Sk disel wale veer da kum 1no ha ajj de time ch jina v sunea sb shi kh rhe ne treffa krde ne veer dea bki tarun veer Mubarak.aa tuhnu !! koi kmi pese reh jave kise de pump ch su.n lea kro apne brava di gll kda na kda insan to reh jnda ah 19-20 da frk !!
Bai swaraj855 2019 model apa supersedder te chlona madi moti power vad j ghto ghat khrche ch hega koi hall ta dso . Jada pAise mere to la ni hone. Mada mota black smoke v dikhonda
Paaji Farmtrac 45 jo Ford 3600 ki shape vich aa rha hai uski awaj Ford 3600 aali ho skdi h ya nahi Diesel pump di setting kar k ??? Please reply jrur karo
ਸਾਰਿਆਂ ਵੀਰਾ ਨੂੰ ਬੇਨਤੀ ਕੇ sk wala ਤੋ ਬਚਾਉ
ਇੱਕ ਨੰਬਰ ਦੇ ਠੰਗੇ ਬੰਦਾ ਅਪਾਣੇ ਏਰੀਆ ਚੋ ਕੰਮ ਕਰਾਉ
ਬਸ ਕਰ ਵੀਰ ਪਹਿਲਾਂ ਇਕ pal diesal ਵਾਲੇ ਤੋਂ ਕੰਮ ਕਰਵਾ ਕੇ ਲੋਕ ਰੋਂਦੇ ਨੇ।ਜਿਸ ਨੂੰ ਲੋੜ ਹੈ ਓਹ ਆਪਣੇ ਏਰੀਏ ਵਿੱਚ ਹੀ ਕੰਮ ਕਰਵਾਉਣ ।
Brother sare same ni hunde . J sade kolo km kraya hunda bro eh msz likhna nahinc
ਬਾਈ ਆਵਦੇ ਏਰੀਆ ਚੋ ਕੰਮ ਕਰਾਉ ਕਿਸੇ ਦੇ ਮਗਰ ਨਾ ਲੰਗੋ ਪੈਸੇ ਲਾਉਂਦੇ ਆ
Good
ਪੈਸੇ ਲੈ ਲ਼ੈ ਕਿਉਂ ਲੋਕਾਂ ਦੇ ਪੈਸੇ ਪਟਾਉਣ ਤੇ ਲੱਗੇ ਉਂ ਤੁਸੀਂ ਬਾਈ ਹਰੇਕ ਸ਼ਹਿਰ ਵਿੱਚ ਇਹ ਮਸ਼ੀਨਾਂ ਹਰੇਕ ਥਾਂ ਸਮਾਨ ਮਿਲਦਾ
sahi kiha Bai,anjan bande ton bhut pese lutde eh,pump nu koi service di lod ni hundi
ਅਮਲੋਹ ਵਾਲਾ ਬਾਈ ਵੀ ਸਿਰਾ ਕੰਮ ਕਰਦਾ ਏ
Bai sare km wadiya krde ne
ਕੰਮ ਆਪਣੇ ਇਲਾਕੇ ਤੋ ਕਰਵਾਉ ਸੋਖਾ ਰਹਿੰਦਾ ਬੰਦਾ ਪੰਪ ਚ ਸਮਾਨ ਪਾ ਦੇਵੇ ਇਮਾਨਦਾਰੀ ਨਾਲ ਕੋਈ ਵੀ ਮਿਸਤਰੀ ਆਪੇ ਚੱਲੂ ਐਵੇ ਦੇਖੋ ਦੇਖੀ ਲੋਕ ਭੱਜੇ ਫਿਰਦੇ ਨੇ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਗੁਰਪ੍ਰੀਤ ਵੀਰ ਜੀ।
Sk ਵਾਲਿਆਂ ਬਾਰੇ ਪਹਿਲਾਂ ਵੀ ਸੁਣਿਆ ਸੀ । ਬਹੁਤ ਸੋਹਣਾ ਤੇ ਤਸੱਲੀ ਬਖਸ਼ ਕੰਮ ਕਰਦੇ ਨੇ। ਨਾਲੇ ਜਿਨ੍ਹਾਂ ਵੀਰਾਂ ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਪਤਾ ਲੱਗ ਜਾਵੇਗਾ। ਜੇਕਰ ਕਿਸੇ ਨੇ ਕੰਮ ਕਰਵਾਉਣਾ ਹੋਇਆ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
Welcome brother
Veer number send kareo sk walaya da mere kol 6055 powermaxx 2019 model aaa sett karvona
Sk disel wale veer da kum 1no ha ajj de time ch jina v sunea sb shi kh rhe ne treffa krde ne veer dea bki tarun veer Mubarak.aa tuhnu !! koi kmi pese reh jave kise de pump ch su.n lea kro apne brava di gll kda na kda insan to reh jnda ah 19-20 da frk !!
