ਮਿੱਟੀ ਦੇ ਕੁੱਜੇ 'ਚ ਤਿੰਨ ਰਾਤਾਂ ਪਾਕੇ ਰੱਖੋ ਆਹ ਚੀਜ਼ ਹਫਤੇ ਬਾਅਦ ਦੇਖੋ ਕਮਾਲ

แชร์
ฝัง
  • เผยแพร่เมื่อ 9 ม.ค. 2025

ความคิดเห็น • 994

  • @BaljitSingh-wk1ns
    @BaljitSingh-wk1ns ปีที่แล้ว +25

    ਜੋ ਚੂਨਾ ਪਾਨ ਦੇ ਪੱਤੇ ਤੇ ਲਾਉਂਦੇ ਹਾਂ, ਉਹ ਸੋਧਿਆ ਹੁੰਦਾ ਹੈ 10 ਰੁ ਦੀ ਪੁੜੀ ਮਿਲਦੀ ਹੈ, ਦਾਲ ਸਬਜੀ ਦਹੀਂ ਵਿੱਚ ਕਣਕ ਦੇ ਦਾਣੇ ਜਿੰਨਾ ਲੈਣਾ, ਪੱਥਰੀ ਵਾਲੇ ਬਿਲਕੁਲ ਨਹੀਂ ਲੈਣਾ।

  • @ParamjeetKaur-dy8mw
    @ParamjeetKaur-dy8mw 9 หลายเดือนก่อน +7

    ਬਹੁਤ ਵਧੀਆ ਨੁਕਸਾ ਆ ਜੀ ਵਾਹਿਗੁਰੂ ਤੂਹਾਡੀ ਲੰਬੀ ਉਮਰ ਕਰੇ

  • @bahadursingh9718
    @bahadursingh9718 11 หลายเดือนก่อน +3

    ਪੱਤਰਕਾਰ ਵੀਰੇ ਤੁਸੀਂ ਡਾਕਟਰ ਸਰ ਦੇ ਨਾਲ ਇੰਟਰਵਿਊ ਕਰਦੇ ਰਹਿੰਦੇ ਹੋ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ।

  • @GKantal-dq8nd
    @GKantal-dq8nd 27 วันที่ผ่านมา +1

    Dr. Sahib. Aap. Di. Jankari da. Bahut Bahut Shukriya ❤🌹🌹🙏🙏🙌🙌🌹🌹❤️

  • @ginderkaur6274
    @ginderkaur6274 ปีที่แล้ว +12

    ਵਧੀਆ ਜਾਣਕਾਰੀ ਧਨਵਾਦ

  • @jagtarsinghdhanota2474
    @jagtarsinghdhanota2474 ปีที่แล้ว +19

    ਬਹੁਤ ਵਧੀਆ ਜਾਨਕਾਰੀ ਡਾਕਟਰ ਸਾਹਿਬ🙏

  • @lady_craz_vlogs
    @lady_craz_vlogs ปีที่แล้ว +8

    ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @bahadursingh9718
    @bahadursingh9718 11 หลายเดือนก่อน +9

    ਪੱਤਰਕਾਰ ਵੀਰੇ ਵੈਦ ਸਾਬ੍ਹ ਨੂੰ ਮੇਰੇ ਨਲ੍ਹਾ ਦੇ ਵਿੱਚ ਸੋਜ਼ ਆ ਗਈ ਹੈ ਵੈਦ ਸਾਬ੍ਹ ਨੂੰ ਨਲ੍ਹਾ ਦੀ ਜੋਂ ਬੀਮਾਰੀ ਹੈ ਉਸ ਦਾ ਇਲਾਜ ਜਰੂਰ ਦੱਸਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @balbirsingh1757
    @balbirsingh1757 ปีที่แล้ว +17

    Dr Jagroop Singh ji Thank you very much for your guidness.

