ਇੱਕ ਮਹੀਨੇ ਚ 10 ਮੱਝਾਂ ਦੁੱਧ ਦੀ 2 ਲੱਖ ਰੁਪਏ ਬੱਚਤ ਕਿਵੇਂ/ਚੰਗੇ ਦੁੱਧ ਲਈ ਮੱਝਾਂ ਨੂੰ ਕਿਹੜਾ ਦਾਣਾ ਪਾਓ 9729943649

แชร์
ฝัง
  • เผยแพร่เมื่อ 29 ก.ย. 2024
  • ਇੱਕ ਮਹੀਨੇ ਚ 10 ਮੱਝਾਂ ਦੁੱਧ ਦੀ 2 ਲੱਖ ਰੁਪਏ ਬੱਚਤ ਕਿਵੇਂ ਦਿੰਦੀਆਂ ਨੇ/ਚੰਗੇ ਦੁੱਧ ਲਈ ਮੱਝਾਂ ਨੂੰ ਕਿਹੜਾ ਦਾਣਾ ਪਾਉਣਾ ਚਾਹੀਦਾ #beanttulewal #livemilking #murrahbuffelos #murrah

ความคิดเห็น • 208

  • @pardeepjhajj336
    @pardeepjhajj336 5 หลายเดือนก่อน +34

    ਬਿਲਕੁਲ ਸਹੀ ਜਾਣਕਾਰੀ ਦਿੱਤੀ ਵੀਰ ਨੇ

  • @SwinderSinghRandhawa-i2z
    @SwinderSinghRandhawa-i2z 23 วันที่ผ่านมา +11

    ਸਭ ਤੋਂ ਪਹਿਲਾਂ ਤਾਂ ਗੁਰਮੁਖ ਚਿਹਰਾ ਵੇਖ ਕੇ ਬੜੀ ਖੁਸ਼ੀ ਹੋਈl

  • @jagdishdahiya5811
    @jagdishdahiya5811 5 หลายเดือนก่อน +10

    Gayani Ji Bhuat badiya inshan hai Ji sharpanch Ji

  • @harvinderbal-qt9xg
    @harvinderbal-qt9xg 4 หลายเดือนก่อน +13

    ਸੱਭ ਤੋਂ ਵਦੀਆ ਗਲ ਮੈਨੂੰ ਇਹ ਲੱਗੀ ਰੱਸੇ ਬੁਹਤ ਖੁੱਲ੍ਹੇ ਨੇ ਪੱਸ਼ੂ ਖੁਸ਼ ਰਹਿੰਦਾ ਖੁੱਲਾ ਡੁੱਲਾ

  • @JagdishSingh-dz4mn
    @JagdishSingh-dz4mn 2 หลายเดือนก่อน +2

    ਵੀਰ ਦਾ ਕੰਮ ਬਹੁਤ ਵਧੀਆ

  • @inderjeetsingh3319
    @inderjeetsingh3319 5 หลายเดือนก่อน +4

    Waheguru chardikla ch rakhe

  • @msimranjeetsandhu2059
    @msimranjeetsandhu2059 5 หลายเดือนก่อน +5

    Sat Shri Akaal Bhaa ji

  • @iqbalsinghromanna1856
    @iqbalsinghromanna1856 5 หลายเดือนก่อน +4

    Nice

  • @PrabhSekhon-u3u
    @PrabhSekhon-u3u 4 หลายเดือนก่อน +3

    Waheguru ji waheguru ji waheguru ji waheguru ji

  • @simrankamboj8142
    @simrankamboj8142 5 หลายเดือนก่อน +3

    Waheguru ji chardikla vich rakhn jii🙏🏻

  • @RanjitRana-t2x
    @RanjitRana-t2x 2 หลายเดือนก่อน +1

    Surjit Malik Sir di video vekh lo das du ga kine payse bacde ne 1 Buffalo 1saal ch 1 lakh rupay bach de ne agar 14 month to pehle delivery kardi ya nhi ta kuchh nhi Bach da

    • @JaspalSingh-lr4ue
      @JaspalSingh-lr4ue 2 หลายเดือนก่อน +1

      Mai ahi comment krna c jama shi aa 22 agree aa tere naal 2 lakh 10 animal ala ta 22 dhaaka kr geya😂

  • @farmlife3304
    @farmlife3304 หลายเดือนก่อน

    18 ਕਿਲੋ ਕਿੰਨੇ ਮਹੀਨੇ ਤੱਕ ਰਹਿੰਦਾ ? ਇਹ ਵੀ ਨਾਲ ਦੱਸੋ ਬਾਈ ਜੀ 🙏
    ਇੱਕ ਸੂਏ ਦੇ ਹਿਸਾਬ ਨਾਲ ਐਵਰੇਜ 18 ਹੀ ਆਉਂਦੀ ?

