Manukhta ਬਾਪੂ ਕਹਿੰਦਾ ਕਿਸੇ ਨੇ ਪੁੱਤ ਨੂੰ ਟੂਣਾ ਕਰਤਾ ਜਦੋਂ ਕੱਪੜੇ ਉਤਾਰ ਦੇਖਿਆ ਸਭ ਦੰ'ਗ ਰਹਿਗੇ -spmediapunjab

แชร์
ฝัง
  • เผยแพร่เมื่อ 10 ก.ย. 2024
  • Manukhta di sewa ਬਾਪੂ ਕਹਿੰਦਾ ਕਿਸੇ ਨੇ ਪੁੱਤ ਨੂੰ ਟੂਣਾ ਕਰਤਾ ਜਦੋਂ ਕੱਪੜੇ ਉਤਾਰ ਦੇਖਿਆ ਸਭ ਰੰਗ ਰਹਿਗੇ -spmediapunjab
    #spmediapunjab #piticlive #manukhtadisewa

ความคิดเห็น • 206

  • @bhupinderkdhaliwal
    @bhupinderkdhaliwal ปีที่แล้ว +59

    ਧੰਨ ਹਨ ਸਾਰੇ ਮਨੁੱਖਤਾ ਦੀ ਸੇਵਾ ਵਾਲੇ ਜੋ ਲਾ ਵਾਰਿਸ ਤੇ ਪਾਗਲ ਲੋਕਾ ਦੀਲੇਵਾ ਕਰਦੇ ਹਨ ਬਹੁਤ ਵੱਡਾ ਦਿਲ ਹੈ ਇਹਨਾਂ ਵੀਰਾ ਦਾ ਜੋ ਇੰਨਾਂ ਗੰਦ ਚੁੱਕਦੇ ਹਨ ਨਰਕ ਵਿਚੋ ਬਾਹਰ ਕੱਢਦੇ ਹਨ ਇਹਨਾਂ ਵੀਰਾ ਦਾ ਲੇਖਾ ਕਿਸ ਤਰਾਂ ਦਿੱਤਾ ਜਾਵੇਗਾ ਇਹ ਤੇ ਰੱਬ ਨੇ ਫ਼ਰਿਸ਼ਤੇ ਭੇਜੇ ਹਨ ਲੋਕਾ ਦੀ ਸੇਵਾ ਲਈ ਕਿਹੋ ਜਿਹੇ ਇਨਸਾਨ ਹਨ ਇਹ ਵੀਰ ਵੱਡਾ ਜਿਗਰਾ ਦਿੱਤਾ ਹੈ ਘਰ ਦੇ ਵੀ ਨਹੀਂ ਸਾਂਭਦੇ ਇਹ ਅਨਜਾਣ ਲੋਕਾ ਦੀ ਸੇਵਾ ਵਿੱਚ ਦਿਨ ਰਾਤ ਕਰਦੇ ਹਨ 👍👍👍👍👍👍🙏🙏🙏🙏🙏🙏

  • @LaddiGill-pw4uh
    @LaddiGill-pw4uh 11 หลายเดือนก่อน +12

    ਕਰਨ ਕਰਾਉਂਣ ਵਾਲੇ ਦਾ ਵੀ ਭਲਾ ਮੰਗਿਆਂ ਕਰੋ ਗੁਰੂ ਰਾਮਦਾਸ ਜੀ ਮਹਾਰਾਜ ਸਭ ਨੂੰ ਸਮੱਤ ਬਖਸ਼ੇ ਇਸ ਵੀਰ ਦੀਆਂ ਸਾਰੀਆਂ ਬਲਾਵਾਂ ਦੂਰ ਕਰੇ ਵਾਹਿਗੁਰੂ ਜੀ🙏🙏

  • @rbrar3859
    @rbrar3859 ปีที่แล้ว +18

    ਵਾਹਿਗੁਰੂ ਜੀ।
    ਗੁਰਪ੍ਰੀਤ ਸਿੰਘ ਧੰਨ ਭਰਾਵਾ ਤੇਰਾ ਹੋਸਲਾ, ਤੇਰੇ ਤੇ ਰੱਬ ਦੀ ਕਿਰਪਾ,
    ਵਾਹਿਗੁਰੂ ਜੀ ਮੇਹਰ ਕਰੇ।