ਬਾਈ ਮੈ phone ਕੀਤਾ ਸੀ ਇਨਾ ਨੂੰ……..ਆਪਣੇ customer ਨਾਲ ਗੱਲ ਕਰਨ ਦਾ ਤਾਂ ਪਤਾ ਨੀ ਇਨਾ ਨੂੰ👎👎
Bohut sohn kamm krde ne veer ohni 👌🏻👌🏻👌🏻👌🏻
Dhanwad mere 22
ਬਹੁਤ ਵਧੀਆ ਜਾਣਕਾਰੀ
ਵੀਰ ਆਪੋ- ਆਪਣੇ ਏਰੀਏ ਵਿੱਚ ਹੀ ਕੰਮ ਕਰਾਓ
Time time di gall hai brother aj kl har ek banda informative hai and knowledgeable hai
Dhanwad
ਲੋਕ ਰੋਂਦੇ ਅਾ ਬਾਦ ਚ ਗੱਲ ਨੀ ਸੁਣਦੇ
Ok ji sun leya krangy dhanwad
ਮੈਂ ਵੀ ਪੰਪ ਠੀਕ ਕਰਵਾਇਆ ਹੈ ਬਹੁਤ ਵਧੀਆ ਕੰਮ ਕਰਦੇ ਹਨ
Thku brother
ਵੀਰ ਜੀ ਆਪਣੇ ਏਰੀਏ ਵਿੱਚ ਕੰਮ ਕਰਵੋ ਪੰਪ ਦਾ
Bhaji jithe kam sahi hove uthe jrur karvao eh cheeja baar baar khulan waliya nahi hundiya
ਵੀਰ ਜੀ ਕੋਈ ਫਰਕ ਨਹੀ ਪੇਂਦਾ ਅਸੀ ਵੀ ਪਾਲ ਤੋ ਕਰਵਾਇਆ ਸੀ
Brother caption read kro video da tht asi diesel pump repair karde bro and dont compare
Dhanwad
Best👌👌
Bai swaraj855 2019 model apa supersedder te chlona madi moti power vad j ghto ghat khrche ch hega koi hall ta dso . Jada pAise mere to la ni hone. Mada mota black smoke v dikhonda
ਕੋਈ ਬਾਲਾ ਫਰਕ ਨਹੀ। ਭੇਡ ਚਾਲ ਆ
Power tac 434 disel pump ki power bad sakti h ka
Good work a Bai ehna da ,
Thku brother
सत्य श्री अकाल वीर जी
Sat sri akalji
@@PRIMETRACTORS धन्यवाद वीर जी
@@PRIMETRACTORS 🌟🌟🌟🌟🌟🌹🌹🇮🇳🇮🇳🙏🙏👍👍👌👌
Ssa vr
Sat shri akal ji
👍👍👍👍
Dhanwad
Bai sk valiya to bach kai ik no dai thag naii
👌👌
Thku bro
Bhai phone no plzz 3630. 2000 rpm to 1200 rpm par hota ha
Tarun khanna y sira main Johndeere roter pump toh mico pump krwaea c sirra
Thku brother
I have to do kaha pata nahin desi do when they are correct small finance Bank
Sonalika 750 di full pump pind sarinh ldh bad performous
Ki ho gya veer
Bai ji ki prob aa rahi mein msz hun read kita
Dhuan marda jor ne marda pump vich disel ral giya ph v kita c tusi kug ne keeta
Ae sab Fufu banai jande. Ha. Bahad che Gal. Ni sunde. Koi.fas na jayo
If u want any rotter pump parts it may be disposal or new than boliyega sir
Brotjer disposal parts we dont use
ਮਹਾਂ ਡੰਗ ਹੈ
Swaraj de lift pump da kum kon vhdya krda bai ji
ਬਾਈ ਜੀ ਕੀ ਤੁਸੀਂ ਡੀਜ਼ਲ ਕਾਰਂ ਦੇ ਪੰਪ ਵੀ ਠੀਕ ਕਰਦੇ ਹੋ
Router pumps
Paaji Farmtrac 45 jo Ford 3600 ki shape vich aa rha hai uski awaj Ford 3600 aali ho skdi h ya nahi Diesel pump di setting kar k ???
