9 ਕਿੱਲੇ ਜ਼ਮੀਨ ਚਿੱਟੇ ਪਿੱਛੇ ਵੇਚਣ ਤੇ ਪਤੀ-ਪਤਨੀ ਦੀ ਮੌਤ ਦੀ ਸੱਚਾਈ ਕੀ ਐ ? ਸੁਣੋ ਪਰਿਵਾਰ ਤੋਂ...

แชร์
ฝัง
  • เผยแพร่เมื่อ 10 ก.ย. 2024
  • 9 ਕਿੱਲੇ ਜ਼ਮੀਨ ਚਿੱਟੇ ਪਿੱਛੇ ਵੇਚਣ ਤੇ ਪਤੀ-ਪਤਨੀ ਦੀ ਮੌਤ ਦੀ ਸੱਚਾਈ ਕੀ ਐ ? ਸੁਣੋ ਪਰਿਵਾਰ ਤੋਂ...
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 394

  • @cvvvhcvbbj1805
    @cvvvhcvbbj1805 4 ปีที่แล้ว +20

    ਵਾਹਿਗੁਰੂ ਜੀ ਛੋਟੀ ਬੱਚੀ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣਾ

  • @gurgil7970
    @gurgil7970 4 ปีที่แล้ว +151

    ਮੈ 4 ਸਾਲ ਚਿੱਟਾ ਪਿੱਤਾ ਰੱਜ ਕੇ ਪਹਿਲਾਂ ਪੱਨੀ ਤੇ ਬਾਅਦ ਚ ਟੀਕਾ ਚਾਲੂ ਕਿੱਤਾ
    ਪਤਾ ਨੀ ਕਿੰਨੇ ਕੁ ਪੇਸੇ ਖਰਾਬ ਕਿੱਤੇ ਹੋਣ ਗੈ ਸੱਚ ਨੀ ਆਉਣਾ ਕਿਸੇ ਨੂੰ
    ਪਰ ਮੈ ਲਵਮੈਰਿਜ ਕਰਾਈ ਆ ਤੇ ਘਰ ਵਾਲੀ ਨੇ ਬਚਾ ਤਾ ਨਾ ਈ ਅਕੱਲੇ ਕਿਤੇ ਜਾਣ ਦਿੱਤਾ
    ਹੁਣ ਰੱਬ ਦੀ ਕਿਰਪਾ ਨਾ ਮੁੰਡੇ ਦੀ ਦਾਤ ਬਕਸੀ ਰੱਬ ਨੇ
    ਤੇ ਹੁਣ ਸਭ ਕੰਮ ਕਰੀ ਦਾ ਖੇਤੀ ਦਾ ਭਰ ਵੇਚਣ ਤੋ ਬਚਤ ਹੋਗੀ ਕੁਝ

    • @navisingh8590
      @navisingh8590 4 ปีที่แล้ว +1

      Ki milea bai fir

    • @gurgil7970
      @gurgil7970 4 ปีที่แล้ว +19

      @@navisingh8590 ਭਰਾਂ ਜੀ ਏ ਵੱਸ ਦੀ ਗੱਲ ਨੀ ਹੁੰਦੀ ਕਿਸੇ ਵੀ ਅਨਸਾਨ ਦੀ ਭਰਾਂ ਜੀ
      ਪਰ ਫਿਰ ਵੀ ਰੱਬ ਨੇ ਬਹੁਤ ਕੁਝ ਦੇ ਤਾ
      ਹੁਣ ਰੱਬ ਦੀ ਕਿਰਪਾ ਨਾ ਮੁੰਡਾ ਵਾ ਹੁਣ ਉਹਦੇ ਵੱਲੀ ਵੇਖ ਕੇ ਬਹੁਤ ਖੁਸ ਹੋਈ ਦਾ ਰੱਬ ਹਰੇਕ ਨੂੰ ਬਚਾਈ ਰੱਖੇ

    • @mohammedbutta5112
      @mohammedbutta5112 4 ปีที่แล้ว +11

      Veer hun eh galti dubara na kari veer bot khushi mildi a jado koi veer es lanat to pisha shuda lenda hai eh nera jehar a

    • @DeepRaiDeepRai
      @DeepRaiDeepRai 4 ปีที่แล้ว +2

      s

    • @kinderjeetkaur7486
      @kinderjeetkaur7486 4 ปีที่แล้ว +9

      Baahut vadia veer....koi daler te karma Wala put e nashe cho bahar a sakda

  • @gurgil7970
    @gurgil7970 4 ปีที่แล้ว +77

    ਭਰਾਂ ਜੀ ਤੂੰ ਨਹੀ ਕਰਨੀ ਤਾ ਹੈਲਫ ਤੈਨੂੰ ਆਏ ਨੀ ਕਹਿਣ ਦੀ ਲੋੜ
    ਕੁੜੀ ਦਾ ਜਾ ਮਾਂ ਦਾ ਤਾ ਕੋਈ ਕਸੂਰ ਨੀ ਗਾ ਮੈਨੂੰ ਨੰਬਰ ਭੇਜੋ ਮਾਤਾ ਦਾ ਮੈ ਕਰਦਾ ਮਦਦ

