अगर पावर नही बङती तो सारे पैसे वापस open challenge to fake video creator by pal diesel

แชร์
ฝัง
  • เผยแพร่เมื่อ 17 ธ.ค. 2024

ความคิดเห็น • 950

  • @swarnaulakh9430
    @swarnaulakh9430 3 ปีที่แล้ว +158

    ਬਾਈ ਨੋਵੋ 605 ਦਾ ਪੰਪ ਮੋਡੀਫਾਈ ਕਰਵਾਇਆ ਸੀ ਚਾਰ ਗੇੜੇ ਗੱਡੀ ਤੇ ਫਰੀਦਕੋਟ ਤੋਂ ਪਟਿਆਲੇ ਦੇ ਲਾਏ ਇਕ ਗੇੜਾ ਟਰੈਕਟਰ ਦਾ ਲਾਇਆਂ ਕੋਈ ਫਰਕ ਨੀਂ ਪਿਆ ਲੁੱਟ ਮਚਾਈ ਐ

    • @profarmer9087
      @profarmer9087 3 ปีที่แล้ว +1

      ਕਿੰਨੇ ਪੈਸੇ ਲੲਏ

    • @pumprepairkotkapura1339
      @pumprepairkotkapura1339 3 ปีที่แล้ว +2

      Shinder kkp dc hi

    • @bainssabb287
      @bainssabb287 3 ปีที่แล้ว +5

      Sachi gall a ah bandar jiha pasia lai k video bni janda a

    • @llllllll1089
      @llllllll1089 3 ปีที่แล้ว

      Bai fr ehna di dukan muhre dhrna ku ni lgda je eh thag ne?

    • @gurpinderbrar671
      @gurpinderbrar671 2 ปีที่แล้ว

      Swarn Aulakh ji apna nub send kr dyo ji

  • @RahulSaini-pi3ey
    @RahulSaini-pi3ey 3 ปีที่แล้ว +72

    मैं सहमत नहीं हूं मैंने वह वीडियो देखा और उस बंदे की सोच मुझे बढ़िया लगी और मेरा मानना भी ऐसा ही है BOSCH जैसी वर्ल्ड वाइड कंपनी की रिसर्च एंड डेवलपमेंट से बेहतर कभी पाल डीजल पंप नहीं हो सकता आखिर वहां हजारों इंजीनियर की टीम मिलकर काम करती है, लोगों को बेवकूफ बनाना बंद करो,

    • @HMT5911di
      @HMT5911di 3 ปีที่แล้ว +1

      Bhai murakh logon ki kami nahi hai jinka ye fayada uthaye cheater saale_____

    • @maheshsolanki996
      @maheshsolanki996 2 ปีที่แล้ว

      अभी भी गलती नही मान रहा है

  • @Gurdeep.Singh_Dhaliwal
    @Gurdeep.Singh_Dhaliwal 3 ปีที่แล้ว +91

    ਅਸੀ ਨਵਾ 5911 ਲਿਆ ਸੀ 20 ਸਾਲ ਚਲਾ ਸੀ ਉਸ ਤੋ ਵਾਦ 5204 ਲੈ ਲਿਆ ਹੁੱਣ 5310 ਚਲਾ ਰਿਹੇ ਹਾ ਕਦੇ ਕਿਸੇ ਦੇ ਪੰਪ ਦੀ ਸੈਟੀਗ ਨਹੀ ਕਰਾਈ ਜੇ ਕੋਈ ਖਰਾਬੀ ਹੈ ਤਾਹੀ ਦਿਖਾਉ ਮਿਸਤਰੀ ਨੂੰ । ਐਮੇ ਗੱਲਾ ਨੇ ਤੇਲ ਘੱਟ ਖਾਣ ਵਾਲੀਆ । ਬਾਕੀ ਮਰਜੀ ਅੱਪੋ ਅਪਨੀ 🙏

    • @longrunvlogs
      @longrunvlogs 3 ปีที่แล้ว +8

      Tel khayu te jor marru pagal banai jande mistri

    • @RivkaranGrewal
      @RivkaranGrewal 3 ปีที่แล้ว +3

      @@longrunvlogs baai apaan kraya 5310 da pump rishtedaar hi ne .... pehla 8 litre khanda si hun 6-6.5 khanda ..... jor vi basi jyade maarda .... sahi gall hi dasda baai

    • @HMT5911di
      @HMT5911di 3 ปีที่แล้ว

      @@RivkaranGrewal sahi gll ala tera 4 litre kahinda a

  • @GurpreetSingh-py4md
    @GurpreetSingh-py4md 2 ปีที่แล้ว +1

    ਤੁਸੀ ਚੋਰ ਹੋ, ਸਹਾਰਨਪੁਰ ਵਾਲੀਆ ਗਲਤ ਕੀਤਾ, ਤੁਹਾਡਾ ਬਿਲ ਗਲਤ ਹੈ , ਅਸੀ ਕਿਸੇ ਦੋਸੀ ਨਹੀ , ਅਸੀ ਉਹਨਾ ਦੀ ਸੁਨੀ ਤੇ ਤੁਹਾਡੀ ਸੁਣੀ ਪਰ ਤੁਸੀ ਗਲਤ ਹੋ ਇਹ yourtube ਗਲਤ ਹੈ

  • @sahisardar8892
    @sahisardar8892 3 ปีที่แล้ว +28

    ਵਾ ਜੀ ਵਾ ਲੋੜ ਨੀ ਕਿਸਾਨ ਵੀਰੋ 75hp ਟਰੈਕਟਰ ਲੈਣ ਦੀ 40hp ਲਵੋ ਏਨਾ ਕੋਲ ਜਾਵੋ 20000 ਦਾ ਪੰਪ ਦਾ ਕੰਮ ਕਰਵਾ ਕੇ 65hp ਬਣਵਾ ਲੋ ਤਿੰਨ ਚਾਰ ਲੱਖ ਬਚਾੳ😂😂😃😃😃😃

    • @SDDEVIL_
      @SDDEVIL_ 3 ปีที่แล้ว +4

      company moorkh thodi bhai je ida kmm hunda v a ta osde nuksaan ta v hunde aa pr apne log ni samjhde 🙏🏻

  • @Dakshmeelupunjab
    @Dakshmeelupunjab 3 ปีที่แล้ว +67

    Up wale nu loot liya

  • @Indianoffroadtrucks
    @Indianoffroadtrucks 3 ปีที่แล้ว +52

    सभी किसान भाई ध्यान रखना कभी भी फ्यूअल सिस्टम में कोई कलाकारी ना करवाए कंपनी से जैसा मिले वैसा ही चलाओ
    बाकी हॉर्न हैडलाइट वगैरह में भले चांज कर लो
    नहीं तो नुकसान ही नुकसान

  • @sukhchain1926
    @sukhchain1926 3 ปีที่แล้ว

    ਜੇ ਇਹ ਟ੍ਰੈਕਟਰ ਐਨਾ ਵਦੀਆ ਚੱਲ ਰਿਹਾ ਫਿਰ ਸਹਾਰਨਪੁਰ ਵਾਲਿਆਂ ਨਾਲ ਕੀ ਮਸਲਾ ਬਣਿਆਂ…? 🤔
    ਦੂਸਰੀ ਗੱਲ: ਤੁਸੀਂ ਕਿਹਾ ਵਈ ਕਿਸੇ ਨੇ ਉਹਦੇ ਵਿੱਚ ਛੇੜ-ਛਾੜ ਕਰਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ…! ਚਲੋ ਮੰਨ ਲਿਆ ਕੇ ਛੇੜ-ਛਾੜ ਹੋਈ ਹੈ ਪਰ ਤੁਸੀਂ ਤਾਂ 40 ਸਾਲ ਤੋਂ ਇਹ ਕੰਮ ਕਰ ਰਹੇ ਹੋ ਇਸ ਲਈ ਤੁਹਾਡੇ ਲਈ ਤਾਂ ਇਹ ਸਾਬਤ ਕਰਨਾ ਚੁਟਕੀ ਦਾ ਕੰਮ ਸੀ ਪਰ ਤੁਸੀਂ ਸਿਰਫ ਵੀਡੀਓ ਵਿੱਚ ਅੰਦਾਜ਼ੇ ਨਾਲ ਹੀ ਕਿਹਾ ਕੇ ਪੰਪ ਨਾਲ ਛੇੜ-ਛਾੜ ਹੋਈ ਹੈ। ਪਰ ਬਾਈ ਜੀ ਬਿਨਾ ਦੇਖੇ ਅੰਦਾਜ਼ਾ ਲਗਾਉਣਾ ਵੀ ਤਾਂ ਸਹੀ ਨਹੀਂ ਹੁੰਦਾ।

  • @shammirandhawa1929
    @shammirandhawa1929 3 ปีที่แล้ว +21

    Paaji youtuber ne koi glat ni kita..... Thoda farz bnda aa ki up jaa k us veer da pump sehi kr k doo..... O veer 3 baar thode kol aaya c so hun thodi responsibility bndi aa. Idee naal thodi market khrb hondi aa........ Kisaan ekta Zindabaad 🚜

    • @ashumalik4040
      @ashumalik4040 3 ปีที่แล้ว +4

      Veere o Banda sacha h ode tractor da naas kitta

    • @maheshsolanki996
      @maheshsolanki996 2 ปีที่แล้ว +1

      I agree with you

  • @dayadeepsingh4751
    @dayadeepsingh4751 3 ปีที่แล้ว +86

    3000×20000= Rs 6 crore .pr year 3000×15000=RS 4.5 crore pr year income
    ki eh up ch ja k us kisan da tractor thik ni kr sakde.... ki paise laine aounde aa ehna nu sirf kisana kolo... kisan nu har koi business man lutan te laga....

