we are committed to provide best service ਅਸੀਂ ਅੱਜ ਵੀ ਸੇਵਾ ਲਈ ਵਚਨਬੱਧ ਹਾਂ

แชร์
ฝัง
  • เผยแพร่เมื่อ 16 ธ.ค. 2024

ความคิดเห็น • 367

  • @AvtarSingh-te1mi
    @AvtarSingh-te1mi 3 ปีที่แล้ว +37

    ਪਾਲ ਵਾਲਿਆਂ ਤੋਂ ਮੈਂ ਆਪਣੇ ‌ਸੋਨਾਲੀਕਾ ਟਰੈਕਟਰ ਦਾ ਪੰਪ ਮੋਡੀਫਾਈ ਕਰਵਾਇਆ ਸੀ ਟਰੈਕਟਰ ਪਹਿਲਾਂ ਨਾਲੋਂ ਵੀ ਜ਼ਿਆਦਾ ਦਬਣ ਲੱਗ ਗਿਆ ਜਿਨ੍ਹੀਂ ਵੱਡੀਆਂ ਗੱਲਾਂ ਕਰਦੇ ਆ ਉਹਣੇ ਜੋਗੇ ਹੈ ਨਹੀਂ ਏ

  • @amriksingh1483
    @amriksingh1483 3 ปีที่แล้ว +14

    ਜੇ ਕਿਤੇ ਕਿਸਾਨ ਕਿਸਾਨ ਦਾ ਦੁਸ਼ਮਣ ਨਾ ਹੁੰਦਾ ਤੇ ਇੱਕ ਦੂਜੇ ਦੇ ਨਾਲ ਖੜ੍ਹਦਾ ਤਾ ਨਾ ਅੱਜ ਧਰਨੇ ਲਾਉਣੇ ਪੈਂਦੇ ਤੇ ਨਾ ਫਾਹੇ ਲੈਂਦੇ। ਜੇ ਕਿਸਾਨ ਏਕਤਾ ਹੁੰਦੀ ਤੇ ਇੱਕ ਨਾਲ ਹੁੰਦੇ ਧੱਕੇ ਖਿਲਾਫ ਬੋਲਦੇ ਤਾਂ ਕਿਸਾਨ ਵੀ ਆਪਣੀ ਫਸਲ ਦਾ ਰੇਟ ਆਪ ਲਗਾਉਂਦੇ ਦੁਕਾਨਦਾਰ ਵਾਂਗ। ਵਾਹਿਗੁਰੂ ਜੀ

  • @rajveermoonak2683
    @rajveermoonak2683 3 ปีที่แล้ว +40

    ਤਸੱਲੀ ਤਾ ਕਰਾਤੀ ਅਗਲੇ ਦੇ ਨਵੇ ਟਰੈਟ ਦਾ ਮਾ ਚੋਦ ਕੇ

  • @kanwaraulakh6606
    @kanwaraulakh6606 3 ปีที่แล้ว +16

    ਤੂੰ ਵੀਰ ਮੇਰੇਆ ਕਾਨੂ ਕਿਸੇ ਦਾ ਕੀਤਾ ਆਪਣੇ ਤੇ ਲਈ ਜਾਨਾ ,
    ਤੇਰੀ ਇਜ਼ਤ ਬਹੁੱਤ ਆ ਹਰੇਕ ਦੇ ਦਿਲ ਚ ਓ ਵਪਾਰੀ ਬੰਦੇ ਆ ਪੈਸੇ ਵੱਟਦੇ ਆ ਤਾਂ ਜਿਮੇਵਾਰੀ ਵੀ ਓਹਨਾ ਦੀ ਹੀ ਆ । ਬਾਕੀ ਰਹੀ ਗਲ ਪੰਪ ਦੀ ... ਯਾਰ ਆਪਣੇ ਲੋਕ ਭੋਲੇ ਆ ਜੇਦੀ ਮਸ਼ਹੂਰੀ ਵੇਖੀ ' ਚਲ ਓਦਰ ਨੂੰ !! ਜਦੋਂ ਓ ਵੀਰ ਯੂਪੀ ਵਾਲੇ ਦਾ ਨਵਾਂ ਟਰੈਕਟਰ ਵਧੀਆ ਚਲ ਰਿਹਾ ਸੀ ਤਾਂ ਓਹਨਾ ਨੇ ਉਡਦਾ ਕਿਉਂ ਲਿਆ । ਏ ਤਾਂ ਰੋਲਾ ਏਦਾਂ ਈ ਚਲਣਾ ਲਗਦਾ ਨਹੀ ਕੋਈ ਹਲ ।

    • @narvir_4966
      @narvir_4966 3 ปีที่แล้ว +4

      Thorri bahut burki mill gyi hooni

    • @shokergurpal
      @shokergurpal ปีที่แล้ว

      M v ayi Gall kehnda 22assi tuhadi izzat karde Karina group Di karde aa eh galla commenta Walia ne jehra eh Kam karda ohnu Pata hunda 22 tusi Apne channel Di Badnami Naa karwao

  • @rajinderrajinder8058
    @rajinderrajinder8058 3 ปีที่แล้ว +1

    ਬੁੱਧੂ ਬਣਾਉਂਦੇ ਲੋਕਾਂ ਨੂੰ

  • @arshtarntaran4642
    @arshtarntaran4642 3 ปีที่แล้ว +6

    ਹੁਣ ਤਾਂ ਬਾਈ ਜੀ ਗੱਲ ਫਿਰ ਪੰਜਾਬੀਆਂ ਦੀ ਅਣਖ ਦੀ ਆ ਬਾਈ ਜਦੋ ਗੱਲ ਅਣਖ ਦੀ ਹੋਵੇ ਫੇਰ ਹਸਪਤਾਲ ਕੀ ਸ਼ੌਪਿੰਗ ਮਾਲ ਪੱਕੇ ਰਹਿਣ ਬਸੇਰੇ ਅਮਰੀਕਾ ਤੋਂ ਡਾਕਟਰ ਆਗੇ ਆ ਦਿੱਲੀ ਫਿਰ ਇਹ ਕਿਉਂ ਆਪਦਾ ਭਾਂਡਾ ਟਿੰਡਾਂ ਲੈਕੇ ਕਿਓ ਨੀ ਜਾ ਸਕਦੇ ਆ #_U_P_।

    • @Dinfotainmentlive
      @Dinfotainmentlive  3 ปีที่แล้ว +1

      kionke agle da hospital haale chaldai ,,chalti ka naam gaadi a ,22 ji ,

    • @narvir_4966
      @narvir_4966 3 ปีที่แล้ว

      Sahi kehaa g

    • @supportfarmer8095
      @supportfarmer8095 3 ปีที่แล้ว

      @@Dinfotainmentlive fr kharcha den agle nu auuun daaa

    • @GurSewakSingh-hk2kt
      @GurSewakSingh-hk2kt 3 ปีที่แล้ว

      ਆਜੋ ਫਿਰ ਹੋ ਜੋ ਇੱਕਠੇ ਪਟਿਆਲੇ

  • @amanbains3054
    @amanbains3054 3 ปีที่แล้ว +48

    ਜਿੰਨੀਆਂ ਮਰਜੀ ਸਫਾਈਆਂ ਦਿਓ ਹੁਣ,,ਪੱਲੇ ਕੱਖ ਨੀ,,
    ਜਿੰਮੀਦਾਰਾਂ ਨੂੰ ਬੁੱਧੂ ਬਣਾ ਕੇ ਕਰੋੜਾਂ ਠੱਗੀ ਜਾਂਦੇ।।।।