    • @yaaranmullegroupfgs7222
      @yaaranmullegroupfgs7222 4 ปีที่แล้ว +4

      +919876609608 mata da no a g jrour hlp kro g veer g

    • @luckysodhi8413
      @luckysodhi8413 4 ปีที่แล้ว +1

      Roop gill phon kita bai g tusi

    • @baljinderkaur1782
      @baljinderkaur1782 4 ปีที่แล้ว +9

      Sorry veere ethe koyi help ni krda main v vidwa aa mere 2 bache aa 7 saal ho gye mere gharwale di death hoyi nu main kali ne bache pale aa ajj mere sassh shora te mera deor jo ki bhar aa sanu ghar to kd de aa kush v ni dita mere bachiya nu na ta koyi pind da na gharda naal aa bhut dandi as duniya eh bachi kida paal luge eh mata ji oh ta ptaa manu

    • @pritpalbhullar3968
      @pritpalbhullar3968 4 ปีที่แล้ว +1

      @@baljinderkaur1782 kitho ho tuc ji

    • @baljinderkaur1782
      @baljinderkaur1782 4 ปีที่แล้ว +1

      @@pritpalbhullar3968 goraya to

  • @armeenkaur2025
    @armeenkaur2025 4 ปีที่แล้ว +22

    i am crying after seing Prabh's daugher... Prabhjot Kaur was a good friend of mine. I know her from my Graduation time, she was my classmate.
    She was a very Good Girl
    Please stop spreading rumours.
    May God bless this little girl and give strength to family.

  • @dilbagsandhu7497
    @dilbagsandhu7497 4 ปีที่แล้ว +17

    ਬਹੁਤ ਮਾੜਾ ਹੋਇਆ ਏ ਕਿਸੇ ਤੇ ਉਂਗਲਾਂ ਚੁਕਣ ਵਾਲਿਓ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਮਾਂ ਦਾ ਦਰਦ ਕੀਤਾ ਹੁੰਦਾ ਜਦੋਂ ਕਿਸੇ ਇਨਸਾਨ ਤੇ ਮਾੜਾ ਟਾਇਮ ਆਉਂਦਾ ਤਾਂ ਮੂੰਹ ਚੋਂ ਮਾਂ ਨਿਕਲਦਾ ਹੈ ਮਾਂ ਤੁਸੀਂ ਮਾਂ ਦਾ ਕੀ ਦਰਦ ਸਮਝਿਆ ਜਰਾ ਸੋਚੋ

  • @karmanaujla9215
    @karmanaujla9215 4 ปีที่แล้ว +34

    ਵਾਹਿਗੁਰੂ ਮਿਹਰ ਕਰੇ 🙏🙏

  • @luckysidhu8963
    @luckysidhu8963 4 ปีที่แล้ว +23

    Waheguru ਜੀ mhr krna ਬੱਚੀ te
    ਓਏ ਵੀਰ tu ਮਰਨ ਤੋ phla ਇਕ ਬਾਰ ਐਨੇ ਸੋਹਣੇ ਪੁੱਤ ਵਲ ਦੇਖ lada yr ਕੀ ਕਰਤਾ ਭਾਣੇ ta v haye oye 😢 Ron ਅਦਾ ਮੇਰਾ bht

  • @user-oo5vl8ty2n
    @user-oo5vl8ty2n 4 ปีที่แล้ว +47

    ਬੱਚੇ ਤੇ ਬਹੁਤ ਤਰਸ ਆਉਦਾ ਵਹਿਗੁਰੂ ਮੇਹਰ ਕਰੀ

  • @nancydua9699
    @nancydua9699 4 ปีที่แล้ว +46

    Noor di help lyi taa agey aage c..pr ohda baap taa htta gtta hai te kmaa v skda h..sarey ohnu paisa bhej re c..es bchi lyi help kro.jida koi kmaan lyi nai hai

    • @mohammedbutta5112
      @mohammedbutta5112 4 ปีที่แล้ว +2

      Sahi gal a g es bachi ware jarur sochna chaida

    • @rukhsarkaur9417
      @rukhsarkaur9417 4 ปีที่แล้ว

      Bhen di lodi kuutti and bcchi de ghr ch saare aa onde Maa baap nu chd k o sab kuch kr skde aa

    • @babalbhangu2205
      @babalbhangu2205 4 ปีที่แล้ว

      Rukshar kaur k jeha samajh n lagi please detail ch dasio

  • @jagdevbawa6577
    @jagdevbawa6577 4 ปีที่แล้ว +12

    ਸ਼ੋਸ਼ਲ ਮੀਡੀਆ ਲਈ ਵੀ ਕੋਈ ਕਨੂੰਨ ਬਣਾਉਣ ਦੀ ਲੋੜ ਹੈ ਜਿਹੜੇ ਚੈਨਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਹਨਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ

  • @ssgvlogs7706
    @ssgvlogs7706 4 ปีที่แล้ว +8

    Waheguru ji

  • @9876841822
    @9876841822 4 ปีที่แล้ว +66

    ਓਹੋ ਬਹੁਤ ਮਾੜਾ ਕੰਮ ਹੋਇਆ ਵਾਹਿਗੁਰੂ ਬਚੀ ਨੂੰ ਤੰਦਰੁਸਤੀ ਬਖ਼ਸ਼ੇ ਮਾਤਾ ਜੀ ਦਾ ਨੰਬਰ ਜਰੂਰ ਦਿਓ ਕੁਛ ਮਦਦ ਕਰਨਗੇ

    • @private191
      @private191 4 ปีที่แล้ว +2

      veer lok tiktok walea di help krde aa noor wargea di es bachi di ni krni kise ne

    • @kamalshelly7102
      @kamalshelly7102 4 ปีที่แล้ว

      @@private191 sahi galll aa g

  • @satlujsingh6373
    @satlujsingh6373 4 ปีที่แล้ว +11

    Ma ji bhut dukh di gl a, waheguru mher kre bachi te.