  • @abhayboparai1149
    @abhayboparai1149 3 ปีที่แล้ว +21

    ਵੀਰ ਮੇਰੇ ਆਸ਼ਾ ਏ ਇਕ ਸਲਁਡਰ ਆਸ਼ੇ ਦਾ ਤੈਲ ਸੇਟ ਕਰ ਕੇ963 ਬਣਾ ਦਿਉਗੇ

  • @gurpalsingh8605
    @gurpalsingh8605 3 ปีที่แล้ว +42

    ਮੈਂ ਤਾਂ ਨੀ ਆਪਣਾ ਅਸੂਲ ਤੋੜਦਾ ਪੰਜਾਬੀ ਚ ਈ ਪਉ ਵੀਡੀਓ ਤਾਂ 👌👌👌👌
    Siraaa Jatta 👌👌

  • @amandeepsingh-fy3ow
    @amandeepsingh-fy3ow 3 ปีที่แล้ว +37

    ਵੀਰ ਜੀ ਮੈਂ ਪਟਿਆਲੇ ਤੋਂ ਆਂ , ਬੇਨਤੀ ਆ ਜੀ ਕੰਪਨੀ ਬੈੰਡ ਹੀ ਰੱਖੋ ਪੰਪ ਨੂੰ ! ਠੱਗਾਂ ਤੋਂ ਬਚੋ ਜੀ 🙏🏻

  • @Sager_taya6789
    @Sager_taya6789 3 ปีที่แล้ว +49

    पाल डीजल वाले को को सब का पैसा वापस देना चाहिए सारे जिम्मेदारों का पैसा देना चाहिए

    • @Sager_taya6789
      @Sager_taya6789 3 ปีที่แล้ว

      Kissana nu mat tuto parpatma aap ko Ethan sab to deya ha hur Kitna cnai

    • @dulichanddhangar6615
      @dulichanddhangar6615 3 ปีที่แล้ว +5

      भाई ऐसे मेकेनिक लोगों को भगवान अपने हाथो से ही बनाता है
      जो कंपनियों से भी ज्यादा आगे निकल गए
      धोखा धडी करके अपने जीवन में ऐश करने के लिए
      किसान की जेब पर नजर रखने वालो
      भीख मांग लो धोखाधड़ी न करो
      किसान कितना खून पसीने की कमाई से संसाधन बनाता
      वा रे कलयुग के कुंभकर्ण

    • @warriorsism
      @warriorsism 3 ปีที่แล้ว

      Bhaiya ji ki adalat ka faisla aa geya

  • @ਅੰਮ੍ਰਿਤਪਾਲਸਿੰਘਸਿੱਧੂ

    ਵੀਰ ਉਸ ਕਿਸਾਨ ਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਹੈ। ਉਸ ਕੋਲ ਫੋਨ ਰਿਕਾਰਡਿੰਗ ਪਾਈ ਹੈਂ। ਉਸਨੇ 3 ਗੇੜੇ ਮਾਰੇ ਹਨ। ਇਹਨਾਂ ਨੂੰ 33000 ਰੁਪਏ ਵੀ ਦਿੱਤੇ ਹਨ। ਢੀਂਡਸਾ ਸਹਿਬ ਜੀ, ਪਾਲ ਡੀਜ਼ਲ ਪੰਪ ਵਾਲੇ ਦੀਆਂ ਹੁਣ ਵੀ ਗੱਲਾਂ ਕੋਈ ਤਸੱਲੀ ਬਖਸ਼ ਨਹੀਂ ਹਨ। ਤੁਸੀਂ ਉਨ੍ਹਾਂ ਦੋਨਾਂ ਨੂੰ ਵੀ ਮੂੰਹ ਤੇ ਲੈਕੇ ਆਉਣਾ ਚਾਹੀਦਾ ਸੀ। ਰਿਕਾਡਿੰਗ ਕਰਨਾ ਕੋਈ ਵੀ ਅਪਰਾਧ ਨਹੀਂ ਹੈ। ਸੁਪਰੀਮ ਕੋਰਟ ਰਿਕਾਰਡਿੰਗ ਨੂੰ ਸਾਬੂਤ ਮੰਨਦੀ ਹੈ।

    • @karangill4952
      @karangill4952 3 ปีที่แล้ว

      Veere full tsali bhakas kamm assi kam krayea tractor da nale 98 model a... Pura ikk number challl reha.. Koi complete ni hegi

  • @wandermedia8287
    @wandermedia8287 3 ปีที่แล้ว +70

    ਚੈਲੰਜ ਚੂਲੇਂਜ ਛੱਡੋ ਓਹੀ ਟਰੈਕਟਰ ਫੁੱਲ ਲੋਡ ਤੇ ਚਲਦਾ ਕਰੋ ਭਾਵੇਂ ਅਗਲਿਆਂ ਦੇ ਘਰ ਜਾਕੇ ਕਰੋ। ਕਸਟਮਰ ਦਾ ਸੈਟਿਸਫਾਈ ਹੋਣਾ ਚਾਹੀਦਾ ਹੈ।

    • @ravindersingh7346
      @ravindersingh7346 3 ปีที่แล้ว

      Tu kehra vadda judge jamm peya. Ja tu karde

    • @iamdeepj
      @iamdeepj 3 ปีที่แล้ว +7

      shi gal aa veer bhot complaint aa pal valeyan di ,bhangu sarpanch channel te v dsseya c ohne kam shi ni keeta

    • @warriorsism
      @warriorsism 3 ปีที่แล้ว

      @@iamdeepj launde oh sk Diesel di aa

    • @gopydeol55
      @gopydeol55 3 ปีที่แล้ว +5

      @@ravindersingh7346 oh tu v chmca lgda pal valea da har jgha aa jana

    • @ravindersingh7346
      @ravindersingh7346 3 ปีที่แล้ว

      @@gopydeol55 sirf dalal lokan naal mera panga kyunki eho jege dalle mera vi bada nuksan kita. Koi kise di taraki dekh ke Raji ni. Duniya jhoottheya naal bhari hoyi aa

  • @Dakshmeelupunjab
    @Dakshmeelupunjab 3 ปีที่แล้ว +92

    Up aaleya da tractor sahi karo

    • @rahulror2236
      @rahulror2236 3 ปีที่แล้ว +5

      👍👍

    • @dhanrajsaini4489
      @dhanrajsaini4489 3 ปีที่แล้ว +8

      Bilkul right

    • @MyOpinionMyLife
      @MyOpinionMyLife 3 ปีที่แล้ว +7

      Tractor Sahi karo Jimidaar ka, Video bnake uska bhla ni hon lagra

    • @Indianoffroadtrucks
      @Indianoffroadtrucks 3 ปีที่แล้ว +7

      जिसने फुका है वो कयू सही करेगा😂😂
      इतनी ही इंसानियत होती तो कहे लूटते किसान को ये लोग

    • @karanjeetsingh9519
      @karanjeetsingh9519 3 ปีที่แล้ว +2

      Bilkul shi veer ohna da tractor shi kro yr pehla

  • @akshaydeendyal247
    @akshaydeendyal247 3 ปีที่แล้ว +1

    भाईओं हमनें भी काम कराया था new Holland 3630 का कुछ दिन तो चलता है फिर खराब हो हो जाता है
    पहले बार 39000 रूपये लिये दूसरी बार 9500 रूपये कोई गरेटी नहीं
    कहतें तो है 1 year ke werritty ha
    लेकिन देते नहीं
    क़ोई ना क़ोई कमी apny ही निकल देते हैं

  • @gurmeetsinghjassar3735
    @gurmeetsinghjassar3735 3 ปีที่แล้ว +30

    ਬਾਈ ਸੱਚ ਪਤਾ ਕਰਨਾ ਤਾ ਕੂਮੈਨਟ ਪਰ ਲਾ ਥੱਲੇ ਲੋਕ ਬਹੁਤ ਮਾਨ ਸਨਮਾਨ ਦੇਈ ਜਾ ਰਹੇ ਆ। 100 ਚੋ 80 ਪਰਸੇਂਟ ਬੰਦੇਆ ਨੇ ਠੱਗ ਕਿਹਾ ਇਨ੍ਹਾਂ ਨੂੰ।

    • @deepsandhu.3630
      @deepsandhu.3630 3 ปีที่แล้ว +7

      Hegea e thag Aaa . ene ta es to pase le rakhe ne , e ta hun Ede he gl kro

    • @infinity-ym7oc
      @infinity-ym7oc 3 ปีที่แล้ว +1

      @@deepsandhu.3630 mind ur language...

