Patiala New Bus Stand ਤੋਂ ਦੁਖੀ ਹੋਈ Public, ਲੱਖ ਰੁਪਿਆ ਕਿਰਾਇਆ ਕੌਣ ਭਰੂਗਾ? | D5 Channel Punjabi

แชร์
ฝัง
  • เผยแพร่เมื่อ 23 พ.ค. 2023
  • Patiala New Bus Stand ਤੋਂ ਦੁਖੀ ਹੋਈ Public, ਲੱਖ ਰੁਪਿਆ ਕਿਰਾਇਆ ਕੌਣ ਭਰੂਗਾ? | D5 Channel Punjabi
    #PunjabNewBusStand #BusStand #PatialaNews #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3reufW8
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 1K

  • @ManpreetSingh-yz1rq
    @ManpreetSingh-yz1rq ปีที่แล้ว +710

    ਵੀਰ ਜੀ ਪੁਰਾਣਾ ਬੱਸ ਸਟੈਂਡ ਠੀਕ ਸੀ ਸਭ ਲਈ ,ਕਿਉਂ 1, ਸਟੇਸ਼ਨ ਨੇੜੇ,2 ਹਸਪਤਾਲ ਨੇੜੇ 3.ਕਾਲੀ ਮਾਤਾ ਮੰਦਰ ਨੇੜੇ,4 ਗੁਰੂ ਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਨੇੜੇ,5 ਮਾਰਕੀਟ ਨੇੜੇ,6 ਖਾਣ ਪੀਣ ਦਾ ਸਮਾਨ ਨੇੜੇ ਸਭ ਕੁਝ ਨੇੜੇ ਸੀ ਹੁਣ ਤਾਂ ਸਭ ਕੁਝ ਦੂਰ ਹੋ ਗਿਆ ਨਾਲੇ ਡਬਲ ਕਰਾਇਆ ਕਿਹੜਾ ਕਿਹੜਾ ਮੇਰੀ ਗੱਲ ਨਾਲ ਸਹਿਮਤ ਹੈ ਦਸੋ 😢😢😢ਇਕ ਗੱਲ ਯਾਦ ਰੱਖਿਓ ਨਵਾਂ ਦੋ ਦਿਨ ਪੁਰਾਣਾ ਸੌ ਦਿਨ ਮੈਂ ਤਾਂ ਆਪਣੇ ਪੁਰਾਣੇ ਬੱਸ ਸਟੈਂਡ ਨੂੰ ਹੀ ਪਿਆਰ ਕਰਦਾ

  • @official__Jatt.307
    @official__Jatt.307 ปีที่แล้ว +192

    ਅੰਕਲ ਜੀ ਦੀਆ ਗੱਲਾਂ ਵਿੱਚ ਦਮ ਆ ❤

  • @bdjdbvnfnvn647
    @bdjdbvnfnvn647 ปีที่แล้ว +32

    ਬਹੁਤ ਵਧੀਆ ਕਿਹਾ ਬਾਈਁ ਜੀ

  • @PalveerDhillon98
    @PalveerDhillon98 ปีที่แล้ว +111

    ਬਿਲਕੁਲ ਕੁਲ ਸਹੀ ਗੱਲ ਐ ਇਨਾ ਭੱਡਾ ਦਾ ਜਲੂਸ ਕੱਡ ਦਿਓ

  • @GulzarCheekewala
    @GulzarCheekewala ปีที่แล้ว +99

    ਪਟਿਆਲਾ ਆਲੇਓ ਅਸੀ ਹਰਿਆਣੇ ਤੋ‌ਵੀ ਤੁਹਾਡੇ ਨਾਲ ਆ ਵੱਡਾ ਸੰਘਰਸ਼ ਕਰੋ ਅਸੀ ਸਾਥ ਦਿਆਂਗੇ

    • @aps535
      @aps535 ปีที่แล้ว

      Veer tusi v na kite aap nu lai aayeo....

    • @harpreet11560
      @harpreet11560 11 หลายเดือนก่อน +1

      ja turja kudiyawea haryana ch reh apne

    • @GulzarCheekewala
      @GulzarCheekewala 11 หลายเดือนก่อน

      @@harpreet11560 Okaat Na Dikha Lowduu

    • @victorgaming2882
      @victorgaming2882 11 หลายเดือนก่อน

      chal chawal kisey thaa da

  • @dekwalia
    @dekwalia ปีที่แล้ว +63

    ਮੁੱਕਦੀ ਗੱਲ ਏਹ ਕਿ ਗ਼ਰੀਬ ਦਾ ਦਾ ਰੱਬ ਤੋਂ ਬਿਨਾਂ ਕੋਈ ਸਹਾਈ ਨਹੀਂ ਹੁੰਦਾ l ਸਾਰੀਆਂ ਸਰਕਾਰਾਂ ਦੇ ਨੁਮਾਇੰਦੇ ਇਕੋ ਨੇ

  • @davinderkaursidhu6286
    @davinderkaursidhu6286 ปีที่แล้ว +39

    ਪੁਰਾਣਾ ਬੱਸ ਸਟੈਂਡ ਚਲੂ ਕਰਨਾ ਚਾਹੀਦਾ

  • @PalveerDhillon98
    @PalveerDhillon98 ปีที่แล้ว +75

    ਹੋਰ ਪਾਓ ਝਾੜੂ ਨੂੰ ਵੋਟਾ ਵਹੁਤ ਵਧੀਆ ਕਰ ਰਹੇ ਨੇ ਤੁਸੀ ਅੱਤ ਚੁਕੀਈ ਸੀ ਬਦਲਾਅ ਦੀਓ ਓ ਓ ਓ ਆ ਆ ਆ ਈ ਈ ਈ

    • @ramankamboj4565
      @ramankamboj4565 ปีที่แล้ว +1

      ਸਹੀ ਗੱਲ ਵੀਰ

    • @user-qq3zb6py3d
      @user-qq3zb6py3d ปีที่แล้ว +1

      Dukan da rent malik di marji, na lao khali rehn do, appe ghataun ge, jaroori andar e dukan laini

    • @jagjitoberooi6478
      @jagjitoberooi6478 ปีที่แล้ว +3

      @@ramankamboj4565 janta ni taldi veer ji jalandhar je na pande ta akal a jandi ena nu

    • @ManpreetSingh-yz1rq
      @ManpreetSingh-yz1rq ปีที่แล้ว +1

      ਹੋਰ ਕਿਸੇ ਨੂੰ ਪਾਈਏ ਵੋਟ ਦੱਸੋ???