  • @narinderkaur2798
    @narinderkaur2798 ปีที่แล้ว +3

    ਮਨੁੱਖਤਾ ਦੀ ਸੇਵਾ ਵਾਲੇ ਹੀ ਨੇ ਜੋ ਟਿਕੇ ਹੋਏ ਨੇ ਨਹੀਂ ਤਾਂ ਲਤਾ ਖਿੱਚਣ ਵਾਲੇ ਬਹੁਤ ਨੇ

  • @gursewaksingh8299
    @gursewaksingh8299 ปีที่แล้ว +40

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਦੇ ਸਪੁੱਤਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ ਤਾਂ ਕਿ ਬਾਪੂ ਜੀ ਦਾ ਘਰ ਵੀ ਹੱਸਦਿਆਂ ਵੱਸਦਿਆਂ ਚ ਹੋ ਜਾਵੇ ਜੀ। ਆਪ ਸਭ ਦਾ ਭਲਾ ਹੋਵੇ ਜੀ। ਵਾਹਿਗੁਰੂ ਜੀ।

    • @ramkundi1333
      @ramkundi1333 10 หลายเดือนก่อน

      जो आप कर रहे हो , इन सब बेसहारों के लिए तो इनके प्रभू आप हो । पवन सिंह के लिए प्रभु के आगे नतमस्तक होकर यही प्रार्थना है कि पवन बिलकुल ठीक होकर आपके यहां से जाए और आप देखना कि पवन खुद अपनी शादी का कार्ड आपके पास लेकर आएगा।
      बाबा नानक सबकी सुनता है और उसके आशिर्वाद से कभी कोई निराश नहीं हुआ ।
      वाहिगुरू जी का खालसा वाहिगुरू जी की फतेह

  • @gurdevsingh7684
    @gurdevsingh7684 ปีที่แล้ว +9

    ਪਰਮਾਤਮਾ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਤੁਸੀਂ ਸੇਵਾ ਕਰ ਰਹੇ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਕਰ ਕੇ ਘਰ ਭੇਜੇ

  • @NavjotKaur-dr1tj
    @NavjotKaur-dr1tj หลายเดือนก่อน

    Dhan ho tusi veero

  • @jasvirsanghera2759
    @jasvirsanghera2759 ปีที่แล้ว +12

    ਪਹਿਲਾ ਤਾਂ ਬਾਪੂ ਅਜਮੇਰ ਸਿੰਘ ਦੀ ਮੱਦਤ ਕਰਨ ਵਾਲੇ ਬੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਪੂਜੀ ਹੌਂਸਲਾਰੱਖੋ ਥੁਹਾਡਾ ਬੇਟਾ ਪਰਮਾਤਮਾਂ ਬਿਲਕੁਲ ਠੀਕ ਕਰਨਗੇ ਸਹੀ ਜਗਾ੍ਹ ਥੁਹਾਡਾ ਬੇਟਾ ਪਹੁੰਚ ਗਿਆ ਹੈ

  • @7star891
    @7star891 7 หลายเดือนก่อน +2

    ਬਾਈ ਜੀ ਇਹੋ ਜਿਹੇ ਇਨਸਾਨ ਦੀ ਕਮਾਈ ਲੋਕਾਂ ਨੂੰ ਨਾ ਦਿਖਾਇਆ ਕਰੋ ਨਹੀ ਤਾਂ ਨਸੇੜੀਆ ਇੰਨਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਧੰਨਵਾਦ ਗੁਰਪ੍ਰੀਤ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਦੀ 🙏

  • @jinderpreet7621
    @jinderpreet7621 2 หลายเดือนก่อน

    Dhan,dhan baba deep singh ji sab de ang,sang shai honha ji,supneyan de ghar di charhdikla rhakhni ji.

