ਜਾਣੋ ਬੀਬੀ ਦਾ ਗਠੀਆ ਕਿਵੇਂ ਠੀਕ ਹੋਇਆ , name and contact no. of doctor

แชร์
ฝัง
  • เผยแพร่เมื่อ 19 ม.ค. 2025

ความคิดเห็น • 284

  • @rashpalkaur4068
    @rashpalkaur4068 4 หลายเดือนก่อน +1

    Very beautiful knowledge 👌 👏 ❤️ ♥️ 😊

  • @hardeepbhullar2080
    @hardeepbhullar2080 5 หลายเดือนก่อน +22

    ਬੀਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵੀਡੀਉ ਸ਼ੇਅਰ ਕੀਤੀਮੈਂ ਬਹੁਤ ਮੱਥਾ ਮਾਰਕੇ ਫੋਨ ਤੇ ਸਰਚ ਕੀਤਾ ਕਿ ਵੀਡੀਉ ਸ਼ੇਅਰ ਕਰ ਸਕਾਂ ਅਤੇ ਪੰਜਾਬੀ ਵਿੱਚ ਲਿਖ ਸਕਾ ਮੇਰੀ ਭੈਣ ਹੈ ਉਸ ਨੂੰ ਵੱਡੀ ਬੇਟੀ ਹੋਈ ਹੈ ਜਦ ਦੀ ਗਠੀਆ ਹੈ ਹੁਣ ਬਹੁਤ ਪਰੌਲਮ ਹੈ ਮੰਜੇ ਉਪਰ ਹੈ ਇੱਕ ਗੋਡਾ ਚਲਣ ਫਿਰਨ ਨਹੀਂ ਦਿੰਦਾ ਡਿਪਰੈਸ਼ਨ ਵੀ ਹੋ ਗਿਆ ਨੀਂਦ ਦੀਆਂ ਗੋਲੀਆ ਨਾਲ ਵੀ ਨੀਂਦ ਨਹੀਂ ਆਉਂਦੀ ਉਸ ਦੇ ਦੋ ਬੇਟੀਆ ਵਿਆਹੀਆ ਹਨ ਰੋਟੀ ਵੀ ਪਕਾਉਣੀ ਔਖੀ ਹੈ ਰੋੰਦੀ ਹੈ ਇੱਕ ਤਕਲੀਫ ਅਤੇ ਵਿਹਲੇ ਪਏ ਰਹਿਣਾ ਕੰਮ ਕਰਨ ਨਾਲ ਹੀ ਦਿਲ ਲੱਗਦਾ ਹੈ ਮੈਂ ਬਹੁਤ ਖੁਸ਼ ਹੋਈ ਕਿਸੇ ਨੇ ਤਾਂ ਦੱਸਿਆ ਠੀਕ ਹੋਏਮੈਂ ਤੁਹਾਡਾ ਦਿਲੋਂ ਧੰਨਵਾਦਕਰਦੀ ਹਾਂ❤❤❤❤❤🙏🙏🙏🙏🙏

  • @jaswindermatharu8538
    @jaswindermatharu8538 5 หลายเดือนก่อน +2

    Sat Sri Akaal very good information given for gatyia really appreciated hope that doctor still helping people to daginose this suffering thank you from UK 🇬🇧🙏🙏

  • @daljitgrewal9641
    @daljitgrewal9641 13 วันที่ผ่านมา

    Waheguruji🎉🎉🎉🎉🎉❤❤

  • @bhupinderkaur3675
    @bhupinderkaur3675 5 หลายเดือนก่อน +8

    Shukrana ਵਾਹਿਗੁਰੂ ji ਦਾ atte aap ji ਦਾ 🙏guru rakha 🙏

  • @jagdishkaur3054
    @jagdishkaur3054 5 หลายเดือนก่อน +7

    ਸੱਤ ਸ਼੍ਰੀ ਆਕਾਲ ਬੀਬੀ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਵਿੱਚ ਰੱਖੇ ਜੀ ਸਬ ਦਾ ਭਲਾ ਹੋਵੇ ਜੀ ❤❤❤❤