    • @jagjitoberooi6478
      @jagjitoberooi6478 ปีที่แล้ว

      @@ManpreetSingh-yz1rq eho ta sade Punjab di badkismati har five years te eh lok bimane je ban jande a vota lai badlaw aega greenb janta ta ese bhulekhe nu Mari gai chnga badlaaw Lianda thora chir hor rukho chip wale meatra da Rola v shuru hon wala badlaw hor aega hali

  • @nimratbani6873
    @nimratbani6873 ปีที่แล้ว +95

    ਬਾਈ ਨੇ ਸਿਰਾ ਲਾ ਤਾ ਬਾਈ ਇਹ ਗਰੀਬਾਂ ਨੂੰ ਕੁੱਝ ਵੀ ਨਹੀਂ ਸਮਜਦੇ ਇਹ ਕੁਰਸੀ ਮਿਲ ਗਈ ਤੂੰ ਕੌਣ ਮੈਂ ਕੌਣ

  • @baljindermehra2308
    @baljindermehra2308 ปีที่แล้ว +106

    ਪੁਰਾਣੇ ਬੱਸ ਸਟੈਂਡ ਪਿੱਛੇ ਦੁਕਾਨਾਂ ਵਾਲੇ ਲੋਕਾਂ ਨੂੰ ਮਨ ਮਰਜੀ ਦਾ ਰੇਟ ਲਾਉਦੇ ਸੀ ਅਤੇ ਲੁੱਟ ਦੇ ਸੀ

    • @Jk-jw2ui
      @Jk-jw2ui ปีที่แล้ว +1

      Nhi bhai thik rate c

    • @FUNY-WAY
      @FUNY-WAY ปีที่แล้ว +8

      100 50 ਲੁੱਟ ਲੱਗਦੀ ਲੋਕਾਂ nu jera ਸਰਕਰ lutdi o ni disda kise nu

    • @a.s5starmusicboxselar878
      @a.s5starmusicboxselar878 ปีที่แล้ว

      ​@@FUNY-WAY ohi ta gal ni samajde murakh lok noc da drama ni mukda pea ehna da mera ghar sel hon te agea dalla mukmantri kitho bangea ehe

    • @ShellyGupta-ji
      @ShellyGupta-ji ปีที่แล้ว +4

      Assi naal haii bhagwant maan ji de ❤ full kamm kar rha haii ohh

    • @Lucky_Arora.
      @Lucky_Arora. ปีที่แล้ว

      ਗੰਦ ਇਹਨਾ ਨੇ ਵੀ ਪਾਇਆ ਸੀ 20 ਵਾਲੀ ਚੀਜ਼ 25 ਦੀ ਵੇਚਦੇ ਸੀ ਉਹ ਵੀ ਆਕਕੜ ਕੇ। ਜੇ ਇਹ ਇੰਨੇ ਵਦੀਆ ਹੁੰਦੇ ਤਾਂ ਗ੍ਰਾਹਕ ਆਪ ਚਲਕੇ ਇਹਨਾ ਕੋਲ ਆਉਂਦਾ।

  • @khushpreetmattu8675
    @khushpreetmattu8675 ปีที่แล้ว +130

    It is very difficult for our students to cover the distance from Bus stand to their colleges......🙂

    • @aman15073
      @aman15073 ปีที่แล้ว +8

      Right more than thousand are struggling

    • @harrykainth788
      @harrykainth788 ปีที่แล้ว +3

      Right brother we have to pay 60 rupees far of rikshaw

    • @deepkaur2601
      @deepkaur2601 ปีที่แล้ว +1

      @@harrykainth788 100 lende Aa veer

    • @harrykainth788
      @harrykainth788 ปีที่แล้ว

      @@deepkaur2601 asi ta hun sehaj bus ch jande aa

    • @jantykhobr1782
      @jantykhobr1782 ปีที่แล้ว +1

      ​@@harrykainth788leela bhawan de 150 laye ne parso 300 aun jan da hogea bus tand tak da

  • @AvtarSingh-ri9rh
    @AvtarSingh-ri9rh ปีที่แล้ว +9

    ਪੁਰਾਣਾ ਬੱਸ ਸਟੈਂਡ ਬਹੁਤ ਵਧੀਆ ਸੀ

  • @JasvirSingh-pw6wi
    @JasvirSingh-pw6wi ปีที่แล้ว +5

    ਬਹੁਤ ਗੱਲਤ ਸੋਚ ਹੈ ਗਰੀਬ ਲੋਕਾਂ ਨੂੰ ਖਜਲ ਖੁਆਰੀ ਹੋ ਰਹੀ ਹੈ

  • @Balvirsohi-jh2kx
    @Balvirsohi-jh2kx ปีที่แล้ว +26

    ਪਹਿਲਾ ਨਵੇਂ ਤੋਂ ਕਿਰਾਇਆ ਲਾ ਕੇ ਪੁਰਾਣੇ ਬਸ ਅੱਡੇ ਜਾਓ ਫਿਰ ਅਗੇ ਜਾਓ ਕਿਰਾਇਆ ਲਾ ਕੇ

  • @BinduMavi-rq8zh
    @BinduMavi-rq8zh ปีที่แล้ว +59

    ਪੰਜਾਬ ਦੇ ਲੋਕ ਗਰੀਬ ਨਹੀ ਪੰਜਾਬ ਦੇ ਲੋਕਾ ਨੂੰ ਲੁੱਟਿਆ ਜਾਦਾ ਹੈ

  • @singhsingh8054
    @singhsingh8054 ปีที่แล้ว +15

    ਬਾਈ ਜੀ ਗੱਲ ਸਹੀ ਹੈ, ਗਰੀਬ ਲਈ ਸੋਚ ਕੇ ਫੈਸਲਾ ਕਰਨਾ ਚਾਹਿਦਾ ਹੈ, ਨਿਰੇ ਪੈਸੇ ਇਕੱਠੇ ਕਰਨਾ ਗਲਤ ਹੈ

