Reaction: 295 Sidhu Moose Wala | Detailed Explain

แชร์
ฝัง
  • เผยแพร่เมื่อ 4 ต.ค. 2024
  • Reaction: 295 Sidhu Moose Wala | Detailed Explain
    Reaction: 295 Sidhu Moose Wala | Detailed Explain
    #sidhumoosewala #pakistanireaction #bajwareaction #tagrareaction

ความคิดเห็น • 761

  • @baljitsinghturay
    @baljitsinghturay ปีที่แล้ว +44

    ਬਹੁਤ ਸ਼ਾਨਦਾਰ ਕਲਾਕਾਰ ਸੀ, ਸਿੱਧੂ ਮੂਸੇ ਵਾਲਾ। ਪੂਰੇ ਸੰਸਾਰ ਵਿੱਚ ਸੁਣਿਆ ਜਾਣ ਵਾਲਾ ਕਲਾਕਾਰ ਸੀ। ਲਵ ਯੂ ਯਾਰੋ ।

  • @ParminderSingh-dq7ni
    @ParminderSingh-dq7ni ปีที่แล้ว +104

    ਭਾਈ ਸਾਹਿਬ ਜੀ ਅਸੀਂ ਸਿੱਧੂ ਨੂੰ ਬੁਹਤ ਪਿਆਰ ਕਰਦੇ ਹਾਂ ਤੇ ਅਸੀਂ ਤੁਹਾਨੂੰ ਵੀ ਉਨ੍ਹਾਂ ਹੀ ਪਿਆਰ ਕਰਦੇ ਹਾਂ ਕਿਉਂਕਿ ਤੁਸੀਂ ਵੀ ਸਿੱਧੂ ਬਾਈ ਨੂੰ ਪਿਆਰ ਕਰਦੇ ਹੋ ❤❤❤❤🙏🙏

    • @GOD_YT_97
      @GOD_YT_97 10 หลายเดือนก่อน +3

      ਇਹਨਾਂ ਨੂੰ ਗੁਰਮੁਖੀ ਪੜਨੀ ਨਹੀ ਆਉਦੀ

    • @mukhtiarsingh1362
      @mukhtiarsingh1362 8 หลายเดือนก่อน +1

      ​good song

    • @ParamjitSingh-vt7kb
      @ParamjitSingh-vt7kb 5 หลายเดือนก่อน +1

      Super 22 ji

  • @jonialipurwala2728
    @jonialipurwala2728 ปีที่แล้ว +83

    Godfather of Panjabi music industry 💪🦁✍️ legend never die ❤️🙏

  • @simarjeetbhullar2421
    @simarjeetbhullar2421 ปีที่แล้ว +13

    ਸਿੱਧੂ ਦੋਵੇਂ ਪੰਜਾਬਾਂ ਦਾ heart ਹੈ

  • @KhalsaArmy8848
    @KhalsaArmy8848 ปีที่แล้ว +41

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ. ਬਹੁਤ ਸਾਰਾ ਪਿਆਰ ਪਾਕਿਸਤਾਨ ਵਾਲਿਓ. ਵੀਰ ਅਸੀ ਦਿਲੋ ਹਮਦਰਦੀ ਰੱਖਦੇ ਆ ਤੁਹਾਡੇ ਨਾਲ ਗੱਲ.