  • @manpreet7788
    @manpreet7788 ปีที่แล้ว +90

    🙏🌱🌳ਤੁਸੀ ਇੱਕ ਚੰਗੀ ਸੇਧ ਦੇ ਰਹੇਉ ਡਾ ਸਾਹਿਬ ਜੀ ਧੰਨਵਾਦ 🙏🌱🌳

  • @BalwinderSingh-ho8mv
    @BalwinderSingh-ho8mv 5 หลายเดือนก่อน +25

    ਡਾ ਸਾਹੀਬ ਚੁੱਨਾ ਖਾਲੀ ਪੇਟ ਖਾਣਾ ਹੈ ਜਾਂ ਰੋਟੀ ਖਾਕੇ

  • @kamaljitsingh4208
    @kamaljitsingh4208 ปีที่แล้ว +16

    ਬਹੁਤ ਵਧੀਆ ਜਾਣਕਾਰੀ

    • @Arshdeep20087
      @Arshdeep20087 10 หลายเดือนก่อน +1

      Buhat vadia knowledge

  • @mehalsidhu1224
    @mehalsidhu1224 ปีที่แล้ว +33

    ਬੁਹਤ ਵਧੀਆ ਵੀਰ ਜੀ ਵਾਹਿਗੁਰੂ ਲੰਮੀ ਉਮਰ ਬਖਸ਼ੇ

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ ปีที่แล้ว +12

    ਵੀਰ ਜੀ ਕਿਰਪਾ ਕਰਕੇ ਘੱਟ ਟਾਈਮ ਚ ਫਾਇਦੇ ਦੱਸੋ 🙏🏻

  • @gurdipsingh6709
    @gurdipsingh6709 ปีที่แล้ว +5

    ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਧੰਨਵਾਦ । 🙏

  • @ravindermaan-rz1ww
    @ravindermaan-rz1ww ปีที่แล้ว +11

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @SandeepSingh-eg5sj
    @SandeepSingh-eg5sj ปีที่แล้ว +20

    ਡਾਕਟਰ ਜੀ ਬਹੁਤ ਧੰਨਵਾਦ ਇਕ ਦਿਨ ਬਠਿੰਡਾ ਜਰੂਰ ਆਉ

  • @ramanmander2481
    @ramanmander2481 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ

  • @bakhshishaatma-zn7sv
    @bakhshishaatma-zn7sv 10 หลายเดือนก่อน +8

    ਬਹੁਤ ਵਧੀਆ ਡਾਕਟਰ ਜੀ ਨੇ ਬਾਰਦੱਸ ਤੇ ਦੇਸੀ ਦਵਾਈ ਬਣਾਉਣ ਤਰੀਕਾਂ ਦਸੀਆਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jaswantsingh9903
    @jaswantsingh9903 10 หลายเดือนก่อน +1

    Baba Nanak dev ji tuhade sare priwar te MEHAR karan Ji

  • @JaspalSingh-zp2rm
    @JaspalSingh-zp2rm ปีที่แล้ว +5

    ਫ਼ਾਰੂਕੀ ਜੀ ਸਵਾਲ ਪੁੱਛਣ ਦਾ ਤਰੀਕਾ ਬਹੁਤ ਹੀ ਵਧੀਆ ਆ

  • @narinderpalsingh9389
    @narinderpalsingh9389 ปีที่แล้ว +13

    Very very good thinking ved sahib ji

  • @GurmeetKaur-i1f
    @GurmeetKaur-i1f 10 หลายเดือนก่อน +9

    ਡਾਕਟਰ ਸਾਹਿਬ ਇਹ ਚੂੰਨਾ ਖਾਲੀ ਪੇਟ ਲੈਣਾ ਐ

  • @rajveerkaur-lv5ip
    @rajveerkaur-lv5ip 9 หลายเดือนก่อน

    ਧੰਨਵਾਦ ਜੀ❤🎉

  • @JeetSingh-kx4zu
    @JeetSingh-kx4zu ปีที่แล้ว +42

    ਭਾਈ ਸਾਹਿਬ ਜੀ ਵੀਡੀਓ ਬਣਾਉਣ ਇਚ ਨਾ ਰਹੋ ਦੁਨੀਆਂ ਨੂੰ ਸੌਖੇ ਜਿਹੇ ਤਰੀਕੇ ਨਾਲ ਸਮਝੌਣ ਦੀ ਕੋਸ਼ਿਸ਼ ਕਰੋ ਮੇਰੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @amarpreetsinghsidhu7886
    @amarpreetsinghsidhu7886 ปีที่แล้ว +4

    ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @agamgamer9042
    @agamgamer9042 ปีที่แล้ว +1

    ਬਹੁਤ ਬਹੁਤ ਧੰਨਵਾਦ ਸਰ

  • @paramjitkaur7042
    @paramjitkaur7042 ปีที่แล้ว +19

    ਧੰਨਵਾਦ ਡਾਕਟਰ ਸਾਹਿਬ ਜੀ

    • @davinderkaur3137
      @davinderkaur3137 ปีที่แล้ว

      ਡਾ ਸਾਹਿਬ ਮੈਨੁੰ ਕਸ਼ੀਲਾਂ ਬਹੁਤ ਪੈਂਦੀਆਂ ਨੇ ਤੇ ਪਟਟ ਚੂਲੇ ਤੇ ਪਿਡਨੀਆਂ ਦੀਆਂ ਨਾੜਾਂ ਰਬੜ ਵਰਗੀਆਂ ਫੂਲਿਆਂ ਫੂਲਿਆਂ ਰਹਦਿਆਂ ਨੇ ਤੇ ਪੈਦਲ ਚਲਣਾਂ ਬਹੁ ਹੀ ਓਖਾ ਹੈ ਚਲਣ ਲਗਿਆਂ ਲਕ ਬਹੁਤ ਦਰਦ ਕਰਦਾ ਹੈ ਕੋਈ ਵਧੀਆ ਜੇਹਾ ਙਰੇਲੂ ਇਲਾਜ ਦਸੋ ਪਲੀਜ ਮੇਰੀ ਉਮਰ58ਸਾਲ ਢਹੋਣ ਵਾਲੀ ਹੈ ।

  • @laddidhillon4977
    @laddidhillon4977 ปีที่แล้ว +46

    ਬਹੁਤ ਧਨਵਾਨ ਭਗੂ ਸਾਹਿਬ

  • @meetokaur6000
    @meetokaur6000 10 หลายเดือนก่อน

    Very nice ਵੀਡਿਓ uk thanks dr ਸਾਹਿਬ

  • @baby_Phagwara
    @baby_Phagwara ปีที่แล้ว +15

    Thank-you Veer g tuhadi dasi exercise krn nal mera 10 sal purna back gardn da dard katam ho gya waheguru g tuhanu sda chadikla vice rakhe 🙏🙏