  • @rajwinder1968
    @rajwinder1968 ปีที่แล้ว +53

    ਜਦੋ ਅਸੀ ਹਰ ਸਹੂਲਤਾ ਮੁਫਤ ਵਿੱਚਲੈਦੇ ਹਾ ਫਿਰ ਸਰਕਾਰਾ ਨੇ ਸਾਨੂੰ ਭਿਖਾਰੀ ਸਮਝਣਾ

    • @garrysingh1771
      @garrysingh1771 ปีที่แล้ว

      Syi keha

    • @r.k.3822
      @r.k.3822 ปีที่แล้ว +1

      Free tan aje hune hi Gareeba nu milan lagga aa , Kisana nu Kinne saala ton free Bijli , kisaani bhatte , Karje maaf te hor pata ni ki ki free mili janda , udo tan tusi bole ni , hun gareeba nu mili sahoolat tyhanu chubbi jandi aa , Kamaal a yaar tuhadi vaise

  • @pritpalsingh7180
    @pritpalsingh7180 ปีที่แล้ว +11

    ਸਰਕਾਰ ਨੂੰ ਏਹਨਾਂ ਲੋਕਾਂ ਵਾਰੇ ਝੁਕ ਸੋਚਣਾ ਚਾਹੀਦਾ ਹੈ

  • @daku2499
    @daku2499 ปีที่แล้ว +24

    ਤਰੱਕੀ ਹੋਵੇ ਤਾਂ ਗ਼ਲਤ ਨਾ ਹੋਵੇ ਤਾਂ ਗ਼ਲਤ, ਲੋਕਾਂ ਨੂੰ ਕਦੇ ਖੁਸ਼ ਨਹੀਂ ਕੀਤਾ ਜਾ ਸਕਦਾ

    • @Sarbdhiman
      @Sarbdhiman ปีที่แล้ว +2

      Kahdi tarakki dikhao kithe. Sannu pusho din raat lutdi sarkar. Har tije din koi na koi panga paise lutn da ehna da jis nl beetdi ohnu pta. Crime rate check kro

    • @Lucky_Arora.
      @Lucky_Arora. ปีที่แล้ว

      ਗੰਦ ਇਹਨਾ ਨੇ ਵੀ ਪਾਇਆ ਸੀ 20 ਵਾਲੀ ਚੀਜ਼ 25 ਦੀ ਵੇਚਦੇ ਸੀ ਉਹ ਵੀ ਆਕਕੜ ਕੇ। ਜੇ ਇਹ ਇੰਨੇ ਵਦੀਆ ਹੁੰਦੇ ਤਾਂ ਗ੍ਰਾਹਕ ਆਪ ਚਲਕੇ ਇਹਨਾ ਕੋਲ ਆਉਂਦਾ।

  • @glimpseofsavy
    @glimpseofsavy ปีที่แล้ว +7

    Ajj ik uncle bhut emotional ho gye is bare gall krde hoye... Bhut aukha hai...

  • @gurbhejsingh5703
    @gurbhejsingh5703 ปีที่แล้ว +32

    , ਪੈਸੇ ਖਾਣ ਦਾ ਢੰਗ ਲੱਭ ਲਿਆ

  • @gurpawansingh2619
    @gurpawansingh2619 ปีที่แล้ว +19

    ਹਰ ਇਨਸਾਨ ਨੂੰ ਖੁਸ਼ ਕਰਨਾ ਔਖਾਂ ਜਦੋਂ ਕੋਈ ਕੰਮ ਕਰਨਾ ਉਸ ਨਾਲ ਕਿਸੇ ਨੂੰ ਨੁਕਸਾਨ ਤੇ ਕਿਸੇ ਨੂੰ ਫਾਇਦਾ ਹੋਣਾ ਹੀ ਹੈ

    • @SandeepKaur-os9fo
      @SandeepKaur-os9fo ปีที่แล้ว +4

      ਬਿਲਕੁਲ

    • @paramjitsingh2461
      @paramjitsingh2461 ปีที่แล้ว +5

      ਸਾਰੀ ਜਨਤਾ ਨੂੰ ਖੂਸ਼ ਕਰਨਾ ਬਹੁਤ ਔਖਾ । ਇਹ ਲੋਕ ਤਾਂ ਹੀ ਖੂਸ਼ ਆ ਕੇ ਜਿਦਾਂ ਚਲਦਾ ਪਹਿਲਾਂ ਉਸ ਤਰ੍ਹਾਂ ਹੀ ਚਲੀ ਜਾਵੇ । ਕੋਈ ਤਰਕੀ ਦੀ ਲੋੜ ਨੀ ਹੈਗੀ ।ਸਭ ਨੂੰ ਆਪਣੇ ਆਪਣੇ ਕੰਮ ਦੀ ਫਿਕਰ ਆ । ਰੁਜਗਾਰ ਸਭ ਨੂੰ ਮਿਲਨਾ ਚਾਹੀਦਾ ਹੈ । ਪਰ ਸ਼ਹਿਰਾਂ ਵਿੱਚ ਭੀੜ ਬਹੁਤ ਜਿਆਦਾ ਹੋਈ ਜਾਂਦੀ ਆ ।