    • @AliHassan-so5to
      @AliHassan-so5to 10 หลายเดือนก่อน

      Love you too from🇵🇰

  • @jagatkamboj9975
    @jagatkamboj9975 ปีที่แล้ว +49

    Legend never die 💚
    Sidhu moose wala zindabad 😍

  • @hardeepsidhu1877
    @hardeepsidhu1877 ปีที่แล้ว +28

    ਬੱਡੇ ਵੀਰ ਅਤੇ ਭਾਬੀਆਂ ਨੂੰ ਸੱਤ ਸੌਸਰੀਕਾਲ ਜੀ

  • @amarjitkaur5571
    @amarjitkaur5571 ปีที่แล้ว +14

    ਵੀਰ ਜੀ ਸਿੱਧੂ ਸਾਰੀ ਉਮਰ ਨਹੀਂ ਭੁੱਲ ਸਕਦਾ

  • @Sanjhapanjab7715
    @Sanjhapanjab7715 5 หลายเดือนก่อน +4

    Sanjhe Punjab da dil hai sidhu moosewala bai

  • @JasbirSingh-oj2kl
    @JasbirSingh-oj2kl 10 หลายเดือนก่อน +8

    ਸਾਡੀ ਦਿਨ ਦੀ ਸ਼ੁਰੂਆਤ ਸਿੱਧੂ ਮੂਸੇ ਵਾਲੇ ਦੇ ਗਾਣੇ ਨਾਲ ਹੁੰਦੀ ਹੈ ਰਾਤ ਵੀ ਸਿੱਧੂ ਮੂਸੇ ਵਾਲੇ ਨਾਲ ਖਤਮ ਹੁੰਦੀ ਹੈ ਮੈਂ ਤਾਂ ਕਿਸੇ ਹੋਰ ਦਾ ਗਾਣਾ ਹੀ ਨਹੀਂ ਸੁਣਦਾ ਜੀ ਹੈਡਫੋਨ ਲਾਏ ਹੋਏ ਨੇ ਸਾਰਾ ਦਿਨ ਬਸ ਸਿੱਧੂ ਮੂਸੇ ਵਾਲੇ ਦਾ ਹੀ ਚੱਲਦੇ ਨੇ ਗਾਣੇ

  • @jagjitkhalsa7670
    @jagjitkhalsa7670 ปีที่แล้ว +14

    ਧੰਨਵਾਦ ਲਹਿੰਦੇ ਪੰਜਾਬ ਵਾਲਿਓ

  • @roopsekhon9122
    @roopsekhon9122 ปีที่แล้ว +17

    ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਨਮਸਤੇ ਬਾਈ ਜੀ ਗਿੱਲ ਹਰਦੀਪ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ 🎉🎉🎉❤❤❤

  • @RakeshKumar-ql1wy
    @RakeshKumar-ql1wy ปีที่แล้ว +9

    Love you ਸਿੱਧੂ ਵੀਰੇ miss you yaar😭😭😭😭😭😭😭😭😭😭😭😭😭

  • @buntyjatt5567
    @buntyjatt5567 ปีที่แล้ว +22

    Sidhu Moose Wala is Legend and Legend Never Die ❤️🚜🚜

  • @mankind9074
    @mankind9074 ปีที่แล้ว +12

    Legend forever Sidhu Moosewala. Dearest singer 9f the Punjabi music industry.

  • @dalersingh113
    @dalersingh113 ปีที่แล้ว +11

    Boht Sara pyar veer g India Punjab ton jina sanu tuc yaad te pyar krde oo assi v ohna hi krde aa tuhanu 🇮🇳❤🇵🇰

  • @Sandeep_Sandhu
    @Sandeep_Sandhu ปีที่แล้ว +32

    Legend never die, Love From Amritsar Sahib ❤️ Punjab (India)

  • @MohanSingh-xf2nf
    @MohanSingh-xf2nf ปีที่แล้ว +10

    ਭੈਣੋ ਮੇਰੀਏ ਪਿੱਛੇ ਠੀਕ ਹੈ ਵੀਰ ਜੀ ਧਾਅਰਵਾ ਉਹੀ ਹਨ ਪਰ ਨਸ਼ੇ ਤੇ 1985 ਬਦਲ ਦਿੱਤਾ ਪਹਿਲਾਂ ਇੱਕ ਸਾਲ ਸੀ 10 ਕਿਲੋ ਅਫੀਮ ਵੀ ਫੜ ਹੋ ਜਾਵੇ ਜਾ ਫਿਰ ਡੋਡਿਆਂ ਦਾ ਟਰੱਕ ਵੀ ਫੜ ਹੋ ਗਿਆ ਅੱਜ ਵੀ 1984 ਤੋ ਪਹਿਲਾਂ ਦਾ ਕੇਸ ਹੋਵੇ ਇੱਕ ਸਾਲ ਸਜਾ ਹੁੰਦੀ ਹੈ 1985 ਤੋ ਬਾਅਦ 10 ਸਾਲ ਸਜ਼ਾ

