ਪੰਜਾਬ ਦੀ ਸਭ ਤੋਂ Hot Seat ਤੇ ਆਪ ਦੀ ਰਾਜਧਾਨੀ ਸੰਗਰੂਰ ਤੋਂ ਧਮਾਕੇਦਾਰ Debate LIVE

แชร์
ฝัง
  • เผยแพร่เมื่อ 24 เม.ย. 2024
  • ਪੰਜਾਬ ਦੀ ਸਭ ਤੋਂ Hot Seat ਤੇ ਆਪ ਦੀ ਰਾਜਧਾਨੀ ਸੰਗਰੂਰ ਤੋਂ ਧਮਾਕੇਦਾਰ Debate LIVE
    ਸਾਰੀਆਂ ਹੀ ਪਾਰਟੀਆਂ ਦੇ ਆਗੂ ਹੋ ਗਏ ਇੱਕ ਦੂਜੇ ਨੂੰ ਸਿੱਧੇ, ਬੰਦ ਕਰਵਾਉਣੀ ਪਈ ਚਲਦੀ ਡਿਬੇਟ - Comment ਕਰਕੇ ਦੱਸੋ ਕੌਣ ਮਾਰੇਗਾ ਇਸ ਵਾਰ ਸੰਗਰੂਰ ਤੋਂ ਬਾਜੀ
    #loksabhaelection2024 #election2024 #sangrur#Debate #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 446

  • @BaldevSingh-ln1nq
    @BaldevSingh-ln1nq หลายเดือนก่อน +14

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

    • @ranjitkaur9567
      @ranjitkaur9567 22 วันที่ผ่านมา

      Sarkari agent ha iss da letters 5,5,lakh da dasso kitha la reha ha . Bolda tan na notan da Dher v iss nu milda na. Dasso kitha Uno vich keda batt rakhi.
      Apna umeed warbitha ditta ku.ja koi khalistan bara likha nu like v ker dava ,police AA deboch de ha iss nu koi kuch nhi bolda.

  • @AmriksinghToor-tl4qe
    @AmriksinghToor-tl4qe หลายเดือนก่อน +21

    ਆਮ.ਪਾਰਟੀ.ਫੇਲ.ਆਸੀ.ਸੰਗਰੂਰ.ਤੋ

  • @AmriksinghToor-tl4qe
    @AmriksinghToor-tl4qe หลายเดือนก่อน +18

    ਸਿਮਰਨਜੀਤ.ਮਾਨ.ਜਿੰਦਾਬਾਦ

  • @Singh-mj2eq
    @Singh-mj2eq หลายเดือนก่อน +26

    ਸਿਮਰਨਜੀਤ ਮਾਨ

  • @kushpreet6231
    @kushpreet6231 หลายเดือนก่อน +11

    Sardar simernjeet singh maan jindabad

  • @rajwantsingh2523
    @rajwantsingh2523 หลายเดือนก่อน +12

    ਇਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਤੇ ਬੰਦੂਕਾਂ ਹੋਣੀਆਂ ਚਾਹੀਦੀਆਂ ਹਨ , ਕਿਵੇਂ ਟੱਪ ਰਹੇ ਹਨ।

  • @lakhasingh7186
    @lakhasingh7186 หลายเดือนก่อน +16

    ਸਿਮਰਨਜੀਤ ਸਿੰਘ ਮਾਨ

  • @user-eo3vt9jf1y
    @user-eo3vt9jf1y หลายเดือนก่อน +8

    Sardar simranjeet Singh Maan zindabad

  • @Singhsbhagurudwara
    @Singhsbhagurudwara หลายเดือนก่อน +19

    ਖਹੀਰਾ ਸਾਹਬ ਨੂੰ ਕਾਂਗਰਸ ਪਾਰਟੀ ਨੇ ਸੋਚੀ ਸਮਜੀ ਸਾਜਿਸ਼ ਦੇ ਤਹਿ ਕਾਂਗਰਸ ਪਾਰਟੀ ਨੇ ਸਗਰੂਰ ਤੇ ਭੇਜਿਆ। ਕਾਂਗਰਸ ਪਾਰਟੀ ਖਹਿਰਾ ਸਾਹਬ ਨੂੰ ਸਿਆਸੀ ਤੋਰ ਤੇ ਖਤਮ ਕਰਨਾ ਚੋਹਦੇ ਨੇ।ਮੈ ਸਮਝਦਾ ਖਹਿਰਾ ਸਾਹਬ ਸਗਰੂਰ ਸੀਟ ਤੇ ਆਪਣੀ ਸਿਆਸੀ ਹੱਤਿਆ ਕਰਨ ਆਏ ਨੇ।ਇੱਕ ਵੀਰ ਨੇ ਪਾਣੀ ਵਾਲੀ ਟੈਕੀ ਦੀ ਗੱਲ ਕੀਤੀ ਐ।ਕੀ ਤੁਹਾਡੀ ਸਰਕਾਰ ਦੇ ਅਫਸਰਾ ਨੇ ਬਿੱਲ ਪਾਸ ਕੀਤੇ ਕੀ ਅਫਸਰਾ ਤੇ ਕੋਈ ਕਾਰਵਾਈ ਹੋਈ ਐ।ਰਹੀ ਗੱਲ ਗਿੱਲ ਸਾਹਬ ਦੀ ਭਾਈ ਸਾਰਾ ਪੰਜਾਬ ਛੱਡ ਕੇ ਤੁਸੀ ਸਗਰੂਰ ਕਿਊ ਆਏ ।ਮੈ ਦੰਸ ਦਿੱਨਾ ਗਿੱਲ ਸਾਹਬ ਤੁਸੀ ਵੀ ਚੰਗੇ ਕਿਰਦਾਰ ਵਾਲੇ ਉਮੀਦਵਾਰ ਨੂੰ ਹਰਾਉਣ ਆਏ ਹੋ।ਸੋਨੂ ਵੀ ਕਿਸੇ ਸਾਜਿਸ਼ ਦੇ ਤਹਿ ਆਏ ਊ।