    • @narvir_4966
      @narvir_4966 3 ปีที่แล้ว +4

      Sahi kehaa tussi

    • @warriorsism
      @warriorsism 3 ปีที่แล้ว

      Bai Aman Bains tu launda hai te launda hi rehna. Es layi tera aukha aa

    • @amanbains3054
      @amanbains3054 3 ปีที่แล้ว +1

      @@warriorsism ਤੂੰ ਤਾਂ ਮੇਰਾ ਲੂਲ ਸੀ,,, ਤੇ ਲੂੱਲ ਹੀ ਰਹਿਣਾ।।।।

    • @warriorsism
      @warriorsism 3 ปีที่แล้ว

      @@amanbains3054 Bains launda 🤣🤧🤪😂😂📌📌📌
      Tu pind da paleya launda. Aman shaanti aala launda bains

    • @warriorsism
      @warriorsism 3 ปีที่แล้ว

      @@amanbains3054 hor fer launde kidda chalda dhanda

  • @sportscombination8414
    @sportscombination8414 3 ปีที่แล้ว +34

    ਉਹਨਾਂ ਨੇ ਵੀਡਿਓ ਕਿਉ ਪਾਈ ਬਾਈ, ਬਾਹ ਪਏ ਤੋਂ ਏ ਕਿਊ, ਪਹਿਲਾਂ ਗਾਰੰਟੀ ਚ ਕੰਮ ਕਿਊ ਨੀ ਕੀਤਾ, ਪਹਿਲਾਂ ਰਾਹ ਨੀ ਦਿੱਤਾ ਕਾਰਨ ਕੀ ਸੀ, ਹੁਣ ਜਦੋਂ ਬਦਨਾਮੀ ਹੋਣ ਲੱਗੀ ਓਦੋਂ ਕਿਊ ਸਫ਼ਾਈਆਂ ਦੇ ਰਹੇ ਆ

  • @Sager_taya6789
    @Sager_taya6789 3 ปีที่แล้ว +46

    यूपी वालों का ट्रैक्टर सही करना चाहिए

    • @sandeepdhillon6719
      @sandeepdhillon6719 3 ปีที่แล้ว +3

      ਸਹੀ ਗੱਲ ਹੈ ਜੀ

    • @Dinfotainmentlive
      @Dinfotainmentlive  3 ปีที่แล้ว +3

      mein kdon kiha k nahin krna chahiye??

    • @bikramdhillo184
      @bikramdhillo184 3 ปีที่แล้ว +1

      @@Dinfotainmentlive haha 😂ਤੰਗ ਕਰਤਾ ਲੋਕਾਂ ਨੇ

    • @Dinfotainmentlive
      @Dinfotainmentlive  3 ปีที่แล้ว +2

      koi parva ni 22 mein ehna lokan ch e rehnai ,,meinu saara pta kon ki sochdai

    • @bikramdhillo184
      @bikramdhillo184 3 ปีที่แล้ว

      @@Dinfotainmentlive ਖਿੱਚ ਕੇ ਰੱਖੋ ਕੰਮ।

  • @learnbuddy.
    @learnbuddy. 3 ปีที่แล้ว +10

    ਯੂਪੀ ਵਾਲੇ ਵੀਰਾਂ ਦਾ ੳੁੱਥੇ ਜਾ ਕੇ ਹੱਲ ਕਰਨਾ ਚਾਹੀਦਾ ਹੈ

    • @Dinfotainmentlive
      @Dinfotainmentlive  3 ปีที่แล้ว

      Othe ja k hall kiven ho sakda eh v dass veer gall nu samjia kro

    • @amrituppal507
      @amrituppal507 3 ปีที่แล้ว +3

      @@Dinfotainmentlive ikk spare pump lye ke jaoo jis da kum pal bai ne kitta hove ..phela orignal pump nall te fer spare pump nall performance check karo ... fer billkull shi ptta laggo

    • @deepaklohchab8524
      @deepaklohchab8524 3 ปีที่แล้ว

      bilkul shi solution h veer ager koi mane to

    • @Dinfotainmentlive
      @Dinfotainmentlive  3 ปีที่แล้ว

      @Amrit uppal 22 jadon kharcha dinda agla ,ethai aun ch ki problem a ,? edda v ni hankar hona chahida ,,22 gall hor koi ni ik hor pump wale di ungal laggi hoyi a ,,,up wale nu

    • @deepaklohchab8524
      @deepaklohchab8524 3 ปีที่แล้ว

      @@Dinfotainmentlive Hankar nhi veere preshan hore h we bande m tum dono ki video dekh ta hu veer hojata h 100 me se ek ko problem wo solution mang rhe h unka kro veer ager tum apne jange thik ho to.

  • @singhvirk5766
    @singhvirk5766 3 ปีที่แล้ว +3

    Up ਵਾਲਾ ਬਾਈ, ਇਕ ਵਾਰ ਮੋਟਰਸਾਇਕਲ ਤੇ ਦੂਜੀ ਵਾਰ ਟਰੈਕਟਰ ਲੈ ਆ ਆ ਚੁੱਕਾ,, ਇਹਨਾਂ ਪਾਲ ਵਾਲਿਆਂ ਮੰਗਾਇਆ ਸੀ,,, ਪੰਜਾਬ ਬੰਦ ਆਲੇ ਦਿਨ,,, ਜੇ ਪਾਲ ਆਲੇ ਆਪਣੇ ਕੰਮ ਲਈ ਇੰਚੀ ਸਮਰਪਤ ਹੁੰਦੇ ਤਾਂ ਉਦੋਂ ਅਗਲੇ ਦੀ ਤਸੱਲੀ ਕਰਵਾ ਦਿੰਦੇ,,, ਨਾਲੇ ਕੱਲੇ ਪੰਪ ਦੀ settimg ਨਾਲ ਟਰੈਕਟਰ ਦੀ ਪਾਵਰ ਨਹੀਂ ਵਧਦੀ,,, ਇੰਜਣ ਦੀ setting ਵੀ ਕਰਣੀ ਪੈਂਦੀ ਐ,, ਪਰ ਉਹਨਾਂ ਕੋਲ ਰਿਕਾਰਡਿੰਗ ਆ ਬਿ ਇਹ ਪਾਲ ਵਾਲੇ ਟਰੈਕਟਰ ਦੀ power ਵਧਾਉਣ ਤੇ ਤੇਲ ਖਰਚ ਘੱਟ ਕਰਨ ਦੀ ਗੱਲ ਕਰਦੇ ਪਏ ਨੇ ਕਾਲ ਚ,,,

  • @Mr.SUKHDEEP.2343
    @Mr.SUKHDEEP.2343 3 ปีที่แล้ว +1

    ਵੀਰ ਜੀ ਮੈਂ ਕਿਸੇ ਨੂੰ ਮਾੜਾ ਨਹੀ ਕਹਿੰਦਾ ਪਰ ਸਾਡੇ ਫਿਰੋਜਪੁਰ ਕੁਲਦੀਪ ਛੜਾ ਏ ਪੰਪ ਵਾਲਾ ਬਹੁਤ ਮਸ਼ਹੂਰ ਆ ਅਸੀ ਉਦੇ ਕੋਲ ਪੰਪ ਕਰਾਉਣ ਗਏ ਸੋਨਾਲੀਕਾ ਦਾ ਉਥੇ ਪਟਿਆਲੇ ਤੋ ਬੰਦੇ ਆਏ ਕੰਬਾਇਨਾ ਦੇ ਚਾਰ ਪੰਪ ਲੇ ਕੁਲਦੀਪ ਕੋਲੋ ਕਰਾਉਣ ਕਹਿੰਦੇ ਚਾਰ ਵਜੇ ਦੇ ਤੁਰੇ ਆ ਉਨਾ ਨੂੰ ਪਾਲ ਵਾਲੇ ਦਿਸੇ ਈ ਨਹੀ