    • @Dinfotainmentlive
      @Dinfotainmentlive  3 ปีที่แล้ว +2

      @Arshdeep kaur thanks for support

    • @HarjinderSingh-kt8sm
      @HarjinderSingh-kt8sm 3 ปีที่แล้ว +2

      Paid add kar reha

    • @deepsandhu.3630
      @deepsandhu.3630 3 ปีที่แล้ว +1

      @@Dinfotainmentlive 😂😂😂😂

  • @gurjeetdhillon2712
    @gurjeetdhillon2712 3 ปีที่แล้ว +39

    Orginal ta orginal he hunda aa ....Eme companyea kol koi hal ni hoye eh kime krr den geh ?

  • @x7rk_4edits40
    @x7rk_4edits40 3 ปีที่แล้ว +75

    ये सब खराब कर रहै है इनसे किसान भाई बच के रहे 🙏🏻

  • @ksidhuksidhu9983
    @ksidhuksidhu9983 3 ปีที่แล้ว +5

    ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਜੀ ਟਰੈਕਟਰਾਂ ਬਾਰੇ ਪਰ ਐਨਾ ਕਹਿਣਾ ਵੀ ਇਹ ਮਿਸਤਰੀ ਭਰਾ ਸਾਬਤ ਸੂਰਤ ਸਰਦਾਰ ਬੰਦਾ ਐ ਪੈਸੇ ਨੇ ਆਉਂਦੇ ਜਾਂਦੇ ਰਹਿਣਾ ਪਰ ਸਰਦਾਰਾਂ ਤੇ ਜੋ ਵਿਸ਼ਵਾਸ ਹੈ ਬਾਕੀ ਕਮਿਊਨਿਟੀਆਂ ਦਾ ਉਹ ਕਿਸੇ ਰੇਟ ਵਿੱਚ ਵਾਪਸ ਨਹੀਂ ਆਉਣਾ ਇਸ ਲਈ ਹੋ ਸਕੇ ਤਾਂ ਇਹਨੂੰ ਬਣਾਈ ਰੱਖੋ

  • @bikramdhillo184
    @bikramdhillo184 3 ปีที่แล้ว +11

    ਜੇਕਰ ਇਹ ਬੰਦੇ ਸ਼ਹੀ ਨੇ ਤੇ ਓਹਨਾ ਦਾ ਟਰੈਕਰ ਠੀਕ ਕਰਕੇ ਦੇਣ ਤੇ ਗੱਲ ਖਤਮ ਕਰਨ 🙏🙏

  • @gurcharangurcharan7418
    @gurcharangurcharan7418 3 ปีที่แล้ว +38

    ਤੇਲ ਦਾ ਜੋਰ ਅਾ ਜਿੰਨਾ ਤੇਲ ਓਨੀ ਅੱਗ ਤੇ ਜਿੰਨੀ ਅੱਗ ਓਨਾ ਜੋਰ ਜਿਵੇ ਇਹ ਕਹਿੰਦੇ ਅਾ ਫਿਰ ਤਾ ਵੱਡੇ ਟਰੈਕਰ ਲੈਣ ਦੀ ਜਰੂਰਤ ਨਹੀ 25 ਅੈਚ ਪੀ ਲੳੁ ਤੇ 50ਕਰਾਲੳੁ

  • @sukhbirsingh2415
    @sukhbirsingh2415 3 ปีที่แล้ว +89

    bai os bnde kol jake video pao te oda tractor v eda demo kro fer yakin karnge log

  • @lakhvinderchahal1359
    @lakhvinderchahal1359 3 ปีที่แล้ว +64

    22 Tere number dei m Tera video dekh ke pump krwaya aa par 22 Mera ta farak ni peya

    • @ravindersingh7346
      @ravindersingh7346 3 ปีที่แล้ว +1

      Jad number hi nahi ta kamm kive karva lea. Mere saale da jhootha

    • @shergilltv316
      @shergilltv316 3 ปีที่แล้ว +3

      Jadd number hi nhi ta kmm kive kraleya mere sale da jhootha.

    • @manpreetnijjar1133
      @manpreetnijjar1133 3 ปีที่แล้ว +10

      Lallu d infotainment vale da magda

    • @ravindersingh7346
      @ravindersingh7346 3 ปีที่แล้ว

      @@manpreetnijjar1133 d infortainment da L...ll... kyu mangda. Bara mara banda yaar . Keho jehe shauk paale ne. Hai rabba eh gandi idiyan block kar rabba

    • @ravindersingh7346
      @ravindersingh7346 3 ปีที่แล้ว

      Jisdi video te chala geya ohda no niga par pal da no Haiga. Bai tu vi astaad aa

  • @manidhindsa1042
    @manidhindsa1042 3 ปีที่แล้ว +20

    22 ਨੇ ਕਿਹਾ ਮਹਿੰਦਰਾ ਦਾ ਪਿਸਟਮ ਅਤੇ ਬੋਰ ਸਟਰੋਕ ਇੱਕ ਹੀ ਆ 75ਐਚਪੀ ਤੱਕ ਪੰਪ ਨਿਉਜਲ ਪਲੇਜਰ ਦਾ ਫਰਕ ਆ ਕਹਿੰਦਾ ਫੇਰ 275 ਮਹਿੰਦਰੇ ਦਾ ਪੰਪ ਮੋਡੀਫਾਇ ਕਰਵਾ ਕੇ 75ਐਚਪੀ ਪੂਰੀ ਕਰੂ 🤔🤔

    • @bikramdhillo184
      @bikramdhillo184 3 ปีที่แล้ว +3

      ਇਹ ਸੱਭ ਗੱਲਾਂ ਨੇ ਵੀਰ

    • @manidhindsa1042
      @manidhindsa1042 3 ปีที่แล้ว

      @@bikramdhillo184 ਹਾਜੀ ਵੀਰ ਇਸੇ ਕਰਕੇ ਮੈ ਪੁਛਿਆ

  • @GurvinderSingh-sv5jc
    @GurvinderSingh-sv5jc 3 ปีที่แล้ว +86

    भाई जी तुसी वी जा सकते हो युपी सच सामने आना चाहिदा है

    • @kapilsinghmahal
      @kapilsinghmahal 3 ปีที่แล้ว +4

      Sahi baat h ji aapki up aaja

    • @rahulror2236
      @rahulror2236 3 ปีที่แล้ว +3

      👍👍

    • @preetvirk6319
      @preetvirk6319 3 ปีที่แล้ว +4

      Shi gl aaaa forud aaa eeh jjj Sacha hunda jaror jande

    • @kmpriyanka1138
      @kmpriyanka1138 3 ปีที่แล้ว +3

      Sahi baat hai bhai aapki

    • @SDDEVIL_
      @SDDEVIL_ 3 ปีที่แล้ว +2

      @@preetvirk6319 * fraud
      veer

  • @harrybrar9810
    @harrybrar9810 3 ปีที่แล้ว +33

    ਪਹਿਲਾਂ 50 ਕਿਲੇ 35 ਪਾਵਰ ਦਾ ਕੱਢ ਦਿੰਦਾ ਸੀ ਹੂਣ ਕਿਲੇ 5 ਹੁੰਦੇ ਆ 60ਪਾਵਰ ਦਾ ਲੈ ਕੇ ਯੱਧੈ ਪਾਵਰ ਵਧਾਉਣ ਦੇ ਇਹਨਾਂ ਨੂੰ ਮਰਵਾਉਣ ਨਾਲੋ ਕੋਈ ਸੰਦ ਲੈ ਲੋ

  • @dddhillon9184
    @dddhillon9184 3 ปีที่แล้ว +65

    UP waalian nu satisfy karoo pher manlaa gy

  • @amritgill6858
    @amritgill6858 3 ปีที่แล้ว +45

    ਡੀਜਲ ਘਟਾ ਕੇ hp ਕਿਵੇਂ ਵਧਦੀ ਆ ,,ਇਹਦਾ ਤਾਂ ਸਿੰਘ ਸਾਹਿਬ ਨੇ ਦੱਸਿਆ ਨੀ

    • @baldeepsarwarapb7035
      @baldeepsarwarapb7035 3 ปีที่แล้ว +2

      J dss dinde ta tere vrge mistry bnn jaan

    • @amritgill6858
      @amritgill6858 3 ปีที่แล้ว +6

      chl ap ta mistry bn jan.pehla ,, u.p walya da tractr ni set krke de rahe eh bnde

    • @samanaulakh218
      @samanaulakh218 3 ปีที่แล้ว

      @@baldeepsarwarapb7035 🤔

  • @jashandhiman963
    @jashandhiman963 3 ปีที่แล้ว +12

    ਰੋਟਰੀ ਪੰਪ ਲਾਹ ਕੇ Mico pump ਲਗਾਉਣ ਕਰਕੇ ਜੋਰ ਵਧਦਾ ਡੀਜਲ ਘੱਟ ਖਾਦਾ John Deere ਤੇ ਅਰਜੁਨ ਤੇ ਖਾਸ ਕਰਕੇ ਹੀ ਕਾਮਯਾਬ ਹੋ ਜਾਦਾ