  • @ranbirkaur3414
    @ranbirkaur3414 5 หลายเดือนก่อน +6

    Very informative and clearly explained by our sweet Bebee ❤❤❤

  • @kaur1195
    @kaur1195 4 หลายเดือนก่อน +1

    Waheguru g ka khalsa
    Waheguru g ki fateh
    Bibi g....bahut pyaare o tu c

  • @dilveersingh2547
    @dilveersingh2547 5 หลายเดือนก่อน +15

    ਬਹੁਤ ਵਧੀਆ ਜਾਣਕਾਰੀ ਦੇਣ ਲਈ ਭੈਣ ਜੀ ਮੈਨੂੰ ਬਹੁਤ ਤਕਲੀਫ ਆ ਦਰਦ ਬਹੁਤ ਜ਼ਿਆਦਾ ਹੁੰਦਾ ਹੈ

  • @parminderjohal7110
    @parminderjohal7110 5 หลายเดือนก่อน +7

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @amandeepsing8094
    @amandeepsing8094 5 หลายเดือนก่อน +4

    Bhut vadiya vlog te sorry mai thodi 2 din video te comment nhi keta

  • @BaljitKaur-ok2ct
    @BaljitKaur-ok2ct 5 หลายเดือนก่อน +5

    ਸਤਿ ਸ੍ਰੀ ਆਕਾਲ ਦੀਦੀ ਜੀ ਬੀਬੀ ਜੀ ਨੂੰ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤

  • @surjeetpunni8307
    @surjeetpunni8307 4 หลายเดือนก่อน

    Thanks bibi ji good information God bless

  • @SuKaur5555
    @SuKaur5555 5 หลายเดือนก่อน +1

    Waheguru ji. Thankyou. 🙏🙏👌👍🌺🙏

  • @sahil.sidhu.2008
    @sahil.sidhu.2008 หลายเดือนก่อน

    Very nice ji

  • @kulwantbasi8751
    @kulwantbasi8751 5 หลายเดือนก่อน +2

    I have arthritis since 1996 still taking so many medican love in Canada 🇨🇦🌹🌹❤️❤️

  • @Harpreet-if9ym
    @Harpreet-if9ym หลายเดือนก่อน

    ih dvai desi j a homepethim diji dsna ji

  • @balwantdhaliwal3892
    @balwantdhaliwal3892 4 หลายเดือนก่อน +1

    Thank u very much

  • @veenamalhotra8723
    @veenamalhotra8723 5 หลายเดือนก่อน +4

    Ese tra hasde vasde raho bibi ji hamesha ❤❤❤❤

  • @kirandeepkaur174
    @kirandeepkaur174 5 หลายเดือนก่อน +2

    ਧੰਨਵਾਦ ਜੀ ।ਅਸੀਂ ਵੀ ਸੰਗਰੂਰ ਤੋਂ ਹਾਂ ਜੀ ।

  • @KhetanDiSardariVlogs
    @KhetanDiSardariVlogs 5 หลายเดือนก่อน +9

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੀ ਤਕਲੀਫ ਨੂੰ ਸਮਝਿਆ ਅਤੇ ਇਲਾਜ ਬਾਰੇ ਦੱਸਿਆ ਦਿਲੋਂ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਜੀ

  • @simranbatth8334
    @simranbatth8334 5 หลายเดือนก่อน +8

    ਸਤਿ ਸ੍ਰੀ ਅਕਾਲ ਬੀਜੀ ਜੀ🙏🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ❤ਥੋਡਾ ਬਹੁਤ ਬਹੁਤ ਧੰਨਵਾਦ ਤੁਸੀਂ ਗਠੀਆ ਬਾਰੇ ਦੱਸਿਆ ਮੈਨੂੰ 23 ਸਾਲਾਂ ਤੋਂ ਗਠੀਆ ਹੈ ਮੇਰੀ ਉਮਰ 44 ਸਾਲ ਦੀ।

    • @baljitrandhawa3112
      @baljitrandhawa3112 5 หลายเดือนก่อน

      Didi tuci bibi wali madicine leke aaye sangroor to menu v 15 saal to gathiya a ta krke pushya