  • @Siberiantiger-m5i
    @Siberiantiger-m5i 3 หลายเดือนก่อน +3

    Bai ji jhooth bolke 2 lakh month da pashu apne mehnge na karo bhains poore saal me avreje k hisab se prati din ka 8 kg doodh deti hai jise aap 20 kg ek din ka kehte hai

  • @manbirsingh8338
    @manbirsingh8338 4 หลายเดือนก่อน

    ਰੂਹ ਖੁਸ ਹੋਗੀ ਵੀਰ ਵੀਡੀਉ ਦੇਖ ਕਿ

  • @manbirsingh8338
    @manbirsingh8338 2 หลายเดือนก่อน

    ਬਾਈ ਅਚਾਰ ਬਾਰੇ ਵੀ ਦੱਸਿਉ ਕੁਜ

  • @JohnyJawanda
    @JohnyJawanda หลายเดือนก่อน

    🎉ਸਤਿ ਸ੍ਰੀ ਅਕਾਲ ਜੀ 🎉

  • @gurnoorsingh7918
    @gurnoorsingh7918 4 หลายเดือนก่อน

    Wahaguru Maher rakhi ❤❤❤

  • @poonampoonam456
    @poonampoonam456 3 หลายเดือนก่อน

    Saddi majja ta bas 6kg ta hi hundi aa uda ki karan aaji

  • @heerasingh3992
    @heerasingh3992 4 หลายเดือนก่อน

    Waheguru.Je

  • @harditsingh0786
    @harditsingh0786 4 หลายเดือนก่อน

    ਬਾਈ ਇਹ ਮੱਝ ਕੀ ਰੇਟ

  • @GurdevSingh-g2n
    @GurdevSingh-g2n หลายเดือนก่อน

    Gg

  • @dilpreethari5065
    @dilpreethari5065 2 หลายเดือนก่อน

    ਬਾਈ ਜੀ ਨਬਰ ംਸੈਡ ਕਰੋਜੀ

  • @DavinderSingh-pf8bj
    @DavinderSingh-pf8bj 2 หลายเดือนก่อน

    5 lakh di keri aa meas fudu bnaya

  • @jassghumne9660
    @jassghumne9660 3 หลายเดือนก่อน

    ਮੋਬਾਇਲ no sand karo bhai ji ❤

  • @Sukhdeep466singh
    @Sukhdeep466singh 2 หลายเดือนก่อน

    Mob no do

  • @majhailxn2381
    @majhailxn2381 5 หลายเดือนก่อน +2

    Contact number jroor dena see kale veer da

  • @bajwa__farmz
    @bajwa__farmz 4 หลายเดือนก่อน +145

    ਅੱਜ ਕੱਲ ਜੇ ਕੋਈ ਡੰਗਰਾਂ ਦਾ ਫਾਰਮ ਖੋਲ ਲਵੇ ਤੇ ਰਿਸ਼ਤੇ ਵਾਲੇ ਕਹਿੰਦੇ ਮੁੰਡਾ ਕੀ ਕਰਦਾ ਤੇ ਜੇ ਕਿਸੇ ਨੂੰ ਅੱਗੋਂ ਕਹਿ ਦੇਵੇ ਕੋਈ ਮੁੰਡਾ ਡੇਰੀ ਫਾਰਮ ਦਾ ਕੰਮ ਕਰਦਾ ਤੇ ਉਹ ਅੱਗੋਂ ਕਹਿੰਦੇ ਡੰਗਰਾਂ ਦਾ ਕੰਮ ਤਾਂ ਠੀਕ ਆ ਪਰ ਹੋਰ ਕੀ ਕਰਦਾ ਬੰਦਾ ਪੁੱਛੇ ਇਹਨਾਂ ਨੂੰ ਵੀ ਜੇ ਬੰਦਾ 50 60 ਹਜਾਰ ਮਹੀਨਾ ਕਮਾਉਂਦਾ ਤੇ ਉਹ ਕਮਾਈ ਨਹੀਂ ਸੀ ਬਾਹਰ ਜਾ ਕੇ ਜਿਆਦੀ ਕਮਾਈ ਹੁੰਦੀ ਹ ਆਪਣੇ ਸਮਾਜ mindset ਬਣਿਆ ਹੋਇਆ ਜੇ ਬੰਦਾ ਦਿਲ ਲਾ ਕੇ ਕੰਮ ਕਰੇ ਤੇ ਇਥੇ ਹੀ ਕਨੇਡਾ😊 ਅਮਰੀਕਾ ਬਣ ਜਾਂਦਾ ਹ ਪਰ ਸਾਰੇ ਰਿਸ਼ਤੇਦਾਰ ਨਹੀਂ ਜਿਉਣ ਦਿੰਦੇ