  • @sidhusaab2806
    @sidhusaab2806 4 ปีที่แล้ว +11

    Waheguru mehar kre

    • @merebol77
      @merebol77 4 ปีที่แล้ว

      waheguru gee Maher kre

  • @kirnsandhuboutique1934
    @kirnsandhuboutique1934 4 ปีที่แล้ว +6

    Waheguru

  • @surinderbhullar9446
    @surinderbhullar9446 4 ปีที่แล้ว +6

    Waheguru 3

  • @bhupinderkaurdhaliwal
    @bhupinderkaurdhaliwal 4 ปีที่แล้ว

    ਲੋਕ ਕੌਣ ਹੁੰਦੇ ਹਨ ਦੂਜਿਆਂ ਦੇ ਘਰਾ ਵਿੱਚ ਦਖ਼ਲ ਦੇਣ ਵਾਲੇ ਹਰ ਇਕ ਘਰ ਦੀ ਆਪਣੀ ਸਮੱਸਿਆ ਹੁੰਦੀ ਹੈ ਲੋਕੀਂ ਨੇ ਕਿਹੜੀ ਕਿਸੇ ਨੂੰ ਖਾਣ ਨੂੰ ਦੇਣਾ ਹੈ ਆਪਣੇ ਘਰਾ ਵਿੱਚ ਹੀ ਰਹੇ ਦੂਜੇ ਲੇਕਾਂ ਦੇ ਘਰਾ ਤੱਕ ਪਹੁੰਚਣ ਦੀ ਕੋਸ਼ਿਸ਼ ਨਾਂ ਕਰੋ ਪਰਿਵਾਰ ਨੂੰ ਆਪਣੇ ਰਹਿਮ ਕਰਮ ਤੇ ਰਹਿਣ ਦੇਵੋ ਤੁਸੀਂ ਠੇਕਾ ਚੁੱਕਿਆਂ ਹੈ ਲੋਕਾਂ ਦੇ ਘਰਾ ਵਿੱਚ ਝਾਕਣ ਦੀ ਵਜਾਏ ਆਪਣੇ ਆਪਣੇ ਘਰਾ ਵਿੱਚ ਰਹੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਜਿਉਣ ਦੇਵੋ

  • @SandeepSingh-fp5nd
    @SandeepSingh-fp5nd 4 ปีที่แล้ว +4

    Waheguru ji 🙏🙏🙏🙏🙏

  • @Sukhwinder5567.
    @Sukhwinder5567. 4 ปีที่แล้ว +6

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ।
    ਚਿੱਟੇ ਨੇ ਪਹਿਲਾਂ ਬਹੁਤ ਨੌਜਵਾਨ ਖਤਮ ਕਰ ਦਿੱਤੇ ਪਰ ਹੋਣ ਪੰਜਾਬ ਦੀਆਂ ਧੀਆਂ ਜਾ ਨੂੰਹਾਂ ਵੀ ਚਿੱਟਾ ਲਾ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲੈਂਦੀਆਂ ਤੇ ਆਪਣੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਬਜ਼ੁਰਗਾਂ, ਬੱਚਿਆਂ ਦੇ ਬਾਰੇ ਵੀ ਨਹੀਂ ਸੋਚਦੇ ਹਨ।
    ਲੱਖ ਲਾਹਨਤ ਇਹੋ ਹੀ ਗੰਦੀਆਂ ਪੰਜਾਬ ਦੀਆਂ ਸਰਕਾਰਾਂ ਨੂੰ।
    ਵਾਹਿਗੁਰੂ ਜੀ ਬਜ਼ੁਰਗ ਮਾਤਾ ਜੀ ਨੂੰ, ਛੋਟੀ ਬੱਚੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼👳🏽‍♂️👵🏽👳🏽‍♀️🧕🏽👨🏽😢😭💉💉🚫👳🏽‍♂️👳🏽‍♂️👨🏽👨🏽😡🚭

  • @gagandeepsinghgill3525
    @gagandeepsinghgill3525 4 ปีที่แล้ว +1

    ਵਾਹਿਗੁਰੂ ਜੀ

  • @rahulheer1035
    @rahulheer1035 4 ปีที่แล้ว +4

    Bhut madhi gall h ji

  • @mogewale5083
    @mogewale5083 4 ปีที่แล้ว +11

    22 ji Sarkara ne kuj nahi dena ehna da hath ta koi Sanstha wale he fadan ge Waheguru Bhana manan da Ball Bakshe ehna nu...