  • @hemrajgujjar6839
    @hemrajgujjar6839 3 ปีที่แล้ว +8

    Up wala rorya Arjun wala os naal bemani Kari paal pump wale ne

  • @amanviramna4003
    @amanviramna4003 3 ปีที่แล้ว +6

    ਬਾਈ ਮੈਂ johndeere 5310 ਦਾ ਪੰਪ ਕਰਵਾਇਆ ਸੀ ... ਰੋਟਰੀ ਪੰਪ ਸੀ 5200.. ਰੁਪਿਆ ਲਿਆ ... ਟਰੈਕਟਰ ਪੂਰੀ ਅੱਤ ਕਰਾਉਂਦਾ... ਪਾਲ ਡੀਜ਼ਲ ਤੋਂ

  • @jaspalrandhawa9676
    @jaspalrandhawa9676 3 ปีที่แล้ว +7

    ਬਾਈ ਮੈਂ ਆਪਣੇ JohnDeere ਟਰੈਕਟਰ 5310 ਮਾਡਲ 2011 ਦਾ ਪੰਪ ਕਰਵਾਇਆ ਸੀ.... ਰੋਟਰੀ ਪੰਪ ਸੀ 5700 ਰੁ: ਲੱਗੇ ਸਨ..... ਟਰੈਕਟਰ ਪੂਰਾ ਠੀਕ ਹੈ ਕੋਈ ਕਮੀ ਨਹੀਂ....... ਪਹਿਲਾਂ ਨਾਲੋਂ ਪਾਵਰ ਵੀ ਵੱਧ ਗਈ ਹੈ। PAL DIESELS IS GREAT 👍🏻👍🏻

  • @pumprepairkotkapura1339
    @pumprepairkotkapura1339 3 ปีที่แล้ว +1

    ਬਾਈ ਆਵਦਾ ਵਟਸਐਪ ਨੋ ਭੇਜ਼ ਤੈਨੂੰ ਬਿੱਲਾ ਦੀਆ ਫੋਟੋਆ ਪਾਈ ਐ ਤੇ ਟਰੈਕਟਰਂ ਰੌਂਦੇ ਵਖਾਇਐ ਅੰਮ੍ਰਿਤ ਛੱਕ ਕੇ ਗੁੰਮਰਾਹ ਨਾ ਕਰ ਤੇ ਸਿੱਖਾਂ ਨੂੰ ਬਦਨਾਮ ਨਾ ਕਰ ਜੇ ਕੱਲੇ ਪੰਪ ਨਾਲ hp ਵਧਦੀ ਹੋਵੇ ਤਾ ਲੋਕਾਂ ਨੇ 6 ਸਿਲੰਡਰ ਇੰਜਨ ਕੰਬਾਈਨ ਆ ਤੇ ਨੀ ਰਖਣੇ ਸੀ Bosch ਕੰਪਨੀ ਇਹਨੀ ਕਮਲ਼ੀ ਆ ਓਹਨੂੰ ਪਤਾ ਹੀ ਨਹੀ ਸਾਰੀ ਦੁਨੀਆਂ ਚ ਹੀ ਟਰੈਕਟਰ ਆ ਇਹਦੇ
    ਵੱਡੇ ਇੰਜਨ ਆ ਸਾਰੇ ਪੰਪ ਹੈ ਤੇਰੇ ਕੋਲ ਲੈ ਆਇਆ ਕਰੇ ਦੁਨੀਆ ਨੂੰ ਤੇਰੀ ਬਹੁਤ ਲੋੜ ਆ ਬਾਈ ਐਲੀਮੈਂਰੀ Bosch ਤੋਹਿ ਲੈਣਾ ਕੇ ਘਰੇ ਬਣਾਉਣਾ Bosch ਨੂੰ ਦਸ ਦਿਆਂ ਕਰ ਮੈ ਇਹ ਪਾਉਣਾ ਉਹ ਨਵੇਂ ਬਣਾ ਦੀਆ ਕਰਨ ਗੇ

  • @kuldeepsinghvlogs7418
    @kuldeepsinghvlogs7418 3 ปีที่แล้ว +63

    Main video dekhi aa tractor rotary te 400 rpm drop karda c

    • @ravindersingh7346
      @ravindersingh7346 3 ปีที่แล้ว +1

      Video dekhi tractor vi dekho engine naal ched chad kiti youtuber ne

    • @MandeepSingh-lg1pp
      @MandeepSingh-lg1pp 3 ปีที่แล้ว +6

      @@ravindersingh7346 bai toon jaake dekh lya tractor noon .nale hun eh sahi karke on

    • @JaswinderSingh-wo3ut
      @JaswinderSingh-wo3ut 3 ปีที่แล้ว

      Juthe kar ke pal wale khat firde ne. Hun up wale di video bana o. Ja phone te live gall karda.

    • @gurkiratsinghsandhu6226
      @gurkiratsinghsandhu6226 3 ปีที่แล้ว +2

      @@ravindersingh7346 tu TH-cam ala salya fake id ton comment krda

    • @lovepreet_singh_444
      @lovepreet_singh_444 3 ปีที่แล้ว +1

      Me swaraj 855 di vi video vekhi oh tractor v duje 855 naalo dab reha c

  • @jaspalrandhawa9676
    @jaspalrandhawa9676 3 ปีที่แล้ว +20

    ਮੈ ਤਾ ਨੀ ਆਪਣਾ ਅਸੁਲ ਤੋੜ ਦਾ ਵੀਡੀਓ ਤਾ ਪੰਜਾਬੀ ਵਿੱਚ ਹੀ ਪਾਉ ਸਿਰਾ ਜੱਟਾ ਪੰਜਾਬੀ ਵਾਲੀ ਗੱਲ ਕਹਿਕੇ ਦਿਲ ਜਿੱਤ ਲਿਆ 👌👌

  • @officialamanvirk1912
    @officialamanvirk1912 3 ปีที่แล้ว +32

    Jo company kar ke dendi a onu kde na shedo

  • @venom3782
    @venom3782 3 ปีที่แล้ว +2

    Loot liya oye loot liya up wala loot liya. Ooooo...😂😂😂

  • @amanbains3054
    @amanbains3054 3 ปีที่แล้ว +16

    ਗੱਪ ਸੋਚ ਕੇ ਮਾਰਿਆ ਕਰੋ,,
    ਸਾਡੇ ਕੋਲ ਬੰਦਿਆ ਨੇ 605 ਰੱਖਿਆ,,ਓਹ ਖਾਲੀ ਵੀ 6 ਲਿਟਰ ਖਾਂਦਾ,,ਤੇ ਰੋਟਾਵੇਟਰ ਤੇ ਵੀ,,,ਕੰਪਨੀ fitted ਪੰਪ ਨਾਲ।।
    9.5 ਲਿਟਰ ਕੁਝ ਹੁੰਦਾ ਏ ਨੀ??😂😂😂😂

    • @ravindersingh7346
      @ravindersingh7346 3 ปีที่แล้ว

      Os tractor ch manufacturing defects vi si

    • @amanbains3054
      @amanbains3054 3 ปีที่แล้ว +1

      @@ravindersingh7346 ਕੀ ਤੁਸੀ ਚੈਕ ਕੀਤਾ??
      ਕਿਉਂਕਿ ਓਹਨੇ ਕਿਹਾ ਕਿ ਪਹਿਲਾ ਬਿਲਕੁਲ ਵਧੀਆ ਚਲਦਾ ਪਿਆ ਸੀ।।

    • @ravindersingh7346
      @ravindersingh7346 3 ปีที่แล้ว +1

      @@amanbains3054 o ta eh vi kehda 3 mahine purana matter aa. Tractor Janvari ch kharideya. Modification farvari ch hoyi. Jhooth da tola katha hoya

    • @dddhillon9184
      @dddhillon9184 3 ปีที่แล้ว

      Tussi kyun nahi jaan de UP waali party kol, go and satisfy them why are you expecting them to come back to you? Power depends fuel pump timing and gear also

    • @ravindersingh7346
      @ravindersingh7346 3 ปีที่แล้ว

      Bai tu aa ik fail mechanic. Landu bande technology bhalde ne. Tuhade palle paina baba ji da thulla 🍭

  • @lakhvinderchahal1359
    @lakhvinderchahal1359 3 ปีที่แล้ว +35

    22 m karwaya aa 20 din pela pal diesel waleya to 855 da full modified krwaya c 21000 rs laye c ona be par trektar diesel bi jyada khda aa tevjor bi ni marda ga

    • @paldieselspatiala118
      @paldieselspatiala118 3 ปีที่แล้ว +4

      22 g complaint karo

    • @preetjosan9388
      @preetjosan9388 3 ปีที่แล้ว +8

      Bai jdo kise nu koi dukh howe fir hi roula penda bai kl video dekhi c arjun 605 novo fourby c oh jma jor ni marda oh rowe ni ta ki kre ohda koi hl krk dio new hi trctr aa

