Sleep position effects health! ਸੌਣ ਦਾ ਢੰਗ ਦੱਸਦਾ ਹੈ ਕਿਰਦਾਰ ਤੇ ਬੀਮਾਰੀਆਂ !!(297)

แชร์
ฝัง
  • เผยแพร่เมื่อ 13 ธ.ค. 2024

ความคิดเห็น • 130

  • @SukhveerKaur-q1t
    @SukhveerKaur-q1t 11 ชั่วโมงที่ผ่านมา +3

    ਸਹੀ ਗੱਲ ਆ ਜਿਹੜੇ ਤਰੀਕੇ ਤੁਸੀਂ ਸੌਣ ਦੱਸੇ ਉਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਨੇ ਸਾਡੇ ਸੰਯੁਕਤ ਪਰਿਵਾਰ ਦੀਆਂ ਜੀ। ਧੰਨਵਾਦ ਜੀ ❤

  • @amanpreetkaur4096
    @amanpreetkaur4096 19 ชั่วโมงที่ผ่านมา +3

    ਬਹੁਤ ਬਹੁਤ ਧੰਨਵਾਦ ਜੀ ਇੰਨੀਂ ਵਧੀਆ ਜਾਣਕਾਰੀ ਦੇਣ ਲਈ ❤

  • @harpreetsigh9271
    @harpreetsigh9271 10 ชั่วโมงที่ผ่านมา +2

    ਡਾ: ਸਾਹਿਬਾਨ ਜੀ ਮੈ ਖੱਬੇ ਪਾਸੇ ਵੱਲ ਪਾਸਾ ਲੈ ਕੇ ਆਪਣੀ 9ਸਾਲ ਦੀ ਬੇਟੀ ਨੂੰ ਜੱਫੀ ਚ' ਲੈ ਕੇ ਤੇ ਆਪਣੇ ਗੋਡਿਆਂ ਚ' ਪੱਤਲਾ ਸਿਰਾਣਾ ਰੱਖ ਕੇ ਸੋਦਾ ਹਾ ਜੀ ।
    ਧੰਨਵਾਦ 💕 ।

  • @ManoharLal-cx7tv
    @ManoharLal-cx7tv 19 ชั่วโมงที่ผ่านมา +3

    ਸਤਿ ਸ਼੍ਰੀ ਆਕਾਲ ਜੀ 🙏 ਬਿੱਲਕੁਲ ਠੀਕ ਇੰਨਫਰਮੇਸ਼ਨ ਹੈ ਜੀ ❤❤❤❤❤ਬਾਕਈ ਠੀਕ ਕਹਿੰਦੇ ਜੀ ਤੁਸੀਂ 100000000%ਠੀਕ ਹੈ ਜੀ।

  • @manjitkaur6747
    @manjitkaur6747 10 ชั่วโมงที่ผ่านมา +1

    Bohat bohat sukheria jI good information den da

  • @bharpursingh6919
    @bharpursingh6919 22 ชั่วโมงที่ผ่านมา +16

    ਮੇਰੀ 74ਸਾਲਦੀ ਉਮਰ ਹੋ ਗਈ 12 ਐਕਸੀ ਡੈਂਟ ਹੋਏ ਹਨ। ਮੈਂ ਕਦੇ ਵੀ ਕਿਸੇ ਤਰੀਕੇ ਨਾਲ ਨਹੀਂ ਸੋ ਸਕਿਆ ਹਾਂ ਲਗਾਤਾਰ ਉਸਲਵੱਟੇ ਤੇ ਰੱਜ ਕੇ ਕਦੇ ਵੀ ਨਹੀਂ ਹੋਇਆ ਹਾਂ ਪਰੰਤੂ ਪ੍ਰਵਾਹ ਨਹੀਂ ਕੀਤੀ ਲਗਾਤਾਰ ਸਖ਼ਤ ਤੋਂ ਸਖ਼ਤ ਮੇਹਨਤ ਅਤੇ ਬਚਿਆਂ ਨੂੰ ਚੰੜੀਗੜ ਪੜਾਕੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਏ ਹਨ ਐਨੀਆਂ ਸੱਟਾਂ ਲੱਗੀਆਂ ਕੇ ਹਮੇਸ਼ਾ ਖੁਸ਼ ਤੇ ਲਗਾਤਾਰ ਇਕ ਘੰਟਾ ਬਰਜਸ ਕਰਨੀ ਨਹੀਂ ਛੱਡੀ ਹੈ। ਧਨਵਾਦ ਜੀ ਡਾਕਟਰ ਸਾਹਿਬ ਜੀ।