  • @FFWarriorsk
    @FFWarriorsk ปีที่แล้ว +15

    Veer Sidhu vrga koi ni
    Legend never dies

  • @rbrar3859
    @rbrar3859 ปีที่แล้ว +11

    ਵਾਹਿਗੁਰੂ ਜੀ ਮੇਹਰ ਕਰੇ।

  • @harmansingh-sy8ys
    @harmansingh-sy8ys ปีที่แล้ว +14

    Rest in power 🐐 legend sidhu moosewala

  • @amanjot0003
    @amanjot0003 ปีที่แล้ว +11

    Rest In Power Sidhu Moosewala 💔

  • @riyabhardwaj627
    @riyabhardwaj627 หลายเดือนก่อน +1

    Sidhu Moosewala 🤟💞

  • @MandeepSingh-gg7rm
    @MandeepSingh-gg7rm ปีที่แล้ว +4

    Bhai ji tuc sahi keh re ho sidhu bhai de jaan to baad jada sunya par eh ni ki baad ch jada lok pehla v bhut like krde c...me pehla ni c sunda par bhai de jaan to baad me sunya kasam naal mere rongte khde hoge sun ke me sochda c hor singer jo ga rahe hooo haaa eh v ohi chak lo rakh do krda hona...me sochya ki esa ki h jo log sidhu de maran te pagal hoye bnda hi c...par menu galat sabat krta sidhu bhai ne jado bhai gaane sune sade to age ch chota c par usdi soch agge usdi kalam naal likhe geeta aage koi ni c tik skda....bhai de jaan da bhut dukh hoya..salute h sidhu bhai nu jo sade PUNJAB de haq lyi song gaa reha c... Legends never die...❤❤❤❤❤..🙏🙏🙏🙏🙏🙏🙏

  • @gaganpretsaraogaganpreetsa1810
    @gaganpretsaraogaganpreetsa1810 ปีที่แล้ว +14

    Miss you veer ji legend never die

  • @bhupindersinghbajwa5005
    @bhupindersinghbajwa5005 ปีที่แล้ว +8

    Kamaal da reaction, jeo pakistani veero, i’m jalandhar punjab i

  • @himanksharma5052
    @himanksharma5052 ปีที่แล้ว +4

    Rabb Da Banda cc sidhu chehere da Noor he alag cc .....I still miss him....and his songs are still on repeat mode in my car.....love from India guys

  • @sunilverma19821
    @sunilverma19821 ปีที่แล้ว +3

    Rip sidhu forever sady dila wich jinda rahuga love you sidhu veer ...😭😭😭😭

  • @nagokewale2413
    @nagokewale2413 ปีที่แล้ว +2

    ਵੀਰੇ ਸਿੰਧੂ ਤਾ ਪੂਰੀ ਦੁਨੀਆ ਵਿਚ ਨਾਂ ਆ ਤੇ ਰਹੇ ਗਾ ਸਿੰਧੂ ਜਿਸ ਦਿਨ ਜੰਮਿਆ ਸੀ ਪਤਾ ਉਸ ਉਸ ਤੋ ਬਾਅਦ ਹੋਰ ਨਹੀਂ ਜੰਮਿਆ ਸੀ ਬੱਸ ਉ ਹੀ ਜੰਮਿਆ ਸੀ ਮਾਂ ਪੁੱਤ ਨੂੰ ਪ੍ਰਮਾਤਮਾ ਨੇ ਗਿਫ਼ਟ ਦਿੱਤਾ ਸੀ ਕਰਮਾ ਵਾਲੇ ਨੇ ਮਾਂ ਬਾਪ ਉਹਨਾਂ ਨੂੰ ਸਿੰਧੂ ਦੀਆਂ ਯਾਦਾਂ ਨਾਲ ਚੜਦੀ ਕਲਾ ਵਿਚ ਰਹਿਣ ਦੀ ਆਸੀਸ ਦੇਣ ਧੰਨ ਗੁਰੂ ਰਾਮਦਾਸ ਦਾਸ ਜੀ ਮੇਹਰ ਰੱਖੇ ਉ ਕਲਵੰਤ ਸਿੰਘ ਨਾਗੋਕੇ ਤਰਨਤਾਰਨ

  • @JaspreetGill-re6zs
    @JaspreetGill-re6zs ปีที่แล้ว +3

    Love u 🇵🇰 Pakistan wale oo (from charda punjab ) fan sidhu moose wala #justicesidhumoosewala

  • @harmanmanu7906
    @harmanmanu7906 ปีที่แล้ว +5

    Love you brother and sister from charda Punjab.