  • @karmandeepsingh6916
    @karmandeepsingh6916 ปีที่แล้ว +4

    Waheguru g waheguru g waheguru g waheguru g waheguru g

  • @amardeepsinghbhattikala189
    @amardeepsinghbhattikala189 ปีที่แล้ว +4

    Waheguru ji ka khalsa waheguru ji ke fateh veer ji tusi asli panjab de puut ho akal purkh ji tuhanu hamesha tandrusti wakshan

  • @ManjinderSingh-fs1tb
    @ManjinderSingh-fs1tb ปีที่แล้ว +15

    Salute Bai g waheguru mehar Kari rakhn tuhadi sari teem te ♥️ 🙏🙏

  • @khushibaath3903
    @khushibaath3903 9 หลายเดือนก่อน +3

    ਮਾੜੇ ਟਾਈਮ ਵਿੱਚ ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ
    ਆਪਣੇ ਵੀ ਸਾਥ ਛੱਡ
    ਜਾਂਦੇ ਨੇ
    ਇੰਨੀ ਮਹਿੰਗਾਈ ਵਿੱਚ
    ਕੋਈ ਵੀ ਕਿਸੇ ਦੀ ਜਿੰਮੇਵਾਰੀ ਨਹੀਂ ਚੁੱਕਦਾ
    SALUTE U BRO
    GOOD JOB BRO 👏🏻 👍🏼 👌GOD BLESS YOU THANKS

  • @harshdeepsingh6734
    @harshdeepsingh6734 ปีที่แล้ว +4

    ਧੰਨ ਗੁਰੂ ਰਾਮਦਾਸ ਜੀ

  • @manpreetkaurmani8494
    @manpreetkaurmani8494 ปีที่แล้ว +3

    Gurpreet Singh veer ji God bless you rab tuhanu hmesha khush rakhe ji 🙏🙏❤️

  • @mohansingh509
    @mohansingh509 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @kulvinderkaurkalyan7709
    @kulvinderkaurkalyan7709 ปีที่แล้ว +4

    Wahaguru ji mehar karen🙏🙏🙏🙏

  • @sunnyvirk332
    @sunnyvirk332 ปีที่แล้ว +5

    🙏🏻 Waheguru ji

  • @sandeepkhattra9298
    @sandeepkhattra9298 ปีที่แล้ว +4

    ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ ਠੀਕ ਹੋ ਜਾਵੇ 🙏🙏

  • @tejindersinghnamberdar8988
    @tejindersinghnamberdar8988 ปีที่แล้ว +6

    ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ 🙏🏼

  • @pinkychoudhary3921
    @pinkychoudhary3921 ปีที่แล้ว +5

    Waheguru ji 🙏🏻🙏🏻

  • @narindernanua9870
    @narindernanua9870 ปีที่แล้ว +3

    ਵੀਹਗੂਰ ਜੀ ਮੇਹਰ ਕਰਨਾ ਇਸ ਵੀਰ ਉਤੇ

  • @saroopsinghsandhu6639
    @saroopsinghsandhu6639 4 หลายเดือนก่อน +1

    Bilkul sahi

  • @saltspiceandsugar6684
    @saltspiceandsugar6684 ปีที่แล้ว +3

    Salute veer tare sewa de

  • @iqbaljitkaur191
    @iqbaljitkaur191 ปีที่แล้ว +2

    Wahguru wahguru wahguru ji mehar karna ji waheguru ji mehar banai rakhan ji

  • @DalbirSingh-dh1ih
    @DalbirSingh-dh1ih ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏🙏

  • @abhigill2511
    @abhigill2511 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @komalphoto
    @komalphoto 10 หลายเดือนก่อน

    Bhaji Gurpreet singh ji verry verry good Men

  • @balkarsingh-nn5le
    @balkarsingh-nn5le ปีที่แล้ว +5

    Waheguru ji mehar karo veer te baki gurpreet veere waheguru aapji di chardi kala rakhe aate tandrusti baxse 🎉🌹❤️💚💛🧡❤️💘👌👍🙏🙏