    • @FUNY-WAY
      @FUNY-WAY ปีที่แล้ว +1

      Bro oh ghata bhut vadda hunda jis nal do rotiyan na milan 😢

    • @Lucky_Arora.
      @Lucky_Arora. ปีที่แล้ว

      ਗੰਦ ਇਹਨਾ ਨੇ ਵੀ ਪਾਇਆ ਸੀ 20 ਵਾਲੀ ਚੀਜ਼ 25 ਦੀ ਵੇਚਦੇ ਸੀ ਉਹ ਵੀ ਆਕਕੜ ਕੇ। ਜੇ ਇਹ ਇੰਨੇ ਵਦੀਆ ਹੁੰਦੇ ਤਾਂ ਗ੍ਰਾਹਕ ਆਪ ਚਲਕੇ ਇਹਨਾ ਕੋਲ ਆਉਂਦਾ।

  • @shaanusingh777
    @shaanusingh777 ปีที่แล้ว +5

    200 percent sach bol rahe ne uncle ji

  • @hdsingh3449
    @hdsingh3449 ปีที่แล้ว +5

    Oh bhai... local bus... city bus jive chandigarh delhi vich chal rahi han, oh chalwa lao... bus stand city to bahar gaya eh sarkar da vadhiya kadam hai... bahut bheed hundi hai bazar vich bus stand hon karke...

  • @parmpannu9477
    @parmpannu9477 ปีที่แล้ว +11

    ਸਟਰਾਇਕ ਕਰੋ ਬੱਸ ਅੱਡਾ ਬੰਦ ਕਰਵਾਉ

  • @sukhvlogss001
    @sukhvlogss001 ปีที่แล้ว +7

    Sach bian krta uncle ji ne❤

  • @vehle9904
    @vehle9904 ปีที่แล้ว +13

    Traffic bahut c city vich ,wdiya hoya koi na holi holi asan ho jayega,,baki v cities ne jithe door ne bus stand othe v sab jande e ne ehna de hotel band hoge hor kuj nhi,

  • @LUCKY-Chauhanpb04
    @LUCKY-Chauhanpb04 ปีที่แล้ว +18

    ਸਤਿ ਸ੍ਰੀ ਆਕਾਲ ਜੀ

  • @simarjeetkaur1100
    @simarjeetkaur1100 ปีที่แล้ว +7

    Sahi gl aa uncle g

  • @amriksingh9589
    @amriksingh9589 ปีที่แล้ว +30

    ਬਹੁਤ ਮਾੜੀ ਹੋਈ ਲੋਕਾਂ ਨਾਲ ਇਹੋ ਜਹੀ ਤਾ ਖੇਤ ਪੲੇ ਗਧੇ ਨਾਲ ਨਹੀ ਹੁੰਦੀ

    • @harneksingh4115
      @harneksingh4115 ปีที่แล้ว +1

      😂

    • @amriksingh9589
      @amriksingh9589 ปีที่แล้ว +3

      @@harneksingh4115 ਇਹ ਪਹਿਲਾਂ ਧਰਨਾ ਹੋਉ ਦੁਨੀਆਂ ਤੇ ਜਿਹੜਾ ਪੁਰਾਣਾ ਅੱਡਾ ਚਾਲੂ ਕਰਾਉਣ ਲਈ ਲੱਗੂ

    • @jattmoosewala83
      @jattmoosewala83 ปีที่แล้ว

      @@amriksingh9589 ⛄😂

  • @shortshardevcreator
    @shortshardevcreator ปีที่แล้ว +16

    ਸਾਰਿਆ ਪਾਰਟੀਆ ਪੰਜਾਬ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਨੇ

  • @angrejsandhu0016
    @angrejsandhu0016 ปีที่แล้ว +29

    ਸਟੂਡੈਂਟ ਅਮਲੋਕ, ਦੁਕਾਨ ਦਾਰ ਸਾਰੇ ਕੱਠੇ ਹੋ ਜਾਓ ਨਹੀਂ ਤਾਂ ਲੋਕ ਬਹੁਤ ਦੁਖੀ ਹੋ ਜਾਣਗੇ

  • @SUBASHKUMAR-yl8bq
    @SUBASHKUMAR-yl8bq ปีที่แล้ว +6

    ਬਾਹੁਤ ਵਧੀਆ ਹੋਈਆ bus stand shift hoiea

  • @nirmalsingh9703
    @nirmalsingh9703 ปีที่แล้ว +7

    It is necessary for development to change but govt should be aware for al aspect of problem and make out problem

  • @preet4230
    @preet4230 ปีที่แล้ว +19

    Old bus stand de location bhut vidhia c Railway Station near c oda bhut benefit c especially students nu

    • @malkindersingh3451
      @malkindersingh3451 ปีที่แล้ว +1

      Vichkar c means University te idhro Leela bhawan ..... dono side but ehe galat busstand location... hun bus waleya nu sokha hoya bas

    • @preet4230
      @preet4230 ปีที่แล้ว +2

      @@malkindersingh3451hmm g, clz Students nu v bhut fyieda c

    • @malkindersingh3451
      @malkindersingh3451 ปีที่แล้ว

      @@preet4230 idhr taa devigarh to patiala b rent vadh geya je old busstand b jana ...

