Patiala | Ganda kheri | ਪਿਓ ਨੇ ਕੈਮਰੇ ਅੱਗੇ ਕੀਤੇ ਨਵੇਂ ਖ਼ੁਲਾਸੇ

แชร์
ฝัง
  • เผยแพร่เมื่อ 31 ธ.ค. 2024

ความคิดเห็น • 92

  • @mohinderkaur4647
    @mohinderkaur4647 5 ปีที่แล้ว +43

    ਵਾਹਿਗੁਰੂ ਜੀ ਕਿ੍ਪਾ ਕਰਨਾ।ਬੱਚਿਆਂ ਨੂੰ ਛੋਟੇ ਰੂਪ ਵਿੱਚ ਭੇਜ ਦੇਣਾ ਜੀ।

  • @jaspalkaur1552
    @jaspalkaur1552 5 ปีที่แล้ว +49

    ਜਿਸ ਇਨਸਾਨ ਨਾਲ ਬੀਤਦੀ , ਉਹ ਹੀ ਜਾਣਦਾ, ਆਪਣੇ ਤੇ ਆਈ ਮੁਸੀਬਤ ਬਾਰੇ।

    • @Pb-br5ju
      @Pb-br5ju 5 ปีที่แล้ว +3

      jaspal Kaur ਸਹੀ ਕਿਹਾ ਜੀ ਤੁਸੀ

    • @jaswantthind6493
      @jaswantthind6493 5 ปีที่แล้ว +4

      Haan g di u r right

  • @rupinderkhalsa9589
    @rupinderkhalsa9589 5 ปีที่แล้ว +13

    ਗਰੀਬ ਦੀ ਸਿਰਫ ਅਕਾਲ ਪੁਰਖ ਹੀ ਸੁਣਦਾ ਹੈ ਪ੍ਰਮਾਤਮਾ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਵਿਚ ਸੁੱਖ ਸ਼ਾਂਤੀ ਰੱਖਣਾ 🙏🙏

  • @mandertaouri9588
    @mandertaouri9588 5 ปีที่แล้ว +32

    ਨਿੱਕੇ ਬੱਚਿਆਂ ਨਾਲ ਵੈਰ ਕੱਢਣਾ ਕੋਈ ਚੰਗੀ ਗੱਲ ਨੀ ਪੰਜਾਬ ਸਰਕਾਰ ਦਾ ਕਨੂੰਨ ਮਾੜਿਆ ਲਈ ਆ ਤੱਕੜੇ ਲਈ ਨਹੀਂ

  • @kuldipkaurkalsi923
    @kuldipkaurkalsi923 5 ปีที่แล้ว +8

    ਸਭ ਤੋ ਵੱਡਾ ਦੁਖ ਬੱਿਚਅਾ ਦਾ ਵਹਿਗੁਰੁ ਤੁਹਾਡੇ ਤੇ ਸੁਖ ਦਾ ਟਾਿੲਮ ਲਿਅਾਵੇ

  • @jakhmidil8114
    @jakhmidil8114 5 ปีที่แล้ว +20

    ਸਰਕਾਰਾਂ ਤੋਂ ਕੋਈ ਉਮੀਦ ਨਹੀਂ ਪਰਮਾਤਮਾ ਵੀਰ ਦੀ ਝੋਲੀ ਦੁਆਰਾ ਭਰ ਦੇਵ ।

  • @jassmahaljass2897
    @jassmahaljass2897 5 ปีที่แล้ว +33

    ਕੋਈ ਹਾਲ ਨੀ ਸਾਡੇ ਦੇਸ਼ ਦਾ

    • @jakhmidil8114
      @jakhmidil8114 5 ปีที่แล้ว

      ਸਰਕਾਰਾਂ ਨੇ ਦੇਸ਼ ਦਾ ਭੱਠਾ ਬੈਠਾ ਦਿੱਤਾ

  • @balrajdeol6404
    @balrajdeol6404 5 ปีที่แล้ว +35

    ਵਿਚਾਰਾ ਗਰੀਬ ਕਿੱਥੇ ਜਾਵੇ

  • @gagandeep-ro8uh
    @gagandeep-ro8uh 5 ปีที่แล้ว +37

    ਸਰਕਾਰਾਂ ਗੰਦੀਆਂ ਭਰਾ

  • @balindersingh9585
    @balindersingh9585 5 ปีที่แล้ว +5

    ਪਰਮਾਤਮਾ ਕਿਸੇ ਨਾਲ ਅਜਿਹਾ ਨਾ ਕਰੇ ਪਰ ਸਾਨੂੰ ਵੀ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ. ਕਿਹੜਾ ਅਕਲਮੱੰਦ ਮਾਂ ਪਿਓ ਰਾਤ ਨੂੰ ਰੋਟੀ ਖਾਣ ਤੋਂ ਬਾਅਦ ੮.੩੦ ਵਜੇ ਛੋਟੇ ਬੱਚਿਆਂ ਨੂੰ ਕੋਲਡ ਡਰਿੱੰਕ ਲੈਣ ਭੇਜ ਦੇਵੇਗਾ

