ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video

แชร์
ฝัง
  • เผยแพร่เมื่อ 5 ก.ค. 2024
  • mann0048@gmail.com
    Insta samreet_riar

ความคิดเห็น • 194

  • @prabhdhillon2348
    @prabhdhillon2348 7 วันที่ผ่านมา +16

    😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂

  • @sandeepbatth968
    @sandeepbatth968 7 วันที่ผ่านมา +4

    ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ

  • @user-mi9oq4pe7s
    @user-mi9oq4pe7s 7 วันที่ผ่านมา +27

    ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ

  • @ManjitKaur-nz9ok
    @ManjitKaur-nz9ok 6 วันที่ผ่านมา +2

    Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻

  • @user-wm7xm6gu8n
    @user-wm7xm6gu8n 6 วันที่ผ่านมา +2

    ਵੈਰੀ ਨਿਸ ਸਟੋਰੀ ❤❤
    ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।

  • @manjitkaur6747
    @manjitkaur6747 7 วันที่ผ่านมา +4

    Very imosnatiol apisode waheguru ji mehar kro parvar te❤❤parvar da dukh nhi dekh huda😂😂

  • @DaljitSingh-pv3to
    @DaljitSingh-pv3to 6 วันที่ผ่านมา

    Very Very sad video Waheguru ji 😢next part of video please 🙏🙏

  • @sameepshergill994
    @sameepshergill994 7 วันที่ผ่านมา +24

    ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢

    • @punjabilife
      @punjabilife  7 วันที่ผ่านมา +1

      ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ

    • @cheema4277
      @cheema4277 7 วันที่ผ่านมา +1

      ਮੇਰਾ ਵੀ ਹੀ ਹਾਲ😢😢

    • @MadhuSachdeva-mq9op
      @MadhuSachdeva-mq9op 6 วันที่ผ่านมา

      Hun sare puchde samreet nu baad vich dekho kiwe dhakke milde

  • @Cricetevil
    @Cricetevil 7 วันที่ผ่านมา +5

    Manjod samreet wal nahi vekh sakde😢😢😢😢😢😢😢

  • @palwinderkaur2707
    @palwinderkaur2707 7 วันที่ผ่านมา +1

    Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji

  • @RajinderKaur-rc5uz
    @RajinderKaur-rc5uz 7 วันที่ผ่านมา +14

    ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ

    • @vimalpreet6775
      @vimalpreet6775 7 วันที่ผ่านมา

      Please video ch amrit nu lyao

  • @user-qm2kr1zz2c
    @user-qm2kr1zz2c 6 วันที่ผ่านมา +1

    ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ

  • @Karanrandhawa1233
    @Karanrandhawa1233 6 วันที่ผ่านมา

    Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭

  • @JogaSidhu-s2e
    @JogaSidhu-s2e 7 วันที่ผ่านมา +3

    ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ

  • @rajvinderbinning3298
    @rajvinderbinning3298 7 วันที่ผ่านมา +2

    Very sad video waheguru ji 😢 next part of video please 🙏

  • @pindersingh6911
    @pindersingh6911 3 วันที่ผ่านมา

    Ajj episode bhut emotional c
    ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢

  • @parveenKaur-cb1wh
    @parveenKaur-cb1wh 6 วันที่ผ่านมา

    Waheguru ji 🙏🙏

  • @jeetlifevlog1984
    @jeetlifevlog1984 7 วันที่ผ่านมา +2

    hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz

  • @user-mp2rk4rv5o
    @user-mp2rk4rv5o 5 วันที่ผ่านมา

    My Grandmother 👵Pretty 😢😢Pakistan 🇵🇰

  • @pinkysharma6522
    @pinkysharma6522 7 วันที่ผ่านมา +3

    Very imotional episode

  • @jagwindersingh9660
    @jagwindersingh9660 7 วันที่ผ่านมา +3

    Waheguru ji

  • @user-tn7ub1qz2r
    @user-tn7ub1qz2r 7 วันที่ผ่านมา +3

    Sachi video vek k man bara dukhi hoya c

  • @user-zc2up2dm7v
    @user-zc2up2dm7v 6 วันที่ผ่านมา

    ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ
    ਸਮਰੀਤ ਤੇ ਬਹੁਤ ਤਰਸਮ

  • @SantoshRayat-eb7qr
    @SantoshRayat-eb7qr 7 วันที่ผ่านมา

    Very emotional video heart touching me bhot vadhiya km kita sari team'ne

  • @swarnjeetkaur5726
    @swarnjeetkaur5726 6 วันที่ผ่านมา

    Very emotional vedio today

  • @ManpreetKaur-vv2rh
    @ManpreetKaur-vv2rh 7 วันที่ผ่านมา +1

    Bahut vdia hundea tuhudea videos

  • @gurjitkaur5791
    @gurjitkaur5791 7 วันที่ผ่านมา

    Waheguru tanu sab nu trakiya bkhshe🙏

  • @neetugold6136
    @neetugold6136 7 วันที่ผ่านมา

    Very imotional ਵੀਡਿਓ।

  • @riyasanjeevbajaj
    @riyasanjeevbajaj 7 วันที่ผ่านมา

    So emotional episode manjoth te samreet nu dekh ke bahut Maan dekhi hoya

  • @harmilanbatti3850
    @harmilanbatti3850 7 วันที่ผ่านมา +1

    Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai

  • @entertainmentwithmanvi8777
    @entertainmentwithmanvi8777 7 วันที่ผ่านมา +1

    ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ

  • @sukhwinderkaur3407
    @sukhwinderkaur3407 6 วันที่ผ่านมา

    Very emotional story

  • @ManpreetSingh-mg5ts
    @ManpreetSingh-mg5ts 6 วันที่ผ่านมา

    Very emotional story 😢😢😢😢😢

  • @sandyaarora8485
    @sandyaarora8485 6 วันที่ผ่านมา

    Very good video👍 wehaguru ji🙏🙏

  • @user-zt6rb1jv8w
    @user-zt6rb1jv8w 6 วันที่ผ่านมา

    Bahut sohni story ji ajj te akhaa per ayiaaa

  • @SonuRandhawaDairyFarm2
    @SonuRandhawaDairyFarm2 5 วันที่ผ่านมา

    Manpreet didi TUC hasya waliya video bnaya kro please 🙏🥺 ajj ta sad ho gya

  • @balsaab5045
    @balsaab5045 7 วันที่ผ่านมา +2

    ❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤

  • @balwinderkahlon2111
    @balwinderkahlon2111 6 วันที่ผ่านมา

    Very sad i cant see I am crying 😭🇺🇸🇺🇸🇺🇸🇺🇸

  • @gurjitkaur5791
    @gurjitkaur5791 7 วันที่ผ่านมา

    Bht vdia serial sara ❤ sare mmbers bht vdia ne te sab di acting v ghaint aa🙏

  • @anmolkahlon1974
    @anmolkahlon1974 7 วันที่ผ่านมา +2

    Very very emotional viedo

  • @nirmaljitsingh1357
    @nirmaljitsingh1357 6 วันที่ผ่านมา

    Very nice video

  • @kamladevi7018
    @kamladevi7018 6 วันที่ผ่านมา

    ਬਹੁਤ ਦੁਖ ਵਾਲਾ ਸੀਨ ਹੈ ❤

  • @daljitkaurkhalsa4148
    @daljitkaurkhalsa4148 6 วันที่ผ่านมา

    Sai keha sukh joti te sas bht shokhiya ho gyiya teeno dramebaaj aurta ne

  • @Sawinderkaur7
    @Sawinderkaur7 6 วันที่ผ่านมา

    Waheguru tandrusti dyo sab nu

  • @sukhpreetbhatia8095
    @sukhpreetbhatia8095 7 วันที่ผ่านมา +1

    Very emotional episode really

  • @ravinderkaur9092
    @ravinderkaur9092 7 วันที่ผ่านมา +3

    ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭

  • @sarbjitkaur7156
    @sarbjitkaur7156 7 วันที่ผ่านมา

    Waheguru ji kise de mape na khoi

  • @gillbrother7786
    @gillbrother7786 7 วันที่ผ่านมา

    Uncle ji ta aunty ji buhat buhat soni acting ❤❤❤

  • @neelamkaur7390
    @neelamkaur7390 7 วันที่ผ่านมา +1

    Very nice storey

  • @manjeetkaur6332
    @manjeetkaur6332 7 วันที่ผ่านมา

    scene ch reality dikhan lai enia budua kathia kitia ❤❤

  • @KaranSingh-nq6jl
    @KaranSingh-nq6jl 7 วันที่ผ่านมา +9

    ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ

    • @babbubabbar8681
      @babbubabbar8681 7 วันที่ผ่านมา +1

      So sad comments

    • @muskankaur8164
      @muskankaur8164 6 วันที่ผ่านมา

      Tuc bht vdia krde pye o bht e vdia eh v koi koi kr skda ae. Waheguru g tuhanu bht bht den😊

  • @Seemagoyal22233
    @Seemagoyal22233 7 วันที่ผ่านมา

    Emotional video bahut dukh hoya

  • @pritpalkaur69
    @pritpalkaur69 7 วันที่ผ่านมา

    Very emotional heart touching episode 😢😢😢😢😢😢😢

  • @manjeetkaur6332
    @manjeetkaur6332 7 วันที่ผ่านมา

    nice acting to all members ❤❤pr aj da apisode bohot imotional c😢😢😢😢😢

  • @triptatripta1639
    @triptatripta1639 6 วันที่ผ่านมา

    Very Very imotionl episode

  • @sumanladad4359
    @sumanladad4359 7 วันที่ผ่านมา +1

    Heart touching and emotional episode. Sukh you're only responsible for Manpreet ke death full life you hv to listen. Ab saasu maa ko rona aa raha hai jab bichare zinda thee tab kadar nahi kee uske.Ab rone ka natak kis kaam ka