  • @DRkaranveer6152
    @DRkaranveer6152 ปีที่แล้ว +7

    ਹਾਏ ਵੇ ਜਦੋ ਖਬਰਾ ਚ ਆਉਂਦਾ ਤੇਰਾ ਨਾਮ ਉਹ ਚ ਰੇਪ ਵੀ ਸੁਣੋ ਜਰੂਰ

  • @harshsangowaljalandharunit2123
    @harshsangowaljalandharunit2123 ปีที่แล้ว +35

    RIP Sidhu mosewala ❤❤😢😢

  • @HarrySarwara
    @HarrySarwara ปีที่แล้ว +39

    Legend Never Dies ❤

  • @artistsatnamsingh7336
    @artistsatnamsingh7336 10 หลายเดือนก่อน +5

    ਟਿੱਬਿਆਂ ਦਾ ਰਾਜਾ
    Legend never die

  • @gautamkanwar5507
    @gautamkanwar5507 หลายเดือนก่อน

    Sidhu sidhu hoyi payi aa....sidhu moose wala always legend..from India

    • @mohammadafzal7053
      @mohammadafzal7053 หลายเดือนก่อน +1

      The godfather of all Indian music industries 💪💪💪💯💯💯🔥🔥

  • @paramsingh1811
    @paramsingh1811 ปีที่แล้ว +6

    #JusticeForSidhuMooseWala #sidhuMooseWala ❤

  • @HarpreetSingh-xu5db
    @HarpreetSingh-xu5db ปีที่แล้ว +7

    ਬਹੁਤ ਵਧੀਆਂ ਵੀਰ ਜੀ

  • @baljitchahal7313
    @baljitchahal7313 ปีที่แล้ว +2

    GREAT REACTION BAHUT VADIA THANKS

  • @GurmalSingh-h2w
    @GurmalSingh-h2w 28 วันที่ผ่านมา

    ❤❤❤❤❤❤ ਸਿੱਧੂ ਮੂਸੇਵਾਲਾ ਬਾਈ

  • @pj3359
    @pj3359 ปีที่แล้ว +3

    Punjabiya da te Punjabi Maa Boli da Pride c Sidhu Moosewala, te rahega

  • @ashwsandhu
    @ashwsandhu ปีที่แล้ว +2

    Miss u sidhu moose wala 22 ji

  • @ManpreetSingh-pl9fk
    @ManpreetSingh-pl9fk ปีที่แล้ว +2

    Thanks dear 😢 Rip sidhu moosewala

  • @davinderjeetsohal3582
    @davinderjeetsohal3582 ปีที่แล้ว +2

    Wah g wah tuc v Sidhu jina yada pyar krde. O,bahut bahut dhanyawad 🙏🙏pakistan..wale...veero...te bheno🙏🙏🙏.. justice for Sidhu moosewala......🙏🙏🙏😭😭😭😭💔

  • @satveendersinghkala
    @satveendersinghkala ปีที่แล้ว +4

    Sidhu bai miss u

  • @Animedolls2007
    @Animedolls2007 ปีที่แล้ว +2

    کچھ نہ کہنے سے بھی چھن جاتا ہے اعجاز سخن
    ظلم سہنے سے بھی ظالم کی مدد ہوتی ہے

  • @MandeepSingh-dd4vo
    @MandeepSingh-dd4vo 15 วันที่ผ่านมา

    Punjab da sher legand sidhu Mosewala👍

  • @deesingh3583
    @deesingh3583 2 หลายเดือนก่อน +1

    Charda ta Lendhe Punjab sada saanjha Punjab ❤ Punjabian shaan vakri 💪🏽

  • @paramsingh1811
    @paramsingh1811 ปีที่แล้ว +19

    Thanks for this Song 👌👌👌👌👌 brother Nice video love From Amsterdam 🇳🇱 HOLLAND 🇳🇱 Nederland ❤️🙏✊ NAKODAR PUNJAB ❤️🙏