  • @balrajdeol6404
    @balrajdeol6404 5 ปีที่แล้ว +32

    ਸਰਕਾਰਾਂ ਗੰਦੀਆਂ ਨੇ ਇੱਥੋਂ ਦੀਆਂ

  • @harmalsingh7401
    @harmalsingh7401 5 ปีที่แล้ว +13

    ਸਾਡੇ ਕਾਨੂੰਨ ਦਾ ਵੇੜਾ ਗਰਕ ਹੋਇਆ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ

  • @GursewakSingh-ho1yr
    @GursewakSingh-ho1yr 5 ปีที่แล้ว +11

    ਪ੍ਰਮਾਤਮਾ ਤੋ ਬੱਚੇ ਦੁਆਰਾ ਮੰਗ ਲਓ ਵੀਰ ਸਰਕਾਰਾ ਤੋ ਉਮੀਦ ਨਾ ਰੱਖੋ

  • @jaspalsinghlehra9298
    @jaspalsinghlehra9298 5 ปีที่แล้ว +24

    ਬਹੁਤ ਬੁਰਾ ਹੋਇਆ ਹੈ ਵੀਰ ਜੀ

  • @gurdevsinghaulakh7810
    @gurdevsinghaulakh7810 5 ปีที่แล้ว +18

    ਸਰਕਾਰ ਦਾ ਬੇੜਾ ਗਰਕ

  • @varindersandhuharike2922
    @varindersandhuharike2922 5 ปีที่แล้ว +2

    ਵੀਰ ਜੀ ਬੱਚਿਆਂ ਦੀ ਮੌਤ ਦਾ ਕੋਈ ਸੋਚੁ ਸਮਝੀ ਸਾਜ਼ਿਸ਼ ਹੈ ਐਨੀ ਜਲਦੀ ਬੱਚੇ ਕਿਦਾਂ ਕੋਈ ਚੱਕ ਕਿ ਲੈਜੂ ਇਹ ਕੋਈ ਦੁਸ਼ਮਣ ਜਾਂ ਕੋਈ ਆਪਣੈ ਨੇ ਕਤਲ ਕੀਤਾ ਸੋ ਵੁਹ ਹੋਇਆ ਬਹੁਤ ਮਾੜਾ ਹੋਇਆ

    • @Sandeep-cz4hf
      @Sandeep-cz4hf 3 ปีที่แล้ว +1

      Hanji hun fhadh hoo giyha, maa kityi ne mariya c

  • @bhinkisingh1994
    @bhinkisingh1994 3 ปีที่แล้ว +1

    Waheguru

  • @jakhmidil8114
    @jakhmidil8114 5 ปีที่แล้ว +8

    ਪੰਜਾਬ ਦੇ ਵਿੱਚ ਖੁਸਰਿਆਂ ਦੀ ਸਰਕਾਰ ਆ ਇੰਨਾਂ ਤੋਂ ਉਮੀਦ ਨਹੀਂ ।

    • @balindersingh9585
      @balindersingh9585 5 ปีที่แล้ว +1

      ਤੂੰ ਹੁੰਦਾ ਤਾਂ ਕੀ ਕਰਦਾ

    • @gaganchann383
      @gaganchann383 5 ปีที่แล้ว

      Khusre v haje wadia, ohna nu v pata hunda kithe adi marni, aa leader kise de sakhe nahi.

  • @balindersingh9585
    @balindersingh9585 5 ปีที่แล้ว +5

    ਜੋ ਹੋਇਆ ਬੇਹਦ ਮਾੜਾ ਪਰ ਸਾਰੇ ਲੋਕ ਪੁਲਸ ਦਾ ਜਾਂ ਸਰਕਾਰ ਦਾ ਕਸੂਰ ਕੱਢ ਰਹੇ ਹਨ ਮਾਪਿਆਂ ਦਾ ਕੋਈ ਫਰਜ ਨਹੀਂ ਬਣਦਾ ਇਹ ਬੰਦਾ ਸਾਢੇ ਨੌਂ ਵਜੇ ਤੱਕ ਬੈਠਾ ਰਾਜਪੁਰੇ ਢਾਬੇ ਤੇ ਦਾਰੂ ਪੀ ਰਿਹਾ ਸੀ.