    • @armaansingh7869
      @armaansingh7869 4 หลายเดือนก่อน +6

      Mere naal V eda hi hunda bro

    • @GurpreetSingh-en6ew
      @GurpreetSingh-en6ew 4 หลายเดือนก่อน +6

      Merry ghrdy he kri jady merry nal yr khedy 12 padk goha he chkna Loki ki khen gy

    • @akashgill6098
      @akashgill6098 4 หลายเดือนก่อน +4

      Edr v eho aa hall

    • @sulindersingh5048
      @sulindersingh5048 4 หลายเดือนก่อน +2

      Bhaji Eda di jagah vihaw kro ee na Oh vaise vi Ldai ee rehndi jo jeada paise wal dekhde . Te baki Canada amrica wali ta Deal ho rahi aa bas Vihaw koi ni ohh ..

    • @gulabgarh-tv713
      @gulabgarh-tv713 3 หลายเดือนก่อน

      God veer

  • @KulwinderSingh-sk4cm
    @KulwinderSingh-sk4cm 4 หลายเดือนก่อน +21

    ਬਾਈ ਜੀ ਕਿੰਨੇ ਬੰਦੇ ਨੰਬਰ ਮੰਗਦੇ ਓਹ ਤਾਂ ਦੇਦੋ
    ਬਾਈ ਜੀ ਜਿਆਦਾ ਦੁੱਧ ਵਾਲੀ ਦੀ ਫੈਟ ਤਾਂ ਨੀ ਘੱਟ ਹੁੰਦੀ ਦੇ ਸਵਾਲ ਦਾ ਜਵਾਬ ਗੋਲ ਮੋਲ ਈ ਕਰਤਾ😂

    • @jaskaransingh2483
      @jaskaransingh2483 4 หลายเดือนก่อน +1

      Right

    • @paramjeetkaur8261
      @paramjeetkaur8261 4 หลายเดือนก่อน +2

      Hd ka ਕਿ ੳ ਝੂਠ ਮਾਰੀ ਜਾਦੇੳ

  • @paramjeetsidhu5652
    @paramjeetsidhu5652 2 หลายเดือนก่อน +15

    ਦੇਖ ਕੇ ਵਧੀਆ ਲੱਗਿਆ ਰੱਬ ਮਿਹਰ kare ਅਸੀਂ ਵੀ ਏਹੀ kr rahe ਆ

  • @starxbgmi475.
    @starxbgmi475. 4 หลายเดือนก่อน +7

    Good work
    Pr ਨਾਲੀ ਦਾ ਸਾਈਜ਼ ਗਲਤ ਵੀਰ ਇਹ ਉਪਰੋ ਚੌਰਸ ਨਾ ਹੋ ਕੇ ਗੋਲ ਹੋਵੇ ਤਾ ਕ ਪਸੂ ਦੇ ਪੈਰ ਵਿਚ ਨਾ ਵੱਜੇ

  • @varindersohivarindersohi4342
    @varindersohivarindersohi4342 หลายเดือนก่อน +5