  • @mandeepdhaliwal2935
    @mandeepdhaliwal2935 9 หลายเดือนก่อน +1

    Sidhu moose wala never fold never back down ❤❤❤ miss you sidhu bai 💔🙏😢

  • @Birds_breeder
    @Birds_breeder ปีที่แล้ว +25

    Love you pakistan waleyo ❤ from mohali

    • @dawoodmalik3328
      @dawoodmalik3328 ปีที่แล้ว +4

      More love from Punjab, Pakistan ❤️🤝

    • @OhiSandhu
      @OhiSandhu ปีที่แล้ว +1

      @@dawoodmalik3328 malik is also jutt?

  • @jagdeepsingh8504
    @jagdeepsingh8504 ปีที่แล้ว +29

    Legends never die

  • @baljinderkhanna7900
    @baljinderkhanna7900 ปีที่แล้ว +3

    G. O. A. T Mooseaala 😎🦅💪

  • @DavinderSingh-xg5gj
    @DavinderSingh-xg5gj 10 หลายเดือนก่อน +1

    Legend ❤❤❤❤Sidhumoosewala ❤❤❤❤❤GBU your all family 🙏🙏🙏🙏BIG RISPECT

  • @vickychahal123e
    @vickychahal123e ปีที่แล้ว +5

    Sidhu ❤

  • @indarjitsingh5417
    @indarjitsingh5417 ปีที่แล้ว +3

    Beautiful family reaction

  • @guri717
    @guri717 ปีที่แล้ว +3

    All time Sidhu moosewala bala
    Love you sidhu bai

  • @JaspalSingh-fo9hh
    @JaspalSingh-fo9hh ปีที่แล้ว +9

    Legend never die ❤❤ Mashallah❤❤❤

  • @kalasingh5750
    @kalasingh5750 ปีที่แล้ว +4

    Love from INDIA PANJAb❤❤❤❤❤❤

  • @rahulthomas321
    @rahulthomas321 ปีที่แล้ว +3

    ❤❤Sidhu sidhu c Bai

  • @damannamol2451
    @damannamol2451 ปีที่แล้ว +4

    Bahut sohna song 👌👌

  • @harshsangowaljalandharunit2123
    @harshsangowaljalandharunit2123 ปีที่แล้ว +1

