhan baba shri chand ji
    Dhan baba budha ji
    Dhan bhai gurdas ji
    Dhan Bhai mati Das Ji
    Dhan Bhai sati Das ji
    Dhan Bhai dyal Das ji
    Dhan bhai bidhi chand ji
    Dhan Samooh pyare sikh
    Dhan Dhan Dhan Samooh Singh Singhania Shaheed
    Dhan Dhan Dhan Jan Aya Jis Parsad Sab Jagat Taraya .
    Waheguru ji ka Khalsa waheguru ji ki fateh ji.
    Waheguru ji🙏🙏🙏🙏 mehar karn ji.
    Waheguru ji🙏🙏🙏🙏🙏🙏🙏🙏❤❤🎉🎉

  • @gurwantsandhu2699
    @gurwantsandhu2699 11 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jagroopsingh2022
    @Jagroopsingh2022 11 หลายเดือนก่อน +4

    🚩🌹🍁🌸ਧੰਨ ਧੰਨ ਸ੍ਰੀ ਨਾਨਕ ਦੇਵ ਸਾਹਿਬ ਜੀ❤❤🌺🍁🚩

  • @jogindersingh4350
    @jogindersingh4350 3 วันที่ผ่านมา

    Waheguru ji ka khalsa Waheguru ji ki fhate ji ❤❤❤❤❤🎉🎉🎉🎉🎉🎉

  • @jogasingh91
    @jogasingh91 11 หลายเดือนก่อน +2

    Dhan Dhan Sri Guru Nanak Dev Sahib Ji Maharaj

  • @unlimitedpower2364
    @unlimitedpower2364 11 หลายเดือนก่อน

    🙏 DHAN DHAN MERA BABA NANAK JI SAHIB JI MAHARAJ JI 🙏🙏 WAHEGURU JI 🙏

  • @ParamjitSingh-ts1kx
    @ParamjitSingh-ts1kx 11 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @avinderkaur829
    @avinderkaur829 11 หลายเดือนก่อน +1

    ਮੈ 52 ਸਾਲ ਪਹਿਲਾਂ ਦਰਸ਼ਨ ਕੀਤੇ ਗੁਰੂ ਸਾਹਿਬਾਨ ਦੀ ਘਰ ਮੋਦੀਖਾਨੇ ਦੀ ਹੁਣ ਕੀਤੇ ਮਨ ਬਹੁਤ ਉਦਾਸ ਹੋਇਆ ਗੁਰਦੁਆਰਾ ਸਾਹਿਬ ਸੰਗਮਰਮਰ ਦੇ ਬਣਤੇ।ਮੇਰਾ ਸਤਿ ਗੁਰ ਕੀ ਸੋਚਦੇ ਹੋਣਗੇ

  • @jaswantsinghwadala8619
    @jaswantsinghwadala8619 11 หลายเดือนก่อน +1

    ❤❤❤ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ❤️ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ❤❤ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️ ❤ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️❤️

  • @unlimitedpower2364
    @unlimitedpower2364 11 หลายเดือนก่อน

    🙏 WAHEGURU JI KA KHALSA WAHEGURU JI KI FATEH 🙏

  • @ramkimar9944
    @ramkimar9944 29 วันที่ผ่านมา

    🎉🎉🎉🎉🎉
    bahadursingh3bganganagarji🙏🙏🙏🙏🙏🙏🙏🙏🙏🙏🙏🙏

  • @Jatt794
    @Jatt794 10 หลายเดือนก่อน

    Waheguru ji waheguru ji dhan dhan dhan Shri guru nanak dev ji 💐🌷🌹💐🌷🌹💐🌷🌹💐🌷🌹💐

  • @user-jatindersingh
    @user-jatindersingh 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ। ।
    ਵਾਹਿਗੁਰੂ ਜੀ ਕੀ ਫਤਹਿ ਜੀ।। 🙏

