ਪੰਜਾਬ ਦੇ ਹੱਕ ਚ ਮੀਤ ਹੇਅਰ ਦਾ ਫਰਾਟੇਦਾਰ ਭਾਸ਼ਨ, ਸੰਸਦ ਚ ਚੁੱਕੇ 3 ਵੱਡੇ ਮੁੱਦੇ, ਕੰਬਣ ਲਾਤੇ ਚੋਟੀ ਦੇ ਲੀਡਰ

แชร์
ฝัง
  • เผยแพร่เมื่อ 6 ก.ย. 2024
  • #PunjabiEkta #PunjabNews #MeetHayer
    ਪੰਜਾਬ ਦੇ ਹੱਕ ਚ ਮੀਤ ਹੇਅਰ ਦਾ ਫਰਾਟੇਦਾਰ ਭਾਸ਼ਨ, ਸੰਸਦ ਚ ਚੁੱਕੇ 3 ਵੱਡੇ ਮੁੱਦੇ, ਕੰਬਣ ਲਾਤੇ ਚੋਟੀ ਦੇ ਲੀਡਰ | Meet Hayer Speech Lok Sabha
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

ความคิดเห็น • 280

  • @satindersinghgrewal832
    @satindersinghgrewal832 หลายเดือนก่อน +77

    ਇਹ ਹੈ ਪੜ੍ਹਾਈ ਕਰਨ ਦਾ ਲਾਭ ਮੀਤ ਹੇਅਰ ਪੂਰੀ ਤਿਆਰੀ ਨਾਲ ਗਿਆ ਅਤੇ ਵਧੀਆ ਤਰੀਕੇ ਪੰਜਾਬ ਦਾ ਪੱਖ ਰੱਖਿਆ ਧੰਨਵਾਦ ਮੀਤ ਜੀ।

  • @jagseersinghwahsgurukjibra9890
    @jagseersinghwahsgurukjibra9890 หลายเดือนก่อน +35

    🌹🌹ਧੰਨਵਾਦ ਜੀ ਮੀਤ ਹੇਅਰ ਜੀ ਬਹੁਤ ਵਧੀਆ ਪੰਜਾਬ ਦੀ ਗੱਲ ਕੀਤੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਧੰਨਵਾਦ ਬੇਟਾ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @singh2251
    @singh2251 หลายเดือนก่อน +40

    ਬਹੁਤ ਵਧੀਆ ਸਪੀਚ

  • @gurpreetsingh626
    @gurpreetsingh626 หลายเดือนก่อน +57

    ਸੰਗਰੂਰ ਦਾ ਮਾਣ ਵਧਾਤਾ ਜਰ

  • @surrecords1
    @surrecords1 หลายเดือนก่อน +32

    ਮੀਤ ਹੇਅਰ ਨੂੰ ਵੋਟ ਪੌਣਾ ਬਹੁਤ ਵਦੀਆ decision ਲਿਆ ਲੋਕਾਂ ਨੇ, ਐਵੇ ਦੇ ਨੌਜਵਾਨਾ ਨੂੰ ਮੌਕਾ ਦਿਆ ਕਰੋ, ਬੁੱਢੇ ਬੰਦੇ ਨੂੰ ਮੌਕਾ ਦੇਣ ਦਾ ਕੀ ਫਾਈਦਾ ਨਾ ਤਾਂ ਉਹਨਾਂ ਨੇ ਕੋਈ ਮੁੱਦਾ ਚੱਕਣਾ ਨਾ ਕਿੱਸੇ ਦੀ ਸਾਰ ਲੈਣੀ ਆ ਐਵੇ ਦੇ ਬੁੱਢੇ ਬੰਦਿਆ ਨੂੰ ਅਰਾਮ ਕਰਨ ਦੋ 👍🏻👍🏻👍🏻