    • @Jatinguglani
      @Jatinguglani ปีที่แล้ว

      😊😊😊😊

    • @PinkyPawarbhatwa
      @PinkyPawarbhatwa ปีที่แล้ว +1

      Chuna sehat lyi chnga hunda nuksaan tni kruga

  • @SadhuSingh-s6n
    @SadhuSingh-s6n 9 หลายเดือนก่อน +1

    Very good👍 thank you❤

  • @sohnisachisarkarkundiwali
    @sohnisachisarkarkundiwali ปีที่แล้ว +6

    ਵੀਰੇ ਖਰਾਟੇ ਕਿਵੇ ਹੱਟਣ ਗੇ ਇਹ ਵੀ ਇਲਾਜ ਦੱਸੋ

  • @KuldeepSingh-wl4gj
    @KuldeepSingh-wl4gj ปีที่แล้ว +40

    ਬਹੁਤ ਵਧੀਆ ਜੀ ਡਾਕਟਰ ਸਾਹਿਬ ਜੀ।

  • @prabhjotsinghrathore3365
    @prabhjotsinghrathore3365 ปีที่แล้ว +13

    ਵੀਡਿਓ ਸਿਧੀ ਸ਼ੁਰੂ ਕਰਿਆ ਕਰੋ ।

  • @sanjogtarani3997
    @sanjogtarani3997 ปีที่แล้ว +22

    ਅੱਧੀ ਗੱਲ ਦੱਸਣ ਦਾ ਧੰਨਵਾਦ

  • @HarjitChahal-bp9ip
    @HarjitChahal-bp9ip ปีที่แล้ว +191

    ਵੀਰ ਗੱਲਾਂ ਘੱਟ ਕਰਿਆ ਕਰੋ ਜੀ ਇਲਾਜ ਵੀ ਦੱਸਿਆ ਕਰੋ ਜੀ ❤

  • @Don-vf3pr
    @Don-vf3pr ปีที่แล้ว +14

    Good job 👏 👍

  • @surindersandhu4107
    @surindersandhu4107 ปีที่แล้ว +47

    Waheguru ji app ji nu live long happy life Doctor Bangu.

  • @shivagill4992
    @shivagill4992 ปีที่แล้ว +16

    Wonderful and useful information. May God bless you both🙏🏾

  • @ParamjeetKaur-es1up
    @ParamjeetKaur-es1up 11 หลายเดือนก่อน +5

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਪਰ ਗਲਾਂ ਘਟ ਕਰਿਆ ਕਰੋ ਜੀ

  • @JaspalSingh-ph5bl
    @JaspalSingh-ph5bl 4 หลายเดือนก่อน +1

    Very 2nice ,thank you ❤❤❤

  • @bjb349
    @bjb349 ปีที่แล้ว +12

    Bahut badhiya Sir ji doctor Jagroop Singh g

  • @BAGGASINGH-cw4qn
    @BAGGASINGH-cw4qn ปีที่แล้ว +3

    Thankyu ji

  • @upasnasingh.123
    @upasnasingh.123 3 หลายเดือนก่อน +1

    Waheguruji, 🙏❤🙏❤🙏

  • @harjinderkaur9494
    @harjinderkaur9494 ปีที่แล้ว +3

    ਬਹੁਤ ਵਧੀਆ ਲੱਗਿਆ ਵੀਰ ਜੀ 😊

  • @PinkiRani-ix2qf
    @PinkiRani-ix2qf 5 หลายเดือนก่อน

    Thank you veer g❤❤🇮🇳✈️🇴🇲🙏🙏🙏

  • @sarbjitkaur2648
    @sarbjitkaur2648 ปีที่แล้ว +10

    waheguru ji mehar kreo ji

  • @arunarani2931
    @arunarani2931 ปีที่แล้ว +1

    I like your formula because like always use Desi medicine.