  • @user-un6nx8bz7y
    @user-un6nx8bz7y 11 หลายเดือนก่อน

    ਵਾਹਿਗੁਰੂ ਜੀ

  • @GurdeepSingh-le3mx
    @GurdeepSingh-le3mx ปีที่แล้ว +3

    Waheguru ji

  • @99hackerok
    @99hackerok ปีที่แล้ว +3

    🙏🙏 Veer ji jo App pass a gay os lnsan de karm vadiya ne God bless you veer ji

  • @shivanisharma5562
    @shivanisharma5562 2 หลายเดือนก่อน +1

    ਰੱਬ ਖ਼ੁਸ਼ੀ ਸ਼ਾਨਤੀ ਬਖਸ਼ੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @karandeol3864
    @karandeol3864 ปีที่แล้ว +1

    Har ik nu tandrusti baksh Waaheguru 🙏

  • @jinderpreet7621
    @jinderpreet7621 2 หลายเดือนก่อน

    Veer ji dekh k man dukhi v ho reha a but khusi v ho rahi a,k,auj veer jail cho baar aa reha aa,auj narck kutt ho janha veer da,kina sonha a kise maa da putt,waheguru ji gurpreet veer ji,hor sari teenm di wadi,,,2umar kaeyo ji

  • @harjitsingh1755
    @harjitsingh1755 ปีที่แล้ว +4

    SATNAM WAHEGURU

  • @jassadhesi730
    @jassadhesi730 ปีที่แล้ว +6

    Waheguru ji 🙏🙏🙏🙏🙏❤🌺

  • @gurvindersandhusandhu2843
    @gurvindersandhusandhu2843 ปีที่แล้ว +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @jaspaskaurjaspalkaur9417
    @jaspaskaurjaspalkaur9417 ปีที่แล้ว +2

    Koi ni aunda Veer ji rishtedar sab dur bhajde ne

  • @santoshrai8437
    @santoshrai8437 ปีที่แล้ว +1

    GURPAREET VEER JI TUSSI DHAN DHAN HO ,SALUTE GOD BLESS ,,

  • @ProfessorSKVirk
    @ProfessorSKVirk ปีที่แล้ว +3

    God bless u g
    Wahayguru G 🙏🏻🙏🏻

  • @sukhdhaliwal3135
    @sukhdhaliwal3135 ปีที่แล้ว +2

    waheguru ji waheguru ji waheguru ji waheguru ji waheguru ji waheguru ji

  • @bunnysandhay3820
    @bunnysandhay3820 5 หลายเดือนก่อน

    Satnam Waheguru ji

  • @moosedrilla8217
    @moosedrilla8217 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏

  • @user-pk7wz4lg3t
    @user-pk7wz4lg3t หลายเดือนก่อน

    Guru govind singh ji maher karn veer ji app te ji

  • @komallaghtiakomallaghtia541
    @komallaghtiakomallaghtia541 10 หลายเดือนก่อน +1

    Waheguru ji gurpreet veera taa mehar rakna

  • @sodhirajvir9016
    @sodhirajvir9016 ปีที่แล้ว +5

    ਵਾਹਿਗੁਰੂ ਜੀ ਮਿਹਰ ਕਰਨਾ 🙏🙏🙏🙏🙏

  • @jarnailkaur1888
    @jarnailkaur1888 7 หลายเดือนก่อน

    Very nice teams work 👏 Bast NGO

  • @jarnailkaur1888
    @jarnailkaur1888 7 หลายเดือนก่อน

    Hun es de bhi din bdl jange god bless you all

  • @balvindersidhu2204
    @balvindersidhu2204 ปีที่แล้ว +3

    Waheguru ji🙏🙏🙏🙏
    Waheguru ji🙏🙏🙏🙏

  • @pankisingh1553
    @pankisingh1553 ปีที่แล้ว +7

    ਵਾਹਿਗੁਰੂ ਜੀ ਭਲੀ ਕਰੀ 🙏🏼🙏🏼

  • @bunnysandhay3820
    @bunnysandhay3820 5 หลายเดือนก่อน

    Sat am Waheguru ji

  • @lifejingalala5446
    @lifejingalala5446 ปีที่แล้ว +1

    Salute aa bai tenu jehra Tu baapu da saath ditaa.. Te ude putt nu admit kryaaa...