  • @khushpreetmattu8675
    @khushpreetmattu8675 ปีที่แล้ว +10

    Please! please! it's a request from students who are studying in Patiala Punjab....
    Please open the gates of old Bus stand 😤

    • @KING-om5ns
      @KING-om5ns ปีที่แล้ว +2

      Thapar toh 15km duur penda eh bus stand bahit aukha ho gya pencho purana bus stand open kro

  • @jiwanlife6516
    @jiwanlife6516 ปีที่แล้ว +8

    ਕੁਝ ਕਰੋ ਤਾਂ ਮਰੋ,,ਨਾ ਕਰੋ ਤਾਂ ਮਰੋ 😅

  • @dalvirsingh2917
    @dalvirsingh2917 ปีที่แล้ว +60

    ਭਾਈ ਸਰਕਾਰ ਦਾ ਕੋਈ ਦੋਸ਼ ਨਹੀਂ ਹੈ ਦੋਸ਼ ਸਿਰਫ ਵੋਟਾਂ ਪਾਉਣ ਵਾਲਿਆਂ ਦਾ ਹੈ

    • @ManpreetSingh-yz1rq
      @ManpreetSingh-yz1rq ปีที่แล้ว +1

      ਤੁਸੀਂ ਦੱਸੋ ਫੇਰ ਕਿਨੂੰ ਪਾਈਏ ????

    • @talwindersingh463
      @talwindersingh463 ปีที่แล้ว

      🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🙏🙏🙏🙏🙏

    • @amriksingh9589
      @amriksingh9589 ปีที่แล้ว

      ਜੇ ਨਾਂ ਕੀਤਾ ਬਦਲਾਅ ਫਿਰ ਤੁਹਾਡੀ ਵੋਟ ਪਾਈ ਦਾ ਕਿ ਫੈਦਾ

  • @sukhdeepsinghvirdi.2654
    @sukhdeepsinghvirdi.2654 ปีที่แล้ว +2

    Very nice video .. 👍

  • @user-yv7qs1xc3p
    @user-yv7qs1xc3p ปีที่แล้ว +17

    ਜਨਤਾ ਕਦੇ ਖ਼ੁਸ਼ ਨਹੀਂ ਹੋ ਸਕਦੀ

    • @amritjotsingh6949
      @amritjotsingh6949 ปีที่แล้ว +2

      Veer edda vich khushi vaali kii gall jithha naava bus stand ayia ohhh enna mantria dii jagah ta aya jaadd kii pehlla vaalla best location ta sii

    • @aman15073
      @aman15073 ปีที่แล้ว +2

      tu ta ghar betha bakwas kar riha jinu problem aa rhi aa oh ta boluga

    • @amritjotsingh6949
      @amritjotsingh6949 ปีที่แล้ว +1

      @@aman15073 saahia kehaa veer

    • @guunj2921
      @guunj2921 ปีที่แล้ว

      Bus stand shehar to door bna ta...othe pohnchan vaastey pela ta 200 rs lg jande..

    • @guunj2921
      @guunj2921 ปีที่แล้ว

      Tusi janta cho ni lagde veerey..

  • @angrejsandhu0016
    @angrejsandhu0016 ปีที่แล้ว +7

    ਜਾਗ ਜਾਓ ਨਹੀਂ ਤਾਂ ਬਹੁਤ ਮੁਸ਼ਕਲ ਹੋਵੇਗੀ ਆਮ ਲੋਕਾਂ ਨੂੰ

  • @daljitsingh8361
    @daljitsingh8361 ปีที่แล้ว +6

    ਮੁਹਾਲੀ 6 ਫੇਸ ਵਿਚ 20 ਰੁਪਏ ਪਰਚੀ ਹੋਸ ਪੀਟਲ ਜੇੜਾ ਦਵਾਈ ਲੈਣ ਜਾਦਾ ਗੇਟ ਅੰਦਰ ਗੱਡੀ ਫਿਰ ਬਣਨ ਦਿੰਦੇ 10.ਰੂਪਏ,ਪਰਚੀ ਦੇ ਨੰਬਰ ਲਗਵਾਣ ਦੇ ਦਵਾਈਆ ਮੁਲ ਬਾਹਰੋਂ ਲਿੱਖ ਦਿਦੇ ਡਾਕਟਰ ਟੈਮ ਤੇ ਆੳਦੇ ਨੀ

  • @jatindersingh2868
    @jatindersingh2868 ปีที่แล้ว +2

    ਬਿਲਕੁਲ right koi km ਨਹੀਂ ਸਬ 😭😭ਰਇ ਆ ਜਦ de ਇਹ ਸਰਕਾਰ ਆਈ

  • @lakhvirkaur9761
    @lakhvirkaur9761 ปีที่แล้ว

    Bhut vdea g ,jaaago sabas🎉🎉

  • @ManpreetSingh-yz1rq
    @ManpreetSingh-yz1rq ปีที่แล้ว +30

    ਸਹੀ ਗੱਲ ਆ ਬਾਪੂ ਜੀ ਦੀ ਦੁਕਾਨਾ ਤੇ ਰੇਹੜੀਆਂ ਵਾਲਿਆ ਦਾ ਤੇ ਆਟੋ ਰਿਕਸ਼ਾ ਚਲਾਉਣ ਵਾਲਿਆ ਦਾ ਕੰਮ ਤਾ ਬਿਲਕੁਲ ਠੱਪ ਹੋ ਗਿਆ ਮਾਰ ਹਮੇਸ਼ਾ ਗਰੀਬ ਨੂੰ ਹੀ ਪੈਦੀ ਹੈ

    • @tvsittare7126
      @tvsittare7126 ปีที่แล้ว +1

      Chahunde ki ho tusi
      Punjab develop naa Hove tusi taan ahhi chahunde ho

    • @kamboj8576
      @kamboj8576 ปีที่แล้ว

      Thap kyo jo gya ,km ta vdhna chahida h ,sb kuj dur ho gya h ta auto hi layuga te km ta vdhuga ghr kive ho gya