    • @Dinfotainmentlive
      @Dinfotainmentlive  3 ปีที่แล้ว

      22 ehna gallan da ki a ,tu kall nu a jayin pal walian de ferozpur ton bahut aye honge, eh tan apne lokan di adat a ,,,,ghar da jogi jogra ,,,bahrla jogi sidhh

  • @punjabhar-palnews1664
    @punjabhar-palnews1664 3 ปีที่แล้ว +1

    ਜੇ ਇਨੇ ਹੀ ਸੱਚੇ ਹੁੰਦੇ ਤਾ ਪਾਲ ਵਾਲੇ ਆਪ ਜਾ ਕੇ ਪੰਪ ਲੈਕੇ ਆਉਂਦੇ ਤੇ ਸਹੀ ਕਰਕੇ ਵਾਪਸ ਸੰਤੁਸ਼ਟੀ ਕਰਵਾ ਕੇ ਆਉਂਦੇ ਉਸ ਬੰਦੇ ਦੀ।
    ਅਖੇ ਪੰਪ ਬੰਦਾ ਲੈਕੇ ਆਵੇ ਦੁਬਾਰਾ ਸਾਡੇ ਕੋਲ , ਇੱਕ ਵਾਰ ਧੋਖਾ ਖਾ ਲਿਆ ਦੂਜੀ ਵਾਰ ਬੰਦਾ ਨਹੀ ਆਉਂਦਾ ਤੁਹਾਡੀ ਦੁਕਾਨ ਤੇ , ਮੁੜਕੇ ਦੁਕਾਨਦਾਰ ਦਾ ਫਰਜ਼ ਬਣਦਾ ਕੀ ਉਹ ਆਪਣੀ ਗਲਤੀ ਸੁਧਾਰੇ ਚਾਹੇ ਪੱਲਿਓ ਪੈਸੇ ਲੱਗ ਜਾਣ ਫਿਰ ਹੀ ਚੰਗਾ ਨਾਮ ਬਣਦਾ ਹੈ

  • @maninderbarhampur
    @maninderbarhampur 3 ปีที่แล้ว +2

    ਵੀਰੇ ਜੇ ਗਲਤੀ ਹੋ ਗਈ ਤਾਂ ਓਸ ਨੂੰ ਮੰਨਣ ਚ ਕੋਈ ਗਲਤੀ ਨਹੀਂ ਹੁੰਦੀ, ਜਿੰਨੇ ਬੰਦੇ ਬੈਠੇ ਆ ਉਹ ਵੀਰੇ ਤੁਸੀਂ ਕਹਿ ਕੇ ਬਿਠਾਏ ਨੇ, ਅਪਣੇ ਲੋਕ ਤਾਂ ਹਸਪਾਤਲ ਚ ਵੀ ਐਵੇਂ ਲਾਈਨ ਚ ਨੀ ਬੈਠ ਦੇ, ਏਥੇ ਬੈਠਣ ਦਾ ਤਾਂ ਮਤਲਬ ਹੀ ਨਹੀਂ, ਇਹ ਹੋ ਸਕਦਾ ਕੰਮ ਕਰਵਾਉਣ ਲਈ ਆਏ ਹੋਣ, ਪਰ ਏਥੇ ਤਾਂ ਤੁਸੀਂ ਹੀ ਬਿਠਾਏ ਨੇ!
    crdi ਚ ਤਾਂ ਆਪਾਂ ਬਹੁਤ parameter ਬਦਲ ਸਕਦੇ ਆਂ, ਪਰ ਇਹ mechanical ਕੰਮ ਨਾਲ 5_7 ਪ੍ਰਤੀਸ਼ਤ ਤੋਂ ਜ਼ਿਆਦਾ ਫਰਕ ਪੈ ਜਾਵੇ ਤਾਂ ਬਹੁਤ ਵੱਡੀ ਗੱਲ ਹੋਵੇਗੀ
    ਬਾਕੀ ਰੱਬ ਭਲੀ ਕਰੇ

  • @kaptaanrj3112
    @kaptaanrj3112 3 ปีที่แล้ว +1

    ਵੀਰ ਕਿਸੇ ਵੀ ਟ੍ਰੈਕਟਰ ਦੀ ਏਵਰੇਜ ਦਾ ਵੀਡਿਓ ਨਹੀ ਹੈ
    ਕੰਪਨੀ ਆਲੇ ਟ੍ਰੈਕਟਰ ਬਰਾਬਰ ਜੋੜ ਕੇ ਵੈਖੀ ਫੈਰ ਏਵਰੇਜ
    ਕਢੀ
    ਵੀਰ ਸਾਰੇ ਪਮਪਾ ਵਾਲੇ ਘਰ ਆ ਕੇ ਸਟੀਗ ਕਰ ਕੇ ਜਾਨਦੇ ਆ
    ਤੇ ਵੀਰ ਗਪ ਘਟ ਮਾਰ

  • @parmeetirex4297
    @parmeetirex4297 3 ปีที่แล้ว +3

    ਬਾਈ ਸਾਰਿਆਂ ਗੱਲਾਂ ਛੱਡੋ, ਅਗਲੇ ਦੀ ਇਕ ਗੱਲ ਸੁਣੋ, ਓ ਕਹਿੰਦੇ ਵੀ ਅਸੀਂ ਤਾਂ ਸਰਦਾਰ ਬੰਦਾ ਵੇਖ ਕੇ ਪੰਪ ਕਰਵਾਉਣ ਆ ਗਏ, ਪੱਗ ਬੰਨ੍ਹੀ ਆ, ਸਰਦਾਰ ਬੰਦਾ ਝੂਠ ਨਈਂ ਬੋਲਦਾ
    ਹੁਣ ਡੁੱਬ ਕੇ ਮਰ ਜੋ , ਕਿਉਂ ਲਾਜ ਲਵਾਈ ਜਾਨੇ ਓ
    ਪਿੱਛੇ ਲੈ ਲੋ ਹੋਸਪੀਟਲ ਨੂੰ , ਮਸ਼ੀਨਾਂ ਨੂੰ ਅਤੇ ਪੈਸੇ ਨੂੰ ,
    ਮੇਰੇ ਕੋਲ ਵੀ 735 ਆ ਕਰ ਦੋ 969 ਲੈ ਲੋ ਲੱਖ ਰੁਪਈਏ

  • @RamKumar-rl8xj
    @RamKumar-rl8xj 3 ปีที่แล้ว +45

    Hun sara kharcha pal alea nu dena chaida aon jan da

    • @AmrikSingh-ku6ge
      @AmrikSingh-ku6ge 3 ปีที่แล้ว +3

      Pal wale original sman pa dena 23000 wapis kr den bs

  • @Gurpreet-Singh-kasba
    @Gurpreet-Singh-kasba 3 ปีที่แล้ว +15

    ਵੀਰ ਪਹਿਲਾਂ ਹੀ ਉਹ ਬੰਦੇਂ 2 ਵਾਰ ਮੋਟਰਸਾਈਕਲ ਤੇ 1 ਵਾਰ ਸਮੇਤ ਟਰੈਕਟਰ ਦੇ ਆਏ ਹੁਣ ਇਹ ਫਿਰ ਟਰੈਕਟਰ ਸੱਦ ਰਹੇ ਨੇ ਜੇ ਟਰੈਕਟਰ ਮੰਗਵਾਉਣਾ ਤਾਂ ਆਪਣੇ ਖਰਚੇ ਤੇ ਮੰਗਵਾਉਣ U P ਤੋਂ ਵਾਰ ਵਾਰ ਟਰੈਕਟਰ ਲਿਆਉਣਾ ਕਿਹੜਾ ਸੌਖਾ।