  • @user-ck7xi7zg9s
    @user-ck7xi7zg9s 10 หลายเดือนก่อน +1

    ਗੁਰਪਰੀਤ ਵੀਰ ਬਹਾਦੁਰ ਸਿਪਾਹੀ

  • @beantsingh4150
    @beantsingh4150 ปีที่แล้ว +1

    Thnx veer ji💖💖💖💖🙏🙏

  • @rajinderjitsingh506
    @rajinderjitsingh506 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurjeetSingh-ux4dx
    @GurjeetSingh-ux4dx ปีที่แล้ว +3

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @balbirgill8203
    @balbirgill8203 ปีที่แล้ว +7

    How was he moving around with all the things on his body!!!
    Rab ne tohade Rahin bacha liya. Thanks to your team, to help him get through this difficult time, vaheguru tera asura. Baba ji theek kar dyeo is vichare veer nu.

  • @jagdishmathauda2969
    @jagdishmathauda2969 ปีที่แล้ว +3

    ਵਾਹਿਗੁਰੂ ਜੀ🙏🙏

  • @sukhdeepsecurity1921
    @sukhdeepsecurity1921 ปีที่แล้ว +2

    Waheguru Waheguru Waheguru Waheguru Waheguru Waheguru Waheguru ji

  • @pritamvirk1850
    @pritamvirk1850 ปีที่แล้ว +4

    Waheguru ji mehar kro ji 🙏🙏🙏🙏

  • @harjindersinghharjindersin5264
    @harjindersinghharjindersin5264 ปีที่แล้ว +2

    Waheguruji waheguruji,waheguruji waheguruji,waheguruji waheguruji,waheguruji

  • @parmjk
    @parmjk ปีที่แล้ว

    Dhan hai vir parmatma Teri chardi kala rakhe waheguruji

  • @JaspreetKaur-rp7sj
    @JaspreetKaur-rp7sj 2 หลายเดือนก่อน

    ਇਹ ਦੁਨੀਆਂ ਮਤਲਬ ਦੀ ਵੀਰ ਜੀ

  • @manjitkaur5642
    @manjitkaur5642 ปีที่แล้ว

    ❤❤❤❤❤❤❤wahe guru hi

  • @amitarani9546
    @amitarani9546 ปีที่แล้ว +3

    Waheguru ji Mehar Karo ji is veer te 🙏🙏

  • @user-vq3jj9po9v
    @user-vq3jj9po9v 7 หลายเดือนก่อน

    Waheguru g Bala karn g

  • @kulbirkaur3641
    @kulbirkaur3641 ปีที่แล้ว +2

    Wahaguru ji mehar kare tuhade te v eis Veer te v

  • @gurbakshsingh7535
    @gurbakshsingh7535 ปีที่แล้ว +1

    What a great speak you have

  • @tarsemmannp5499
    @tarsemmannp5499 ปีที่แล้ว +3

    Waheguru ji 🙏 mehar kri sab te ♥ 💖 ❤ 🙏

  • @jaswantkaur1748
    @jaswantkaur1748 ปีที่แล้ว +1

    Rabb kithe hai hor kite nhi tuhade nd tuhadi team ch hi rabb hai ji

  • @rajveermaanmaan1822
    @rajveermaanmaan1822 ปีที่แล้ว +1

    कोई नहीं भाई किसे दा एक दुनिया मतलब दी

  • @sonirani3359
    @sonirani3359 ปีที่แล้ว +1

    Very good veer Ji good bless you

  • @tanubhatti4105
    @tanubhatti4105 ปีที่แล้ว +2

    Bhai ji sab ristedar gala kar saar dinde ne

  • @paramjitbinnerpsb8304
    @paramjitbinnerpsb8304 ปีที่แล้ว +2

    Wahegùru ji 22 da dukh katteo

  • @parmjitkaurvnicegodblessuv1420
    @parmjitkaurvnicegodblessuv1420 ปีที่แล้ว +3

    Waheguru ji Mehar Karo 🙏🙏

  • @harmanjeetsingh1659
    @harmanjeetsingh1659 ปีที่แล้ว +1

    Waheguru chardikala bakshe ji

  • @luckymaan9928
    @luckymaan9928 ปีที่แล้ว

    ਵਾਹਿਗੁਰੂ ਜੀ ਪਵਨ ਵੀਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @MadanSingh-if1sf
    @MadanSingh-if1sf 7 หลายเดือนก่อน