    • @ManjeetSingh-sopu
      @ManjeetSingh-sopu หลายเดือนก่อน +1

      Hannji ਸੁਖਪਾਲ ਖਹਿਰਾ ਬੰਦਾ ਤਾਂ ਠੀਕ ਐ ਬਾਈ ਵੇਖੋ ਅੱਗੇ ਕੀ ਹੁੰਦਾ ਜੀ ਮੈ ਸੋਚ ਦਾ ਜਿਤਨਾ ਚਾਹੀਦਾ ਜੀ ❤
      ❤❤❤

  • @user-kt2ko6rl6q
    @user-kt2ko6rl6q หลายเดือนก่อน +7

    Simmranjit man zindabad

  • @Janti838
    @Janti838 หลายเดือนก่อน +9

    Lakha Sidhana zindabad from Bhatinda Deepak Sharma

  • @DineshKumar-tp8fb
    @DineshKumar-tp8fb หลายเดือนก่อน +7

    1000 ਬੀਬੀਆਂ ਨੂੰ ਨਹੀਂ ਦਿੱਤਾ ਕਿਸਾਨਾਂ ਨੂੰ ਐਮ ਐਸ ਪੀ ਨਹੀਂ ਦਿੱਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਬੇਅਦਬੀ ਦੇ ਦੋਸ਼ੀ ਨਹੀਂ ਫੜੇ ਬੇਰੁਜ਼ਗਾਰਾਂ ਨੂੰ ਨੋਕਰੀਆ ਨਹੀਂ ਦਿੱਤੀਆਂ

    • @raghbardass473
      @raghbardass473 หลายเดือนก่อน

      Poor people govt bhukhe nang akali were better,

  • @Janti838
    @Janti838 หลายเดือนก่อน +7

    Simranjit Singh maan zindabad

  • @dhaliwal1173
    @dhaliwal1173 หลายเดือนก่อน +22

    simranjit singh mann ❤

  • @sanjogtarani3997
    @sanjogtarani3997 หลายเดือนก่อน +2

    ਵੀਰ ਕੋਈ ਵੀ ਵਿਅਕਤੀ ਹੋਵੇ ਰੱਬ ਰਾਖਾ ਸਜ਼ਾ ਜ਼ਰੂਰ ਮਿਲੇਗੀ

  • @manmohansingh7426
    @manmohansingh7426 หลายเดือนก่อน +2

    ਸ੍ਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ 👍

  • @amrindersingh318
    @amrindersingh318 หลายเดือนก่อน +5

    Sardar Simranjeet singh Maan

  • @JaggiSingh-gy5cf
    @JaggiSingh-gy5cf หลายเดือนก่อน +2

    ਸੈਖੋ ਸਹਿਬ ਨੂੰ ਇੱਕ ਮੋਕਾ ਦਿਓ ਸੰਗਰੂਰ ਵਾਲਿਉ

  • @Doaba1313
    @Doaba1313 หลายเดือนก่อน +27

    ਲੱਖ ਦੀ ਲਾਹਨਤ ਆ ਉੇਏ ਝਾੜੂ ਵਾਲਿਆ ਦੀਏ ਭੇਡੇ ਤੇਰੇ ਤੇ ਕੰਜਰਾ ਤੂੰ ਕਹਿ ਰਿਹਾ ਸੁਭਕਰਨ ਨੂੰ ਕਿਸਾਨਾਂ ਨੇ ਮਰਵਾਇਆ ਤੇਰੇ ਇਹ ਬਿਆਨ ਨੇ ਅੱਜ ਸੱਚ ਸਾਬਤ ਕਰਤਾ ਕੀ ਝਾੜੂ ਬੀ ਜੇ ਪੀ ਦੀ B ਟੀਮ ਆ ਇਸ ਕਰਕੇ ਭੰਡ ਨੇ O FIR ਕੱਟੀ ਹਰਿਆਣਾ ਪ੍ਰਸ਼ਾਸਨ ਦੇ ਖਿਲਾਫ ਪਰ ਤੇਰੇ ਅੱਜ ਵਾਲੇ ਬਿਆਨ ਤੋ ਪਤਾ ਲੱਗ ਗਿਆ ਕੀ ਝਾੜੂ ਨੂੰ ਕਿਸਾਨਾਂ ਦਾ ਕਿੰਨਾ ਕੁ ਫਿਕਰ ਆ

  • @user-br9xr3xf5f
    @user-br9xr3xf5f หลายเดือนก่อน +10

    Deep sidhu jidabad akkali Amritsar jidabad simranjeet Singh man jidabad ❤❤❤❤❤❤❤❤❤❤❤❤❤❤❤❤❤❤❤❤❤

  • @kaurkharoud899
    @kaurkharoud899 หลายเดือนก่อน +21

    ਇਨਾਂ ਸਿਆਸਤਦਾਨਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਹੈ

  • @ParmSidhu-nq4iv
    @ParmSidhu-nq4iv หลายเดือนก่อน +7

    ਓਏ ਕਾਂਗਰਸ ਨੇ ਤੇ ਅਕਾਲੀਆਂ ਦਾ 70 ਸਾਲਾਂ ਚ ਖਾਦਾ ਹੈ ਆਮ ਪਾਰਟੀ ਨੇ ਢਾਈ ਸਾਲਾਂ ਚ ਚੱਕ ਦੇ ਫੱਟੇ