    • @alhequoqcrp3205
      @alhequoqcrp3205 15 ชั่วโมงที่ผ่านมา +1

      S.s.a.g...nyc.g

    • @drharshinder
      @drharshinder  13 ชั่วโมงที่ผ่านมา

      Great 👍

  • @GurniwazMander
    @GurniwazMander วันที่ผ่านมา +4

    ਸਤਿਸ੍ਰੀਆਕਲ ਡਾਕਟਰ ਸਾਹਿਬ ਜੀ ਸੋਣ ਦੇ ਵੱਖ ਵੱਖ ਤਰੀਕਿਆ ਦੇ ਫਾਇਦੇ ਦੱਸਣ ਲੲੀ ਧੰਨਵਾਦ ਜੀ🙏🙏❤️❤️

  • @rajdhaliwal5544
    @rajdhaliwal5544 23 ชั่วโมงที่ผ่านมา +2

    ਧੰਨਵਾਦ Dr Sahib and ਭੈਣਜੀ ਜੀ

  • @naranjansingh8808
    @naranjansingh8808 วันที่ผ่านมา +1

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਉੱਤਮ ਜਾਣਕਾਰੀ ਸਾਂਝੀ ਕੀਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @parmjeetkaur5256
    @parmjeetkaur5256 19 ชั่วโมงที่ผ่านมา +1

    ਬਹੁਤ ਵਧੀਆ ਜਾਣਕਾਰੀ ਜੀ ❤🎉

  • @sukhvirkaur2667
    @sukhvirkaur2667 8 ชั่วโมงที่ผ่านมา

    Dr shaib . 🙏Pillow teknik good for backpain .👍

  • @HardevSinghRooprai
    @HardevSinghRooprai วันที่ผ่านมา +2

    Morinda
    Dr Harsinder KAUR Ji Dr Gurpal SINGH Ji WAHEGURU JI KA KHALSA. WAHEGURU JI KI FATEH

  • @jaspalsinghsall7363
    @jaspalsinghsall7363 23 ชั่วโมงที่ผ่านมา +1

    ਸਤਿ ਸ੍ਰੀ ਅਕਾਲ, ਉਤੱਮ ਜਾਣਕਾਰੀ ਲਈ ਧੰਨਵਾਦ ਜੀ

  • @santokhsingh6343
    @santokhsingh6343 23 ชั่วโมงที่ผ่านมา +4

    ਸੋਂਣ ਦਾ ਸਭਤੋਂ ਚੰਗਾ ਤਰੀਕਾ ਇਹ ਹੈ ਕਿ ਅਸੀਂ ਇਕੱਲੇ ਸੋਂਣ ਦੀ ਅਤੇ ਖੱਬੇ ਪਾਸੇ ਵੱਲ ਸੋਂਣ ਦੀ ਕੋਸ਼ਿਸ਼ ਕਰੀਏ ਇਸਤਰਾਂ ਖਰਾਟੇ ਵੀ ਨਹੀਂ ਆਉਣਗੇ ਅਤੇ ਨਾਲ ਸੋਂਣ ਵਾਲਾ ਵੀ ਡਿਸਟਰਬ ਨਹੀਂ ਹੋਵੇਗਾ ਸੰਤੋਖ ਸਿੰਘ ਸੁਪਰਡੈਂਟ।

  • @GurdasDhillon-go7ko
    @GurdasDhillon-go7ko 22 ชั่วโมงที่ผ่านมา +2

    Very very nice 👍 ji Waheguru app ji nu hamesha chardikalan ch rakhe ji God bless you

  • @kanwarjitbakshi5801
    @kanwarjitbakshi5801 11 ชั่วโมงที่ผ่านมา +1

    God Bless u Both Very Very Good Health Tips By You

  • @BarinderKaur-tw3hs
    @BarinderKaur-tw3hs 23 ชั่วโมงที่ผ่านมา +1

    Doctor sahib tohadi smile dekh dekh manu v khashi mildi a ji dhanvad ji

  • @rashpalkaur4068
    @rashpalkaur4068 11 ชั่วโมงที่ผ่านมา +2

    Thanks 🌹 😊 very nice video.