  • @harcharansinghbrarsarpanch4441
    @harcharansinghbrarsarpanch4441 6 วันที่ผ่านมา

    ਮੈਥੋਂ ਇਹ ਸੀਨ ਵੇਖੇ ਨਹੀਂ ਜਾਂਦੇ ਮੈਂ ਅੱਜ ਬਹੁਤ ਰੋਈ

  • @user-rh6te4ue4n
    @user-rh6te4ue4n 7 วันที่ผ่านมา +1

    Emotional episode 😢😢😢😢😢

  • @reenachawla7796
    @reenachawla7796 7 วันที่ผ่านมา

    Wahegur 🙏🙏

  • @pritpalkaur69
    @pritpalkaur69 7 วันที่ผ่านมา

    Manjot sampreet Puri family nu dekh kar bahut dukh ho raha hai 😢😢😢😢😢

  • @sardarni5505
    @sardarni5505 7 วันที่ผ่านมา +3

    Mata tu Amrit nu kehndi ke ayi nhi tere ladle Sonu suman nhi aye 😅😅

  • @amanDeep-sn1zt
    @amanDeep-sn1zt 6 วันที่ผ่านมา

    Bhut dukh hoya Eh dekhna bhut okha aa ek ma Mar jave jwak di

  • @GurjantSingh-qz5er
    @GurjantSingh-qz5er 7 วันที่ผ่านมา +1

    So sad story 🎉😅😅

  • @parmjitsamra8777
    @parmjitsamra8777 7 วันที่ผ่านมา

    Bahut Emotional story 😢

  • @MandeepKaur-xs2yz
    @MandeepKaur-xs2yz 7 วันที่ผ่านมา

    V emotional episode

  • @palwinderkaur5461
    @palwinderkaur5461 7 วันที่ผ่านมา

    Heart touching story

  • @ramansandhu2626
    @ramansandhu2626 7 วันที่ผ่านมา

    Bahut sad story g

  • @Nirbhay828
    @Nirbhay828 7 วันที่ผ่านมา

    Bahut emotional story 😢😢😢😢

  • @PrabhArora-lj6mh
    @PrabhArora-lj6mh 7 วันที่ผ่านมา

    Verynicevideostory❤❤❤🎉🎉😅

  • @Anitarani.........
    @Anitarani......... 7 วันที่ผ่านมา

    Emotional seen g

  • @gillbrother7786
    @gillbrother7786 7 วันที่ผ่านมา

    Manjot pazi samreet nu dak ka rona a ga😢😢😢

  • @Sunita-fr7qd
    @Sunita-fr7qd 5 วันที่ผ่านมา

    ❤❤❤❤❤❤❤🎉🎉🎉🎉🎉😊😊

  • @user-pn4nh2cw6m
    @user-pn4nh2cw6m 6 วันที่ผ่านมา

    ਮਨਪਰੀਤ ਦੀ ਭਰਜਾਈ ਆਪਣੇ ਘਰ ਚਿੱਟੀ ਚੁੰਨੀ ਲੈ ਰੱਖਦੀ ਆ ਤੇ ਅੱਜ ਮਨਪਰੀਤ ਦੇ ਘਰ ਰੰਗ ਵਾਲੀ ਚੁੰਨੀ ਲਈ ਆ 😮

  • @bikrambalbal9290
    @bikrambalbal9290 7 วันที่ผ่านมา

    Very nice voice

  • @gurjitkaur8415
    @gurjitkaur8415 6 วันที่ผ่านมา

    same sade nal v eda he hoeaa

  • @ranglapunjabgangsar4859
    @ranglapunjabgangsar4859 7 วันที่ผ่านมา +1

    ਮਨਪ੍ਰੀਤ ਅੱਜ ਤਾਂ ਸੱਚੀਂ ਕਮਾਲ ਕਰਤੀ ਬੋਰਾ ਵੀ ਨਹੀਂ ਲੱਗਦਾ ਨਹੀਂ ਸੀ ਕਿ ਇਹ ਇੱਕ ਵੀਡੀਓ ਆ ਆਏ ਲੱਗਦਾ ਸੀ ਸੱਚੀਂ ਮੁੱਚੀਂ ਬੀਬੀਆਂ ਸੋਗ ਕਰਨ ਆਈਆਂ ❤❤❤❤ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤

  • @guricheema2954
    @guricheema2954 6 วันที่ผ่านมา

    Sonu veer te Suman bhabhi nu aauna chahida c ess scene ch

  • @kuldeepkaur2465
    @kuldeepkaur2465 7 วันที่ผ่านมา +8

    ਜੋਤੀ ਬਹੁਤ ਬਤਮੀਜ਼ ਐ ਗੱਲ ਕਹਿਣ ਲੱਗੀ ਸਮਾਂ ਨੀਂ ਵਿਚਾਰਦੀ ਬਹੁਤ ਭੈੜੀ ਲੱਗਦੀ ਜੀ ਕਰਦਾ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਕਿਸੇ ਦਾ ਦੁਖ ਨਹੀਂ ਵੇਖਦੀ ਅੰਮਿਰਤ ਤੇ ਸਾਰੇ ਦੋਸ਼ ਲਾ ਰਹੇ ਐ ਐਂ ਨਹੀਂ ਦੇਖਦੇ ਕਿ ਹੋਰ ਭਾਣਾ ਵੀ ਵਰਤ ਸਕਦਾ ਬਾਕੀ ਮਨਪ੍ਰੀਤ ਨਹੀਂ ਮਰਨੀਂ ਚਾਹੀਦੀ ਸੀ ਬਹੁਤ ਦੁਖ ਲਗਾ

  • @manjeetkaur6332
    @manjeetkaur6332 7 วันที่ผ่านมา

    imotional scene 😢😢

  • @SonuRandhawaDairyFarm2
    @SonuRandhawaDairyFarm2 5 วันที่ผ่านมา

    Manpreet didi eda na krya kro please 😢😢😢😢

  • @sunnytoor7775
    @sunnytoor7775 7 วันที่ผ่านมา

    6:39 very very emotional vedio

  • @balrajkaur9663
    @balrajkaur9663 7 วันที่ผ่านมา

    Samreet vl wekh k mn boht dukhi hunda😢

  • @gillbrother7786
    @gillbrother7786 7 วันที่ผ่านมา

    Buhat buhat dukh hoy video dak ka 😢😢😢😢😢

  • @aulakhaulakh8872
    @aulakhaulakh8872 7 วันที่ผ่านมา

    ❤❤

  • @ramansandhu2626
    @ramansandhu2626 7 วันที่ผ่านมา +2

    Manpreet nu dekhao ek wari video bnao

  • @gurseeratkaur2ndc250
    @gurseeratkaur2ndc250 7 วันที่ผ่านมา

    ❤❤❤

  • @user-gk2wy8di4z
    @user-gk2wy8di4z 7 วันที่ผ่านมา

    Aah kuch ni dikhaana chahida c …very emotional episode

  • @reetkaur6391
    @reetkaur6391 6 วันที่ผ่านมา

    Very nice video Manpreet didi aa seen na pya kro

  • @SukhjitKaur-ph5tx
    @SukhjitKaur-ph5tx 7 วันที่ผ่านมา

    Manpreet wal vekh k man bhut dukhhoya

  • @manjeetkaur6332
    @manjeetkaur6332 7 วันที่ผ่านมา

    dekhe nahi jande eda de time 😢😢

  • @user-by4ql2fn7g
    @user-by4ql2fn7g 7 วันที่ผ่านมา

    So sad bas kro plesse😢😢

  • @user-tq8or9fh1i
    @user-tq8or9fh1i 7 วันที่ผ่านมา

    Next

  • @NirdeshKaur
    @NirdeshKaur 7 วันที่ผ่านมา +6

    Ghar vich eaini bipta pai gyi,te sonu te suman kithe ne

    • @sardarni5505
      @sardarni5505 7 วันที่ผ่านมา +2

      Hanji mai v eho puch rhi ke ohh kyu nhi aye mata de ladle

  • @sarbjitsinghsingh1913
    @sarbjitsinghsingh1913 5 วันที่ผ่านมา

    😢😢

  • @CheerfulHikingWaterfall-gu2bc
    @CheerfulHikingWaterfall-gu2bc 7 วันที่ผ่านมา

    🙏🙏

  • @sunitapinky6412
    @sunitapinky6412 7 วันที่ผ่านมา

    Mnjoot da veaha kardo Amrt da

  • @user-zc2up2dm7v
    @user-zc2up2dm7v 6 วันที่ผ่านมา

    Jay Shri Na dukhaya Karo
    🎉

  • @AmandeepSingh-bu4wn
    @AmandeepSingh-bu4wn 7 วันที่ผ่านมา +1

    ਬਹੁਤ ਮਾੜਾ ਹੋਇਆ ਏ

  • @LoveMultani-nl4bq
    @LoveMultani-nl4bq 7 วันที่ผ่านมา

    😂😂😂😂😂❤😂

  • @user-qh9up5hy6s
    @user-qh9up5hy6s 7 วันที่ผ่านมา

    So sad story