    Jis tra v baithe ho,,,bahut sohne lag rehe o ji,,,watching from dubai

  • @SUKHWINDERSINGH-sp3cf
    @SUKHWINDERSINGH-sp3cf 6 หลายเดือนก่อน +1

    Paji mai bahut fan a tuhade show da, mja a janda
    Love you sidhu moosewala

  • @sukhabhullar8752
    @sukhabhullar8752 2 หลายเดือนก่อน +1

    ਬੇਸ਼ੱਕ ਪਾਕਿਸਤਾਨੀਆਂ ਤੁਸੀਂ ਵੀਰੋ ਥੋੜਾ ਥੋੜਾ ਹੱਸਦੇ ਰਹੇ ਹੋ ਗੱਲ ਦੇ ਨਾਲ ਪਰ ਜਦੋਂ ਇਹ ਗੀਤ ਆਪਾਂ ਮੂਸੇ ਵਾਲੇ ਦਾ ਸੁਣਦੇ ਆਂ ਦਿਲ ਦੇ ਉੱਤੇ ਬਹੁਤ ਲੱਗਦੀ ਦਰਦ ਆਉਂਦਾ ਅਥਰੂ ਆਉਂਦੇ ਨੇ ਪਰ ਸੱਚ ਇਹ ਹੈ ਵੀਰੋ ਕਿ ਇੰਡੀਆ ਦਾ ਹਿੱਸਾ ਪਾਕਿਸਤਾਨ ਹੈ ਜਿਵੇਂ ਵੱਖ ਹੋਇਆ ਆਉਣ ਵਾਲੇ ਸਮੇਂ ਵਿੱਚ ਫਿਰ ਇੱਕ ਹੋਊਗਾ ਦਿੱਲੀ ਤੇ ਲਾਹੌਰ ਇਹ ਸੱਚ ਹੈ ਵੀਰੋ ਆਉਣ ਵਾਲਾ ਟਾਈਮ ਕੋਈ ਦੂਰ ਨਹੀਂ ਬਹੁਤਾ ਅਸੀਂ ਸਭ ਇੱਕ ਹੋਵਾਂਗੇ ਕਿਉਂਕਿ ਆਮ ਅਵਾਮ ਦਾ ਕੋਈ ਕਸੂਰ ਨਹੀਂ ਤੁਹਾਡੇ ਪਾਕਿਸਤਾਨ ਵਿੱਚ ਪੜਾਇਆ ਲਿਖਾਏ ਹੋ ਜਾਂਦਾ ਜੋ ਬੱਚਿਆਂ ਨੂੰ ਅਜੇ ਪਤਾ ਨਹੀਂ ਜਿਸ ਦਿਨ ਪਤਾ ਲੱਗੇਗਾ ਸੱਚ ਦਾ ਬਿਲਕੁਲ ਆਪਾਂ ਫਿਰ ਇਕ ਹੋਵਾਂਗੇ ਜੈ ਹਿੰਦ ਜੈ ਭਾਰਤ

  • @MANJEETSINGH-mk3sk
    @MANJEETSINGH-mk3sk ปีที่แล้ว +3

    Love you all of you from Jaipur Rajasthan ❤

  • @SukhpreetSingh-lg9sj
    @SukhpreetSingh-lg9sj หลายเดือนก่อน

    Sidhu bai ji ❤❤❤❤

  • @luckygahir
    @luckygahir ปีที่แล้ว +4

    Miss you legend

  • @MakhanSingh-mu7fn
    @MakhanSingh-mu7fn 2 หลายเดือนก่อน

    Always remembering person sidhu moose wala

  • @Gurneet-g1z
    @Gurneet-g1z ปีที่แล้ว +3

    Nice reaction bahut vadiya legend never die❤

  • @manoranjant.v4144
    @manoranjant.v4144 ปีที่แล้ว +1

    Indian ch bhaji sikha nu insaf kde ni milda ..Miss u mossewala ..alot

  • @HardeepSingh-yp1tt
    @HardeepSingh-yp1tt ปีที่แล้ว +2

    #justiceforsidhumoosewala

  • @harmanmanu7906
    @harmanmanu7906 ปีที่แล้ว

    Sidhu moosewala oh banda veer g , jehne pure world vich Punjab da naam roshan kita. Dasya Punjab vi ek state aa.... Sarkar ne marwata.