  • @jibarsingh7306
    @jibarsingh7306 4 ปีที่แล้ว +2

    waheguru g bachi te mehar krni🙏🙏

  • @JaspreetSingh-uy5jf
    @JaspreetSingh-uy5jf 4 ปีที่แล้ว +6

    Waharguru mehar karu g mata g

  • @RinkuSingh-gt9fi
    @RinkuSingh-gt9fi 4 ปีที่แล้ว +1

    Waheguru ji mehar kari waheguru ji mehar kari waheguru ji mehar kari waheguru ji mehar kari waheguru ji mehar kari waheguru ji mehar kari waheguru ji mehar kari waheguru ji

  • @khalsasingh8907
    @khalsasingh8907 4 ปีที่แล้ว

    Waheguru waheguru ji

  • @gurjeetmaanmaansaab3512
    @gurjeetmaanmaansaab3512 4 ปีที่แล้ว +9

    Veer ji ahena di madad purneet pp kar sakda

  • @gurmeetkhalsa6336
    @gurmeetkhalsa6336 4 ปีที่แล้ว +1

    Waheguru ji es bachi te mehar phariya hath rakhiyo ji. Bahut dukh di gal h ji attma nu shanti bakshe ji. Satnam shri waheguru ji

  • @anmolsidhu5644
    @anmolsidhu5644 4 ปีที่แล้ว +2

    Wahe guru ji

  • @sunnymehatpuriya5533
    @sunnymehatpuriya5533 4 ปีที่แล้ว +6

    Ya ta rab menu pesse de deve jehde nal main loka di help kar saka ja rab mere dil kathor kar deve jehde nal menu koi farak na pave yaar dekh ni hunda ida da kuch

    • @dharmindersra6174
      @dharmindersra6174 4 ปีที่แล้ว

      ਵੀਰ ਮੈਂ ਵੀ ਇਹੳ ਹੀ ਸੋਚ ਰਿਹਾਂ।।

  • @geetgill6938
    @geetgill6938 4 ปีที่แล้ว +4

    Waheguru ji...baut bura hoiya jo v..sarkaar nu te jo help krn wale veer ne ..pls es bachi di help kro es bachi nu Rulan to bcha leo , ajj es dhee nu tusa di help di lod hai

  • @gavensandhu6159
    @gavensandhu6159 4 ปีที่แล้ว

    Wahe. Guru ji

  • @maanbeimaan3580
    @maanbeimaan3580 4 ปีที่แล้ว

    Ginda yaara da yaar si..love you bro

  • @mahiboutique9736
    @mahiboutique9736 4 ปีที่แล้ว +1

    ਆਪਣੀ ਬੱਚੀ ਬਾਰੇ ਵੀ ਵਿਚਾਰ ਕਰਦੇ। ਕਿਉਂ ਏਡਾ ਵੱਡਾ ਗਲਤ ਕੰਮ ਕੀਤਾ। ਮਰਨਾ ਬੁਜਦਿਲੀ ਹੈ। ਹਰ ਮੁਸਕਿਲ ਦਾ ਕੋਈ ਹੱਲ ਹੋ ਸਕਦਾ।

  • @prabhjotsingh-jl7gx
    @prabhjotsingh-jl7gx 4 ปีที่แล้ว +21

    Maa de muh nu help kro bai g bachri

  • @hardeepsidhu7495
    @hardeepsidhu7495 4 ปีที่แล้ว +3

    waheguru bhala kara

  • @RoshanSingh-mj2im
    @RoshanSingh-mj2im 4 ปีที่แล้ว

    Waheguru meher Karo ehna te

  • @SandeepSingh-hf8jd
    @SandeepSingh-hf8jd 4 ปีที่แล้ว +3

    Wahegugru g

  • @prabhjotaulakh1218
    @prabhjotaulakh1218 4 ปีที่แล้ว +8

    So sad

  • @baazgill5556
    @baazgill5556 4 ปีที่แล้ว +1

    o my god waheguru

  • @simrangill9687
    @simrangill9687 4 ปีที่แล้ว +2

    Wmk

  • @balwindersingh-nz4uv
    @balwindersingh-nz4uv 4 ปีที่แล้ว

    Waheguru ji mehar karo ji

  • @pardeepsinghsingh7928
    @pardeepsinghsingh7928 4 ปีที่แล้ว

    Waheguru ji Mehar karan 🙏 🙏🙏 🙏🙏 🙏

  • @MandeepSingh-ru1em
    @MandeepSingh-ru1em 4 ปีที่แล้ว

    waheguru g parvar nu pana mnn da bal bakhso

  • @prithamveer1064
    @prithamveer1064 4 ปีที่แล้ว +1

    main waheguru agge ardaass karda FRoom sunny tarn taran

  • @ManjeetKaur-ic1ti
    @ManjeetKaur-ic1ti 4 ปีที่แล้ว +11

    Nchara nu bhut paise vande rehnde sare noor brgea nu ohde peo de ta hath pair chnge c ehda te koi nhi ehle kro hlp eh te bhut shoti a Je kise grib rikshe wale lyi kuj krna hove ja ida deya lyi fr nhi.kuj hunda loka to