    • @baljitrandhawa3112
      @baljitrandhawa3112 5 หลายเดือนก่อน +1

      Meri umar v 47 saal hae kito v fark ni pya boht madicine khadiya

    • @gursewaksingh99444
      @gursewaksingh99444 4 หลายเดือนก่อน

      ਖੱੜਕ ਸਿੰਘ ਵਾਲ਼ੇ ਜਾਉਂ ਜੀ

    • @ramanpreetkaur9950
      @ramanpreetkaur9950 4 หลายเดือนก่อน

      ਸੰਗਰੂਰ ਵਿਚ ਕਿਹੜਾ ਡਾਕਟਰ ਹੈ ਜੀ ਗਠੀਏ ਦਾ ਦੱਸਿਓ ਪਲੀਜ਼ ਸਾਰੀ ਜਾਣਕਾਰੀ​@@baljitrandhawa3112

  • @DeepikaRani-k2c
    @DeepikaRani-k2c 8 วันที่ผ่านมา

    Kha par h

  • @paramjitkaur3303
    @paramjitkaur3303 5 หลายเดือนก่อน +4

    Sat sri akal bibi ji and mam❤❤❤❤❤

  • @rajranisharma8454
    @rajranisharma8454 4 หลายเดือนก่อน +1

    Same here bibi g.mera v.ehi haal hai.jaroor jaungi sangrur

  • @majorsingh795
    @majorsingh795 5 หลายเดือนก่อน +93

    ਮੇਰੇ ਮੰਮੀ ਨੂੰ 23 ਸਾਲ ਤੋ ਗਠੀਆ ਦੀ ਪਰੋਬਲਮ ਹੈ ਜੀ ਹੱਥਾ ਪੈਰਾ ਦੀਆ ਉਗਲਾ ਵਿੰਗੀਆ ਟੇਢੀਆ ਹੋ ਰਹੀਆ ਨੇ ਤੇ ਮੋਟਾਪਾ ਵੀ ਬਹੁਤ ਆ ਗਿਆ ਦਵਾਈ ਖਾਂਦੇ ਵੀ ਦਰਦ ਹੁੰਦਾ ਰਹਿੰਦਾ ਸੋਟੀ ਦੇ ਸਹਾਰੇ ਨਾਲ ਥੋੜਾ ਤੁਰਦੇ ਨੇ ਜੀ ਅਸੀ ਸੰਗਰੂਰ ਤੋ ਹਾ ਅਡਰੈਸ ਦਂਸਣ ਲਈ ਧੰਨਵਾਦ ਜੀ 🙏🙏

    • @jaswantkaur5260
      @jaswantkaur5260 5 หลายเดือนก่อน +6

      Please adres dasio g

    • @deepindersingh5442
      @deepindersingh5442 5 หลายเดือนก่อน +7

      Waheguru ji mere hath perr vinge hoe c ta prab Milne ka chaho gurdwara Sahib gae ta waheguru ji ne bhut kirpa kiti bilkul theek aa moga koi medicine nahi layi

    • @balvinderbillan3250
      @balvinderbillan3250 5 หลายเดือนก่อน +4

      ਐਡਰਸ ਤਾਂ ਦੱਸੋ

    • @sandeepsran9005
      @sandeepsran9005 5 หลายเดือนก่อน

      ​@@deepindersingh5442Address plz

    • @jaswantkaur5260
      @jaswantkaur5260 5 หลายเดือนก่อน +3

      Hoshiarpur post office mankderi village bakipur name Jaswant Kaur

  • @anjusharma2132
    @anjusharma2132 5 หลายเดือนก่อน +5

    Lot of thanks for information and contact no

  • @kulwantkaur1993
    @kulwantkaur1993 4 หลายเดือนก่อน

    Thanks ji 🙏🏻🙏🏻🌹🌹🙏🏻🙏🏻

  • @sukhwindermundi35
    @sukhwindermundi35 5 หลายเดือนก่อน +2

    Good information Bibi ji

  • @surinderkaur9310
    @surinderkaur9310 5 หลายเดือนก่อน

    ਬਹੁਤ ਵਧੀਆ ਗੱਲ ਹੈ ❤❤❤❤❤

  • @mykitchenlab15
    @mykitchenlab15 4 หลายเดือนก่อน

    Thank you so much BG❤

  • @lachmidevi3929
    @lachmidevi3929 4 หลายเดือนก่อน +1

    Thanks mam

  • @Prs-fr3gx
    @Prs-fr3gx 4 หลายเดือนก่อน +1

    Waheguru ji ka Khalsa waheguru ji ki Fateh

  • @surjitkaurchopra3747
    @surjitkaurchopra3747 4 หลายเดือนก่อน +1

    Pehanji ssakal ji mainu vi gutne da dard hai 17 saal to dyan nayi ditta baccheya de palan poshan dekbal karke apne te tyan he nayi gayi dr goode d operation karan nu kahwnde han ji ke jarra mai dasso mainu

