I appreciate Arsh and salute you that you never say no to anyone ..for pic...this plus point I always like... God bless you and your family... Happy Baisakhi........all of you
Waheguru jaldi thik kre vir nu..... Bhabi Ji bahut nice ne.... Es lai fan following jyada aaa bro..... You are so lucky because god give you wife like her
Nice veere wmk g thanu jalde thike kr den Veere ma thude pind teo he va par ajj tak kade thanu real ca nhi dakhyaa baba ge kirpa kran kade jurre mele Hun gee 🤗🤗🤗 god bless you baba Mehar kran thude te thude Parivar te
🙏🙏🙏🙏🙏 ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🙏🙏🙏🙏
ਗੁਰੂ ਅਰਜਨ ਦੇਵ ਜੀ ਮੇਹਰ ਕਰੇ 🙏🙏
ਭਰਾਵਾਂ ਬਹੁਤ ਧੰਨਵਾਦ ਚੋਹਲਾ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰੋਨ ਤੇ
ਵਾਹਿਗੁਰੂ ਤਰਕੀਆ ਬਖਸੇ ਸਾਰਿ ਪਰੀਵਾਰ ਨੌ ਅਰਸ਼ ਵੀਰਾ ਜਲਦੀ ਗਰਾਉਂਡ ਵੀਚ ਵਾਪਸੀ ਕਰੇ ਵਾਹਿਗੁਰੂ ਮਿਹਰ ਕਰੇ ਬਹੁਤ ਵਧੀਆ ਵੋਲਗਜ ❤️🙏🏻
ਗੁਰੂ ਅਰਜਨ ਦੇਵ ਜੀ ਛੇਤੀ ਠੀਕ ਕਰਨ ਤਹਾਨੂੰ ਜਦੋ ਰਾਜੋਕੇ ਤੁਹਾਡੇ ਸਟ ਲਗੀ ਸੀ ਜਦੋ ਤੁਹਾਡੇ ਅੱਖਾਂ ਪਾਣੀ ਆਇਆ ਸੀ ਮੇਰਾ ਮਨ ਭਰ ਆਇਆ ਸੀ ਮੈ ਕੋਲ ਹੀ ਬੈਠਾ ਸੀ ਤੁਹਾਡੇ
Nice arch sahib love from Pakistan 🇵🇰
ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਰਾ ਤੇ ਮੇਹਰ ਕਰੇ ਜਲਦੀ ਹੀ ਗਰਾਉਂਡਾ ਦਾ ਸਿਗਾਰ ਬਣੇ
jaggu khush dil banda pura ☺️☺️👍🏻👍🏻 love from spain
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰੱਖੇ ਸੁਖਮਨ ਅਰਸ਼ ਦੀ ਜਲਦੀ ਜਲਦੀ ਠੀਕ ਕਰੇ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ
ਵਾਹਿਗੁਰੂ ਜੀ ਮੇਹਰ ਕਰੇ ਜੀ
ਦਾਤਾ ਮੇਰਾ ਤੰਦਰੂਸਤੀ ਦੇਵੇ 🙏🙏🙏🇺🇸
Veer.je.sahi.ghal.aa.very.nice.vbs.5war.😍😍💑💑👌👌👍👍💚💚💚💚💚💚