  • @garrydhaliwal10
    @garrydhaliwal10 4 ปีที่แล้ว +2

    ਇਸ ਲਵੇ ਸਾਰੇ ਪਰੂਫ ਨੇ ਰਿਕਾਡਿੰਗ ਵੀ ਘਰਵਾਲੀ ਨੂੰ ਛੱਡ ਕਿ ਵੀ ਰਾਜਪੁਰੇ ਆਇਆ ਕੁਝ ਹੈ ਇਸ ਚ ਵੀ ਸਹੀ ਨਹੀਂ ਏ

  • @balwindersinghsingh8510
    @balwindersinghsingh8510 4 ปีที่แล้ว

    ਵਾਹਿਗੁਰੂ ਜੀ

  • @mickachauhan4556
    @mickachauhan4556 5 ปีที่แล้ว +3

    So sad brother Waheguru ji mehar karan 🙏🙏

  • @GurpreetSingh-hl4kc
    @GurpreetSingh-hl4kc 5 ปีที่แล้ว +6

    Paterkar veer good swaal krde ho ji 👌👌👌

  • @amandeepkaurguraya4993
    @amandeepkaurguraya4993 5 ปีที่แล้ว +1

    Reporter sir boht vdia gal krde ne gd

  • @AjayKumar-in4ws
    @AjayKumar-in4ws 5 ปีที่แล้ว

    Bohut dukh laga Paji tuhade gall sun ke waheguru mehar krn tuhade te veer g

  • @Noobgaming-pf5do
    @Noobgaming-pf5do 5 ปีที่แล้ว +4

    Kive rehndey hongey vicharey bachea bin, sunna ghr khan nu aunda hou ,waheguru bachey ehna nu fr dedeyo vapis

  • @sodhisingh55
    @sodhisingh55 5 ปีที่แล้ว +2

    Waheguru ji mehar kari

  • @simranbawa4741
    @simranbawa4741 5 ปีที่แล้ว +12

    Ryt ,👌👌👌ਸਰਕਾਰ ਕੁੱਤੀ

  • @sitarbeetrecoadssbr5797
    @sitarbeetrecoadssbr5797 5 ปีที่แล้ว +1

    ਜਿਸ ਤਰਾ ਅਮਰੀਕਾ ਕਨੈਡਾ ਵਿੱਚ ਜਾਗਰੂਕਤਾ ਤੇ ਕਾਨੂੰਨ ਹਨ ੳੁਸ ਤਰਾ ਦੇ ਕਾਨੂੰਨ ਜਾਗਰੁਕਤਾ ਹੋਣੀ ਚਾਹੀਦੀ ਹੈ ਇੰਡੀਆ ਵਿੱਚ ਵੀ ਬੱਚਿਆਂ ਲਈ ਤਾਂ ਜੋ ਇਸ ਤਰਾ ਦੀਅਾ ਘਟਨਾਵਾਂ ਨਾ ਹੋਣ, ਬਾਕੀ ਸਮਾ ਬਹੁਤ ਮਾੜਾ ਤੇ ਕਲਯੁਗੀ ਹੈ, ਬਚਾਓ ਅਾਪਣੇ ਬੱਚਿਅਾ ਨੂੰ

  • @JagseerSingh-ck8bm
    @JagseerSingh-ck8bm 5 ปีที่แล้ว +6

    Waheguru g

  • @kuldipgoraya6101
    @kuldipgoraya6101 5 ปีที่แล้ว +1

    Waheguru ji, Waheguru ji, Kirpa kro ji.