    • @rukhsarkaur9417
      @rukhsarkaur9417 4 ปีที่แล้ว +1

      Noor garib ghr too aa and aa bcchi rich aa

    • @ManjeetKaur-ic1ti
      @ManjeetKaur-ic1ti 4 ปีที่แล้ว +1

      @@rukhsarkaur9417 Sb kuj te bach ta ki rich a piche or noor de maa baap chnge bhle a dekhe a Is bachi de maa peo v nhi bhut shoti a Or u aurat kadi a je ina hi nhi pta ki sai a ki nhi kera bache nu ki jrurt a

    • @user-uj4tc2ej5r
      @user-uj4tc2ej5r 4 ปีที่แล้ว

      @@ManjeetKaur-ic1ti hnji

  • @gurwinderpunia1522
    @gurwinderpunia1522 4 ปีที่แล้ว +1

    Rab nu manaya karo veero taan apan negativity ton bach sakiye, duja veero Maata ji de madad karo

  • @kamaljeetkaurgill3066
    @kamaljeetkaurgill3066 4 ปีที่แล้ว +34

    Kidda de maa baap ne jihna ne bchi baare v na socheya 😭

    • @GurpalSingh-uy9wp
      @GurpalSingh-uy9wp 4 ปีที่แล้ว +2

      Sahi gal ji

    • @hardeepsidhu7495
      @hardeepsidhu7495 4 ปีที่แล้ว +1

      bhan karma da fal

    • @9876841822
      @9876841822 4 ปีที่แล้ว +9

      ਭੈਣ ਜੀ ਇਨਸਾਨ ਦੇ ਵੱਸ ਨਹੀਂ ਹੁੰਦਾ ਪ੍ਰਮਾਤਮਾ ਹਾਲਤ ਬਣਾ ਦਿੰਦਾ ਗੁਰੂ ਦੀ ਬਾਣੀ ਨਾਲ ਜੁੜਨ ਦੀ ਲੋੜ ਹੈ

    • @mandeepsharma8412
      @mandeepsharma8412 4 ปีที่แล้ว +2

      right

    • @gurgil7970
      @gurgil7970 4 ปีที่แล้ว +9

      @@9876841822 ਏ ਤੇਰੀ ਗੱਲ ਸਹੀ ਆ ਭਰਾਂ ਜੀ ਮੇਰੇ ਜਿੰਨਾ ਕਿਹਣੇ ਪਿੱਤਾ ਹੋਉ ਭਰਾਂ ਜੀ ਪਰ ਮੈ ਬਾਅਦ ਚ ਲਵਮੈਰਿਜ ਕਰਾਲੀ ਤੇ ਘਰਵਾਲੀ ਨੇ ਕਟਰੋਲ ਚ ਕਰ ਲਿਆ ਹੁਣ ਸਭ ਕੰਮ ਕਰੀ ਦਾ ਖੇਤੀ ਦਾ
      ਬਾਕੀ ਰੱਬ ਨੇ ਮੁੰਡਾ ਦੇ ਤਾ ਤੇ ਹੁਣ ਆਪ ਈ ਸਮਝ ਆ ਗੀ ਭਰਾਂ ਜੀ ਨਾਲੇ ਮੈ ਦੱਸ ਕੇ ਲਵਮੈਰਿਜ ਕਰਾਈ ਸੀ ਕੀ ਚਿੱਟਾ ਪੀਣਾ ਉਹ ਕਹਿੰਦੀ ਪੀ ਲਾ ਜਿੰਦਨ ਮੈ ਆ ਗੀ ਆਪੇ ਹਟਾਲੋ ਪਰ ਹਟਾ ਵੀ ਦਿੱਤਾ
      ਮੇਰਾ ਤਾ ਰੱਬ ਘਰਵਾਲੀ ਆ ਭਰਾਂ ਜੀ

  • @dharmindersra6174
    @dharmindersra6174 4 ปีที่แล้ว

    ਯਾਰ ਪਿੰਡ ਵਾਲਿਆਂ ਨੇ। ਉਸ ਦਿਨ ਦਾ ਸ਼ੋਸਲ ਮੀਡੀਆ ਤੇ ਦੇਖਿਆ ਨਹੀ ਕਿ ਲੋਕ ਕੀ ਬੋਲ ਰਹੇ ਨੇ। ਉਸ ਦਿਨ ਸਪਸ਼ੀਕਰਨ ਕਿਉ ਨਹੀ ਦਿੱਤਾ ਸਾਹਮਣੇ ਆ ਕੇ। ਅੱਜ ਸਾਰੀ ਪੰਚਾਇਤ ਆਈ ਬੈਠੀ ਏ। ਨਸ਼ੇ ਵਾਲੀ ਜਾਂ ਜਮੀਨ ਵੇਚਣ ਵਾਲੀ ਗੱਲ ਵੀ ਪਿੰਡ ਵਾਲਿਆਂ ਹੀ ਬਾਹਰ ਕੱਢੀ ਹੋਣੀ ਹੋਰ ਦੂਰ ਦੇ ਲੋਕਾਂ ਨੁੰ ਸੁਪਨਾ ਆਇਆ ਸੀ ਕਿ ਉਹਨਾ ਆ ਕੰਮ ਕੀਤਾ। ਬਾਕੀ ਵੀਰੋ 9 ਕਿੱਲੇ ਨਹੀ ਤਾਂ ਜਿੰਨੀ ਵੀ ਕਿੱਲਾ ਦੋ ਕਿੱਲੇ ਹੈ ਗੀ ਸੀ ਵੇਚੀ ਤਾਂ ਹੈਗੀ ਨਾਂ। ਜਿੰਨਾਂ ਚਿਰ ਜਮੀਨ ਦੇ ਪੈਸੇ ਹੈਗੇ ਸੀ। ਨਸ਼ੇ ਕੀਤੇ ਜਦੋਂ ਪੈਸੇ ਖਤਮ ਹੋਗੇ ਤਾਂ ਬੇਬਸੀ ਚ ਆ ਕਦਮ ਚੱਕ ਲਿਆ। ਫੇਰ ਝੂਠ ਕੀ ਏ। ਸਿਰਫ 9 ਕਿੱਲਿਆਂ ਵਾਲੀ ਗੱਲ। ਬਾਕੀ ਤਾਂ ਨਸ਼ਾ ਵੀ ਕਰਦਾ ਸੀ ਤੇ ਜਮੀਨ ਵੀ ਵੇਚੀ।