    • @SandhuFarmChandigarh
      @SandhuFarmChandigarh 3 ปีที่แล้ว +2

      @@preetjosan9388 Hnji vr Mai v Dekhi c

    • @uniqezamidaar4394
      @uniqezamidaar4394 3 ปีที่แล้ว

      Kina HP kraya c bhai

    • @paldieselspatiala118
      @paldieselspatiala118 3 ปีที่แล้ว

      @@preetjosan9388 usne khud engine naal ched khani karvayi video banaun layi . Us youtuber dalal naal milke

  • @arshtarntaran4642
    @arshtarntaran4642 3 ปีที่แล้ว +8

    ਵੇਖੋ ਬਾਈ ਗੱਲ ਤਾਂ ਹੋਣੀ ਆ ਆਪਣੇ ਸਾਮਣੇ ਬੈਠ ਕੇ ਪਿਆਰ ਨਾਲ ਉਹ ਤਾਂ ਹੁਣ ਰੱਬ ਜਾਣਦਾ ਕੌਣ ਸੱਚਾ ਕੌਣ ਝੂਠਾ ਬਾਕੀ ਆਪਾ ਆ ਵੀ ਵੀਡੀਓ ਵੇਖੀ ਪੂਰੀ 30:56 ਦੀ ਤੇ ਉਹ UP ਵਾਲੀ ਵੀ ਟ੍ਰੇਟ ਖਾਸੇ ਚੱਕਰ ਤੋੜਦਾ ਵ ਤੇ ਰੋਟਾਵੇਟਰ ਤੇ ਬੰਦ ਹੋਣ ਵੀ ਪੈਂਦਾ ਵਾ ਬਾਈ ਨੇ ਰੁਪਈਆ ਵੀ 30 35 ਹਜਾਰ ਲਾਤਾ ਵਾ ਇਸ ਵੀਡੀਓ ਤੋਂ ਬਾਅਦ ਵਿੱਚ ਉਹਨਾਂ ਦਾ ਕੀ ਰੀਐਕਸ਼ਨ ਆਉਂਦਾ ਫਿਰ ਪਤਾ ਲੱਗੂ ਗੱਲ ਕੀ ਆ ./

  • @cssidhu6884
    @cssidhu6884 3 ปีที่แล้ว +5

    ਬਾਈ ਕਿਸਾਨ ਐਵੇਂ ਪੰਪ ਮੋਡੀਫਾਈ ਕਰਵਾਉਣਾ ਭੇਡ ਚਾਲ ਹੈ ਖਾਸਕਰ ਨਵੇਂ ਟਰੈਕਟਰ ਦਾ , ਲੋਕਾਂ ਨੂੰ ਇਹ ਸਮਝ ਨੀ ਆਉਂਦਾ ਕਿ ਕੰਪਨੀ ਕੋਲ ਨੇ ਜੋ ਸੈਟਿੰਗ ਕਰਤੀ ਉਹਨੀਂ ਕੋਈ ਨੀ ਕਰ ਸਕਦਾ ।

  • @BalwinderSingh-vl3nr
    @BalwinderSingh-vl3nr 3 ปีที่แล้ว +14

    ਪਹਿਲਾ ਲੁਟੇ u p ਵਾਲੇ ਬਾਕੀ ਵਾਰੀ ਪੰਜਾਬ ਦੀ

    • @warriorsism
      @warriorsism 3 ปีที่แล้ว

      Lutti ta ijjat jandi aa. Tu kehra jugar aa. Ke jugar aa 🐒

  • @Guri55136
    @Guri55136 3 ปีที่แล้ว +1

    ਇਹਨਾ ਦਾ ਕਸੂਰ ਨੀ, ਜਿਨਾਂ ਨੂੰ ਆਪਣੇ ਟਰੈਕਟਰ ਦੇ ਜੋਰ ਤੋ ਸਬਰ ਨੀ ਆਉਂਦਾ, ਓਹਨਾ ਨੂੰ ਫੇਰ ਐਹੋ ਜਿਹੇ ਈ ਠੀਕ ਕਰਦੇ ਨੇ ਜਦੋਂ 25-30 ਹਜਾਰ ਦਾ ਟੀਕਾ ਲੱਗ ਜਾਂਦਾ ਫੇਰ ਅਗਲਾ ਆਪ ਈ ਰੈਲਾ ਜਿਹਾ ਹੋ ਜਾਂਦਾ।

  • @gopydeol55
    @gopydeol55 3 ปีที่แล้ว +34

    23000 da kehda sman aunda oh v dsso bhut lokan da nuksan kita ehna ne

    • @ravindersingh7346
      @ravindersingh7346 3 ปีที่แล้ว +2

      Malang bande lai ni aa kam. Apne paise saabh ke rakh 😂

    • @gopydeol55
      @gopydeol55 3 ปีที่แล้ว +3

      Kon mlang aa

    • @gopydeol55
      @gopydeol55 3 ปีที่แล้ว +3

      Ma gl kisan bhrawa di kiti aa

    • @gopydeol55
      @gopydeol55 3 ปีที่แล้ว +4

      Mnu na kise tk koi lena dena ni

    • @gopydeol55
      @gopydeol55 3 ปีที่แล้ว +1

      Tanu koi glt faimi hogi lgda

  • @manjindersidhu233
    @manjindersidhu233 3 ปีที่แล้ว +2

    Baiji merekol 3600 ford aw 95 model3610 wala pump kraea 2014 to hun totel kam kraea Eingen da te pump da pr bai 1800 RPM te ja k pump di vapsi cho disel te moglel marn lag janda dvara v plenjer lvata Asce pump v nma lvata ta v ni hatda jor full marda RPM full load te 1v RPM drop ni krda pr aha vapsi cho disel nd moglel marno ni hatda j kise nu jankari hove ta dseo veer ji

    • @manjindersidhu233
      @manjindersidhu233 3 ปีที่แล้ว

      Dhindse veer ji da watspp ja dusra koi v num jrur dseo 🙏sari umr ਰਿਣੀ rhuga bai sare veeran da 🙏

  • @malkitthind388
    @malkitthind388 3 ปีที่แล้ว +15

    Veero ena ne lut machaa rakhi aa 23000 rs kis chij da lai rahe ne jo ki bilkul sidi lut aa kisan veera naal
    Sirsa vich iho bosch company da pump 10000 rs vich ho riya
    So mere veero lut to bacho

    • @sukhpreetbenipal2121
      @sukhpreetbenipal2121 3 ปีที่แล้ว +2

      asi krwaya c 8700 leya company ne

    • @malkitthind388
      @malkitthind388 3 ปีที่แล้ว +2

      @@sukhpreetbenipal2121 hanji veer bilkul 8 to 10 hjaar de vich hi khrcha onda h ena ne sidi lut mcha rakhi aa modi de chele bange veer

    • @gagansandha8003
      @gagansandha8003 3 ปีที่แล้ว

      Veer ji o ta😀 jada lende hone o power vadha ke dende ne disel ghet khnda a tractor

  • @ajayrana5172
    @ajayrana5172 2 ปีที่แล้ว +1

    भाई जी मैंने भी दो तीन वीडियो देखी है जिनमें आपने झूठ बोल कर काफी पैसे ठग लिए हैं और ना ही किसी का कोई समाधान हुआ है और ना ही आज तक आपने किसी के पैसे वापस किए है अगर आपको काम ही करना है तुम मेहनत करो झूठ बोलकर गरीब किसानों को क्यों फसा रहे हो

  • @manpreetjhajj2398
    @manpreetjhajj2398 3 ปีที่แล้ว +25

    Asi uttrakhand to aake do war pump kara lea Holland 3630 turbo da koi fark ni paya 450rpm drop karda hun v

    • @gurwinder844
      @gurwinder844 3 ปีที่แล้ว

      SK diesel nal contact kro veer

    • @davindersinghjoshan
      @davindersinghjoshan 3 ปีที่แล้ว

      @@gurwinder844 mai sk wale to karva....oo 2 mahine to set nahi aa rea...hun one doosra pump dita kenda ae fit kr k dekh lo....sare ekko jehe ne..