  • @AnjuSharma-it1nu
    @AnjuSharma-it1nu 11 หลายเดือนก่อน

    Waheguru ji aapko bhe hamesha chaddi kala may rakhey 🌷🌸🌹💐🌸🌹💐

  • @jasvirmaan2074
    @jasvirmaan2074 11 หลายเดือนก่อน +2

    💐💐🙏🙏ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏💐💐

  • @JaswinderKaur-iu2vc
    @JaswinderKaur-iu2vc 10 หลายเดือนก่อน

    Dhan dhan Guru Nanak Dev ji sache patshah Fgs

  • @DilbagSingh-dt8cn
    @DilbagSingh-dt8cn 11 หลายเดือนก่อน +1

    ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @SahibSingh-kw5lf
    @SahibSingh-kw5lf 11 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @simranjeetkaur3918
    @simranjeetkaur3918 11 หลายเดือนก่อน

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @niranjansinghjhinjer1370
    @niranjansinghjhinjer1370 11 หลายเดือนก่อน

    Waheguru ji Ka Khalsa Waheguru ji Ki Fateh 🙏

  • @shawindersingh6931
    @shawindersingh6931 11 หลายเดือนก่อน +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹

  • @chamanjitkaur1524
    @chamanjitkaur1524 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏

  • @pbx1gaming945
    @pbx1gaming945 11 หลายเดือนก่อน +12

    ਸੁਲਤਾਨਪੁਰ ਚ ਇੱਕ ਬਾਬੇ ਮਹੇਸ਼ ਦਾਸ ਜੀ ਧੀਰ ਦੀ ਯਾਦਗਾਰ ਸੀ ਧੀਰਾਂ ਦੇ ਮੁਹੱਲੇ ਚ। ਸ਼ਾਇਦ ਅਜੇ ਵੀ ਹੋਵੇ। ਏਹ ਸੁਲਤਾਨਪੁਰ ਦੇ ਰਹਿਣ ਵਾਲੇ ਤੀਜੀ ਪਾਤਸ਼ਾਹੀ ਦੇ ਸੇਵਕ ਤੇ 22 ਮੰਜੀਦਾਰਾਂ ਚੌਂ ਇੱਕ ਸਨ। ਕਾਰ ਸੇਵਾ ਵਾਲਿਆਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਅਣਗੌਲਿਆਂ ਕਰ ਛੱਡਿਆ। ਓਸ ਦੇ ਵੀ ਦਰਸ਼ਨ ਕਰਾਉਣੇ ਜੀ।।

  • @ss.27
    @ss.27 10 หลายเดือนก่อน

    Dhan Guru Pita Sahib Sri Guru Nanak Sahib g Maharaj

  • @kuldeepsingh-cy8jt
    @kuldeepsingh-cy8jt 11 หลายเดือนก่อน

    Waheguru.G..ka..Khalsa,Shre..Waheguru..G..Ke..Fateh..G

  • @AnjuSharma-it1nu
    @AnjuSharma-it1nu 11 หลายเดือนก่อน

    Lk 406 waheguru ji waheguru ji

  • @GurjeetSingh-ux4dx
    @GurjeetSingh-ux4dx 12 วันที่ผ่านมา

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @swaransingh483
    @swaransingh483 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JarnailSingh-bx9oo
    @JarnailSingh-bx9oo 11 หลายเดือนก่อน