  • @shubvirk7820
    @shubvirk7820 4 ปีที่แล้ว

    Waheguru ji mehar kre ma ji di

  • @amritpalsekhon3660
    @amritpalsekhon3660 4 ปีที่แล้ว +9

    Ardas kro Sare v eho jhi Kise hor bache nal na hove jis nu maa baap da pyar na mile na k badnam kri jao

  • @punjabirahanibahini2285
    @punjabirahanibahini2285 4 ปีที่แล้ว +6

    Waheguru ji maher kro dhe ouper

  • @manjitsingh4967
    @manjitsingh4967 4 ปีที่แล้ว +1

    Waheguru mehar kre ish beachy te

  • @kawaljitsinghjudge9254
    @kawaljitsinghjudge9254 4 ปีที่แล้ว

    ਵਾਹਿਗੁਰੂ ਜੀ ਮਿਹਰ ਕਰੇ

  • @sapra843
    @sapra843 4 ปีที่แล้ว +1

    Jehde bnde comments kr rhe k help krni ki ohna de aas paas koyi dukhi ya greeb haini ,,,ithe likhna bhut sokha pr ki tusi sachi hi vdiya insaan ho, koyi kisi di help ni krda bs bolna aaunda ,,, Waheguru ji da khalsa waheguru ji di Fateh,,

    • @dharmindersra6174
      @dharmindersra6174 4 ปีที่แล้ว

      ਬਿਲਕੁਲ ਵੀਰ। ਕਹਿਣਾ ਸੋਖਾ ਕਰਨਾ ਔਖਾ।

  • @yuvrajwaraich1213
    @yuvrajwaraich1213 4 ปีที่แล้ว +2

    ਗੱਲ ਤਾਂ ਓਹੀ ਆ ਦੁਖੀ ਹੋ ਕੇ ਖੁਦਖੁਸੀ ਕੀਤੀ ਨਸਾ ਤਾਂ ਕਰਦੇ ਹੋਣੇ ਆ ਪਰ ਮਾਂ ਤੇ ਬੱਚੇ ਦਾ ਕੁਝ ਨੀ ਸੋਚਿਆ

  • @avinoorbenipal8959
    @avinoorbenipal8959 4 ปีที่แล้ว

    Waheguru es bachi da ki kasoor

  • @mandeepseehra3714
    @mandeepseehra3714 4 ปีที่แล้ว +1

    Buhit hi dukh di gal hai g...