  • @kaptaanrj3112
    @kaptaanrj3112 3 ปีที่แล้ว +1

    ਵੀਰ ਤੂ ਕਿਉ ਗਪੀ ਨਾਲ ਰਲਿਆ ਫਿਰਦਾ ਤੂ ਕਿ ਅਬ ਲੈਨੈ

  • @Beant-cheema
    @Beant-cheema 3 ปีที่แล้ว +16

    ਫਰਕ ਪਿਸਟਨ ਦਾ ਜੋਡੀਰ ਬਾਈ ਸਭ ਦਾ
    ਬੋਰ ਸਟੋਕ ਇਕ ਪਰ ਹੋਰ ਬਹੁਤ ਫਰਕ ਨੇ ਜੋਡੀਰ ਦੇ ਪਪ 5038 ਨੂ 5050ਡ ਦਿਆ ਨਿਉਜਲਾ ਤੇ ਪਪ ਫਿਟ ਕਰ ਦੇਉ ਉ 5050ਡ ਜਿਨਾ ਹੀ ਕਮ ਕਰੂਗਾ 50hp ho jau

  • @jaijawanjaikisaan3389
    @jaijawanjaikisaan3389 2 ปีที่แล้ว

    Bai ji thode pump che adoption capsule hunda h ya nhi

  • @atuljhatta2256
    @atuljhatta2256 3 ปีที่แล้ว +7

    ਬਾਈ ਪੰਜਾਬੀਆਂ ਦੀ ਮੁੱਛ ਦਾ ਸਵਾਲ ਆ,
    UP ਵਾਲੇ ਦਾ ਟਰੈਕਟਰ ਸਹੀ ਕਰ ਦੋ
    ਆਪਾਂ ਕੋਈ ੳਲਾਹਮਾ ਨੀ ਰੱਖਣਾ।

  • @yaartandeto
    @yaartandeto 3 ปีที่แล้ว +17

    ਦੇਖੋ ਜੀ ਜ਼ਮੀਨ ਪਹਿਲੇ ਤੋਂ ਵਾਹੀ ਹੋਈ ਆ ਉਤੋਂ ਲਿਫਟ ਵੀ ਉੱਤੇ ਰੱਖੀ ਫਿਰਦੇ ਨੇ ਤਾਂ ਵੀ ਟਰੈਕਟਰ ਨੇ ਕਾਫ਼ੀ ਤੇਲ ਖਾਦਾ ਹੈ ਤਕਰੀਬਨ 6ltr ਖਾ ਗਿਆ ਤੇ ਅਗਰ ਜਮੀਨ ਨਾ ਵਾਹੀ ਹੁੰਦੀ ਤਾਂ ਇਹ ਤਕਰੀਬਨ 7ltr ਤੇਲ ਖੁ ਓ ਬਾਕੀ ਸਾਡੇ ਕੋਲ਼ ਵੀ ਇਹੋ ਟਰੈਕਟਰ ਹੈ ਤੇ ਤਕਰੀਬਨ 6.5ਖਾਂਦਾ ਹੈ, ਬਾਕੀ ਬਾਈ ਤੇਰੇ ਵਾਲ਼ਾ ਸਵਰਾਜ ਵੀ 6.5ਹੀ ਖਾਂਦਾ ਕੰਪਨੀ fited ਤੇ ਕੁਝ ਫਰਕ ਨਹੀਂ ਪੈਂਦਾ , ਬਾਕੀ top link ਵੀ tite ਕਰਲੇਂਦੇ ਪਤਾ ਤਾਂ ਫ਼ਿਰ ਚਲਦਾ ਬਾਕੀ ਇਹਨਾਂ ਦਾ ਟਰਬੋ ਕਟ ਦੋ ਤਾਂ ਇਸ ਨੇ ਹੋਰ ਵੀ ਘਟ ਜਾਣਾ

    • @RivkaranGrewal
      @RivkaranGrewal 3 ปีที่แล้ว +1

      Veer ohdaa sahi chlda tractor ehna de johndeere diaan videos dekho

  • @jpnimaria6766
    @jpnimaria6766 3 ปีที่แล้ว +10

    भाई जी यूट्यूब के ऊपर हजारों वीडियो मिल जाएगी आपको तेल का एवरेज निकालने वाली, लेकिन आज तक आपकी तरह किसी ने भी एवरेज नहीं निकाली, अरे कम से कम दिखाओ तो भाई कितने आरपीएम दिए हैं ट्रैक्टर के वैसे ही थोड़ा सा दिखा दिया 1500 आरपीएम, मुझे तो आपकी वीडियो फेक लग रही है धन्यवाद

    • @infinity-ym7oc
      @infinity-ym7oc 3 ปีที่แล้ว +2

      Then why u say this vdeo...
      If u think so then don't say anyone without confirm it that its real or fake...

    • @Dinfotainmentlive
      @Dinfotainmentlive  3 ปีที่แล้ว +1

      @Arshdeep kaur whos u ? enni support? ajj kall kon krda?

  • @Phlwan4725
    @Phlwan4725 3 ปีที่แล้ว +1

    Veer bill upper sirf pisse likhi hunde a. Pr samann ki paea oh v dso

  • @abhayboparai1149
    @abhayboparai1149 3 ปีที่แล้ว +5

    ਵੀਰ ਵਿਡੀਉ ਦੀ ਖਾਤਰ ਮਿਸਤਰੀ ਦਾ ਸਾਥ ਨੇ ਦੇ ਬਰੇ ਬੇਈ ਮਾਨ ਬਁਦੇ ਨੇ

  • @brardieselsandcrdisolution9729
    @brardieselsandcrdisolution9729 3 ปีที่แล้ว +2

    ਮੁਡ ਕੇ ਤੁਸੀਂ ਲੋਕਾਂ ਦੀ ਗੱਲ ਨੀ ਸੁਣਦੇ ਮੈਂ ਵੀ ਤੁਹਾਡੇ ਕੀਤੇ ਪੰਪ ਸੈਂਟ ਕੀਤੇ

  • @knowledgeabouttractors4672
    @knowledgeabouttractors4672 3 ปีที่แล้ว +24

    ਹੋਰਸ ਪਾਵਰ ਅਲੱਗ ਹੈ ਟੋਰਕ ਅਲੱਗ ਹੈ ਇਹ ਤਾਂ ਨਹੀਂ ਦੱਸਆ ਕਿ ਟੋਰਕ ਵਧਦੀ ਜਾ ਨਹੀਂ

    • @Beant-cheema
      @Beant-cheema 3 ปีที่แล้ว +6

      Je ਟੋਰਕ ਵਧ ਗੀ ਤਾ ਤੇਲ ਜਿਆਦਾ ਖਾਉ ਗਾ ਬਾਇ ਇਹ ਤਾ ਰੋਲਾ ਸਾਰਾ ਪਾਵਰ ਵਧ ਨਾਲ ਨੀ ਖਾਦਾ
      ਜੇ ਟੋਰਕ ਜਿਆਦਾ ਉ ਚਕਰ ਨੀ ਤੋਡ ਦਾ ਜੇ ਪਾਵਰ ਜਿਆਦਾ ਉਹ ਚਕਰ ਤੋਡੁ ਹੀ ਤੋਡੁ ਗਾ ਪਰ ਉਹ ਵਧਦਾ ਘਟਦਾ ਰਹੁ ਜਿਨਾ ਛੇਤੀ ਤੋਡੂ ਉਨੀ ਛੈਤੀ ਉਠੂ ਗਾ
      ਟੋਰਕ ਵਧ ਜਾਨ ਨਾਲ ਟਰੈਟ ਚਕਰ ਨੀ ਤੋੜ ਦਾ ਪਰ ਜੇ ਤੋੜ ਗਿਆ ਤਾ ਉਠਦਾ ਨੀ ਛੇਤੀ
      855 ਟੋਰਕ ਵਧ ਦਿਦਾ ਇਕ ਫਾਰਮਟਰੈਕ ਸਭ ਤੋ ਵੱਧ ਟੋਰਕ ਦੇਨ ਵਾਲੇ ਟਰੇਟ ਆ ਇਹ ਘਟ ਰੇਸ ਤੇ ਵੀ ਫੁਲ ਟਾਰਖ ਦਿਦੇ ਆ

    • @knowledgeabouttractors4672
      @knowledgeabouttractors4672 3 ปีที่แล้ว

      ਵਧ ਟੋਰਕ ਦਾ ਮਤਲਬ ਜਿਆਦਾ ਲੋਡ ਖਿੱਚਨ ਦੀ ਸਮਰੱਥਾ ਜਿਆਦਾ ਹੋਰਸ ਪਾਵਰ ਦਾ ਮਤਲਬ ਜਿਆਦਾ ਸਪੀਡ ਨਾਲ ਖਿੱਚਨਾ। ਦੋਵਾਂ ਦਾ ਤਾਲਮੇਲ ਹੋਣਾ ਜਰੂਰੀ ਹੈ