    ਵੇਰਕਾ ਆਲੇ ਵੀ ਸਹੀ ਰੇਟ ਨਹੀ ਦਿੰਦੇ ਹੁਣ ਅਸੀਂ ਘਰਾ ਚ ਪਾਉਣੇ ਏ ਬਹੁਤ ਵਧੀਆ ਜੀ ਹੁਣ

  • @sukhjindersingh1675
    @sukhjindersingh1675 5 หลายเดือนก่อน +9

    ਵੀਰ ਜੀ ਨੰਬਰ ਦਿਉ ਬਾਈ ਦਾ ਮੈਂ ਇੱਕ ਝੋਟੀ ਲੈਣੀ ਹੈ

  • @RajwantSingh-o2p
    @RajwantSingh-o2p 5 หลายเดือนก่อน +25

    ਕੋਈ ਬੰਦਾ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਕੇ ਉਸ ਦੀ ਡੇਅਰੀ ਤੇ ਪ੍ਰਤੀ ਲਵੇਰੀ ਦੁੱਧ ਦੀ ਔਸਤ ਦਸ ਲਿਟਰ ਹੈ ਤੇ ਕੋਈ ਇਹ ਦਾਅਵੇ ਨਹੀਂ ਕਰ ਸਕਦਾ ਕੇ ਉਸ ਦਾ ਸਾਰਾ ਦੁੱਧ ਸਤਰ ਰੁਪਏ ਲਿਟਰ ਵਿਕਦਾ ਹੈ।ਜੇਕਰ ਦੋਵੇਂ ਗਲਾ ਹੋ ਵੀ ਜਾਣ ਤਾਂ ਮਹੀਨੇ ਵਿਚ ਇਕ ਮੱਝ ਦਾ ਵੀਹ ਹਜਾਰ ਦਾ ਤੇ ਦਸਾਂ ਦਾ ਦੀ ਲੱਖ ਦਾ ਦੁੱਧ ਬਣਦਾ।ਮਝ ਪਹਿਲੇ ਤਿੰਨ ਮਹੀਨੇ ਪੂਰਾ ਦੁੱਧ ਦਿੰਦੀ ਆ ਪੰਜ ਮਹੀਨੇ ਸੱਠ ਪ੍ਰਤੀਸ਼ਤ ਤੇ ਬਾਕੀ ਸਾਲ ਜੀਰੋ ਔਸਤ ਪੰਜ ਕਿਲੋ ਦਸ ਦੀ ਬਜਾਏ ਤੇ ਵਟਤ ਅੱਧੀ ਯਾਨੀ ਕੇ ਇਕ ਲੱਖ ਮਹੀਨੇ ਦਾ।ਹਨ ਜੈ ਮੱਝਾਂ ਸੰਭਾਲਣ ਦਾ ਕੰਮ ਤੇ ਖਰਚਾ ਕਾਰਸੇਵਾ ਵਾਲੇ ਕਰਨ ਤਾਂ ਵੀ ਮਝ ਦਸ ਹਜਾਰ ਤੋਂ ਵੱਧ ਪ੍ਰਤੀ ਮਹੀਨਾ ਨਹੀਂ ਵਟਾ ਸਕਦੀ।ਦੁੱਧ ਲਈ ਫੀਡ ਤਾਂ ਜੇਹੜਾ ਮਰਜੀ ਪਾਓ ਪਰ ਕੇ ਵੀਹ ਹਜਾਰ ਵਟਣਾ ਤਾਂ ਪਾਣੀ ਦੁੱਧ ਵਿਚ ਨਹਿਰ ਦਾ ਪਾਓ ਨਲਕੇ ਦਾ ਨਹੀਂ।

    • @GurpreetSingh-jq8sx
      @GurpreetSingh-jq8sx 5 หลายเดือนก่อน

    • @GurpreetSingh-zg1tc
      @GurpreetSingh-zg1tc 5 หลายเดือนก่อน +2

      Veer ji bilkul sahi kaha tusi

    • @gurmindersingh295
      @gurmindersingh295 4 หลายเดือนก่อน +7

      ਵੀਰ ਜੀ ਚਾਰ ਪੰਜ ਮੱਝਾ ਘਁੱਟ ਜਮੀਨ ਵਾਲੇ ਕਿਸਾਨ ਨੂੰ ਘਰਦਾ ਖਰਚਾ ਚਲਾ ਦਿੰਦੀਅਾ ਨੇ

    • @mewasinghkhalsa4280
      @mewasinghkhalsa4280 3 หลายเดือนก่อน +1

      ਭਾਈ ਜੀ ਕਿਉਂ ਝੂਠ ਬੋਲ ਰਹੇ ਹੋ

    • @HarjinderSingh-kt8sm
      @HarjinderSingh-kt8sm 2 หลายเดือนก่อน

      Puri gapp mar reha ehdi koi beffelo 20 liter wali nhi lagdi shart la lawe ana dudh kadh ke dikhave galla nal nhi hunda