  • @sukhrajsingh8791
    @sukhrajsingh8791 4 ปีที่แล้ว

    waheguru ji🙏🙏🙏🙏🙏

  • @AmandeepSingh-pk5je
    @AmandeepSingh-pk5je 4 ปีที่แล้ว

    Waheguru ji Mehr karo bas parbar te

  • @amandeepkaur-ux1kg
    @amandeepkaur-ux1kg 4 ปีที่แล้ว +9

    video dekh k sachi jane bina coment nahi karne chadiye

  • @balwindercheema6033
    @balwindercheema6033 4 ปีที่แล้ว +1

    ਜੇ ਕੋਈ ਚੰਗੇ ਰਾਹ ਪੈਣ ਲੰਗੈ ਤਾ ਉਸ ਦੀ ਮੱਦਦ ਕਰਨੀ ਚਾਹੀਦੀ ਹੈ ਬਦਨਾਮ ਨਹੀ

  • @sukhdevsinghsohi1951
    @sukhdevsinghsohi1951 4 ปีที่แล้ว

    Very very painful story sister ji

  • @JaswinderKaur-ns7ht
    @JaswinderKaur-ns7ht 4 ปีที่แล้ว

    Oh vaheguruji

  • @ramankaur1920
    @ramankaur1920 4 ปีที่แล้ว

    😢😢madi gal hai...
    sach rabb janda
    Wmk

  • @harrypreet4370
    @harrypreet4370 4 ปีที่แล้ว

    Rabb mehar karan eis bachi tey baba ohna di atma nu shantee deve

  • @ishmeetbhullar6731
    @ishmeetbhullar6731 4 ปีที่แล้ว

    Wahegru ji mahr kara

  • @preetsandhu2688
    @preetsandhu2688 4 ปีที่แล้ว +5

    ਨਸ਼ਾ ਸਡਨਾ ਮੁਮਕਿਨ ਨਹੀਂ ਸੀ ਇਸ ਕਰਕੇ ਸੁਸਾਈਡ ਕੀਤਾ,,

  • @AmandeepSingh-bu4wn
    @AmandeepSingh-bu4wn 4 ปีที่แล้ว

    Waheghuru ji

  • @dalwindersingh1028
    @dalwindersingh1028 3 ปีที่แล้ว

    ਜਿਨ੍ਹਾਂ ਦੇ ਮਰੇ ਹੋਣ ਉਨਾਂ ਨੂੰ ਪਤਾ ਜਿਨਾਂ ਦਾ ਮਰਿਆ ਨਹੀਂ ਪੁੱਤ ਮਰ ਜਾਵੇ ਉਨਾਂ ਫਿਰ ਪਤਾ ਲਗੇਗਾ ਮੌਤ ਕੀ ਹੁੰਦੀ ਲੋਕੀ ਜਾਦੂ ਬਹੁਤ ਕਰਾਉਂਦੇ ਨੇ ਕਿਸੇ ਘਰ ਉਜਾੜਨ ਵਾਸਤੇ ਜਾ ਨਸ਼ਿਆਂ ਨੂੰ ਲਾ ਦੇਂਦੇ ਨੇ ਵਿਕ ਜਾਂਣ ਉਜੜ ਜਾਣ ਅਸੀਂ ਖਰੀਦ ਲੀਏਏ ਇਹ ਸਾਰੇ ਕੰਮ ਸਰੀਕ ਕਰਦੇ ਨੇ ਫਿਰ ਗੱਲ ਕਰਦੇ

  • @punjabpolice2969
    @punjabpolice2969 4 ปีที่แล้ว +14

    Anti ji apna phone no send karo

  • @sumansandhu6083
    @sumansandhu6083 4 ปีที่แล้ว +1

    🙏🙏🙏

  • @sunnysandhu6530
    @sunnysandhu6530 4 ปีที่แล้ว

    Wmk sub te ji ⛳️⛳️🙏🙏

  • @paramkaur9879
    @paramkaur9879 4 ปีที่แล้ว +5

    Duje bete nu es dukh de time chu apni maa nl khadna chaida c

  • @gurdevsinghaulakh7810
    @gurdevsinghaulakh7810 4 ปีที่แล้ว +4

    ਖੁੱਦਕੁਸ਼ੀ ਕਿਓ ਕੀਤੀ ਇਹਨਾਂ ਨੇ ਬਾਈ ਜੀ?

  • @manjitsingh4967
    @manjitsingh4967 4 ปีที่แล้ว +2

    Meaber bil kul sahi bol rhaa a

  • @deepchahal8402
    @deepchahal8402 4 ปีที่แล้ว +6

    NRi veer help kro

  • @sarbdhanoateam535
    @sarbdhanoateam535 4 ปีที่แล้ว +1

    ਘਬਰਾਓ ਨਾ ..ਵਾਹਿਗੁਰੂ ਜਾਣੀ ਜਾਣ ਨੇ ਦਾਣਾ ਪਾਣੀ ਸਭਦਾ ਦਿਖਦਾ ਸੱਚੇ ਪਾਤਸ਼ਾਹ

  • @arnickarnick8429
    @arnickarnick8429 4 ปีที่แล้ว +6

    I pray for God 🙏 happy life for you mata g and sweet angel love you sweet angel ❤️❤️❤️❤️ Manu dus do mata g da number g

  • @gagankalyan5628
    @gagankalyan5628 4 ปีที่แล้ว +2

    hye rabba eh ki krta tu ik passe bachi ikali rh gyi dujje passe mata ji da koy shara nhi rha dujje bete nu chaida oo mata nal rhe osdi help kre bro mera msg pad rha ta plzz mata nal rho tuc maa toh vdda kujni es dunia ch 😭😭😭😭

  • @bholahardbholahard1083
    @bholahardbholahard1083 4 ปีที่แล้ว +5

    ਚੈਨਲ ਵਾਲਿਓ ਸਚੁ ਬੋਲਿਆ ਕਰੋ ਕਿਸੇ ਦਾ ਮਨ ਦੁਖੀ ਨਾ ਕਰੋ

  • @arman_thind7513
    @arman_thind7513 4 ปีที่แล้ว +1

    👏👏👏👏👏👏👏

  • @RanjeetSingh-cc9tx
    @RanjeetSingh-cc9tx 4 ปีที่แล้ว

    ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ

  • @johngill5629
    @johngill5629 4 ปีที่แล้ว +4

    vadia kam kita jo sach sahmne le k aaye o baki social media de kuj reports sirf views lyi eda diyan gallan krde aa ohna reports te v case kro ohna nu v akal awe kida joothi khabar kida telecast kride aa.............