  • @jotphotophotography7756
    @jotphotophotography7756 หลายเดือนก่อน +7

    Sangrur ton simranjit singh man

  • @germansingh5271
    @germansingh5271 หลายเดือนก่อน +9

    Simerjit singh maan sahib je Vote die huck daar na

  • @ssbani6949
    @ssbani6949 หลายเดือนก่อน +6

    ਝਾੜੂ ਖਿਲਾਰਾ ਗੇ

  • @sanjogtarani3997
    @sanjogtarani3997 หลายเดือนก่อน +3

    ਸਾਡੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @bhagsingh9639
    @bhagsingh9639 หลายเดือนก่อน +19

    ਇਹ ਸਾਰੀਆਂ ਮੰਦਬੁੰਦੀ ਭੇਡਾਂ ਨੇ।

  • @user-br9xr3xf5f
    @user-br9xr3xf5f หลายเดือนก่อน +17

    Deep sidhu jidabad akkali Amritsar jidabad simranjeet Singh man jidabad ❤❤❤❤❤❤

  • @sardarsaab1007
    @sardarsaab1007 หลายเดือนก่อน +21

    ਇਹ ਸਾਰੀ ਪਾਰਟੀਆਂ ਦੀਆਂ ਭੇਡਾਂ ਨੇ ਮੈਂ ਮੈਂ ਕਰਨ ਲਈ ਰੱਖਿਆ ਜਿਦਾਂ ਔਰਤਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਕਰ ਕੇ ਲੜਦੀਆਂ ਨੇ ਉਹ ਕੰਮ ਹੋ ਰਿਹਾ

  • @mandysandhu6439
    @mandysandhu6439 หลายเดือนก่อน +4

    ਸਿਰਫ ਗੱਲਾਂ ਦਾ ਕੜਾਹ ਬਣਾਉਂਦੇ ਹਨ ।ਕੋਈ ਮੁੱਦੇ ਹੈ ਹੀ ਨਹੀਂ ਇਹਨਾ ਕੋਲ ਸਿਰਫ ਗੱਲਾਂ ਕਰਕੇ ਟਾਈਮ ਪਾਸ ਕਰਦੇ ਹਨ

  • @user-vd7wu9wl7o
    @user-vd7wu9wl7o หลายเดือนก่อน +2

    ਪਾਰਟੀਅਾਂ, ਦੇ, ਚਮਚੇ, ਇੱਕਠੋ, ਹੋ, ਕੇ, ਐਵੇ, ਰੌਲਾ, ਪਾਈ, ਜਾਂਦੇ, ਐ।

  • @avtarcheema68
    @avtarcheema68 หลายเดือนก่อน +4

    ਸਾਡੇ ਪਿੰਡ mp ਗਰਾਂਟ ਚੋ ਇੱਕ ਲੱਖ ਰੁਪਏ ਆਏ ਸੀ ਬਾਲੀਬਾਲ ਗਰਾਉਂਡ ਵਾਸਤੇ ਤੇ ਜੋ ਵੀ ਓਸਤੋ ਉਪਰਲਾ ਖ਼ਰਚਾ ਹੋਯਾ ਉਹ ਸਰਾ ਪਾਰਟੀ ਲੀਡਰਸ਼ਿਪ ਨੇ ਆਪਣੀ ਜ੍ਹੇਬ ਚੋ ਖਰਚਾ ਕੀਤਾ ਏ, ਸੋ ਇੱਕ mp ਨੂੰ ਜਿੰਨੀ ਵੀ ਗਰਾਂਟ ਮਿਲਦੀ ਏ ਮੇਰੇ ਹਿਸਾਬ ਨਾਲ ਓਸਤੋ ਕਿਤੇ ਜ਼ਿਆਦਾ ਉਹ ਵੰਡ ਚੁੱਕੇ ਹਨ

  • @parwindersingh8057
    @parwindersingh8057 หลายเดือนก่อน +11

    ਇਸ ਭੰਡ ਸਰਕਾਰ ਨੇ ਕਰਜਾ ਤਾ ਜਾਦਾ ਕੀਤਾ ਇਹ ਸੱਚ ਹੈ ਪੰਜਾਬ ਦਾ ਬੇੜਾ ਗਰਕ ਕਰਤਾ 2 ਸਾਲਾ ਵਿੱਚ ਇਹ ਸੱਚ ਹੈ

  • @tarsemwalia2401
    @tarsemwalia2401 หลายเดือนก่อน +21

    ਮੈਨੂੰ ਤੇ ਇੰਝ ਲਗਦਾ ਜਿਵੇਂ WWE ਵਿੱਚ ਭਲਵਾਨ ਨਕਲ਼ੀ ਕੁਸ਼ਤੀ ਕਰਦੇ ਐਂਕਰ ਜਿਵੇਂ ਵਿੱਚ ਰੈਫਰੀ ਹੋਵੇ

    • @teetubrar7387
      @teetubrar7387 หลายเดือนก่อน

      Reporter mike nu krishan dee chakri wangu ghumai janda sala kise ek dee gal da juaab taa lela bhed kise thaa da