  • @surrecords1
    @surrecords1 ปีที่แล้ว +7

    Auto wale apna tikana badal den, shops walya da okha tikana change karna 👍🏻👍🏻

  • @RamSingh-lm9ig
    @RamSingh-lm9ig ปีที่แล้ว +1

    👍👍👍👍

  • @downunder1
    @downunder1 11 หลายเดือนก่อน +1

    ਪਤਾ ਨੀ ਪੰਜਾਬ ਚ ਲੋਕੀ ਕਿ ਲੱਬ ਰਹੇ, ਹਰ ਵੇਲੇ ਰੋਂਦੇ ਹੀ ਰਹਿੰਦੇ। ਕਦੇ ਕੋਈ ਚੰਗੀ ਖਬਰ ਨੀ ਮਿਲਦੀ ਸੁਣਨ ਨੂੰ ।

    • @tushargarg259
      @tushargarg259 8 หลายเดือนก่อน

      Baiii jii uuiii lgdaaa aake dekhoo je tuc punjab de vasi naii haigee

  • @DaljitSingh-xy5iy
    @DaljitSingh-xy5iy ปีที่แล้ว +3

    Bohut sohni Gaal kite bappu ji ne.........

  • @lakhvirsingh2451
    @lakhvirsingh2451 ปีที่แล้ว +4

    ਇਕ ਗੱਲ ਤਾਂ ਸਹੀ ਸੀ ਬੱਸ ਸਟਾਪ ਤੇ ਰੇਲਵੇ ਸਟੇਸ਼ਨ ਨੇੜੇ ਸੀ ।ਕੋਈ ਦਿੱਕਤ ਨਹੀਂ ਸੀ।ਹੁਣ ਦੂਰ ਹੋਣ ਕਰਕੇ ਪਰੇਸ਼ਾਨੀ ਤਾਂ ਆਓ ਜੀ

  • @jagdevsingh5450
    @jagdevsingh5450 ปีที่แล้ว

    Wah ji wah👌👌👌🔥#appparty#Bhagvantmaan#

  • @jasvirgrewal8708
    @jasvirgrewal8708 ปีที่แล้ว +1

    ਸਹੀ ਗਲ ਆ ਬਸ ਸਟੈਂਡ ਵੀ ਰੋਦਾ। ਸਾਰੇ ਲੋਕ ਬੇਰੁਜ਼ਗਾਰ ਕਰ ਦਿੱਤੇ

  • @tarandeep7211
    @tarandeep7211 ปีที่แล้ว +11

    Naale taa system vadiya chahida naale comfort v chahida aa

  • @despotclub
    @despotclub ปีที่แล้ว +19

    sachi gal ae yr patiala vich lok bahut dukhi ho rye ,, mai khud suneya ਬੀਬੀਆਂ ਵੀ ਗਾਲਾਂ ਕੱਡਦੀਆਂ ਓਥੇ ਬੱਸ ਚ ਜਾਂ auto vich baithiya

    • @jagjitoberooi6478
      @jagjitoberooi6478 ปีที่แล้ว

      bramara hal veer vota agle five year bad janta ne fir ena nu hi pania wekh lena jalandhar v ta ena ne hi viota paia

    • @Dream_moral_stories
      @Dream_moral_stories ปีที่แล้ว +1

      Asi ta patiala ch hi ha asi ta sunia nhi

    • @jagjitoberooi6478
      @jagjitoberooi6478 ปีที่แล้ว +2

      @@Dream_moral_stories veer gussa na kri but jado koi pariwar di ladies nu ana pe gia late fate ta hi pata lgu ki kini ku dur penda bus stand

    • @rajdeepsingh8224
      @rajdeepsingh8224 ปีที่แล้ว +3

      ਬੀਬੀਆਂ ਨੇ ਤਾਂ ਗਾਲ੍ਹਾਂ ਕੱਢਣੀਆਂ ਹੀ ਆ ਪਹਿਲਾਂ ਫਰੀ ਜਾਂਦੀਆਂ ਸੀ ਹੁਣ ਪੈਸੇ ਲਗਦੇ ਆ ਆਟੋ ਤੇ

  • @sumanfileno.1051
    @sumanfileno.1051 ปีที่แล้ว

    💯💯

  • @jasvirkaur9808
    @jasvirkaur9808 ปีที่แล้ว +4

    Att krati ji Ludhiana railway station da v ahi hal ha

  • @Canirequestu
    @Canirequestu ปีที่แล้ว +4

    ਕੋਈ ਦੁਨੀਆਂ ਕਹਿੰਦੀ ਹੈ ਕਿ ਆਮ ਆਦਮੀ ਵਿੱਚ ਵੀ ਕੋਈ ਖਾਸ ਵਿਅਕਤੀ ਹੁੰਦਾ ਹੈ, ਮੌਕਾ ਮਿਲਣ 'ਤੇ ਉੱਚੀ ਆਵਾਜ਼ ਆਉਂਦੀ ਹੈ।🙏🏻

  • @DeliciousFood0874
    @DeliciousFood0874 ปีที่แล้ว +1

    Good job uncle ji

  • @LovePreet-tr4gq
    @LovePreet-tr4gq ปีที่แล้ว +1

    💯 right

  • @sahilgarg1294
    @sahilgarg1294 ปีที่แล้ว +4

    Shame on punjab government 🙏🙏
    Its time to protest against these dirty politics

  • @PalveerDhillon98
    @PalveerDhillon98 ปีที่แล้ว +13

    ਵੀਰ ਜੀ ਜੇ ਏਨਾ ਨੇ ਨਾ ਕਿਤਾ ਤਾ ਪੈਸੇ ਕੱਠੇ ਕਿਥੋ ਕਰਨਗੇ ਇਨਾ ਲੁਟ ਮਚਾਈ ਪੲਈ ਐ ਭੁਖੇ ਆਗੇ ਘਿਸੀ ਤੇ ਜੋਰ ਟੱਟੀ ਆਉਦੀ ਨੀ