  • @parvindervirk9609
    @parvindervirk9609 4 ปีที่แล้ว +3

    Waheguru ji 👏 mehar Karo

  • @technicalanuji802
    @technicalanuji802 4 ปีที่แล้ว +9

    ਬਾਈ ਜੀ ਇਹ ਨਸਾ ਬਿਨਾ ਤਕਲੀਫ ਛੱਡਿਆ ਜਾਂਦਾ ਬਾਈ ਜੀ ਏਸ ਨਸੇ ਪਿੱਛੇ ਖੁਦਕਸ਼ੀ ਆ ਨਾ ਕਰੋ ਜੇ ਕਿਸੇ ਨੇ ਨਸਾ ਛੱਡਣਾ ਤਾ ਏਸ ਵੀਡੀਓ ਨੀਚੇ ਕਮੈਟ ਕਰ ਸਕਦੇ ਹੋ ਮੈ ਨਸਾ ਛੱਡਣ ਦੀ ਦਵਾਈ ਵਾਰੇ ਦੱਸਾਗਾ

    • @punjabplus376
      @punjabplus376 4 ปีที่แล้ว

      Haaa 22 das dawaii

    • @muditjain9030
      @muditjain9030 4 ปีที่แล้ว

      Mai lani y dawai daso ki a dawai

    • @ManjeetKaur-ic1ti
      @ManjeetKaur-ic1ti 4 ปีที่แล้ว

      Asi shudwana kise da nasha daso dvai

    • @deepsidhu3550
      @deepsidhu3550 4 ปีที่แล้ว

      Veer ji dsdo medicine Mera veera bht drugs lainde aw plz dsdo tusi

    • @ManjeetKaur-ic1ti
      @ManjeetKaur-ic1ti 4 ปีที่แล้ว

      @@deepsidhu3550 Admit krado

  • @randhawa2524
    @randhawa2524 4 ปีที่แล้ว

    Waheguru jiii🙏🙏

  • @arnickarnick8429
    @arnickarnick8429 4 ปีที่แล้ว +3

    Veer eh Sach bolda va keu k Jo hospital de dwai khanda oh Nasha nhi kr sakda keu k nahsa dwai opro aasar nhi karda g Baki j koi Jan buj k fir v dewai oopro Nasha kruga fir mot ho sakdi VA g Baki baba g nu pata g

  • @varunkumarmahajan8418
    @varunkumarmahajan8418 4 ปีที่แล้ว +1

    ਉਹ ਵੀਰ ਜੀ ਸਬਾੱਣਾ ਅਗੇ 👏 ਬੰਨ ਕੇ ਬੇਹਨਤੀ ਕਿਤੀ ਜਾਂਦੀ ਹੈ। ਕਿ ਖੋੜਾ ਸੋਚ ਸਮਝ ਕੇ ਬੌਲਿਆ ਕਰਣ

  • @kamalakamalakumars7531
    @kamalakamalakumars7531 4 ปีที่แล้ว +1

    Guru..Ram..Das..Kirpa..Karan

  • @GurpreetSingh-nw3sc
    @GurpreetSingh-nw3sc 4 ปีที่แล้ว +1

    KDI KISE DE GHAR DI ES TARAH BADNAMI NHI KARNI CHAHIDI.MAI ES NASHE DI DALDAL VICHO NIKALYA BAI MAINU PTA KIDA NASHA SHADAN TE PEHLE 10 DIN BEET DE NE.BAKI SARE MERE VEERA NU HATH JORH KE REQUEST KARDA KI HOSLA NA SHADO KUJ NHI HUNDA EH KOHAR GLO LAYO 🙏

  • @sewaksandhu7790
    @sewaksandhu7790 4 ปีที่แล้ว

    Kirpa kri sb t mere Maalkaa

  • @AmarjitSingh-cn1nm
    @AmarjitSingh-cn1nm 4 ปีที่แล้ว +1

    Jroor ehna di madad krni chaheedi hai ji.

  • @baldishkaur9953
    @baldishkaur9953 4 ปีที่แล้ว +16

    Social meadia hun ina di help lai v loka nu kahe

  • @gurpreetmallhi5840
    @gurpreetmallhi5840 4 ปีที่แล้ว

    Very sad news RIP

  • @msidhu3601
    @msidhu3601 3 ปีที่แล้ว

    Couple was very beautiful,to bad

  • @bhupendrasingh7733
    @bhupendrasingh7733 4 ปีที่แล้ว +1

    Sir bahut mada hoya ji parivar nal..asi dukh vanda te nhi sakde par samaj jarur sakde han.. mata ji da a/c nambar de Devo taki kush halp kiti jave..

  • @parambirsingh5943
    @parambirsingh5943 4 ปีที่แล้ว

    Bachiii da ki kassor..........bichari bachii ....waheguru je

  • @balpreetsingh1107
    @balpreetsingh1107 4 ปีที่แล้ว

    ਜਿਹੜੇ ਚੈਨਲ ਵਾਲਿਆਂ ਨੇ ਵੀਡੀਓ ਪਾਈ ਉਹਨਾਂ ਤੇ ਕਰਵਾਉ ਕੀਤੀ ਜਾਵੇ

  • @NirmalSingh-ky5tp
    @NirmalSingh-ky5tp 4 ปีที่แล้ว +1

    🙏🙏🙏😭😭