    • @rajendersharma6339
      @rajendersharma6339 หลายเดือนก่อน

      😊

  • @nagraify
    @nagraify หลายเดือนก่อน +7

    Simranjit Singh mann ❤

    • @ajmersingh455
      @ajmersingh455 หลายเดือนก่อน

      Simarnjit Singh man zindabad

    • @GurpreetSingh-ui7vq
      @GurpreetSingh-ui7vq หลายเดือนก่อน

      ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ

  • @freefirelovers1798
    @freefirelovers1798 หลายเดือนก่อน +1

    ਆਮ ਆਦਮੀ ਪਾਰਟੀ ਜਿੰਦਾਬਾਦ।

  • @grewalll
    @grewalll หลายเดือนก่อน +3

    ਸਰਪੰਚ ਤੋਂ ਸਾਂਸਦ ਤੱਕ😂😂😂

  • @punjabienetertainment8220
    @punjabienetertainment8220 หลายเดือนก่อน +3

    ਕਿੰਨੇ ਬੇਸ਼ਰਮ ਆ ਝਾੜੂ ਵਾਲੇ ਝੂਠੇ,,,,ਫੇਲ ਝਾੜੂ ਸਰਕਾਰ

  • @anmolsingh1416
    @anmolsingh1416 หลายเดือนก่อน +15

    Simranjeet singh maan jindabaad

  • @ajmersingh455
    @ajmersingh455 หลายเดือนก่อน +2

    Simranjeet Singh man zindabad

  • @Khalsapanthupdate
    @Khalsapanthupdate หลายเดือนก่อน +12

    ਪੰਜਾਬ ਨੂੰ ਆਵਦੀਆ ਖੇਤਰੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਦਿੱਲੀ ਦੀਆਂ ਪਾਰਟੀਆਂ ਆਪ ਬੀਜੇਪੀ ਕਾਂਗਰਸ ਦਾ ਖਹਿੜਾ ਛੱਡੋ

  • @JaswantSingh-uu5us
    @JaswantSingh-uu5us หลายเดือนก่อน +30

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਹੈ

  • @nachhattarsingh2122
    @nachhattarsingh2122 หลายเดือนก่อน +13

    ਸੰਗਰੂਰ ਲਈ ਸਭ ਤੋਂ ਵੱਧ ਪੜਿਆ ਲਿਖਿਆ ਮਹਾਰਾਜਾ ਰਣਜੀਤ ਸਿੰਘ ਵਾਂਗ ਸਾਰੇ ਫਿਰਕਿਆਂ ਨੂੰ ਸਮਾਨ ਸਮਝਣ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਕੌਮੀ ਨੇਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਬੈਸਟ ਹੈ।ਬੈਸਟ ਰਹੇਗਾ। ਸੰਗਰੂਰ ਦੇ ਲੋਕੋਂ ਦਲ ਬਦਲੂ ਫ਼ਿਰਾਕ ਗਾਈਆ ਤੋਂ ਵੀ ਗਏ ਲੀਡਰਾਂ ਤੋਂ ਕੀ ਲੈਣਾ। ਤੁਹਾਡੇ ਕੋਲ ਨਰ ਨਸਲ ਦਾ ਨੇਤਾ ਸਿਮਰਨਜੀਤ ਸਿੰਘ ਮਾਨ ਹੈਗਾ। ਜਦੋਂ ਪਾਰਲੀਮੈਂਟ ਚ ਬੋਲਦਾ ਪੰਜ ਸੌ ਤਰਤਾਲੀ ਐਮ ਪੀ ਸਾਹਿਬਾਨ ਸਾਹ ਰੋਕ ਕੇ ਸੁਣਦੇ ਆ ਕਿ ਕਿਵੇਂ ਪੰਜਾਬ ਨਾਲ ਹੋਇਆ ਧੱਕੇ। ਪੰਜਾਬੀਆਂ ਦੇ ਦੇਸ਼ ਵਿਦੇਸ਼ ਚ ਹੁੰਦੀ ਮਾਰ ਮਰਾਈ। ਸਭਤੋਂ ਵੱਧ ਤਹਿਜ਼ੀਬ ਯਾਫਤਾ ਐਮ ਪੀ ਹੈ।ਬਾਕੀ ਖਹਿਰਾ ਸਾਹਿਬ ਨੂੰ ਤਾਂ ਪਲਾਨ ਕਰਕੇ ਡੋਗਰਿਆਂ ਵਾਲਾ ਰੋਲ ਕਰਵਾਇਆ ਜਾ ਰਿਹਾ ਹੈ। ਬਾਕੀ ਸਮਾਂ ਸਮਰੱਥ ਹੈ। 24:39

  • @Budhsinghdhaliwal-uq9ni
    @Budhsinghdhaliwal-uq9ni หลายเดือนก่อน +1

    ਸਿਮਰਨਜੀਤ ਸਿੰਘ ਜ਼ਿੰਦਾਬਾਦ

  • @bahadursingh9718
    @bahadursingh9718 หลายเดือนก่อน +7

    ਭੰਡਾਂ ਦੀ ਸਰਕਾਰ ਨੇ ਕੁੱਝ ਨਹੀਂ ਕਰਨਾ ਗੱਪਾਂ ਵੱਡੀਆਂ ਮਾਰਦੇ ਹਨ। ਜੋਂ ਕੰਮ ਕੀਤੇ ਉਹ ਅਕਾਲੀ ਦਲ ਨੇ ਕਰਵਾਏ ਹਨ। ਧੰਨਵਾਦ ਸਹਿਤ