  • @AbC-jn3ix
    @AbC-jn3ix หลายเดือนก่อน +89

    ਵਧੀਆ ਗੱਲ ਮੀਤ ਹੇਆਰ ਇਹਨੇ ਮੰਤਰੀ ਪੜਾਈ ਕੀਤੀ ਹੈ ਅਨਪੜ ਮੰਤਰੀ ਨਹੀ ਜਿਵੇ ਅਕਾਲੀ ਦਲ ਵਾਲੇ ਸੀ

  • @randhirsingh2337
    @randhirsingh2337 หลายเดือนก่อน +14

    ਮੀਤ ਹੇਅਰ ਜੀ ਸਲੂਟ ਹੈ ਤੁਹਾਨੂੰ ਬਹੁਤ ਵਧੀਆ ਜੀ।

  • @user-jo1gh7gl8z
    @user-jo1gh7gl8z หลายเดือนก่อน +10

    ਬਾ ਬਹੁਤ ਵਧੀਆ ਵੀਰ ਜੀ ਖੁਸ਼ ਕਰਤਾ ਇਸ ਤਰ੍ਹਾਂ ਤਾਂ ਅੱਜ ਤੱਕ ਤਾਂ ਕੋਈ ਬੋਲੇ ਹੀ ਨਹੀਂ ਪੰਜਾਬ ਲਈ❤

  • @1_Not_2B_Known....
    @1_Not_2B_Known.... หลายเดือนก่อน +12

    ਸ਼ਾਬਾਸ਼ ਪੁੱਤਰ ਹੇਅਰ ਚੱਕ ਦੋ ਫੱਟੇ ਪੰਜਾਬੀਓ

  • @singh2251
    @singh2251 หลายเดือนก่อน +65

    ਮੀਤ ਹੇਅਰਵੀਰ ਜੀ ਇਸੇ ਤਰਾ ਬੋਲਦੇ ਰਹੋ

  • @user-oi3lm8sv2d
    @user-oi3lm8sv2d หลายเดือนก่อน +33

    ਮੀਤ ਸਰ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਧੰਨਵਾਦ ਠੋਕ ਕਿ ਰੱਖੋ ਸਰ

  • @satindersingh196
    @satindersingh196 หลายเดือนก่อน +17

    ਸ਼ਾਬਾਸ਼ ਮੀਤ ਹੇਅਰ !
    ਬਿੱਟੂ ਕਚੀਚੀਆਂ ਵੱਟ ਰਿਹੈ।

  • @charanjitsingh4388
    @charanjitsingh4388 หลายเดือนก่อน +9

    ਵੈਰੀ ਗੁੱਡ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ।

  • @user-iu7nh4ux9y
    @user-iu7nh4ux9y หลายเดือนก่อน +27

    ਵੀਰ ਮੀਤ ਹੇਅਰ ਜੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਹਨ ਸੰਗਰੂਰ ਦਾ ਮਾਨ ਹਾਸਲ ਕਰਨ ਵਾਲੇ

  • @GurjantSingh-gk1yj
    @GurjantSingh-gk1yj หลายเดือนก่อน +13

    Kamaal di speech ❤

  • @nbeesingh1857
    @nbeesingh1857 หลายเดือนก่อน +3

    ਬਰਨਾਲੇ ਜ਼ਿਲ੍ਹੇ ਦੀ ਸ਼ਾਨ ਸਾਡਾ ਮੀਤ ਹੇਅਰ ਜਵਾਨ ਬੋਲਣ ਲਈ ਹਿੰਮਤ ਤੇ ਹੌਸਲਾ ਚਾਹੀਦਾ ਹੈ ਸਚਾਈ ਸਿਰ ਚੜ੍ਹ ਬੋਲਦੀ ਹੈ ਅਕਾਲ - ਪੁਰਖ ਸਾਡੇ ਮੰਤਰੀ ਨੂੰ ਚੜ੍ਹਦੀ ਕਲਾ `ਤੇ ਤੰਦਰੁਸਤੀ ਬਖਸ਼ੇ 🤲🙏🧕