    • @Dinfotainmentlive
      @Dinfotainmentlive  3 ปีที่แล้ว +2

      Diesel kharcha devange veer

    • @ikbalmann6508
      @ikbalmann6508 3 ปีที่แล้ว +2

      @@Dinfotainmentlive veerji eh gal video ch v kehni c

    • @farmerpb0694
      @farmerpb0694 3 ปีที่แล้ว +2

      Jo safaieya deain lage a a sb andi gawandi j asi v eve krde a jd kise nu safai deni howe veer tusi pal waleya nu chd k apne km te lge raho

    • @narvir_4966
      @narvir_4966 3 ปีที่แล้ว +2

      @@Dinfotainmentlive pehla 2waar aaun da kharcha deo, agle de account Wich Pao fhir gaal karro

  • @wandermedia8287
    @wandermedia8287 3 ปีที่แล้ว +23

    ਇਕ ਗੇੜੇ ਦਾ ਖਰਚਾ ਟਰੈਕਟਰ ਵਾਲੇ ਦਾ ਉਸਤੋਂ ਬਾਅਦ ਦੁਕਾਨ ਦਾਰ ਦਾ ਬਣਦਾ

    • @sandeepdhillon6719
      @sandeepdhillon6719 3 ปีที่แล้ว +1

      ਸਹੀ ਗੱਲ ਹੈ ਜੀ

    • @badal9035
      @badal9035 3 ปีที่แล้ว

      Oh ta thik a par ohdi umar de v nu uncle khi jnda

    • @gsrai6330
      @gsrai6330 3 ปีที่แล้ว

      good 👍

    • @amriksingh1483
      @amriksingh1483 3 ปีที่แล้ว

      ਮਾਲਕ ਨੂੰ ਕਹਿਣਾ ਪੈਂਦਾ 😂😂😂

    • @yadvindersingh8422
      @yadvindersingh8422 3 ปีที่แล้ว

      Rite

  • @Sukhijagal90
    @Sukhijagal90 3 ปีที่แล้ว +14

    ਬੱਸ ਕਰ ਤੜਕੇ ਹੀ ਬਾਲਟੀ ਚੱਕ ਲਿਆ ਕਰ ਛਿੱਟੇ ਮਾਰਨ ਨੂੰ

  • @charanjitsingh9158
    @charanjitsingh9158 3 ปีที่แล้ว +18

    ਇਹ ਅਾਉਣ ਦਾ ਖਰਚਾ ਦੇਣ ੨੨

  • @charanjitsingh9158
    @charanjitsingh9158 3 ปีที่แล้ว +18

    ਟਰੈਕਟਰ ਚਲਾ ਕੇ िਦਖਾਉ ਯਰ

  • @charanjitsingh9158
    @charanjitsingh9158 3 ปีที่แล้ว +21

    ਹਲ ਕਰੋ ਉਹਨਾ ਦਾ ੨੨

  • @neelkanthgoudar2544
    @neelkanthgoudar2544 9 หลายเดือนก่อน

    Auchi gaankaari dei app hammer purana moterpal pump hai heousaka parts original melatahai yaa nahei

  • @jaspaldhaliwal4934
    @jaspaldhaliwal4934 3 ปีที่แล้ว +7

    ਪੰਪ ਦੇ ਨਾਲ ਪਾਵਰ ਨਹੀ ਵਧਦੀ

  • @gursewakdhillon1759
    @gursewakdhillon1759 3 ปีที่แล้ว +1

    ਬਾਕੀ ਜਿਦਾ ਵੀ ਹੈ ਹੱਲ ਕਰੋ ਉਹਨਾਂ ਦਾ sardara ਦਾ ਤੇ ਪੰਜਾਬ ਦਾ ਨਾ ਖਰਾਬ ਨਾ ਹੋਵੇ ਆਪਾ ਆਹੀ ਬੇਨਤੀ ਕਰਦੇ up ਵਾਲੇ TH-cam channel। ਵਾਲੇ ਤੇ v comments। Karo। V ik ਵਾਰ ਟਰੈਕਟਰ ਪਟਿਆਲੇ ਲੇ ਕ ਆਇਆ ਜਾਵੇ j fer v ਹੱਲ ਨਾ ਨਿਕਲੇ। Appni ਬਣਦੀ ਕਾਰਵਾਈ ਕਰਨ

  • @RanjitSingh-ol4on
    @RanjitSingh-ol4on 3 ปีที่แล้ว

    Bai pump naal nozzla nawia paun nu keh dinde aa jor aapi vadd janda

  • @mechanicalgyan2965
    @mechanicalgyan2965 3 ปีที่แล้ว +11

    Pal diesel ko up wale banda ko aane Jane ka kharch dena chahiye

  • @ammupg9499
    @ammupg9499 3 ปีที่แล้ว +15

    Y g pump kar k bill pakka kyo nahi dinde nd mein b krwaia pump da kam nd mere mbl te koi msg b nahi aya

  • @satvirrehalrehal9407
    @satvirrehalrehal9407 3 ปีที่แล้ว +9

    Up ਵਾਲੇ ਆਉਣ ਦਾ ਖਰਚਾ ਦੇਣ ਪਾਲ ਡੀਜ਼ਲ ਵਾਲੇ ਅਤੇ ਟਰੈਕਟਰ ਦੀ live video ਬਣਾਉਣ

    • @deepsandhu.3630
      @deepsandhu.3630 3 ปีที่แล้ว

      Y sharm. Ne ondi aa gl kende ho o vichre aaa da kina nuksan pela karta ena ne hun ta ena da hak a ona kol ja repair karn da te video bnon fa

  • @sabbbhullar1085
    @sabbbhullar1085 3 ปีที่แล้ว +1

    ਬਾਈ ਜੀ ਤੁਸੀ ਵੀ ਇੱਕ ਪਾਸੇ ਦੀ ਗੱਲ ਨਾ ਕਰੋ
    ਜਾਂ ਤਾਂ ਯੂਪੀ ਵਾਲੇ ਵੀਰਾ ਦਾ ਪੰਪ ਓਥੇ ਚੈਕ ਕਰ ਕੇ ਆਓ
    ਜਾਂ ਉਨ੍ਹਾਂ ਦਾ ਆਉਣ ਜਾਣ ਦਾ ਖਰਚਾ ਦੇ ਟਰੈਕਟਰ ਮੰਗਵਾਵੋ । ਤਸੱਲੀ ਕਰਾਓ ।
    ਇੰਤਜ਼ਾਰ ਆ ਵੀਰ ਜਲਦੀ ਹੱਲ ਕਰੋਗੇ

  • @jaggirandhawa204
    @jaggirandhawa204 3 ปีที่แล้ว +15

    ਵੀਰ ਗਲਤੀ ਹੋ ਜਾਂਦੀ ਹੈ ਕੋਈ ਗੱਲ ਨੀਂ ਹੁਣ ਉਸ ਦਾ ਕੰਮ ਕਰ ਕੇ ਚਲਾ ਕੇ ਦੇk ਲੋ

    • @Dinfotainmentlive
      @Dinfotainmentlive  3 ปีที่แล้ว +4

      jaroor veere

    • @jaggirandhawa204
      @jaggirandhawa204 3 ปีที่แล้ว

      Thanks veer ji

    • @narvir_4966
      @narvir_4966 3 ปีที่แล้ว +2

      Ohh eeh ta vikao Banda channel wala Ajj zimidar nu puchan lagg peeya, purane customer da masla hall karr ke gaal clear karro, baaki customers nu puchan di gaal ta baad wich aaundi aa

  • @sidhu9514
    @sidhu9514 3 ปีที่แล้ว +3

    ਪਾਲ ਵਾਲੇ ਆਪ ਟਰੈਕਟਰ ਲੈ ਕੇ ਆਉਣ ਜੀ ਜਾਂ ਮਗਵਾਉਣ....