  • @spinder4555
    @spinder4555 ปีที่แล้ว +5

    Thank you

  • @Unbracko
    @Unbracko ปีที่แล้ว +2

    ਵੀਰੇ ਮੇਰੇ ਕਮਰ ਦਰਦ ਬਹੁਤ ਹੁੰਦਾ ਹੈ ਵੀਰੇ ਮੈ ਬਹੁਤ ਪੈਸਾ ਲਾਤਾ ਪਰ ਮੈਨੂੰ ਰਾਮ ਨਹੀਂ ਹੈ

  • @giansingh4334
    @giansingh4334 ปีที่แล้ว +12

    Very good knowledge thanks doctor Saab

  • @swaransingh7053
    @swaransingh7053 11 หลายเดือนก่อน +1

    Thanks doctor ji

  • @lakhvirsingh8852
    @lakhvirsingh8852 ปีที่แล้ว +12

    Verygood doctor sahib ji 🎉🎉🎉

  • @heerasingh7844
    @heerasingh7844 ปีที่แล้ว +3

    Wonderful information great job 👍👍👍👏👏👏👏👏

  • @majorsingh7542
    @majorsingh7542 ปีที่แล้ว +77

    ਕਿਰਪਾ ਕਰਕੇ ਇਨ੍ਹਾਂ ਨੁਸਖਿਆਂ ਦੇ ਸਾਈਡ ਇਫੈਕਟ ਬਾਰੇ ਵੀ ਜ਼ਰੂਰ ਪੁੱਛ ਲਿਆ ਕਰੋ ਜੀ

    • @parasayurvedicmedicine302
      @parasayurvedicmedicine302 ปีที่แล้ว +1

      ਸਾਈਡ ਫੈਕਟ ਹਰ ਇੱਕ ਦਵਾਈ ਦਾ ਹੁੰਦਾ ਵੀਰ ਜੀ ਸਾਡੇ ਕੋਲ ਯੂਟਿਊਬ ਫੇਸਬੁੱਕ ਤੋ ਦੇਖ ਆਪਣੇ ਆਪ ਦਵਾਈਆਂ ਲਾਕੇ ਪੇਟ ਖਰਾਬ ਕਰ ਕੇ ਆਉਂਦੇ ਹਨ ਦੇਸੀ ਨੁਕਸੇ ਮਰੀਜ਼ ਦੇ ਬੌਡੀ ਦੇ ਮਜਾਜ਼ ਮੁਤਾਬਕ ਹੁੰਦੇ ਹਨ।

    • @kulwinderseakhon9806
      @kulwinderseakhon9806 ปีที่แล้ว +10

      Nothing side effect mere mamma lai rhe ne ohna de nail go gye c nal skin te dots c red and black but ess remdi nl ek week vich sab theek hon lg gya🙏

    • @kulwinderseakhon9806
      @kulwinderseakhon9806 ปีที่แล้ว +1

      Nail gl gye c totally

    • @inspirational6915
      @inspirational6915 ปีที่แล้ว +2

      But sir isko stone Wale log nahi le sakte

    • @GurbirMalhi-xv6zz
      @GurbirMalhi-xv6zz ปีที่แล้ว

      ​@@kulwinderseakhon9806m oo❤❤

  • @amarnathgupta3253
    @amarnathgupta3253 3 หลายเดือนก่อน

    Dr Bhangu Sr you are serving cause of God (NATURE ) THANKS FOR PROMOTING AYUR VEDIC SYSTEM

  • @ranbirkaur5629
    @ranbirkaur5629 11 หลายเดือนก่อน

    Bless you , wahaygu ji Sab Tay mehran Karo ji 🙏🙏 wasday raho 🙏😘 saday privar Tay v mehar Karo ji 🙏🙏

  • @raghuveerhayer3531
    @raghuveerhayer3531 ปีที่แล้ว +7

    Waheguru ji

  • @SarojBala-p5p
    @SarojBala-p5p ปีที่แล้ว

    ਬਹੁਤ ਵਧੀਆ ਨੁਸਖੇ ਹਨ ਤੁਹਾਡੇ।
    ਵੈਰੀ ਕੌਜ ਦਾ ਵੀ ਨੁਸਖਾ ਵੀ ਦੱਸ ਦਿਉ
    ਜੀ
    ਧੰਨਵਾਦ।