  • @jaswinderkour4319
    @jaswinderkour4319 หลายเดือนก่อน +2

    ਬਹੁਤ ਵਧੀਆ,, ਪੰਜਾਬ ਲਈ ਆਵਾਜ਼ ਉਠਾਈ

  • @parminderkaurbrar394
    @parminderkaurbrar394 หลายเดือนก่อน +2

    ❤❤ ਮੀਤ ਹੇਅਰ ਵਾਹਿਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ ਬਸ ਗਰਜਦੇ ਰਹੋ ❤❤

  • @vimalsharmalath9732
    @vimalsharmalath9732 หลายเดือนก่อน +16

    Bahut achha भाषण दिया

  • @Goldenpunjab2024
    @Goldenpunjab2024 หลายเดือนก่อน +24

    ਮਾਣ ਏ ਸੰਗਰੂਰ ਵਾਲਿਆਂ ਨੂੰ ਕਿ ਵੋਟ ਬਿਲਕੁਲ ਸਹੀ ਥਾਂ ਵੋਟ ਪਾਈ ਏ

    • @santokhsinghsantokhsingh8091
      @santokhsinghsantokhsingh8091 หลายเดือนก่อน +1

      ਸਾਡੇ ਫਰੀਦਕੋਟ ਵਾਲਿਆਂ ਨੇ ਅਜਿਹਾ ਐਮ ਪੀ ਨਹੀਂ ਚੁਣਿਆ

  • @sadiqmalik-mb4ui
    @sadiqmalik-mb4ui หลายเดือนก่อน +6

    ਮੇਰਾ ਫੋਨ ਵੀ ਕੰਬਦੇ ਦਾ ਹੱਥਾਂ ਵਿਚੋਂ ਡਿੱਗ ਪਿਆ. ਪਾਰਟੀ ਛੱਡ ਦੇਵੇ ਤਾਂ ਅੱਗੇ ਜਾ ਕੇ ਤਰੱਕੀ ਕਰੇਗਾ. ਹੁਣ ਤੱਕ ਏਸ ਦਾ ਰਿਕਾਰਡ ਵੀ ਠੀਕ ਹੈ.ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਈ ਵੈਰੀ good.

  • @NirmalSingh-bz3si
    @NirmalSingh-bz3si หลายเดือนก่อน +4

    ਵੈਰੀ ਗੁੱਡ ਹੇਅਰ ਸਾਹਿਬ,,,

  • @sharanjitkaur4715
    @sharanjitkaur4715 หลายเดือนก่อน +14

    Very good

  • @devhero4207
    @devhero4207 หลายเดือนก่อน +16

    ਸੱਚ ਬੋਲਣ ਲਈ ਲਿਖਣਾ ਨਹੀਂ ਪੈਂਦਾ

  • @Ravi-vj6fm
    @Ravi-vj6fm หลายเดือนก่อน +11

    V good👍

  • @santoshballey2877
    @santoshballey2877 หลายเดือนก่อน +5

    Very good speech. Punjab jindabad.

  • @manindesingh8633
    @manindesingh8633 หลายเดือนก่อน +9

    Very good. Speetch

  • @jaspreetkaur1097
    @jaspreetkaur1097 หลายเดือนก่อน +4

    Bhut khussi hunde aa .Punjab de veer bolde aa Punjab bare.