    🙏Dhan Dhan Dhan Satguru Sri Guru Nanak Dev Ji Maharaj Jio🙏🙏🙏

  • @gurdeeplitt754
    @gurdeeplitt754 11 หลายเดือนก่อน

    Waheguru ji ka khalsa waheguru ji ki fteh

  • @ss.27
    @ss.27 10 หลายเดือนก่อน

    Dhan Guru Pita Sahib Sri Guru Gobind Singh g Maharaj

  • @sulakhansingh7536
    @sulakhansingh7536 11 หลายเดือนก่อน

    Waheguru ji ka khalsa Waheguru ji ki Fatey 🙏

  • @guri681
    @guri681 11 หลายเดือนก่อน

    🙏🙏ਵਾਹਿਗੁਰੂ ਜੀ 🙏🙏

  • @bharpoorsingh270
    @bharpoorsingh270 11 หลายเดือนก่อน

    ਸੱਚ ਬੋਲਣ ਵਾਲੇ ਗੁਰੂ ਜੀ ਨੂੰ ਸਭ ਤੋਂ ਪਿਆਰੇ ਲੱਗਦੇ ਹਨ। ਵਾਹਿਗੁਰੂ ਜੀ, ਵਾਹਿਗੁਰੂ ਜੀ

  • @AnjuSharma-it1nu
    @AnjuSharma-it1nu 11 หลายเดือนก่อน

    Waheguru ji ka Khalsa
    Waheguru ji ki Fateh

  • @GurpreetSingh-sy9bx
    @GurpreetSingh-sy9bx 11 หลายเดือนก่อน

    Dhan Dhan shri guru nanak dev ji 🙏🙏

  • @AnjuSharma-it1nu
    @AnjuSharma-it1nu 11 หลายเดือนก่อน

    cmt 58 waheguru ji waheguru ji

  • @jogasingh91
    @jogasingh91 11 หลายเดือนก่อน +1

    Waheguru Waheguru Waheguru Waheguru Waheguru Waheguru

  • @rajinderkaur0927
    @rajinderkaur0927 11 หลายเดือนก่อน +4

    ਸੁਣ ਕੇ ਦੇਖ ਕੇ ਕਾਰ ਸੇਵਾ ਵਾਲਿਆ ਤੇ ਬਹੁਤ ਗੂੱਸਾ ਆਉਂਦਾ ਹੈ ।

  • @jagmeetsingh3325
    @jagmeetsingh3325 10 หลายเดือนก่อน

    ਵਾਹਿਗੁਰੂ ਜੀ ਆਪ ਜੀ ਬਹੁਤ ਵਧੀਆ ਇਤਿਹਾਸ ਨਾਲ ਜੋੜਦੇ ਹੋ ਜੀ

  • @my_activity714
    @my_activity714 11 หลายเดือนก่อน

    waheguru ji kirpa kro 🎉

  • @HarpreetSingh-md4eo
    @HarpreetSingh-md4eo 11 หลายเดือนก่อน

    Waheguru ji ka khalsa Waheguru ji ki fateh singh sahb ji bahut vadhiya ji eh sada sultanpur lodhi ton Han singh ji tusi sure gurudwara di yatra krna

  • @sikhgamer1638
    @sikhgamer1638 11 หลายเดือนก่อน

    Waheguru ji 🙏🙏🙏🙏🙏😔

  • @artandcraftwithdeep7529
    @artandcraftwithdeep7529 10 หลายเดือนก่อน

    ਕਾਰ ਸੇਵਾ ਵਾਲਿਆਂ ਨੇ ਸਭ ਇਤਹਾਸ ਮਲੀਆ ਮੇਟ ਕਰ ਦਿੱਤਾ ਹੈ।

  • @rhinosingh3235
    @rhinosingh3235 11 หลายเดือนก่อน

    WAHEGURU JI

  • @kanwaljeetsingh4812
    @kanwaljeetsingh4812 11 หลายเดือนก่อน

    🙏🙏👍 waheguru ji ka Khalsa waheguru ji ki Fateh 🙏🙏👍

  • @luckygrewal4994
    @luckygrewal4994 11 หลายเดือนก่อน

    Satnam Shri waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Gtgaming864
    @Gtgaming864 11 หลายเดือนก่อน

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਭਾਈ ਨਿਸ਼ਾਨ ਸਿੰਘ ਜੀ ਆਸਟਰੇਲੀਆ ਜੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਤੇ ਆਪਣੀਆਂ ਸੇਵਾਵਾਂ ਕਰਵਾ ਲੈਣੀਆਂ ਜੀ। 🙏🙏🌹💐🌹💐🌹💐🌹💐