  • @Harpreet-if9ym
    @Harpreet-if9ym หลายเดือนก่อน

    dvai desi si ki homepethik di

  • @amarjitgill5385
    @amarjitgill5385 5 หลายเดือนก่อน +1

    Thanks ji ❤❤

  • @kauhrianchc8377
    @kauhrianchc8377 5 หลายเดือนก่อน +3

    Short ch dasea kro ena time Kis. Kole ha

  • @KulwinderKaur-rc3oo
    @KulwinderKaur-rc3oo 4 หลายเดือนก่อน

    Love u meri maa ❤

  • @JashandeepSukhdevSingh-zl6ob
    @JashandeepSukhdevSingh-zl6ob 5 หลายเดือนก่อน +4

    Sat Sri akal Bibi ji Aman Deep Kaur khara ❤

  • @gurjitkaur1623
    @gurjitkaur1623 5 หลายเดือนก่อน +3

    ਸਤਿ ਸ੍ਰੀ ਅਕਾਲ ਬੀਜੀ ਅਤੇ ਭੈਣ ਜੀ ਮੈ ਵੀ ਸੰਧੂਆਂ ਦੀ ਧੀ (ਜਗੀਰਦਾਰ) ਆ ਜੀ

  • @madeepkuar4132
    @madeepkuar4132 2 หลายเดือนก่อน

    Good

  • @sudeshrani1167
    @sudeshrani1167 4 หลายเดือนก่อน +1

    Address.dasso doctor da.thank hou

  • @SukhjeetKaur-w3k
    @SukhjeetKaur-w3k 5 หลายเดือนก่อน +30

    ਇਲਾਜ ਦਸਣ ਦਾ ਤਾਂ ਹੀ ਫਾਇਦਾ, ਜੇ ਕਰ ਐਡਰੈੱਸ ਅਤੇ ਫ਼ੋਨ ਨੰਬਰ ਦਸੋ l ਏਡੀ ਲੰਬੀ ਸਟੋਰੀ ਦਾ ਕੋਈ ਫਾਇਦਾ ਨਹੀਂ ਜੇਕਰ ਐਡਰੈਸ ਨਹੀਂ ਦੱਸਣਾ l ਜਲਦੀ ਐਡਰੈਸ ਦਸੋ
    ਕਿਸੀ ਹੋਰ ਦਾ ਵੀ ਫਾਇਦਾ ਹੋ ਜਾਵੇ l

    • @Sachyaribibi
      @Sachyaribibi  5 หลายเดือนก่อน +1

      last te dasya g

    • @ranobadhan5052
      @ranobadhan5052 5 หลายเดือนก่อน +2

      Video de last vich phone no. dasseya aa

    • @ajitsinghbe9401
      @ajitsinghbe9401 5 หลายเดือนก่อน

      @@Sachyaribibi😅

    • @Varinder.buttar
      @Varinder.buttar 5 หลายเดือนก่อน

      Last te sara adresss aa ji

    • @punjabivirsabynirmalkaurni7601
      @punjabivirsabynirmalkaurni7601 4 หลายเดือนก่อน +1

      ਮੈਨੂੰ ਵੀ ਗਠੀਆ ਜੀ🎉🎉❤❤

  • @wownaturebeauty7071
    @wownaturebeauty7071 4 หลายเดือนก่อน

    Waheguru g ap g nu dharn bare kuch pta h meri dharn uper nu gyi hoi h kafi time to, bhut jyada preshan h test v krvaye , drip v lgvai koi asar nhi. Doctor mnde nhi meri halt bhut buri ho gyi h plz ager kuch pta hove ta dso plz waheguru

  • @kuldipkaur5648
    @kuldipkaur5648 5 หลายเดือนก่อน +4

    God bless you 🙏 bibi ji 💖 ❤

  • @gurdialsingh6843
    @gurdialsingh6843 5 หลายเดือนก่อน +4

    Sat sri akal jii god blessed you jii🎉🎉

  • @ranjitsingh7883
    @ranjitsingh7883 4 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitkaur6747
    @manjitkaur6747 5 หลายเดือนก่อน +1