  • @karnailchahal6833
    @karnailchahal6833 หลายเดือนก่อน +1

    ਜਿੱਤੂਗਾ ਸਿਮਰਨਜੀਤ ਮਾਨ ਜਿੰਦਾਬਾਦ
    ਪੰਜਾਬ ਦੀ ਝਾੜੂ ਸਰਕਾਰ ਮੁੱਰਦਾਬਾਦ

  • @KuldeepKipa-du3ul
    @KuldeepKipa-du3ul หลายเดือนก่อน

    ਅਾਮ ਆਦਮੀ ਪਾਰਟੀ ਜਿੰਦਾਬਾਦ ਜੀ

  • @JasbirSingh-mw1vr
    @JasbirSingh-mw1vr หลายเดือนก่อน +2

    ਇਹ ਕੋਈ ਡਿਬੇਟ ਨਹੀਂ ਸਿਰਫ ਭੀੜ ਇਕੱਠੀ ਕੀਤੀ ਹੈ। ਸੁਆਲਾਂ ਦੇ ਜੁਆਬ ਦੇਣੇ ਬਣਦੇ। ਪਰ ਰੌਲਾ ਪਾਉਣ ਨਾਲ ਗੱਲਬਾਤ ਦਾ ਕੋਈ ਨਤੀਜਾ ਨਹੀਂ ਹੋਵੇਗਾ।

  • @spiritualimpactonmind
    @spiritualimpactonmind หลายเดือนก่อน +2

    ਇਹ ਸਾਰੀਆਂ ਜਿਊਂਦੀਆਂ ਲੋਥਾਂ ਤੋਂ ਬਚੋ

  • @Doaba1313
    @Doaba1313 หลายเดือนก่อน +6

    ਝਾੜੂ ਵਾਲਿਓ ਤੁਸੀ ਬਹੁਤ ਵੱਡੇ ਭੁਲੇਖੇ ਚ ਤੁਰੇ ਫਿਰਦੇ ਹੋ ਪੰਜਾਬ ਦੇ ਪਿੰਡਾਂ ਸੱਥਾਂ ਚ ਆ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊ ਲੋਕ ਝਾੜੂ ਤੋ ਕਿੰਨੇ ਕੁ ਅੱਕੇ ਬੈਠੇ ਬੱਸ ਸੋਸਲ ਮੀਡੀਆ ਤੇ ਹੀ ਤੁਹਾਡੀ ਥੌੜੀ ਜਿਹੀ ਹਵਾ ਪਰ ਇਸ ਵਾਰ ਜ਼ਮੀਨੀ ਹਕੀਕਤ ਬਿਲਕੁੱਲ ਉਲਟ ਹੈ ਝਾੜੂ ਤੇ ਬੀ ਜੇ ਪੀ ਦੋਵਾ ਦਾ ਪਿੰਡਾਂ ਚ ਫੁੱਲ ਵਿਰੋਧ ਹੋ ਰਿਹਾ

  • @sanjogtarani3997
    @sanjogtarani3997 หลายเดือนก่อน +2

    ਅਕਾਲੀਆਂ ਨੇ ਸਾਡੇ ਬੱਚਿਆਂ ਨੂੰ ਨੋਕਰੀਆ ਦੇਣ ਦੀ ਬਜਾਏ ਜੇਲ੍ਹ ਵਿਚ ਬੰਦ ਕੀਤਾ

  • @SurinderGill-zt6rx
    @SurinderGill-zt6rx หลายเดือนก่อน +1

    ਸੁਖਪਾਲ ਸਿੰਘ ਖਹਿਰਾ ਸਾਬ ਜਿੰਦਾਬਾਦ

  • @manjindersekhon5990
    @manjindersekhon5990 หลายเดือนก่อน +2

    Good job by journalist(host)

  • @JaggaSingh-ry7wl
    @JaggaSingh-ry7wl หลายเดือนก่อน +33

    ਝਾੜੂ ਸਰਕਾਰ ਮੁਰਦਾਬਾਦ ਸੰਗਰੂਰ ਸੀਟ ਹਰੂ ਗਈ ਭਗਵੰਤ ਮਾਨ

  • @jashanpreet765
    @jashanpreet765 หลายเดือนก่อน +6

    ਸਾਰੀਆਂ ਪਾਰਟੀਆਂ ਵਾਲੇ ਦੰਦ ਕੱਢੀ ਜਾਂਦੇ ਕਿਸੇ ਨੂੰ ਪੰਜਾਬ ਜਾਂ ਦੇਸ਼ ਦਾ ਦਰਦ ਨਹੀਂ।

    • @tekchand3876
      @tekchand3876 หลายเดือนก่อน

      Great ho bai

  • @sawindersingh5322
    @sawindersingh5322 หลายเดือนก่อน +2

    Simranjit Singh maan

  • @manoharsingh9443
    @manoharsingh9443 หลายเดือนก่อน +11

    S ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਓ ਪੰਜਾਬੀ ਵੀਰੋ ਸਾਰੀਆਂ ਪਾਰਟੀਆਂ ਸਿਮਰਨਜੀਤ ਸਿੰਘ g ਨੂੰ ਹਰਾਉਣ ਲਈ ਲਗਾਈਆਂ ਹਨ ਏਜੈਂਸੀan ਨੇ ❤❤ ਸਿਮਰਨਜੀਤ ਸਿੰਘ ਮਾਨ jindabad