  • @Lovenature-nt8zm
    @Lovenature-nt8zm หลายเดือนก่อน +3

    ਬਹੁਤ ਵਧੀਆ 🙏

  • @nirmalram168
    @nirmalram168 หลายเดือนก่อน +7

    Very good 👍👌

  • @user-sp3sc6no8c
    @user-sp3sc6no8c หลายเดือนก่อน +5

    Very good speech

  • @Gopi-bq1ns
    @Gopi-bq1ns หลายเดือนก่อน +9

    Vary good bro 💯👍👍

  • @TajinderSingh-tb3cp
    @TajinderSingh-tb3cp หลายเดือนก่อน

    ਬਹੁਤ ਵਧੀਆ ਜੀ

  • @user-oi1eh5mo9x
    @user-oi1eh5mo9x หลายเดือนก่อน +10

    Meet.jindabad

  • @rajwinder1968
    @rajwinder1968 หลายเดือนก่อน +8

    ਭਗਵੰਤ ਮਾਨ ਜੀ ਵੀ ਜਦੋਂ ਐਮ ਪੀ ਸਨ ਉਹ ਵੀ ਪਾਰਲੀਮੈਂਟ ਵਿੱਚ ਬਹੁਤ ਬਹਿਸ ਕਰਦੇ ਸੀ ਪੰਜਾਬ ਦੇ ਹੱਕਾਂ ਲੲਈ ਪਰ ਹੁਣ ਮੁੱਖ ਮੰਤਰੀ ਬਣ ਕੇ ਸਭ ਕੁੱਝ ਭੁੱਲ ਗੲਏ ਸਾਡੇ ਸੀ ਐਮ ਜੀ

  • @bakhshishsingh6317
    @bakhshishsingh6317 หลายเดือนก่อน +3

    Maine charanjit Singh channi Ji ko aur Raja bring Ji ko suna hai aur ab aapko sun raha hun aap teenon mein prabhavshali speeches aise hi lage raho

  • @jaspreetkaur1097
    @jaspreetkaur1097 หลายเดือนก่อน +3

    Well done sir

  • @indarjitsingh1228
    @indarjitsingh1228 หลายเดือนก่อน +3

    We support Bhai ji very good your s 👍👍👍💯🌹🙏🙏❤♥💖❤💞

  • @kailaram5434
    @kailaram5434 หลายเดือนก่อน +1

    Well done 👍

  • @waheguruji55
    @waheguruji55 หลายเดือนก่อน

    ਮੀਤ ਹੇਅਰ ਪੰਜਾਬ ਕੇਅਰ 👍

  • @hardevkhokhar
    @hardevkhokhar หลายเดือนก่อน +1

    Good job 👍

  • @rajinderkaur9108
    @rajinderkaur9108 หลายเดือนก่อน

    Meet hehr sahib keep it up.Doing a Great job.

  • @navisharma3469
    @navisharma3469 หลายเดือนก่อน

    ਬਹੁਤ ਵਧੀਆ ਮੀਤ ਹੇਅਰ ਜੀ

  • @dilwarsingh9352
    @dilwarsingh9352 หลายเดือนก่อน +9

    ਇਹ ਨੂੰ ਕਹਿੰਦੇ ਘੈਂਟ ਤੇ ਧਾਕੜ ਐਮ ਪੀ

  • @simarjeetkaur6066
    @simarjeetkaur6066 หลายเดือนก่อน

    Thanks bhout vadia speach

  • @user-eh1dz2ze8b
    @user-eh1dz2ze8b หลายเดือนก่อน

    Congratulations Zindabad AAP Zindabad bhai

  • @hamirkhaira351
    @hamirkhaira351 หลายเดือนก่อน

    Great speech

  • @kamalbath3232
    @kamalbath3232 หลายเดือนก่อน +2

    ਬਹੁਤ ਹੀ ਵਧੀਆ

  • @BaljitSingh-fo3df
    @BaljitSingh-fo3df หลายเดือนก่อน +6

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਕੀਤੀ ਜਾਵੇ

    • @user-fk1xc6wj4t
      @user-fk1xc6wj4t หลายเดือนก่อน

      Attwadi jaila ch hi chiyde ne punjab barbad bhi krouna

    • @user-ys7bl5jn8o
      @user-ys7bl5jn8o หลายเดือนก่อน +1

      Bhai amritpal singh ji khalsa jindabad

  • @SohanSingh-ue4xb
    @SohanSingh-ue4xb หลายเดือนก่อน +6

    Good

  • @CharanjitKaur-dk1kr
    @CharanjitKaur-dk1kr หลายเดือนก่อน +1

    Very।good

  • @amarjitpannu9357
    @amarjitpannu9357 หลายเดือนก่อน

    Great presentation !