ਵਾਹਿਗੁਰੂ ਚੜਦੀ ਕਲਾ ਕਰਨ🙏
ਵਾਹਿਗੁਰੂ ਤੰਦਰੁਸਤੀ ਬਖ਼ਸ਼ਣ ਵੀਰ ਜੀ,ਜਲਦੀ ਠੀਕ ਹੋਵੇ ਸੱਟ ਅਤੇ ਛੇਤੀ ਛੇਤੀ ਫਿਰ ਤੋਂ ਗਰਾਂਊਡ ਵਿਚ ਵੇਖੀਏ ਤੂਹਾਨੂੰ ਵੀਰੇ
ਵਾਹਿਗੁਰੂ ਕਿਰਪਾ ਕਰੇ🙏🙏🙏🙏🙏🙏
ਵਾਹਿਗੁਰੂ ਜੀ ਜਲਦੀ ਠੀਕ ਕਰੇ ਅਰਸ ਵੀਰੇ ਨੂੰ
Mubarka bhai ji ਵਿਸਾਖੀ ਦੀਆ ਸਾਰਿਆ ਨੂੰ
Sukhman Arsh chohla Sahib 👍👍👍🤟🤟🤟🤟❤️❤️❤️❤️❤️❤️❤️💯💯💯💯🙏🙏
ਵਾਹਿਗੁਰੂ ਜੀ ਮੇਹਰ ਕਰੇ
Very very nice video god bless your family 🙏🙏🙏🙏
ਅਾਪ ਨੂੰ ਪਿਅਾਰ ਕਰਦੇ ਹਾਂ ਤੁਹਾਡੀ ਮਿਹਨਤ ਤੇ ਤੁਹਾਡੀ ਖੇਡ ਨੂੰ ਪਿਅਾਰ ਪਸੰਦ ਕਰਦੇ ਹਾਂ ਪਰ ੳੁਦੋਂ ਮਨ ੳੁਦਾਸ ਹੋ ਜਾਂਦਾਂ ਜਦੋ ਅਾਪ ਮੈਸਜ.ਦਾ ਜਿਵਾਬ ਨਹੀਂ ਦਿੰਨੇ
ਆਰਸ ਵੀਰ ਆਪਾ ਰੰਬ ਅੰਗੇ ਆਰਦਾਸ ਕੰਰਾ ਗੇ ਕੰਦੇ ਸੰਟ ਨਾ ਲੰਗੇ ਮਾਹਰਾਜ ਸੰਰੇ ਪੰਰਵਾਰ ਨੂੰ ਖੁਸ ਰੰਖੇ ਲਖਬੀਰ ਸਿੰਘ ਖਹਿਰਾ ਖਡੂਰ ਸਹਿਬ
ਵਾਹਿਗੁਰੂ ਜੀ ਕਿਰਪਾ ਕਰਕੇ ਹਮੇਸ਼ਾ ਹਮੇਸ਼ਾ ਅਰਸ ਵੀਰ 🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਮਿਹਰ ਕਰੇ
ਵਾਹਿਗੁਰੂ ਜੀ ਮਿਹਰ ਕਰਨ ਛੇਤੀ ਛੇਤੀ ਸਾਡਾ ਵੀਰ ਜੀ ਤੰਦਰੁਸਤ ਹੋ ਕੇ ਗਰਾਊਂਡ ਵਿੱਚ ਤਹਿਲਕਾ ਕਰੇ ਉਦੋਂ ਦਾ ਮੈਚ ਹੀ ਦੇਖਣੇ ਛੱਡ ਦਿੱਤੇ । ਨਫੀਸ ਗੁੱਜਰ ਤੇ ਅਰਸ਼ ਚੋਹਲਾ ਤੋਂ ਇਲਾਵਾ ਕਿਸੇ ਦੇ ਮੈਚ ਨਹੀਂ ਦੇਖਦਾ ਮੈਂ ਦੋਵੇਂ ਵੀਰ ਜੀ ਛੇਤੀ ਤੰਦਰੁਸਤ ਹੋ ਰੋਣਕਾਂ ਵਧਾਉਣ ਕਬੱਡੀ ਦੀਆਂ
Arsh paaji nankana saab aao kadi matha tek jao sanu vi darshan karwa jao tay bhabi g nu lazmi lekay aana 🤗🤗🤗 Rizwan Ali kasuriya 🇵🇰🇵🇰
Sada vir arsh chohla sahib ala cand Banda vidakhi deya lakh lakh vdayye
Waheguru praa nu chetti thik kruuu ga
ਵਾਹਿਗੁਰੂ ਜਲਦੀ ਠੀਕ ਕਰਗੂ
ਚੰਗੇ ਇਨਸਾਨ ਹੋ ਤੁਸੀਂ ਵੀਰ ਜੀ
bohat vdia lgga vaisakhi da mela vekh k. mera pind v chohla sahib ae. gurdwara sahib de darshan krke te bazaar dekh k bohat khushi hoi.