  • @shonkipunjab
    @shonkipunjab หลายเดือนก่อน +21

    ਬਾਪੂ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ।

    • @princerai7705
      @princerai7705 หลายเดือนก่อน +1

      ਬਾਪੂ ਨਹੀ ਗੱਦਾਰ ਆ ਮਾਣ

    • @amoldhillon1445
      @amoldhillon1445 หลายเดือนก่อน

      Fitteh muh

  • @RajbirSingh-lq6dn
    @RajbirSingh-lq6dn หลายเดือนก่อน +4

    Sekhon saab tuhanu chon nhi ladni chaidi c haar pakki aa

  • @harwindersinghgahir8175
    @harwindersinghgahir8175 หลายเดือนก่อน +2

    Simranjeet Si Maan

  • @KuldeepSangrur
    @KuldeepSangrur หลายเดือนก่อน

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @jaswinderSingh-kj7xq
    @jaswinderSingh-kj7xq หลายเดือนก่อน

    Aam Aadmi party jindabad

  • @dlrajkhakh4140
    @dlrajkhakh4140 หลายเดือนก่อน +2

    ਪੱਤਰਕਾਰ ਲੋਕਾਂ ‘ਚ ਪਾੜ ਪਾ ਰਹੇ, ਇਹ ਠੀਕ ਨੀ।

  • @GurpreetSingh-ui7vq
    @GurpreetSingh-ui7vq หลายเดือนก่อน +1

    ਆਮ ਆਦਮੀ ਪਾਰਟੀ ਤੇ ਤੇ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਇਹ ਤਿੰਨੋਂ ਪਾਰਟੀਆਂ ਨਿਕੰਮੀਆਂ ਸਾਬਤ ਹੋਈਆਂ ਜੇ ਬਚਨਾਂ ਇਹਨਾਂ ਨੂੰ ਵੋਟਾਂ ਨਾ ਪਾਓ ਇਹਨਾਂ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ ਹੈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਸਿਰਫ਼ ਤੇ ਸਿਰਫ਼ ਸਿਮਰਨਜੀਤ ਸਿੰਘ ਮਾਨ ਕਰਦਾ ਹੈ

  • @brarbrar9024
    @brarbrar9024 หลายเดือนก่อน

    ਸਿਮਰਨਜੀਤ

  • @Akbansal-sw8bn
    @Akbansal-sw8bn หลายเดือนก่อน

    ਨਸ਼ਾ ਚਿੱਟਾ ਪਹਿਲਾਂ ਨਾਲੋ ਵੱਧ ਹੋ ਗਿਆ.ਬਿਜਲੀ ਫਰੀ ਕਰਕੇ ਪੰਜਾਬ ਨੂੰ ਹੋਰ ਕਰਜੇ ਹੇਠ ਕਰ ਦਿੱਤਾ.
    ਪੰਜਾਬ ਵਿਰੋਧੀ ਅਤੇ ਦੇਸ਼ ਵਿਰੋਧੀ ਅਨਸਰਾਂ ਕਾਰਨ ਪੰਜਾਬ ਨੂੰ ਪਿੱਛੇ ਨਹੀਂ ਡਿੱਗਣ ਦੇਣਾ. ਉਦਯੋਗ, ਤਕਨਾਲੋਜੀ, ਸਿੱਖਿਆ, ਸੁਰੱਖਿਆ, ਪੰਜਾਬ ਦਾ ਹੱਕ ਹੈ।
    ਲੋਕ ਆਪਣੀਂ ਵੋਟ ਸੋਚ ਸਮਝ ਕੇ ਪਾਉਣ ਤਾਂ ਜੋ ਪੰਜਾਬ ਦਾ ਮਾਹੋਲ ਠੀਕ ਬਣੀਆਂ ਰਹੈ, ਲੋਕਾਂ ਨੂੰ ਸਹੁਲਤਾ ਮਿਲਣ ਪੰਜਾਬ ਵਿੱਚ ਤਰੱਕੀ ਖੁਸ਼ਹਾਲੀ ਆਵੇ।ਨਾ ਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਵੇ।