    • @Beant-cheema
      @Beant-cheema 3 ปีที่แล้ว

      @@JobFarming ਜਿਹਡੇ ਟਰੇਟ ਆਉਦੇ ਆ ਹੁਨ ਵਾਲੇ ਇਨਾ ਦੀ ਫਿਉਲ ਦੀ ਮਾਤਰਾ ਵੀ ਘਟਾ ਦਿੱਤੀ ਆ ਕਪਨੀਆ ਨੇ ਤਾ ਈ ਏ ਟੋਰਕ ਘਟ ਕਡ ਦੇ ਆ 963 ਲੇ ਉ ਇਕ ਪਾਸੈ ਇਕ ਪਾਸੈ 855 ਦੋਨਾ ਨੂੰ ਚਲਾ ਕੇ ਦੇਖੇਉ ਤੋਰਾ ਇਕੋ ਜਾ ਹੋਵੇ ਰੇਸ ਵੀ 855 ਚਕਰ ਘਟ ਤੋਡ. ਗਾ 963 ਜਿਆਦਾ ਤੋਡੂ ਗਾ ਚਕਰ ਪਰ 855 ਜਦੋ ਦਬ ਗਿਆ ਉਠਦਾ ਨੀ 963 hp ਜਿਆਦਾ ਉਹ ਉਠਦਾ ਦਬਦਾ ਰਹੂ ਗਾ ਟਿਕ ਘਟ ਚਲੂ 855 ਦੇ ਮੁਕਾਬਲੇ ਚ ,,
      ਟੋਰਕ ਇਜਨ ਦੀ ਛਮਤਾ ਆ. 14 ਦੇ ਟਾਈਰ ਵਾਲਾ ਕੋਈ ਟਰੇਟ ਜੇ 200 ਟਾਕਕ ਕਡ ਦਾ ਤਾ 1ਹਾਈ ਚ ਤਾ 13 ਦੇ ਟਾਈਰ ਉਸ ਟਰੇਟ ਦੇ ਪਾ ਦੇ 200. 210 ਤਕ .. ਜਿਆਦਾ ਟਾਰਕ ਕਡੂ ਆ ,,,
      ਜਿਆਦਾ ਪਾਵਰ ਕਡਨ ਆਲੇ ਟਰੇਟ ਪਿਟੂਉ ਤੇ ਕਮਜਾਬ ਨੇ ਜਿਸ ਦੀ hp ਜਿਆਦਾ
      ਉਸ ਨੂੰ ਫਰਕ ਨਹੀਂ ਪੇਦਾ ਚਕਰ ਤੋਡਨ ਦਾ ਤੇ ਫਡਨ ਉਸ ਤੇ ਪਤਾ ਨਹੀਂ ਲਗਦਾ ਮਨ ਲੈ ਉਹ ਰਿਗਾਟ ਨੀ ਪਟ ਦਾ ਬਸ ਚਲੀ ਜਾਉ
      ਜਿਆਦਾ ਟਾਰਕ ਵਾਲੇ ਟਰੇਟ ਸਡਕ ਤੇ ਮਿਟੀ ਤੇ ਜਿਆਦਾ ਕਾਮਜਾਬ ਨੇ ,, ਸੋਨਾਲਿਕਾ ਸਭ ਤੋਂ ਵਧ ਕਾਮਜਾਬ ਸਡਕ ਤੇ ਕਿਉ ਆ ਉਸ ਦੀ ਟਾਰਕ ਜਿਆਦਾ ਦੂਜੇ ਨਬਰ ਤੇ ਜਿਆਦਾ ਸੀਸੀ ਹੋਨ ਕਰਕੇ ਉਠਦਾ ਜਲਦੀ ਆ ਪਾਵਰ ਜਿਆਦਾ ਕਡ ਦਾ ਇਜਨ

    • @Beant-cheema
      @Beant-cheema 3 ปีที่แล้ว +1

      @@JobFarming 13 ਦੇ ਟਈਰ ਵਾਲੇ 855 ਪੁਰਾਨੇ 1ਹਾਈ ਵਿਚ ਏਨਾ ਤੁਰਦਾ ਨਵਾ 855 ਦੂਜੇ ਹਾਈ ਵਿਚ ਨਾਲ ਨੀ ਰਲ ਸਕਦਾ ਗੇੜਾ ਲਾ ਕੇ ਦੈਖੋ ਬਾਈ ਬਰਾਬਰ ਤੋਰ ਕੇ ਜੇ ਉਸ ਪੁਰਾਣੇ ਟਰੇਟ ਨੂ ਆਪਾ 16 ਦੇ ਟਾਈਰ ਪਾ ਦਿਏ ਤਾ ਊਹ 3 ਲੋ ਵਿਚ ਵੀ ਨਵੇ 855 ਦੇ 2 ਹਾਈ ਜਿਨਾ ਤੁਰ ਜਾਉ
      ਫੇਰ ਉਨੇ ਲਾਟ ਵੀ ਮਾਰਨੀ ਆ ਕਿਉ ਕੀ ਉਸ ਦੀ ਟੋਰਕ ਘਟ ਜਾਉ ,, ਇਜਨ ਦੀ ਬਨਤਰ ਉਸ ਹਿਸਾਬ ਨਾਲ ਡਿਜਾਈਨ ਕੀਤੀ ਆ ,,

    • @Beant-cheema
      @Beant-cheema 3 ปีที่แล้ว

      @@JobFarming ਤੋਰਾ ਤਾ ਘਟ ਜਾਉ ਚਲੂ ਵੀ ਵਧੀਆ ਪਰ ਉਥੇ ਤੇਲ ਵੀ ਬਹੁਤ ਛਕੂ ਗਾ ਇਹ
      ਜੋਰ ਵਧੀਆ ਮਾਰੂ
      ਫੁਲ ਨਾਲ ਹੀ ਜੋ ਤੇਨੁ ਦਸੀਆ ਵੀ ਇਜਨ ਉਸ ਹਿਸਾਬ ਨਾਲ ਡਿਜਾਈਨ ਕੀਤੇ ਆ ਜੋਰ ਦੇ ਨਾਲ ਧੂਆ ਵੀ ਵਧੀਆ ਚਲੂ 😁😁😁 ਗਾ

  • @punjabpunjabiatzindabad2702
    @punjabpunjabiatzindabad2702 3 ปีที่แล้ว +8

    ਰੱਬ ਜਾਣਦਾ ਕੌਣ ਗ਼ਲਤ ਕੌਣ ਸ਼ਹੀ ਆ ਪਰ ਬਾਈ ਜੀ bosh ਪੰਪ ਦੀ ਏਜੇਂਸੀ ਕਿਸੇ ਗੱਲ ਕਰਕੇ ਹੀ ਮਿਲਦੀ ਆ

  • @ashutoshdawas1900
    @ashutoshdawas1900 3 ปีที่แล้ว +16

    वीर जी बो वीडियो सही है

    • @ravindersingh7346
      @ravindersingh7346 3 ปีที่แล้ว +1

      Bhaiya tere kol tractor vi no hona. Oye gamche alleya

    • @ashutoshdawas1900
      @ashutoshdawas1900 3 ปีที่แล้ว +6

      @@ravindersingh7346 acha bhai tere pass hi hai tractor tuhi hai bada jamidar . Bhai mere se bhas na Kar Tu khud aake dekhle. Kon ki hai

  • @swarajgroups7821
    @swarajgroups7821 3 ปีที่แล้ว +1

    Is arjun ke diesel me petrol milaya he kya iska colour kese alag h

  • @farminggyanwala
    @farminggyanwala 3 ปีที่แล้ว +10

    कहां-कहां रिमूव करोगे कमेंट पोल तो वैसे ही खुल चुकी है आप लोगों

  • @rahulsharma4668
    @rahulsharma4668 3 ปีที่แล้ว +1

    अगर इस पाल जैसे 2-4 ओर मिस्त्री हो जायें तो ये ट्रैक्टर कंपनियां पूरी दुनिया मे बड़े ट्रैक्टर ही बनाने बन्द कर देंगी,
    इस पाल को तो पंप बनाने वाली कंपनियो को अपना सलाहकार बनाना चाहिये व इनाम भी देना चाहिये, ठग पाल बचो किसानों इससे

  • @AmrikSingh-ku6ge
    @AmrikSingh-ku6ge 3 ปีที่แล้ว +29

    Bai os bande kol jake tractor set krke fr video pao aida nhi kise jkeen krna

    • @narvir_4966
      @narvir_4966 3 ปีที่แล้ว +1

      Sahi kehaa tussi

    • @viveklamba5603
      @viveklamba5603 3 ปีที่แล้ว +2

      Bhai ye pagal bnate hai Garib kissano ko lutte hai

  • @balkarbrar3462
    @balkarbrar3462 3 ปีที่แล้ว +2

    ਸਿਰੇ ਦਾ ਬੇੲਈ ਮਾਨ

  • @profarmer9087
    @profarmer9087 3 ปีที่แล้ว +3

    ਪੈਸੇ ਜਾਇਆ ਲਿਆ ਕਰੋ ਲੁੱਟ ਨਾ ਮਚਾਉ।

  • @ManjitSingh-vk4ry
    @ManjitSingh-vk4ry 3 ปีที่แล้ว +1

    ਸਾਨੂੰ ਨਹੀਂ ਪਤਾ ਤੂੰ ਸਹੀ ਹੈ ਜਾਂ ਗਲਤ ਨੈਟ ਤੇ ਤੁਹਾਡਾ ਨਾਮ ਪਤਾ ਲੱਗਾ

  • @harpreetsinghdhillon8704
    @harpreetsinghdhillon8704 3 ปีที่แล้ว +17

    Paid video

  • @punjabijatt535
    @punjabijatt535 3 ปีที่แล้ว +32

    eah baabaa mooh da bda mitha aa

  • @brardieselsandcrdisolution9729
    @brardieselsandcrdisolution9729 3 ปีที่แล้ว +2

    ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ

  • @SandhuFarmChandigarh
    @SandhuFarmChandigarh 3 ปีที่แล้ว +30

    Y lok ta es kolo pump modified krwake roo rhe ne Tractor jor hi ni marda Phla nlo v jma Mari janda