    • @singhkaur5196
      @singhkaur5196 ปีที่แล้ว +2

      ਰਿਸਵਤ ਖਤਮ ਨਹੀ ਦੁਗਣੀ ਤਿਗਣੀ ਹੋ ਗਈ ਹੈ ।

    • @harjinderkaur99
      @harjinderkaur99 ปีที่แล้ว

      😂😂😂😂

  • @user-dl3sw9xb2c
    @user-dl3sw9xb2c ปีที่แล้ว +1

    Sahi gall AAA bro

  • @shushankmittal1490
    @shushankmittal1490 ปีที่แล้ว

    V nice

  • @sarbjitsinghsidhu5141
    @sarbjitsinghsidhu5141 ปีที่แล้ว +5

    Soonly this Drama will be performing at BATHINDA..... 🚌

  • @rpsharma9394
    @rpsharma9394 ปีที่แล้ว +3

    When the new bus stand was underconstruction all these matters must be raised. During construction

  • @gagansidhu4269
    @gagansidhu4269 ปีที่แล้ว

    Bht vdia kreya y sb lyi same rkheya

  • @balvirsingh5047
    @balvirsingh5047 ปีที่แล้ว

    Good point ❤❤❤

  • @SurjitSingh-ot4zj
    @SurjitSingh-ot4zj ปีที่แล้ว +5

    bilkul drust gal h ehna di, khajal khuari khas krke bzurgan di bhut h. par jdon bus stand da udghatan kita, te km shuru kita os wakat virodh kion nhi kita.

  • @jatindertiwana-ez4gu
    @jatindertiwana-ez4gu ปีที่แล้ว +3

    ਪੰਜਾਬ ਕਦੇ ਗਰੀਬ ਨੀ ਸੀ ਨਾ ਹੀ ਗਰੀਬ ਹੈ ਪੰਜਾਬ ਨੂੰ ਤੇ ਬੱਸ ਸਾਰੇ ਲੁੱਟੀ ਜਾਂਦੇ ਨੇ ਲੁੱਟ ਕੇ ਖਾ ਲਿਆ ਪੰਜਾਬ ਲੀਡਰਾਂ ਨੇ

  • @mewasingh4065
    @mewasingh4065 ปีที่แล้ว

    Very good Work 👍👍👍👍

  • @riprecords1372
    @riprecords1372 ปีที่แล้ว

    ਵਾਹਿਗੁਰੂ ਭਲੀ ਕਰੇ

  • @ekamsuperchannel
    @ekamsuperchannel ปีที่แล้ว +3

    Bus stand bhar kad ka ap party buht vida work kita ap party jindabad

  • @jogidersingh9915
    @jogidersingh9915 ปีที่แล้ว +7

    ਬਾਦਲਾਂ ਦਾ ਬੇੜਾ ਗ਼ਰਕ ਹੋਇਆ

  • @dimpyvlogs2330
    @dimpyvlogs2330 ปีที่แล้ว +1

    Bachpan ton old bus stand dekhde aaye c hun jdon bnd dekhya tan dukh lgya .. ohh Shan c patiale shehar di

  • @pavittarsingh2694
    @pavittarsingh2694 ปีที่แล้ว +1

    Good 👍👍👍👍👍

  • @punjabitvddpunjabi8549
    @punjabitvddpunjabi8549 ปีที่แล้ว +14

    ਹੋਰ ਵੋਟਾਂ ਪਾਉ ਇਹਨਾਂ ਕੰਜਰਾਂ ਨੂੰ ਜਲੰਧਰ ਵਿੱਚ ਫਿਰ ਜਿੱਤਾ ਦਿੱਤਾ

    • @AVTARSINGH-oe4cy
      @AVTARSINGH-oe4cy ปีที่แล้ว

      Mereya saleya bus satand te congress ne start krwaya c eh app da ki kasoor aa rhi ki hun ohna di sarkar aa oh opening krr k hi fss gye

  • @randeepjasskaur756
    @randeepjasskaur756 ปีที่แล้ว +24

    Ehna di awaj vich saf saf dukh jhalk reha😢😢,kya faida aam admi di sardar da,ehna nalo ta khoo de daddu he thik c sanu

    • @OfficialJatt-bk3ex
      @OfficialJatt-bk3ex ปีที่แล้ว

      Sachi

    • @California000
      @California000 11 หลายเดือนก่อน +1

      Lokan ne changi umeed nal aap nu jitaya. Par eh lokan nu fudu bnage. Sare apna dhid bharan lage aa.

  • @Jaspalsingh-ur7xl
    @Jaspalsingh-ur7xl ปีที่แล้ว

    Bahot vadhia hoya kum

  • @bankadjlinks4487
    @bankadjlinks4487 ปีที่แล้ว

    💯

  • @manjitsingh96553
    @manjitsingh96553 ปีที่แล้ว +3

    AAP IS GOOD WORK

  • @sewasingh844
    @sewasingh844 ปีที่แล้ว +5

    Urban estate walaya nuh changa ho gya, Ashi duty jandeh shi scooter bus stand teh lagey rakh deh shi

  • @tarsemkaursandhu8267
    @tarsemkaursandhu8267 ปีที่แล้ว

    ਸਾਢਾਘਰ ਪੁਰਾਣੇ ਬॅਸ ਅੰਢੇ ਕੋਲ ਹੈ ਸਾਨੂੰ ਪੁਰਾਣਾ ਹੀ ਚੰਗਾ ਲਗਦਾ ਹੈ

  • @user-fd9ts5bf4u
    @user-fd9ts5bf4u ปีที่แล้ว

    👍

  • @SunilSamanaSunilSamana-wg4tl
    @SunilSamanaSunilSamana-wg4tl ปีที่แล้ว +6

    ये हल सही है के....
    पटियाला के इर्द गिर्द के 60 km के दायरे की बसें पुराने बस स्टैंड से हि चलनी चाहिये...!
    जैसे :- समाना,राजपुरा,घनौर, नाभा,सरहंद खन्ना गोबिंदगढ़ आदि..
    सरकार से हाथ जोड़कर निवेदन है के इतने लोगों को बेरोजगार होने से बचाया जाये..🙏🏻
    जय श्री राम