    Sat shri akal bibbi ❤❤

  • @Duck_psk
    @Duck_psk 2 หลายเดือนก่อน

    ❤❤❤❤❤🎉🎉🎉

  • @jaswindersangha3434
    @jaswindersangha3434 5 หลายเดือนก่อน +1

    Waheguruji

  • @mandeepkaur-zi6on
    @mandeepkaur-zi6on 5 หลายเดือนก่อน +4

    Medicine keri dende ne g
    dr.saab desi ja homeopathic medicine .menu v arthritis aa kafi saal to

  • @darshangill6212
    @darshangill6212 5 หลายเดือนก่อน

    Thank you so much Bibi ji❤

  • @kulvinderkaur8406
    @kulvinderkaur8406 5 หลายเดือนก่อน +1

    Waheguru ji 🙏

  • @surinderkaur2469
    @surinderkaur2469 หลายเดือนก่อน

    Sahi gal a bibi ji mere v v aeda hi darad hundia a

  • @harpreet3559
    @harpreet3559 5 หลายเดือนก่อน +2

    Sat sree akal ji ❤❤❤❤❤❤🎉🎉🎉🎉

  • @swarnbrar-dn1ps
    @swarnbrar-dn1ps 5 หลายเดือนก่อน +1

    Aunty ji cervical da ilaz daso plz

  • @Harbans-t3i
    @Harbans-t3i 5 หลายเดือนก่อน +2

    Thanks ♥️♥️

  • @LakhvirSingh-cg2he
    @LakhvirSingh-cg2he หลายเดือนก่อน

    Wahegure je mata je ik tosi doctur prem chand kolo medisen lade ho fer samg nehe a rehe he ke tusi doctur ho ja doctur prem chand 😊😊😊😊😊😊

  • @paramjeetkaur9737
    @paramjeetkaur9737 5 หลายเดือนก่อน

    Thank you Bibi ji .

  • @NavjotKaur-fe1sv
    @NavjotKaur-fe1sv 5 หลายเดือนก่อน +1

    Bibi ji sat sari akal tusi bahut cute how suit v bahut sohana

  • @manjitkaur-ne9qe
    @manjitkaur-ne9qe 5 หลายเดือนก่อน +1

    Bibi thanks ❤❤

  • @harpinderkaur4700
    @harpinderkaur4700 5 หลายเดือนก่อน +2

    0:01 0:01

  • @adarshraniparmar6615
    @adarshraniparmar6615 5 หลายเดือนก่อน

    Thank you so much

  • @surinderkaur2469
    @surinderkaur2469 หลายเดือนก่อน

    Me v bahut dukhi a .me uk vich a.hath gode bahut dukhde ne

  • @singhjaspal2710
    @singhjaspal2710 4 หลายเดือนก่อน +1

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਮੇਰੀ ਵੀ 48 ਸਾਲ ਉਮਰ ਮੇਰੇ ਵੀ ਜੋੜਾ ਵਿੱਚ ਦਰਦ ਰਹਿੰਦਾ ਗੋਡੇ ਮੋਡੇ ਜੱਕੜਨ ਰਹਿੰਦੀ

  • @akwinderkaur9886
    @akwinderkaur9886 2 หลายเดือนก่อน

    Sat Sri akal jaskarn mam mai tuhade kolo thlesh school ch padi ha menu vi ehi problem hai mai tuhade te yakeen kar ke jarur javagi dwai len

  • @sabpreetkaur3878
    @sabpreetkaur3878 หลายเดือนก่อน

    Address Dso dr da pls

  • @davinderdhillon6942
    @davinderdhillon6942 5 หลายเดือนก่อน +2

    Sat shri akal bibi ji ❤

  • @BrarKaur-j1d
    @BrarKaur-j1d 5 หลายเดือนก่อน +2

    ਸਤਿ ਸ੍ਰੀ ਅਕਾਲ ਬੀਬੀ ਜੀ ❤

  • @jagseersandhu3006
    @jagseersandhu3006 5 หลายเดือนก่อน +2

    ❤❤❤

  • @surinderkaur2469
    @surinderkaur2469 หลายเดือนก่อน

    Thinks biji

  • @SkSandhu-n1g
    @SkSandhu-n1g 5 หลายเดือนก่อน

    Eh Dawson ayurvedic aa g ??