Mashallah boht pyara coupel ha apka allah sare zindage asy e khush rkhy ameen
Arsh bai ji baba ji mhera karn gye best of luck 🙏🙏👍👍
ਵਹਿਗੂਰੂ ਜੀ
God bless you veer Punjab dee visakhi dee yad aa gaye nice family bro🙏🙏🇺🇸🇺🇸
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
I appreciate Arsh and salute you that you never say no to anyone ..for pic...this plus point I always like... God bless you and your family... Happy Baisakhi........all of you
Nice bro Baisakhi desa bhot mubarakan
Hello arsh and harmeet happy vasihki all very nice video
My brother do the prasad sewa guru arjajn devji gurudawa
ਕੀ ਗੱਲ ਹੋ ਗੲੀ। ਭਾਊ
Wehguru ji chaedi kala kera ji
ਜੱਗੂ ਵੀਰ ਦਾ ਸੁਭਾਅ ਬਹੁਤ ਵਧੀਆ
ماشااللہ اللہ تعالی صحت تندرستی عطا فرمائے آمین ❤️🤲🌷🇵🇰
Jaggu ustad te bahut khush hoya dil toh
ਚਲੋ ਕੋੲੀ ਗਲ੍ਹ ਨਹੀਂ.ਵੀਰ ਜੀ.ਜਾਂ ਕੋੲੀ ਭੁਲੇਖੇ ਨਾ.ਲੈਗਿਅਾ ਜਾਂ.ਜਿਦਾ ਵੀ ਕੋੲੀ ਗਲ੍ਹ ਨਹੀਂ ਅਾਪਾਂ.ਨੂੰ.ਦਾਤੇ ਨੇ.ਬਹੁਤ.ਦਿਤਾ.ਵਾਹਿਗੁਰੂ ਕਿਰਪਾ ਕਰੇ
🙏🙏🙏🙏🙏🙏
I am Holland 🙏🙏🙏🙏🙏🙏🙏🙏🙏
Hanji
Allah pak jaldi sehat da bhai jan ko.. Love u arsh bro...
Vnice good man arsh .my lovely Pakistan🇵🇰🇵🇰🇵🇰
ਵਾਹਿਗੁਰੂ ਭਲਾ ਕਰੇ
God bless u both salute to ur wife tanu support krde tanu injury hoyi tension ohda di dikhdi pyi si .. waheguru g mehr krnge g
ਵਾਹਿਗੁਰੂ ਜੀ ਕਿਰਪਾਂ ਰੱਖਣ🙏🙏🙏🙏🙏
Luv from canada 🇨🇦❤️
Viskhi diya bhut bhut mubrka veer bhabi ji and aunti ji wahguru ji mehar krn sb te
ਵਾਹਿਗੁਰੂ ਚੜਦੀ ਕਲਾ ਚ ਰੱਖੇ🙏
Wehaguruji mahar karo mere arsh put opar god bless put
waheguru arsh veeer nu te bhabhi nu chardi kla bakhsan
SO beautiful couple Arsh and harmeet bhabi.
Hor glan diya galan bhabi sadi att aw👌👌👌👌puri
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਅਰਸ਼ ਵੀਰ ਅਤੇ ਸਾਰੇ ਕਬੱਡੀ ਖਿਡਾਰੀਆਂ ਤੇ
ਸ੍ਰ ਅਰਸ਼ਦੀਪ ਸਿੰਘ ਬਾਈ ਜੀ ਤੇ ਸਾਡੀ ਭਾਬੀ ਜੀ ਨੂੰ ਸਤਿ ਸ੍ਰੀ ਆਕਾਲ ਜੀ ਬਾਈ ਜੀ ਜਿਹੜੀ ਤੁਹਾਡੇ ਮੋਡੇ ਤੇ ਲੱਗੀ ੳੁਸ ਸੱਟ ਨੂੰ ਠੀਕ ਹੋਣ ਵਾਸਤੇ ਵਹਿਗੁਰੂ ਜੀ ਅੱਗੇ ਅਰਦਾਸ ਕਰਦੇਂ ਹਾਂ ਕੇ ਜ਼ਲਦੀ ਠੀਕ ਹੋ ਗਰਾਊਾਡ ਦੇ ਸ਼ਿਂਗਾਰ ਬਣੋ ਜੀ ਬਾਈ ਜੀ ਮੇਰਾ ਪਿੰਡ ਭਾਠੂਆ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ
Guru Ramdas ji mehar karn Parivar te
Waheguru mehar kre family te palwan bro nu jldi jldii thikkk kreee 🙏🙏🙏🙏🙏🙏❤❤❤❤❤❤❤❤
So nice brother waheguru mehar kare
Waheguru ji ka khalsa waheguru ji fateh Happy visakhi ji🎉 🙏🏾