  • @ParmSidhu-nq4iv
    @ParmSidhu-nq4iv หลายเดือนก่อน +1

    ਮੋਸੇ ਦੇ ਸਾਊਂਡ ਤੇ ਇੱਕ ਦਿਨ ਪਹਿਲਾਂ ਵਾਪਿਸ ਲੈ ਲਈ ਦੂਜੇ ਦਿਨ ਉਹਦਾ ਕਤਲ ਹੋ ਗਿਆ

  • @gurmailgahir5665
    @gurmailgahir5665 หลายเดือนก่อน +1

    S. Simranjeet Singh ji maan

  • @user-qr7bt2rf6g
    @user-qr7bt2rf6g หลายเดือนก่อน

    ਅਕਲੀਆ।ਨੇ।ਬੇਅਦਬੁ।ਕਰਾੲਈ

  • @DilpreetSingh-lo3rd
    @DilpreetSingh-lo3rd 17 วันที่ผ่านมา

    💙💙

  • @jaswindersandhu9462
    @jaswindersandhu9462 27 วันที่ผ่านมา

    ਬੌਕਰ ਵਾਲੇ ਵੀ ਬੋਲਣ ਪੈਦੇ ਸੰਗਰੂਰ ਵਿੱਚ ਪੇਟਰ ਦਾ ਲੱਖ ਰੁਪਏ ਮੁਕਰੇ ।

  • @kulwindersingh3871
    @kulwindersingh3871 หลายเดือนก่อน +1

    APP JINDABAD

  • @ReshamsinghGill-dq3pb
    @ReshamsinghGill-dq3pb หลายเดือนก่อน +31

    ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਚੋਣ ਨਿਸ਼ਾਨ ਬਾਲਟੀ 🪣🪣🪣🪣🪣🪣🪣🪣🪣

    • @HappyBeetle-xv4qh
      @HappyBeetle-xv4qh หลายเดือนก่อน +1

      Maan di history check krlo pehla

    • @raghbardass473
      @raghbardass473 หลายเดือนก่อน

      Thag 😅😅😅😅😅😅 Big bang thag. Sending people getting big money tell who is that man

  • @ib1463
    @ib1463 หลายเดือนก่อน

    Debate ਚੰਗੀ ਲੱਗੀ।ਪੰਜਾਬ ਦੇ ਸਿਆਸਤ ਦਾਨਾ ਦੇ ਢਿੱਡ ਦੀਆਂ ਗੱਲਾਂ ਬਾਹਰ ਆਈਆਂ।ਇਨ੍ਹਾਂ ਸਿਆਸਤਦਾਨਾ ਨੂੰ ਪੰਜਾਬ ਦ ਕੋਈ ਦਰਦ ਨਹੀਂ।ਸਭ ਪੈਸਾ ਇੱਕਠਾ ਕਰਨ ਦੌੜ ਵਿੱਚ ਲੱਗੇ ਹੋਏ ਹਨ।ਪੰਜਾਬੀਓ,ਵੋਟ ਉਸ ਨੂੰ ਪਾਓ ਜੋ ਘੱਟੋ ਘੱਟ ਆਪਣੀ ਪਾਰਟੀ ਨਾਲ 5 ਸਾਲ ਜੁੜਿਆ ਰਿਹਾ ਹੋਵੇ।ਦੱਲ ਬਦਲ ਓ ਨੂੰ ਵੋਟ ਨਾ ਪਾਓ,ਇਹ ਮੌਕਾ ਪਰਸਤ ਲੋਕ ਹਨ।ਧੰਨਵਾਦ।

  • @ManvajinderSinghBajwa-no7zq
    @ManvajinderSinghBajwa-no7zq หลายเดือนก่อน

    Khaira saab zindabad

  • @ParmSidhu-nq4iv
    @ParmSidhu-nq4iv หลายเดือนก่อน +1

    ਔਰ ਭਗਵੰਤ ਮਾਨ ਦਾ ਪਰਿਵਾਰ ਵੀ 300 ਬੰਦਾ ਸਕਿਓਰਿਟੀ ਦੇ ਲਈ ਫਿਰਦਾ ਗਾ

  • @sandepsingh376
    @sandepsingh376 หลายเดือนก่อน

    Khaira Saab babbar sher Punjab da

  • @ssbani6949
    @ssbani6949 หลายเดือนก่อน +2

    ਵੀਰੋਂ ਕੰਮ ਕਰੋ ਇਨਾ ਕੁਝ ਨਹੀਂ ਕਰਨਾ

  • @bahadursingh9718
    @bahadursingh9718 หลายเดือนก่อน +2

    ਸਾਰੀਆਂ ਪਾਰਟੀਆਂ ਝੂਠ ਬੋਲ ਰਹੇ ਹਨ।

  • @gill6503
    @gill6503 หลายเดือนก่อน +2

    Eh sare he chawla ne simranjit maan saab nu shad k

  • @user-lc1wk1kc3h
    @user-lc1wk1kc3h หลายเดือนก่อน +13

    ਇਸ ਵਾਰ ਸਾਡਾ ਐਮ ਪੀ. ਭਾਈ ਅਮ੍ਰਿਤਪਾਲ ਸਿੰਘ ਜੀ

  • @kulwinderjatana8745
    @kulwinderjatana8745 หลายเดือนก่อน

    ਸਵਾਦ ਅਾ िਗਅਾ ਵੀਰ ਜੀ

  • @JasbirSingh-mw1vr
    @JasbirSingh-mw1vr หลายเดือนก่อน +1

    ਪਾਰਲੀਮੈਂਟ ਵਿੱਚ ਤਾਂ ਪੰਜਾਬ ਦੇ ਹਕ ਵਿੱਚ ਬੋਲਣ ਵਾਲੇ ਵਿਅਕਤੀ ਜਾਣੇ ਚਾਹੀਦੇ ਹਨ।ਜੋ ਪਾਰਟੀ ਹਿਤਾਂ ਤੋਂ ਉਪਰ ਉੱਠ ਕੇ ਪੰਜਾਬ ਦੀ ਗੱਲ ਕਰਨ

    • @GurpreetSingh-ui7vq
      @GurpreetSingh-ui7vq หลายเดือนก่อน

      ਸਿਮਰਨਜੀਤ ਸਿੰਘ ਮਾਨ ਤੋਂ ਵੱਧਕੇ ਕੋਈ ਵੀ ਨਹੀਂ ਬੋਲਦਾ

    • @JasbirSingh-mw1vr
      @JasbirSingh-mw1vr หลายเดือนก่อน

      @@GurpreetSingh-ui7vq ਪਾਰਲੀਮੈਂਟ ਵਿੱਚ ਚਲੇ ਗਏ ਤਾਂ ਇਕ ਪੂਰੀ ਟਰਮ ਅੰਦਰ ਹੀ ਨਹੀਂ ਗਏ। ।ਦੂਜੀ ਵਾਰ ਵੀ ਕੋਈ ਮੁੱਦਾ ਨਹੀਂ ਚੁੱਕਿਆ। ਜੇ ਤੁਹਾਨੂੰ ਇਸ ਬਾਰੇ ਪਤਾ ਤਾਂ ਦਸਿਓ।

    • @GurpreetSingh-ui7vq
      @GurpreetSingh-ui7vq หลายเดือนก่อน

      @@JasbirSingh-mw1vr ਕਿਹੜਾ ਮੁੱਦਾ ਨਹੀਂ ਚੁੱਕਿਆ ਜੀ ਮਾਂਨ ਸਾਬ ਨੇ

  • @rajkumararora5676
    @rajkumararora5676 หลายเดือนก่อน +7

    simaratjeet maan ni jittde jinna marji kahi jao .