  • @BalwinderSingh-un5ys
    @BalwinderSingh-un5ys 5 หลายเดือนก่อน +9

    Bhaji 9 rupye fat kithe vechde je sade ta 8.20 lainde aa

    • @JatinderSingh-ey3cl
      @JatinderSingh-ey3cl 4 หลายเดือนก่อน +2

      Sade Chandigarh vich te 9.50 hai

    • @BalwinderSingh-un5ys
      @BalwinderSingh-un5ys 4 หลายเดือนก่อน +1

      @@JatinderSingh-ey3cl amritsar 8.20 lainde amul daily vale ji

    • @gurmindersingh295
      @gurmindersingh295 4 หลายเดือนก่อน

      veer ji private vale de dinde ne sade dudh da rate 85 te 10 fate vikda

  • @jugadsingh6641
    @jugadsingh6641 5 หลายเดือนก่อน +13

    Bohot hi shaandar pashu ne dil kush hogya g ene chnge pashu dekh ke te wadya gall aa jeda tuc baap bete aaap km krde o g hamesha hathi kirat krn wale de hi rabb bhaag londa aa g Waheguru mehr krn g 🙏🏻

  • @lakhwindersingh1401
    @lakhwindersingh1401 หลายเดือนก่อน +2

    ਪ੍ਰਮਾਤਮਾਂ ਤੁਹਾਨੂੰ ਹੋਰ ਤਰੱਕੀ ਬਖਸ਼ਣ ਵਾਹਿਗੁਰੂ ਚੵੜਦੀ ਕਲਾ ਕਰਨ।

  • @GuruwaliFarm
    @GuruwaliFarm 5 หลายเดือนก่อน +14

    Rabb di mehar sadka ih sara kuj

  • @sukhrai4075
    @sukhrai4075 5 หลายเดือนก่อน +19

    ਏਹ।ਨਾਮਧਾਰੀਏ।ਸਮਾਣ।ਸੁਦ।ਵੇਚਦੇ।ਧਾਰਮ।ਸਥਾਨਾ।ਨੇ।ਮਿਲਦਾ।

  • @HaripalDhillon-i5q
    @HaripalDhillon-i5q หลายเดือนก่อน +3

    ਬਹੁਤ ਵਧੀਆ ਗੱਲਾਂ ਹੈਂ ਜੀ ਵਾਹਿਗੁਰੂ ਮੇਹਰ ਕਰੇ ਜੀ

  • @karanpannu1122
    @karanpannu1122 5 หลายเดือนก่อน +23

    ਰੱਬ ਸਾਰੇਆ ਨੂੰ ਤਰੱਕੀ ਬਕਸੇ

  • @sarbjeetkaur6299
    @sarbjeetkaur6299 8 วันที่ผ่านมา

    Uncle ਜੀ, ਸਤਿ ਸ਼੍ਰੀ ਆਕਾਲ ਜੀ,
    ਸਾਡੀ ਮੱਝ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾ ਰਹੀਂ ਅਤੇ ਦੁੱਧ ਨਹੀਂ ਉਤਾਰ ਰਹੀਂ ।
    ਪੰਜ ਦਿਨ ਹੋਏ ਨੇ, ਕੋਈ ਸਲਾਹ ਦਿਓ ਜੀ।