  • @gagandeepsinghgill3525
    @gagandeepsinghgill3525 3 ปีที่แล้ว +5

    ਵੀਰ ਜੇਕਰ ਟਰੈਕਟਰ ਸਹੀ ਕੰਮ ਕਰ ਰਿਹਾ ਤਾਂਐਵੇਂ ਪੰਪ ਖੁਲਵਾਉਣ ਦਾ ਯਾ ਫੇਰ ਬਦਲਾਉਣ ਦਾ ਕੋਈ ਫਾਇਦਾ ਨਹੀਂ,, ਮੇਰੇ ਕੋਲ 575 ਤੇ 855 ਦੋ ਟਰੈਕਟਰ ਨੇ ਦੋਵਾਂ ਦਾ ਬਿਨਾਂ ਗੱਲੋਂ ਕਦੇ ਕੋਈ ਪਾਰਟ ਨਹੀਂ ਬਦਲਿਆ,, ਕੰਪਨੀ ਜਿਹੜੇ ਪਾਰਟ ਦਿੰਦੀ ਵਧੀਆ ਹੀ ਦਿੰਦੀ,,(ਇੱਕ ਕੰਮ ਜ਼ਰੂਰ ਕਰਦੇ ਹਾਂ ਅਸੀਂ ਡੀਜ਼ਲ ਟੈਂਕ ਤੇ ਪੰਪ ਵਿਚ ਸਮੇਂ ਸਮੇਂ ਤੇ ਸਰਵੋ ਯਾ ਫੇਰ ਕੈਸਟਰੋਲ ਮੁਗਲਾਇਲ (Engine oil) ਜ਼ਰੂਰ ਪਾਉਂਦੇ ਹਾਂ

  • @GurpreetSingh-ks5ee
    @GurpreetSingh-ks5ee 3 ปีที่แล้ว +10

    ਬਹੁਤ ਵਧੀਆ ਕੀਤਾ ਭਰਾ ਯੂਪੀ ਮਸਲੇ ਦੀ ਚਰਚਾ ਬਹੁਤ

  • @farmlife3304
    @farmlife3304 3 ปีที่แล้ว +7

    ਬਾਈ ਜੀ ਮਸਲਾ ਹੱਲ ਕਰ ਦਿਉ ਜਲਦ ਤੋਂ ਜਲਦ ਕਈ ਲੋਕ ਅੈਵੇਂ ਸਵਾਦ ਜਿਹਾ ਲਈ ਜਾਂਦੇ ਉਂਗਲਾਂ ਲਾ ਲਾ ਕੇ 🙏🙏👍

    • @Dinfotainmentlive
      @Dinfotainmentlive  3 ปีที่แล้ว +2

      Poori koshish a

    • @narvir_4966
      @narvir_4966 3 ปีที่แล้ว +1

      @@Dinfotainmentlive tattu di kosish aa, kosish hundi agle aaunde na tussi Punjabia da name khraab karr rahe ho

    • @PBXsama
      @PBXsama 3 ปีที่แล้ว

      @@narvir_4966 Mahindra agency wale free ch khet a k pump thik kr gye te original smaan v free ch pata ohda bai de tractor da....ehna kuj nhi krna chora ne...

  • @vijaypalsinghrajput379
    @vijaypalsinghrajput379 3 ปีที่แล้ว +2

    हम ये नही बोलते पाल डीजल फ़्रॉड है पर उप्र वाले अनुज भाई का ट्रेक्टर सही कर दो पहले

  • @gurjotsingh4221
    @gurjotsingh4221 3 ปีที่แล้ว +2

    ਕੀ ਹਾਲ ਅਾ 22 ਜੀ ,ਕਮੇਟ ਪੁਰਾ ਪੱੜ ਕੇ ਜਬਾਬ ਦਿੳੁਜਰੂਰ ਪਾਲ ਪੰਪ ਵਾਲੇ ਚੁਠੇ ਨੇ ੲਿਸ ਵਿਡੀ ਵਿੱਚ (9:27 ਸਕਿਟ ਤੇ ) ਗਰਾਟੀ ਤੋ ਵਰਾਟੀ ਤੇ ਅਾ ਗੲੇ ਅਤੇ ਪਹਲੀ ਵਿਡੀੳੁ ਵਿੱਚ ੲਿੱਕ ਸਾਲ ਦੀ ਫੁੱਲ ਗਰਾਟੀ ਮਰਨ ਤੱਕ ਦੀ ਵੀ ੳੁਤਰੀ ਭਾਰਤ ਦੀ ਸੱਭ ਤੋ ਮਸਹੁਰ ਪੰਪ ਸਰਵਿਸ ਅਾਲੀ ਵਿਡੀੳੁ ਵਿੱਚ (4:00 )ਮਿੱਟ ਤੇ ਵਾਰ ਵਾਰ ਗਰਾਟੀ ਕਹੀ ਰਹੇ ਨੇ ਤੇ ਹੁਣ U P ਵਾਲੀਅਾ ਲੲੀ ਵਰਾਟੀ ਕਿੳੁ ? ਦੋਨੋ ਵਿਡੀੳੁ ਦਵਾਰੇ ਜਰੂਰ ਦੇਖੋ ਤੇ ਅੱਪਣੇ ਅੱਖੀ ਦੇਖੋ ਤੇ ਕੰਨੀ ਸੁਣੋ ਸੱਚ ਕੀ ਅਾ ਟੇਮ ਮਿੱਟਾ ਤੇ ਸੈਕਿੰਟ ਵਿੱਚ ਦੋਨਾ ਦਾ ਦੱਸ ਤਾ ਧਨਵਾਦ

    • @Dinfotainmentlive
      @Dinfotainmentlive  3 ปีที่แล้ว

      22 kayi waar slip of tounge v ho janda ,,granty /warranty vich thonu ki farak lagda ,,,eh kite car a ? k tractor a yaar ,,??? farak clear kro mein jawab dinai

    • @kar-9834
      @kar-9834 3 ปีที่แล้ว

      @@Dinfotainmentlive clear ehi a k pal diesel walya nu es up walya nu ethe on da kharcha dena chaida te tractor set krke dena chaida
      ik war oh apne kharche nal aa chuke a es war pal diesal da kharcha dena ban da a

  • @sidhupb72ala38
    @sidhupb72ala38 3 ปีที่แล้ว +1

    ਲੋਕ ਥੋੜਾ ਜਾਂ ਸਬਰ ਨੀ ਕਰ ਸਕਦੇ ਕਿ ਹਲ ਹੋਣ ਲਈ ਤਾਂ ਵੀਡੀਓ ਬਣਾਈ ਹੈ

  • @mahenderkalwana
    @mahenderkalwana 3 ปีที่แล้ว +5

    22 tusi apne wallo puri vadhiya video banayi, par pata ni kyon pal diesel waleya di gal sunke tassali ji ni ho rhi.
    Vaise socho inna naam kamnan ch bahot saal lag ge, hun ik case karke eh naam kharab kyo kar rhe ne. Hun tak tan UP waleyan naal gal karke, problem solve karke, ohna to hi video pwa leni c.