  • @HarpreetSingh-ne9wc
    @HarpreetSingh-ne9wc 11 หลายเดือนก่อน

    Waheguru ji

  • @mindaelectronics
    @mindaelectronics 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @LakhwinderSingh-ov2ng
    @LakhwinderSingh-ov2ng 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @rampaulsingh2610
    @rampaulsingh2610 11 หลายเดือนก่อน +1

    ਤੇਰਾਂ੧੩ ਨਹੀਂ ।ਤੇਰਿਆ(ਦੋਨੇ ਦੀ ਬੋਲੀ,ਜੋ ਅੱਜ ਵੀ ਬੋਲੀ ਜਾਂਦੀ ਹੈ ਤੋਲਿਆ ਵੱਲੋਂ )ਇਹ ਗਿਣਤੀ ਇਝ ਹੈ ਜੀ।
    ੧- ਇਕਾ
    ੨ ਦੀਆ
    ੩ਵਾਧਿਆ
    ੪ ਚਾਰਾ ੫ ਪੰਜਿਆ ੬ ਛੇਵਾਂ ੭ ਸੱਤਿਆ ੮ ਅੱਡਿਆ ੯ ਨੀਰਿਆਂ ੧੦ ਦਸਿਆਂ ੧੧ਗਿਆਰਿਆ ੧੨ ਬਾਹਰਿਆਂ ੧੩ ਤੁਰਿਆ ਤੇਰੇਆ ਤੇਰੇ ਆ ਤੇਰੇ ਆ

  • @gurjeetboparai62
    @gurjeetboparai62 11 หลายเดือนก่อน

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @manjitsinghkandholavpobadh3753
    @manjitsinghkandholavpobadh3753 11 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdishsingh0210
    @jagdishsingh0210 11 หลายเดือนก่อน

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @charanjitsingh4388
    @charanjitsingh4388 11 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ । ਭਾਈ ਸਾਹਿਬ ਜੀ ਮੈਂ ਇਸ ਘਰ ਦੇ ਦਰਸ਼ਨ ਕੀਤੇ ਹਨ ਥੱਲੇ ਉਹ ਬਾਅਦ ਵਿੱਚ ਬਨਾਇਆ ਹੈ ਬਾਬਿਆਂ ਨੇ ਉਹ ਬਹੁਤ ਸੁੰਦਰ ਸੀ ਖੂਹ ਵੀ ਚਲਦਾ ਸੀ । ਗੁਰਦੁਆਰਾ ਹੱਟ ਸਾਹਿਬ ਵੀ ਦੋ ਵਾਰ ਢਾਹ ਕੇ ਬਨਾਇਆ ਹੈ ਚੜ੍ਹਦੇ ਪਾਸੇ ਦਰਬਾਰਾ ਸੀ । ਗੁਰਦੁਆਰਾ ਕੋਠਰੀ ਸਾਹਿਬ ਉਹ ਨਹੀ ਹੈ ਅਸਲੀ ਦੇ ਦਰਸ਼ਨ ਕੀਤੇ ਹਨ । ਗੁਰਦੁਆਰਾ ਅੰਤਰਜਾਮਤਾ ਅਸਲੀ ਦੇ ਦਰਸ਼ਨ ਕੀਤੇ ਹਨ ਇਥੇ ਮੇਰੇ ਅਨੰਦ ਕਾਰਜ ਹੋਏ ਸੀ 1982 ਵਿੱਚ ਸੀ ਉਸ ਟਾਈਮ ਪੁਰਾਣੀ ਮਸੀਤ ਬਹੁਤ ਹੀ ਵਧੀਆ ਸੁੰਦਰ ਸੀ ਸਾਮਣੇ ਆਸ਼ੇ ਪਾਸੇ ਬਿਹੜਾ ਖੁਲਾ ਸੀ । ਇਹ ਵੀ ਬਾਬਿਆਂ ਨੇ ਢਾਹ ਕੇ ਸਾਹ ਲਿਆ । ਨਾਲ ਹੀ ਮੇਰੇ ਸੌਰਿਆ ਦਾ ਘਰ ਸੀ ਉਹ ਵੀ ਖਰੀਦ ਲਿਆ ਬਾਬਿਆਂ ਨੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਗੁਰੂ ਘਰ ਦਾ ।।