  • @kk-wy5eq
    @kk-wy5eq 5 หลายเดือนก่อน

    Sweet sweet bibi

  • @gurindermandair4318
    @gurindermandair4318 5 หลายเดือนก่อน +1

    Ehe Uk medicine send kr skde ne plz tell me

    • @XEnFarmer1974
      @XEnFarmer1974 5 หลายเดือนก่อน

      Ik var patient check kr k hi dass sakde ne

  • @LabhSingh-vg7nc
    @LabhSingh-vg7nc 5 หลายเดือนก่อน

    🙏🙏🙏🙏

  • @parvinderkaur-yz6st
    @parvinderkaur-yz6st 5 หลายเดือนก่อน +1

    10:32 mints di vedio suni , ih hi problem mainu v ho rhi c, meri 50yers di age a, asi v pehla alopethi doctor to medicin lai, jihre v kehnde life time khani pau, asi alopethi medicin one month lai te fir ayurveda di 3 mhine kou fark nhi paya, fir sanu kise ne dsya , bioactive plus har trah di bimari da ilaj hun mai bilkul theek a, mera arthritis test karwaya 78.54 to 18 agya aam happy,

    • @BirpalkaurSidhu-s7n
      @BirpalkaurSidhu-s7n 5 หลายเดือนก่อน +1

      Bioactive plus peen Vali medicine Hai Ji??
      Please dsyo jror ji..Sara kuj v kive Leni a kdo Leni hai

    • @sukhwantkaur2962
      @sukhwantkaur2962 5 หลายเดือนก่อน +1

      Bheny changi tara daso gy k ea kitho millu? peen vali hai?
      Kini vaar laini hai din vich? Please dasio jroor🙏

    • @ranobadhan5052
      @ranobadhan5052 5 หลายเดือนก่อน

      Mera negetive hoke R.A. factor 440 ho gya,bdi pain hundi aa,gathiya tan blood vich hi aa janda aa,eh ni thik huna,boht dwayiyan kha ke dekh layiya,Desi v te angreni v

    • @kirandeepkaur4858
      @kirandeepkaur4858 4 หลายเดือนก่อน

      ​@@ranobadhan5052ਮਾਲੜੀ ਸਾਹਿਬ ਜ਼ਰੂਰ ਜਾਉ। ਸ਼ਨੀਵਾਰ ਦੀ ਰਾਤ ਨੂੰ ਉਥੇ ਹੀ ਰਹਿਣਾ ਹੈ।

    • @kiranjitkaur5578
      @kiranjitkaur5578 หลายเดือนก่อน

      Eh ta collagen hunda a

  • @jagmeetkaurgrewal2227
    @jagmeetkaurgrewal2227 4 หลายเดือนก่อน

    Plz doctor ਦਾ no. Address dasdo g, mainu v same ahi problem aa g

  • @sona7019
    @sona7019 5 หลายเดือนก่อน +2

    Address of doctor, please 🙏

    • @Sachyaribibi
      @Sachyaribibi  5 หลายเดือนก่อน

      last te dasya

  • @ParamjitKaur-fj9zm
    @ParamjitKaur-fj9zm 5 หลายเดือนก่อน

    Thanks

  • @MeriPooriKahani0_0
    @MeriPooriKahani0_0 4 หลายเดือนก่อน

    Di mujy b 16 sal se jej problem hai jb mera beta hua tha mane 8 sal pgi chandigarh se treatment krbaya pr report me gathia ni aata tha pr abi 3 sal pehle report me aaya hai abi mai cmc ludhiana se dwai kah rahi hu pr koi jyada frk ni pda

  • @JashanPreet-u3s
    @JashanPreet-u3s 5 หลายเดือนก่อน +1

    🙏🙏

  • @Navneetkaur-ss1ps
    @Navneetkaur-ss1ps 5 หลายเดือนก่อน +2

    Bahut accha sab da bhala hojavega na murad binari hai mere sis nu bahut medicine khaa le .