  • @surindergnr8780
    @surindergnr8780 5 หลายเดือนก่อน +6

    Feed bare kuj ni pusya heading vedio di feed bare ah

  • @akkikaur5697
    @akkikaur5697 11 วันที่ผ่านมา

    ਕਿਰਪਾ ਕਰਕੇ ਕੱਟੀਆਂ ਨੂੰ ਵੱਧ ਦੁੱਧ ਛੱਡਿਆ ਕਰੋ,ਜੀ , ਪਿਆਰ ਕਰੋ ਉਹਨਾਂ ਨੂੰ 🙏🙏🙏🙏

  • @SukhVlogs-sz9tg
    @SukhVlogs-sz9tg หลายเดือนก่อน +1

    ਵੀਰੇ ਬਹੁਤ ਵਧੀਆ ਲਾਹੇਵੰਦ ਧੰਦਾ ❤❤ ਵੀਰੇ ਪੰਜ ਦਸ ਦੁੱਧ ਕਿਲੋ ਵਾਲੀ ਦਾ ਕੀ ਰੇਟ ❤❤

  • @ManoharLal-gn9id
    @ManoharLal-gn9id 5 หลายเดือนก่อน +10

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ

  • @sonisandhu643
    @sonisandhu643 4 วันที่ผ่านมา +1

    Kis nasal di majj best hondi aa plz das do

  • @baltejdairyfarmmogapb6312
    @baltejdairyfarmmogapb6312 5 หลายเดือนก่อน +22

    ਬਹੁਤ ਵਧੀਆ ਬਾਈ ਜੀ ਦੀ ਸੋਚ ਅਤੇ ਬਹੁਤ ਵਧੀਆ ਪਸੂ ਨੇ

  • @SukhwinderSingh-zl6pb
    @SukhwinderSingh-zl6pb 5 หลายเดือนก่อน +18

    ਬਹੁਤ ਵਧੀਆ ਵੀਰ ਦੀਆ ਮੱਝਾ

  • @malkeetsingh3255
    @malkeetsingh3255 5 หลายเดือนก่อน +18

    ਬਾਬਾ ਜੀ ਬਹੁਤ ਵਧੀਆ ❤❤❤

  • @makhansingh-ro7hy
    @makhansingh-ro7hy 5 หลายเดือนก่อน +25

    ਸਿੰਘ ਸਾਹਿਬ ਬਹੁਤ ਵਧੀਆ ਮਜਾ ਆ ਗਿਆ ਪਸੁਆ ਨੂੰ ਦੇਖ ਕੇ

    • @romanking9121
      @romanking9121 5 หลายเดือนก่อน +1

      Bahut vadhiya dairy farm veer da

  • @officiajassmander
    @officiajassmander 4 หลายเดือนก่อน +8

    ਬਹੁਤ ਵਧੀਆ ਬਾਈ ਜੀ ਦੀ ਸੋਚ ਅਤੇ ਬਹੁਤ ਵਧੀਆ ਮੱਝਾਂ ਨੇ

  • @tarsemlal9356
    @tarsemlal9356 5 หลายเดือนก่อน +12

    Sarpanch Sahib ji aapko dil se slam te satshiri akal ji veer bohut Badiya soch

  • @sukhjindersingh1675
    @sukhjindersingh1675 5 หลายเดือนก่อน +4

    ਵੀਰ ਨੰਬਰ ਨਹੀ ਦਿੱਤਾ ਬਾਈ ਦਾ

  • @CharnjeetkaurKhangura
    @CharnjeetkaurKhangura 5 หลายเดือนก่อน +6

    Ena de mngr lagg ke panga na le leo bhut aukha kam a eh nve dud nhi hundia 10 kg milk 3 mongh findia day da eve jhoot jina mfji bolo😅

    • @harpalsinghgill2791
      @harpalsinghgill2791 หลายเดือนก่อน

      ਦੁੱਧ ਦਾ ਰੇਟ 72.73ਸਾਡੇ ਤੇ 45.50 ਤੋਂ ਉੱਤੇ ਨਹੀਂ ਮਿਲਦੇ ਸਾਰੀ ਗੱਪ ਮਾਰੀਏ ਵੱਡਾ ਵਪਾਰੀ ਏ ਵਪਾਰ ਝੂਠ ਬੋਲਕੇ ਚੱਲਦਾ

  • @mssingh8978
    @mssingh8978 2 หลายเดือนก่อน +1

    25/7/24 ਨੂੰ ਸਾਡੇ ਵੇਰਕਾ ਆਲੇ 7.5 ਰੁਪਏ ਰੇਟ ਦਿੰਦੇ ਆ ਆਪਣੇ ਆਪਣੇ ਏਰੀਏ ਚ ਦੱਸੋ ਕੀ ਰੇਟ ਚੱਲਦਾ ਫੇਟ ਦਾ ??