  • @harjitsinghjheetajheeta4415
    @harjitsinghjheetajheeta4415 10 หลายเดือนก่อน

    Eh sikay Manzoori Sikkay hun Asli hutt Sahib bachpan vich dekhi c Hunh oh v navi hai

  • @sukveersingh3159
    @sukveersingh3159 11 หลายเดือนก่อน

    ਵਾਹਿਗੁਰੂ ਜੀ ਸਤਿਨਾਮ ਜੀ 🙏

  • @HarjeetKaur-fy3yw
    @HarjeetKaur-fy3yw 11 หลายเดือนก่อน

    Waheguru

  • @AmritpalSingh-b9v
    @AmritpalSingh-b9v 11 หลายเดือนก่อน

    💐💐🙏🙏🙏🙏💐💐💐

  • @Amnindersingh9685
    @Amnindersingh9685 11 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @kuldeepwaraich1198
    @kuldeepwaraich1198 11 หลายเดือนก่อน

    ਵਾਹਿਗੁਰੂ ਜੀ

  • @jasbirkaurmalhi4968
    @jasbirkaurmalhi4968 11 หลายเดือนก่อน

    🙏🙏🙏🙏❤️🙏

  • @savjitsingh8947
    @savjitsingh8947 11 หลายเดือนก่อน

    ਵਾਹਿਗੁਰੂ ਜੀ 🙏🙏🙏

  • @AmandeepSingh-uc8kh
    @AmandeepSingh-uc8kh 11 หลายเดือนก่อน

    Waheguru ji 🙏

  • @Kulvirsinghsidhu-s7e
    @Kulvirsinghsidhu-s7e 11 หลายเดือนก่อน

    🙏🙏🙏🙏

  • @oneworld1002
    @oneworld1002 11 หลายเดือนก่อน +1

    These people should be punished who took down Guru Nanak Dev Ji house.

  • @sidhumusicsm8056
    @sidhumusicsm8056 11 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @SukhwinderKaur-c3q
    @SukhwinderKaur-c3q 10 หลายเดือนก่อน

    ਵਾਹਿਗੁਰੂ ਸਰੋਵਰ ਤਾਂ ਬੰਦ ਕੀਤਾ ਹੋਇਆ ਕਿਤਨੇ ਸਾਲ ਹੋ ਗਏ ਦੁਬਾਰਾ ਚਾਲੂ ਨਹੀਂ ਕਰਿਆ ਸਰੋਵਰ ਵਿੱਚ ਕੁਝ ਚਾਨਣ ਹੋ ਗਏ ਸੀ ਉਸ ਵਕਤ ਬਾਬਾ ਕਰਤਾਰ ਸਿੰਘ ਜੀ ਕਾਰਸੇਵਾ ਕਰਦੇ ਸੀ

  • @raminderkaur7064
    @raminderkaur7064 11 หลายเดือนก่อน

    S.G.P.C allows for new constructions to Baba ji

  • @luckygrewal4421
    @luckygrewal4421 11 หลายเดือนก่อน

    Sache patsah Malak de Langer chalde ne
    ........ .....loka nu lagda funding kitho aaundi hai

  • @Shivkumar_4546
    @Shivkumar_4546 2 หลายเดือนก่อน

    ਪਤਾ ਨਹੀਂ ਜਿੰਨੇ ਵੀ ਕਾਰੀਗਰ ਹੁੰਦੇ ਆ ਉਹ ਪੁਰਾਣੀਆਂ ਚੀਜ਼ਾਂ ਨੂੰ ਨਵੀਆਂ ਬਣਾਉਣ ਚ ਕਿਉਂ ਲੱਗੇ ਰਹਿੰਦੇ ਨੇ ਦਿਲ ਇਤਿਹਾਸਿਕ ਚੀਜ਼ਾਂ ਨੂੰ ਜਿੰਨਾ ਹੀ ਸਾਂਭ ਕੇ ਉਹ ਸੇਵਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਨਾ ਕਿ ਪੁਰਾਣੀਆਂ ਚੀਜ਼ਾਂ ਨੂੰ ਨਵਾਂ ਕਰਕੇ ਪੇਂਟ ਕਰ ਦਿੱਤਾ ਜਾਵੇ ਉਹ ਗੱਲ ਨਹੀਂ ਬਣਦੀ