  • @Gurichahal-s1g
    @Gurichahal-s1g ปีที่แล้ว +4

    ਤੁਸੀਂ ਇਹ ਨਹੀਂ ਦੱਸਿਆ ਕਿ ਕਿੰਨਾ ਚੂਨਾ ਤੇ ਕਿੰਨਾ ਪਾਣੀ ਪਾਉਣਾ ਹੈ

  • @JeetSingh-kx4zu
    @JeetSingh-kx4zu ปีที่แล้ว +4

    ਓਇ ਭਾਈ ਸਾਹਿਬ ਤੁਸੀਂ ਇਹ ਦੱਸੋ ਚੰਗੀ ਤਰ੍ਹਾਂ ਇਹ ਹੈ ਕੀ ਚੀਜ਼

    • @knitting62
      @knitting62 ปีที่แล้ว +1

      ਇਹ ਕਲੀ ਹੁੰਦੀਂ ਹੈ ਅਤੇ ਇਹ ਪੇਂਟ ਦੀ ਦੁਕਾਨ ਤੇ ਮਿਲ ਜਾਂਦੀ ਹੈ

  • @parminderhundal4801
    @parminderhundal4801 6 หลายเดือนก่อน

    ਬਿਲਕੁਲ ਠੀਕ ਡਾਕਟਰ ਸਾਹਿਬ

  • @userRani277
    @userRani277 11 หลายเดือนก่อน

    ਹਾਂਜੀ ਬਿਲਕੁੱਲ ਠੀਕ ਹਾਂ ਮੈਂ ਇੱਕ ਮਹੀਨਾ ਖਾਧਾ।🙏🙏🙏🙏🙏🙏

    • @sanjuishu4813
      @sanjuishu4813 10 หลายเดือนก่อน

      Tohnu ki prblm c

  • @jajjinanda145
    @jajjinanda145 ปีที่แล้ว +7

    ਬਜਾਰ ਵਿੱਚ ਤੁਹਾਨੂੰ ਪੈਕੇਟ ਵਾਲਾ ਚੂਨਾ, ਕਲੀ ਨਾਂ ਲਿਉ, ਉਸ ਵਿੱਚ ਕਈ ਕੈਮਿਕਲ ਪਾਏ ਹੁੰਦੇ, ਹੋਰ ਫਾਇਦੇ ਲੈਂਦੇ ਲੈਂਦੇ ਕਿਸੇ ਵੱਡੇ ਹਸਪਤਾਲ ਜਾਣਾ ਪੈ ਜੇ

  • @AbhiKumar-hw8kd
    @AbhiKumar-hw8kd 4 หลายเดือนก่อน

    Bhut vadiya ❤🎉

  • @Pooja_Choudhary1619
    @Pooja_Choudhary1619 ปีที่แล้ว +11

    Waheguru ji ❣️❣️❣️

  • @sukhwinderteetu6646
    @sukhwinderteetu6646 ปีที่แล้ว

    ਸ਼ੁਕਰੀਆ ਜੀ ਡਾਕਟਰ ਸਾਬ ਬਹੁਤ ਵਧੀਆ ਲੱਗਿਆ ਤੁਹਾਡਾ ਨੁਕਤਾ

  • @balwinderkaur7307
    @balwinderkaur7307 ปีที่แล้ว +4

    Thanks sir

  • @jasbirkaur873
    @jasbirkaur873 9 หลายเดือนก่อน

    Thanku sir.GBU

  • @BhaktiDarshaan
    @BhaktiDarshaan ปีที่แล้ว +22

    ਸਤਿ ਸ੍ਰੀ ਆਕਾਲ dr ਸਾਹਿਬ ਜੀ, ਇਸ ਭਿੱਜੇ ਹੋਏ ਚੂਨੇ ਨੂੰ ਸੁਕਾਉਣਾ ਹੈ ਜਾਂ ਇਸ ਨੂੰ ਗਿੱਲਾ ਹੀ ਲੈ ਸਕਦੇ ਹਾਂ। ਕਿੰਨੇ ਚੂਨੇ ਵਿੱਚ ਕਿੰਨਾ ਪਾਣੀ ਪਾਉਣਾ ਹੈ ਜੀ। Dhanbad

  • @SukhwinderSingh-vi7sf
    @SukhwinderSingh-vi7sf ปีที่แล้ว

    ਇਸ ਨੂੰ ਇਸ ਤਰ੍ਹਾਂ ਤਿਆਰ ਕਰਕੇ ਜ਼ਿੰਦਗੀ ਵਿਚ ਹਰ ਰੋਜ਼ ਸੇਵਨ ਕਰ ਸਕਦੇ ਜਾ ਫਿਰ ਸਾਲ ਮਹੀਨੇ ਵਿੱਚ ਕਦੇ ਕਦੇ