    • @drharshinder
      @drharshinder  10 ชั่วโมงที่ผ่านมา

      So nice of you

  • @GurmeetSingh-m2c
    @GurmeetSingh-m2c 16 ชั่วโมงที่ผ่านมา +1

    ਬਹੁਤ ਵਧੀਆ ਹੈ 🎉🎉

  • @VipanjeetKaur-uc2hr
    @VipanjeetKaur-uc2hr วันที่ผ่านมา +2

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ 🎉❤❤

  • @SukhrajKaur-q2x
    @SukhrajKaur-q2x 14 ชั่วโมงที่ผ่านมา +1

    Yes my children and i we three have different posture this study is correct ji

  • @KuldipSingh-bt4rq
    @KuldipSingh-bt4rq 12 ชั่วโมงที่ผ่านมา +1

    God bless both of you waheguru ji i from malaysi

  • @HarinderSingh-uj1hr
    @HarinderSingh-uj1hr 15 ชั่วโมงที่ผ่านมา +2

    Very nice parogram Harinder Bhogal spain

  • @sharmatenthouse1848
    @sharmatenthouse1848 14 ชั่วโมงที่ผ่านมา +1

    Dr harsinder kour dr gurpal singh good job

  • @manjitkaur-gq5vu
    @manjitkaur-gq5vu 11 ชั่วโมงที่ผ่านมา +2

    Ssa ji ❤❤❤🎉🎉🎉

  • @maninderpal8733
    @maninderpal8733 9 ชั่วโมงที่ผ่านมา

    Respected sir ji and madam ji s.s.akal ji very good information ji aap ji da daas maninder thoba

  • @surinderkaur9054
    @surinderkaur9054 21 ชั่วโมงที่ผ่านมา +3

    ਬੀਬਾ ਜੀ ਮੈਨੂ ਤੇ ਨੀਂਦਰ ਤਰਸ ਕੇ ਆਉਂਦੀ ਹੈ ਤੁਹਾਨੂੰ ਕੀ ਦੱਸਾਂ

  • @HarpreetKaur-en8tt
    @HarpreetKaur-en8tt 20 ชั่วโมงที่ผ่านมา +1

    Everyday we eagerly wait for ur video n every video is full of very interesting n useful information I've no words for describing ur personality Thanks a lot ji God bless you both always

    • @drharshinder
      @drharshinder  13 ชั่วโมงที่ผ่านมา

      So nice of you

  • @nachhattarsingh4890
    @nachhattarsingh4890 21 ชั่วโมงที่ผ่านมา +1

    Sat shri akal ji dr shaib good jankari thanks good morning ji

  • @ManjitKaur-dj1jj
    @ManjitKaur-dj1jj 23 ชั่วโมงที่ผ่านมา +2

    sat shri akal ji thank you so much 🙏

  • @satwantpartap490
    @satwantpartap490 19 ชั่วโมงที่ผ่านมา +1

    Dr.Sahab ji your every information is very valuable.Thanks.🎉🎉❤❤🙏

    • @drharshinder
      @drharshinder  13 ชั่วโมงที่ผ่านมา

      So nice of you

  • @manjeetskitchen8223
    @manjeetskitchen8223 18 ชั่วโมงที่ผ่านมา +1

    Sat Sri akal ji Kya hal hai mam good information ❤star🐟 wala hissa bahut badhiya
    Thanku mam ❤️

  • @arshuppal64
    @arshuppal64 วันที่ผ่านมา +2

    Sat Shri akal ji thank you ❤❤❤❤

  • @harpreetsigh9271
    @harpreetsigh9271 10 ชั่วโมงที่ผ่านมา +1

    ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ🙏💕।

  • @sukhmindersinghshahbanddeh543
    @sukhmindersinghshahbanddeh543 21 ชั่วโมงที่ผ่านมา +1