  • @JagwinderSingh-qb4kb
    @JagwinderSingh-qb4kb หลายเดือนก่อน +1

    Meet hair jindabad 👍👍👍👍👍👍❤️❤️❤️❤️❤️❤️❤️❤️

  • @ManvirSingh-ur4yt
    @ManvirSingh-ur4yt หลายเดือนก่อน

    Very Good Job

  • @user-mx1gj2gx2f
    @user-mx1gj2gx2f หลายเดือนก่อน +1

    bahut vadyia debate kiti veer ney kisan da putt gayia uth key aj speaker ch

  • @RamSingh-kk2cz
    @RamSingh-kk2cz หลายเดือนก่อน

    Good job and God bless you and your family 👍

  • @sukhdevgill5108
    @sukhdevgill5108 หลายเดือนก่อน

    Good speech educated mp

  • @GurmukhSingh-mz5it
    @GurmukhSingh-mz5it หลายเดือนก่อน +1

    ਪਹਿਲਾਂ ਐਮ ਪੀ ਸਦੀਕ ਠਂਡੀ ਠਂਡੀ ਹਵਾ ਫ਼ਿਲਮੀ ਸਤਾਰਿਆਂ ਨੇ ਪੰਜਾਬ ਲਈ ਇਕ ਵੀ ਲਫਜ਼ ਨਹੀਂ ਬੋਲਿਆ ਹੁਣ ਸੁਆਦ ਦੇਖਣ ਲਈ ਮਿਲੀਆ ਪੜੇ ਲਿਖੇ ਐਪ ਪੀ ਗਏ

  • @harmindersingh3358
    @harmindersingh3358 หลายเดือนก่อน

    Good speech and right says.

  • @doctoramrit9485
    @doctoramrit9485 หลายเดือนก่อน +3

    Well said.

  • @dawindersingh5824
    @dawindersingh5824 หลายเดือนก่อน

    Thanks sir. Meet hayar sir.

  • @hssehmbey2718
    @hssehmbey2718 หลายเดือนก่อน

    So proud meet hayer mp sahib

  • @SukhwinderSingh-wq5ip
    @SukhwinderSingh-wq5ip หลายเดือนก่อน +1

  • @MadanLal-jj5yo
    @MadanLal-jj5yo หลายเดือนก่อน

    Very good kia speech hai

  • @heerasingh3992
    @heerasingh3992 หลายเดือนก่อน +1

    Very.Good.meet.Je.100.Sahi.CM.Sahib.Zinda.Bad

  • @jassbatth167
    @jassbatth167 หลายเดือนก่อน

    Very good veer ji

  • @jagdeepSingh-oz1wg
    @jagdeepSingh-oz1wg หลายเดือนก่อน

    Good points raised 👏

  • @jassbatth167
    @jassbatth167 หลายเดือนก่อน

    Baught vadiya veer ji

  • @devinderpal7112
    @devinderpal7112 หลายเดือนก่อน

    Wah Punjab de Sher God bless you

  • @nirpalkaur6495
    @nirpalkaur6495 หลายเดือนก่อน +1

    Very good meet hair ke lea ji

  • @sidhurajveer4119
    @sidhurajveer4119 หลายเดือนก่อน +1

    Very good🎉

    • @amandeepsinghsidhu1761
      @amandeepsinghsidhu1761 หลายเดือนก่อน +1

      Hi rajveer ssa g..can we talk if u feel comfortable ??

  • @rbrar3859
    @rbrar3859 หลายเดือนก่อน

    ਮੀਤ ਹੇਅਰ ਵਰਗੇ ਪੜ੍ਹੇ ਲਿਖੇ ਮੰਤਰੀ ਹੋਣੇ ਹੋਣੇ ਚਾਹੀਦੇ ਹਨ, ਤਾਂ ਜੋ ਪੰਜਾਬ ਦਾ ਭਲਾ ਹੋ ਸਕੇ। 🙏🙏🙏

  • @sanaparihar7641
    @sanaparihar7641 หลายเดือนก่อน

    Well said

  • @AmarjeetSingh-ev7re
    @AmarjeetSingh-ev7re หลายเดือนก่อน

    Very good g

  • @markgill7284
    @markgill7284 หลายเดือนก่อน +2

    We need such MP who can tell the Punjab story in the parliament.