    Bhai sahab ka grat work hai Jammu app bought hi pheri Bolt Ho ji 🌹🙏👍🌹👍🌹🙏

  • @gursharansingh8925
    @gursharansingh8925 4 หลายเดือนก่อน

    Waheguru mehar karn ge

  • @Jagjeetsingh3453-yu1gp
    @Jagjeetsingh3453-yu1gp 6 หลายเดือนก่อน +1

    ਸੰਗਤ ਨੂੰ ਬੇਨਤੀ ਹੈ ਸ੍ਰੋਮਣੀ ਕਮੇਟੀ ਵਿਚ ਪੈਸ਼ੇ ਪਾਉਣ ਦਾ ਕੋਈ ਅਸਰ ਨਹੀ ਇਹ ਪੈਸ਼ਾ ਬਾਦਲ ਮਸੰਦ ਘਰ ਜਾ ਰਿਹਾ ਇਥੇ ਸੇਵਾ ਮਨੁਖਤਾ ਦੀ ਸੇਵਾ ਵਿਚ ਕਰੋ
    ਕਰੇ ਸੰਗਤ..

  • @ManpreetSingh-td2fd
    @ManpreetSingh-td2fd ปีที่แล้ว

    Bahut jyda bhala kar ne bhaji parmatma tuhade te kirpa bnai rakhan ana koi ni kar sakda apne v ni

  • @sonirani3359
    @sonirani3359 ปีที่แล้ว +1

    Very good veer Ji

  • @harjeetkaurliveinmodicare8959
    @harjeetkaurliveinmodicare8959 ปีที่แล้ว +3

    Waheguru ji thude te mehar kare veere

  • @rajveermaanmaan1822
    @rajveermaanmaan1822 ปีที่แล้ว +1

    बुआ को बहुत प्यारे

  • @user-xt1sx9pm5s
    @user-xt1sx9pm5s 9 วันที่ผ่านมา

    ਵੀਰ ਜੀ ਕੋਈ ਰਿਸ਼ਤੇਦਾਰ ਨੀ ਕਿਸੇ ਨੂੰ ਪੁਸਦਾ

  • @amritbrar3274
    @amritbrar3274 ปีที่แล้ว +1

    Waheguru g mehr kre

  • @maninderkaur2
    @maninderkaur2 ปีที่แล้ว +2

    Waheguru ji 😔 🙏

  • @tarotbloom4871
    @tarotbloom4871 ปีที่แล้ว +1

    3:25 I laughed so much, pajama..its almost like he's over baggage and about to take flight !

  • @jonjones1943
    @jonjones1943 ปีที่แล้ว +1

    Garibi te bimari sab to khaternak

  • @pinkychoudhary3921
    @pinkychoudhary3921 ปีที่แล้ว +4

    Mintu veer ji ❤️❤️🙏🏻🙏🏻

  • @satgurusingh7786
    @satgurusingh7786 ปีที่แล้ว +1

    Weheguru ji

  • @YMoney-
    @YMoney- ปีที่แล้ว +2

    Waheguru ji pavaney tey mehar karey

  • @jaswindersinghdadwal3328
    @jaswindersinghdadwal3328 ปีที่แล้ว

    Whaguru Sikh komm nu chadi klla bakshi❤❤

    • @kulwantm8553
      @kulwantm8553 10 หลายเดือนก่อน

      Guru kirpa karan sab lokan uper

  • @sukhmaansaab1963
    @sukhmaansaab1963 ปีที่แล้ว +2

    waheguru ji mehar kareo

  • @manviruppal4262
    @manviruppal4262 ปีที่แล้ว

    Wha guru

  • @jasbirsing6568
    @jasbirsing6568 ปีที่แล้ว +1

    Waheguru mehar kare

  • @preetsharma1450
    @preetsharma1450 ปีที่แล้ว +1

    Sahi gal aa bai di keh dinde aa v apna khoon Kam aaunda but made time ch koi nhi nal khad da ske bhen bhra v nhi eh 💯 schai h.

  • @GurdevSingh-xy4sd
    @GurdevSingh-xy4sd ปีที่แล้ว

    Waheguru ji waheguru ji waheguru ji mahar kari