    Very good doctor shaib

  • @BalwinderSingh-ug2mf
    @BalwinderSingh-ug2mf 17 ชั่วโมงที่ผ่านมา +1

    Very nice information Dr sahab thanks 🙏🙏

    • @drharshinder
      @drharshinder  17 ชั่วโมงที่ผ่านมา

      So nice of you

  • @angrejsingh3806
    @angrejsingh3806 16 ชั่วโมงที่ผ่านมา +3

    ਨੀਂਦ ਜਿਆਦਾ ਗੂਹੜੀ ਸਜੇ ਹੱਥ ਨੂੰ ਥਲੇ ਰੱਖ ਆਉਂਦੀ ਆ ਕਿਉਕਿ ਸਾਹ ਵਾਲੀ ਨਾਲ਼ੀ ਖਬੀ ਚੁਲਦੀ ਆ

  • @jatinderkaur4685
    @jatinderkaur4685 21 ชั่วโมงที่ผ่านมา +2

    Very nice good Message 💯❤🎉

    • @drharshinder
      @drharshinder  13 ชั่วโมงที่ผ่านมา

      Thank you 🙌

  • @BalwinderSingh-g8o9r
    @BalwinderSingh-g8o9r 22 ชั่วโมงที่ผ่านมา +2

    Sat. Sri. Akal. Ji

  • @narinderkaur8246
    @narinderkaur8246 23 ชั่วโมงที่ผ่านมา +2

    ਬਿਲਕੁਲ ਸਹੀ ਕਿਹਾ ਜਿਹੋ ਜਿਹੀਆਂ ਪੁਜੀਸ਼ਨਾਂ ਤੁਸੀਂ ਦੱਸੀਆਂ। ਜਿਸ ਪੁਜੀਸ਼ਨ ਨਾਲ ਮੈਂ ਤੇ ਮੇਰੇ ਹਮਸਫ਼ਰ ਸੌਦੇ ਹਾਂ ਉਹ ਬਹੁਤ ਹੱਦ ਤੱਕ ਤੁਹਾਡੇ ਵਿਚਾਰਾਂ ਅਨੁਸਾਰ ਸਹੀ ਹਨ ।

  • @bikarsingh5289
    @bikarsingh5289 9 ชั่วโมงที่ผ่านมา

    Very good veer ji

  • @kahansingh2348
    @kahansingh2348 16 ชั่วโมงที่ผ่านมา +1

    Thanks ji 🎉

  • @GurjeetKaur-z9l
    @GurjeetKaur-z9l 18 ชั่วโมงที่ผ่านมา +2

    Thats g very very nice❤❤❤❤❤❤

    • @drharshinder
      @drharshinder  13 ชั่วโมงที่ผ่านมา

      Thanks a lot

  • @ਲੰਡਰਕੁੱਤੇ
    @ਲੰਡਰਕੁੱਤੇ 17 ชั่วโมงที่ผ่านมา +1

    ਵਾਹ ਵਾਹ ਵਾਹ ਫੇਰ ਤਾਂ ਮੈ ਬਹੁਤ ਪਿਆਰਾ ਇੰਨਸਾਨ ਹਾਂ 😅😅😅 ਆਓ ਬੁੜ੍ਹ੍ਹੀਓ ਮੇਰੇ ਹਾਣ ਦਿਓ ਆਆਂ ਪਿਆਰ ਕਰੀਏ 😮😮

  • @baljindersingh-sf8gb
    @baljindersingh-sf8gb วันที่ผ่านมา +1

    Sat shri akal ji CISF Delhi

  • @chamandeepsandhu5298
    @chamandeepsandhu5298 17 ชั่วโมงที่ผ่านมา +1

    ਸ਼ਤ ਸ਼੍ਰੀ ਆਕਾਲ ਜੀ

  • @shivanisharma5562
    @shivanisharma5562 13 ชั่วโมงที่ผ่านมา +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @SunnySingh-d1l
    @SunnySingh-d1l 19 ชั่วโมงที่ผ่านมา +1