  • @kuldipsinghcheema6842
    @kuldipsinghcheema6842 หลายเดือนก่อน

    Very good job sir ji

  • @BholaSingh-yn6mm
    @BholaSingh-yn6mm หลายเดือนก่อน +1

    Very Good work ji

  • @jasmitsidhu-mk5hs
    @jasmitsidhu-mk5hs หลายเดือนก่อน +2

    Jihara leader Punjab di gal krda chahe oh kise party da hove main os spot krda meet hair great leader

  • @balwinderarora650
    @balwinderarora650 หลายเดือนก่อน

    Vety good

  • @sikandersamra1259
    @sikandersamra1259 หลายเดือนก่อน

    ਵਧੀਆ ਬੋਲਿਆ

  • @chamkaurdehar628
    @chamkaurdehar628 หลายเดือนก่อน

    V good

  • @manindersingh-bc7ql
    @manindersingh-bc7ql หลายเดือนก่อน

    Good veerya

  • @SarbjeetSingh-fg3xp
    @SarbjeetSingh-fg3xp หลายเดือนก่อน

    Good meet hayer.AAP ਪਾਰਟੀ ਜ਼ਿੰਦਾਬਾਦ

  • @malhislearninghub1069
    @malhislearninghub1069 หลายเดือนก่อน

    We want more participation of youngsters in punjab politics
    Good job Meet Hayer

  • @gurwinderSingh-rv7id
    @gurwinderSingh-rv7id หลายเดือนก่อน

    ਦਿਲ ਜਿੱਤ ਲਿਆ ਮੀਤ ਹੇਅਰ ❤

  • @jayhind967
    @jayhind967 หลายเดือนก่อน

    Wah meet ji mp sahab

  • @gursimransingh5748
    @gursimransingh5748 หลายเดือนก่อน +1

    Well done Meet veere, sanu khushi hoi v jehri asi tanu vote pai sangrur walea ne oh bekar nhi gyi, ame hi apne punjab de mudde uthonde raho Parliament ch

  • @lakhbirsinghajnala9662
    @lakhbirsinghajnala9662 หลายเดือนก่อน +2

    ਮੀਤ ਹੈਅਰ very good

  • @veerchahal6263
    @veerchahal6263 หลายเดือนก่อน

    👏👏👏👏👏

  • @pritpalvirk6010
    @pritpalvirk6010 หลายเดือนก่อน +2

    Bilkul theek kiha tusi

  • @rajdeepsidhu8771
    @rajdeepsidhu8771 หลายเดือนก่อน

    Good sir

  • @pawankumar-bj1om
    @pawankumar-bj1om หลายเดือนก่อน +2

    🙏nice meet heir

  • @navdeepsingla3222
    @navdeepsingla3222 หลายเดือนก่อน

    Well done meet

  • @sukhpreetsinghsukhpreetsin2302
    @sukhpreetsinghsukhpreetsin2302 หลายเดือนก่อน

    Good 💯

  • @davindersaran8665
    @davindersaran8665 หลายเดือนก่อน

    Very nice

  • @harbindersingh1220
    @harbindersingh1220 หลายเดือนก่อน +1

    Well done Meet Hair
    Great job sir ji 👍

  • @GurjinderSingh-it3tg
    @GurjinderSingh-it3tg หลายเดือนก่อน

    You are great meet Ji keep it up God always with you jindabad

  • @avtarsingh-bp5nf
    @avtarsingh-bp5nf หลายเดือนก่อน

    👍👍

  • @ting-ringsingh4069
    @ting-ringsingh4069 หลายเดือนก่อน

    Well said .meetiya

  • @waheguruji55
    @waheguruji55 หลายเดือนก่อน

    ਮੀਤ 👍