  • @kashmirkaur8235
    @kashmirkaur8235 5 ปีที่แล้ว +6

    Bahut Dukh vali news hai insaaf Milna chida hai

  • @jaspreetclar8207
    @jaspreetclar8207 5 ปีที่แล้ว +2

    Government should do something. Give the punishment to those murders and help this family. Wageguru bless the family 🙏

  • @HarwinderSingh-wr8zb
    @HarwinderSingh-wr8zb 5 ปีที่แล้ว +1

    Waheguru hi mehar kro ehna

  • @KulwinderSingh-bs6vf
    @KulwinderSingh-bs6vf 5 ปีที่แล้ว +4

    Veer mera beta 10th vich aa asi kde us nu 7vje to vad bhr nhi jan dinde fr tuc apne ine chote bachea nu 8.30 pm te kivn bhr pej ditta aa v sarea nu pta k punjab da ki mahol aa fr v tuc ine befikre kivn ho sakde o glt ma pio di aa

  • @Bhangujatt3191
    @Bhangujatt3191 5 ปีที่แล้ว +2

    waheguru mehar karduga

  • @harrybenipal5528
    @harrybenipal5528 5 ปีที่แล้ว

    Waheguru ji mahar karo

  • @rupindersingh3176
    @rupindersingh3176 5 ปีที่แล้ว

    Wahegur mehar kreo

  • @jinderrai6354
    @jinderrai6354 5 ปีที่แล้ว +1

    Weheguru ji

  • @sunnydhiman6055
    @sunnydhiman6055 5 ปีที่แล้ว

    Wahe guru Maher kare

  • @partappannu2248
    @partappannu2248 5 ปีที่แล้ว

    Waheguru veer tenu sahara deve

  • @tanasahhtannsingh8097
    @tanasahhtannsingh8097 5 ปีที่แล้ว +4

    Iss bai nal usde privar nal j hoea kise dusman nal v na hoe sarkar nu chahida c iss veer nu sarkari naukri deni bandi c par veer viang nal ta hi keh riha sarkara ta bhukhia ki de sakdia gareeb sarkara lahnat ina sarkara nu fitt lahanat a ajje v gareeb nu sarkari naukri de de sarkare

  • @amritpalkaur2236
    @amritpalkaur2236 5 ปีที่แล้ว +5

    IH nikammi sarkar ne kush nahi kerna veer ji tusi rab per shad deo sab kush.oh hi insaaf karo thode nal

  • @AshuKumar-yq8sh
    @AshuKumar-yq8sh 5 ปีที่แล้ว

    WAHEGURU.JI

  • @sanjeevanimahajan5675
    @sanjeevanimahajan5675 5 ปีที่แล้ว +1

    Sada kameena administration,,,, leadership,,, officers,,

  • @gurmeetkaur85
    @gurmeetkaur85 4 ปีที่แล้ว

    Jis naal beetdi ha ohi janda bachia da katal jroor labhana chahida ha ta hi bachian naal insaf hou.

  • @shivamarora2302
    @shivamarora2302 5 ปีที่แล้ว +3

    Veer ki pta khalsa aid help kr dai tuci jaho ta c

  • @pargatharry5147
    @pargatharry5147 5 ปีที่แล้ว

    veer g tusi bas himat rakhna koi nhi parmatama deakh reha a sab kuj😓😓😓😓

  • @kamaljotjot7389
    @kamaljotjot7389 5 ปีที่แล้ว

    So sad

  • @Gurpreetsingh-rq5op
    @Gurpreetsingh-rq5op 5 ปีที่แล้ว

    waheguru mehar kare kise da dhee putt na marre

  • @rajinderkaur532
    @rajinderkaur532 5 ปีที่แล้ว +6

    Mare beta nu 5 saal ho gye koi kuch nhi kr riha

    • @rockingshivirockingshivi3440
      @rockingshivirockingshivi3440 5 ปีที่แล้ว +1

      KI. GALL. HOYI. BHEN. G. PLS. DASO. JEE. SAADE. KARN. JOG. KUCH. V. HOYA. TAAN. JARUR. KARUNGE. SISTER.

    • @gurpreetthind8433
      @gurpreetthind8433 5 ปีที่แล้ว +1

      Ki gal hoi si g daso ge please je tusi gal daso ge tahi lok thodi help karn ge g

    • @khushdhillon3511
      @khushdhillon3511 5 ปีที่แล้ว +1

      ਭੈਣ ਰਾਣੀਏ ਕੀ ਗੱਲ ਹੋਈ ਸੀ ਸਾਨੂੰ ਵੀ ਦੱਸੋ ਅੱਗੇ ਤੋਂ ਸਾਰੇ ਮਾਂ ਪਿਉ ਸਾਵਧਾਨ ਹੋਣ ਗੇ

    • @jaspalkaur1552
      @jaspalkaur1552 5 ปีที่แล้ว

      Rajinder Kaur ਕੀ ਗੱਲ ਹੋਈ ਸੀ ਜੀ? ਤੁਹਾਡੇ ਬੇਟੇ ਬਾਰੇ ,ਕੀ ਤੁਸੀਂ ਦੱਸ ਸਕਦੇ ਹੋ ?