    • @KulwinderSingh-ol7qh
      @KulwinderSingh-ol7qh หลายเดือนก่อน

      ਵੀਰ ਜੀ ਸਾਡੇ ਗੰਗਾਨਗਰ ਰਾਜਸਥਾਨ ਵਿਚ 7.8 ਰੁਪਏ ਹੈ ਅਮੂਲ ਦਾ

  • @gufarmohammad8402
    @gufarmohammad8402 5 หลายเดือนก่อน +4

    Bai g super jhotiya se ❤❤❤❤❤❤❤❤❤❤

  • @SukhwinderSingh-qn4rj
    @SukhwinderSingh-qn4rj 2 หลายเดือนก่อน +2

    Waheguru ji mehar karan veer ji te

  • @GurpreetSingh-zg1tc
    @GurpreetSingh-zg1tc 5 หลายเดือนก่อน +1

    Chlo appa Jhoti dodh tol nhi kharidi par malak nu ta pta v mera pashu kine price da

  • @jeetram7546
    @jeetram7546 5 หลายเดือนก่อน +5

    Nice brother

  • @GurpreetSingh-by4hx
    @GurpreetSingh-by4hx 4 หลายเดือนก่อน +2

    ਬਹੁਤ ਵਧੀਆ ਜਾਣਕਾਰੀ ਧੰਨਵਾਦ ਵੀਰੇ

  • @HarpalSingh-sm3xl
    @HarpalSingh-sm3xl 5 หลายเดือนก่อน +4

    Good farm 👍🐃🐃🐃🐃🐃🐃🐃

  • @RajKumar-qo3gy
    @RajKumar-qo3gy หลายเดือนก่อน

    dairy wale majh da bacha nhi rakhde ,saria tikke te hundia ne, delivery to baad bache nu local ksai kol bech dinde ne

  • @ParneetKaur_01
    @ParneetKaur_01 5 หลายเดือนก่อน +5

    🙏👍

  • @BalkaranSandhu-gf1tx
    @BalkaranSandhu-gf1tx 2 หลายเดือนก่อน +1

    ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਨੇ

  • @lakhveersingh1471
    @lakhveersingh1471 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਫਾਰਮ

  • @GogaGarcha
    @GogaGarcha 5 หลายเดือนก่อน +8

    Bahut vadhia baba g.pashu ghaint ne thode

  • @RinkuChahal-bd6vb
    @RinkuChahal-bd6vb 5 หลายเดือนก่อน +7

    Waheguru ji

  • @KLV-wEBrar
    @KLV-wEBrar 5 หลายเดือนก่อน +6

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @alphagamer3561
    @alphagamer3561 หลายเดือนก่อน

    Bhai sahab log itne budrudh nahin hai Jo SE 7 lakh mein khariden

  • @satnam_bhangu.1915
    @satnam_bhangu.1915 5 หลายเดือนก่อน +4

    👍👍

  • @surindersinghmavi2380
    @surindersinghmavi2380 5 หลายเดือนก่อน +4

    Very nice i

  • @RajbirSingh-qh7gg
    @RajbirSingh-qh7gg 5 หลายเดือนก่อน +4

    Very good

  • @parmjitsingh9327
    @parmjitsingh9327 5 หลายเดือนก่อน +4

    Very good job

  • @sukhpreetsinghjawanda9702
    @sukhpreetsinghjawanda9702 5 หลายเดือนก่อน +4

    Great job veer

  • @jagbindersingh9105
    @jagbindersingh9105 5 หลายเดือนก่อน +6

    Bohat vadia jankari singh saab👍🙏

  • @SukhwinderSingh-ki2xu
    @SukhwinderSingh-ki2xu 5 หลายเดือนก่อน +4

    Very nice

  • @willgeteverything7242
    @willgeteverything7242 2 หลายเดือนก่อน

    Bai g jo gall aa odasiya kro ave juth na boliya kro sade kol ve 40 buffalo aa koye nhi ana dudh dina na he ana rate lagda aa jor maar ke 55 rs lagda aa dudh da rate

  • @bhupinderdhaliwal6166
    @bhupinderdhaliwal6166 5 หลายเดือนก่อน +3

    Sat shri akaal BaBa ji

  • @surindergnr8780
    @surindergnr8780 5 หลายเดือนก่อน +3

    Excellent animal

  • @dladhar-cf9dh
    @dladhar-cf9dh 5 หลายเดือนก่อน +4

    ਦੋ ਲੱਖ ਤਾਂ ਏਹ ਪੂਰੇ ਸਾਲ ਦਾ ਈ ਕਮਾ ਦੇਣਾ ਤਾਂ ਬੜੀ ਗਨੀਮਤ ਆ

    • @JaspalSingh-lr4ue
      @JaspalSingh-lr4ue 2 หลายเดือนก่อน

      Nyi ana v mada ni prah kaam saal da 6 7 lakh vaacha dindiya ne 10 maja sara karcha kaadke bs time te gaabn ho jaan saaamb te aaaa