  • @MrASHOKKARD
    @MrASHOKKARD 3 ปีที่แล้ว +5

    23000 लिए और तीन बार खोला तो भी ठीक नही हुआ तो किस बात का पैसा लिया वापिस करो

  • @iamdeepj
    @iamdeepj 3 ปีที่แล้ว +13

    bai tera channel ese krke dekhi da c ke tu shi gal krda par gal galat lgdi aa, pal diesel waleyan di ikk nhi bhot complaint aa ikk youtuber ni kaafi consumers ne keha aa ki pal vaale paise v vadh lende ne te kam shi ni krde tractor pehla naalo v maada krta farmers naal gal kro jinna ne pump krvayea dukaan vaale ne ta apni cheej hi best dsni aa

  • @PalvinderBadesha1313
    @PalvinderBadesha1313 3 ปีที่แล้ว +16

    (Jail kissan technical ) di vdo dekho 22 ji Arjun di
    Rabb to dar ke vdo bnaya kro

  • @jasspreetbajwa1288
    @jasspreetbajwa1288 3 ปีที่แล้ว +5

    Tuc up waliyan da tractor set krdo tohnu mn ja ge

  • @RespectFarmerTv
    @RespectFarmerTv 3 ปีที่แล้ว +1

    Thumbnail v hindi ch likhta 😂 odo asol kidr gye

  • @vijaypalsinghrajput379
    @vijaypalsinghrajput379 3 ปีที่แล้ว +9

    पहले अब वो up वाला नोवो ट्रेक्टर के पंप को सही कर दो

  • @सुरेन्द्रखरड़1991
    @सुरेन्द्रखरड़1991 3 ปีที่แล้ว

    जो कंपनी में इंजीनियर है क्या तुम उन से ऊपर हो तुम तेल भी कम कर देते हो और पावर बड़ा देते हो क्या कंपनी वाले पागल है जो तेल कम नहीं करते और पावर भी कम रखते हैं

  • @ManjinderSingh-ut1he
    @ManjinderSingh-ut1he 3 ปีที่แล้ว +19

    Bhai g Lut machai h

  • @amritgill6858
    @amritgill6858 3 ปีที่แล้ว +1

    ਨਾਲੇ 22 ਜੀ ਅਰਜੁਨ ultra ta ਵੈਸੇ ਵੀ ਤੇਲ ਘੱਟ ਖਾਂਦਾ ਬਾਕੀ ਟਰੈਕਟਰਾਂ ਨਾਲੋਂ । 5 ਲੀਟਰ ਘੰਟੇ ਦਾ ਸਾਡਾ 855 ਖਾ ਰਿਹਾ ,, company pump aa

  • @satvirrehalrehal9407
    @satvirrehalrehal9407 3 ปีที่แล้ว +4

    ਪਾਲ ਡੀਜ਼ਲ ਪੰਪ ਵਾਲੇ ਠੱਗ ਨੇ

  • @harkamalsinghchahal2579
    @harkamalsinghchahal2579 3 ปีที่แล้ว +1

    23 ਹਜਾਰ ਕਾਦਅ ਲਿਆ ਸੀ

  • @punjabpunjabiatzindabad2702
    @punjabpunjabiatzindabad2702 3 ปีที่แล้ว +6

    ਬਾਈ ਜੀ ਆਪਣੇ ਪੰਜਾਬੀਆਂ ਦੀ ਇਹੀ ਤਾਂ ਭੇੜ ਆ ਇਕ ਮਿੰਟ ਚ ਕਿਸੇ ਨੂੰ ਵੀ ਮਸ਼ਹੂਰ ਕਰ ਦਿੰਦੇ ਨੇ ਇਕ ਮਿੰਟ ਹੀ ਬਦਨਾਮੀ ਕਰਨ ਨੂੰ ਲਾਉਂਦੇ ਨੇ, ਪੰਜਾਬੀ ਅੱਜ negtivity ਲਈ ਮਸ਼ਹੂਰ ਹੋ ਗਏ

  • @cppal4199
    @cppal4199 3 ปีที่แล้ว +1

    Kisan bhaiyon bachke rahana

  • @MrASHOKKARD
    @MrASHOKKARD 3 ปีที่แล้ว +4

    आप सच्चे हो तो वहाँ जाके ट्रेक्टर कंप्लीट करके वीडियो बनाओ

  • @pendugamerz3961
    @pendugamerz3961 3 ปีที่แล้ว +1

    Asi v karvaia swaraj 735 88model bohot chakar torda Pehla nalo v reh giya 9000 la liya daso asi hun Ki kareya

  • @whywhat986
    @whywhat986 3 ปีที่แล้ว +4

    Sade pind v pump modified keeta c set ni hoya tractor khraab ho gya c company walea nu vech ke hor lai na pia.

  • @ekampreetsingh3813
    @ekampreetsingh3813 3 ปีที่แล้ว +2

    ਅਸੀ 1999 ਮਾਡਲ 855 ਚਲਾ ਰਹੇ ਹਾਂ ਨਾਲ ਦਾ ਪੰਪ ਹੈ। ਮੂਰਖ ਨਾ ਬਣੋ ਸਭ ਝੂਠ ਹੈ ਜੀ

  • @sarbjeetsingh4945
    @sarbjeetsingh4945 3 ปีที่แล้ว +3

    Bai asi v karea sonalika 60 model 2020 modefi koi v fark ni pea 17000 lea c asi 2bar patala la k gai c

  • @jaijawanjaikisaan3389
    @jaijawanjaikisaan3389 2 ปีที่แล้ว

    Pal diesal ki service bhut best h mne blue 855. Ka pump modify krvaya h eicher jitna diesal leta h or khichai tan vakhipaad hi h 🤟🤟

  • @LalitSharma-bx5mh
    @LalitSharma-bx5mh 3 ปีที่แล้ว +5

    🙏veer ji please insay poocho ki ye purana saman kayo nahi dete please......🙏🙏

  • @jasjeetsingh6174
    @jasjeetsingh6174 3 ปีที่แล้ว

    Tractor companies awadi research te corora ruppeye kharch krdi a engineer baithe pori wah la dinde a j awe e average te power wad jandi ohna nu paise dukhde a dso awe original pump di jakna na kadao dosto koi fiyada nhi age tuhadi mrzi tuhada paisa

  • @dhillonagrimotor9797
    @dhillonagrimotor9797 3 ปีที่แล้ว +13

    Tractor v ena kolo hi bnva lo jyada techniqe hou cmpny nalo ena kol

  • @bhagwansinghbhagwan4357
    @bhagwansinghbhagwan4357 ปีที่แล้ว

    ਪਾਲ ਡੀਜ਼ਲ ਪੰਪ ਵਾਲੇ ਵੀਰ ਬਿਲਕੁਲ ਸਹੀ ਨੇ ਜੀ।

  • @sonibajwa3211
    @sonibajwa3211 3 ปีที่แล้ว +9

    23000 hajar le ke keda saman pa ta

    • @ravindersingh7346
      @ravindersingh7346 3 ปีที่แล้ว

      Bandar ki jaane adrak da swad

    • @ravindersingh7346
      @ravindersingh7346 3 ปีที่แล้ว

      @DPG BAJWA tu mechanic aa oye. Gal ni kam hunda fuddu

    • @ravindersingh7346
      @ravindersingh7346 3 ปีที่แล้ว

      Jo tu janna chaunda te tere varge landu nu pata ni chalna 😋

  • @amanbrar7370
    @amanbrar7370 3 ปีที่แล้ว

    35/ਤੋ60 ਹਾਸਪਾਵਰ ਕਰਦੇ ਆ ਵੀਰ ਜੀ
    ਫੇਰ ਤਾਂ ਕਿਸੇ ਵੀ ਵੀਰ ਨੂੰ ਵੱਡਾ ਟਰੈਕਟਰ ਲੈਣ ਦੀ ਲੋੜ ਨਹੀਂ ਹੈ ਜਿਵੇਂ 5050ਡੀ 60ਸੋਨਾਲੀਕਾ 855
    ਫੇਰ ਕੋਈ ਕਿਸਾਨ ਵੀਰ ਛੋਟੇ ਟਰੈਕਟਰ ਲਵੇ 35ਹਾਸਪਾਵਰ ਵਾਲੇ ਤੇ ਸੋਡੇ ਤੋਂ ਡਬਲ ਪਾਵਰ ਕਰਵਾਇਆ ਜਾਵੇ ਫੇਰ ਤਾਂ ਏਦਾਂ ਹੀ ਸਹੀ ਆ ਨਾਲ ਪੈਸੇ ਅੱਧੇ ਲੱਗਣਗੇ
    35ਵਾਲੇ ਨੂੰ 55/60 ਹਾਸਪਾਵਰ ਕਰਕੇ ਤੁਸੀਂ ਵੀਡੀਓ ਜਰੂਰ ਆਪ ਸਾਂਝੀ ਕਰੋ ਤਾਂ ਸਾਰੇ ਹੀ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੇ
    ਇਸ ਬਾਰੇ ਜਾਣਕਾਰੀ ਜ਼ਰੂਰ ਸ਼ੇਅਰ ਕਰੋ ਅਗਲੀ ਵੀਡੀਓ ਵਿੱਚ 🙏🙏

  • @saharnanbeefarm3805
    @saharnanbeefarm3805 3 ปีที่แล้ว +9

    Tractor vale da rivew bi kro