  • @hanspalsinghsingh4850
    @hanspalsinghsingh4850 ปีที่แล้ว +9

    Waheguru ji 🙏🏻

  • @anitasatia9003
    @anitasatia9003 9 หลายเดือนก่อน

    Thanks God bless u

  • @swarnjeetkaur3634
    @swarnjeetkaur3634 ปีที่แล้ว +3

    ਡਾਕਟਰ ਸਾਹਿਬ ਜੇ ਕਿਸੇ ਦੀ ਢੂਈ ਦੁਖਦੀ ਹੋ ਵੇ ਕੀ ਉਹ ਵੀ ਇਹ ਨੁਸਕਾ ਦਵਾਈ ਲੈ ਸਕਦਾ

  • @Singlaji123
    @Singlaji123 10 หลายเดือนก่อน +2

    ਵੀਡੀਓ ਸਿੱਧੀ ਸ਼ੁਰੂ ਕਰਿਆ ਕਰੋ

  • @sukhbirkaur4253
    @sukhbirkaur4253 ปีที่แล้ว +9

    👌👌👌👌👌👌👌👌👌👌

  • @ParamjeetKaur-r7s
    @ParamjeetKaur-r7s ปีที่แล้ว +2

    Waheguru ji wmk

  • @gurdevsingh4713
    @gurdevsingh4713 ปีที่แล้ว +6

    VERY GOOD GOD BLESS YOU

  • @surindeekaur1156
    @surindeekaur1156 ปีที่แล้ว +1

    ਬਹੁਤ ਵਧੀਆ ਜਾਣਕਾਰੀ ਹੈ ਜੀ , ਧੰਨਵਾਦ

  • @Anmol-rz5km
    @Anmol-rz5km ปีที่แล้ว +42

    ਮੇਨੂ ਵੀ ਸਰਵਾਇਕਲ ਹੈ

    • @SatnamSingh-iy2uk
      @SatnamSingh-iy2uk 3 หลายเดือนก่อน

      ਸਾਈਕਲ ਚਲਾਓ😅😅😅

  • @Gurmeet-xi7wd
    @Gurmeet-xi7wd 4 หลายเดือนก่อน +1

    Very nice ❤❤❤

  • @amarjeetkaur1007
    @amarjeetkaur1007 ปีที่แล้ว +9

    ਵੀਰ ਜੀ ਧੰਨਬਾਦ 🙏🙏

  • @ParamjitKaur-ej5vv
    @ParamjitKaur-ej5vv ปีที่แล้ว +1

    Thank you so much 🎉

  • @kaurpreeti633
    @kaurpreeti633 ปีที่แล้ว +16

    waheguru ji mehar karo

  • @KaleemChauhan-x4d
    @KaleemChauhan-x4d 20 วันที่ผ่านมา

    You Are RIGHT

  • @jogindersaini7200
    @jogindersaini7200 ปีที่แล้ว +14

    ਮਾਈਗ੍ਰੇਨ ਬਾਰੇ ਤਾਂ ਗੱਲ ਕੀਤੀ ਹੀ ਨਹੀਂ ।ਸਰਵਾਈਕਲ ਬਾਰੇ ਠੀਕ ਦੱਸਿਆ ਹੈ।ਉਹਦੇ ਲਈ ਧੰਨਵਾਦ। ਪਰ ਮਾਈਗ੍ਰੇਨ ਬਾਰੇ ਜਰੂਰ ਗਿਆਨ ਦੇਵੋ।