  • @bainsfamily4734
    @bainsfamily4734 5 หลายเดือนก่อน +1

    ਸਤਿ ਸ੍ਰੀ ਅਕਾਲ ਬੀਬੀ 🙏🏻🙏🏻

  • @rupinderkaur4707
    @rupinderkaur4707 2 หลายเดือนก่อน

    ਬਹੁਤ ਤੇਜ ਮੈਡੀਸਨ ਮੈ ਲੈ ਕੇ ਆਈ last week ਬਹੁਤbp high ਪੇਟ ਖਰਾਬ ਹੋਇਆ ।।।

  • @HarminderKaur-ue8nw
    @HarminderKaur-ue8nw 5 หลายเดือนก่อน +1

    Address dso g

  • @RajinderKaur-gk7tz
    @RajinderKaur-gk7tz 5 หลายเดือนก่อน +3

    Bibi menu bahut gathiya a tediya bingiya hadiya ho cukia bibi palij menu daso gathiya da ilaj

  • @priyakhurana7954
    @priyakhurana7954 5 หลายเดือนก่อน +1

    thank you ji...i cant find him on whats app...

  • @jasbaht3995
    @jasbaht3995 5 หลายเดือนก่อน +1

    Tell us more about over active bladder but reply in english

  • @satinderkaur7687
    @satinderkaur7687 5 หลายเดือนก่อน +2

    Sat shri akal bibi ji.

  • @dilpreetkaur5069
    @dilpreetkaur5069 5 หลายเดือนก่อน +2

    Beautiful ❤❤

  • @beerpalbhatti
    @beerpalbhatti 5 หลายเดือนก่อน +7

    ਡਾਕਟਰ ਦਾ ਫੋਨ ਨੰਬਰ ਦੇਣਾ

  • @sukhasandhu3497
    @sukhasandhu3497 5 หลายเดือนก่อน

    Ssa bhen jii
    Manu Ankylosing spondilitis di 14 saal tuh Prblm aa main
    Pgi tuh treatment kroda aa dr kehnde eh prblm gathia hundi aaa
    Te life time rehni marde dam tak kehnde sari umar dawi khao but dawi nal bilkul frk ni penda
    Meri puri kamar ch boht jada pain rehnda bht jada sitfnes rehnde aa so mai bht peresan aa
    Meri help kro mai English dawi kha k presan hoga
    Koi gathia da jahraaa krda howe ta daso desi dawi mai khani ni hagi
    So benti aa 🙏 Manu daso koi jahra krda howe pgi tuh upr ta koi hospital hani 14 saal tuh treatment chlda chlo ede frk pe jawe ta eh dekh lene

  • @manpreetkaur-yu1fy
    @manpreetkaur-yu1fy 4 หลายเดือนก่อน

    Sangrur ki address aa doctor da

  • @khushbrar5274
    @khushbrar5274 5 หลายเดือนก่อน +1

    Desi vaid hai g ja allopathy dr hai g

    • @Varinder.buttar
      @Varinder.buttar 5 หลายเดือนก่อน

      ਆਯੁਰਵੇਦ

  • @jagjitgill2867
    @jagjitgill2867 5 หลายเดือนก่อน +3

    🙏🏿🙏🏿

  • @jasdev8263
    @jasdev8263 5 หลายเดือนก่อน +1

    Doctor kis sahar a

  • @nimratkaurnavtejsinghbal5205
    @nimratkaurnavtejsinghbal5205 4 หลายเดือนก่อน

    Pls adress dso Dr. Da pls its very urgent mam plss

  • @lachmidevi3929
    @lachmidevi3929 4 หลายเดือนก่อน

    Doctor da na.e and place daso

  • @gurmeetdhindsa3492
    @gurmeetdhindsa3492 5 หลายเดือนก่อน

    Sade pind chaunda v bhut time rhe ne una di job c ethe Wednesday v aude c bhut vadia ne

  • @MandeepkaurKhosa-t7v
    @MandeepkaurKhosa-t7v 5 หลายเดือนก่อน +8

    ਸਤਿ ਸ੍ਰੀ ਅਕਾਲ ਜੀ ਮੈਨੂੰ ਵੀ ਗੱਠੀਆ ਹੈ

    • @gursewaksingh99444
      @gursewaksingh99444 4 หลายเดือนก่อน

      ਖੱੜਕ ਸਿੰਘ ਵਾਲ਼ੇ ਤੋਂ ਦਵਾਈ ਲੈ ਆਉ ਜੀ

    • @Jagmohan-zp8yv
      @Jagmohan-zp8yv หลายเดือนก่อน

      Kithe a jii