    Waheguruji 🙏🏻🌹🥀🎉

  • @lakhvirsinghnangla9286
    @lakhvirsinghnangla9286 22 ชั่วโมงที่ผ่านมา +1

    👏👏👏👏 Lucky from Bahrain 🙏🙏🙏💖💖🇲🇹🇲🇹🙏💖🇲🇹🙏🙏💖🇲🇹🙏🙏

  • @SukhwinderKaur-jy5vt
    @SukhwinderKaur-jy5vt 23 ชั่วโมงที่ผ่านมา +1

    Very good information dr saab thanks s s a

    • @drharshinder
      @drharshinder  22 ชั่วโมงที่ผ่านมา

      So nice of you

  • @santokthind
    @santokthind 20 ชั่วโมงที่ผ่านมา +1

    Thank you Dr, gee

    • @drharshinder
      @drharshinder  13 ชั่วโมงที่ผ่านมา

      So nice of you

  • @HarjitKaur-d4l
    @HarjitKaur-d4l 23 ชั่วโมงที่ผ่านมา +2

    Good morning 🙏 ji 🙏

  • @tejinderpalkaur4001
    @tejinderpalkaur4001 15 ชั่วโมงที่ผ่านมา +1

    SSA Dr Saab,mai te. sari jindgi side te te knees mod k sondi rhi ha ji ,meri bhtiji v isse tarah sondi h .

  • @bhagsingh869
    @bhagsingh869 19 ชั่วโมงที่ผ่านมา +1

    ❤Sat shri akal ji ❤

  • @bhagsingh869
    @bhagsingh869 18 ชั่วโมงที่ผ่านมา +2

    Ji meri umar 79+ He me jiada left side sonda han ji leg thorha dend karke Soida ji beech me patla sirhana ji
    From Ludhiana 🎉

  • @bejindersinghgrewal6866
    @bejindersinghgrewal6866 วันที่ผ่านมา +1

    Very good information

    • @drharshinder
      @drharshinder  13 ชั่วโมงที่ผ่านมา

      So nice of you

  • @RanvirKaur-h8x
    @RanvirKaur-h8x วันที่ผ่านมา +1

    SSA ji 🙏

  • @paramjitkaur8122
    @paramjitkaur8122 วันที่ผ่านมา +1

    Sat shri akal ji

  • @nirmaladevi2201
    @nirmaladevi2201 19 ชั่วโมงที่ผ่านมา +1

    ❤❤❤❤Sat. Shree akal. Both. Of. You❤❤❤❤❤❤❤

  • @sukhbirkaur8947
    @sukhbirkaur8947 21 ชั่วโมงที่ผ่านมา +2

    ssa ji mera beta 24 year da ha oh v pelo lata vich le k and ek pelo nu jafe pa k sonda ha

  • @surinderkaur5240
    @surinderkaur5240 23 ชั่วโมงที่ผ่านมา +1

    Very good.

    • @drharshinder
      @drharshinder  22 ชั่วโมงที่ผ่านมา

      Many many thanks

  • @paramjitsingh4662
    @paramjitsingh4662 18 ชั่วโมงที่ผ่านมา +1

    😊very informative but little funny video. Nice

    • @drharshinder
      @drharshinder  18 ชั่วโมงที่ผ่านมา +1

      That is our speciality

    • @paramjitsingh4662
      @paramjitsingh4662 14 ชั่วโมงที่ผ่านมา

      Yes ,of course

  • @HARMEENKAUR-r8i
    @HARMEENKAUR-r8i วันที่ผ่านมา +2

    Dr.sahib.me.6.sal.ho.gae.vartigo.karn.pasa.nahi.le.sakdi.kio.k.sarvaical.he

  • @NarindepalsinghChhina
    @NarindepalsinghChhina 13 ชั่วโมงที่ผ่านมา +1

    Mostly left side submisve dr ji

  • @surinderkaurbrar63
    @surinderkaurbrar63 23 ชั่วโมงที่ผ่านมา +2

    Very nice

    • @drharshinder
      @drharshinder  13 ชั่วโมงที่ผ่านมา

      Thanks

  • @Agamdhaliwal6363
    @Agamdhaliwal6363 17 ชั่วโมงที่ผ่านมา +1

    Thanks ji

    • @drharshinder
      @drharshinder  13 ชั่วโมงที่ผ่านมา

      Welcome

  • @gurandittasinghsandhu5238
    @gurandittasinghsandhu5238 22 ชั่วโมงที่ผ่านมา +1