ਅਰਸ਼ ਚੋਲਾ ਸਾਹਿਬ ਵੀਰ ਰੱਬ ਤਹਾਨੂੰ ਚੜ੍ਹਦੀ ਕਲਾ ਬਖਸ਼ਣ
ਸਤਿ ਸ੍ਰੀ ਅਕਾਲ ਜੀ ਛੋਟੇ ਵੀਰ ਤੁਹਾਨੂੰ ਸਾਰੇ ਪਰਿਵਾਰ ਨੂੰ ਕੀ ਹਾਲ ਨੇ ਹੁਣ ਛੋਟੇ ਵੀਰ ਤੁਹਾਨੂੰ ਸੱਟ ਲੱਗੀ ਸੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਨੂੰ
Waheguru jaldi thik kre vir nu..... Bhabi Ji bahut nice ne.... Es lai fan following jyada aaa bro..... You are so lucky because god give you wife like her
Waheguru ji sonu HAMSHA KHUS RAKHE
Parmatma tahnu jaldi thk kre ji 🙏🙏🙏
Waheguru ji sukh rakhe arash bhai ji
ਮਨ ਬੜਾ ਦੁਖੀ ਹੋਇਆ ਸੱਟ ਲੱਗੀ ਵੇਖਕੇ ਵਾਹਿਗੁਰੂ ਜੀ ਜਲਦੀ ਤੰਦਰੁਸਤੀ ਬਖਸਿਸ਼ ਕਰਨ ਲੰਬੀ ਉਮਰ ਹੋਵੇ।
God bless you veer parmatma jaldi theek kare injery jaldi ground ch aavon sewak from usa
Rab lamyaa omra baksha tanu arsh veer God bless you
Arsh paaji allha pak tohanu jaldi jaldi sehatyab kary sab baharan tandrusti diyan veer g
Bhabi da nature bhut nice a
Jaggu no 1 kaint banda
Waheguru mehar raki arsh bro te
Allah tala arsh veery nu jald sehat dy ameen
God bless you 🙏
Waheguru g kirpa krn veer g thikk ho jyio🙏🙏🙏🙏🙏🙏
Bhot Wadia arsh bro
Love you..!! rabb teinu te bhabhi nu hamesha khush rakhe...!
Love ur video always brthr
Love u vr g hamesa khush rho
Nice veere wmk g thanu jalde thike kr den
Veere ma thude pind teo he va par ajj tak kade thanu real ca nhi dakhyaa baba ge kirpa kran kade jurre mele Hun gee 🤗🤗🤗 god bless you baba Mehar kran thude te thude Parivar te
Love uhhh brother😘God bless you❣️❣️❣️
wahegur maher kra 🙏🙏🙏
Wahaguru 🙏🙏
Puth ji Khalsa de janm din dia wadhyia
Waheguru maher Kari 🙏🙏
Bhabi ji Bohat pyara bolde n
jehre jehre veer kehde a ke arsh veer da page 1 millon da ho jaye o like karn
waheguru ji
Waheguru Mahar kar Ji 🙏🙏
Ram tuje jaldi thik kre ram ram from haryana love sukhman and arsh bhai
Waheguru ji mehar rakhi priwar ta
ਬਹੁਤ ਵਧੀਆ ਲੱਗਾ ਵੀਰੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਾਏ
ਜੁਗ ਜੁਗ ਜੀਓ ਵੀਰੇ
ਅਸੀਂ ਅਰਦਾਸ ਕਰਦੇ ਹਾਂ ਤੁਸੀਂ ਜਲਦੀ ਠੀਕ ਹੋਵੋ 🙏🙏🙏🙏🙏
Rab ji mere piyare arsh veer nu jaldi theek krdo.🙏😍
So nyc bro belated Happy Vaisakhi 😊 Waheguru ji 🙏 tandrusti bakhshan tuhanu
Thanks for showing Vaishali Wala mela
Waheguru ji Mehar karn vir te
Nice 💎💎💎👌👌👌👌👌👌👍👍👍👍👍👍👍💐💐💐💐
Waheguru tuhadi sat thik kedw