  • @garybarnala5991
    @garybarnala5991 3 ปีที่แล้ว +22

    video banaoun vale veer nu changi maya mili lagdi hai....

  • @happykahlon1790
    @happykahlon1790 3 ปีที่แล้ว +16

    sade kol v 855 hega bht sira trctr v ... bt ah bnda bht gpod marda

  • @simrangrewal3905
    @simrangrewal3905 3 ปีที่แล้ว +6

    UP wale veera nu benti aa. Consumer court ch case la deo. Jado jana pea mahine cha 2 waar UP nu ajju akal tikaane. Ethe consumer court ne Rattan TATA de arrest warrant kad dite c ik vaar eh kehde baag di mooli aa. Dekheo quantal da samaan le k kidda jande UP nu. Hun taa proof lai saria videos v haigia. Karo changa jeha vakeel.

  • @rajindertiwana
    @rajindertiwana 3 ปีที่แล้ว +2

    Bai ji ik gl dso jado agency kise farmar nu apna letter de k bhej di aa in warranty fer eh Bosch service authorised hon de bawjood dove dhiran ton kidan paise le sakde ne zimidaar ton v te Bosch company ton v eh Bosch company di free sewa tn ni karde pump ch jehre zimidaar bai modified krande ne smaan v new hi hunda oh kehre khate penda oh da ki vigriya hunda ??

  • @TractorFans2
    @TractorFans2 6 หลายเดือนก่อน

    Mein apde holland 3630 da kraea c Modication 28000 rupiya le ge 3 vaar pump le fae ikk vaar tractor v le gae ehna kol set ni aaea diesel jyada khaan lagg gea zor laa ni reha

  • @surendrajohi9866
    @surendrajohi9866 3 ปีที่แล้ว

    Kya. Rate

  • @GurwinderSingh-fv4wn
    @GurwinderSingh-fv4wn 3 ปีที่แล้ว +5

    Veer g me new holland 3630SE ਪਾਲ਼ TO pump set karawa ja, rehn deva tractor ਦਬ ਕੇ ਚਲ ਰਿਹਾ ਹੈ

    • @narvir_4966
      @narvir_4966 3 ปีที่แล้ว

      Fake aa kaam ehna da

    • @GurwinderSingh-fv4wn
      @GurwinderSingh-fv4wn 3 ปีที่แล้ว

      @@narvir_4966 haji veer

    • @manidhindsa1042
      @manidhindsa1042 3 ปีที่แล้ว

      ਰਹਿਣ ਦੇ 22

    • @brar1694
      @brar1694 3 ปีที่แล้ว

      Rehn de 22 sade kotkapure ton krwaya c 3630 se da roi janda vichara

    • @KuldeepSingh-o3l
      @KuldeepSingh-o3l 3 หลายเดือนก่อน +1

      S.k valia nu dikhao

  • @happykahlon1790
    @happykahlon1790 3 ปีที่แล้ว +5

    sab to fudu bnda d infotinment vala ... sala pese kha k video bnanda ..

    • @narvir_4966
      @narvir_4966 3 ปีที่แล้ว +3

      Sahi kehaa tussi

  • @JagmohanSingh-ng7ze
    @JagmohanSingh-ng7ze 3 ปีที่แล้ว +1

    ਜਿਸ ਕੰਪਨੀ ਨੇ ਟਰੈਕਟਰ ਤੇ ਪੰਪ ਬਣਾਇਆ ਕੀ ਉਹ ਮੁਰਖ ਨੇ

  • @VikasYadav-vp4up
    @VikasYadav-vp4up 3 ปีที่แล้ว +3

    Bhai ji ram ram bhai ji pal walon Ko dobara phone kiya unhone kaha kya aap ka pump tractor se Bina utaresetting kar denge up bhej kar kara do

  • @Mandeepsingh-bt7cc
    @Mandeepsingh-bt7cc 3 ปีที่แล้ว +5

    Ik wari leke ta aa liye hoya ta h ni ana kol kini war leke on

  • @sukhkarma3360
    @sukhkarma3360 3 ปีที่แล้ว +1

    Good bai eh bane. ਗੱਲ bago bag ਹੋਇ

  • @simrangrewal3905
    @simrangrewal3905 3 ปีที่แล้ว +4

    Line cha tik k punjabi sirf gurudaware beth sakde, pump walea de nai, pre plan krke bande line ch bithaye😁

    • @Dinfotainmentlive
      @Dinfotainmentlive  3 ปีที่แล้ว +1

      tu aap a k dekh layin monday nu ede ton jyada lammi line hou ,,par unfortunately thodi kehra koi jubaan a lokan di ,hass k saar dena ,,sharam kro yaar ,,tu tan 22 punjabi v ni lagda ,hor e cheez a

  • @pendujatt2892
    @pendujatt2892 3 ปีที่แล้ว +10

    Bai prana sman kyu ni mod de te na hi paise dinde eh gal ni puchi tusi🙏

    • @rajindertiwana
      @rajindertiwana 3 ปีที่แล้ว +1

      Bai ji ik gl dso jado agency kise farmar nu apna letter de k bhej di aa in warranty fer eh Bosch service authorised hon de bawjood dove dhiran ton kidan paise le sakde ne zimidaar ton v te Bosch company ton v eh Bosch company di free sewa tn ni karde pump ch jehre zimidaar bai modified krande ne smaan v new hi hunda oh kehre khate penda oh da ki vigriya hunda ??

    • @narvir_4966
      @narvir_4966 3 ปีที่แล้ว +1

      Lut machayi aa ehna ne

  • @princekaliramna30
    @princekaliramna30 3 ปีที่แล้ว

    242 de hp bad sakte ha vira

  • @AmrikSingh-ku6ge
    @AmrikSingh-ku6ge 3 ปีที่แล้ว +13

    Line nal bande baithe aa sabh setting aa😏😏

    • @narvir_4966
      @narvir_4966 3 ปีที่แล้ว +2

      Han ji

    • @rajaniayt8594
      @rajaniayt8594 3 ปีที่แล้ว

      Hanji sahi bat ha bai 😁😁😁😁

  • @sukhvindersingh3853
    @sukhvindersingh3853 3 ปีที่แล้ว

    Bhai nmbr dso pmp aaleya da

  • @jas.sandhu9313
    @jas.sandhu9313 3 ปีที่แล้ว

    22 g ਜਿਹੜੇ ਇੰਜਣ 50 hp ਤੋ ਨੀਚੇ ਜਾ ਉੱਪਰ ਨੇ Bharat 3 2 ਦੀ condition ਪੂਰੀ ਕਰਦੇ ਹਨ ਉਂਨਾਂ ਦੀ ਛੇੜ-ਛਾੜ ਕਰ ਸਕਦੇ ਆ ਉਦਾ ਤੁਸੀਂ ਪਿੰਉ ਪੁੱਤ ਬਾਣੇ ਚ ਹੋ ਪਾਓੁਣ ਪਾਣੀ ਦਾ ਤਾਂ ਬਾਣੀ !!!!!!!!