  • @HarpalSingh-dj8wq
    @HarpalSingh-dj8wq ปีที่แล้ว +4

    Rest in power king

  • @ssktrucking4791
    @ssktrucking4791 6 หลายเดือนก่อน +1

    Tangra veer da reaction ikk number hunda bahut hi samjdar veer lehnde wala 🙏

  • @GoraTung-p2t
    @GoraTung-p2t 2 หลายเดือนก่อน

    Love❤you sidhu veere❤❤

  • @lakhvirsingh9941
    @lakhvirsingh9941 4 วันที่ผ่านมา

    ਦੋਨੇ ਭਰਾਵਾਂ ਤੇ ਦੋਨੇ ਭੈਣਾਂ ਨੂੰ ਸਤਿ ਸ੍ਰੀ ਅਕਾਲ

  • @shan2414
    @shan2414 ปีที่แล้ว +2

    Very Natural talk and best reaction Great Bajwa SaaB❤

  • @jobandhillon9389
    @jobandhillon9389 ปีที่แล้ว +9

    Legend never die ❤️🔥

  • @KulwinderSingh-hz8ug
    @KulwinderSingh-hz8ug ปีที่แล้ว +1

    Big fan ustaad sidhu moose wala 😍

  • @gurindersingh278
    @gurindersingh278 5 หลายเดือนก่อน

    Wah jatt Sidhu Misse Wala. The Legend

  • @GurmukhSingh-ou2yo
    @GurmukhSingh-ou2yo 10 หลายเดือนก่อน +1

    Legend Never Die Sidhu moossewala ❤❤❤

  • @JasveerSingh-xd5qi
    @JasveerSingh-xd5qi ปีที่แล้ว +1

    Sidhu moose wala

  • @HardeepMangat_
    @HardeepMangat_ 7 หลายเดือนก่อน

    Sidhu moose great

  • @harmanjeetsinghsingh7040
    @harmanjeetsinghsingh7040 ปีที่แล้ว +1

    Baap industry da 5911 moose wala

  • @lakhwinderkaur3765
    @lakhwinderkaur3765 ปีที่แล้ว +1

    ਸਿਧੂ ਮੁਸੇਵਾਲਾ ਜ਼ਿੰਦਾਬਾਦ

  • @thinkpositiveofficial8725
    @thinkpositiveofficial8725 6 หลายเดือนก่อน

    Sidhu love u brother ❤❤

  • @gurmeetchoudhary997
    @gurmeetchoudhary997 ปีที่แล้ว +13

    Legend never die❤❤❤

  • @Officialsgurjeetsingh
    @Officialsgurjeetsingh หลายเดือนก่อน

    ਪਾਕਿਸਤਾਨ ਵੀਰੋ ਤੁਹਾਡਾ ਪਿਆਰ ਦੇਖਿਆ ਸਾਨੂੰ ਬੁਹਤ ਖੁਸ਼ੀ ਹੋਈ/ਏਸੇ ਤਰਾਂ ਭਾਰਤ ਦੀ ਪਿਛਵਾੜੇ ਨੂੰ ਅਗਣੀ/ਦੇਨਦੇ/ਰਹੀਆ ਕਰੋ1313

  • @Cr-72002
    @Cr-72002 3 หลายเดือนก่อน

    Sidhu moose wala ❤

  • @anitachadha8904
    @anitachadha8904 7 หลายเดือนก่อน +1

    Love u miss u bhai ❤justice for Sidhu moose wala

  • @PremSingh-hu2kp
    @PremSingh-hu2kp ปีที่แล้ว +2

    Love u sidhu

  • @SandeepSingh-me2bc
    @SandeepSingh-me2bc ปีที่แล้ว

    Sidhu moose wala ♥️ love you I miss you 😢😢😢I am ਚੜਦੈ ਪੰਜਾਬ ਤੋ 🇮🇳

  • @AvirajSingh-l4v
    @AvirajSingh-l4v 7 หลายเดือนก่อน

    Gurdas Maan Saab ❤❤❤❤

  • @billasingh1313
    @billasingh1313 ปีที่แล้ว +2

    paji ssg tuhadi video bhut vadia ne khas karke bajwa sahib di masumiat badi changi lagdi waheguru tuhade privar ni chardikala vich rakhe🙏🏻🙏🏻🙏🏻🙏🏻🌹🌹🌹🌹

  • @manoharsinghindian8677
    @manoharsinghindian8677 หลายเดือนก่อน

    ❤❤❤❤ sidhu kethe aa yr tu aja vapis please 🙏🙏

  • @paras.69
    @paras.69 ปีที่แล้ว +2

    #justiceforsidhumoosewala 🕊

  • @varindersingh-ho5hs
    @varindersingh-ho5hs ปีที่แล้ว +1

    dil da ni mara
    tera sidhu musewala❤ love from panjab

  • @amritdhotvlogs6641
    @amritdhotvlogs6641 ปีที่แล้ว +17

    Legend never die

  • @Tipsandway
    @Tipsandway 3 หลายเดือนก่อน

    Bohat vdiaa song hai sidhu veery da..... Rest in power #sidhumoosewala pajji tuhada content v bohat vdia hunda haii estra God bless u 🎉

  • @bhagwansidhu7826
    @bhagwansidhu7826 ปีที่แล้ว +1

    Miss u sidhu moose wala