    • @GurjeetKhosa
      @GurjeetKhosa 5 หลายเดือนก่อน

      😮Jagdeep Kumar 🎉❤

  • @GursahibSingh-t8x
    @GursahibSingh-t8x 5 หลายเดือนก่อน

    Bohat Bohat Dhanwaad Ji Dr.Sahib ji

  • @lady_craz_vlogs
    @lady_craz_vlogs ปีที่แล้ว +4

    ਸਤਿ ਸ੍ਰੀ ਅਕਾਲ ਵੀਰ ਜੀ।

  • @SatnamSingh-xf5qc
    @SatnamSingh-xf5qc ปีที่แล้ว +2

    Thanks Dr saheb

  • @BalbirSingh-se2mo
    @BalbirSingh-se2mo ปีที่แล้ว +3

    Doctor sahab ji aap ji da tah dilon shukriya aap Ji Ne bahut badhiya jankari diti dhanyvad

  • @sarbjitsingh3339
    @sarbjitsingh3339 ปีที่แล้ว +1

    ਅਸੀ ਗਾਈਆਂ ਵਾਸਤੇ ਕੈਲਸ਼ੀਅਮ ਇਸੇ ਤਰ੍ਹਾਂ ਤਿਆਰ ਕਰਦੇ ਹਾਂ

    • @tajindersingh4043
      @tajindersingh4043 ปีที่แล้ว

      ਬਾਈ ਜੀ ਗਾਈਆਂ ਦੇ ਕੈਲਸ਼ੀਅਮ ਬਾਰੇ ਮੈਨੂੰ ਵੀ ਦੱਸੋ ਜੀ

  • @middleclass66
    @middleclass66 ปีที่แล้ว +5

    Sir ji 💐🙏🏻

  • @kamaljitkaur6039
    @kamaljitkaur6039 ปีที่แล้ว +2

    Bht bht thanks 🙏

  • @paramjeetsingh7202
    @paramjeetsingh7202 ปีที่แล้ว +6

    Very good doctor saab

  • @ankubasra9220
    @ankubasra9220 10 หลายเดือนก่อน

    Very nice good morning Dr SAB 🙏🙏

  • @singhjatt4243
    @singhjatt4243 ปีที่แล้ว +10

    ਅਣ ਬਝਿਆ ਚੂਨਾ ਕਿਸ ਤਰ੍ਹਾਂ ਦਾ ਹੁੰਦਾ ਇੱਕ ਤਾਂ ਤੰਬਾਕੂ ਵਿੱਚ ਪਾਦੇ ਉਹ ਵਾਲਾ ਜਾ ਫਿਰ ਘਰਾ ਨੂੰ ਚਿੱਟਾ ਚੂਨਾ ਕਰਦੇ ਕਿਸੀ ਨੂੰ ਵੀ ਪਤਾ ਤਾਂ ਦਸਣਾ

    • @sarabjeetkaur3045
      @sarabjeetkaur3045 ปีที่แล้ว +1

      ਪਾਨ ਚ ਚੂਨਾ ਪਾਉਂਦੇ ਉਹ ਵੀ ਲੈ ਸਕਦੇ ਹੋ ਪਾਨ ਵਾਲੇ ਤੋਂ । ਨਹੀਂ ਤਾਂ ਪਨਸਾਰੀ ਦੀ ਦੁਕਾਨ ਤੋਂ ਪਤਾ ਕਰ ਸਕਦੇ ਹੋ । ਰੰਗ ਰੋਗਨ ਵਾਲਿਆਂ ਤੋਂ ਵੀ ਪੁੱਛ ਸਕਦੇ ਹੋ ।

  • @insaanvikramjeetsingh9859
    @insaanvikramjeetsingh9859 ปีที่แล้ว

    Thanku dr sahb jo

  • @bhupinderkaur5848
    @bhupinderkaur5848 ปีที่แล้ว +4

    ਆ ਮਿੱਟੀ ਵਾਲੇ ਕੁਜੇ ਚ ਕੀ ਪਾਇਆ ਏ ਤਾ ਦੱਸਿਆ ਹੀ ਨਹੀ

  • @BalvinderSingh-bv4nz
    @BalvinderSingh-bv4nz ปีที่แล้ว +2

    Thanks faruqi sahib ji