  • @sukhbirvirk3554
    @sukhbirvirk3554 3 ปีที่แล้ว +3

    Kise v tractor di hp nahi vad sakdi company ta fir band ho jan giya je eve hp vadan lagi frod banda ehe eve ta lok 575 nu arjun 605 bna den ge company bohat soch samaj ke engine banodiya ne eve de mistry othe cha pani fadode ne

  • @sandeeprathi5397
    @sandeeprathi5397 3 ปีที่แล้ว +19

    Asli baat kar customer bulye h special..? Galt h ye

    • @ravindersingh7346
      @ravindersingh7346 3 ปีที่แล้ว

      Saare tere varge jhoothe ni hunde. Kaka Bandar kya jaane adrak ka swad 🐒🙈🐐😋

  • @PalvinderBadesha1313
    @PalvinderBadesha1313 3 ปีที่แล้ว +5

    22 g tractor company wale Mico de pump kyo fitt krde aa
    Pal pump waleya naal contact kr Lan naale 15 _20 hp.power vdd jani aa sb tractor di
    Sb costumers da fayda v ho jauga ! good ideas

    • @Dinfotainmentlive
      @Dinfotainmentlive  3 ปีที่แล้ว +4

      22 haige ne contract ehna kol 2 companies ne power vadon layi pumps bheje ne ohna di live demo video v pavange wait kro ,,tassali kravange

    • @PalvinderBadesha1313
      @PalvinderBadesha1313 3 ปีที่แล้ว +2

      @@Dinfotainmentlive thanks vr 👍

  • @Vivek.kumar855
    @Vivek.kumar855 3 ปีที่แล้ว +2

    Bhai me to itna hi kahunga agar kisan ko dikkat hai to uska original saman tractor me dala jae jaisa tractor tha vaise karke dedo or uske paise vapas karo power ghanta nahi badhti ese diesel jarur jada khilakar power badh jati hai

  • @zimidarveer996
    @zimidarveer996 3 ปีที่แล้ว +1

    Baai tractor bahut vaddi gall aa chote zimidar vaste veer jaker kise kheti karn vale zimidar nu pucho gae ta oh dassu trackter ki aa os vaste

  • @iamdeepj
    @iamdeepj 3 ปีที่แล้ว +8

    bai tu apna tractor da pump krva te chla ke dekh fer apna review de loka de piche lagg ke koi v gal na kro

    • @narvir_4966
      @narvir_4966 3 ปีที่แล้ว +1

      Sahi kehaa

    • @Ravi_855
      @Ravi_855 3 ปีที่แล้ว +1

      Bilkul ryt

  • @GurpreetSingh-ks5ee
    @GurpreetSingh-ks5ee 3 ปีที่แล้ว +2

    ਪਾਲ ਬਾਈ ਤੋ ਆਪਣੇ ਭਰਾ ਨੇ ਪੰਪ ਕਰਵਾਇਆ ਜੋਰ ਫੁੱਲ ਖਰਚਾ ਘੱਟ ਨਾਲੇ ਟਰੈਕਟਰ ਏਜੰਸੀ ਚੋ ਨਵਾਲਿਆ ਸੀ ਨਾ ਚੱਲਦਾ ਪਾਲ ਦਾ

  • @gurdeepsinghaujla003
    @gurdeepsinghaujla003 3 ปีที่แล้ว +13

    Veero pagal na bno company di fiting rkho and undrlod chlao chej 20-25 saal aam hi chl jandi a

    • @narvir_4966
      @narvir_4966 3 ปีที่แล้ว +1

      Sahi aa channel nu view milde aa te mistri thugi jande aa

  • @Raju-dh6xs
    @Raju-dh6xs 2 ปีที่แล้ว +1

    Very nice kam pal Disel pump

  • @bhartindersingh6618
    @bhartindersingh6618 3 ปีที่แล้ว +1

    Bai apna 963 de pump nu karaane ke video pao taan maniye

  • @hommies__group2971
    @hommies__group2971 3 ปีที่แล้ว

    😁😄😆 Dasel5000 da Lakda ver g tarkter harna to panjav Da

    • @Dinfotainmentlive
      @Dinfotainmentlive  3 ปีที่แล้ว

      Veere punjabi likhi a????? Hindi a?? Ki a ehe???? Likhna tan sikh lai yaar

  • @johndeere_lover_nikhil
    @johndeere_lover_nikhil 3 ปีที่แล้ว +1

    Tractor Kya Veda khrab kar diya veer

  • @psinfotainment4925
    @psinfotainment4925 3 ปีที่แล้ว +3

    Veer UP waleya da tractor guarantee vich c fer ohna ne pump kyo repair karaya company ch claim karna chahida c

  • @indersinghpurewal6429
    @indersinghpurewal6429 3 ปีที่แล้ว +10

    Help kro Haryana up wale kisan Veera di

  • @johndeere_lover_nikhil
    @johndeere_lover_nikhil 3 ปีที่แล้ว +2

    Takter arjun 3 din rakha bhai Paal walo nay Kuch ni Honda veer

  • @kunduagrifarm5327
    @kunduagrifarm5327 3 ปีที่แล้ว +2

    पाल वाले ने ये ही कहना कि पम्प के साथ छेड़छाड़ की है

  • @Sager_taya6789
    @Sager_taya6789 3 ปีที่แล้ว +10

    वीर जी आप किसानों के लिए बढ़िया काम कर रहे हो परमात्मा आपको काम में तरक्की दे

    • @vikrantyadav8778
      @vikrantyadav8778 3 ปีที่แล้ว

      th-cam.com/video/byQENdmn5FA/w-d-xo.html

    • @vikrantyadav8778
      @vikrantyadav8778 3 ปีที่แล้ว

      th-cam.com/video/EN7srHUPJtY/w-d-xo.html

  • @tractorjunctionforjaggisro3631
    @tractorjunctionforjaggisro3631 3 ปีที่แล้ว +10

    Y tera chanl vadia chlda se vadia info dinda se ah pal alia di vdo pa ke ta lagda tu panga ee kar liya tu kihra koi comisn laine aw kyu lokan de tahne sunda yrr

    • @Dinfotainmentlive
      @Dinfotainmentlive  3 ปีที่แล้ว +3

      watte v ose beri nu wajde ne veer jihde ber mithe hunde ne

    • @arshdeepsinghdhillon6757
      @arshdeepsinghdhillon6757 3 ปีที่แล้ว +4

      @@Dinfotainmentlive oh pra meria ehna bandia di support na kar ohna kisana da soch jihna de tractor kharab hoe aa . Apni ekta bna k rakho appa ehna pump walia to ki lena? Hor bathere karigar bethe aa dunia te

    • @vikrantyadav8778
      @vikrantyadav8778 3 ปีที่แล้ว

      @@arshdeepsinghdhillon6757 shi bat bhai

    • @PBXsama
      @PBXsama 3 ปีที่แล้ว

      @@Dinfotainmentlive deo jwab g

    • @Dinfotainmentlive
      @Dinfotainmentlive  3 ปีที่แล้ว

      @@PBXsama yaar mein ki gunah krta ? video payi a ,,mere kol up ale a jaan ohna di pa dinai ,,,

  • @punjabimusiclovers5270
    @punjabimusiclovers5270 3 ปีที่แล้ว +1

    Sk diesel pump ਆਲਿਆ ਨਾਲੋ ਉਪਰ ਕੋਈ ਨੀ

    • @Dinfotainmentlive
      @Dinfotainmentlive  3 ปีที่แล้ว

      sahi gall a ji ,,ohna di rees koi ni kr sakda

  • @KAMALDEEP-punjab
    @KAMALDEEP-punjab 3 ปีที่แล้ว +3

    bai tu 963 da kraya ja nahi te kyo

    • @Dinfotainmentlive
      @Dinfotainmentlive  3 ปีที่แล้ว +2

      mera tractor already sahi a ,fer kion krvavan??? jdon lor ni

    • @KAMALDEEP-punjab
      @KAMALDEEP-punjab 3 ปีที่แล้ว +3

      @@Dinfotainmentlive y pal diesel repair vdia krde honge jaroor
      par power vdaon te diesel consumption ghataon vali gal jachdi ni
      dona ch ik cheej savamb jai par power te consumption dono ikathian ni theek ho sakdia
      jayada consumption hi jyada power produce krdi aa
      soch k dekh swaraj wale 855 de pump modify krake na 963 bna dinde ohna kyu engine vich change kite ne ?