  • @mangakalkat5141
    @mangakalkat5141 11 หลายเดือนก่อน +1

    ਇਹ ਕੱਟੜਪੰਥੀ ਜਥੇਬੰਦੀਆਂ ਨੇ ਯਾਦਾਂ ਤਾਂ ਇਕ ਪਾਸੇ ਸਿੱਖੀ ਵੀ ਬਹੁਤ ਹਦ ਤੱਕ ਖ਼ਤਮ ਕਰ ਦਿੱਤੀ ਰਵੀਦਾਸੀਏ ਭਾਈਚਾਰੇ ਨੂੰ ਸਾਡੇ ਨਾਲੋਂ ਅਲੱਗ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਖੋ ਲੲਏ ਹੋਰ ਵੀ ਭਾਈਚਾਰੇ ਬਾਈਕਾਟ ਕਰ ਦਿੱਤੇ,ਇਤਿਹਾਸ ਗਵਾਹ ਹੈ ਕੇ ਇਨ੍ਹਾਂ ਭਾਈਚਾਰੇਆ ਨੇ ਹਰ ਪਾਸੇ ਜ਼ਿਆਦਾ ਯੋਗਦਾਨ ਦਿੱਤਾ, ਬਾਬਾ ਨਾਨਕ ਜੀ ਨੇ ਕੋਈ ਜਾਤ ਪਾਤ ਨਹੀਂ ਰੱਖੀ ਸੀ

  • @SurjeetSingh-cc6ro
    @SurjeetSingh-cc6ro 11 หลายเดือนก่อน

    ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਹੁਣ ਤੁਹਾਡਾ ਪਾਕਿਸਤਾਨ ਦਾ ਟੂਰ ਕਦੋਂ ਲੱਗਣਾ ਹੈ ਇਹ ਜਰੂਰ ਦੱਸੋ ਤੇ ਪਾਕ ਪੱਟਣ ਦੇ ਨੇੜੇ ਘੁਮਿਆਰੀ ਵਾਲਾ ਦੇਵੀ ਵੀਡੀਓ ਜਰੂਰ ਬਣਾਉਣਾ

  • @gurjitsinghsidhu3858
    @gurjitsinghsidhu3858 หลายเดือนก่อน

    Guru ji ne Gurbani ate Karsewa nal jorna kita, samjho updesh

  • @JASKARANSINGH-jn2ot
    @JASKARANSINGH-jn2ot 2 หลายเดือนก่อน

    Ena(kar sewa) nu swal pushya kro jdo ehh pinda ch ughrahi krn aunde ne k Sade eh pavitar place Kyo khatm kite 😡

  • @Toops-uv2um
    @Toops-uv2um 11 วันที่ผ่านมา

    If they aren't preserving whats the point of giving these people sewa? They highlight their own names thats all. Fault is out own giving the sewa.

  • @saini5509
    @saini5509 10 หลายเดือนก่อน

    Bhut galat kitta lokka ne guru ji da ghar ni tohna chida c patta ni kdo sharam oni lokkan nu ehha ne taraf taraf marna aa

  • @BalkarSingh-dc1oq
    @BalkarSingh-dc1oq 11 หลายเดือนก่อน

    ਵਾਹਿਗੁਰੂ

  • @InderjeetSingh-r2k
    @InderjeetSingh-r2k 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BabajiSongh
    @BabajiSongh 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਿੱਖ ਕੌਮ ਨੂੰ ਗੁਰੂਘਰਾ ਦਾ ਸੋਚਣਾ ਚਾਹੀਦਾ ਹੈ ਵਾਹਿਗੁਰੂ ਜੀ