    • @mohit-369
      @mohit-369 ปีที่แล้ว

      जिस ने सामना से चंडीगढ़ जाना वो कैसे जाएगा।

  • @sandeepvansh1470
    @sandeepvansh1470 ปีที่แล้ว +3

    Veer old bus s te gundda parchi chaldi c uh v dso veer g dhkka hunda c uh v dso mnde ha km gya h bt eda krn nl.kuj ni hunda veer bus s new rkh dinde bt route na chng krde route eho rehnda vadia c baki ta hrek nu h jisda rojgar gya bolu hi veer g sare rll k dhrna lao v route chng na kjta jawe g

  • @Kiranjeetkaur59843
    @Kiranjeetkaur59843 ปีที่แล้ว +1

    ਭਗਵੰਤ ਮਾਨ ਨੇ ਸੱਚ ਕਦੋਂ ਬੋਲਿਐ ਇਹ ਤਾਂ ਦੱਸ ਦਿਓ ???

  • @pb10vlog
    @pb10vlog ปีที่แล้ว

    Wmk🌸 punjab ty

  • @user-nz3th1qf6m
    @user-nz3th1qf6m ปีที่แล้ว +4

    ਪੰਜਾਬੀਆਂ ਨੂੰ ਵੇਰਰੁਗਰ ਕਰਕੇ ਭਈਆ ਨੂੰ ਰੁਜਗਾਰ ਦੇ ਰਹੇ ਨੇ

    • @ajaydhillon4198
      @ajaydhillon4198 ปีที่แล้ว

      Punjabi fuddi de kamm krke raazi ni kite

  • @Minalatti6462
    @Minalatti6462 ปีที่แล้ว +18

    If you want world class facilities, you have to pay.

    • @ashishkoundal6716
      @ashishkoundal6716 ปีที่แล้ว +1

      absultely right

    • @amritjotsingh6949
      @amritjotsingh6949 ปีที่แล้ว +2

      Edda vich world class facility kii va panni dii bottle aggya 20 dii milldi si hun 40 dii agya sher vich kitho vii bus stand jaanda 20 rupee laggda sii hun 60-70 laggda va bussa ta same hii ha driver vii nhi change hoiya roadmap vii same va ta vaaad charr ka bundd marrvaon nu world class facility kehnda va😂😂😂😂

    • @jasvindergujral9347
      @jasvindergujral9347 11 หลายเดือนก่อน

      @@amritjotsingh6949 k

  • @rajinderkaur5928
    @rajinderkaur5928 ปีที่แล้ว

    Bilkul theek keha veer g

  • @bookslovers5138
    @bookslovers5138 ปีที่แล้ว

    🎉🎉

  • @SUBASHKUMAR-yl8bq
    @SUBASHKUMAR-yl8bq ปีที่แล้ว +3

    Badiya hoiea bus stand da eh ta kissa nu bus stand da ass pass swari bi len ni diynda c

  • @amansona5281
    @amansona5281 ปีที่แล้ว +3

    Why AAP doing wrong with ptl bus stand all are very upset no work student also worry where we go how I reach college

  • @shivarajput0786
    @shivarajput0786 ปีที่แล้ว

    Good 👍

  • @sukhdhillonpb4671
    @sukhdhillonpb4671 ปีที่แล้ว +3

    ਗਰੀਬ ਮਾਰ ਕਰ ਰਹੀ ਸਰਕਾਰ

  • @SurjitSingh-iw5ek
    @SurjitSingh-iw5ek ปีที่แล้ว +6

    ਆਟੋ ਰਿਕਸ਼ਾ ਚਲਾਉਣ ਵਾਲੇ ਦੱਸਣ ਕਿਹੜਾ ਟੈਕਸ ਭਰਦੇ ਹਨ ਨਾ ਲਾਈਸੈਂਸ ਨਾ ਰਜਿਸਟ੍ਰੇਸ਼ਨ ਨਾ ਇੰਸੋ਼ਰੈਂਸ ਨਾ ਪੋਲਿਊਸ਼ਨ ਪਾਸਿੰਗ ਨਾ ਰੋਡ ਟੈਕਸ ਕਮਾਈ ਸੁੱਕੀ ਕਰਦੇ ਨੇ

    • @Pulli07777
      @Pulli07777 ปีที่แล้ว +2

      Bai ik v auto vala dikhai jidde kol crore rupiya hove tuhanu ki prblm h yr eh greeba toh eh lok srf 3 time di roti khaan lyi kmaande h yr assi v driver ha plaa car de ha pr ehna di v smjde haa yr. Edda na bolo yr

  • @purapura7720
    @purapura7720 ปีที่แล้ว +2

    I am agree with you

  • @MandeepKaur-ud9kr
    @MandeepKaur-ud9kr ปีที่แล้ว

    👌👌👌👍👍👍

  • @surrecords1
    @surrecords1 ปีที่แล้ว +5

    Koi v Kam karda kahli karda loka da jma ni sochda fail sarkar a 👍🏻👍🏻👍🏻👍🏻

  • @harshbhangu1612
    @harshbhangu1612 ปีที่แล้ว +10

    ਲੋਕ ਕਿਸੇ ਖੁਸ਼ ਨਹੀਂ ਹੁੰਦੇ।ਆਪੇ ਟੱਪ ਟੱਪ ਵੋਟਾਂ ਪਾਉਂਦੇ ਕਿ ਬਦਲਾ ਚਾਹੀਦਾ ਤੇ ਹੁਣ ਬਦਲਾ ਹੋ ਰਿਹਾ ਹੈ