    • @harjinderkaurgill3397
      @harjinderkaurgill3397 5 ปีที่แล้ว

      ਹਾਜੀ ਕੀ ਹੋਇਆ ਸੀ ਤੁਹਾਡੇ ਬੱਚੇ ਨਾਲ ਦੱਸੋ ਵੀ 🤔🤔🤔🤔

  • @chhayakhullar1358
    @chhayakhullar1358 5 ปีที่แล้ว

    Tell report of post mortem.who killed kids.

  • @singhkewal6806
    @singhkewal6806 5 ปีที่แล้ว +1

    Veer ji press vale tan vikau ne media tan sarkar de rakeal a

  • @doctoriqbal3788
    @doctoriqbal3788 5 ปีที่แล้ว +1

    Kam de gal chad veer bus ena tu insaf mang kam bhout mill jao bus kam karan wala hove sarkara jouthe vadde kar shakdaiyea ne par oss vaadyea nu pora nahi kar shakdi bhout ganda kanoon hai india da j kise leder de bachyea da katal hoya hunda hun tak ta kataal fade hunde veere greeba layi koi insaf nahi bus ameer loka layi insaf hai ohna layi he kanoon bane ne ameeera layi te ledera layi sadiyea sarkara kanoon v badaal leadiyea ne dr khan

  • @khushpreetkaur7244
    @khushpreetkaur7244 5 ปีที่แล้ว +2

    Yrt gareeb ta koi ni ethe pese di hi duniaa

  • @mlocham4680
    @mlocham4680 5 ปีที่แล้ว +1

    Hai rabba, so sad..😥😥

  • @bikramjitsinghbikramjitsin7900
    @bikramjitsinghbikramjitsin7900 5 ปีที่แล้ว

    Veer g eh interweo wale v ha rami aaa waheguru mehar karn

  • @thewhitedaynews7094
    @thewhitedaynews7094 5 ปีที่แล้ว +1

    Wah Oye Raba Garib Nu Koi Insaf Nahi Beragarak Ledran Da

  • @SATNAMSINGH-fc1kr
    @SATNAMSINGH-fc1kr 5 ปีที่แล้ว +1

    C b i n u kase do kuch ho sky laparwahi v es the karn hy

  • @harvinderkaur2630
    @harvinderkaur2630 4 ปีที่แล้ว

    Eh banda vichara bhola bhala ee

  • @gurbirsidhu155
    @gurbirsidhu155 5 ปีที่แล้ว

    captain ta pehla soh kha ke muker janda vir ji es di halp kro

  • @jaswinderrai7484
    @jaswinderrai7484 5 ปีที่แล้ว

    Loka da t tamasha hunda sorry kini dhukh di gall a

  • @Manjitsingh-ve5dv
    @Manjitsingh-ve5dv 4 ปีที่แล้ว

    Es bande te shak pai riha

  • @manadhillon4682
    @manadhillon4682 4 ปีที่แล้ว

    Yaar jvaka da ki ksur c...oohh. raba ki banu loka da. yaar jo v doshi hove golli mardo

  • @pawankumar-df9or
    @pawankumar-df9or 5 ปีที่แล้ว

    Gundi Govt. Hai

  • @narmindersingh1131
    @narmindersingh1131 5 ปีที่แล้ว +1

    Y Loki sbb bull jande ne taa te kuz bnn da ni

  • @gurbaxcheema9899
    @gurbaxcheema9899 5 ปีที่แล้ว

    Sarkar nu cheda bap de help karo

  • @sanjeevanimahajan5675
    @sanjeevanimahajan5675 5 ปีที่แล้ว +1

    Punjab ch birth. Len toe changa guandi state ch janam le lende life riskful na hundi

  • @NarinderSingh-nx9el
    @NarinderSingh-nx9el 4 ปีที่แล้ว

    Ehna da narco test hona chahida

  • @reetchauhan9254
    @reetchauhan9254 5 ปีที่แล้ว +1

    Waheguru ji

  • @kamaljotjot7389
    @kamaljotjot7389 5 ปีที่แล้ว

    So sad

  • @gurpalkaur7356
    @gurpalkaur7356 5 ปีที่แล้ว

    So sad

  • @Damapreet
    @Damapreet 5 ปีที่แล้ว +1

    So sad