    • @GurpreetSingh-ui7vq
      @GurpreetSingh-ui7vq หลายเดือนก่อน +1

      ਤੇਰੇ ਕਹਿਣ ਨਾਲ ਨਹੀਂ ਹਾਰਦਾ ਪਿੰਡਾਂ ਦੇ ਪਿੰਡ ਸਿਮਰਨਜੀਤ ਸਿੰਘ ਮਾਨ ਨਾਲ ਹੈ

    • @punjabitrucker163
      @punjabitrucker163 หลายเดือนก่อน

      Sukhpal khaira hee dum rakhda parliament vich jaake punjab layi bolne da..sukhpal khaira nu jita ke bhejo lok sabha

    • @parwindersingh2953
      @parwindersingh2953 หลายเดือนก่อน

      Khaira ja simranjeet maan Lagda jharru da ta Aukha

  • @surrecords1
    @surrecords1 หลายเดือนก่อน +1

    ਤਮਾਸ਼ਾ ਦੇਖੋ 😂😂🤣🤣

  • @kulwindersingh-fp3cf
    @kulwindersingh-fp3cf หลายเดือนก่อน +17

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ❤❤

  • @user-vb4yt3bp3u
    @user-vb4yt3bp3u หลายเดือนก่อน +2

    S simranjit Maan jaat. Sher jindabad

  • @lakhbirsidhu5271
    @lakhbirsidhu5271 หลายเดือนก่อน +1

    Cangras am punjab dosman palti

  • @GurmeharSingh-oz7mt
    @GurmeharSingh-oz7mt หลายเดือนก่อน +1

    Maan saab zindabad

  • @ParmSidhu-nq4iv
    @ParmSidhu-nq4iv หลายเดือนก่อน

    ਆਮ ਪਾਰਟੀ ਦੇ ਦੋ ਸਾਲਾਂ 'ਚ ਕੋਠਿਆਂ ਪਾਲਿਆਂ ਪੈਸਾ ਬਣਾ ਲਿਆ ਬਾਈ ਗਾਣ ਜਿੱਤਣ ਹਰਨ

  • @sanjogtarani3997
    @sanjogtarani3997 หลายเดือนก่อน +1

    ਮਾਨ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਰੱਬ ਕਰੇਗਾ

  • @gurjas99
    @gurjas99 16 วันที่ผ่านมา

    ਸਾਰੇ ਲੀਡਰ ਡਾਕੂ ਹਨ

  • @MalkitSingh-gz6zb
    @MalkitSingh-gz6zb หลายเดือนก่อน

    Khaira Saab Zindabad

  • @Khalsapanthupdate
    @Khalsapanthupdate หลายเดือนก่อน +28

    ਕੰਜਰੀਵਾਲ ਮੋਦੀ ਨਾਲ ਰਲ ਕੇ ਸਟੰਟ ਖੇਡ ਰਿਹਾ

  • @sanjogtarani3997
    @sanjogtarani3997 หลายเดือนก่อน +5

    ਪਿਛਲੇ ਪੰਦਰਾਂ ਸਾਲਾਂ ਤੋਂ ਸਾਡੇ ਬੱਚਿਆਂ ਨੂੰ ਨੋਕਰੀਆ ਮਿਲੀਆਂ ਨਹੀਂ ਧੰਨਵਾਦ ਮਾਨ ਦਾ ਜਿੰਨੇਂ ਸਾਡੇ ਬੱਚਿਆਂ ਨੂੰ ਨੋਕਰੀਆ ਦਿਤੀਆਂ ਹਨ ਬਿਜਲੀ ਮੁਫ਼ਤ ਦਿੱਤੀ ਹੈ

  • @sukhdhillon8822
    @sukhdhillon8822 หลายเดือนก่อน +1

    ਜਿੰਨਾ ਅਕਾਲੀਦਲ ਨੇ 25 ਸਾਲਾ ਵਿੱਚ ਬਰਬਾਦ ਕੀਤਾ ਪਰ ਝਾੜੂ ਆਲਿਆ ਨੇ 2 ਸਾਲ ਵਿੱਚ ਕਰਤਾ

  • @ParmSidhu-nq4iv
    @ParmSidhu-nq4iv หลายเดือนก่อน

    ਬਾਈ ਜੀ ਮੇਰੇ ਚਾਰ ਜਵਾਕਾਂ ਨੇ ਡਿਗਰੀਆਂ ਕੀਤੀਆਂ ਹੈ ਸਰਕਾਰੀ ਤਾਂ ਕੋਈ ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲੇਗੀ 15-20 ਲੱਖ ਰੁਪਏ ਹੈਗਾ ਤਾ ਨੌਕਰੀ ਮਿਲ ਜਾਊਗੀ ਤਿੰਨੇ ਮੁਸ਼ਕਲਾਂ

  • @Khanpeen22
    @Khanpeen22 หลายเดือนก่อน +1

    ਝਾੜੂ ਵਾਲਿਆਂ ਦਾ ਮੋਰ ਬਣਨਾ ਐਂਤਕੀ

  • @user-xq2ji1pe1s
    @user-xq2ji1pe1s หลายเดือนก่อน +2

    Jharu ni labna hun teela teela huo hun

  • @satrangisiyasat6034
    @satrangisiyasat6034 หลายเดือนก่อน

    Wah ji wah loko kya baat aa