  • @DarshanSingh-fy2vx
    @DarshanSingh-fy2vx 5 หลายเดือนก่อน +1

    Sarpanch ji app the phone no nahe pata chalaya

  • @PardeepSingh-sl3rw
    @PardeepSingh-sl3rw 5 หลายเดือนก่อน +3

    Good bufelo

  • @ShamsherSinghNumberdaar
    @ShamsherSinghNumberdaar 4 หลายเดือนก่อน +1

    ਬਹੁਤ ਵਧੀਆ ਸਿੰਘ ਸਾਹਿਬ ਜੀ

  • @vlog_by_kaler
    @vlog_by_kaler 3 หลายเดือนก่อน

    Veer yr 9 mahine ch pehlen jhotti a dso veer koi ki kuj dyia ehnu

  • @GurpreetSingh-zg1tc
    @GurpreetSingh-zg1tc 5 หลายเดือนก่อน +2

    Jhotiya top👌

  • @satnam_bhangu.1915
    @satnam_bhangu.1915 หลายเดือนก่อน

    ਬਹੁਤ ਵਧੀਆ ਡੇਅਰੀ ਫਾਰਮ ਆ ਬਾਈ ਦਾ 👍👍

  • @Qudratstudfarm
    @Qudratstudfarm 5 หลายเดือนก่อน +4

    bai ji thode nall tagg krke vedio pauna ma page jrur dekheo apna ji

  • @Xamiogamer2
    @Xamiogamer2 5 หลายเดือนก่อน +1

    BAI MAIN PATIALA TO HA

  • @GurdevSingh-g2n
    @GurdevSingh-g2n หลายเดือนก่อน

    Gg

  • @harvinderbal-qt9xg
    @harvinderbal-qt9xg 4 หลายเดือนก่อน

    ਵੀਰੇ ਹਰ ਮੱਝ ਦੀ fat ਘੱਟ ਤੋਂ ਘੱਟ 7ਤੋਂ ਉਪਰ ਹੁੰਦੀ ਮੱਝ ਦੀ 7.50ਨੂੰ9ਰੁਪਏ ਨੂੰ ਲਗਾ ਲਓ 67ਰੁਪਏ 50ਪੈਸੇ ਕਦੇ 70 v lag jnda

    • @JaspalSingh-lr4ue
      @JaspalSingh-lr4ue 2 หลายเดือนก่อน

      Daarde di fat ni aundi hundi 58 59 60 ethe k renda 67 ta jeriya paleyat ho jaandi aaa end ale month ch hundi aaa ohdo dhuhd kaat hunda

  • @GurdevSingh-g2n
    @GurdevSingh-g2n หลายเดือนก่อน

    H

  • @ranjeetsinghratol3310
    @ranjeetsinghratol3310 4 หลายเดือนก่อน +1

    ਬਹੁਤ ਵਧੀਆ ਕੰਮ ਹੈ

  • @singhbindi9806
    @singhbindi9806 5 หลายเดือนก่อน +3

    👍🙏

  • @GurlalGill-n3d
    @GurlalGill-n3d 19 วันที่ผ่านมา

    Fre ta tusi carora roupiyaa banah layaa hova ga veer

  • @username00015
    @username00015 3 หลายเดือนก่อน +1

    Waheguru mehar rakhe

  • @ramanmaan8712
    @ramanmaan8712 5 หลายเดือนก่อน +3

    ❤❤

  • @JagseersinghGill-n9r
    @JagseersinghGill-n9r 4 หลายเดือนก่อน +2

    👍👍👍

  • @DarshanSingh-fy2vx
    @DarshanSingh-fy2vx 5 หลายเดือนก่อน +1

    Ma app day mal gal karne chanday haa

  • @gurtejsekhon3572
    @gurtejsekhon3572 หลายเดือนก่อน

    ਗਪ ਲਗਦੈ 18 19 20

  • @JasveerkaurKaur-ol7pw
    @JasveerkaurKaur-ol7pw 3 หลายเดือนก่อน

    sarpanch Sahib. ji. PLE.... wand... .. Bund. Ghat.. Bolo... Is.. Reqest.. Do.. Not. Mind