Please reply jrur karo
Yes 100% ho sakdi aa
Nàa ta bahut sunya h veer .kde kmm krwa k v dekhange.asi mansa to pump overhoul krwaya c swaad ni aya .paise vaste hoge
Welcome anytime jive tractor new aya c same to same uve himchalu
22 ਜੀ ਕੀ ਡੀਜਲ ਬੁਲਟ ਮੋਟਰਸਾਈਕਲ ਦਾ ਵੀ ਪੰਪ ਕਰ ਦੇਂਣ ਗੇ
Ji bilkul brother hoju
हा मे करदू लै आ
Ford 3620 de over all work da kina kharcha auna aa
Around 12 toh 13
Sr g full karwana da ki kharcha
Khera tractor brother
@@Skdieselspatiala sawraj 735 fe 2006
Mahindra 265 da pump kine da houga vrr
Vdea kaam karde a bai asi karnal haryane toun karwaya
Thku brother
New india khana
Bro escort 340 da hogu pump
Ji
Mohali bhullar veer aw odi kro interview
John deer ta pamp saht ni hoa
ਅਗਲੇ ਦੀ ਗਰੰਟੀ ਹੋਵੇਗੀ
ਉਹ ਭਰਾਵਾਂ ਪਿਹਲਾ ਬੰਦੇ ਦੇਖ ਲਿਆ ਕਰੋ ਇੰਨਾਂ ਨੂੰ ਮੈਸਿਜ ਕਰੋ ਕੰਮ ਕਰਵਾਉਣ ਲਈ ਜਵਾਬ ਤਾ ਦਿੰਦੇ ਤੇਲ ਫੂਕ ਕਿ ਪਟਿਆਲ਼ਾ ਜਾਣਾ ਬਹੁਤ ਔਖਾ
Bai ਤੁਹਾਨੂੰ ਕੀ ਮਿਲਦਾ ਹੈ । ਇਹਨਾ ਦੀ advertisement karke।।
Advertisment ni hai bro eh Eh information share hai wade bai kari km krwake dekhio fer tuc vi aape 10 bandeya nu recomend krongy
Sawraj diesel peam nojal rs. Kya h
855
Very nice 👍
Thku bai
ਫੁੱਦੂ ਖਿਚਦੇ ਬਾਈ ਪੁਰਾ ਬਣਾਕੇ,ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਹੋ ਜਿਹੇ ਕੰਮ ਆਪਣੇ ਨੇੜੇ ਤੋਂ ਹੀ ਕਰਵਾਇਆ ਕਰੋ।
Tarun khanna Zindabad 🤘🏻
Welcome
Brother
Good work y g sonalika 750 da karwa c ok aa jama
Welcome brother
ਹੈਲੋ
Thug bnda
Frod ethe
Pal pamp wale 1 sal di full garnti dinde h Jo Marji ho jave 390 dina full garnti farry of cosat
Pal to karbala si 300 wanted ve nahi chalea
Very nice 👍
Dhanwad bai