    • @rahullather8348
      @rahullather8348 3 ปีที่แล้ว +1

      D infotainment live tu bhi karva k dekha apne 963 ka

    • @Dinfotainmentlive
      @Dinfotainmentlive  3 ปีที่แล้ว +1

      meinu lod ni 22 ji ,mere kol waddi power de tractor e haige ne ,eh option ohna layi a ,jo jugaadi lok ne ,apan tan taur naal khaiti kridi a

    • @narvir_4966
      @narvir_4966 3 ปีที่แล้ว +2

      @@Dinfotainmentlive fhir lokka da v fudu na khicho,rabb to darro

  • @wrongjatt306
    @wrongjatt306 3 ปีที่แล้ว +1

    J veer kehne aa v sara smaan equipment sara nhi ja skda othe ta ik var ohna kol.jao te kol ja k tractor lai aao avde kol Ohna da te thik krke de dao gl khtm

  • @GurmeetSingh-ly8dd
    @GurmeetSingh-ly8dd 3 ปีที่แล้ว +7

    ਬਾਈ ਕਈ ਵਾਰੀ ਕਮੀ ਰਹੀ ਜਾਦੀ ਆ

  • @tarasingh5439
    @tarasingh5439 3 ปีที่แล้ว +3

    Bhai Mera v Hal Karwa deyo meh v pump karwaya c

    • @narvir_4966
      @narvir_4966 3 ปีที่แล้ว

      Aa gaal mukk jawe fhir tere massle to v views le lawa ge

  • @harendersingh4437
    @harendersingh4437 3 ปีที่แล้ว +2

    Jado pehla tractor le ke ay si oddon kyon satisfy nahi kitta UP to punjab tractor le ke jana majak nahi hai

  • @balrajraju8683
    @balrajraju8683 3 ปีที่แล้ว +4

    Ik gl ni samj lagi 744 ch pehla he 855 vala injan aunda fr esto ki hou jada y mainu frod he lagda kam

  • @sukhjinder7508
    @sukhjinder7508 3 ปีที่แล้ว +1

    Nice g

  • @gurdeepsaini6086
    @gurdeepsaini6086 3 ปีที่แล้ว +4

    y ji tusi kisana de hack di gal kraya kro ehna di mashuri kr kr k kisana di lut na karao

  • @HardeepSingh-ok4ps
    @HardeepSingh-ok4ps 3 ปีที่แล้ว +14

    Veer kro jaldi tu jaldi Hilla ona da market buhat khrab ho rahi ah

  • @jyotiapplebernurserypunjab6041
    @jyotiapplebernurserypunjab6041 3 ปีที่แล้ว

    Bahut vadea bhai g.

  • @AmarjeetSingh-se9lm
    @AmarjeetSingh-se9lm 3 ปีที่แล้ว +7

    Ohna da ta karcha pehla he buht hu gea hun tak

  • @gurpreetsinghantal7426
    @gurpreetsinghantal7426 3 ปีที่แล้ว +7

    Veer, you pls try to test a tractor modified by them .. because you already have too much knowledge of tractors .. pls try one practically..

  • @surinderadak9916
    @surinderadak9916 3 ปีที่แล้ว +5

    Pal deasel karcha Dave up balya nu

    • @Dinfotainmentlive
      @Dinfotainmentlive  3 ปีที่แล้ว +1

      de tan rehe ne ,pehlan dekh tan lai

    • @narvir_4966
      @narvir_4966 3 ปีที่แล้ว

      @@Dinfotainmentlive ki dende aa reply karri

  • @Butahariale10
    @Butahariale10 3 ปีที่แล้ว +5

    Customer ekla ekla hi aya c ,Koi nal ni aya ehna de ?

    • @Dinfotainmentlive
      @Dinfotainmentlive  3 ปีที่แล้ว +2

      na na saara pind c naal ,,bahar baitha c,,othe naal ik palace a veer ji othe baith jande a ,,

    • @Butahariale10
      @Butahariale10 3 ปีที่แล้ว +9

      @@Dinfotainmentlive bs gallan jogye hi o , j up waleya da hall na hoya tuhde to v palace ch tuc v baith jayeo ,kise di haraam di kamayi di hgi j tuhde to glti hoyi a ta o glti sudharo ja kharcha app chako agle da aun jaan

  • @amannahal869
    @amannahal869 3 ปีที่แล้ว +4

    Veer ji app ji Di job good eh veer tuc UP waley veer da masla hal karo.rola koi v hove theek nahi

  • @jantaDieselservice
    @jantaDieselservice 2 ปีที่แล้ว

    Byi ji a pal wale one sal di Garnti Dede ne a Garnti Apne walo nhi Dede a ta harek pump da 10 to 12 hjar vad Lande ne one sal vich pump nu Kuch vi nhi hunda je Apne diesel fitter mico campany de hon agar 100 pump magar je 1 pump nu je one sal pump nu Kuch ho vi janda hai ta Apne pump vich 10 hjar da Saman pa Dede ne akhde ne asi 1 din vich 10 to 12 pump karde ha banda puche ki tusi din or rat 24 hours hi kam kei jande ho a ta loka nu aye hi bhed chal vag magar lyi firde ne

  • @gilljagtar4259
    @gilljagtar4259 3 ปีที่แล้ว +2

    Veer teri koi galti ni tusi thik kar rahe ho

  • @dhillongaming1987
    @dhillongaming1987 3 ปีที่แล้ว

    ਇਹ ਤਾਂ ਨਵੇਂ ਬੱਕਰੇ ਨੇ ਇਹਨਾਂ ਨੂੰ ਕੀ ਪਤਾ ਕਿ ਇਹ ਹਲਾਲ ਹੋਣ ਆਏ ਨੇ

  • @GurdeepSingh-ye2zs
    @GurdeepSingh-ye2zs 3 ปีที่แล้ว +3

    ਬਹੁਤ ਵਧੀਆ

  • @johndeere_lover_nikhil
    @johndeere_lover_nikhil 3 ปีที่แล้ว +1

    Bhaiyo kyu public Kya pagal bana rahai ho
    Veer hmm up say hai saharnpur dsst
    Bhaiyo John Deyer 5060 Kya pamp karaya Paal diesel walay ko bolo hmm Kya pamp sahi Karo tusi to fer janu may

  • @newhollandmehlatractor3935
    @newhollandmehlatractor3935 3 ปีที่แล้ว

    Mere bahi m Teri video roj dekhta Hu or like krta Hu apki video prr app Ase logo k sath video ku bnna rhya ho agr unko unka pump pump thik Krna hota to ya apnya pass sya bi pump LGA skte thya

  • @wrongjatt306
    @wrongjatt306 3 ปีที่แล้ว +1

    Bai ape soch k dekhlo v ki koi bahar da bnda klnu punjab ya sardar bnde te yken krlu eho jyea km hon ton bad

  • @jagsirsingh2410
    @jagsirsingh2410 2 ปีที่แล้ว

    Bai pal diesel valya da contact deo bai