    ਧਨੀ ਰਾਮ ਚਾਤ੍ਰਿਕ ਵੀ ਲਿਖਦੇ ਹਨ।
    ਮਜ਼ਦੂਰ ਤੇ ਮਜ਼ਦੂਰਨੀ ਥੱਕੇ ਹੋਕੇ ਜਦੋਂ ਇਕੱਠੇ ਸੋਂਦੇ ਹਨ ਤਾਂ
    ਦੋ ਪੁੜਾਂ ਵਿਚਾਲੇ ਦੁਨੀਆਂਂ ਦੀ ਸਾਰੀ ਚਿੰਤਾ ਫਿਸ ਜਾਂਦੀ ਹੈ।

  • @SUKHPALKaur-x6v
    @SUKHPALKaur-x6v 23 ชั่วโมงที่ผ่านมา +1

    🎉🎉thanks ji 🎉🎉🎉

    • @drharshinder
      @drharshinder  22 ชั่วโมงที่ผ่านมา

      Welcome 😊

  • @sharanjitkaur7007
    @sharanjitkaur7007 23 ชั่วโมงที่ผ่านมา +1

    SSA madam ji sir ji very thanks

    • @drharshinder
      @drharshinder  22 ชั่วโมงที่ผ่านมา

      Welcome

  • @RajKumari-rj6zr
    @RajKumari-rj6zr 21 ชั่วโมงที่ผ่านมา +1

    Very nice g.

    • @drharshinder
      @drharshinder  13 ชั่วโมงที่ผ่านมา

      Thanks a lot

  • @rajwinderkaloty
    @rajwinderkaloty 23 ชั่วโมงที่ผ่านมา +1

    Ssa ji

  • @tejinderpalkaur4001
    @tejinderpalkaur4001 15 ชั่วโมงที่ผ่านมา +1

    Dr Saab ik video hor bnao k sari raat pairr thande rehnde hun rajayi vich v? ki Karan h ji?

    • @drharshinder
      @drharshinder  13 ชั่วโมงที่ผ่านมา

      Already uploaded video

  • @SHADOWKING-cs6ms
    @SHADOWKING-cs6ms 21 ชั่วโมงที่ผ่านมา +1

    Dr, sahib ji mai 40 fe sdi ch shaml han

  • @harbinderrandhawa7036
    @harbinderrandhawa7036 วันที่ผ่านมา +1

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਧੰਨਵਾਦ ਜੀ❤❤

  • @SurinderKaur-i8d
    @SurinderKaur-i8d 17 ชั่วโมงที่ผ่านมา +1

    Mam meri backbone vich pain' a mai side nu sondi a pain theek ho jandi a

  • @rajwantkaur6174
    @rajwantkaur6174 14 ชั่วโมงที่ผ่านมา +1

    ❤❤

  • @bhupinderbhattal
    @bhupinderbhattal 22 ชั่วโมงที่ผ่านมา +2

    SAT SHRI AKAL JI
    Left side sleep karde han, , is that the best side to sleep , legs curled up about 90 degrees
    thanks ji for your insight ❤

    • @drharshinder
      @drharshinder  13 ชั่วโมงที่ผ่านมา

      Best

  • @harmailkaurmann2208
    @harmailkaurmann2208 10 ชั่วโมงที่ผ่านมา

    ❤❤❤❤❤❤

  • @BalwinderSingh-bi5vd
    @BalwinderSingh-bi5vd วันที่ผ่านมา +1

    Good morning g

    • @drharshinder
      @drharshinder  13 ชั่วโมงที่ผ่านมา

      Good morning

  • @HARMESHMANAV1
    @HARMESHMANAV1 วันที่ผ่านมา +1

    Very Good Morning to All. ❤

    • @drharshinder
      @drharshinder  13 ชั่วโมงที่ผ่านมา

      Good morning!

  • @RakeshKumar-br2rq
    @RakeshKumar-br2rq 9 ชั่วโมงที่ผ่านมา

    Good night g

  • @Sk-hw1rt
    @Sk-hw1rt 21 ชั่วโมงที่ผ่านมา +2

    ਮੈਂ ਤਾਂ ਡਾਕਟਰ ਸਾਹਿਬਾ ਆਪ ਜੀ ਵਾਂਗ ਸੌਂਦੀ ਹਾਂ । ਖੱਬਾ ਪਾਸਾ ਲੈ ਕੇ।

  • @balvirsidhu343
    @balvirsidhu343 20 ชั่วโมงที่ผ่านมา +1

    ❤👏👍

  • @PravindersinghBoora-w3u
    @PravindersinghBoora-w3u วันที่ผ่านมา +2

    . डॉक्टर साहब सत श्री अकाल

  • @GursharanSingh-e9z
    @GursharanSingh-e9z วันที่ผ่านมา +2

    Title needs correction; it needs to be written 'affects' instead of 'effects'

    • @BalwinderSingh-sv7hp
      @BalwinderSingh-sv7hp 23 ชั่วโมงที่ผ่านมา +1

      "Affect" is verb and effect is noun "

    • @amritpalSingh-gd6ki
      @amritpalSingh-gd6ki 15 ชั่วโมงที่ผ่านมา

      @@BalwinderSingh-sv7hpconcentrate on subject matter,not grammar.

    • @drharshinder
      @drharshinder  13 ชั่วโมงที่ผ่านมา

      Will send this to person who made thumbnail

    • @drharshinder
      @drharshinder  13 ชั่วโมงที่ผ่านมา

      Will send this to person who made thumbnail

  • @satwindershergill5339
    @satwindershergill5339 วันที่ผ่านมา +1

    ❣🙏

  • @HARMEENKAUR-r8i
    @HARMEENKAUR-r8i วันที่ผ่านมา +1

    🙏🙏🙏🙏🌷🌹🌹🌹

  • @butaram7940
    @butaram7940 วันที่ผ่านมา +2

    M,munja,ta,sonde,ha,pasa,la,k❤

  • @RakeshKumar-pg3or
    @RakeshKumar-pg3or 14 ชั่วโมงที่ผ่านมา +1

    ❤❤❤🎉🎉🎉❤

  • @ਲੰਡਰਕੁੱਤੇ
    @ਲੰਡਰਕੁੱਤੇ 17 ชั่วโมงที่ผ่านมา

    ਫ਼ੌਜੀ ਤਾਂ ਜੀ ਖੱਬੇ ਪਾਸੇ ਭਾਰ ਪੈਕੇ ਸੌਂਦੇ ਹਨ, ਟਰੇਨਿੰਗ ਹੀ ਐਸੀ ਦਿੱਤੀ ਜਾਂਦੀ ਹੈ। ਖੱਬੇ ਪਾਸੇ ਭਾਰ ਪਿਆ ਫ਼ੌਜੀ ਹਮੇਸ਼ਾਂ ਹੀ ਐਕਸ਼ਨ ਵਿੱਚ ਬਹੁਤ ਜਲਦੀ ਆਉਂਦਾ ਹੈ।

  • @surindersidana1653
    @surindersidana1653 วันที่ผ่านมา +3

    Very Very Very Nice 👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤

    • @drharshinder
      @drharshinder  13 ชั่วโมงที่ผ่านมา

      Many many thanks

  • @GurdasDhillon-go7ko
    @GurdasDhillon-go7ko 21 ชั่วโมงที่ผ่านมา +2

    Very very nice 👍 ji Waheguru app ji nu hamesha chardikalan ch rakhe ji God bless you

  • @surinderkumar2125
    @surinderkumar2125 15 ชั่วโมงที่ผ่านมา +3

    Thanks ji

  • @kulbirkaur7245
    @kulbirkaur7245 19 ชั่วโมงที่ผ่านมา +2

    🙏👌❤️

  • @josephinehans9032
    @josephinehans9032 19 ชั่วโมงที่ผ่านมา +2

    Good morning g

    • @drharshinder
      @drharshinder  18 ชั่วโมงที่ผ่านมา

      Good morning

  • @Jeetz_00
    @Jeetz_00 22 ชั่วโมงที่ผ่านมา +2

    🙏👍

  • @ManjitKaur-ir2gt
    @ManjitKaur-ir2gt 13 ชั่วโมงที่ผ่านมา +3

    Thanks ji

    • @drharshinder
      @drharshinder  13 ชั่วโมงที่ผ่านมา +1

      Welcome